Тёмный

Ehe Vichora Saheya na Jaaye | New Shabad Bhai Satwinder Singh (Delhi Wale)| Latest Shabad 

Dopenews
Подписаться 28 тыс.
Просмотров 645 тыс.
50% 1

Waheguru Ji ka khalsa Waheguru Ji ki Fateh.
~ Note: ( Sorry For That We Blurred Image of Bhai Harvinder Singh ji Due To Some Copyright Issues Only Please ignore! )
- Sri Guru Granth Sahib ji 1262 Angg Eh vichara Saheyaa Na jaye Bani Sri guru Amar das ji
This Will Help Us (Donate Us)
- bit.ly/3Wfmj6b ( Paypal )
- paytm, Phonpe, Googlepay
- Upi - dopebeam.co@sbi
• Enjoy And Stay Connected With Us on :-
Instagram - bit.ly/3tn36SX
Facebook - bit.ly/3UvamrD
• Subscribe to our RU-vid channel also :-
- / dopenews
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. fair use is a use permitted by copyright statute that might otherwise be infringing. Non-profit, educational or personal use tips the balance in favor of fair use.
© 2023, Dopenews

Видеоклипы

Опубликовано:

 

19 сен 2017

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 652   
@rajnisandhu0290
@rajnisandhu0290 Год назад
ਮਲਾਰ ਮਹਲਾ ੩ ॥ ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ ਬੰਧਨ ਤੋੜੇ ਮੁਕਤਿ ਘਰਿ ਰਹੈ ॥ ਗੁਰ ਸਬਦੀ ਅਸਥਿਰੁ ਘਰਿ ਬਹੈ ॥੧॥ ਮੇਰੇ ਮਨ ਕਾਹੇ ਰੋਸੁ ਕਰੀਜੈ ॥ ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ ਬਾਬੀਹਾ ਖਿਨੁ ਖਿਨੁ ਬਿਲਲਾਇ ॥ ਬਿਨੁ ਪਿਰ ਦੇਖੇ ਨੀਦ ਨ ਪਾਇ ॥ ਇਹੁ ਵੇਛੋੜਾ ਸਹਿਆ ਨ ਜਾਇ ॥ ਸਤਿਗੁਰੁ ਮਿਲੈ ਤਾਂ ਮਿਲੈ ਸੁਭਾਇ ॥੨॥ ਨਾਮਹੀਣੁ ਬਿਨਸੈ ਦੁਖੁ ਪਾਇ ॥ ਤ੍ਰਿਸਨਾ ਜਲਿਆ ਭੂਖ ਨ ਜਾਇ ॥ ਵਿਣੁ ਭਾਗਾ ਨਾਮੁ ਨ ਪਾਇਆ ਜਾਇ ॥ ਬਹੁ ਬਿਧਿ ਥਾਕਾ ਕਰਮ ਕਮਾਇ ॥੩॥ ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥ ਬਿਖਿਆ ਮੈਲੁ ਬਿਖਿਆ ਵਾਪਾਰੁ ॥ ਮਰਿ ਜਨਮਹਿ ਫਿਰਿ ਹੋਹਿ ਖੁਆਰੁ ॥ ਗੁਰਮੁਖਿ ਤੁਰੀਆ ਗੁਣੁ ਉਰਿ ਧਾਰੁ ॥੪॥ ਗੁਰੁ ਮਾਨੈ ਮਾਨੈ ਸਭੁ ਕੋਇ ॥ ਗੁਰ ਬਚਨੀ ਮਨੁ ਸੀਤਲੁ ਹੋਇ ॥ ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ ॥ ਨਾਨਕ ਗੁਰਮੁਖਿ ਵਿਰਲਾ ਕੋਇ ॥੫॥੪॥੧੩॥੯॥੧੩॥੨੨॥ {Ang 1262}
@manmeetkour9096
@manmeetkour9096 9 месяцев назад
\
@harmeetkaur5861
@harmeetkaur5861 7 месяцев назад
Waheguru ji Waheguru ji
@rajnisandhu0290
@rajnisandhu0290 7 месяцев назад
Wishing you Chardi Kala always ji.
@ranvirsingh1811
@ranvirsingh1811 7 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rajnisandhu0290
@rajnisandhu0290 7 месяцев назад
Wishing you Chardi Kala always ji.
