Тёмный
No video :(

EP-51 Bhai Ranjit Singh Khalsa Dhadrianwale About Gurbani, Meaning Of God | AK TALK SHOW 

Anmol Kwatra
Подписаться 1 млн
Просмотров 462 тыс.
50% 1

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
---
Join Anmol Kwatra as we explore:
1. Bhai Ranjit Singh Ji Dhadrianwale
• How to Stay Motivated?...
2. Shaifi Wadhwa Arora
• Modern Teaching world,...
3. Harpall Kaur (the welder girl)
• Harpall Kaur: The weld...
4. Breakups, Friendships, and Politics
• Breakups, Friendships ...
5. The visions of Kuwar Amritbir Singh
• ਬਿਨ੍ਹਾਂ Gym ਗਏ 20 ਸਾਲ ...
6. Dr. Mehak Bansal
• लड़का चाहीए पर बेचने के...
7. Political arenas with Meet Hayer
• ਸੁਣੋਂ Cabinet Minister...
8. The rhythm of Desi Crew
• Desi Crew: Spiritualit...
9. Policy and change with Sukhpal Khaira
• ਸਿਆਸੀ ਲੋਕਾਂ ਦੀ ਅਸਲੀਅਤ ...
10. The creativity of Amrit Singh
• Man Behind The Diljit ...
11. The ambitions of Manpreet Singh
• Comic Singh’s Journey ...
12. Medical insights from Dr. Sajan Sharma
• Mental health - a risi...
13. The storytelling of Deepak Prashar
• Reason behind Jo Linde...
14. The enthusiasm of Aman Aujla
• Meet Aman Aujla, Know ...
15. The history with Jassa Singh
• Rebirth Story and Secr...
16. • ਹੜ੍ਹਾਂ ਦੌਰਾਨ ਦਾਨ ਦੇ ਨਾ...
17. Wellness guidance from Dr. Harman Zira
• The Story Behind the M...
18. Gobinda Sardar & Team
• The real story behind ...
19. The verses of BHAANA SIDHU
• Bhaana Sidhu About Jai...
20. The chronicles of Nseeb Conflict
• Turban is a proud feel...
21. The designs of Tanya Malhotra
• Meet Tanya Malhotra - ...
22. Dramatic rescues and personal stories
• 50 year and still tryi...
23. Conversations on Sex Educations & Family Problems
24. The journey of Parmish Verma
25. The artistry of Meena Kumari
• Meet India's Powerful ...
26. Defence and diligence with Colonel Avishek (Private)
27. The stories from Hardy Ludhiana
• EP-27 Bitter Truths Be...
28. Eating non-veg: right or wrong?
• EP-28 Eating non-veg r...
29. The 13-Year-Old Businessman
• EP-29 13 Year Old Owns...
30. The Story Behind Manukhta Di Sewa
• EP-30 Story Behind Man...
31. The resilience of Acid Attack Survivors
• EP-31 Acid Attack Surv...
32. The Reality Of Immigration & Canada
• EP-32 Reality Of Immig...
33. The significance of the Power Of Bana
• EP-33 Jassa Singh Abou...
34. The determination of Gurleen Daheley
• EP-34 MUA Life, Social...
35. Punjabi Police & Corruption
• EP-35 About Punjab Pol...
36. Exposing Donkey & Immigration Scams
• EP- 36 What Happen Dur...
37. The creativity at KamzInk Zone
• EP- 37 Life Of Tattoo ...
38. Life and survival in Live In Sea (Part-2)
• EP- 38 Spent Days In S...
39. The essence of the Power Of Prayer
• EP- 39 Power Of Prayer...
40. Heart-touching tales from Life At Orphanage
• EP- 40 Life at Orphana...
41. From Ludhiana to Miss World: a journey
• EP-41 Ludhiana To Miss...
42. Celebrating Hindu Sikh Brotherhood
• Video
43. The charm of Himanshi Khurana
• EP- 42 Himanshi Khuran...
44. The regimen behind Amrit Maan Fitness
• EP- 43 Girls In Gyms, ...
45. The culture of Laal Multani
• EP-44 Lalli Multani Ta...
46. The enchantment of Anmol Magic
• EP-45 Anmol Magic Abou...
47. The melodies of Shivjot
• EP-46 Artist Family Li...
48. The athletic prowess of Harmilan Bains
• EP-47 Mother Daughter ...
49. The legacy of Sardar Balkaur Singh (Sidhu Moosewala's Father)
• EP-48 (Sidhu Moosewala...
50. The innovations of Nitesh Soni
• EP-49 Viral Coach, Fak...
51. Bhai Ranjit Singh Khalsa Dhadrianwale
• EP-51 Bhai Ranjit Sing...
And many more insightful conversations...
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our RU-vid Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,6 тыс.   
@Anmolkwatraofficial
@Anmolkwatraofficial 9 месяцев назад
ਤੁਹਾਨੂੰ ਇਹ ਪੋਡਕਾਸਟ ਕਿਵਾ ਲੱਗਿਆ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਦਸ ਸਕਦੇ ਓ 👇 ਅਗਰ ਪੌਡਕਾਸਟ ਵਾਦਿਆ ਲਗਿਆ ਤਾ ਸ਼ੇਅਰ ਕਰਕੇ ਹੋਰ ਲੋਕਾ ਤਕ ਪੋਹੰਚਾਓ❤️🙏
@karnailsinghsingh9868
@karnailsinghsingh9868 9 месяцев назад
Bhut vadea ji ❤❤❤❤ bhut ochi soch de malk o vr anmol ji bhai shaib ji love ❤️ you
@kmehta5119
@kmehta5119 9 месяцев назад
ਬਹੁਤ ਕਮਾਲਲਲਲਲਲ ❤
@KamaljitKaur-fy3uu
@KamaljitKaur-fy3uu 9 месяцев назад
ਜ਼ਿੰਦਗੀ ਜਿਊਣ ਦੀ ਕਲਾ ਸਿਖਾਉਂਦਾ ਅਤਿ ਦਾ ਮੋਟੀਵੇਸਨਲ ਪੋਡਕਾਸਟ ਹੈ ਵੀਰ 👍 ਜੋ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਦੇ ਹੋਰ ਵੀ ਨੇੜੇ ਲੈ ਗਿਆ ਹੈ 🙏🏻🙏🏻
@lvi_chhajli_vlogs
@lvi_chhajli_vlogs 9 месяцев назад
❤❤❤
@amarajitproductions3902
@amarajitproductions3902 9 месяцев назад
ਬਹੁਤ ਵਧੀਆ ਜੀ
@singhhardeep5094
@singhhardeep5094 9 месяцев назад
ਬਹੁਤ ਕੁਸ਼ ਸਿੱਖਣ ਨੂੰ ਮਿਲਿਆ ਅਨਮੋਲ ਵੀਰ ਤੇ ਰਣਜੀਤ ਵੀਰ ਦਾ ਪੋਡਕਾਸਟ ਦੇਖ ਕੇ 🙏
@GurpreetSingh-oo4cp
@GurpreetSingh-oo4cp 9 месяцев назад
I’m truck driver in canada Mainu Ajj bht negative feel Ho rayea c while driving Tuhada podcast Dekh k Bht jda vdiya feel Ho rayea thanks anmol 🙏🏻🙏🏻
@ManpreetKaur-ok9cv
@ManpreetKaur-ok9cv 2 месяца назад
❤😂😅😂
@jsgaming118
@jsgaming118 9 месяцев назад
ਬਹੁਤ ਅੰਨਦ ਆਈਆਂ ਜੀ ਜ਼ਿੰਦਗੀ ਦੇ ਬਹੁਤ ਸਵਾਲਾਂ ਦੇ ਜਵਾਬ ਮਿਲੇ ਨੇ ਅੱਜ ਦੇ ਇਸ ਪ੍ਰੋਗਰਾਮ ਚ 🙏🙏🙏
@Harpreet_kaur01
@Harpreet_kaur01 9 месяцев назад
ਭਾਈ ਰਣਜੀਤ ਸਿੰਘ ਜੀ ਤਾਂ ਬੇਸ਼ਕੀਮਤੀਹੈ ਹੀ ਨੇ….. ਅਨਮੋਲ ਕਵਾਤਰਾ ਜੀ ਵੀ ਬਹੁਤ “ਅਨਮੋਲ” ਨੇ ਸਾਡੇ ਲਈ ….. ਬੇਸ਼ਕੀਮਤੀ ਤੇ ਅਨਮੋਲ Podcast
@gurjeetkaur9238
@gurjeetkaur9238 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੇ ਅਨਮੋਲ ਕਵਾਤੜਾ ਜੀ 🙏ਦੋਵੇਂ ਸ਼ਖਸ਼ੀਅਤਾ ਸਤਿਕਾਰ ਦੇ ਪਾਤਰ ਹਨ ਧੰਨ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਤੇ ਗੁਰਬਾਣੀ ਨਾਲ ਜੁੜੇ ਹਾਂ ਤੇ ਜੁੜੇ ਰਹਾਂਗੇ ਵਾਹਿਗੁਰੂ ਜੀ 🙏
@gurlalsandhu7034
@gurlalsandhu7034 9 месяцев назад
Buil jump .
