Тёмный

EP 609 | How yoga girl Archana Makwana played the legal card to avoid Punjab cops. 

Hind Punjab
Подписаться 33 тыс.
Просмотров 2 тыс.
50% 1

Опубликовано:

 

9 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@gurpreetmallhi5840
@gurpreetmallhi5840 19 дней назад
ਕੱਟਾ ਕਿੱਲੇ ਦੇ ਜੋਰ ਤੇ ਤਾਂਘੜਦਾ ਕੁੜੀ ਪਿੱਛੇ ਵੱਡੀਆਂ ਤਾਕਤਾਂ ਕੁੱਝ ਨਹੀਂ ਹੋਵੇਗਾ
@HardeepSingh-HH88
@HardeepSingh-HH88 19 дней назад
ਆਨ ਲਾਇਨ ਨਹੀਂ ਜੀ ਆਨ ਸੂਟਕੇਸ ਭੇਜਿਆ ਹੋਣਾ 2,4 ਲੱਖ ਨਾਲ ਵੱਡੇ ਵੱਡੇ ਅਫਸਰ ਖਰੀਦੇ ਜਾਂਦੇ ਨੇ
@GURPREET0604
@GURPREET0604 19 дней назад
ਉਹਨੂੰ ਡਰ ਲੱਗਦਾ ਹੋਣਾ ਕਿਤੇ thappar ਕਾਂਡ ਯਾਨ ਪੁਲਸ ਰੈਸਟ ਨਾ ਕਰ ਲਵੇ.
@user-oh2jy7ig1z
@user-oh2jy7ig1z 19 дней назад
ਮੇਰੇ ਵੀਰ ਮੈਂ ਬਹੁਤ ਘੱਟ ਰਿਪਲਾਈ ਕਰਦਾ ਹੁੱਨਾ ਪਰ ਸੂੰਨ ਕਰ ਰੀਹਾ ਹੱਰ ਗੱਲ ਨੂੰ ਵਾਚ ਕੇ ਕੋਮੈਂਟਸ ਕਰੋ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਇਸ ਕਰਕੇ ਮੈਂ ਸਿਰਫ ਰਿੱਕਵਿਸਟ ਕਰ ਸਕਦਾ
@GURPREET0604
@GURPREET0604 19 дней назад
@@user-oh2jy7ig1z ਹੁਣ ਠੀਕ ਹੈ ਵੀਰ ਜੀ.
@AmritSingh-ju3cx
@AmritSingh-ju3cx 19 дней назад
Nice 👍
@sandhusandhu8242
@sandhusandhu8242 19 дней назад
जानकारी देने के लिए आपका बहुत- बहुत धन्यवाद जी।
@littlebirdi
@littlebirdi 18 дней назад
ਪੁਲਸ ਦੇ ਰੁੱਖ ਤੋਂ ਇਹ ਸੰਕੇਤ ਮਿਲ ਰਹੇ ਕਿ ਸੈਟਿੰਗ ਹੋ ਗਈ ਹੈ ਅਰਚਨਾ ਨੂੰ ਬਚਾਉਣ ਲਈ , ਅਤੇ ਕੋਈ ਹੈਰਾਨੀ ਨਹੀਂ ਕਿ ਸ਼ੋਰਮਣੀ ਕਮੇਟੀ ਦੀ ਵੀ ਸਹਿਮਤੀ ਹੋਵੇ, ਪਹਿਲਾਂ ਵੀ ਗੁਰੂ ਸਾਹਿਬ ਖਿਲਾਫ ਬਕਵਾਸ ਕਰਨ ਵਾਲੇ ਗੱਗ ਨੂੰ ਵੀ ਇਸੇ ਤਰਾਂ ਬਚਾ ਕੇ ਇੰਡੀਆ ਤੋਂ ਭੱਜਣ ਦਾ ਮੌਕਾ ਦਿੱਤਾ ਗਿਆ ਸੀ
@Gurinder8458
@Gurinder8458 19 дней назад
ਪਰਮਾਰ ਸਾਰਿਬ ਜੀ. ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ . ਜਦੋਂ ਮਗਰ ਵੱਡਿਆਂ ਦਾ ਹੱਥ ਹੋਵੇ ਉਦੋਂ ਕੁਝ ਨੀ ਵਿਗੜਦਾ . ਪੰਜਾਬ ਦਾ ਰੱਬ ਰਾਖਾ ਹੈ 🙏🙏🙏
@user-vu9qg8gq8n
@user-vu9qg8gq8n 19 дней назад
ਕੁਝ ਨਹੀ ਹੋ ਸਕਦਾ ਕੁੜੀ ਗੁੱਡੀ ਹੈ । ਤਾਹੀਓ ਛੜੀ ਤੁਰੀ ਫਿਰਦੀ
@ishankaranansh1682
@ishankaranansh1682 18 дней назад
Parmar jee who can take responsibility of her life's ????????
@bedidoc4420
@bedidoc4420 19 дней назад
Kuchh NAHIN hovega against YOGA LADY. YOU ARE RIGHT. KUCHH TIME BAD CASE GULL. SHE WILL ESCAPE WITHOUT ANY PUNISHMENT.
@harbhjansingh3653
@harbhjansingh3653 19 дней назад
Good information ji
@harbinderparmar790
@harbinderparmar790 19 дней назад