@asbagga3007
@asbagga3007 Год назад
ਅਸਲ ਵਿਚ ਇਸ ਸ਼ਬਦ ਦਾ ਭਾਵ ਉਸ ਪਰਮਾਤਮਾ ਦਾ ਵਿਸ਼ੋੜਾ ਹੈ ਜਿਸ ਤੋਂ ਅਸੀ ਜਨਮਾ ਜਨਮਾਂ ਦੇ ਵਿਛੜੇ ਹੋਏ ਹਾਂ ਜਿਸ ਮਨੁੱਖ ਨੇ ਇਸ ਸ਼ਬਦ ਦੀ ਵਿਆਖਿਆ ਕੀਤੀ ਤਾਂ ਉਸ ਨੂੰ ਆਪਣੀ ਹਕੀਕਤ ਨਜ਼ਰ ਆ ਜਾਵੇਗੀ
@Guru_ghar
@Guru_ghar 3 месяца назад
ਬਿਲਕੁਲ ਸਹੀ💯
@JassiSingh-ct9pv
@JassiSingh-ct9pv 4 дня назад
ਸਤਿ ਬਚਨ ਜੀ ❤❤
@dynamicmalerkotla7273
@dynamicmalerkotla7273 Год назад
ਦਿਲ ਨੂੰ ਸਕੂਨ ਦੇਣ ਵਾਲੀ ਆਵਾਜ਼ 🙏
@beantkaur7901
@beantkaur7901 Год назад
ਬਹੁਤ ਵਧੀਆ ਸ਼ਬਦ ਹੈ ਬਹੁਤ ਸੋਹਣੀ ਆਵਾਜ਼ ਵੀ ਹੈ ਜੁੱਗ ਜੁੱਗ ਜੀਓ ਵੀਰ ਜੀ👍👍👍👍👍👍👍👍👍👍👍👍👍👍👍👍👍👍👍
@SukhwinderSingh-hy3jo
@SukhwinderSingh-hy3jo 3 месяца назад
ਬਹੁਤ ਵਧੀਆ🙏
@JassiSingh-ct9pv
@JassiSingh-ct9pv 4 дня назад
Vichoda rab ta man da ha jo janam janam toh laga hoye ❤❤❤❤
@JAIDEEPSINGHGILL1234
@JAIDEEPSINGHGILL1234 Год назад
ਵਾਹਿਗੁਰੂ ਜੀ ਆਨੰਦ ਆ ਗਿਆ ਰੂਹ ਨੂੰ ਸਕੂਨ ਮਿਲਿਆ
@KulwinderSingh-ck2xs
@KulwinderSingh-ck2xs Год назад
❤❤❤❤❤ ਵਾਹਿਗੁਰੂ ਤੂੰ ਮਹਾਨ ਹੈ ਤੂੰ ਸੱਭ ਵਿੱਚ ਪੈਹਚਾਨੀ ਗਈ ਜੋਤ ਹੈ ਏਹ ਸਿੱਖ ਕੌਮ ਦੀ ਅਵਾਜ਼ ਸਦਾ ਸਲਾਮਤ ਰੱਖੀਂ ਯਾਦ ਆਏਆ ਵਾਹਿਗੁਰੂ ਜੀ ਦਾ ਵਿਛੋੜਾ ਵਾਹਿਗੁਰੂ ਸੱਭ ਦਾ ਭਲਾ ਕਰੇਂ ਜੀ ਸੱਤ ਸ਼੍ਰੀ ਆਕਾਲ ਜੀ❤❤❤❤❤
@BINDIBEIMAN
@BINDIBEIMAN 8 месяцев назад
ਜਦ ਵੀ ਸਾਡਾ ਦਿਲ ਦੇ ਕਰੀਬੀ ਸੱਜਣ‌ ਨੇ ਵਿਛੋੜਾ ਪਾਇਆ ਉਦੋ ਇਹ ਸਬਦ ਸੁਣੀਆ ਹੀ ਸੁਣੀਆ ਉਹ ਵੀ 10 ਵਾਰ ਇਸ ਵਾਰ ਤਾਂ 8/11/2023 ਨੂੰ ਮੇਰੇ ਉਸਤਾਦ ਜੀ ਮੈਨੂੰ ਛੱਡ ਗਏ ਪ੍ਹੇਮ ਪਾਜੀ 😢 ਪਾਜੀ ਤੁਹਾਡੇ ਤੋਂ ਕੰਮ ਸਿਖਿਆ ਤੇ ਜੁਤੀਆਂ ਖਾਂਦੀਆਂ ਤੁਹਾਡੇ ਸਾਈਕਲ ਤੇ ਝੂਟੇ ਵੀ ਲਏ ਸੀ । ਅਸਲ ਜਿੰਦਗੀ ਚ ਅੱਖਾਂ ਚੋਂ ਪਾਣੀ ਬਹੁਤ ਜ਼ੋਰ ਜ਼ੋਰ ਨਾਲ ਮੈਂ ਰੋਈਆ। ਅੱਜ‌ਮੈ ਇਹ ਨੀ ਦੇਖਿਆ ਕਿ ਕੋਈ ਮੈਨੂੰ ਦੇਖ ਰਿਹਾ । ਉਸ ਦਾ ਇੰਨਾ ਗੰਮ‌ ਅੱਖਾਂ ਨੂੰ ਤੇ ਦਿਲ ਨੂੰ ਮੈਂ ਦਸ ਨੀ ਸਕਦਾ ਸਿਧੇ ਮੂੰਹ ਨਾਲ ਗੱਲ ਹੀ ਨਹੀਂ ਹੁੰਦੀ 😢 ਪ੍ਹੇਮ ਪਾਜੀ ਤੁਸੀਂ ਮੇਰੇ ਉਸਤਾਦ ਮੈਂ ਤੁਹਾਡਾ ਚੇਲਾ ਸੀ । ਵਾਹਿਗੁਰੂ ਮੇਲੇ ਉਸਤਾਦ ਦੀ ਰੂਹ ਸ਼ਾਂਤੀ ਬਖਛਿਉ😢😢
