Тёмный

eh Man Mera Prof Darshan Singh 

GGS Academy
Подписаться 14 тыс.
Просмотров 327 тыс.
50% 1

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 246   
@onkarjitkaur2017
@onkarjitkaur2017 Год назад
ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਅੱਜ ਤੋਂ ਦਸ ਸਾਲ ਪਹਿਲਾ ਜੋ ਸਿੱਖ ਸਮਾਜ ਨੂੰ ਸੁਚੇਤ ਕੀਤਾ ਸੀ ਉਹ ਉਸੇ ਰੂਪ ਵਿੱਚ ਅੱਜ ਸਾਡੇ ਸਾਹਮਣੇ ਹੈ ।
@singhsahab1616
@singhsahab1616 8 месяцев назад
ਵਾਹਿਗੁਰੂ ਜੀ ਬਾਬਾ ਜੀ ਦਾ ਨੰਬਰ ਕੀ ਆ
@palikapoor5344
@palikapoor5344 7 месяцев назад
😂😂😂😂😢😢🎉🎉🎉🎉🎉🎉😢😢😢🎉😢😢😢😢​@@singhsahab1616
@JeetSingh-kx4zu
@JeetSingh-kx4zu 7 месяцев назад
ਵੀਰ ਜੀ ਇਹ ਤੁਹਾਡੇ ਵਾਲੀ ਗੱਲ ਨੂੰ ਹਰੇਕ ਵਿਅਕਤੀ ਨਹੀਂ ਸਮਝ ਸਕਦਾ ਕੋਈ ਤੁਹਾਡਾ ਵਰਗਾ ਮਨੁੱਖ ਹੀ ਸਮਝ ਸਕਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@khalsamanjitsingh812
@khalsamanjitsingh812 Месяц назад
VaheGuru Ji ka Khalsa VaheGuru Ji ki Fateh
@baljindershah9373
@baljindershah9373 Месяц назад
ਪ੍ਰੋ. ਦਰਸ਼ਨ ਸਿੰਘ ਜੀ ਉਹ ਮਹਾਨ ਵਿਦਵਾਨ ਵਿਅਕਤੀ ਨੇ ਜਦੋਂ ਪੁਲਿਸ ਦੇ ਜ਼ਾਲਮ ਅਫ਼ਸਰ ਗੋਬਿੰਦ ਰਾਮ ਨੇ ਦੋ ਨਿਰਦੋਸ਼ ਸਿੱਖ ਬੀਬੀਆਂ ਨੂੰ ਚੁੱਕ ਲਿਆ ਤਾਂ ਇਹਨਾਂ ਨੇ ਜਥੇਦਾਰ ਹੁੰਦਿਆਂ ਬਟਾਲਾ ਬੀਕੋ ਦੇ ਬਾਹਰ ਸੰਗਤਾਂ ਨੂੰ ਲੈ ਧਰਨਾ ਲਾ ਦਿੱਤਾ ਸੀ ਤੇ ਇੱਕੋ ਸ਼ਰਤ ਤੇ ਬੀਬੀਆਂ ਨੂੰ ਛੁੱਡਾ ਕੇ ਹੀ ਧਰਨਾ ਚੁੱਕਿਆ ਸੀ ।ਅੱਜ ਲਿਫ਼ਾਫ਼ਾ ਕਲਚਰ ਵਾਲੇ ਜੱਫੇਮਾਰ ਏਨੀ ਔਕਾਤ ਦੇ ਮਾਲਕ ਨਹੀ ਨੇ ।
@gauravsmehta5507
@gauravsmehta5507 29 дней назад
None to match him now that we can't hear Maskeenji who was a real master. Both are great Surjit Mehta
@hardevsingh2959
@hardevsingh2959 Месяц назад
ਪ੍ਰੋਫੈਸਰ ਦਰਸ਼ਨ ਸਿੰਘ ਜੀ ਬਹੁਤ ਵਿਦਵਾਨ ਅਤੇ ਮਹਾਨ ਕੀਰਤਨੀਏ ਹਨ ਜੀ।
@GAGANDEEPSINGH-nh7hx
@GAGANDEEPSINGH-nh7hx 2 года назад
ਬਹੁਤ ਬਹੁਤ ਉਚੇ ਵਿਦਵਾਨਾਂ ਵਿਚੋ ਹਨ ।ਬਚਪਨ ਤੌ ਫੈਨ ਹਾਂ ਬਸ ਇਹ ਵੀ ਕਹਿ ਸਕਦੇ ਹਾਂ ਕਿ ਸਿਖ ਕੌਮ ਦੀ ਬਹੁਤ ਵਡੀ ਬਦਕਿਸਮਤੀ ਨਾਲ ਇਹਨਾਂ ਦੀ ਸੇਵਾ ਤੌ ਦੂਰ ਕਰ ਦਿੱਤਾ ਸੰਗਤ ਨੂ
@JeetSingh-kx4zu
@JeetSingh-kx4zu 7 месяцев назад
ਭਾਈ ਦਰਸ਼ਨ ਸਿੰਘ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@hsdjmu5997