@user-vr9wi8xg4e
@user-vr9wi8xg4e 9 месяцев назад
ਅੱਛਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਓ ਜੀ ਮੈਨੂੰ ਏਦਾ ਦੱਸੋ ਕਦੇ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਜੀ
@jagbirguron138
@jagbirguron138 3 месяца назад
ask this baba why he need security, person believing in SHRI GURU GRANTH SAHIB need not any security. eh baba tan agenciecia da baba ha from the time of Congress ruling in punjab
@pritpalsingh8317
@pritpalsingh8317 9 месяцев назад
ਅਨਮੋਲ ਜੀ ਆਪ ਜੀ ਦਾ ਪੌਡਕਾਸਟ ਬਹੁਤ ਅਨਮੋਲ ਹੈ! ਭਾਈ ਸਾਹਬ ਜੀ ਨੇ ਵੀ ਬਹੁਤ ਵਧੀਆ ਤਰੀਕੇ ਸਾਰੀਆਂ ਗੱਲਾਂ ਦਾ ਢੁਕਵਾਂ ਜੁਆਬ ਦਿੱਤਾ, ਬਹੁਤ ਖੁਸ਼ੀ ਹੋਈ! 🙏ਧੰਨਵਾਦ ਜੀ |
@bstarstudios594
@bstarstudios594 7 месяцев назад
ਮੈਨੂੰ ਲਗਦਾ ਮੇਰੇ ਕੋਲ ਸ਼ਬਦ ਘਟ ਪੈ ਜਾਣੇ ਜੇ ਮੈਂ ਸਿਫ਼ਤ ਕਰਨ ਲੱਗਾ ਇਸ ਪੋਡ ਕਾਸਟ ਦੀ, ਬਹੁਤ ਹੀ ਪ੍ਰਭਾਵਸ਼ਾਲੀ ਤੇ ਬਹੁਤ ਹੀ practicle ਗੱਲਾਂ ਹੋਇਆ ਤੇ ਮੈਨੂੰ ਲੱਗਦਾ ਇਸ ਪੌਡ ਕਾਸਟ ਦੀਆ ਚੰਗੀਆ ਗੱਲਾ ਦਾ ਮੇਰੀ ਜਿੰਦਗੀ ਵਿਚ ਅੱਗੇ ਬਹੁਤ ਪ੍ਰਭਾਵ ਪਵੇਗਾ ਅਤੇ ਮੇਰੀ ਜਿੰਦਗੀ ਵਿੱਚ ਕੁਝ ਚੰਗਾ ਬਦਲਾਵ ਆਵੇ ਗਾ , ਭਾਈ ਸਾਬ੍ਹ ਜੀ ਬਹੁਤ practicle galla ਕਰਦੇ ਨੇ that's why main ਸ਼ੁਰੂ ਤੋਂ ਹੀ fan ਰਿਹਾ ਅਤੇ anmol veere ਲਈ ਬਹੁਤ ਸਾਰਾ ਪਿਆਰ ਤੇ ਦਿਲੋ ਦੁਆਂਵਾਂ ਜੋ ਇਸ ਪੌਡ ਕਾਸਟ ਨੂੰ share kitta ਲੋਕਾਂ ਤੱਕ ਪਹੁੰਚਾਇਆ, ਦਿਲੋ ਦੁਆਂਵਾਂ,best wishes to all team ❤
@gurjeetkaur9238
@gurjeetkaur9238 9 месяцев назад
ਭਾਈ ਸਾਹਿਬ ਜੀ ਨੂੰ ਨਿੱਤ ਸੁਣਦੇ ਹਾਂ ਤੇ ਚੜਦੀ ਕਲਾ ਚ, ਰਹਿਣ ਲੱਗ ਪਏ ਸੱਚ ਸ਼ਬਦ ਹੀ ਇਨਸਾਨ ਦੀ ਦਵਾਈ ਹੈ ਜਿਉਂਦੇ ਰਹੋ ਭਾਈ ਸਾਹਿਬ ਜੀ 🙏
@amitsandhu_
@amitsandhu_ 9 месяцев назад
ਬਿਲਕੁਲ ਸਹੀ ਕਿਹਾ ਜੀ
@ramanpreetsingh6365
@ramanpreetsingh6365 9 месяцев назад
S
@ramanpreetsingh6365
@ramanpreetsingh6365 9 месяцев назад
Aa
@ramanpreetsingh6365
@ramanpreetsingh6365 9 месяцев назад
@@amitsandhu_ q
@ramanpreetsingh6365
@ramanpreetsingh6365 9 месяцев назад
L
@desasingh7038
@desasingh7038 9 месяцев назад
ਭਾਈ ਰਣਜੀਤ ਸਿੰਘ ਢਡਰੀਆ ਵਾਲੇ ਅਤੇ ਅਨਮੋਲ ਕਵਾਤਰਾ ਜੀ ਬਹੁਤ ਵਧੀਆ ਚੰਗੇ ਹਨ ਲੋਕਾ ਦੀਆ ਜਿੰਦਗੀ ਸੁਧਾਰ ਰਹੇ ਹਨ
@Gurvindersinghvirk53
@Gurvindersinghvirk53 9 месяцев назад
ਤੁਸੀਂ ਸਹੀ ਕਿਹਾ ਵੀਰ ਜੀ
@stranger_75
@stranger_75 9 месяцев назад
​@@Gurvindersinghvirk53acha😂
@harrysidhu239
@harrysidhu239 9 месяцев назад
😂
@user-xf5qw3kg3t
@user-xf5qw3kg3t 9 месяцев назад
ਸਿਰੇ ਦਾ ਖੱਚ
@USA_WALE_JATT_0013
@USA_WALE_JATT_0013 9 месяцев назад
ਢੱਡਰੋ ਭਾਬੀ RSS ਦਾ ਦਗੜਦੱਲਾ ਆ
@Anu_Bharti22
@Anu_Bharti22 9 месяцев назад
Rooh nu sakoon den wala podcast...Bahut changiya galla sekhn nu miliya zindagi nu change te positive tarike nal jeen lai...Positivity dekhn nal positivity sunan nal sachi life ch ve bahut Positivity aa rahi hai or Podcast dekhn to bdh ehh gall sachi feel hoi rhi hai.... Thanku soo much Anmol sir tade Podcast, Videos te positive thoughts ne sachi life nu bahut positive direction diti hai..Hamesha dilo bahut Respec har oh insan vaste te ohde vichara vaste jo samaj nu change raste te pa rahe ne🙏
@AshokVerma-vn7bv
@AshokVerma-vn7bv 9 месяцев назад
Aatma nu sukoon Dene wala podcast - hindu hindi
@Kiranpal-Singh
@Kiranpal-Singh 9 месяцев назад
ਗੁੰਮਰਾਹ ਨਾ ਹੋਵੋ, ਪਾਖੰਡੀ ਦੇ ਪੱਲੇ ਕੁਝ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !
@lovejeetsingh1236
@lovejeetsingh1236 9 месяцев назад
​​​@@Kiranpal-Singh😂 Sahi a Asal vich eh koi gurbani da parchar nahi karda, gurbani de parchar vich gurmat di gal hundi a, eh sirf awda lacture dinda,gurbani di koi gal ni hundi Lok ese nu hi gurbani da parchr samjh rahe a
@Kiranpal-Singh
@Kiranpal-Singh 9 месяцев назад
@@lovejeetsingh1236 ਵਿਸ਼ੇ ਦੀ ਗਹਿਰਾਈ ਸਮਝਣ ਲਈ ਧੰਨਵਾਦ !
@JaspalSingh-mi4og
@JaspalSingh-mi4og 9 месяцев назад
Gilli Paathi. Kall Tak Roads Te Parks vich😠😠 Diwaan Laun Waala Dhongi. Jadd ihdi Denting-Painting New Delhi de Khetarpal Nursing Home vich Hoi Si Us Time Is Di Philosophy Kithe Si ?
@sarbjeetkaurbiggarwalsunam
@sarbjeetkaurbiggarwalsunam 9 месяцев назад
ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਜੀ ਅਤੇ ਅਨਮੋਲ ਵੀਰ ਜੀ ਤੁਹਾਡੇ ਦੋਨਾ ਦੀ ਵਿਚਾਰ ਧਾਰਾ ਬਹੁਤ ਵਧੀਆ ਹੈ ਅਸੀ ਵੀ ਇਹ ਸੋਚ ਨਾਲ ਹੀ ਚਲਦੇ ਹਾ ਸਭ ਆਪ ਜੀ ਦੀ ਕ੍ਰਿਪਾ ਹੈ 🙏🙏🙏🙏🙏
@geetabhalla5768
@geetabhalla5768 9 месяцев назад
ਭਾਈ ਸਾਹਿਬ ਜਦੋਂ ਬੋਲਦੇ ਨੇ ਤਾਂ ਜੀ ਕਰਦਾ ਕਿ ਉਹ ਬੋਲਦੇ ਰਹਿਣ ਤੇ ਮੈਂ ਸੁਣਦੀ ਰਹਾਂ ❤, ਉਹਨਾਂ ਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਦਿਲ ਵਿੱਚ ਦੀਆਂ ਗਹਿਰਾਈਆਂ ਵਿੱਚ ਉਤਰ ਜਾਂਦਾ❤❤❤❤❤
@Karm3572
@Karm3572 9 месяцев назад
ਹਾਂਜੀ ਬਹੁਤ ਚੰਗੀ ਗੱਲ ❤❤
@sidhuangrej811
@sidhuangrej811 8 месяцев назад
Sahi gal ji waheguru chaddikala vich rakhe by Ranjeet Singh ji nu
@KamaljitKaur-fy3uu
@KamaljitKaur-fy3uu 9 месяцев назад
ਇੱਕ ਇੱਕ ਸ਼ਬਦ ਜ਼ਿੰਦਗੀ ਜਿਊਣਾ ਸਿਖਾ ਰਿਹਾ ਜੀ 🙏🏻 ਹਿਪਨੋਟਾਈਜ ਕਰ ਗਿਆ ਪੂਰੀ ਤਰ੍ਹਾਂ ਇਹ ਪੋਡਕਾਸਟ 🙏🏻 ਬਹੁਤ ਬਹੁਤ ਧੰਨਵਾਦ ਜੀ 🙏🏻
@Kiranpal-Singh
@Kiranpal-Singh 9 месяцев назад
ਜਿਹੜਾ ਆਪ ਗੁਰਬਾਣੀ ਨੂੰ ਨਾ ਸਮਝਦਾ ਹੋਵੇ, ਕਿਸੇ ਨੂੰ ਕੀ ਤਾਰੂ ? ਜਿਸ ਪ੍ਰਚਾਰਕ ਨੂੰ 15-20 ਸਾਲ ਇਹ ਹੀ ਨਾ ਪਤਾ ਲੱਗੇ ਕੇ ਮੈਂ ਗਲਤ ਪ੍ਰਚਾਰ ਕਰ ਰਿਹਾ ਹਾਂ, ਬਾਅਦ ਵਿੱਚ ਬਦਲ ਜਾਵੇ, ਕੀ ਕਹੋਗੇ ? ਹਰ ਵਕਤ ਅਲੋਚਨਾ ਕਰੀ ਜਾਣੀ, ਉਸਨੂੰ ਪ੍ਰਚਾਰਕ ਨਹੀਂ, ਆਲੋਚਕ ਕਹਿ ਸਕਦੇ ਹਾਂ ! ਗੁਰਬਾਣੀ ਪੜ੍ਹੀਏ-ਨਾਮ ਜਪੀਏ, ਗੁਰੂ ਸਾਹਿਬ ਤਾਰਨ ਵਾਲੇ ਹਨ, ਬੰਦੇ ਨਾਲ ਜੁੜਨਾ ਗੁਰੂ ਸਾਹਿਬ ਦਾ ਹੁਕਮ ਨਹੀਂ, ਅੱਗੇ ਜੋ ਤੁਹਾਨੂੰ ਠੀਕ ਲੱਗੇ, ਰੱਬ ਰਜਾ !
