Тёмный

EP 625 | How six members of the Teen Gang of Canada were nabbed on arson and extortion charges. 

Hind Punjab
Подписаться 36 тыс.
Просмотров 4,5 тыс.
50% 1

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 44   
@harbinderparmar790
@harbinderparmar790 Месяц назад
ਜਦੋਂ ਤੱਕ ਇਹਨਾਂ ਦਾ ਜੁਰਮ ਸਾਬਿਤ ਹੋਣ ਤੋਂ ਬਾਦ ਡਿਪੋਰਟ ਨਹੀ ਕਰਦੇ ਇਹ ਠੀਕ ਹੋਣਾ ਸ਼ੁਰੂ ਨਹੀ ਹੋਣਾ ! ਸਜ਼ਾਵਾਂ ਕਨੇਡਾ ਸਖਤ ਨਹੀ ਨੇ ਜੁਰਮ ਵੱਧ ਰਹੇ ਨੇ !
@angrejparmar6637
@angrejparmar6637 Месяц назад
ਬਹੁਤ ਸ਼ਰਮ ਦੀ ਗੱਲ ਹੈ ਸਾਰੇ ਪੰਜਾਬੀ ਆਪਣੇ ਬੱਚਿਆਂ ਵੱਲ ਜ਼ਿਆਦਾ ਧਿਆਨ ਦੇਣ, ਸਾਰੀ ਕਮਿਉਨਿਟੀ ਨੂੰ ਪੁਰਜ਼ੋਰ ਕੋਸ਼ਿਸ਼ ਕਰਕੇ ਇਹ ਦੁਸਟ ਪੁਲੀਸ ਨੂੰ ਫੜਾਓਣੇ ਚਾਹੀਦੇ ਹਨ, ਧੰਨਵਾਦ
@narinderkumar969
@narinderkumar969 Месяц назад
ਕਨੇਡਾ ਞਿਚ ਅਜ ਕਲ ਬਹੁਤ ਬੁਰਾ ਹਾਲ ਹੈ ਕੰਮਕਾਰ ਦਾ।ਬਹੁਤ ਬੇਰੁਜ਼ਗਾਰੀ ਹੈ।ਕੁੜੀਆ ਮੁੰਡੇ ਗਲਤ ਕਮਾ ਞਿਚ ਪੈ ਗਿਆ ਹਨ।ੳਥੇ ਦੇਖਣ ਞਾਲਾ ਕੋਈ ਨਹੀ।
@jagsingh8253
@jagsingh8253 Месяц назад
So sad story sir
@Gurinder8458
@Gurinder8458 Месяц назад
ਪਰਮਾਰ ਸਾਹਿਬ ਜੀ. ਰਾਤੋ ਰਾਤ ਅਮੀਰ ਹੋਣ ਦੇ ਸੁਪਨੇ ਲੈਂਦੇ ਹਨ. ਟੋਕਰੀ ਦਾ ਇਕ ਗਲਿਆ ਸੇਬ ਸਾਰੀ ਟੋਕਰੀ ਵਿਚਲੇ ਸੇਬਾਂ ਨੂੰ ਖਰਾਬ ਕਰ ਦਿੰਦਾ ਹੈ. ਰੱਬ ਰਾਖਾ ਪੰਜਾਬੀਆਂ ਦਾ 🙏🙏🙏
@narinderkumar969
@narinderkumar969 Месяц назад
ਕਨੇਡਾ ਵਿੱਚ ਸਮਝਣ ਸਮਝਾਉਣ ਞਾਲੇਆ ਨੂ ਫੁਰਸਤ ਨਹੀ ਹੈ।ੳਣਾ ਨੂ ਤਾ ਆਪਣੇ ਦੇਸ਼ ਦਾ ਤਿਰੰਗਾ ਸਾੜਨ ਦੀ ਫੁਰਸਤ ਹੈ।ਜਾ ਦੇਸ਼ ਞਿਰੋਧੀ ਸਾਜਿਸ਼ ਕਰਨ ਦੀ।
@rbrar3859
@rbrar3859 Месяц назад
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਪਰਮਾਰ ਸਾਹਬ ਜੀ।
@inderhanjrah-xu8rn
@inderhanjrah-xu8rn Месяц назад
A sab jail vich permanent pai naan taa hora nu akal aave Canada waale apde jame samb len Ana hi bohot hai
@positivethoughts8461
@positivethoughts8461 Месяц назад
😮ਇਹ ਕੰਮ ਕਰਨ ਗਏ ਨੇ ਕਨੇਡਾ?ਕਿਸੇ ਦਾ ਘਰ ਫੂਕ ਕੇ ਕੀ ਮਿਲਦਾ ਐ?
@jsranajsrana5263
@jsranajsrana5263 Месяц назад
ਰਾਮ ਖੋਰੀ ਵਾਲਾ ਪੈਸਾ.