@hsdjmu5997 Год назад
ਬੇਨਤੀ ਕਰਦਾ ਹਾਂ ਕਿ ਇਸ ਗੁਰਬਾਣੀ ਦੀ ਵਿਆਖਿਆ ਨੂੰ ਬਹੁਤ ਹੀ ਧਿਆਨ ਨਾਲ ਸੁਣਨ ਦੀ ਕਿਰਪਾਲਤਾ ਕਰਨੀ ਜੀ ਹਥ ਜੋੜ ਕੇ ਬੇਨਤੀ ਕਰਦਾ ਹਾਂ ਉਮੀਦ ਹੈ ਪ੍ਰਰਬਆਨ ਕਰੋ ਗੇ
@BakshishSingh-t6u
@BakshishSingh-t6u Месяц назад
Sikhs kom daa kohenoor Hira prof DARSHAN SINGH 🎉❤🙏❤🎉🙏
@inderjeetkaursandhu3350
@inderjeetkaursandhu3350 Месяц назад
One of the best preacher of the era. The Millions times salute to professor Darshan Singh jee Khalsa.
@AmrikSingh-hm2ts
@AmrikSingh-hm2ts 6 месяцев назад
ਵਾਹਿਗੁਰੂ ਜੀ ਇਹੋ ਜਿਹੇ ਰੋਸ਼ਨ ਦਿਮਾਗ਼ ਹਮੇਸ਼ਾਂ ਸਾਡੇ ਵਿੱਚ ਰਹਿਣ ਕਿਰਪਾ ਕਰਨੀ ਜੀ
@gurpalsingh4821
@gurpalsingh4821 3 года назад
ਪੋ੍ਫੈਸਰ ਦਰਸ਼ਨ ਸਿੰਘ ਵਰਗੇ ਸੂਝਵਾਨ ਇਨਸਾਨ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ।
@harvsingh8988
@harvsingh8988 2 года назад
ਤੁਸੀ ਵੀ ਬਹੁਤ ਸੂਝਵਾਨ ਹੋ ਜਿਹਨਾ ਨੇ ਪੋ੍ਫੈਸਰ ਦਰਸ਼ਨ ਸਿੰਘ ਖਾਲਸਾ ਜੀ ਹੀਰੇ ਨੂੰ ਪਛਾਣਿਆ ਹੈ ਧੰਨਵਾਦ ਜੀ
@mamrajsingh2799
@mamrajsingh2799 6 месяцев назад
ਪ੍ਰੋਫੈਸਰ ਸਾਹਿਬ ਜੀ ਆਪ ਬਿਲਕੁੱਲ ਸੱਚ ਤੇ ਸਹੀ ਗੱਲ ਕਰ ਰਹੇ ਹੋ ਜੀ।
@sandychahal6551
@sandychahal6551 7 месяцев назад
10 ਪਹਿਲਾਂ ਕਹੀ ਸੀ ਇਹ ਗੱਲ ਅੱਜ ਹੋ ਗਿਆ, ਸਿੱਖ ਕੌਮ ਦਾ ਹੀਰਾ ਰੌਲ ਦਿੱਤਾ ਬਾਦਲਾ ਆਪਣੀ ਰਾਜਨੀਤੀ ਕੁਰਸੀ ਲਈ
@NirmalSingh-v6x
@NirmalSingh-v6x Месяц назад
ਸਿੰਘ ਸਾਹਿਬ ਪੌਫੈਸਂਰ ਦਰਸ਼ਨ ਸਿੰਘ ਜੀ ਵਰਗੇ ਦ੍ਰਿੜ ਨਿਸਚੈ ਵਾਲੀ ਸ਼ਖਸੀਅਤ ਲਭਣੀ ਮੁਸ਼ਕਿਲ ਹੈ.ਅਜ ਦੇ ਝੌਲੀ ਚੁਕ ਜਥੇਦਾਰ ਇਹਨਾ ਦੀ ਬਰਾਬਰੀ ਨਹੀ ਕਰ ਸਕਦੇ।ਵਾਹਿਗੁਰੂ ਚੜਦੀ ਕਲਾ ਬਖਸ਼ਣ। ,
@SurinderSingh-ct2uf
@SurinderSingh-ct2uf 7 месяцев назад
Waheguru ji 🙏
@sahejpreetsingh2548
@sahejpreetsingh2548 3 года назад
Ik professor darshan singh ji Khalsa te duje maskeen ji 🙏🙏🙏🙏🙏shukar rabba aasi ehna elahi roohan de kirtan vichar sun rahe haan 🙏🙏🙏🙏🙏sukar datea tere shukar
@sahildeepsingh3876
@sahildeepsingh3876 8 месяцев назад
Sahejpreet Singh ji Ik Anti Dasam Granth Prof Sahib Te ik Dasam Granth nu Manan wale Maskeen ji...
