Тёмный

Election 2024 | ਸਾਂਸਦ ਬਣਨ ਤੋਂ ਬਾਅਦ Raja Warring ਨੇ ਦਿੱਤਾ ਅਸਤੀਫ਼ਾ | Latest News | Punjab News | N18V 

News18 Punjab/Haryana/Himachal
Подписаться 8 млн
Просмотров 93 тыс.
50% 1

Election 2024 | ਸਾਂਸਦ ਬਣਨ ਤੋਂ ਬਾਅਦ Raja Warring ਨੇ ਦਿੱਤਾ ਅਸਤੀਫ਼ਾ | Latest News | Punjab News | N18V
#rajawarring #resignation #mp
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

13 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 63   
@narinderpalsingh5349
@narinderpalsingh5349 Месяц назад
ਸਿਆਸਤ ਧੰਦਾ ਬਣ ਚੁੱਕੀ ਹੈ 😢😢😢 ਲੋਕਾਂ ਦੇ ਟੈਕਸਾਂ ਦਾ ਪੈਸਾ ਬਰਬਾਦ ਕਰ ਰਹੇ ਹਨ,,,ਸਿਆਸੀ ਲੋਕ 😢😢😢😢
@SandeepSinghSonu-eh1yz
@SandeepSinghSonu-eh1yz Месяц назад
ਦਰਜੀ ਦੇ ਪੈਸੇ ਹੁਣ ਤਾਂ ਦੇਦੇ ਭੁਖਿਆ
@Veersaab05
@Veersaab05 Месяц назад
ਹੁਣ ਫੇਰ ਪੰਜਾਬ ਦਾ ਪੈਸਾ ਬਰਬਾਦ ਹੋਊ
@jagdevsingh7982
@jagdevsingh7982 Месяц назад
ਇਹ ਸਭ ਰਲ਼ੇ ਹੋਏ ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਹ ਵੀ ਖਾ ਜਾਂਦੇ ਆ ਉਹ ਵੀ ਝੂਠੀ
@kuldeepkhattra3095
@kuldeepkhattra3095 Месяц назад
ਸਿਆਸਤ ਹੈ ਹੀ ਲੋਕਾਂ ਦੇ ਖਰਚੇ ਦਾ ਘਰ ਕੋਈ ਫਾਇਦਾ ਨਹੀ ਇਹਨਾਂ ਦਾ ਦੇਸ਼ ਤੇ ਲੋਕਾਂ ਲਈ
@bindusandhu6983
@bindusandhu6983 Месяц назад
ਮੈਂ ਤਾਂ ਸਵੀਕਰ ਸਾਹਿਬ ਮੰਨੀ ਵੇਖੀ ਜਾਨਾਂ ਵਾਦੇ ਵੇਖ ਕੇ ਕਰੀਆਂ ਕਰੋ ਨਹੀਂ ਤਾਂ ਫਲੇਰੀ ਆਲਾ ਕੋਈ ਪਸ਼ੂ ਵੀ ਨਹੀਂ ਲੇਦਾ
@RanjeetAmirKhas
@RanjeetAmirKhas Месяц назад
ਫੋਜਾ ਤਾ ਰਾਜਾ ਵੜਿੰਗ ਵੱਲ ਦੇਖਦਾ ਹੀ ਰਹਿ ਗਿਆ ਸਰਾਰੀ ਤੂੰ ਵੜਿੰਗ ਦੀ ਰੀਸ ਨਹੀਂ ਕਰਦਾ😅
@HarjinderBhullar6076
@HarjinderBhullar6076 Месяц назад
ਰਾਹੁਲ ਗਾਂਧੀ ਗੁੱਡ ਲੀਡਰ ਆ, ਐਨੀ ਛੋਟੀ ਉਮਰ ਵਿਚ ਸਹੀ ਸੋਚ, ਨਿਮਰਤਾ ਸਹਿਤ ਗੱਲ ਕਰਦਾ,
@mooslmoosl8389
@mooslmoosl8389 Месяц назад
ਰਾਜੇ ਦਾ ਮੂੰਹ ਮੇਰੇ ਲਨ ਦੇ ਟੋਪੇ ਵਰਗਾ , ਲਵਾ ਇਹਦੀ ਘਰਵਾਲੀ ਦੀ।
@herbsforme1980
@herbsforme1980 Месяц назад
ਰਾਜਾ ਵੜਿੰਗ ਅੰਦਰ ਇਕ ਸੁਲਝਿਆ ਇਨਸਾਨ ਨਜ਼ਰ ਆਇਆ
@allgamingboy145
@allgamingboy145 Месяц назад
ਸਭ ਤੋਂ ਵੱਡਾ ਝੂਠ ਦਾ ਘਰ ਬਣ ਗਈ ਹੈ ਵਿਧਾਨਸਭਾ ਇਹਨਾਂ ਲੋਕਾਂ ਨੇ ਪਵਿੱਤਰ ਅਸਥਾਨ ਨੂੰ ਧੰਦੇ ਵਾਲੀ ਚੀਜ਼ ਬਣਾ ਲਿਆ
