Тёмный

EP 682 | Will Sumedh Singh Saini pay for his crimes finally? SC order is eagerly awaited by victims. 

Hind Punjab
Подписаться 37 тыс.
Просмотров 19 тыс.
50% 1

#sumedhsaini #sukhbirbadal #hindpunjab #baljeetparmar #suprimcourt #Punjabfakeencounters #RealbutcherofPunjab #BalwantsinghMultani #babbarkhalsa #KhalistanCommandoForce

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 83   
@DharamSingh-d3h
@DharamSingh-d3h 6 дней назад
ਧਨਵਾਦ ਪ੍ਰਮਾਰ ਸਾਬ ਬਹੁਤ ਬਹੁਤ ਆਪ ਜੀ ਦਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ
@bootasingh9780
@bootasingh9780 6 дней назад
ਬੇੜਾ ਤਾਂ ਬਾਦਲਾਂ ਦਾ ਗ਼ਰਕ ਹੋਇਆ ਕਿ ਉਹਨਾਂ ਨੇ ਸਿੱਖ ਨੋਜਵਾਨ ਮਾਰਨ ਵਾਸਤੇ ਇਸਨੂੰ ਲਿਆਂਦਾ ।
@user-pe1gn9pc4m
@user-pe1gn9pc4m 5 дней назад
Loke badal family nu vota kio paunday hn
@user-pe1gn9pc4m
@user-pe1gn9pc4m 5 дней назад
Loke badal family nu vota kio paunday hn
@kakabasra6595
@kakabasra6595 6 дней назад
ਇਸ ਦਾ ਇਨਸਾਫ ਹੁਣ ਵਾਹਿਗੁਰੂ ਜੀ ਨੇ ਆਪ ਕਰਨਾ ਇਸ ਪਾਪੀ ਸੈਣੀ ਨੂੰ ਸਜ਼ਾ ਹੋਣੀ ਆ
@Daske.WaleSahi
@Daske.WaleSahi 7 дней назад
ਇੰਨਸਾਫ ਹੋਣਾ ਚਾਹੀਦਾ ਬਲਵੰਤ ਸਿੰਘ ਮੁਲਤਾਨੀ ਨੂੰ ਇੰਨਸਾਫ਼ ਮਿਲਣਾ ਚਾਹੀਦਾ ਦੋਸ਼ੀ ਤੇ ਸਖਤ ਕਾਰਵਾਈ ਹੋਵੇ
@Gurpreetsingh-np9ei
@Gurpreetsingh-np9ei 7 дней назад
Bilkul sahi keha veer ji.
@dlrajkhakh4140
@dlrajkhakh4140 6 дней назад