@assodhi4449
@assodhi4449 Месяц назад
ਪੋ੍. ਦਰਸ਼ਨ ਸਿੰਘ ਦੇ ਹਵਾਲੇ ਗੁਰਬਾਣੀ ਵਿਚੋਂ ਹੁੰਦੇ ਨੇ... ਮਸਕੀਨ ਜੀ ਦੀ ਜਿਆਦਾ ਟੇਕ ਵੇਦਾਂਤ ਤੇ ਹੀ ਰਹਿੰਦੀ ਹੈ..
@avtarsinghkhalsakhalsajifr6929
@avtarsinghkhalsakhalsajifr6929 Месяц назад
ਹੁਣ ਉਹ ਵੇਲਾ ਜਲਦੀ ਹੀ ਆਉਣ ਵੇਲਾ ਹੈ ਜਦੋਂ SGPC ਸੂਝਵਾਨ ਸਿੱਖਾਂ ਦੇ ਹੱਥਾਂ ਵਿੱਚ ਆ ਜਾਵੇਗੀ ਫਿਰ ਏਨਾ ਕੋਲੋਂ ਸਭ ਹਿਸਾਬ ਲਿਆ ਜਾਵੇਗਾ ਇਹ ਸੰਗਤਾਂ ਦਾ ਖਾਦੈਂ ਤੇ ਸੰਗਤਾਂ ਨਾਲ ਹੀ ਉਲਝਦੇ ਹਣ,ਹੁਣ ਪਾਂਪਾਂ ਦਾ ਘੜਾ ਨਕੌ ਨਕ ਭਰ ਗਿਆ ਹੈ, ਡੁੱਬਣ ਹੀ ਵਾਲਾ ਹੈl😂😂😂
@LakhvirSingh-ib9pg
@LakhvirSingh-ib9pg Месяц назад
Profesor sahib ji bahut dard rakhde ne sikhi prati maharaj guru garanth sahib ji maharaj sanoo singh sahib ji de darshana de bakhsish karan ji
@mamrajsingh2799
@mamrajsingh2799 6 месяцев назад
ਸੱਭ ਤੋਂ ਵੱਡਾ ਸੱਚ ਹੈ ਕੇਸਾਂ ਤੋਂ ਬਿਨਾਂ ਕੋਈ ਸਿੱਖ ਨਹੀਂ ਹੋ ਸਕਦਾ। ਪਹਿਲੀ ਨਿਸ਼ਾਨੀ ਕੇਸ਼ ਸਹੀ ਸਲਾਮਤ ਸਿੱਖ
@JagdevSingh-gq5el
@JagdevSingh-gq5el Месяц назад
ਮਹਾਨ ਵਿਦਵਾਨ ਭਾਈ ਸਾਹਿਬ ਦਰਸ਼ਨ ਸਿੰਘ ਜੀ
@KinnuHira
@KinnuHira 7 месяцев назад
Waheguru Waheguru waheguruji Satnam Satnam satnamji 🌺🙏🏾🌺🙏🏾🌺🙏🏾🌺🙏🏾🌺🙏🏾🌺dhan dhan guru Nanak dev ji sabte Meher kro ji inderjithira
@karnailsingh9730
@karnailsingh9730 7 месяцев назад
ਵਾਹ ਵਾਹ ਭਾਈ ਸਾਹਿਬ ਜੀ
@sarabjeetsahney5129
@sarabjeetsahney5129 25 дней назад
Darshan ji kirtan sahbad with explain good we rember you since 1968
@Jasmeet-g8y
@Jasmeet-g8y 6 месяцев назад
Waheguru ji waheguru ji waheguru ji ❤❤❤
@ranjitkaur-xp5qq
@ranjitkaur-xp5qq Месяц назад
Thank You tube uchi Suchi ruh pason guru ji da shabd kirti sun rhe ❤❤❤❤❤❤❤❤❤❤
@ciphersverses5580
@ciphersverses5580 7 лет назад
ਗੁਰੂ ਪਾਤਸ਼ਾਹ ਮਿਹਰ ਰੱਖਣ...ਇਹ ਆਵਾਜ਼ ਸਾਡੇ ਦਰਮਿਆਨ ਸਾਡੇ ਅੰਦਰੋਂ ਗੁਰੂ ਗਿਆਨ ਦੀ ਜਾਗ੍ਰਿਤੀ ਜਲੰਤ ਰੱਖੇ !