@pirthisingh5098
@pirthisingh5098 Месяц назад
ਬਹੁਤ ਵਧੀਆ ਵਿਚਾਰ ਨੇ ਰਾਜਾ ਵੜਿੰਗ ਤੇ ਸਪੀਕਰ ਸਾਹਿਬ ਜੀ ਦੇ। ਰਾਜਾ ਤਾਂ ਰਾਜਾ ਹੈ ਬਹੁਤ ਹੀ ਸੁਲਝੇ ਹੋਏ ਨੇ ਦੋਨੇ।
@HarpreetSingh-vw2ry
@HarpreetSingh-vw2ry Месяц назад
ਕਾਂਗਰਸ ਵਾਲੇ ਦੱਸਣ ਇੰਦਰਾ ਗਾਂਧੀ ਦੀ ਟੀਸ਼ਰਟ ਪਾ ਕੇ ਕਿਹੜਾ ਅੱਗੇ ਨੱਚਦਾ ਫਿਰਦਾ ਸੀ ਉਹਦੇ ਬਾਰੇ ਵੀ ਦੱਸੋ ਉਹ ਤੁਹਾਡਾ ਚੇਤਾ ਰਾਜਾ ਉੜਿੰਗ ਸਾਹਿਬ ਜੀ ਉਹ ਸਾਡੇ ਸਿੱਖਾਂ ਦਾ ਕੋਈ ਹਮੈਤੀ ਹ ਨਹੀਂ ਉਹਨੂੰ ਕੁਰਸੀ ਚਾਹੀਦੀ ਹ
@googleuser747
@googleuser747 Месяц назад
ਗੋਦੀ ਮੀਡੀਆ ਕਦੀ ਪੰਜਾਬ ਦੇ ਮੁੱਦਿਆਂ ਤੇ ਕੋਈ ਸਵਾਲ ਪੁੱਛ ਲਿਆ ਕਰੋ ਇਹਨਾਂ ਲਾਹਣਤੀਆਂ ਨੂੰ ਜਰਾ ਪੁੱਛੋ ਕਿ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਦਰਿਆਵਾਂ ਦਾ ਪਾਣੀ ਜਹਰੀਲਾ ਹੋਗਿਆ ਤੁਸੀਂ ਕੀ ਕੀਤਾ ?।
@manjitpal1156
@manjitpal1156 Месяц назад
Punjab. Zindabad
@sonysidhu2711
@sonysidhu2711 Месяц назад
ਬਾਈ ਜੀ ਸਾਡੇ ਵੱਲੋਂ ਬੇਨਤੀ ਹੈ ਜਿੱਥੇ ਜਿੱਥੇ ਵੋਟਾਂ ਪਾਉਣੀਆਂ ਵੀਰ ਬਣ ਕੇ ਅਸੀਂ ਕੋਈ ਕਿਸੇ ਪਾਰਟੀ ਦੇ ਬੰਦੇ ਨਹੀਂ ਪਰ ਜੇ ਭਗਵੰਤ ਮਾਨ ਨਸ਼ਾ ਬੰਦ ਕਰਦਾ ਨਸ਼ੇ ਵਾਲਿਆਂ ਤੇ ਸਖਤੀ ਕਰਦਾ ਤਾਂ ਵੀਰ ਬਣ ਕੇ ਭਗਵੰਤ ਮਾਨ ਨੂੰ ਵੋਟਾਂ ਪਾ ਦਿਓ ਇਹਨਾਂ ਦੀ ਸਰਕਾਰ ਆ ਪਰ ਵਾਦਾ ਕਰੋ ਲਓ ਇਹਨਾਂ ਤੋਂ ਤੇ ਨਸ਼ਾ ਬੰਦ ਹੋਣਾ ਚਾਹੀਦਾ ਯਾਰ ਹੋਰ ਸਾਡੀ ਕੋਈ ਡਿਮਾਂਡ ਨਹੀਂ ਪਊ ਜਦੋਂ ਜਵਾਕ ਹੀ ਨਾ ਰਹੇ ਤੇ ਕਿਸੇ ਚੀਜ਼ ਤੋਂ ਅਸੀਂ ਕਰਾਉਣਾ ਕੀ ਆ ਇਹੀ ਬੇਨਤੀ ਹੈ ਭਰਾਵੋ ਸੁਣ ਲਓ ਮੇਰੇ ਵੀਰ ਹਰਜ ਆ ਤੁਹਾਡੇ ਅੱਗੇ
@avtarsunnynahar9897
@avtarsunnynahar9897 Месяц назад
Koi faida ni kise nu vot paun da
@PrinceKumar-cf7ek
@PrinceKumar-cf7ek Месяц назад
🙏🏻💐💐💐💐💐💐💐💐🙏🏻
@iqbalsingh4431
@iqbalsingh4431 Месяц назад
Navjot Singh Sidhu ko,PPC, pardhan banaya jea
@kbrecords9338
@kbrecords9338 Месяц назад
❤❤ ਬਾਬਾ ਸਾਹਿਬ ਅੰਬੇਡਕਰ ❤❤ ਭਾਰਤ ਸੰਵਿਧਾਨ
@user-vz6dt7wd4p
@user-vz6dt7wd4p Месяц назад
Pehla darji de paise wapas kr😂😂
@harpreetsinghmalhi1818
@harpreetsinghmalhi1818 Месяц назад
😊
@penduboys5404
@penduboys5404 Месяц назад
MLA ban layi mp chad taa
@Mack_057x
@Mack_057x Месяц назад