@sahirambishnoi8158
@sahirambishnoi8158 Месяц назад
Very bad for our new generation, only one time involved any youth to be help a society, urgently required a 10 members society, lawyer,Dr, business man, transporter, motivational speaker etc
@user-mt8cw5go3s
@user-mt8cw5go3s Месяц назад
ਖ਼ਬਰ ਨਾਮਾ ਸੁਣਨ ਲਈ ਸਮਾਂ ਬਹੁਤ ਘੱਟ ਹੁੰਦਾਂ ਪਰ ਜਦੋ ਵੀ ਮਿਲ਼ੇ ਤਾਂ ਸ਼੍ਰੀਮਾਨ ਬਲਜੀਤ ਪਰਮਾਰ ਜੀ ਨੂੰ ਸੁਣੀਦਾ, ਸੱਚ ਜਾਣਿਓ ਮੈਂ ਜੂਨ ਮਹੀਨੇ ਹੀ ਕੈਨੇਡਾ ਤੋਂ ਆਇਆ ਹਾਂ, canada ਵਿੱਚ ਅੱਜਕਲ ਪੰਜਾਬੀਆਂ (ਖਾਸ ਤੌਰ ਤੇ ਜੱਟ ਜਾਤ ਨੇ) ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਹੈ, ਮੁੰਡੇ ਚੋਰੀਆਂ, ਨਸ਼ੇ, ਸਮੱਗਲਿੰਗ, ਰੰਗਦਾਰੀ ਤੇ ਨਸ਼ਾ ਤਸਕਰੀ ਕਰੀ ਜਾਂਦੇ, ਕੁੜੀਆਂ ਦੇਹ ਵਪਾਰ ਕਰੀ ਰਹੀਆਂ ਨੇ, ਇੱਥੇ ਸਰਕਾਰ ਤੋਂ ਕਰਜ਼ੇ ਲੈ ਕੇ (ਜਿਹੜਾ ਇਹਨਾਂ ਮੰਗਤਿਆਂ ਨੇ ਮੋੜਨਾ ਨਹੀਂ) ਬਾਹਰ ਭੇਜੀ ਜਾਂਦੇ, ਉੱਥੇ ਇਹ ਸਾਡੀ community ਦਾ ਬੇੜਾ ਗ਼ਰਕ ਕਰੀ ਜਾਂਦੇ, canda ਸਰਕਾਰ ਨੂੰ ਚਾਹੀਦਾ ਜਿਹੜਾ ਵੀ ਪੰਜਾਬੀ ਗੁਨਾਹ ਕਰੇ ਓਹਨੂੰ ਸਿੱਧਾ deport ਕੀਤਾ ਜਾਵੇ, ਜਿਹੜੀ ਇਜੱਤ ਸਾਡੀ ਕੌਮ ਨੇ ਕਮਾਈ ਸੀ ਉਹ ਇਹਨਾਂ ਮਿੱਟੀ ਵਿੱਚ ਮਿਲਾ ਦਿੱਤੀ, ਅੱਜ ਇਹਨਾਂ ਦੀ ਬਦੋਲਤ canada ਦੀਆਂ ਗਲੀਆਂ, ਬੀਚਾਂ, ਪਾਰਕਾਂ, ਝੀਲਾਂ ਜਾਂ ਜਿੰਨੇ ਵੀ picnic ਅਤੇ social places ਹਨ ਸੱਭ ਜਗ੍ਹਾ ਗੰਦਗੀ ਹੀ ਗੰਦਗੀ ਹੈ, ਇਹਨਾਂ ਲਈ canada ਬੈਨ ਹੋਣਾ ਚਾਹੀਦਾ।
@hindpunjab2400
@hindpunjab2400 Месяц назад
ਧੰਨਵਾਦ ਜੀ.
@ohigill
@ohigill Месяц назад
gal ki sir ji gov nu fees de naam te paisa chahida c te thaa thaa visa dayi gaye, kamm ona heni jinna sataul khana hora mulkan to study visa te bula lea, hun bhukha marda ki na karda wale halaat ne, kise pase hire da board ni sago bandea nu kamm to kadea ja reha, kasoor otho di gov da v ha, baki loka nu v pehla sab clear kar lena chahida, door di soch leke k othe jaa k sada jwaak survive kida karu. lok bina skill to bootha chak k chale jande ne, eithe dakka ni todea hunda te othe nanke ta gye ni jo vehlea nu dohatmaan samaj k parshada pani dayi jauge
@worldcupfinalmatchwasfixed
@worldcupfinalmatchwasfixed Месяц назад
Kar k nahi kha sakte. Sab ko bhai ban na Hai
@HarjinderSingh-vq7xv
@HarjinderSingh-vq7xv Месяц назад
Why this stupid guy saying him "Mr.' Anyway thanks Parmar sahib 🙏
@asmander6630
@asmander6630 Месяц назад
🙏
@seemakharaudi11-11
@seemakharaudi11-11 Месяц назад
Jehre india to financial fraud krke gye.. unha nu c utho depot krna chahida...sade warge case lgayi jnde te oh ande ni wps....
@savepunjab1997
@savepunjab1997 Месяц назад
Parmar sahib also give their indian address.