@newgurunanakbatteryreparin1775
@newgurunanakbatteryreparin1775 7 месяцев назад
Waheguru ji
@JoginderSingh-bo5sh
@JoginderSingh-bo5sh 7 месяцев назад
Waheguru waheguru Dhan waheguru ji
@paramjeetbhullar4332
@paramjeetbhullar4332 7 месяцев назад
Waheguru ji waheguru ji waheguru ji 🙏🙏🙏🙏🙏🙏🌷🌷🌷🌷🌼🌼🌼🎋🎋🎋🌹🌹🌹🌹🌹
@s.premsingh9895
@s.premsingh9895 Месяц назад
ਪਰਿਸਰ ਸਾਹਿਬ ਦੇ ਇਸ ਸਬਦ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਰਦਾ ਹੈ।
@kamaljeetdogra2159
@kamaljeetdogra2159 6 лет назад
Professor Sahib is the ONLY guiding light for the world of Sikhi . . .!
@zorawarsingh5737
@zorawarsingh5737 5 лет назад
Absolutely right, he is an immortal personality for Sikh path.
@musicinstrument7970
@musicinstrument7970 4 года назад
The fearless lion in sikh community please give him credit otherwise we will keep repenting
@JaskaranSingh-qx2rz
@JaskaranSingh-qx2rz 3 года назад
Kamaljeet Singh Ji you absolutely wrong because only guru Granth sahib Ji is guiding light for the world of sikhi and professor Darshan Singh is just a puppet of guru Granth sahib Ji.
@birgrewall2238
@birgrewall2238 2 года назад
Singh Sahib you are the greatest Waheguruji’s Blessings ❤
@jaspreetsingh-gb6yb
@jaspreetsingh-gb6yb Год назад
Traitor….
@jasmeetkhurana8211
@jasmeetkhurana8211 3 года назад
Outstanding, jinni tarif kitti jaye, uhni ghat hai..... Akha kholan walli speech
@karamsingh3269
@karamsingh3269 7 месяцев назад
ਸਚ ਸਤਾਧਾਰੀ ਧਰਮ ਦੇ ਠੇਕੇਦਾਰਾਂ ਨੂ ਚੰਗਾ ਨਹੀਂ ਲੱਗਦਾ ਪਰ ਸਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਾਟੈ ਸਚ ਬੋਲਣ ਵਾਲੇ ਜੇਹੜਾ ਸ਼ਹੀਦ ਹੋ ਜਾਂਦੇ ਹਨ ਉਹਨਾਂ ਦੇ ਬੋਲ ਜੀਉਂਦੇ ਰਖਦੇ ਹਨ ਧਨਵਾਦ
@dilbagsingh3933
@dilbagsingh3933 Месяц назад
ਵਾਹਿਗੁਰੂ ਜੀ ਪੋ੍ ਜੀ ਤੇ ਮੇਹਰ ਕਰਨ ਜੀ
@j.pdhillon8483
@j.pdhillon8483 6 лет назад
Singh Sahib Darshan Singh Ji is a pillar of Sikhs. God bless him a healthy life.
@hardeepkhalsa5548
@hardeepkhalsa5548 5 лет назад
and a great nindhak of Dasam Pathsah.