@inderhuni8476
@inderhuni8476 Месяц назад
ਅਮਰ ਬ੍ਰਹਮਗਿਆਨੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਬੋਹਤ ਯਾਦ ਔਂਦੀ ਤੇ ਅੱਖਾਂ ਚੋਂ ਨੀਰ ਨੀ ਰੁਕਦਾ 😭😭😭😭😭😭😭😭😭😭😭😭😭😭😭🙏🙏🙏🙏🙏🙏🙏
@bkwadhwa5915
@bkwadhwa5915 10 месяцев назад
जब भी यह गुरुबानी शबद सुनते हैं अपनो की जो हमे छोड़ कर वाहेगुरु जी के चरणों मे जा बिराजे है उनकी बहुत याद आती हैं और आखों मे आसूं आ जाते है
@sudhakashyap2420
@sudhakashyap2420 8 дней назад
Mere bhi 🙏
@rajwinderghumait8718
@rajwinderghumait8718 9 месяцев назад
ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ❤❤
@kamaljeet5655
@kamaljeet5655 10 месяцев назад
Miss u dad my world is lonely without you 😢😢😢😢
@aman226103
@aman226103 2 года назад
Vicohra guru gobind da .sare parvar da .. dhan mata guzri..Sara parvar hathi kurban kita..
@jasrajput4304
@jasrajput4304 3 года назад
Rooh tak jaan wala shabad.waheeguru ji
@chanichhabra1257
@chanichhabra1257 2 года назад
True very heart touching shabaad
@rajplsingh1309
@rajplsingh1309 Год назад
ਹੇ ਸੱਚੇ ਪਾਤਸ਼ਾਹ ਏਸ ਰਸ ਭਿੰਨੀ ਆਵਾਜ਼ ਨੂੰ ਏਸੇ ਤਰ੍ਹਾਂ ਕਾਇਮ ਰੱਖੀਂ। ਵਾਹਿਗੁਰੂ ਵਾਹਿਗੁਰੂ
@its_mani_nder
@its_mani_nder Год назад
ਵਾਹਿਗੁਰੂ,
@narindersinghsingh9124
@narindersinghsingh9124 Год назад
Best coment❤
@neerumidha3303
@neerumidha3303 11 месяцев назад
Waheguru ji 🙏 plz share your contact number ji
@roshanbadgal1898
@roshanbadgal1898 2 года назад
Speechless ......Mere Kol koi Shabad nhi hai ......Saara dard is shabad Wich Piro Dita Bhai Ji ne .....