ਪਰਮਾਰ ਸਾਹਬ ਮੇਰਾ ਪਿੰਡ ਟਾਂਡਾ-ਉੜਮੁੜ ਦੇ ਨੇੜੇ ਹੈ। ਸੁਮੇਂਧ ਸੈਣੀ ਦਾ ਜੱਦੀ ਪਿੰਡ ਕੁਰਾਲਾ ਹੈ ਜੋ ਕੀ ਖੁੱਡਾਂ-ਕੁਰਾਲਾਂ ਵੱਜਦਾ, ਖੁੱਡਾਂ ਤੇ ਕੁਰਾਲਾਂ ਇਕੱਠੇ ਪਿੰਡ ਹਨ। ਖੁੱਡਾਂ-ਕੁਰਾਲਾਂ ਟਾਡੇਂ ਤੇ ਦਸੂਹੇਂ ਦੇ ਵਿਚਕਾਰ ਪੈਂਦਾ ਹੈ। ਇਹ ਗੱਲ ਦੱਸਣੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਖੁੱਡੇਂ-ਕੁਰਾਲੇ ਵਿੱਚ ਹੀ ਪੁਲਿਸ ਕੈਂਟਾਂ ਨੇ ਬੱਸ ਸਟੈਂਡ ਤੋ ਬੱਸ ਵਿੱਚੋਂ ਮੋਨੇ ਮੁੰਡੇ ਕੱਢ ਕੇ ਮਾਰੇ ਸੀ। ਮੈਂ ਤੇ ਇਹ ਵੀ ਸੁਣਿਆ ਕੀ ਉਸ ਵਕਤ ਸੈਂਣੀ SSP ਹੁਸ਼ਿਆਰਪੁਰ ਤੇ ਪਿੰਕੀ ਕੈਂਟ ਵੀ ਉਦੇ ਨਾਲ ਹੁਸ਼ਿਆਰਪੁਰ ਹੀ ਪੋਂਸਟਡ ਸੀ। ਕੀ ਇਹ ਮਹਿਜ਼ ਇਕ ਇਤਫ਼ਾਕ ਹੀ ਸੀ ਕੇ ਖਾੜਕੂਆਂ ਨੂੰ ਪੂਰੀ ਦੁਨੀਆ ਵਿੱਚ ਬਦਨਾਮ ਕਰਨ ਲਈ ਬੱਸ ਕਾਂਡ ਉਸ ਵਕਤ ਦੇ ਸਭ ਤੋ ਬੁੱਚੜ ਪੁਲਿਸ ਅਫ਼ਸਰਾਂ ਚੋ ਇਕ ਦੇ ਪਿੰਡ ਵਿੱਚ ਤੇ ਉਹ ਵੀ ਜਦੋਂ ਉਹ ਖੁਦ ਉਸੇ ਏਰੀਏਂ ਦੇ ਜ਼ਿਲ੍ਹੇ ਦਾ SSP ਹੋਵੇ ਤੇ ਉਸ ਵਕਤ ਦਾ ਸਭ ਤੋ ਬਦਨਾਮ ਪੁਲਿਸ ਕੈਂਟ ਪਿੰਕੀਂ ਵੀ ਉਥੇਂ ਹੀ ਹੋਵੇ ਜਾ ਫਿਰ ਇਹ ਵੀ ਸੈਂਣੀ ਤੇ ਪਿੰਕੀ ਦੀ ਸਾਜ਼ਿਸ਼ ਸੀ। ਪਰਮਾਰ ਸਾਹਬ ਕਿਰਪਾ ਕਰਕੇ ਤੁਸੀ ਇਸ ਬਾਰੇ ਹੋਰ ਤੱਥ ਤੇ ਸਹੀ ਜਾਣਕਾਰੀ ਦਿਉ।
@majorsingh8647
@majorsingh8647 6 дней назад
ਵੀਰ ਜੀ ਸਿੱਖਾ ਨੂੰ ਬਦਨਾਮ ਕਰਨ ਲਈ ਬਾਦਲਾਂ ਤੇ ਸਰਕਾਰੀ ਮਸ਼ਿਨਰੀ ਨੇ ਕੋਈ ਕਸਰ ਨਹੌ ਛੱਡੀ ਸਾਡੀ ਲੜਾਈ ਜੁਲਮ ਨਾਲ ਹੈ ਤੇ ਰਵੇਗੀ ਸਾਡੀ ਲੜਾਈ ਜਾਤ ਪਾਤ ਧਰਮਾਂ ਦੀ ਨਹੀ ਅਸੀ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਇਹ ਤਾਂ ਜੋ ਕਰਵਾਉਦੇਂ ਨੇ ਸੱਤਾ ਧਾਰੀ ਲੋਕ ਕਰਵਾ ਰਹੇ ਨੇ ਸੁਮੇਧ ਸੈਣੀ ਨੂੰ ਲੇਖਾ ਦੇਣਾ ਪਵੇਗਾ
@dlrajkhakh4140
@dlrajkhakh4140 5 дней назад
@@majorsingh8647 ਬਿਲਕੁਲ ਸਹੀ ਵੀਰੇ
@gurcharndhaliwal1493
@gurcharndhaliwal1493 6 дней назад
*ਹੁਣ ਜਦੋਂ ਸੈਸ਼ਨ ਕੋਰਟ ਵਿੱਚ ਟਰਾਇਲ ਸ਼ੁਰੂ ਹੋਇਆ ਤਾਂ ਉਸ ਤੋਂ ਪਹਿਲਾਂ ਅਰੈਸਟ ਕੀਤਾ ਜਾਵੇਗਾ, ਇਹ ਕਾਨੂਨਣ ਜ਼ਰੂਰੀ ਹੁੰਦਾ ਹੈ* --ਐਡਵੋਕੇਟ ਹਾਈ ਕੋਰਟ
@ASingh1699k
@ASingh1699k 6 дней назад
Mr Advocate sahib, the law clearly does not apply to Indian state killers of Sikhs.