@jagshersinghdhillon429
@jagshersinghdhillon429 4 года назад
Waheguru ji
@chinukaur9792
@chinukaur9792 3 года назад
@@hardeepkhalsa5548 "q Q&A
@davinderkaur3119
@davinderkaur3119 Год назад
I wish ppl can understand this and all these cultural matters will end Everyone will live happily
@alhequoqcrp3205
@alhequoqcrp3205 2 года назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@amarjeetsingh6627
@amarjeetsingh6627 5 лет назад
WJKKWJKF Baba jee bhout wadhiya msg sangat nu dita ha (kom da anmula hera) ta he aap jee de nam de nal jodeya janda ha Guru roop sadsangat jee is masle nu je aaj na samjya ta chor ta sade ghar wich wadye bhade ne bas chore da sman chuk ke bhajan de dar ha te oh sman houga(Guru sahib jee da bakshe anmule sikhe sedhant) jago guru ke pyro WJKK WJKF
@jogasingh751
@jogasingh751 Год назад
कौम दे ही नहीं सारे भारत दे महान विद्वान भाई साहब जी
@voxofpunjab9443
@voxofpunjab9443 3 года назад
Youth of today must listen kirtan with explanation by Prof Darshan singh ji khalsa as there is no other substitute in Sikhism ..He is very LEARNED SCHOLAR IN GURBANI...ALL THE DOUBTS GET CLEARED ONCE U LISTEN TO HIM. GOD BLESS HIM ALWAYS.
@poopataom4780
@poopataom4780 2 года назад
Ttgvttggggggggg
@ravinderkaur4148
@ravinderkaur4148 2 года назад
Professor ragi sahiban tuci bahut hi vilakakhan ho 🙏 Waheguru Ji 🙏
@AjitSingh-yg7in
@AjitSingh-yg7in Месяц назад
Professor Sahib you are great
@devinderkhalsa5378
@devinderkhalsa5378 3 года назад
ਅੱਜਕੋ ਸਮੇ ਦੇ ਹਾਲਾਤਾਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਸਮਝਾਉਣ ਦਾ ਮਾਦਾ ਹਰਿ ਕਿਸੇ ਦੇ ਵਸ ਨਹੀਂ ਪ੍ਰੋਫ਼ ਸਾਹਿਬ ਵਰਗੇ ਦਰਦਵਾਨ ਹੀ ਕਰ ਸਕਦੇ ਹਨ । ਖ਼ੁਦਗਰਜੀ ਵਿਚ ਸੋਕਾਲਡ ਸ਼੍ਰੋਮਣੀ ਹਜੂਰੀ ਕਿਰਤਨੀਂ ਪ੍ਰਚਾਰਕ ਜੀ ਰਹੇ ਹਨ ਜਿਨ੍ਹਾਂ ਨੂੰ ਕੋਠੀ ਕਾਰ ਬੈੰਕ ਬੈਲੈਂਸ ਹੀ ਦਿਸਦਾ ਹੈ ।
@JaspalSingh-vu3nr
@JaspalSingh-vu3nr 3 года назад
Panthak sewa Dal all member wahe guru je ka khalsa wahe guru je ki fahte
@gagankaur4209
@gagankaur4209 7 месяцев назад
ਬਿਲਕੁਲ ਠੀਕ ਕਿਹਾਂ ਭਾਈ ਸਾਹਿਬ ਜੀ ਨੇ ਕਾਫੀ ਸਮਾਂ ਪਹਿਲਾ ਸੁਚੇਤ ਕੀਤਾ
@baljinderdhadda
@baljinderdhadda 6 месяцев назад
ਵਾਹਿਗੁਰੂ chardikala bakhse
@cpcgroup2325
@cpcgroup2325 5 лет назад
Genuis prof ji To Understand every word of Granth Sahib lister to him only Wahegure Krip Kare prof Sahib te
@AmarjitSingh-rr5lz
@AmarjitSingh-rr5lz 4 года назад
Waheguru Ji Ka Khalsa Waheguru Ji Ki Fateh Singh Sahib Ji you are 100 percent we don't come back with guru's Gian i was dead about Gurbani but since 1984 blue star i follow your Gurbani Kirtan and become a live again you don't have no fear to tell truth Waheguru ji Bless To all of you
@paramjeetmatharu7145
@paramjeetmatharu7145 2 года назад
May.....His Holiness Bless Professor Sahib ji with all Good Health & His Blessings upon all Sangat to able us to adhere to Guru's Teaching as Explained by Professor Ji. Bless.
@bhupinderkaurmanhas9661
@bhupinderkaurmanhas9661 Месяц назад
Waheguru ji ka Khalsa waheguru ji ke fateh
@schoolprincipal9789
@schoolprincipal9789 5 лет назад
Jabardast katha ajj tak aisi sohni katha ni suni....