@upkarkaur8709
@upkarkaur8709 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਹੀ ਸੋਹਣਾ ਸ਼ਬਦ ਗਾਇਨ ਕੀਤਾ ਹੈ ਜੀ ਵਾਹਿਗੁਰੂ ਮੇਹਰ ਕਰੇ ਆਪ ਜੀ ਤੇ
@Tradingakclub900
@Tradingakclub900 7 месяцев назад
ਵਾਹਿਗੁਰੂ ਜੀ ਮੇਹਰ ਕਰੋ, ਮੈਨੂੰ ਅਪਣੇ ਨਾਮ ਦੀ ਦਾਤ ਬਖਸ਼ ਦਿਉ ਜੀ, ਮੈਨੂੰ ਨਿਮਾਣੀ ਨੂੰ ਆਪਣੇ ਚਰਨਾਂ ਨਾਲ ਜੋੜ ਲਵੋ ਜੀ 🙏🙏🙏
@user-oj7op8xk2bu
@user-oj7op8xk2bu 10 месяцев назад
Waheguru Ji waheguru Ji waheguru Ji waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@davinderkaur5855
@davinderkaur5855 Год назад
ਵਾਹਿਗੁਰੂ ਮੇਰੇ DAD ਨੂੰ ਅਪਨੇ ਚਰਨਾਂ ਚ ਨਿਵਾਸ ਬਖਸ਼ੋ. ਅੱਜ ਪੰਜ ਦਿਨ ਹੋ ਗਏ ਤੁਹਾਨੂੰ ਸਾਨੂੰ ਛੱਡ ਕੇ ਗਇਆਂ ਨੂੰ ਅਜੇ ਤੱਕ ਯਕੀਨ ਨਈ ਹੁੰਦਾ.
@lakhathind9364
@lakhathind9364 9 месяцев назад
ਵਾਹਿਗੁਰੂ ਜੀ 🙏🌹
@rajamehra5774
@rajamehra5774 3 месяца назад
Mere dad nu 2 saal ho gye ne gyea nu hje tak mnu yakeen nh ho riha 😢
@dilersingh2870
@dilersingh2870 3 месяца назад
I understand your feelings 😢. But don't worry because waheguru ji is always with us ... Believe on waheguru ji..
@vickygaheer3212
@vickygaheer3212 2 года назад
वाहेगुरु वाहेगुरु वाहेगुरु वाहेगुरु वाहेगुरु 🙏🙏🙏🙏🙏 इलाही बाणी धन धन गुरु ग्रंथ साहिब जी
@kanikakaur6097
@kanikakaur6097 9 месяцев назад
Miss u daddy g😢 menu jado v daddy g di yaad Andi me eh hi sabad sundi aa 🙏🥺😭
@Dopenews
@Dopenews 8 месяцев назад
Waheguruji 🙏 Rabb Tuhade Pita ji di atma nu Shanti Dehn Ji Tuhadi Family Te Mehar Bhareya Hath Rakhan ❤
@ajitpalsinghoperator
@ajitpalsinghoperator 7 месяцев назад
Mai b didi ji apne papa nu bahut miss krda
@ajitpalsinghoperator
@ajitpalsinghoperator 7 месяцев назад
🥺
@kanikakaur6097
@kanikakaur6097 7 месяцев назад
@@ajitpalsinghoperator 🙏
@pb11punjab11
@pb11punjab11 7 месяцев назад
Mai v dada dadi ji nu Boht yaad karda eh sabad sun k sakun boht milda ae❤
@gurmeetcaur7944
@gurmeetcaur7944 8 месяцев назад
Waheguru ji waheguru ji
@pannu_gaming7930
@pannu_gaming7930 Год назад
ਵਾਹਿਗੁਰੂ ਜੀ ਇਹ ਸ਼ਬਦ ਸੋਣ ਕੇ ਮੈਨੂੰ ਲੱਗਦਾ ਮੇਰੀ ਜਾਨ ਨਿਕਲ ਜਾਣੀ ਮੇਰੇ ਵੱਡੇ ਵੀਰ ਦੀ ਬੇਟੀ ਦੀ ਸ਼ਾਦੀ ਸੀ ਲਾਵਾਂ ਫੇਰੇ ਸਮੇਂ ਇਹ ਸ਼ਬਦ ਪਾੜਿਆ ਜਾ ਰਿਹਾ ਸੀ ਮੇਰਾ ਵੱਡਾ ਵੀਰ ਦੀ ਬੇਟੀ ਦੀ ਸ਼ਾਦੀ ਸਮੇਂ ਮੇਰੇ ਵੀਰ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਸੀ ਅੰਤ ਨੂੰ ਮੇਰੇ ਵੀਰ ਜ਼ਿੰਦਗੀ ਜੰਗ ਹਾਰ ਗਿਆ ਵਾਹਿਗੁਰੂ ਜੀ 😭😭😭😭😭
@HarpreetKaur-ru8rz
