Тёмный

Es Time Gutka Sahib To Paath Na Karo || Don't Reading Gurbani on this time | Giani Gurpreet Singh Ji 

Giani Gurpreet Singh Ji
Подписаться 181 тыс.
Просмотров 512 тыс.
50% 1

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 810   
@beast_gaming_yt1258
@beast_gaming_yt1258 4 дня назад
ਧੰਨਵਾਦ ਖਾਲਸਾ ਜੀ ਗਿਆਨ ਵਿਚ ਵਾਧਾ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurvindersingh8675
@gurvindersingh8675 2 года назад
ਸਹੀ ਕਿਹਾ ਬਾਬਾ ਜੀ ਪਰ ਮੈਂ ਬਹੁਤ ਗਲਤੀਆ ਕੀਤੀਆ ਹਨ। ਅੱਜ ਤੋਂ ਬਾਅਦ ਨਹੀਂ ਹੋਵੇਗੀ ਗਲਤੀ ਜੀ। ਮਾਫ ਕਰ ਦੋ ਜੀ। ,ਹਮ ਨਹੀ ਚੰਗੇ ਬੁਰਾ ਨਹੀਂ ਕੋਇ,,
@bakshinderbrar8767
@bakshinderbrar8767 Год назад
ਬਾਬਾ ਜੀ ਬਹੁਤ ਕੀਮਤੀ ਬਚਨ ਸਾਝੇ ਕੀਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਸੇਵਾ ਮਨਜੂਰ ਕਰਨ 🙏🙏🙏🙏
@GurnamSingh-
@GurnamSingh- Год назад
ਵਾਹਿਗੁਰੂ ਜੀ ਜਿਤੇ ਅੰਮ੍ਰਿਤ ਦੀ ਬਰਖਾ ਹੋ ਰਹੀ ਓਥੇ ਆਪਣਾ ਨਲਕਾ ਨਹੀਂ ਚਲਣਾ ਚਾਹੀਦਾ ❤
@khalsa-1699
@khalsa-1699 2 года назад
ਧੰਨਵਾਦ ਗਿਆਨੀ ਜੀ, ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਹੈ‌ ਜੀ 🙏
@harinderkaur3219
@harinderkaur3219 2 года назад
ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਜੀ ਗੁਰੂ ਜੀ ਕੇ ਲਾਲ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
@narinderkaur5644
@narinderkaur5644 2 года назад
ਵਾਹਿਗੁਰੂ ਜੀ ਅਸਾਡਿਆ ਭੁੱਲਾ ਬਖਸ਼ ਲਵੋ👏👏👏👏👏👏🦋🦋🦋👏👏👏
@gurdipsinghgillkhalsaludhi8988
@gurdipsinghgillkhalsaludhi8988 3 месяца назад
ਬਹੁਤ ਹੀ ਵਧੀਆ ਜਾਣਕਾਰੀ ਹੈ ਜਿਸ ਨੂੰ ਨਹੀਂ ਪਤਾ ਸੀ ਉਸ ਲਈ ਧੰਨਵਾਦ ਗਿਆਨੀ ਜੀ 🙏🙏
@baldevsinghriar4830
@baldevsinghriar4830 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਵੈਰੀ ਵੈਰੀ ਨਾਇਸ ਬਹੁਤ ਹੀ ਜੀ ਵੀਚਾਰ ਹਨ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ
@JagsirSingh-pf7nt
@JagsirSingh-pf7nt Год назад
🦁⚔️🔫🐯❤️👌🏒🍎🙏🌹
@palwinderkaurkhalsa3750
@palwinderkaurkhalsa3750 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏🏻
@devinderkour7784
@devinderkour7784 2 года назад
ਗਿਆਨੀ ਜੀ ਨੇ ਬਹੁਤ ਵਦਿਆ ਗਲਾ ਸਮਝਾਇਆ ਧੱਨਬਾਦ ਜੀ
@nirmalkaur888
@nirmalkaur888 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kulwinderkaur7605
@kulwinderkaur7605 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਜੀਆਂ ਨੇ...ਬਹੁਤ ਬਹੁਤ ਧੰਨਵਾਦ ਬਾਬਾ ਜੀ🙇🙇
@karamjeetkaur8509
@karamjeetkaur8509 Год назад
ਬਹੁਤ ਹੀ ਵਧੀਆ ਵਿਚਾਰ ਨੇ ਬਾਬਾ ਜੀ ਤੁਹਾਡੇ ਵਹਿਗੁਰੂ ਜੀ ਸਾਡੇ ਤੇ ਮੇਹਰ ਭਰਿਆ ਹੱਥ ਰੱਖਣ ਸਾਨੂੰ ਸੁਮੱਤ ਬਖਸ਼ਣ 🙏 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@jaswinderkaur5433
@jaswinderkaur5433 Год назад