@hindpunjab2400
@hindpunjab2400 6 дней назад
jee
@MrHarinderpal
@MrHarinderpal 3 дня назад
He got anticipatory bail. How police will arrest when trial begins?
@authorroop
@authorroop 7 дней назад
Good evening, Sir! May the Karma never spare any maltreating Punjab
@gary11377
@gary11377 6 дней назад
Thanks Parmar Sab
@user-bh8hx5ez8r
@user-bh8hx5ez8r 7 дней назад
ਸਤਿ ਸ਼੍ਰੀ ਅਕਾਲ ਪਰਮਾਰ ਜੀ🙏🙏🙏🙏
@barjinderpalsingh6035
@barjinderpalsingh6035 6 дней назад
ਪਰਮਾਰ ਸਾਬ ਜੀ ਸ਼ੁਕਰੀਆ
@lakhvirgrewal
@lakhvirgrewal 8 часов назад
Badal. Koota. Dadar. Mordabad
@BaldevSingh-ry9vy
@BaldevSingh-ry9vy 6 дней назад
Parmar Saab good information in theth piur Punjabi ch Punjab da putt hai
@JaswinderKaur-tg2jb
@JaswinderKaur-tg2jb День назад
ਬਲਵੰਤ ਸਿੰਘ ਮੁਲਤਾਨੀ ਨੂੰ ਇਨਸਾਫ਼ ਮਿਲਣਾ ਚਾਹੀਦਾ ਦੋਸੀ ਨੂੰ ਫਾਂਸੀ ਹੋਣੀ ਚਾਹੀਦੀ ਹੈ
@BoharSingh-e6n
@BoharSingh-e6n 5 дней назад
ਪੁਲਿਸ ਦਾ ਕੰਮ ਮੁਲਜ਼ਮ ਨੂੰ ਫੜਨਾ ਹੁੰਦਾ ਹੈ ਮਾਰਨਾ ਨਹੀਂ
@SajjuJawanda-qm8gy
@SajjuJawanda-qm8gy 7 дней назад
ਬਾਪੂ ਜੀ ਸਤਿ ਸ਼੍ਰੀ ਅਕਾਲ ਨਮਸਤੇ ਅਦਾ ਬਾਪੂ ਜੀ ਮੈਂ ਡਿਸਟਰਿਕ ਬਰਨਾਲਾ ਬੀਪੀਓ ਭਦੌੜ ਤੋਂ ਆ ਸਨ ਬਹੁਤ ਟਾਈਮ ਤੋਂ ਸੌਣਦਾ ਸੋਡੀ ਟਿਊਨਿੰਗ ਬਹੁਤ ਵੱਖਰੀ ਆਮ ਲੋਕਾਂ ਨਾਲੋਂ ਜੀ ਨਹੀਂ ਆਖਦਾ ਮਤਲਬ ਮਨ ਨਹੀਂ ਭਰਦਾ ਦਿਲ ਤੇ ਕਰਨ ਆਏ ਕਹਿੰਦੇ ਵੀ ਹੋਰ ਸੁਣਾ ਹੋਰ ਸੁਣਾ ਕੋਈ ਹੋਰ ਸੁਣਾ ਸਟੋਰੀ ਦਾ ਬਹੁਤ ਸੌਂਦਾ ਜੀ ਮੈਂ ਪਰ ਸੋਡੀਆ ਸਟੋਰੀਆਂ ਮੇਰੇ ਦਿਮਾਗ ਤੇ ਦਿਲ ਦੋਨੇ ਚੀਜ਼ਾਂ ਮੰਨ ਰਹੀਆਂ ਨੇ ਧੰਨਵਾਦ ਬਾਪੂ ਜੀ ਬਹੁਤ ਬਹੁਤ ਤੁਹਾਡਾ 6:29