ਮੈਨੂੰ ਲੱਗਦਾ online ਬਿਆਨ ਨਾਲ ਸੂਟ ਕੇਸ ਆਇਆ ਹੋਵੇਗਾ ਹਾਲੇ ਨੋਟ ਗਿਣਨੇ ਬਾਕੀ ਨੇ ! ਇਹ ਨੋਟ ਗਿਣਨੇ ਦਾ ਵਿਸ਼ਾ ਵੀ ਹੋ ਸਕਦਾ ਹੈ !
@JitenderKumar-lp2yv
@JitenderKumar-lp2yv 18 дней назад
🙏
@BalwinderKaur-qu9ls
@BalwinderKaur-qu9ls 19 дней назад
Bai ji drug smugglers tei bhee report karo ohna mawa tei tars karo jihna dei sons mar rahei nei koi taa mawa tei tars karkei duawa lei lao drugs nu control karn lai
@sahirambishnoi8158
@sahirambishnoi8158 18 дней назад
She is already a advocate,she knows lope holes in our laws
@deejay891
@deejay891 19 дней назад
Jado india de saare lawyers ohs bibi naal khadey aa fer saza kitho hojani aa unu. Supreme court gujuratiya di aa. Parliament vi una di aa. 1984 delhi de sikha nu insaaf ta mileya ni haje tak taa aah bibi nu ki saza honi aa.
@ParminderSingh-re4xp
@ParminderSingh-re4xp 18 дней назад
Thank you sir, my opinion is that our kids meaning Sikh and other kids are different. I think our mindset is not fair, child is a child. We are traumatizing a child because she was doing yoga. Please let her know respectfully, putter ji these are the guidelines. These all our children,
@RajeshDograldh
@RajeshDograldh 18 дней назад
She is 38 years old bro😅
@balpreetminhas
@balpreetminhas 17 дней назад
This is not her first time, she has done the same with one of the Hindu temples as well.
@angrejparmar6637
@angrejparmar6637 18 дней назад
ਸਾਰਾ ਕੁੱਝ ਸਕੀਮ ਅਨੁਸਾਰ ਹੋ ਰਿਹਾ ਲੱਗਦਾ ਹੈ ਜੀ.
@rdeepsingh1583
@rdeepsingh1583 19 дней назад
Sab kush sarkari hai ji
@NishaRani-oi2zo
@NishaRani-oi2zo 19 дней назад
She is Makwana and not Sharma and is making political mileage like another who has made it to Lok Sabha recently.
@jagtarsinghdaudhar6325
@jagtarsinghdaudhar6325 19 дней назад
Vv in
@bhindabrar6265
@bhindabrar6265 19 дней назад
ਪਰਮਾਰ ਜੀ ਓਸਨੂੰ ਪਤਾ ਕਿ ਜੇਕਰ ਮੈ ਪੰਜ਼ਾਬ ਗਈ ਤਾਂ ਓਸਨੂੰ ਜਾਣ ਤੋਂ ਮਾਰ ਦਿੱਤਾ ਜਾਵੇਗਾ
Далее
Викторина от МАМЫ 🆘 | WICSUR #shorts
00:58
When A Gang Leader Confronted Muhammad Ali
11:43
Просмотров 4,2 млн
NEET-UG Case Hearing- Live From Supreme Court
2:20:05
Просмотров 80 тыс.