ਇਹ ਤਨ ਮੇਰਾ ਚਸ਼ਮਾ ਹੋਵੇ, ਮੁਰਸ਼ਿਦ ਵੇਖ ਨ ਰੱਜ਼ਾਂ ਹੂ।
ਲੂੰ ਲੂੰ ਦੇ ਮੁਢ ਲੱਖ ਲੱਖ ਚਸ਼ਮਾਂ, ਹਿੱਕ ਖੋਲ੍ਹਾਂ ਹਿੱਕ ਕੱਜਾਂ ਹੂ।
ਇਤਨਿਆਂ ਡਿਠਿਆਂ ਸਬਰ ਨ ਆਵੇ, ਹੋਰ ਕਿਤੇ ਵਲ ਭੱਜਾਂ ਹੂ।
ਮੁਰਸ਼ਿਦ ਦਾ ਦੀਦਾਰ ਹੈ ਬਾਹੂ, ਲੱਖ ਕਰੋੜਾਂ ਹੱਜਾਂ ਹੂ।
#santandibaani
• Eh Tan Mera Chashma Ho...
10 окт 2024