@hindpunjab2400
@hindpunjab2400 6 дней назад
Khush raho g
@hindpunjab2400
@hindpunjab2400 6 дней назад
Khush raho g
@jaswindersingh-bz6dz
@jaswindersingh-bz6dz 7 дней назад
ਬਹੁਤ ਅੱਛੀ ਵੀਡੀਓ ਪਰਮਾਰ ਸਾਹਿਬ
@sukhjitsingh1420
@sukhjitsingh1420 7 дней назад
First comment & Like View From SUKHJIT JAGRAON ❤❤🎉🎉🎉
@hindpunjab2400
@hindpunjab2400 7 дней назад
ਧੰਨਵਾਦ ji
@malwindeuksi48
@malwindeuksi48 6 дней назад
ਬਹੁਤ ਚੰਗੀ ਖ਼ਬਰ ਮਿਲੀ
@HardeepSingh-HH88
@HardeepSingh-HH88 7 дней назад
Sat shri akal ji 🙏
@malkitsidhu8098
@malkitsidhu8098 7 дней назад
Thanks sr
@lakhvindersingh4784
@lakhvindersingh4784 7 дней назад
Thanks. Uncle ji
@raghvirmann1375
@raghvirmann1375 5 дней назад
50ਸਾਲ ਹੋਰ ਉਡੀਕ ਲਵੋ ਇਨਸਾਫ਼ ਜਰੂਰ ਮਿਲੇਗਾ
@gurbajsingh6609
@gurbajsingh6609 День назад
ਇਸ ਕੰਜਰ ਦੇ ਨਾਲ ਬਾਦਲਾਂ ਦੇ ਪਰਿਵਾਰ ਨੂੰ ਵੀ ਫਾਸੀ ਹੋਣੀ ਚਾਹੀਦੀ ਹੈ
@SajjuJawanda-qm8gy
@SajjuJawanda-qm8gy 7 дней назад
ਬਾਪੂ ਜੀ ਸਤਿ ਸ਼੍ਰੀ ਅਕਾਲ ਨਮਸਤੇ ਅਦਾ ਬਾਪੂ ਜੀ ਮੈਂ ਜਿਲ੍ਹਾ ਬਰਨਾਲਾ ਬੀਪੀਓ ਭਦੌੜ ਤੋਂ ਆ ਸਨ ਬਹੁਤ ਟਾਈਮ ਤੋਂ ਸੌਣਦਾ ਸੋਡੀ ਟਿਊਨਿੰਗ ਬਹੁਤ ਵੱਖਰੀ ਆਮ ਲੋਕਾਂ ਨਾਲੋਂ ਜੀ ਨਹੀਂ ਆਖਦਾ ਮਤਲਬ ਮਨ ਨਹੀਂ ਭਰਦਾ ਦਿਲ ਤੇ ਕਰਨ ਆਏ ਕਹਿੰਦੇ ਵੀ ਹੋਰ ਸੁਣਾ ਹੋਰ ਸੁਣਾ ਕੋਈ ਹੋਰ ਸੁਣਾ ਸਟੋਰੀ ਦਾ ਬਹੁਤ ਸੌਂਦਾ ਜੀ ਮੈਂ ਪਰ ਸੋਡੀਆ ਸਟੋਰੀਆਂ ਮੇਰੇ ਦਿਮਾਗ ਤੇ ਦਿਲ ਦੋਨੇ ਚੀਜ਼ਾਂ ਮੰਨ ਰਹੀਆਂ ਨੇ ਧੰਨਵਾਦ ਬਾਪੂ ਜੀ ਬਹੁਤ ਬਹੁਤ ਤੁਹਾਡਾ 14:13