@surindersinghsidhamerimathohri
PROF SAHIB JI GURUS SAHIBAN JI KA AAPNA PIAARA PARCHARIC
@paramjeetkaur1936
@paramjeetkaur1936 6 лет назад
Sikhisam aur gurubani nou samzan lai Sanu Singh sahib professor darshan Singh jii daa kirtan tai Gurubani vichar sunnaa cahida hai.
@harcharanpalsingh7539
@harcharanpalsingh7539 Месяц назад
Great Genuis Prof Darshan singh ji.
@charanjitsingh3622
@charanjitsingh3622 Месяц назад
Waheguru ji, waheguru ji, waheguru ji, waheguru ji, waheguru ji.chardikla bakshan ji
@jasminderkaur7704
@jasminderkaur7704 Год назад
♥️💯 A Great Message!!👍👌🏻👌🏻👌🏻 so brilliant thinking really!!❤❤❤waheguruji waheguruji waheguruji May waheguruji bless always such pure n sweet souls!!🙏🙏🙏🙏🎊🙏🏻🎊🙏🏻🎊🙏🏻🎊🙏🏻🎊🙏🏻🙌
@Qworld00
@Qworld00 3 года назад
Thank you sir, you are a great being!! And thanks for pointing out that most of us are ignorant or “AACHAIT” and it is time to wake up. My one cent worth of opinion is that when someone follows a religion out of fear or greed and not out of love for God then that is being Ignorant (AACHAIT). If an Acharya sitting in a highest position on AKAL TAKHAT asking the prevailing government to define a Sikh voter, then he is AACHAIT. A real Sikh follows religion out of love for God and not of fear of God. He cannot be AACHAIT. But unfortunately there is a flood of followers who declare themselves as real Sikhs but in fact are just AACHAIT creating harm to the Sikh religion. I know some of the clean shaven Sikhs who are not AACHAIT. That’s true but no one has to believe me.
@hsvirdi4455
@hsvirdi4455 4 года назад
Professor Darshan Singh is a class apart with deep knowledge. A great Ragi too. One of the greatest assets after Sant Singh Maskeen. Listening to him is like getting blessed. He has concern for Sikhs and deteriorating Sikhi which pains him. Asi awaslay Sikh han atay jhallay han, sanu samajh hi kujh nahin. So what he says is be aware of the enemy, otherwise Sikhi will be doomed. Yes. a correct analysis. I approve his wail word for word.
@kawaljeetsingh2110
@kawaljeetsingh2110 3 года назад
1111qq1qqqqqqqqqqqqqqqqqqqq1qqqqqq111q11q1q1qqqq11q11111111q1111111111111q1111
@asingh3950
@asingh3950 5 лет назад
waheguru ji ka khalsa waheguru ji ki fateh singh sahib ji you are a blessed by Sri Guru Granth Sahib Ji about gurbani keertan you are a world universal Gurdawara i have all the love respect for you waheguru ji bless to all of you for long life thank's again over and over
@BALWINDERSINGH-xy5we
@BALWINDERSINGH-xy5we 2 года назад
A great learned Sikh Scholar, Prof Darshan Singh ji, pillar of Sikh philosophy, May God bless him with good health pleasant long life
@gurmeetsingh6903
@gurmeetsingh6903 Месяц назад
Weheguru Sahab ji
@navkiran422
@navkiran422 5 лет назад
Ek ek word 100% sach. Eh hi hai asl gursikh di nishani. Jo guru to'n bina kise hor to'n na Darey ate sach de marg te chaldeya'n horna lyi v prerna bne. Prof Sahib, boht khwahish hai dil di k ek vaar aap ji de darshan krne hn🙏 Os waheguru agge ardaas hai k koi Aisa sabub bne k aap ji naal mel Howe.🙏🙏 Much love and respect, from Dubai.
@gursahibsingh2632
@gursahibsingh2632 6 лет назад
ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ
@JaspalSingh-vu3nr
@JaspalSingh-vu3nr 3 года назад
Dhan Dhan Sri guru granth sahib je mehar karna ji
@sukhwindersingh-ke4mo
@sukhwindersingh-ke4mo 6 лет назад
Nice profesior shib akal purkh aap nu sihat baksha
@sikhinthemaking2044
@sikhinthemaking2044 6 лет назад
Prof. Sahb I’m speechless 🙏🏼 thanks!!!
@narinderchhina3009
@narinderchhina3009 Месяц назад
Waheguru Waheguru Waheguru Waheguru Waheguru 🎉🎉🎉🎉🎉
@amarjitshergill2690
@amarjitshergill2690 7 лет назад
Singh Sahib Ji You Are Like Universail Gurdawara .Wahe Guru Ji Ka Khalsa Wahe Guru jI Ki Fatehi.