@HarpreetKaur-ru8rz 4 месяца назад
Waheguru ji mehar krn ji 😢😢
@AmandeepKaur-tm4jd
@AmandeepKaur-tm4jd Месяц назад
Waheguru ji
@HsjY-yi1hd
@HsjY-yi1hd 5 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@IqbalSingh-rx3qf
@IqbalSingh-rx3qf 7 месяцев назад
ਆਤਮਾ ਦਾ ਪਰਮਾਤਮਾ ਨਾਲੋਂ ਵਿਛੋੜਾ ਸਹਿਣ ਨਹੀ ਹੁੰਦਾ
@somusheria1018
@somusheria1018 Год назад
Waheguru g❤
@gauravsharma6977
@gauravsharma6977 2 года назад
Heart touching voice
@navrajhansraj7469
@navrajhansraj7469 4 года назад
Satnam waheguru
@satyasanatan1434
@satyasanatan1434 10 месяцев назад
सतगुरु ❤❤❤
@user-fb4ox5hx9e
@user-fb4ox5hx9e 5 месяцев назад
Waheguru ਜੀ
@musicloversmusic3223
@musicloversmusic3223 Год назад
miss u veer ji boht yaad aandi veere jdo b a shabad sundia 😭😭😭😭 waheguru ji🙏🙏😭😭😭
@ChamanSingh-bc8dl
@ChamanSingh-bc8dl 3 года назад
Beautiful gurwani waheguru ji mehar kro sareya te
@jadwinderkaur2218
@jadwinderkaur2218 10 месяцев назад
Satnam shri wahaguru
@user-wy4sk1pq4b
@user-wy4sk1pq4b 14 дней назад
12-6-24, ਨੂੰ ਪਿਤਾ ਜੀ ਦੇ ਅਚਾਨਕ ਦਿਹਾਤ ਪਿੱਛੋਂ ਹਰ ਰੋਜ਼ ਸੁਣ ਰਹੇ ਹਾਂ ਇਹ ਪਾਵਨ ਸਬਦ। ਬਹੁਤ ਸਕੂਨ ਮਿਲਦਾ ਮਨ ਨੂੰ
@BalbirSingh-qz3jm
@BalbirSingh-qz3jm 2 года назад
Karunamai !!!!! voice.dur jaan valea di bahut yaad aundi h eh voice sun ke 🙏🙏
@BaljeetSingh65937
@BaljeetSingh65937 2 месяца назад
Aj sadd veer nu 5 din ho ge gea nu vichora sehan. Ni hunda. shabad bahut sohni awaz ch sarwan kita bhai saab ne
@rajinderchahal6707
@rajinderchahal6707 Год назад
Bahut badhiya awaaz Veer g
@preetvloger7933
@preetvloger7933 2 года назад
Rooh nu touch krda eh shabad 💔💔💔 apnea de vichdea di bot yaad dwonda miss you so much dad🙏
@simranpreet4644
@simranpreet4644 Год назад
Bhut he pyara shabad h,
@Gursimran1994
@Gursimran1994 Год назад
ryt gi apnea di yaad aa jandi hai 😢😢
@pawankumar-tg6yq
@pawankumar-tg6yq Год назад
P
@neerumidha3303
@neerumidha3303 11 месяцев назад
Same here 😭
@manvir300
@manvir300 9 месяцев назад
Waheguru ji 🙏
@GurmeetKaur-pn4mp
@GurmeetKaur-pn4mp 6 месяцев назад
Wahagure ji ❤🙏🙏
@nibh589
@nibh589 Год назад
HEART TOUCHING SHABAD
@yogialyogial8768
@yogialyogial8768 7 месяцев назад
Man. Nu sukoon milda sunn k..waheguru ji mehar kareyo poori duniya te..