@kanwerdawinder8888
@kanwerdawinder8888 7 дней назад
ਪਰਮ ਸਤਿਕਾਰਯੋਗ ਪੱਤਰਕਾਰ ਪਰਮਾਰ ਸਾਹਿਬ ਜੀ ਤੁਸੀਂ ਬਹੁਤ ਹੀ ਸੀਨੀਅਰ ਪੱਤਰਕਾਰ ਹੋ ਬੋਂਬੇ ਵਿੱਚ ਪੱਤਰਕਾਰੀ ਸਮੇਂ ਤੁਸੀਂ ਕਰਾਇਮ ਨਾਲ ਰਿਲੇਟਡ ਸਟੋਰੀ ਵਗੈਰਾ ਕਰਦੇ ਰਹੇ ਹੋ ਸਮੇਤ ਸਿੰਘ ਸੈਣੀ ਨੇ ਐਸਐਸਪੀ ਚੰਡੀਗੜ੍ਹ ਹੁੰਦੇ ਹੋਏ ਆਪਣੇ ਉੱਪਰ ਹੋਏ ਬੰਬ ਬਲਾਸਟ ਵਿੱਚ ਕੁਝ ਵਿਅਕਤੀਆਂ ਨੂੰ ਅਰੈਸਟ ਕੀਤਾ ਸੀ ਅਤੇ ਅਤੇ ਅੰਨਾ ਤਸ਼ੱਦਦ ਕੀਤਾ ਸੀ ਉਨਾਂ ਵਿੱਚੋਂ ਇੱਕ ਇੰਜੀਨੀਅਰ ਲੜਕਾ ਆਈਏਐਸ ਮੁਲਤਾਨੀ ਦਾ ਬੇਟਾ ਸੀ ਜਿਸ ਦੀ ਟਾਰਚਰ ਦੌਰਾਨ ਮੌਤ ਹੋ ਗਈ ਸੀ ਤਾਂ ਪੁਲਿਸ ਨੇ ਉਸ ਤੇ ਮੁਕੱਦਮਾਂ ਦਰਜ ਕਰਕੇ ਤੇ ਪੁਲਿਸ ਹਿਰਾਸਤ ਚੋਂ ਭਗੋੜਾ ਦਿਖਾ ਦਿੱਤਾ ਸੀ ਕੈਪਟਨ ਸਰਕਾਰ ਆਉਣ ਸਮੇਂ ਉਹੀ ਇਨਕੁਆਇਰੀ ਦੁਆਰਾ ਖੋਲ ਕੇ ਮੁਲਤਾਨੀ ਤੇ ਬੇਟੇ ਕੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਕਾਰਨ ਸੈਣੀ ਸਾਹਿਬ ਤੇ ਮੁਕਦਮਾ ਦਰਜ ਕਰ ਦਿੱਤਾ ਸੀ ਬਾਅਦ ਵਿੱਚ ਸੈਣੀ ਸਾਹਿਬ ਨੇ ਸੁਪਰੀਮ ਕੋਰਟ ਅਪਰੋਚ ਕਰਕੇ ਉਸ ਕੇਸ ਤੇ ਅਗਲੀ ਸੁਣਵਾਈ ਰੋਕ ਦਿੱਤੀ ਸੀ ਹੁਣ ਸੁਪਰੀਮ ਕੋਰਟ ਨੇ ਸੈਣੀ ਸਾਹਿਬ ਦੀ ਉਸ ਪਟੀਸ਼ਨ ਨੂੰ ਡਿਸਪੋਜ਼ ਆਫ ਕਰ ਦਿੱਤਾ ਹੈ ਮੁਲਤਾਨੀ ਸਾਹਿਬ ਦੀ ਪੁਲਿਸ ਹਿਰਾਸਤ ਦਾ ਉਹ ਮੁਕਦਮਾ ਹੁਣ ਸੈਣੀ ਸਾਹਿਬ ਤੇ ਚੱਲੇਗਾ ਇਹਦੀ ਇਹ ਸਟੋਰੀ ਹੈ
@hindpunjab2400
@hindpunjab2400 7 дней назад
jee
@ASingh1699k
@ASingh1699k 6 дней назад
Parmar sahib you know Indian state will protect Saini, and there will be no justice for Sikh victims.