Asi bilkul khilaff hain congress day. Raja warring nay eh sab statements day k dil jit laya.
@user-dd4zh3jq2i
@user-dd4zh3jq2i Месяц назад
Bjp ch jao a lagda 😂😂
@SidhuSahibSidhuSahib
@SidhuSahibSidhuSahib Месяц назад
सांसद बन गया है कांग्रेस दा
@Mack_057x
@Mack_057x Месяц назад
Asulan di ladai hai sab mil jul k punjab nu carlifornia tan nahi par sada asli purana punjab bana dawo. Inqulab Zindabad.
@lakheeaulakh2475
@lakheeaulakh2475 Месяц назад
Ikk vee political banda nahi jiss te vishwash kita jave, eh camere te kugh bolde ne te andar khate kugh hor ne.
@NishanSingh-ii5kc
@NishanSingh-ii5kc Месяц назад
Loga loka ch ki eh pta kro😢
@NishanSingh-ii5kc
@NishanSingh-ii5kc Месяц назад
Bharat nu Hindustan bna loga ne loka ne nhi
@SonuKaler-ou8xx
@SonuKaler-ou8xx Месяц назад
Glt soch nl baiya mantri km te glt hona he aa
@HarjinderBhullar6076
@HarjinderBhullar6076 Месяц назад
ਮੈਂ ਸਰਦੂਲਗੜ੍ਹ ਹਲਕੇ ਤੋਂ ਕਾਂਗਰਸ ਪਾਰਟੀ ਦਾ ਵਰਕਰ ਵੋਟਰ ਆ,ਸਾਡਾ ਭਰਾ ਰਾਜਾ ਵੜਿੰਗ ਵਧੀਆ ਲੀਡਰ ਘੈਂਟ ਬੰਦਾ, ਬਿੱਟੂ ਦਾ ਕਰ ਦਿੱਤਾ ਬਠਿੰਡਾ ਤੋਂ ਲੁਧਿਆਣੇ ਜਾ ਕੇ ਕੰਘਾ,ਜੇ ਰਾਜਾ ਵੜਿੰਗ ਜਾਂ ਰਾਜੇ ਦੀ ਰਾਣੀ ਅੰਮ੍ਰਿਤਾ ਵੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਦੀ ਹਰਸਿਮਰਤ ਬਾਦਲ ਦੀ ਗੋਡੀ ਲਵਾ ਦਿੰਦੀ, ਜਦੋਂ ਵੜਿੰਗ ਬਾਈ ਲੁਧਿਆਣਾ ਸੀਟ ਤੇ ਗਿਆ, ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਨੇ,ਰੱਬ ਦਾ ਸ਼ੁਕਰਾਨਾ ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ, ਕਹਿੰਦੀ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਸ਼ੁੱਕਰ ਆ ਰੱਬਾ ਲੁਧਿਆਣਾ ਸੀਟ ਤੇ ਰਾਹੁਲ ਗਾਂਧੀ ਨੇ ਭੇਜ ਦਿੱਤਾ ਵੜਿੰਗ, ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਕਹਿੰਦੀ ਜੇ ਬਠਿੰਡਾ ਤੋਂ ਟਿਕਟ ਮਿਲਦੀ, ਵੜਿੰਗ ਜੋੜਾ, ਮੈਨੂੰ ਦਿੰਦਾ ਰੂੰਅ ਵਾਂਗ ਪਿੰਜ
@gagandeepsingh-cv9uc
@gagandeepsingh-cv9uc Месяц назад
Rabb. Da. Sukar. Harsemret. Ne. Nahi. Warring. Ne. Keta. Kyu. Ki. Dusri. Vaar. Harna. C. Tenu. Pta.