@rinkudua9249
@rinkudua9249 9 месяцев назад
Undoubtedly Bhai saab jee is young , energetic n full of positivity n with broad spectrum towards gurbani❤️may waheguru jee bless him with chardi kala always 🙏 we need such youngsters to change society n conservative thoughts🙏
@rampalsingh5245
@rampalsingh5245 9 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🙏🙏🙏🙏
@MohanSingh-ty9gz
@MohanSingh-ty9gz 9 месяцев назад
ਬਹੁਤ ਵਧੀਆ ਇਨਸਾਨ ਨੇ ਦੋਵੇਂ ਮਜਾ ਆ ਗਿਆ ਗੱਲਾ ਸੁਣਨ ਦਾ ਅਨਮੋਲ ਪਾਜੀ ਭਾਈ ਸਾਹਿਬ ਦੀਆਂ ਗੱਲਾਂ ਸੁਣ ਸੁਣ ਕੇ ਮੈ ਨਸ਼ਾ ਸੱਡ ਤਾ 2014ਤੂੰ2018ਤਕ ਬਹੁਤ ਟੀਕੇ ਲਾਏ ਕੋਈ ਕੈਂਪ ਚ ਨਹੀਂ ਗਿਆ ਕੋਈ ਡਾਕਟਰ ਨਹੀਂ ਘਰੇ ਰਹਿ ਕੇ ਸਾਰਾ ਪਿੰਡ ਗਵਾਹ ਆ ਅੱਜ ਕੋਈ ਚੋਠ ਨਹੀਂ ਏਸ ਮੇਰੇ ਲਈ ਰੱਬ ਹੀ ਸਾਬਤ ਹੋਏ ਭਾਈ ਸਾਹਿਬ ਜੀ। ਜ਼ਿੰਦਗੀ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਲਕਾ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ
@kmehta5119
@kmehta5119 9 месяцев назад
ਵਾਹ ਜੀ ਵਾਹ 👌 ਸ਼ਾਬਾਸ਼ੇ
@sikandersingh7611
@sikandersingh7611 9 месяцев назад
Very good
@inderjitdhillon2479
@inderjitdhillon2479 9 месяцев назад
Bahut vadhia veer ji
@HappilooShorts
@HappilooShorts 9 месяцев назад
Bhut vadia ji
@HappilooShorts
@HappilooShorts 9 месяцев назад
Bhut vadia ji
@BalwinderSingh-wo6wh
@BalwinderSingh-wo6wh 9 месяцев назад
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੇ ਅਨਮੋਲ ਕਵਾਤਰਾ ਜੀ ਬਹੁਤ ਬਹੁਤ ਧੰਨਵਾਦ ਜੀ
@ManpreetSingh-kf8ii
@ManpreetSingh-kf8ii 8 месяцев назад
ਬੜਾ ਸਕੂਨ ਆਇਆ ਪੂਰਾ ਪੋਡਕਾਸਟ ਸੁਣ ਕੇ, ਭਾਈ ਸਾਹਿਬ ਜੀ ਨੂੰ ਵਾਹਿਗੁਰ ਚੜ੍ਹਦੀ ਕਲਾ ਚ ਰੱਖਣ
@ManjitKaur-lu7oy
@ManjitKaur-lu7oy 9 месяцев назад
ਸਾਰੇ ਵੀਰਾ ਤੇ ਭੈਣਾ ਨੂੰ ਸਤ ਸ੍ਰੀ ਅਕਾਲ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ 🎉🎉🎉🎉🎉🎉🎉🎉
@Lovenature-nt8zm
@Lovenature-nt8zm 9 месяцев назад
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
@jassisingh1838
@jassisingh1838 9 месяцев назад
Shi keha Ji loki dhadhria di mni jaunde ne 😂 taahi beda garak ho reha
@jasbirsingh2150
@jasbirsingh2150 8 месяцев назад
😊​@@jassisingh1838
@Panji2000
@Panji2000 9 месяцев назад
I loved and love this podcast ! Learning a lot from this interview.
@preet_kaur1499
@preet_kaur1499 9 месяцев назад
ਬਹੁਤ ਵਧੀਆ ਪੋਡਕਾਸਟ ਹੈ 👌 ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ 🙏🙏
@gurdeepsingh1340
@gurdeepsingh1340 7 месяцев назад
ਬਹੁਤ ਵਧੀਆ ਸਿੱਖਿਆ ਦੇ ਰਹੇ ਹੋ ਜੀ 🙏 ਵਾਹਿਗੁਰੂ ਜੀ ਚਰਦੀ ਕਲਾ ਵਿਚ ਰੱਖੇ 🙏🙏
@Kaurjawandha07
@Kaurjawandha07 9 месяцев назад
ਸ਼ਬਦ ਨਹੀ ਮਿਲ ਰਹੇ ਤਾਰੀਫ ਕਰਨ ਲਈ🙏❤️ਭਾਈ ਸਾਹਿਬ ਤੇ ਛੋਟੇ ਵੀਰ ਅਨਮੋਲ ਕਵਾਤਰਾ ਦੀ... ਕਿਸੇ ਦੀ ਸੋਚ ਏਨੀ ਵੱਡੀ ਤੇ ਐਨੀ ਪਰਉਪਕਾਰੀ ਕਿਵੇਂ ਹੋ ਸਕਦੀ ! ਬੱਸ ਇਹੀ ਦੁਆ ਹੈ ਪ੍ਰਮਾਤਮਾ ਦੋਨਾਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਲੰ.....,ਮੀ ਉਮਰ ਬਖਸ਼ੇ 🙏 ਇਹੋ ਜਿਹੇ ਇਨਸਾਨ ਸਮਾਜ ਲਈ ਵੀ ਕੁਦਰਤ ਵਲੋਂ ਮਿਲਿਆ ਤੋਹਫਾ ਹੀ ਹੁੰਦੇ ਹਨ । 🙏
@Kiranpal-Singh
@Kiranpal-Singh 9 месяцев назад
ਗੁੰਮਰਾਹ ਨਾ ਹੋਵੋ, ਪਾਖੰਡੀ ਦੇ ਪੱਲੇ ਕੁਝ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !
@Kaurjawandha07
@Kaurjawandha07 9 месяцев назад
@@Kiranpal-Singh ਵੀਰ ਜੀ ਭੈਣ ਜੀ ਤੁਸੀ ਜੋ ਵੀ ਹੋ ਇਹ ਦੱਸੋ ਕਿ ਇੱਕ ਬੰਦੇ ਚ ਕਿੰਨੇ ਗੁਣ ਹੁੰਦੇ ਹਨ ? ਦੁਨੀਆ ਵਿੱਚ 70% ਤੋਂ ਵੱਧ ਲੋਕ ਗੁੰਮਨਾਮ ਹੀ ਜਿੰਦਗੀ ਭੋਗ ਕੇ ਮਰ ਜਾਂਦੇ ਹਨ । ਟਾਂਵੇ ਟਾਂਵੇ ਹੁੰਦੇ ਹਨ ਕਿਸੇ ਫੀਲਡ ਵਿੱਚ ਨਾਮ ਬਣਾਉਦੇ ਹਨ । ਤੁਸੀ ਭਾਂਵੇ ਗੱਲਾਂ ਦਾ ਕੜਾਹ ਸਮਝੋ ਜਾਂ ਕੁਝ ਵੀ ...., ਜਿਹੜਾ ਕੰਮ ਭਾਈ ਸਾਹਿਬ ਕਰ ਰਹੇ ਹਨ ਉਹ ਕਿਸੇ ਕਿਸ਼ਮਤ ਵਾਲੇ ਹਿੱਸੇ ਆਉਦਾ ਕਿਸੇ ਡੁਬਦੇ ਨੂੰ ਤਾਰਨਾ ।
@Kiranpal-Singh
@Kiranpal-Singh 9 месяцев назад
@@Kaurjawandha07 ਜਿਹੜਾ ਆਪ ਗੁਰਬਾਣੀ ਨੂੰ ਨਾ ਸਮਝਦਾ ਹੋਵੇ, ਕਿਸੇ ਨੂੰ ਕੀ ਤਾਰੂ ? ਜਿਸ ਪ੍ਰਚਾਰਕ ਨੂੰ 15-20 ਸਾਲ ਇਹ ਹੀ ਨਾ ਪਤਾ ਲੱਗੇ ਕੇ ਮੈਂ ਗਲਤ ਪ੍ਰਚਾਰ ਕਰ ਰਿਹਾ ਹਾਂ, ਬਾਅਦ ਵਿੱਚ ਬਦਲ ਜਾਵੇ, ਕੀ ਕਹੋਗੇ ? ਹਰ ਵਕਤ ਅਲੋਚਨਾ ਕਰੀ ਜਾਣੀ, ਉਸਨੂੰ ਪ੍ਰਚਾਰਕ ਨਹੀਂ, ਆਲੋਚਕ ਕਹਿ ਸਕਦੇ ਹਾਂ ! ਗੁਰਬਾਣੀ ਪੜ੍ਹੀਏ-ਨਾਮ ਜਪੀਏ, ਗੁਰੂ ਸਾਹਿਬ ਤਾਰਨ ਵਾਲੇ ਹਨ, ਬੰਦੇ ਨਾਲ ਜੁੜਨਾ ਗੁਰੂ ਸਾਹਿਬ ਦਾ ਹੁਕਮ ਨਹੀਂ, ਅੱਗੇ ਜੋ ਤੁਹਾਨੂੰ ਠੀਕ ਲੱਗੇ, ਰੱਬ ਰਜਾ !
@Kaurjawandha07
@Kaurjawandha07 9 месяцев назад
@@Kiranpal-Singh ਭਾਈ ਸਾਹਿਬ ਹਮੇਸ਼ਾ ਸੁਣਨ ਵਾਲਿਆਂ ਨੂੰ ਪ੍ਰੇਰਦੇ ਹਨ ਬਾਣੀ ਆਪ ਪੜੋ ਹਰ ਸਿੱਖ ਦੇ ਘਰ ਸਹਿਜ ਪਾਠ ਹਮੇਸ਼ਾ ਚਲਦਾ ਰਹਿਣਾ ਚਾਹੀਦਾ ਭਾਵੇ ਸਾਲ ਬਾਅਦ ਭੋਗ ਪਾਉ। ਭਾਈ ਰਣਜੀਤ ਸਿੰਘ ਨੂੰ ਸੁਣਨ ਵਾਲੇ ਬਾਣੀ ਦੇ ਨੇੜੇ ਹੋਏ ਹਨ ਦੂਰ ਨਹੀ ।ਬਹੁਤ ਸਾਰੇ ਵੀਰ ਭੈਣਾਂ ਪਾਠ ਖੁਦ ਪੜਨ ਲੱਗੇ ਹਨ । ਜੋ ਤੁਸੀ ਕਿਹਾ 15-20ਸਾਲ ਕੀਤੇ ਪ੍ਰਚਾਰ ਨੂੰ ਗਲਤ ਦੱਸਦੇ ਹਨ ਇਹ ਸਭ ਕੁਝ ਪ੍ਰਵਾਨ ਕਰਨ ਦੀ ਹਿੰਮਤ ਕਿਸੇ ਕਿਸੇ ਮਾਈ ਦੇ ਲਾਲ ਵਿੱਚ ਹੁੰਦੀ ਹੈ ਆਪਣੀਆਂ ਗਲਤੀਆਂ ਪ੍ਰਵਾਨ ਕਰਨਾ ਤੇ ਉਹਨਾਂ ਨੂੰ ਸੁਧਾਰਨਾ । ਬਾਕੀ ਵੀਰ ਹਰ ਬੰਦੇ ਦੀ ਆਪੋ ਆਪਣੀ ਸਮਝ ਹੈ ਕਿਸੇ ਨੂੰ ਭਾਈ ਸਾਹਿਬ ਵਿੱਚੋ ਪਹਿਲਾਂ ਰੱਬ ਦਿਸਦਾ ਸੀ ਕਿਸੇ ਨੂੰ ਹੁਣ ਉਹ ਆਪਣੇ ਰੋਲ ਮੋਡਲ ਲਗਦੇ ਹਨ । ਇੱਕ ਗੱਲ ਮਾਣ ਨਾਲ ਕਹਾਂਗੇ ਸਾਨੂੰ ਮਾਣ ਹੈ ਸਾਡੇ ਪ੍ਰਚਾਰਕ ‘ਤੇ ਸਾਡੇ ਵੀਰ ਉਤੇ 🙏 ਜੇ ਉਹ ਅੱਜ ਵੀ ਬਾਬਾ ਹੁੰਦੇ ਤਾਂ ਮੇਰੇ ਵਰਗੇ ਸੈਂਕੜੇ ਲੋਕ ਸ਼ਾਿੲਦ ਉਹਨਾਂ ਨਾਲ ਨਾ ਜੁੜਦੇ ਜੇ ਬਾਬਾ ਹੀ ਰਹਿੰਦੇ ਤਾਂ ਛੱਡ ਜਾਣ ਵਾਲੇ ਹੋ ਸਕਦਾ ਕਦੇ ਉਹਨਾਂ ਤੋਂ ਦੂਰ ਨਾ ਹੁੰਦੇ । ਜਦੋਂ ਤੋ ਭਾਈ ਸਾਹਿਬ ਨੂੰ ਸੁਣਨਾ ਸ਼ੁਰੂ ਕੀਤਾ ਉਦੋ ਤੋਂ ਹਰ ਤਰਾਂ ਦੇ ਦੁੱਖ ਝੱਲਣ ਦੀ ਤਾਕਤ ਮਿਲੀ ਹੈ ,ਹਰ ਤਰਾਂ ਦੇ ਹਾਲਾਤ ਨਾਲ ਨਜਿੱਠਣ ਦੀ ਜਾਂਚ ਮਿਲੀ ਹੈ । ਮਨ ਵਿੱਚ ਜੋ ਸਵਾਲ ਪੈਦਾ ਹੁੰਦਾ ਉਸਦਾ ਤਰਕ ਨਾਲ ਸਹੀ ਜਵਾਬ ਸਿਰਫ ਭਾਈ ਰਣਜੀਤ ਸਿੰਘ ਜੀ ਕੋਲੋਂ ਹੀ ਮਿਲਦਾ ਹੈ....ਬਿਲਕੱਲ ਸਪੱਸ਼ਟ ਤੇ ਸਿੱਧੀਆਂ ਗੱਲਾਂ ਨਾ ਕੋਈ ਸ਼ਬਦਾਂ ਦੀ ਹੇਰਾਫੇਰੀ ਨਾ ਕੋਈ ਭਰਮ ਜਾਲ ।
@inderjitdhillon2479
@inderjitdhillon2479 9 месяцев назад
​@@Kiranpal-Singhaccha tu eh das jde guru Angad dev ji di history nahi suni Bhai lehna ji ghungru ban ke 60 Sal age tk nachde rahe c Tu bhai sri chand warga hai jis nu babe nank di samj nahi c aayi
@Manpeta1869
@Manpeta1869 9 месяцев назад
ਗੱਲਾਂ ਵਿੱਚ ਤਰਕ ਬਹੁਤ ਜ਼ਿਆਦਾ ਹੈ ਗੱਲਾਂ ਪੱਕੀਆਂ ਅਤੇ ਸੱਚੀਆਂ ਹਨ ਖਿੱਚ ਕੇ ਰੱਖ ਕੰਮ ਨੂੰ ਅਨਮੋਲ ਕਵਾਤਰਾ❤🙏
@bilalhassan-gv8es
@bilalhassan-gv8es 9 месяцев назад
I’m from Pakistani Muslim but I love dhandriawale he is realistic Man ❤
@manjitsunder2949
@manjitsunder2949 9 месяцев назад
True ❤❤
@amitsandhu_
@amitsandhu_ 9 месяцев назад
👍👍
@Kiranpal-Singh
@Kiranpal-Singh 9 месяцев назад
Dhadrian wala just talk nothing in reality.
@user-uf6wc2zf6r
@user-uf6wc2zf6r 9 месяцев назад
veer galt bande nal jureya tu
@pt.niteshtiwari2139
@pt.niteshtiwari2139 9 месяцев назад
Un bhosdiwalya nu dekh liya es video nu....jo Muslim shikkh bhai bhai kende hai... I am not know Panjabi but I try to .. ru-vid.com/video/%D0%B2%D0%B8%D0%B4%D0%B5%D0%BE-haaNxtC38yU.htmlsi=10XZ_Ep-Hmjc3966
@SandeepSingh-yz6zc
@SandeepSingh-yz6zc 22 дня назад
ਬਹੁਤ ਕੁੱਝ ਸਿੱਖਣ ਨੂੰ ਮਿਲਦਾ ਭਾਈ ਰਣਜੀਤ ਸਿੰਘ ਜੀ ਹੁਣਾ ਤੋਂ ਹਮੇਸ਼ਾ ਤਰਕ ਨਾਲ ਗੱਲ ਕਰਦੇ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਨੂੰ ਸਮਝ ਓਦੇ ਨੇ । ਬਹੁਤ ਬਹੁਤ ਧੰਨਵਾਦ ਅਨਮੋਲ ਜੀ 🙏🙏🙏
@amarajitproductions3902
@amarajitproductions3902 9 месяцев назад
ਇਹੀ ਮਨੋਵਿਗਿਆਨਕ ਕਾਰਨ ਹੋਵੇਗਾ ਕਿ ਦਸਮ ਪਿਤਾ ਨੇ ਸਾਨੂੰ ਇਹ ਨਾਹਰਾ ਦਿੱਤਾ "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ" ਤਾਂਕਿ ਅਸੀ ਹਮੇਸ਼ਾ ਚੜਦੀ੍ ਕਲਾ ਚ ਰਹੀਏ...