@npsbrar560
@npsbrar560 7 дней назад
Saini was acting and doing all this with consent of govt. So the system will protect him and the case will drag on .
@BalwinderSingh-kd4qz
@BalwinderSingh-kd4qz 6 дней назад
ਕੁਸ਼ ਨਹੀਂ ਹੋਣਾ। ਲੋਕਾਂ ਨੂੰ ਮੂਰਖ਼ ਬਣਾਉਣਾ।ਅਸਲ ਇਨਸਾਫ਼ ਤਾਂ ਉਸ ਅਕਾਲ ਪੁਰਖ ਨੇ ਕਰਨਾ।
@DavinderSingh-sm9fg
@DavinderSingh-sm9fg 6 дней назад
I remember those .gcm1980 college days. Pärmar bai gee
@KuldeepSinghGrewal-fy3sy
@KuldeepSinghGrewal-fy3sy 6 дней назад
BALJEET JI IS A GREAT HONEST JOURNALIST HROZ DEKHDE SUNN DE THONU BAI JI. SAINI BHUT VDDA PAAPI BNDA WAHEGURUJI HI ES NU KHUD SZZZA DENN GE
@GurpreetSingh-wn8hx
@GurpreetSingh-wn8hx 6 дней назад
ਪੱਤਰਕਾਰ ਸਾਬ ਇਹ ਗੱਲ ਤੁਹਿ ਬਹੁਤ ਗਲ਼ਤ ਕੀਤੀ ਕੇ ਮਰਦਾ ਕੋਇ ਹੈ ਕਮਾਈ ਕੋਇ ਕਰਦਾ ਤਰੱਕੀਆਂ ਲੈਂਦੇ ਨੇ । ਜਾਨ ਦੇਣੀ ਕੋਇ ਸੌਖੀ ਨਹੀ ।ac ਵਾਲੇ ਕਮਰੇ ਚ ਸਾਰਿਆ ਨੂੰ ਬਹੁਤ ਗੱਲਾ ਆਉਂਦੀਆਂ ਨੇ ।ਤਾਹਨੂੰ ਚੰਗੀ ਤਰ੍ਹਾਂ ਪਤਾ ਛੋਟੇ ਰੈਂਕ ਵਾਲਿਆ ਦੀ ਡਿਊਟੀ ਕਿੰਨੀ ਔਖੀ ਹੈ
@baljeetsinghbaljeetsingh680
@baljeetsinghbaljeetsingh680 6 дней назад
Very good job 🎉 Parmar sahab ji SSA ji 🙏
@GurdeepSingh-hh6go
@GurdeepSingh-hh6go 7 дней назад
ਬਾਈ ਜੀ , ਸਤਿ ਸ੍ਰੀ ਆਕਾਲ ਜੀ ।
@jaswindersinghdhaliwal7338
@jaswindersinghdhaliwal7338 2 дня назад
Sumed Saini should be behind bars for muder of Balwant Singh Multani for rest of his life..cause he murdered him...Jaswinder
@gurpalsingh2412
@gurpalsingh2412 6 дней назад
Sat Shri Akal Ji 🙏🙏
@jaswantsingh-gy4xo
@jaswantsingh-gy4xo 5 дней назад
SUKHBIR DA YAAR SUMEDH SAINI
@BalwinderKaur-qu9ls
@BalwinderKaur-qu9ls 6 дней назад
The ways money is earned nd collected it goes that ways it is saying Saini nei jiwei Kamaya owei jaa reha doctors nd vakeels khaa rahei nei saini daa paisa
@baljitkaur4755
@baljitkaur4755 6 дней назад
V.good pàrmar sab
@JitenderKumar-lp2yv
@JitenderKumar-lp2yv 6 дней назад
Waheguru Ji 🙏
@narjunsingh1644
@narjunsingh1644 6 дней назад
His supporter must go behind bar also
@sahirambishnoi8158
@sahirambishnoi8158 6 дней назад
In Punjab gun culture same to America type, this is very wrong for our youth and new generation
@jagsingh8253
@jagsingh8253 6 дней назад
Very nice advice and reporting
@MrHarinderpal
@MrHarinderpal 3 дня назад
Vaheguru may help Multani family to get justice in this jungle raj.