@cooper8684
@cooper8684 2 года назад
Waheguru ji dilrose di atma nu apne charna vich niwas bakhsahan🙏😥😥😥ajj es shabd ne ruwa dita mummy ji daddy ji we miss you alot .sachi eh vishoda seha ni janda tusi kithe chale gye sanu chad ke😥😥😥😥
@pritamsingh6013
@pritamsingh6013 Год назад
🙏🙏🙏
@rajwantkaurmundi7529
@rajwantkaurmundi7529 Год назад
🙏🙏🙏🙏🙏🙏🙏
@AmanDeep-vt5xv
@AmanDeep-vt5xv 2 года назад
Waheguru ji
@rupinderkaur9309
@rupinderkaur9309 Год назад
Waheguru g mere jot nu apne charna nal lga k k rakhyo waheguru waheguru waheguru waheguru
@viveksaini6973
@viveksaini6973 Год назад
ਆਤਮਾ ਅਤੇ ਪ੍ਰਮਾਤਮਾ ਦੀ ਸੰਪੂਰਨਤਾ ਦੇ ਸੰਯੋਗ ਨੂੰ ਪ੍ਰਸਤੁਤ ਕਰਨਾ ਭਾਵੇਂ ਅੌਖਾ ਹੈ ਪਰ ਬਿਰਹੋਂ ਦੀ ਸ਼ਿੱਦਤ ਨਾਲ ਮਹਿਸੂਸ ਕਰਨ ਦੀ ਯੋਗਤਾ ਤਾਂ ਆ ਹੀ ਜਾਂਦੀ ਹੈ,, ਹੇ ਵਾਹਿਗੁਰੂ ਇਹਨਾਂ ਕੀਰਤਨੀਏ ਵੀਰਾਂ ਨੂੰ "ਸ਼ਬਦ" ਦੀ ਦਾਤ ਬਖਸ਼ਿਸ਼ ਕਰਿਓ ਅਤੇ ਅਸਾਂ ਨਿਮਾਣਿਆਂ ਨੂੰ ਸ਼ਰਬਤ ਕਰਨ ਦੀ ਬਲ - ਬੁੱਧ,,,, ਪਾਕੀਜ਼ਗੀ ਨੂੰ ਮੁਨਸਿਫ਼ ਕਰਦੀ ਹੈ ਇਹ ਉਚਾਰਨ ਪ੍ਰਸਤੁਤੀ,,,, ਵਾਹਿਗੁਰੂ ਜੀ ਮਿਹਰ ਰੱਖਿਓ ਸਭਨਾਂ ਤੇ...!! 🌹🙏
@Sarbjeetkaur-mj7ur
@Sarbjeetkaur-mj7ur 2 месяца назад
Miss you Taya ji 😞Vapis ajo🙏🙏 7 saal hoge tuhanu gye nu baut yada aunde tuhade 😭😭
@gomtibhati9532
@gomtibhati9532 2 года назад
RIP sidhu moosewala 😭😭🙏💔
@Aamirkhan9987ji
@Aamirkhan9987ji 9 месяцев назад
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ rakhe
@ekampreet2225
@ekampreet2225 Год назад
Sidhu mosewala di yaad aagi 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@Supreet.kaur..
@Supreet.kaur.. 3 года назад
Jdd v a shbd suno odo hi apne vichhdya di yaad aa jandi a😭mnn bhar janda a ..bdi hi nighi awaz a ..baba g always bless u veer g🙏
@Dopenews
@Dopenews 3 года назад
Waheguruji 🙏bless You too ji.
@jasvindersingh6048
@jasvindersingh6048 2 года назад
🧀
@jasvindersingh6048
@jasvindersingh6048 2 года назад
😭😭😭😭
@vickkpreet
@vickkpreet 2 года назад
Be strong dear
@Nainalkaur
@Nainalkaur Год назад
Sahi gal aa i lost my younger brother on 17sep Aah sun k dil psij janda h
@MinakshiPargal
@MinakshiPargal Месяц назад
सतनाम श्री वाहेगुरु जी 🙏🏼🕉️🌹कोटि कोटि नमन 🙏🏼🌹🕉️🌺
@Jaswinder546
@Jaswinder546 Год назад
ਆ ਸ਼ਬਦ ਸੁਣ ਕੇ ਮੁਸੇਵਾਲੇ ਦੀ ਯਾਦ ਆ ਜਾਂਦੀ ਆ 😔
@brajeshchauhan9306
@brajeshchauhan9306 10 месяцев назад
जय गुरु जी शुकराना गुरु जी
@deepthind3740
@deepthind3740 11 месяцев назад
Waheguru JI
@kingraza9631
@kingraza9631 3 года назад
Baba ji bless you
@shubhusharma6228
@shubhusharma6228 2 года назад
Mann Nu Shanti den Wala Shabad...