@calitruckingjattrai1083
@calitruckingjattrai1083 9 месяцев назад
Thank you so much both of you, almost last 4 to 5 years ho gya mari mental health upset hoi nu, mai 7 saal phila ik business suru kita c and just after 2 years business lost ho gya c and almost $300 thousand dollars da nuksaan ho gya, before watching your video, mai ajj tak khud nu utha nai sakya, but today after watching this video, my body,mind, thinking is very much feel relax like I would say 70% ❤ love you brothers
@jasbirwadhwa
@jasbirwadhwa 9 месяцев назад
Bro seriously??? 5 yrs pehle de 300 dollars de nuksaan ne enna impact paa ta thude te..hjam ni ho rhi gal..300 dollar koi bhot wddi amount te ni haigi..and 5 Saal?? Bai tu 5 Saal te isse chhkr ch gwaa te.? Sat jada dungi wajj gi pra tenu
@arwindersingh7871
@arwindersingh7871 9 месяцев назад
​@jasbirwadhwa Bro he said 300 thousand dollar...which means 3 lakh dollar
@daljitkaur3674
@daljitkaur3674 9 месяцев назад
@@jasbirwadhwa300 thousand dollars koi shoti amount nhi
@jasbirwadhwa
@jasbirwadhwa 9 месяцев назад
@@daljitkaur3674 actually mei thousand word miss krta mei sirf 300 dollar pdya..which u can see in my comment also ..mei 300 dollars mention kita hei 300 thousand dollars nhi...so it was my mistake I didn't saw that word thousand so sry to that guy 🙏
@jasbirwadhwa
@jasbirwadhwa 9 месяцев назад
@@arwindersingh7871 right bro ..300 thousand dollars is huge amount..mei jaldi jaldi ch pdya nhi c
@majhewalleshorts628
@majhewalleshorts628 3 месяца назад
ਬਹੁਤ ਹੀ ਵਧੀਆ 👌 👌 ਗੱਲਾਂ ਕੀਤੀਆਂ.. ਸੱਚੀਆਂ ਗੱਲਾਂ ਖਰੀਆਂ ਗੱਲਾਂ ਕੀਤੀਆਂ.. ਭਾਈ ਰਣਜੀਤ ਸਿੰਘ ਜੀ.. ਭਾਈ ਅਨਮੋਲ ਜੀ 🌹 🌹 ਬਹੁਤ ਹੀ ਵਧੀਆ 👌 👌 ਉਪਰਾਲਾ ਕਰ ਰਹੇ ਹੋ ਧੰਨਵਾਦ ਜੀ ਪ੍ਰਗਟ ਸਿੰਘ ਤਰਨਤਾਰਨ* ਤੋਂ
@baljitmalh
@baljitmalh 9 месяцев назад
FIRST TIME IN PRODCAST IK SEC DA V SKIP NI KITA.....THANK YOU ANMOL VEER ....
@amitsandhu_
@amitsandhu_ 9 месяцев назад
ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ 🙏👍
@manmohankaur8697
@manmohankaur8697 9 месяцев назад
ਰਾਵਣ ਦੀ ਉਦਾਹਰਨ ਦੇਣ ਲਈ ਭਾਈ ਸਾਹਿਬ ਨੂੰ ❤️ਤੋ ਸਲੂਟ
@deepumalhar9459
@deepumalhar9459 9 месяцев назад
😍anmol22 ਬਹੁਤ ਵਧੀਆ ਪੋਡਕਾੱਸਟ ਸੀ। ਬੈਸੇ ਤੇ ਭਾਈ ਸਾਹਿਬ ਜੀ ਦੀਆਂ ਗੱਲਾਂ ਸਾਰੀਆਂ ਹੀ ਸੁਣਨ ਵਾਲੀਆਂ ਹੁੰਦੀਆਂ ਨੇ। ਜਿਹੜੇ ਇਨ੍ਹਾਂ ਨੂੰ ਨਹੀਂ ਸੁਣਦੇ ਜਾਂ ਇਨ੍ਹਾਂ ਬਾਰੇ ਗਲਤ ਵਿਚਾਰ ਦਿੰਦੇ ਨੇ ਉਨ੍ਹਾਂ ਨੂੰ ਭਾਈ ਸਾਹਿਬ ਜੀ ਨੂੰ ਸੁਣਨਾ ਨੀ ਆਉਂਦਾ। ਵਾਹਿਗੁਰੂ ਇਨ੍ਹਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ। ❤
@iqbalsinghsidhu8056
@iqbalsinghsidhu8056 5 дней назад
ਬਹੁਤ ਕੁਝ ਸਿੱਖਣ ਨੂੰ ਮਿਲਿਆ ਅਨਮੋਲ ਬਾਈ ਜੀ ਅਤੇ ਭਾਈ ਰਣਜੀਤ ਸਿੰਘ ਜੀ🙏🙏
@Soldier58903
@Soldier58903 9 месяцев назад
ਧੰਨਵਾਦ ਭਾਈ ਸਾਹਿਬ..ਤੁਹਾਡੇ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ❤❤..ਪ੍ਰਮਾਤਮਾ ਤੁਹਾਡੇ ਤੇ ਮੇਹਰ ਕਰੇ 🙏
@sardartailor758
@sardartailor758 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻
@Sidhusaab-xw9rr
@Sidhusaab-xw9rr 8 месяцев назад
ਬਹੁਤ ਵਧੀਆ bahut badhiya bhai sahab
@hardeepsingh021
@hardeepsingh021 13 дней назад
ਭਾਈ ਸਾਹਿਬ ਤੇ ਅਨਮੋਲ ਜੀ ਬਹੁਤ ਅਨਮੋਲ ਹਨ। ਸਾਨੁ ਇਹਨਾ ਦੀ ਚੜਦੀ ਕਲਾ ਲਾਇ ਵਾਹਿਗੁਰੂ ਆਗੇ ਬੇਨੰਤੀ ਕਰਨੀ ਚਾਹਿਦੀ ਹੈ। ਏਹਨਾ ਦੀ ਸਮਾਜ ਨੂੰ ਬਹੁਤ ਲੋਡ ਹੈ। ਵਾਹਿਗੁਰੂ ਲੰਮੀ ਉਮਰ ਕਰੇ।
@harinderkaur4639
@harinderkaur4639 9 месяцев назад
This podcast is too much valuable for everyone mental health and Baba ji waheguru ji tuhanu tandrusati bakshan
@wildjam4373
@wildjam4373 9 месяцев назад
Bhut pyaara te sohna podcast veer... waheguru ji tuhanu hamesha chardikala te tandrusti bakshan 🙏❤️♾️💫
@Gurvindersinghvirk53
@Gurvindersinghvirk53 9 месяцев назад
ਬਹੁਤ ਵਧੀਆ ਵੀਰ ਜੀ 💕🙏💕
@ratindersingh4500
@ratindersingh4500 7 месяцев назад
One and the only person ( bhai ranjit singh)who can /always explains the meaning of gurbani and reallife concepts with very common logical &true examples 🙏🏻waheguru ji ka khalsa waheguru g ki fateh
@sunitasingh3764
@sunitasingh3764 9 месяцев назад
I have learned a lot from this podcast, Jo mai kia so mai paya dosh na dejey aver jna, waheguru ji 🙏
@jassigill1297
@jassigill1297 9 месяцев назад
Mjaa aa gya...waheguru ji....jay shree ram...