@Worldwidevirk
@Worldwidevirk Месяц назад
They are Canadian citizens
@prrp-o4q
@prrp-o4q Месяц назад
Police nu chahida hai ki ohna saaareya di pix v release krn , otherwise after bail society te aam people nu kidda pata laggu ki who jhe students ton kive ALERT reha Jaa sakda , ya kive apne Youth n kids nu ehna de Bad impact to bachaya Jaa sake .. very important n aware news PARMAAR SAAB N UR ALL TEAM MEMBERS,.. Samaj sewakan ne ta sirf Apni TOHAR fb, insta, social media n newspaper Vich pix n videos bnaun jogge hi reh gye ne te Apni Pardhangiyan te kursi vaaste hi Uprale krde rehnde ne..
@hindpunjab2400
@hindpunjab2400 Месяц назад
Jee
@inderhanjrah-xu8rn
@inderhanjrah-xu8rn Месяц назад
@@prrp-o4q satya di photo release aa nahi vakhi taa vakh lena
@gurpreetsinghdhaliwal3618
@gurpreetsinghdhaliwal3618 Месяц назад
❤❤❤❤❤❤❤
@authorroop
@authorroop Месяц назад
Good evening Sir
@thepunjabtimes29
@thepunjabtimes29 Месяц назад
India daa ki Matlab world which adult age 18 aa or you are specially designed to entertain Hindu specially Canada will give them best Punishment as believe in that
@harbinderparmar790
@harbinderparmar790 Месяц назад
ਧਾਲੀਵਾਲ ਨੂੰ ਜੀ ਕਹਿ ਰਹੇ ਹੋ ਮਾਣਯੋਗ ਵੀ ਕਹਿ ਦਿਓ
@positivethoughts8461
@positivethoughts8461 Месяц назад
@@harbinderparmar790 😂😂😜
@007Thakurz
@007Thakurz Месяц назад
ਪਰਮਾਰ ਹੋ ਕੇ ਪਰਮਾਰਾਂ ਦੀ ਰਮਜ਼ ਵੀ ਸਮਝੋ ਪਰਮਾਰ ਸਾਬ੍ਹ। ਮਾੜੀ ਮੋਟੀ ਇੱਜ਼ਤ ਦੇ ਕੇ ਫੇ ਇੱਜ਼ਤ ਲਾਹੋਣੀ ਵੀ ਤਾਂ ਹੁੰਦੀ ਆ😂😅
@navjeetsingh6783
@navjeetsingh6783 Месяц назад
🎉🎉🎉🎉
@swaransingh1659
@swaransingh1659 Месяц назад
ਧਾਲੀਵਾਲ ਨਾਲ "ਜੀ" ਲਫਜ਼ ਲਗਾਉਣ ਦਾ ਕੀ ਮਤਲਬ ????
@007Thakurz
@007Thakurz Месяц назад
ਥੋੜੀ ਬਹੁਤੀ ਇੱਜ਼ਤ ਦੇ ਕੇ ਬੇਇੱਜ਼ੱਤੀ ਕਰਨ ਦਾ ਮਜ਼ਾ ਹੀ ਕੁਛ ਹੋਰ ਹੀ ਹੁੰਦਾ।
@inderhanjrah-xu8rn
@inderhanjrah-xu8rn Месяц назад
Dar
@007Thakurz
@007Thakurz Месяц назад
@@inderhanjrah-xu8rn ਕਦੀ ਪਰਮਾਰ ਸਾਬ੍ਹ ਬਾਰੇ ਪੜ੍ਹ ਲਿਓ, ਡਰ ਦੀ ਗੱਲ ਫ਼ਿਰ ਕਰਿਓ।
@inderhanjrah-xu8rn
@inderhanjrah-xu8rn Месяц назад
@@007Thakurz koi jaroorat nahi janan di Canada toe hi gaya hai jive de koi kam kare gaa ove hi bhugte gaa
@HarjinderSingh-vq7xv
@HarjinderSingh-vq7xv Месяц назад
"Mr." & 'Ji' fitlahnt
@hindpunjab2400
@hindpunjab2400 Месяц назад
Canada ch evain hi kehnde han g.
@HarjinderSingh-vq7xv
@HarjinderSingh-vq7xv Месяц назад
@hindpunjab2400 no , it's not, I'm in canada since 20yrs . Listening first time. Thanks
@hindpunjab2400
@hindpunjab2400 Месяц назад
@@HarjinderSingh-vq7xv Tks g
@harbinderparmar790
@harbinderparmar790 Месяц назад
December 24 ਨਹੀ ਹੋ ਸਕਦਾ 23 ਹੋ ਸਕਦਾ
@hindpunjab2400
@hindpunjab2400 Месяц назад
JEE 23. Sorry.
@JitenderKumar-lp2yv
@JitenderKumar-lp2yv Месяц назад
🙏
Далее
Butch REACT to Creative way to fix damaged tile!
00:46
Сказала дочке НЕТ!
00:24
Просмотров 999 тыс.
ПРИКОЛЫ НАД БРАТОМ #shorts
00:23
Просмотров 3,1 млн