ਸਹੀ ਕਿਹਾ ਬਾਬਾ ਜੀ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਹਨ ਬਾਬਾ ਜੀ ਮਾਫ਼ ਕਰਨਾ ਜੀ ਅਗੇ ਤੋਂ ਨਹੀਂ ਅਜਿਹਾ ਹੋਵੇ ਗਾ ਬਹੁਤ ਬਹੁਤ ਧੰਨਵਾਦ ਜੀ ਗਲਤੀਆਂ ਸੁਧਾਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏👏👏👏👏👏👏👏👏👏
@soniagrover8938
@soniagrover8938 2 года назад
🙏🙏🙏ਬਹੁਤ ਵਧੀਆ ਵਿਚਾਰ ਹੈ ਜੀ ਜਰੂਰ ਧਿਆਨ ਰੱਖਾਂਗੇ।
@diljeetkaur5858
@diljeetkaur5858 Год назад
ਬਿਲਕੁਲ ਸਹੀ ਬਚਨ ਕੀਤਾ ਗਿਆਨੀ ਜੀ ਬਹੁਤ ਬਹੁਤ ਧੰਨਵਾਦ ❤️🙏🏻
@harmeetgillgill7108
@harmeetgillgill7108 Год назад
🙏🙏❤️🌸🌷
@jagtarsandhu5901
@jagtarsandhu5901 2 года назад
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਦੱਸੇ ਆਈ ਤੁਸੀਂ।
@puransingh9081
@puransingh9081 2 года назад
ਵਾਹਿਗੁਰੂ ਜੀ ਬਹੁਤ-ਬਹੁਤ ਧੰਨਵਾਦ ਜੀ 💐🙏🙏🙏🙏🙏💐
@DhillonGurbirsingh
@DhillonGurbirsingh Год назад
ਸਰੀਰ ਦਾ ਸੰਬੰਧ ਸਫ਼ਾਈ ਨਾਲ ਹੈ ਨਾ ਕਿ ਗੁਰਬਾਣੀ ਨਾਲ, ਇਸ ਤਰ੍ਹਾਂ ਤਾਂ ਫਿਰ ਬਿਮਾਰ ਮਨੁੱਖ ਬਾਣੀ ਨਹੀਂ ਪੜ੍ਹ ਸਕਦਾ ਜੇਕਰ ਇਸ਼ਨਾਨ ਨਹੀਂ ਕਰਦਾ, ਬੰਦਾ ਤਾਂ ਸੁੱਚਾ ਹੋ ਹੀ ਨਹੀਂ ਸਕਦਾ ਗੁਰਬਾਣੀ ਦਾ ਫੁਰਮਾਨ ਹੈ, ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੈ, ਆਵਹਿ ਜੂਠੇ ਜਾਵਹਿ ਜੂਠੇ ਜੂਠੇ ਮਰਹਿ ਅਭਾਗੈ
@gavydeol1085
@gavydeol1085 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।🙏🏻🌺
@paramjitsinghsingh251
@paramjitsinghsingh251 Год назад
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਬਹੁਤ ਵਧੀਆ ਵਿਚਾਰ ਜੀ, ਵਾਹਿਗੁਰੂ ਜੀ ਸਾਰਿਆਂ ਉਪਰ ਕਿਰਪਾ ਕਰਨ ਜੀ 🙏🏻🙏🏻
@jaskiratgill6286
@jaskiratgill6286 2 года назад
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RaihbreenKaur
@RaihbreenKaur 10 месяцев назад
Bohot bohot dhanwaad baba ji🙏🙏🙏🙏🙏🙏🙏🙏🙏🙏🙏
@RanjitSingh-zi2wo
@RanjitSingh-zi2wo 4 месяца назад
ਬਹੁਤ ਵਧੀਆ ਜਾਣਕਾਰੀ
@SurjitRana-d7f
@SurjitRana-d7f Год назад
Giani ji your kotti kotti parnam thanks for the information thanks 🙏
@GurpreetSingh-jb5oy
@GurpreetSingh-jb5oy 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@chaitanya4881
@chaitanya4881 2 года назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🌸
@SurinderKaur-pr5qe
@SurinderKaur-pr5qe Год назад
Wahaguru ji ka khalsa wahaguru ji ji fathay gayani ji AP ji nay bhuat hi vdeya trakay nal dasaiya hai
@sajanmalhi7276
@sajanmalhi7276 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@gurditsinghgill2136
@gurditsinghgill2136 3 месяца назад
ਧੰਨਵਾਦ ਭਾਈ ਸਾਹਿਬ ਜੀ
@NICE_LIFE1986
@NICE_LIFE1986 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ 🙏🙏, ਖਾਲਸਾ ਜੀ ਮੈਂ ਕੇਸੀਂ ਇਸ਼ਨਾਨ ਕਰਨ ਤੋਂ ਬਾਅਦ ਕੇਸਾਂ ਨੂੰ ਕੰਘਾ ਕਰ ਕੇ ਕੇਸ ਖੁਲੇ ਛੱਡ ਕੇ ਸਿਰ ਢੱਕ ਕੇ ਪਾਠ ਕਰਦਾ ਹਾਂ ਕਿ ਮਰਿਆਦਾ ਦੇ ਅਨੁਸਾਰ ਇਸ ਤਰ੍ਹਾਂ ਕਰਨਾ ਗ਼ਲਤ ਹੈ ਜੀ,