@preetvicky7663
@preetvicky7663 9 месяцев назад
Two super personalities in one frame❤❤
@komalsharma2791
@komalsharma2791 8 дней назад
Dhanyawad bhai sab ji apko sun k dil me sukoon milta ap bilkul to the point gyan de rhe spirituality related na koi andhwishwas na koi badi badi batien apke gyan or samaj se bohot kuch sikhne milta apse pyar ho gya ek gyan k level pe Waheguru ji 🙏🏻🌸💗
@user-vr9wi8xg4e
@user-vr9wi8xg4e 9 месяцев назад
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਤੇ ਕਹਿਣ ਚ ਬਹੁਤ ਫਰਕ ਹੁੰਦਾ ਜੀ ਜੋ ਅੱਜ ਦੇ ਸਮੇਂ ਕੋਈ ਵਿਰਲਾ ਹੀ ਆ 😊
@satyaoriginal6518
@satyaoriginal6518 9 месяцев назад
Jai shree Ram ❤ waheguru ji
@Np9117
@Np9117 9 месяцев назад
ਭਾਈ ਸਾਬ ਨੂੰ ਮੈ ਸੂਰੂਆਤੀ ਦਿੱਨਾ ਤੋ ਸੁਣਦਾ ਆ ਰਿਹਾ , ਵਾਕੀਅ ਉਦੋ ਸੱਚੀ ਲਗਦਾ ਸੀ ਕਿ ਭਾਈ ਸਾਬ ਰਵਾਇਤੀ ਹੀ ਚੱਲ ਰਹੇ ਨੇ , ਪਰ ਫੇਰ ਮੁੱੜੇ ਸੱਚ ਦੇ ਰਾਹ ਤੇ ਅੱਜ ਵੀ ਕਾਇਮ ਨੇ , ਉਦੋਂ ਵੀ ਇਹ ਕੋਈ ਬੁਰਾ ਨਹੀ ਕਰ ਰਹੇ ਸੀ ,ਉਦੋਂ ਵੀ ਬਹੁਤ ਘਰ ਵਸਾਏ , ਭਾਈ ਸਾਬ ਨੇ ਇੱਕ ਗੱਲ ਵਿੱਚ ਹੀ ਸਮੁੰਦਰ ਇੱਕਠਾ ਕਰ ਦਿੱਤਾ ਕਿ ਮੈਨੂੰ ਪਹਿਲਾਂ ਇਹ ਤਖ਼ਤ ਤੇ ਬਿੱਠਾਂ ਕੇ ਖੁੱਸ਼ ਸੀ ਉਦੋਂ ਇਹ ਖੁੱਸ਼ ਸੀ ,ਅੱਜ ਮੈਂ ਇਹਨਾ ਨੂੰ ਨਾਲ ਬਿਠਾਵਾਂ ਤਾਂ ਇਹ ਮੇਰੇ ਤੋ ਦੁੱਖੀ ਨੇ , ਭਾਈ ਸਾਬ ਜੀ ਲਈ ਬਹੁਤ ਸਾਰਾ ਪਿਆਰ ਤੇ ਦੁਆਵਾਂ , ਹਮੇਸ਼ਾ ਚੜਦੀ ਕੱਲਾ ਵਿੱਚ ਰਹਿਣ 🙏
@pbx-preetsingh295
@pbx-preetsingh295 9 месяцев назад
100%sahi ਗੱਲਾਂ ਜੋ ਸਾਰੀ ਜ਼ਿੰਦਗੀ ਕੰਮ ਆਉਣ ਵਾਲੀਆਂ, ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ 🙏🙏🙏🙏🙏👌👌👌👌
@AnmolSingh-xw2dx
@AnmolSingh-xw2dx 9 месяцев назад
Eh dekh dhadriawale de chele 😂 ru-vid.com/video/%D0%B2%D0%B8%D0%B4%D0%B5%D0%BE-78r42zgWnoo.htmlsi=aUmPV8IvxwSlI20p
@user-if4nn7ff4k
@user-if4nn7ff4k 9 месяцев назад
ਸਾਰਾ ਈ ਸੁਣਿਆ ਪੋਡਕਾਸਟ 👍🏻👍🏻ਬਹੁਤ ਕੁਝ ਸਿੱਖਣ ਨੂੰ ਮਿਲਿਆ 💯
@kmehta5119
@kmehta5119 9 месяцев назад
ਇਹ ਪੋਡਕਾਸਟ ਵਾਰ ਵਾਰ ਸੁਣਨ ਨੂੰ ❤ਕਰਦੈ
@HarjinderSingh-zy7dg
@HarjinderSingh-zy7dg 9 месяцев назад
ਸਾਨੂੰ ਬਹੁਤ ਮਾਣ ਐ ਭਾਈ ਸਾਬ ਜੀ ਤੇ ❤
@Gurvindersinghvirk53
@Gurvindersinghvirk53 9 месяцев назад
ਸਹੀ ਗੱਲ ਹੈ ਵੀਰ ਜੀ
@Kiranpal-Singh
@Kiranpal-Singh 9 месяцев назад
ਗੁੰਮਰਾਹ ਨਾ ਹੋਵੋ, ਪਾਖੰਡੀ ਦੇ ਪੱਲੇ ਕੁਝ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !
@Gurvindersinghvirk53
@Gurvindersinghvirk53 9 месяцев назад
@@Kiranpal-Singh ਵੀਰ ਜੀ ਪੱਲੇ ਕਿਸ ਦੇ ਹੈ ਸਾਨੂੰ ਵੀ ਦੱਸ ਦਿਉ ਸਾਡਾ ਵੀ ਜੀਵਨ ਸਫਲ ਹੋ ਜਾਵੇ
@mamtarani8331
@mamtarani8331 9 месяцев назад
@@Kiranpal-Singh tere palle ki a chal ehi dsde...mai dsdi a negative comments tn bina kuj n palle kyu k tu sab de comments vich ja k negative comment kar Riha
@HarjinderSingh-zy7dg
@HarjinderSingh-zy7dg 2 месяца назад
​@@Kiranpal-Singh ਓ ਭਰਾਵਾ ਮੈਂ ਕੋਈ ਗੁੰਮਰਾਹ ਨਹੀ ਹੋ ਰਹਿਆ ਮੇਰੇ ਦਿਲ ਵਿੱਚ ਇੱਜ਼ਤ ਐ ਸਾਡੇ ਭਾਈ ਸਾਬ ਜੀ ਦੀ, ਤੇ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਓ ਸਾਨੂੰ ਚੰਗੇ ਵਿਚਾਰ ਦੱਸ ਰਹੇ ਨੇ ਤੇ ਤੂੰ ਗੁੰਮਰਾਹ ਦੀ ਗੱਲ ਕਰ ਰਹਿਆ ਐ??
@mandeepghuman7461
@mandeepghuman7461 9 месяцев назад
Best podcast. My favorite
@AvtarSingh-go1kz
@AvtarSingh-go1kz 9 месяцев назад
ਬਹੁਤ ਸੋਹਣਾ ਲੱਗਿਆ ਵੀਰ ਜੀ। ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਜੀ। ਅਸ਼ੀ ਵੀਰ 2 ਭਾਈ ਆ ਮੈ ਰਣਜੀਤ ਜੀ ਨੂੰ ਸੁਣਦਾ ਹਾਂ ਅਤੇ ਮੇਰਾ ਛੋਟਾ ਵੀਰ ਅੰਮ੍ਰਿਤਪਾਲ ਸਿੰਘ ਨੂੰ follow ਕਰਦਾ ਹੈ ਜੀ। ਅਤੇ ਉਸ ਨੇ ਕੇਸ ਵੀ ਰੱਖ ਲਏ ਨੇ ਅਤੇ ਅਤੇ ਧਰਨੇ ਵਗੈਰਾ ਤੇ ਵੀ ਜਾਂਦਾ ਹੈ ਜੀ ਅਤੇ ਮੈ ਆਪਣੀ ਡਿਊਟੀ ਕਰਦਾ ਹਾਂ ਘਰ ਦੀ ਦੇਖਭਾਲ ਕਰਦਾ ਹਾਂ ਜੀ। ਪਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂ ਮੰਨਦਾ ਹਾਂ। ਮੇਰੀ ਤੁਹਾਨੂੰ ਬੇਨਤੀ ਹੈ ਕਿ ਜਦੋਂ ਮੈਂ ਰਣਜੀਤ ਜੀ ਦਾ ਦੀਵਾਨ ਸੁਣਦਾ ਹਾਂ ਬਹੁਤ ਕੁਝ ਸਿੱਖਣ ਨੂ ਮਿਲਦਾ ਹੈ ਅਤੇ ਮੈ ਚਾਹੁੰਦਾ ਹਾਂ ਕਿ ਜਿੰਨੀ ਗੁਰਬਾਣੀ ਸਾਨੂੰ ਗੁਰੂਘਰ ਵਿਚ ਸੁਣਾਈ ਜਾਂਦੀ ਹੈ ਘਟੋ ਘਟੋ ਉਹਨੀ ਗੁਰਬਾਣੀ ਦੀ ਸੰਪੂਰਨ ਵਿਆਖਿਆ ਭਾਈ ਸਾਬ ਕਰਨ ਅਤੇ ਉਹ ਲਾਈਫ ਨਾਲ relate ਕਰਕੇ examples ਦੇਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@satamsingh6432
@satamsingh6432 9 месяцев назад
ਬਹੁਤ ਵਧੀਆ ਇਨਸਾਨ ਹਨ ਭਾਈ ਸਾਹਿਬ ਜੀ
@ashokklair2629
@ashokklair2629 9 месяцев назад
ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ। 👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ। ‌ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ । ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।
@Surinder_
@Surinder_ 9 месяцев назад
Swaa
@paramjitkaur495
@paramjitkaur495 9 месяцев назад
❤🎉❤ਬਾਬਾ ਜੀ ਵਰੋਧੀ ਤੁਹਾਨੂੰ ਜਿਆਦਾ ਸੁਨਦੇ ਨੇ ਤਾਹੀ ਇੱਕ ਇੱਕ ਗੱਲ ਦੀ ਨਕਲ ਕਰਦੇ ਨੇ ਮੈਨੂੰ ਬਹੁਤ ਚੰਗਾ ਲਗਦਾ ਇੱਕ ਦਿਨ ਭਗਤ ਵੀ ਤੁਹਾਡੇ ਬਨ ਜਾਨਗੇ❤🎉❤👌👏
@GurpreetSingh-sc6oj
@GurpreetSingh-sc6oj 8 месяцев назад
1:19:30 🙏🏻🙏🏻🙏🏻👌🏻👍🏻👏👏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻
@kashmirheer5674
@kashmirheer5674 9 месяцев назад
Waheguru hamesha bhai sahib ji nu chardi kala wich rakhe 🙏🙏🙏🙏🙏
@u.pdepunjabipind1620
@u.pdepunjabipind1620 9 месяцев назад
Bhut sona podcast dhanyawad Anmol bro 🙏 dhanyawad bhai sahib ji 🙏
@mohinderpal8052
@mohinderpal8052 9 месяцев назад
Shreeranjitsinghjitrueswamimìjihe
@sultansingh7138
@sultansingh7138 9 месяцев назад
ਵਾਹਿਗੁਰੂ ਜੀ ਸੋਜੀ ਬਖ਼ਸੋ 🙏❤️
@user-xu2pw4eo5w
@user-xu2pw4eo5w 9 месяцев назад
Our Family lives in USA . No other relatives friends or someone who personally knows us . But we live happy by the Kirov of Shri Guru Granth Sahib Ji Maharaj I try to teach this to my children what I have written above so when we won’t live in this world our children can also learn ਆਪਣੇ ਘਰ ਹਰ ਰੋਜ਼ ਕਿਸ ਤਰਾਂ ਜਾਣਾ . ਬਾਕੀ ਜੇ ਉਹ ਸਾਡੀ ਗੱਲ ਸੁਣ ਕੇ ਮੰਨਣਗੇ ਧੰਨ ਭਾਗ ਹਨ rest is up to Shri guru Ji and them if they will love Shri guru Ji they can teach this guru live to others . Firstly it is important to do it ourselves slow and steady keep practicing Dhan Guru Nanak
@JaspreetKaur-ht9qj
@JaspreetKaur-ht9qj 9 месяцев назад
Ruh khush ho gi video dekh sun k❤❤❤ waheguru ji
@KulwinderSingh-vz4xi
@KulwinderSingh-vz4xi 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ
@azaddhillonwaheguruji6926
@azaddhillonwaheguruji6926 9 месяцев назад
Bhut vdya podcast ma bachpan to sundi aa golu molu nu 😊bhut positive thinking hoi aa meri sun ke ❤❤
@jasbirwadhwa
@jasbirwadhwa 9 месяцев назад
Golu molu?