@dheru7866
@dheru7866 Год назад
🙏🙏🙏🙏🙏🙏🙏🙏🙏 dil bago baag ho gya ji bago baag ho gya 🙏🙏🙏🙏🙏🙏🙏🙏🙏🙏🙏🙏🙏🙏🙏🙏 bas dil kerda ki sunde raho bhut Dil nu sakun milya bhut sakun milya dhan ho gya ji main ta 🙏🙏🙏🙏🙏🙏
@AmarjitSingh-kj1cf
@AmarjitSingh-kj1cf 4 года назад
ਵਾਹਿਗੁਰੂ ਜੀ
@monudi3496
@monudi3496 Год назад
Bohat.dil.nu.sakoon.milda.hai.wahe.guru.mahar.karan
@AnshuSingh-bz9hu
@AnshuSingh-bz9hu 2 месяца назад
❤❤❤❤🎉🎉🎉🎉bahut hi.surili.aawaz.bhai.ji.waheguru.ji.kirpa.karo.ji
@sarabjitsingh9852
@sarabjitsingh9852 Год назад
Waheguru ji waheguru ji waheguru ji waheguru ji waheguru ji ❤❤❤❤
@evillegit4815
@evillegit4815 Год назад
ਵਾਹਿਗੁਰੂ ਜੀ ਮਿਹਰ ਕਰ ਦਿਓ ਸਭ ਤੇ🙏❣️🙏🌺🙏🌼🙏💞🙏❤️🙏🌷🌼🌺🙏🥀🙏🌹🙏🏵️🙏💮🙏🌸🙏💐❤️❤️❤️
@jaspalsingh-xq2om
@jaspalsingh-xq2om Год назад
Mere veer ji surinder singh. Bhatia nu apne charna vich niwas Dena wahiguru ji
@pragatibhardwaj8651
@pragatibhardwaj8651 2 года назад
Beta dilrose aap jaha bhi raho khush raho itna dukh kabhi nhi hua jitna is bacchi ko dekhkar hua 😭😭😭😭🙏🙏🙏
@ravinderkaursandhu7118
@ravinderkaursandhu7118 Год назад
🙏🙏Bahut Hi Rasbhinna KirtanKita Hai JiWaheguru Mehar Kare🪴🪴⛳️⛳️🍁🍁
@shivaindica5047
@shivaindica5047 Год назад
Don't cry it's Just A Bani The BaNi ❤
@namanmahajan556
@namanmahajan556 10 месяцев назад
🥲🙏🏻🙏🏻🌸💞🤞🏻
@VeerSingh-ol5by
@VeerSingh-ol5by Год назад
Waheguru ji 🙏🙏🙏🙏🙏
@aman226103
@aman226103 2 года назад
Dhan guru teg bahadur ji .. guru gobind singh ji mata guzri ji.char shabjade... dhan maaa... dhan moti mehra ji.dhan todan mal ji. Dhan banda bahadur. Dhan ena de putrr 2 sal de c.. Dhan oo sikh jina ne sahidia ditia
@jassal8256
@jassal8256 11 месяцев назад
Hart tuching shabd❤
@RanjeetSingh-gq3we
@RanjeetSingh-gq3we 9 месяцев назад
Waheguru ji bahut hi badhiya shabad kirtan hai ji man nu Shanti den wala shabad hai ji satnam Shri waheguru ji sabana te Mehran kro ji 🌹🌹🌹🌹🌹🙏🙏🙏🙏🙏
@rupinderhans6506
@rupinderhans6506 4 года назад
Satnam
@ShamsherSingh-ew1vt
@ShamsherSingh-ew1vt Год назад
Satnam shri waheguru ji ka khalsa waheguru ji ka fateh waheguru ji sab ta Maher krna waheguru ji sab nu hamasa khos rakan waheguru ji ka khalsa waheguru ji ka fateh waheguru ji
@Rohit-bs9gq
@Rohit-bs9gq Год назад
Waheguru waheguru waheguru Dil nu touch kar gya shabad❤❤❤❤❤
@user-hr8pr7tg8i
@user-hr8pr7tg8i Год назад
❤❤❤❤❤
@taranjotsinghdaang8961
@taranjotsinghdaang8961 3 месяца назад
Ithe parmatma nal vichorde di gal ho rahi hai...kyuki kini junaa toh akal purkah toh vicharade hoye ham.. ... waheguru bal bhakshan sada tuhde chrnaa nl payar ban jave...❤
@deepkaulpb1992
@deepkaulpb1992 Год назад
Waheguru Ji mare ik ardass aji puri kar deo ji mare waheguru Ji 🙏🙏🙏🙏🙏🙏🙏🙏🙏🙏🙏🙏
@Pamit-uk2sw
@Pamit-uk2sw 6 месяцев назад
TERA BAANA MITHA LAGE 🎉
@JaswantSingh-zw8wc
@JaswantSingh-zw8wc 3 года назад
ਵਾਹਿਗੁਰੂ ਚੜਦੀ ਕਲਾ ਬਖਸ਼ੇ ਜੱਥੇ ਨੂੰ ਬਹੁਤ ਸੋਹਣੀ ਅਵਾਜ਼ ਏ ਵੀਰ ਦੀ
@manmeetkaur4440
@manmeetkaur4440 Год назад
ਵਾਹਿਗੁਰੂ ਚੜਦੀ ਬਖਸ਼ਣ
@JaswantSingh-zw8wc