@manjeetkaur-gi6ol
@manjeetkaur-gi6ol 4 месяца назад
ਵਾਹਿਗੁਰੂ ਜੀ 🙏🙏 ਸਤਿਕਾਰ ਯੋਗ ਗੱਲਾਂ 🙇‍♀️🙇‍♀️🙇‍♀️
@jasvirlally3517
@jasvirlally3517 2 года назад
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@Narinder-hr1tl
@Narinder-hr1tl Год назад
ਧੰਨਵਾਦ ਭਾਈ ਸਾਬ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@KuldeepSingh-ge7rn
@KuldeepSingh-ge7rn 2 года назад
ਗਿਆਨੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@waheguru7295
@waheguru7295 2 года назад
ਬਹੁਤ ਵਧੀਆ ਵਿਚਾਰ ਬਾਬਾ ਜੀ ਤੁਹਾਡੇ
@AmandeepSingh-gh9pk
@AmandeepSingh-gh9pk 2 года назад
Fff.
@surjitsinghmann9072
@surjitsinghmann9072 2 года назад
Baba ji tusin ih bhot wadhia kiha j saare eas trike nal pathh krn ge taan Guru Sahib diaan khushiaan prapat krnge
@GurpreetSingh-rp1pk
@GurpreetSingh-rp1pk Год назад
Waheguru ji
@GurpreetSingh-rp1pk
@GurpreetSingh-rp1pk Год назад
Waheguru ji
@Gurjantsingh-nh8io
@Gurjantsingh-nh8io Год назад
Goodvirag
@kamaljeetkaur7530
@kamaljeetkaur7530 6 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️❤️❤️❤️
@gurjindersinghsona7854
@gurjindersinghsona7854 8 месяцев назад
Waheguru ji ka khalsa waheguru ji ki fateh 🙏 🙏
@vikram_rathi
@vikram_rathi 5 месяцев назад
ਸੁਕਰਾਨਾਂ ਵਾਹਿਗੁਰੂ ਜੀ 🙏♥️🙇🏻‍♀️
@harjindersingh-hx1cc
@harjindersingh-hx1cc 2 года назад
ਬਹੁਤ ਵਧੀਆ ਵੀਚਾਰ ਤੁਹਾਡੇ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏
@SonamDhillon-hn7tn
@SonamDhillon-hn7tn Месяц назад
ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ
@jassisran3737
@jassisran3737 2 года назад
🙏🙏🙏🙏 ਬਹੁਤ ਵਧੀਆ ਵਿਚਾਰ ਦਿੱਤਾ ਖਾਲਸਾ ਜੀ ਧੰਨਵਾਦ ਜੀ
@SonuSingh-hs8id
@SonuSingh-hs8id Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏🙏🙏🙏
@jaswantkaur9875
@jaswantkaur9875 Год назад
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 🙏🙏🙏
@pannasingh1517
@pannasingh1517 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏💐💐💐💐💐
@jasveerkaur5383
@jasveerkaur5383 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SandeepSingh-cl9um
@SandeepSingh-cl9um 2 года назад
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਜੀ
@baljitsinghnalia728
@baljitsinghnalia728 2 года назад
Wahaguru ji bhut vdyea pyair nall glla ketey Singh sahib g 🙏🙏🙏
@surinderrandhawa6870
@surinderrandhawa6870 Год назад