@GM-Real
@GM-Real 9 месяцев назад
dhandriwale golu te anmol molu ??
@azaddhillonwaheguruji6926
@azaddhillonwaheguruji6926 9 месяцев назад
@@jasbirwadhwa sorry je kise nu problem aa ta par mere brother hani sundi bhut aa ma aser b hunda ranjeet singh brother mere dilo respect krdi ohna de ik chote brother nu ladd na ma golu molu hi boldi
@KamaljitKaur-fy3uu
@KamaljitKaur-fy3uu 9 месяцев назад
ਜ਼ਿੰਦਗੀ ਜਿਊਣ ਦੀ ਕਲਾ ਸਿਖਾਉਂਦਾ ਅਤਿ ਦਾ ਮੋਟੀਵੇਸਨਲ ਪੋਡਕਾਸਟ ਹੈ ਵੀਰ 👍 ਜੋ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਦੇ ਹੋਰ ਵੀ ਨੇੜੇ ਲੈ ਗਿਆ ਹੈ 🙏🏻🙏🏻
@happygrover2272
@happygrover2272 9 месяцев назад
Respected Bhai Ranjeet Singh ji Dhadria Wale Or Respected Anmol Kwatra Ji Both Are Great
@Surinder_
@Surinder_ 9 месяцев назад
Dhandri chagal aa pura
@HarpreetSingh-fk1tx
@HarpreetSingh-fk1tx 9 месяцев назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਜੀ 🙏🏾
@SONIA-cy4tq
@SONIA-cy4tq 9 месяцев назад
Ghar betha har insan agr change chahe ,khud nu badal ke pehli koshish kre te ekdin eh time a sakda ..👏👏nice
@down-to-earthman8723
@down-to-earthman8723 6 месяцев назад
Acha
@jaspreetbhullar8398
@jaspreetbhullar8398 9 месяцев назад
ਇੱਕ ਇੱਕ ਸ਼ਬਦ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਭਾਈ ਸਾਹਿਬ ਜੀ ਤੇ Anmol ਵੀਰ ਜੀ 🙏 ਵਾਹ ਜੀ ਵਾਹ 🙏ਬੇਸ਼ਕੀਮਤੀ ਵਿਚਾਰਾਂ ਸਾਂਝੀਆਂ ਕੀਤੀਆਂ ਹਨ ਭਾਈ ਸਾਹਿਬ ਜੀ 🙏🙏ਇਸ podcast ਦੀ ਬਹੁਤ ਉਡੀਕ ਸੀ ਜੀ 🙏 ਇਸ podcast ਲਈ ਬਹੁਤ ਬਹੁਤ ਧੰਨਵਾਦ Anmol ਵੀਰ ਜੀ 🙏🙏
@user-xu2pw4eo5w
@user-xu2pw4eo5w 9 месяцев назад
Anmol. Veer Bhai sahib is talking very good topic . ਜਿਹੜਾ ਕਹਿ ਰਹੇ ਹਨ ਘਰ ਆ ਜਾਉ ਘਰ ਹੈ ਸਾਡਾ ਹਿਰਦਾ ਜਿੱਥੇ ਪ੍ਰਮਾਤਮਾ ਵਸਦਾ ਉੱਥੇ ਅਸੀ ਸਿਮਰਨ ਧਿਆਨ ਨਾਲ ਮਨ ਟਿਕਾ ਕੇ ਕੁਝ ਸਮਾਂ ਬਿਤਾਉਣਾ ਤੇ practice ਕਰਨੀ ਹਰ ਰੋਜ਼ ਇਸੇ ਤਰਾਂ ਗੁਰੂ ਨਾਨਕ ਸਾਹਿਬ ਨੂੰ ਮਨ ਚ ਵਸਾ ਕੇ ਸਤਿਨਾਮ ਵਾਹਿਗੁਰੂ ਜਾਪ ਕਰਨ ਨਾਲ ਮਨ ਇਸ ਤਰਾਂ ਘਰ ਆਣਾ ਸਿੱਖ ਜਾਏਗਾ ਪਰ ਗੁਰੂ ਕਿਰਪਾ ਨਾਲ ਹੀ ਹੋਵੇਗਾ ਹਮੇਸ਼ਾ ਜੇ ਹੋ ਸਕੇ ਇੱਕ ਵਾਰ ਸ਼੍ਰੀ ਗੁਰੂ ਗ੍ਰੰਥਾਂ ਸਾਹਿਬ ਜੀ ਨੂੰ ਜਿਉਂਦੇ ਗੁਰੂ ਜੀ ਜਾਣ ਕੇ ਉੱਨਾਂ ਕੋਲ ਜਾਓ ਤੇ ਦਿਲ ਦੀ ਸਾਰੀ ਗੱਲ ਉੱਨਾਂ ਨਾਲ ਕਰੋ ਮਹਾਰਾਜ ਜੀ ਆਪੇ ਹੀ ਬਿਧ ਬਣਾਉਣਗੇ ਪੂਰਨ ਗੁਰੂ ਹਨ ਐਸ਼ ਕਲਜੁਗ ਦੇ ਸਮੇਂ ਦੇ ਅਵਤਾਰ ਹਨ ਜਿਵੇਂ ਦੁਆਪਰ ਦੇ ਅਵਤਾਰ ਸ਼੍ਰੀ ਕਿ੍ਰਸਨ ਜੀ ਸਨ Lots of love to The WholesaWorks
@GurpreetSingh-pq9rj
@GurpreetSingh-pq9rj 9 месяцев назад
waheguruji
@Ramanjot-creativity
@Ramanjot-creativity 9 месяцев назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਸਾਨੂੰ ਮਾਣ ਹੈ ਕਿ ਅਸੀਂ ਭਾਈ ਸਾਹਿਬ ਜੀ ਨੂੰ ਸੁਣਦੇ ਹਾਂ ਨਹੀਂ ਤਾਂ ਅਸੀਂ ਵੀ ਥਾਂ ਥਾਂ ਤੇ ਭਟਕਦੇ ਫਿਰਨਾ ਸੀ🙏🙏🤗🤗🤗🤗👍👍👍👍
@amritpreetsingh643
@amritpreetsingh643 9 месяцев назад
kaash tusi guru nanak sahib ji nu sunya hunda ta tuhanu eve de pakhandia di lod hi na pendi
@gagangagi313
@gagangagi313 9 месяцев назад
​@@amritpreetsingh643sahi gal bhaji
@Ramanjot-creativity
@Ramanjot-creativity 9 месяцев назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਕਾਸ਼ ਤੁਸੀਂ ਭਾਈ ਸਾਹਿਬ ਜੀ ਨੂੰ ਧਿਆਨ ਨਾਲ ਸੁਣਿਆ ਹੁੰਦਾ
@Paramjitsingh-on5eo
@Paramjitsingh-on5eo 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉
@Paramjitsingh-on5eo
@Paramjitsingh-on5eo 9 месяцев назад
ਗੁੱਡ,,,, ਹਰਪ੍ਰੀਤ ਜੀ,,🙏🙏
@manindersingh0064
@manindersingh0064 9 месяцев назад
Bada hi vadiya podcast si, vadiya person nal bhai ranjit singh ji Do oho lok screen te ne jinha nu main bahut sunda han bhai ranjit singh ji qnd anmol kwatra veera 🙏
@KarmoKaAaina
@KarmoKaAaina 6 месяцев назад
He is talking about the power of your thoughts..जो के 100% ठीक है. This is the reality of Nature.❤
@vickysinghvicky2618
@vickysinghvicky2618 9 месяцев назад
ਭਾਈ ਸਾਹਿਬ ਸੱਚ ਬੋਲਦੇ ਨੇ ਪਰ ਅੱਜ ਕੱਲ੍ਹ ਦੇ ਲੋਕਾਂ ਨੂੰ ਸੱਚ ਨੀ ਤਮਾਸ਼ਾ ਚਾਹੀਦਾ
@AmitojSingh-tf9ex
@AmitojSingh-tf9ex 9 месяцев назад
isdi purani videos dekhi ne? bol tee koi v sakda hai?