@harvindersingh1677
@harvindersingh1677 3 года назад
Waheguru ji Chardi kala Bakshan ji
@RamSingh-cd5bt
@RamSingh-cd5bt Год назад
Wah.wah wah bahut kmaal. Shabat mil nahi rhe kida parsansa kran. Satgur di kirpa .sohni viakhia sohna kirtan
@kamaljitkalsi3645
@kamaljitkalsi3645 5 лет назад
A very wise, learned Sikh Messiah of the Sikh faith...God bless him...
@paramjeetmatharu4352
@paramjeetmatharu4352 4 года назад
No words to say But.. But a Great Giver to Sikhism in Truth..Let Down By Political Agenda of which Sikhism is Suffering/Suffered.. I Wish Professor ji a Long Life and Health and to Share with us The True Gurbani in this Difficult Times.
@SukhdevSingh-sw3fq
@SukhdevSingh-sw3fq 3 года назад
Waheguru Mehar kari ji. Professor Darshan Singh ji is a great Sikh and guiding light to the whole world.
@MeharvaanSingh-mq4co
@MeharvaanSingh-mq4co 26 дней назад
Waheguru Ji 🌹 🌹
@Narindersingh-yj1pg
@Narindersingh-yj1pg 4 года назад
ਬਾਦਲਾਂ ਨੇ ਗੁਰੂ ਦੀ ਗਲ ਕਰਨ ਵਾਲੇ ਪੁਰਫੈਸਰ ਦਰਸ਼ਨ ਸਿੰਘ ਵਰਗੇ ਹੀਰੇ ਸਿਖ ਕੋਮ ਤੋਂ ਦੂਰ ਕਰਤੇ ਤੇ ਜੰਗੀਰੋ ਵਰਗੀਆਂ ਕੁੜੀ ਮਾਰ ਤੇ ਗੁਰਬਚਨੇ ਜਥੇਦਾਰ ਤੇ ਗੁਰਮੁਖ ਸਿੰਘ ਵਰਗੇ ਨਿਕੰਮੇ ਤੇ ਲਾਲਚੀ ਬੰਦਿਆਂ ਨੂੰ ਦਰਬਾਰ ਸਾਹਿਬ ਦਾ ਆਗੁ ਬਣਾਂਤਾ ਪਰ ਹੁਣ ਬਾਦਲਾਂ ਦਾ ਪਾਪਾ ਦਾ ਘੜਾ ਭਰ ਚੁਕਿਐ ਮੋਦੀ ਨਾਲ ਪੰਗਾ ਲੈਕੇ ਸੁਖੇ ਨੇ ਆਪਣੇ ਗਲ ਮੁਸੀਬਤ ਪਾ ਲ ਈ ਹੈ ਹੁਣ ਸੁੱਖਾ ਸਾਰ ਸਾਰੀ ਰਾਤ ਜਗਕੇ ਕਟਦੈ
@harvsingh8988
@harvsingh8988 2 года назад
ਬਹੁਤ ਵਧੀਆ ਵੀਚਾਰ ਹਨ ਚੜਦੀ ਕਲਾ ਰਹੋ
@ranjeetsinghsingh1069
@ranjeetsinghsingh1069 Год назад
Ed@@harvsingh8988
@ranjeetsinghsingh1069
@ranjeetsinghsingh1069 Год назад
@@harvsingh8988 ex
@japjootsingh9734
@japjootsingh9734 3 месяца назад
ਬਹੁਤ ਉੱਚੇ ਵਿਦਵਾਨ। ਪਰ ਪੰਥ ਦੇ ਵੱਡੇ ਨਿੰਦਕ 😮
@amarjitshergill2690
@amarjitshergill2690 5 лет назад
Waheguru ji Ka Khalsa Waheguru Ji Ki Fateh Singh Sahib Ji to All Of You I Just love Your gurbani Kirtan So ...... Much When i am Down Feel I Put On Your Gurbani Kirtan on Than i Become alive again Waheguru Ji bless To you For Long Life But you Are Saying is Now It Is True
@sonypaabla627
@sonypaabla627 5 лет назад
ਵਾਹ ਜੀ ਵਾਹ ਬਹੁਤ ਵਧੀਆ ਵਿਚਾਰ ਸਿੰਘ ਸਾਬ ਜੀ
@sawinderpalsinghsayal8839
@sawinderpalsinghsayal8839 5 лет назад
Professor ji hits hard at weak points of present situation of sikhi 🙏
@Amritpalsingh-cz8ft
@Amritpalsingh-cz8ft 2 года назад
!