Waheguru ji ka khalsa waheguru ji ki fateh ji🙏🙏 bahut bahut dhanwad ji
@baljitkaurcanada
@baljitkaurcanada Год назад
thanks bhai gurpeet singh ji
@princesingh3271
@princesingh3271 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ,🙏🙏
@HarmanRandhawa-ev6vr
@HarmanRandhawa-ev6vr 12 дней назад
Waguguru waguguru waguguru ji 🙏🙏❤️
@priyamehra1318
@priyamehra1318 29 дней назад
Dhan dhan Baba Deep Singh Ji kripa kro ji waheguru ji 🙏🙏🙏🙏
@mahinderkaurnagpal3481
@mahinderkaurnagpal3481 2 года назад
Thank you baba ji for good information.🙏🙏
@NarinderSingh-jk3pc
@NarinderSingh-jk3pc 2 года назад
ਧੰਨਵਾਦ ਗਿਆਨੀ ਜੀ
@gurtejsingh7624
@gurtejsingh7624 2 года назад
ਬਹੁਤ ਬਹੁਤ ਧੰਨਵਾਦ ਜੀ 🙏🙏🌷🌷
@BhupinderSingh-pn2cr
@BhupinderSingh-pn2cr Год назад
ਵਾਹਿਗੁਰੂ ਵਾਹਿਗੁਰੂ ਜੀ
@komalpreetkaur837
@komalpreetkaur837 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@krishanmehrra3865
@krishanmehrra3865 2 года назад
ਬਹੁਤ ਬਹੁਤ ਧੰਨਵਾਦ ਜੀ 🙏🌻
@Harry-pn5mw
@Harry-pn5mw 2 года назад
ਸਤਯੁਗ ਕਦ ਆਵੇਗਾ , ਵਾਹਿਗੁਰੂ ਜੀ ।
@kulwinder169
@kulwinder169 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ
@mohindersingh4138
@mohindersingh4138 2 года назад
Bhut vdhia jankari veer g vlon--gutka sahib g ton path krn ware.thanks.
@SATNAMSINGH-oc5sj
@SATNAMSINGH-oc5sj 2 года назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@BaljitSingh-cq6sm
@BaljitSingh-cq6sm 2 года назад
ਵਾਹਿਗੁਰੂ ਜੀ ਬਿਨਾਂ ਅੰਮ੍ਰਿਤ ਪਾਨ ਕਰੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਸਕਦੇ ਹਾਂ
@onkarsingh9693
@onkarsingh9693 2 года назад
ਜੀ ਬਿਲਕੁਲ
@devindersinghsatiarthi7757
@devindersinghsatiarthi7757 7 месяцев назад
ਗੁਰਬਾਣੀ ਮਾਨਵਤਾ ਦੇ ਕਲਿਆਣ ਲਈ ਹੈ। ਇਹ ਅੰਮ੍ਰਿਤਧਾਰੀਆਂ ਦਾ Copyright ਨਹੀਂ ਹੈ ਜੀ।
@AvtarSingh-z4i
@AvtarSingh-z4i 26 дней назад
ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ।। ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤੁ ਸਾਰੇ।।
@singhisking4804
@singhisking4804 Год назад
🙏🏻 Satbachan ji Boht vadhiya...
@khalsamanjitsingh812
@khalsamanjitsingh812 2 года назад
WaheGuru Ji ka Khalsa WaheGuru Ji ki Fatehਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@DAVINDERSINGH-uq9bt
@DAVINDERSINGH-uq9bt 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼
@sarwansingh1153
@sarwansingh1153 Год назад
Waheguru ji bilkul sahi hai ji. Baba ji bani da satkar hona bahut jaruri hai ji.