@harneetvlogs6373
@harneetvlogs6373 9 месяцев назад
Ki sach boleyaa vaa .....
@manjinderkaur769
@manjinderkaur769 9 месяцев назад
​@@harneetvlogs6373ਹਰ ਗਲ ਸੱਚੀ a ਭਾਈ ਸਾਬ ਜੀ ਦੀ ਪਰ ਤੁਹਾਨੂੰ ਟਕਸਾਲ ਦੇ ਮੁੱਖੀ ਧੁੰਮੇ ਦੀ ਬੋਲੀ ਸੱਚੀ ਲਗਦੀ ਆ ਤਾਂ ਮੈਂ ਕੀ ਕਰਾਂ
@harneetvlogs6373
@harneetvlogs6373 9 месяцев назад
@@manjinderkaur769 behne dhumma ji taksaal de mukhii ne smj lggi.....ijjat kro.....dhadri bss jnaniyaan vangu keerne paa k bolnaa jaanda vaa
@manjinderkaur769
@manjinderkaur769 9 месяцев назад
@@harneetvlogs6373 ਅਸੀਂ ਨੀ ਮੰਨਦੇ ਤੁਹਾਡੇ ਟਕਸਾਲ ਦੇ ਮੁੱਖੀ ਧੁੰਮੇ ਨੂੰ ਜਿਹੜਾ ਵੇਟਰ ਬਣ ਕੇ ਬਾਦਲਾਂ ਮੋਹਰੇ ਪਕੌੜਿਆਂ ਦੀ ਥਾਲੀ ਲੇ ਕ ਘੁੰਮਦਾ ਸੀ ਏਨੀ ਕ ਔਕਾਤ ਆ ਉਸ ਦੀ ਸਾਡੀਆਂ ਨਜਰਾਂ ਚ ਨਾਗਪੁਰ ਚ RSS ਵਾਲਿਆਂ ਨਾਲ ਬੈਠ ਦਾ ਤੁਹਡਾ ਟਕਸਾਲ ਦਾ ਮੁੱਖੀ ਵੀਰਾ ਸੱਚ ਸੁਣਨਾ ਬਹੁਤ ਔਖਾ ਆ
@jaspreetclar4788
@jaspreetclar4788 9 месяцев назад
Best of the best! I meet several times with bhai sahib ji. He’s great personality and humble human being. Anmol keep it up with your great good deeds! Stay blessed ❤️🙏
@jagjeetsinghofficial07
@jagjeetsinghofficial07 9 месяцев назад
Words of Wisdom 💛
@yudhvirsandhu425
@yudhvirsandhu425 8 месяцев назад
It changed my thoughts regarding Bhai Rangit Singh. Thanks Anmol Veer
@harindersingh1800
@harindersingh1800 9 месяцев назад
Great job Mr. Anmol
@All.f.1313
@All.f.1313 9 месяцев назад
Rahda Rahda ji Sbd Son k Anarji buht Aundi Aa Shi keha put tusi 100% Eh vi Sach Aa
@nrjkumar26
@nrjkumar26 9 месяцев назад
in my opinion you are the reflection of thoughts of Ranjit Singh ji.
@joginderkaur5531
@joginderkaur5531 9 месяцев назад
ਭਾਈ ਰਣਜੀਤ ਸਿੰਘ ਜੀ ਤੇ ਬੇਟਾ ਅਨਮੋਲ ਕਵਾਤਰਾ ਜੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਕੁਝ ਨਵਾਂ ਪ੍ਰਾਪਤ ਹੋਇਆ ਬਹੁਤ ਗੱਲਾਂ ਦੀ ਸਮਝ ਆਈ।🙏🙏
@VikasKumar-kb7ko
@VikasKumar-kb7ko 9 месяцев назад
Bhut sohna podcast anmol veer waheguru ji mehar krn apni sb te ❤❤
@sukhrajsingh9742
@sukhrajsingh9742 9 месяцев назад
ਸਾਨੂੰ ਸਾਰਿਆ ਨੂੰ ਚੜਦੀ। ਕਲਾ ਵਿਚ ਰਹਿਣਾ ਚਾਹੀਦਾ ਹੈ ॥
@preetkaursidhu76
@preetkaursidhu76 9 месяцев назад
Bht vdia podcast motivational waheguru ji mehr krn🙌🙌🙌🙏🙏🙏
@sarabsingh5487
@sarabsingh5487 9 месяцев назад
ਭਾਈ ਰਣਜੀਤ ਸਿੰਘ ਜੀ ਨੂੰ ਨਿੱਤ ਸੁਣਦੇ ਹਾਂ, ਸੁਣਾਉਂਦੇ ਵੀ ਹਾਂ,, ਗੁਰੂ ਗ੍ਰੰਥ ਸਾਹਿਬ ਜੀ 🙏 ਦੇ ਚਰਨਾਂ ਵਿਚ,, ਤੇ ਚੜ੍ਹਦੀ ਕਲਾ ਵਿਚ ਰਹਿਣ ਲੱਗ ਪਏ ਹਾਂ,, ਭਾਈ ਸਾਹਬ ਤੇ ਬਹੁਤ ਮਾਣ ਹੈ,, ਅਨਮੋਲ ਕਵਾਤਰਾ ਜੀ ਬਹੁਤ ਅਨਮੋਲ ਹਨ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ,
@parmeshwar2698
@parmeshwar2698 9 месяцев назад
Jai Shri Ram ji 🙏 bahut badhiya pravachan sant ji
@motivationforall4605
@motivationforall4605 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਨੂੰ ਗੁਲਸ਼ਨ ਸਿੰਘ ਸੇਵਾ ਦਲ ਮੁਕਤਸਰ ਸਾਹਿਬ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ 🙏
@Gurvindersinghvirk53
@Gurvindersinghvirk53 9 месяцев назад
💕🙏💕
@Anmolkwatraofficial
@Anmolkwatraofficial 9 месяцев назад
In Conversation With Jassa Singh About Shahidi Purab, Inside Gurudwara’s & Value Of Langar ਜੱਸਾ ਸਿੰਘ ਨਾਲ ਸ਼ਹੀਦੀ ਪੁਰਬ, ਗੁਰੁਦੁਆਰੇ ਦੇ ਅੰਦਰ ਅਤੇ ਲੰਗਰ ਦੀ ਮਹੱਤਤਾ ਗੱਲਬਾਤ ਬਾਰੇ जस्सा सिंह के साथ शहीदी पुरब, गुरुद्वारा के अंदर और लंगर के मूल्य के बारे में वार्तालाप ru-vid.com/video/%D0%B2%D0%B8%D0%B4%D0%B5%D0%BE-xBXV5JA6H0k.html
@charrulitt
@charrulitt 27 дней назад
ਬਹੁਤ ਕੁਝ ਸਿਖਣ ਨੂੰ ਮਿਲਿਆ ਅੱਜ ਮੈ ਪਹਿਲੀ ਬਾਰ ਭਾਈ ਸਾਬ ਨੂੰ ਸੁਣਿਆ ਬਹੁਤ ਵਧੀਆ ਵਿਚਾਰ ਨੇ
@rajnibassan9526
@rajnibassan9526 9 месяцев назад
Waheguru ji ❤
@ParamjeetGill-zc7tv
@ParamjeetGill-zc7tv 9 месяцев назад
Waheguru ji waheguru ji❤❤
@gaganbhatti1374
@gaganbhatti1374 8 месяцев назад
ਜਿੰਦਗੀ ਦੀ ਸੱਚਾਈ, ਲੜਾਈ, ਪੜ੍ਹਾਈ, ਰਾਜਨੀਤੀ, ਸਮਾਜਿਕ, ਪਰਿਵਾਰ, ਗਿਆਨ, ਧਾਰਮਿਕ,respect ❤️ ਸਭ ਕੁਝ ਆਂ 👍
@AmrikSingh-ww4pp
@AmrikSingh-ww4pp 9 месяцев назад
ਬਹੁਤ ਵਧੀਆ ਵਿਚਾਰ ਨੇ
@g.p.s319
@g.p.s319 9 месяцев назад
ਜਿਨਿ ਆਤਮ ਤਤੁ ਨ ਚੀਨ੍ਹਿਆ ॥ ਸਭ ਫੋਕਟ ਧਰਮ ਅਬੀਨਿਆ ॥ ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥
@closetoheart6120
@closetoheart6120 9 месяцев назад
esnu ki pata atam tat ki aa 🤣🤣 modern seekh
@singga5679
@singga5679 9 месяцев назад
Sahi kha
@g.p.s319
@g.p.s319 9 месяцев назад
ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥
@inderpalsingh1047
@inderpalsingh1047 7 месяцев назад
Really great words by bhai Ranjeet Singh khalsa ..Maa nu milna ..hun je meri Maa othe khadi ae Mai othe hi chala jawa ga puri speed te mai te hamesha layi ..really personal ....bhai sahb explained so nicely ...
@shivaatachaki7126
@shivaatachaki7126 8 месяцев назад
Bhai sahab bhai Ranjeet Singh Ji Anmol kwatra ji bahut bahut Dhanbad ji❤
Далее
Любовь #shortvideo
00:11
Просмотров 86 тыс.
А ВЫ УМЕЕТЕ ПЛАВАТЬ?? #shorts
00:21
Просмотров 549 тыс.
NGO & Donations Explained ft. Anmol | Bharti TV
45:43
Любовь #shortvideo
00:11
Просмотров 86 тыс.