@parmjeetsinghhimmatpura4458
@parmjeetsinghhimmatpura4458 5 лет назад
Waheguru ji aapji nu sda chardikala vich rakhe ji
@honey191980
@honey191980 5 лет назад
Prof. Sahib is always good.
@davindersinghramgarhia6965
@davindersinghramgarhia6965 4 года назад
Satnam waheguru ji....
@simranjitkaur5686
@simranjitkaur5686 7 месяцев назад
ਸਲੂਟ
@amarjitshergill2690
@amarjitshergill2690 3 года назад
Waheguru ji ka khalsa Waheguru ji ki Fatch Singh Sahib Ji Thank's for telling the truth it's only you who can say that Waheguru ji blessto you long happy healthy life many year's to live we need you in sikhi who is a real SIngh Khalsa
@mr.sagarvlogs961
@mr.sagarvlogs961 3 года назад
🙏🙏🙏🙏
@paramjeetkaur1936
@paramjeetkaur1936 6 лет назад
Great personality
@ranakarnailsingh6720
@ranakarnailsingh6720 7 месяцев назад
Remarkable kirtan
@jaswindersingh5276
@jaswindersingh5276 2 года назад
Professor saab is Mentor, Guide, for the Sikhism
@rajgur4794
@rajgur4794 3 года назад
Prof sahib g u r great 🙏🙏
@amarjitshergill2690
@amarjitshergill2690 3 года назад
Waheguru ji ka khalsa Waheguru ji ki Fatch to all of you what you are telling it's true 100 percent Waheguru ji bless to all of long happy healthy life you are blessed by Waheguru ji how to do Gurbani Kirtan Waheguru ji ka khalsa Waheguru ji ki Fatch to the Whole World
@DavinderSingh-ch7tf
@DavinderSingh-ch7tf 3 года назад
Bhaisahib always in Gursikh Heart
@NavdeepNavneet
@NavdeepNavneet 4 года назад
waheguru ji ka khalsa waheguru ji fateh ji
@amarjitshergill2690
@amarjitshergill2690 4 года назад
Waheguru ji 👌 👌 waheguru ji 🙏 but a true word you 🙏 using to in our lives 🙏 Waheguru ji give Singh sahib ji long long 🙏 😀 👍 life 😊 😘 💖❤☺
@pradipsingh3807
@pradipsingh3807 4 года назад
Bhut sachi Katha,,, great person
@RSJ3915
@RSJ3915 5 лет назад
wah wah ba kamaal
@akalvirsingh1114
@akalvirsingh1114 Год назад
ਵਾਹਿਗੁਰੂ
@parmodchopra4243
@parmodchopra4243 Месяц назад
Satnam ji 🙏
@sukhwantsinghsingh3125
@sukhwantsinghsingh3125 7 месяцев назад
Vaheguru ji.......... Dhan Guru..Dhan Guru piyaray.....
@surjeetsingh-bk2py
@surjeetsingh-bk2py 7 месяцев назад
Great message by great sikh philospher,
@surinderkaur5215
@surinderkaur5215 Месяц назад
Prop bhaeji darshan singh jigod yourlong life kare
@amarjitshergill2690
@amarjitshergill2690 Год назад
Waheguru ji ka khalsa Waheguru ji ki fateh Singh Sahib ji to all of you 🙏 🌄 ❤ 😘 💕 but you are telling it's true 👍 our Ardass prayer for all of you live long long happy healthy life many many years to come ❤ 🙏 ✋ 💖 😀
@AtulKumar-ed9ed
@AtulKumar-ed9ed 3 года назад
Whay Guru mehar kray
@DealsStudio-b1i
@DealsStudio-b1i Месяц назад
Sacha Sikh pro darshan singh ji
@amarjitshergill2690
@amarjitshergill2690 4 года назад
Waheguru ji 👌 👌 👌 👌 👌 👌 👌 khalsa long live Singh Sahib ❤ ♥ 💙 🙏 🙌
Далее
Nanak Trarvar  Prof Darshan Singh
45:51
Просмотров 102 тыс.
Historic keertan at Hazoor Sahib
43:39
Просмотров 68 тыс.
MAHAN KIRTAN DARBAR Dec 2016
1:17:42
Просмотров 6 млн
Sab Koorh Tamasha
28:25
Просмотров 152 тыс.
Japji Sahib Pauri 1-Prof. Darshan Singh ji
1:02:40
Просмотров 103 тыс.