@gurvinderpalsingh679
@gurvinderpalsingh679 5 дней назад
BADAL CAPTAIN SUMEDH SAINI NU PROTECT KARDE CI
@gurjindersingh4666
@gurjindersingh4666 6 дней назад
VV Good.Job.Parmar.Shib.ji
@AmritSingh-ju3cx
@AmritSingh-ju3cx 6 дней назад
Nice
@ramanmalhans2882
@ramanmalhans2882 6 дней назад
ਬਾਪੂ ਜੀ ਸਤਿ ਸੀ੍ ਅਕਾਲ
@jwalagaget8057
@jwalagaget8057 6 дней назад
ਇਸ ਪਾਪੀ ਬੰਦੇ ਇਸਦੀ ਜੁੰਡਲੀ ਨੂੰ ਫਾਂਸੀ ਹੋਣੀਂ ਚਾਹੀਦੀ ਹੈ
@satnamsingh8525
@satnamsingh8525 5 дней назад
Badal Dalla Sukhbir
@RajKumar-oq3ci
@RajKumar-oq3ci 6 дней назад
Baljit ji do you really believe that sumedh saini will ever get punished for his innocent killings?¿¿???
@lavanyabayya301
@lavanyabayya301 6 дней назад
Karma will definitely hit😢
@MrHarinderpal
@MrHarinderpal 3 дня назад
Political suicide of badals due to saini and sauda sadh 's friendship of money interest.
@RajvinderSingh-kv5lc
@RajvinderSingh-kv5lc 6 дней назад
Laanat hai jallad Saini te !!
@Sing-ek2ed
@Sing-ek2ed 6 дней назад
Saini nu kujh nahi hon dena system ne, Ajj tak kujh nahi hoyeya
@kulwantsingh9563
@kulwantsingh9563 6 дней назад
🙏🙏
@spsingh8440
@spsingh8440 6 дней назад
Rakshak Saini
@ravindersingal5679
@ravindersingal5679 6 дней назад
Disposed off doesn't imply Dismissed/Declined. It can be, sadly, Allowed also. Other channels are misleading viewers.
@hardevsinghhardev3904
@hardevsinghhardev3904 3 дня назад
ਸੂਖਬੀਰ ਤੇ ਸੈਣੀ ਨੂੰ ਚਰਾਹੇ ਚ ਖੱੜਾ ਕਰ ਕੇ ਜੂਤੀਆ ਮਾਰਨੀਆਂ ਚਾਹੀਦੀਆਂ ਫਿਰ ਬਾਅਦ ਵਿੱਚ ਫਾਹੇ ਲਾਉਣਾ ਚਾਹੀਦਾ
@jaspritsinghbrar2053
@jaspritsinghbrar2053 7 дней назад
Insaaf milana chahida ha ji multani ji nu
@pwsnew
@pwsnew 6 дней назад
ਪੁਲੀਸ ਰਾਜ ਟੁੱਟਿਆ
@MandipShing
@MandipShing 6 дней назад
Sir ithe insaf name di koi cheej nhi, dekhlo parmraj umrangl nu fir bahal kar ditta gya
@NarinderSingh-qk6cz
@NarinderSingh-qk6cz 6 дней назад
Patkar sahib ss virk bare kio information hor lor hove ta apni 4eqest bhej do bahut kuj mil sakda .
@NarinderSingh-qk6cz
@NarinderSingh-qk6cz 6 дней назад
Bomb implant karn vale ve insane nahi sun
Далее
ГОЧА ПРО NISSAN 400Z
00:51
Просмотров 38 тыс.
Какой звук фальшивый?
00:32
Просмотров 432 тыс.