@JaswantSingh-zw8wc Год назад
@@manmeetkaur4440 ਧੰਨਵਾਦ ਭੈਣ ਜੀ
@Rohitkumar-uw3sq
@Rohitkumar-uw3sq Год назад
🙏ਸਾਤਨਾਮ ਸੀ੍ ਵਾਹਿਗੁਰੂ ਜੀ 🙏
@Rohitkumar-uw3sq
@Rohitkumar-uw3sq Год назад
🙏ਸਾਤਨਾਮ ਸੀ੍ ਵਾਹਿਗੁਰੂ ਜੀ 🙏
@princekumarhanji164
@princekumarhanji164 8 месяцев назад
Satnam waheguru ji
@deepkaulpb1992
@deepkaulpb1992 Год назад
Waheguru Ji Maher rakho ji 🙏 🙏🙏🙏🙏🙏🙏
@its_mani_nder
@its_mani_nder Год назад
ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ,
@its_mani_nder
@its_mani_nder Год назад
Inni pyarii te rass bhari awaaj de laye mere koll sabad nhi hain waheguru ji inna te mehar pharya hath rakhan
@Dopenews
@Dopenews Год назад
Please kuch na Kuch Contribute Kro Donate krke Jine v karske ho 100-500 jine tuc kr skde Help karo
@JJsinghCheema
@JJsinghCheema 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@tanvir5780
@tanvir5780 Год назад
Eh mere malik rajwinderpal singh Bunty nu apne chrna de kol rakhna waheguru ji 😔🙏
@nirmalkaur4636
@nirmalkaur4636 Год назад
Waheguru ji waheguru ji waheguru ji waheguru ji Meri maa nu sach khnd niwas bakhso 🙏🙏🙏🌺🌹🥺🥺😔😔😥😥😥😭😭😭😭😭
@manoharchadha2171
@manoharchadha2171 День назад
Papaji ki bahut yaad aandi when listening to this Shabd
@gurpindersandhu7145
@gurpindersandhu7145 Год назад
❤waheguru ji waheguru ji waheguru ji
@canadiankhera6744
@canadiankhera6744 Год назад
ਵਾਹਿਗੁਰੂ ਜੀ ਸਬਰ ਬਕਸ਼ੋ🙏😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@pbx_panther421
@pbx_panther421 2 месяца назад
Miss you dad, mom, and my brother 🥺
@sanjeevchaudhary2345
@sanjeevchaudhary2345 Год назад
🙏🙏🌺🌺SATNAAM SRI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI🌺🌺🙏🙏
@anitakhuttan5074
@anitakhuttan5074 10 месяцев назад
Waheguruji mehr krdo❤
@saabsandhu7826
@saabsandhu7826 8 месяцев назад
Miss you dad mumy 🙏🙏🙏😔😔😔
@kiranjasser5899
@kiranjasser5899 5 лет назад
Weheguru jee
@lovelysandhu026
@lovelysandhu026 3 года назад
Satnam shri waheguru ji 🙏
@_.preetmann._
@_.preetmann._ 8 месяцев назад
Alfaaz nhi hai mere kol ...es shabad lyi or awaaz lyi ...wahhhh.....sukoon 😔❤️❤️👌
@Dopenews
@Dopenews 8 месяцев назад
Thanks Ji Video Share jarur kardeya Kro And Also Subscribe the Channel ji.
@sukhjindersingh2548
@sukhjindersingh2548 9 месяцев назад
Bohut Mithi awaj hai
@chahatchahat9529
@chahatchahat9529 2 года назад
My all tensions and worries get rid away when I listen this shabad
@taranjeetsingh1595
@taranjeetsingh1595 Год назад
Waheguru ji 👏👏
@SATNAMSINGH-oc5sj
@SATNAMSINGH-oc5sj Год назад
ਵਾਹਿਗੁਰੂ ਸਾਹਿਬ ਜੀ
Далее
🤔
00:28
Просмотров 386 тыс.
Kaun Jaane Gun Tere Shabad Gurbani.
11:08
Просмотров 182 тыс.
Daras Tere Ki Pyas Mann Laagi
11:02
Просмотров 1,2 млн
UZmir & Mira - Ey yor (MooD video)
2:52
Просмотров 483 тыс.
KIZARU - OBUZA
2:25
Просмотров 286 тыс.
OG Buda, 4n Way - МЭВЕРИКС
2:15
Просмотров 181 тыс.
Doston Ergashev - Kambag'alga (Official Music Video)
5:32
Stray Kids "Chk Chk Boom" M/V
3:26
Просмотров 37 млн