@thegamblermusic205
@thegamblermusic205 Месяц назад
ਲੋਗ
@harshdhir6395
@harshdhir6395 Месяц назад
Sab rale a sale aps vich Punjab da paisa wast ker Rahe eh lok
@kuldeepsharma-ip9zi
@kuldeepsharma-ip9zi Месяц назад
Raja Waring Jindabad Jindabad Congress Party Jindabad Jindabad
@user-dq1ll5zb9d
@user-dq1ll5zb9d Месяц назад
❤❤❤❤❤❤ very smart Raja Sahib Ji
@lakheeaulakh2475
@lakheeaulakh2475 Месяц назад
Sabh to gunde political leader India de hann, choti de corrupt, loka vaste kugh nahi kurde
@user-xf5qw3kg3t
@user-xf5qw3kg3t Месяц назад
ਕੁਲਤਾਰ ਸਿੰਘ ਸੰਧਵਾ ਜੀ ਨੂੰ ਕੀ ਹੋ ਗਿਆ
@MandeepMandhali
@MandeepMandhali Месяц назад
Bund paat gyi isdi😅
@HarjinderBhullar6076
@HarjinderBhullar6076 Месяц назад
ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾਂ ਜੀ ਤੇ ਸਾਡੇ ਭਰਾ ਰਾਜੇ ਵੜਿੰਗ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ, ਆਪਸੀ ਪਿਆਰ ਸਤਿਕਾਰ ਨਾਲ ਗੱਲਬਾਤ ਕਰਦਿਆਂ ਸ਼ਲਾਘਾਯੋਗ ਕਦਮ
@JAGJITSINGH-ne6jp
@JAGJITSINGH-ne6jp Месяц назад
Iko sarre buchad
@user-kz4pv5hh4r
@user-kz4pv5hh4r Месяц назад
Bas kar
@jagtarsidhu3758
@jagtarsidhu3758 Месяц назад
Mr don't forget, your mother is indra Gandhi, she wanted to destroy Punjab, has no capital, no Punjabi language in the offices, no one should buy land in Punjab, don't give jobs to others except Punjabies, protect the culture of the Punjabies. Punjabi language must be compersly in Punjab schools.
@harmindesinghmahi2587
@harmindesinghmahi2587 Месяц назад
Raja Waring De sabad sun ke bawak hua ak siksa le kar hi bolna chaie yah sab duty ke Duran karna parta hai jai Bharat jai jawan
@user-rt3ic9pw8s
@user-rt3ic9pw8s Месяц назад
ਰਾਜੇ ਵੜਿੰਗ ਦੀਆ ਗੱਲਾ ਬਹੁਤ ਵਧੀਆ ਕੀਤੀਆਂ
@Sone7654
@Sone7654 Месяц назад
Speaker choran da rakha
@hardeepbrar9005
@hardeepbrar9005 Месяц назад
swad aa gya duki tiki v speaker bna te lokkan ne
@yuvrajsingh650
@yuvrajsingh650 Месяц назад
fr choon kyu larde tusi hun astifaa den age o bas nikal gaii fook
@Sone7654
@Sone7654 Месяц назад
Chor chor chor chor chor chor Sare chor
Далее
Старый Дим Димыч вернулся😱
00:16
Старый Дим Димыч вернулся😱
00:16