@jasveerkaur5383
@jasveerkaur5383 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@InderjitSingh-mu5co
@InderjitSingh-mu5co 2 года назад
Bahot vadiya jaankari ditti Bhai SAHIB JI ne 🙏🙏
@tarctormodifyworkskurali8764
@tarctormodifyworkskurali8764 2 года назад
ਵੱਡਮੁਲੀ ਜਾਣਕਾਰੀ 🙏🙏
@lakhwinderkaur8100
@lakhwinderkaur8100 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@baljitkaur9310
@baljitkaur9310 2 года назад
Thank you for sharing valueable information 🙏🙏🙏🙏
@ManeeshSpeaks
@ManeeshSpeaks 8 месяцев назад
Badiya baaten. Sachi baten
@brarsaab3560
@brarsaab3560 2 года назад
Baba ji bhhut he wadiea bichar hun satnam wahegurh ji
@RameshSingh-lv1ho
@RameshSingh-lv1ho Год назад
ਮੇਹਰਵਾਨੀ
@AvtarSingh-hr1oy
@AvtarSingh-hr1oy 3 месяца назад
Waheguru ji jo bandda ਕੋਈ ਬੱਦਾ ਦਾਰੂ ਪੀਦਾ ਹੋਵੇ ਉਹ ਗੁਰੂ ਘਰ ਗੁਰਬਾਨੀ ਪਰ ਸਕਦਾ ਹੈ ਹੁਕਮ ਨਾਮਾ ਲੈ ਸਕਦਾ
@gianigurpreetsinghji
@gianigurpreetsinghji 3 месяца назад
ਨਹੀ
@kirandeep6646
@kirandeep6646 Год назад
ਬਹੁਤ ਬਹੁਤ ਧੰਨਵਾਦ ਭਾਈ ਜੀ 🙏🙏🙏🙏🙏🙏🙏
@simranjeetkaur3537
@simranjeetkaur3537 2 года назад
Bahut hi vadhiya jankaari ditty hai 🙏🙏 Waheguru Ji Ka Khalsa Waheguru Ji Ki Fateh🙏🙏🌹🙏🙏
@ManeeshSpeaks
@ManeeshSpeaks 8 месяцев назад
Bht great baaten veer ji
@daljitkaur5892
@daljitkaur5892 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻🙏🏻 ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@rujasingh4321
@rujasingh4321 11 месяцев назад
Tahnks so much baba ji
@manrakkaur9897
@manrakkaur9897 2 года назад
Bahut hi vadmuli kjankari baba ji baut baut dhanvad ji
@hpykhalsa8152
@hpykhalsa8152 Год назад
ਵਾਹਿਗੁਰੂ ਜੀ
@satwinderrealyouristrueisa9647
@satwinderrealyouristrueisa9647 2 года назад
An excellent explanation regarding do and don't about Gurubani Nitnem. God Bless you Khalsa ji. Thanks.
@amritkaur1542
@amritkaur1542 Год назад
Waheguruji ka khalsa Waheguruji ki fateh 🙏🏼🙏🏼🌻👌🌻🙏🏼🙏🏼
@KuldipSingh-yc7bd
@KuldipSingh-yc7bd 2 года назад
🥀🌹🌷🌺💐🌸🌼ਵਾਹਿਗੁਰੂ ਜੀ🥀 🌹🌷🌺💐🌼🌸🙏🙏🙏🙏
@inderjitoberoi4447
@inderjitoberoi4447 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏 🌹
@raghbirsehra7773
@raghbirsehra7773 8 месяцев назад
Bahut badhiya vichar hai ji 🙏🙏
@GurpreetSingh-om7tb
@GurpreetSingh-om7tb 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਜੀ ਗਰਹਸਤੀ ਆਦਮੀ ਆਪਣੇ ਬੇਡ ਰੂਮ ਵਿਚ ਸੈਂਚੀਆਂ ਵਧੀਆ ਅਲਮਾਰੀ ਬਣਾ ਕੇ ਰੱਖ ਸਕਦੇ ਨੇ ਜਾ ਫਿਰ ਅਲੱਗ ਤੋਂ ਰੂਮ ਤਿਆਰ ਕਰਨਾ ਚਾਹੀਦਾ ਹੈ
@user-og4in5yx2i
@user-og4in5yx2i 2 года назад
ਅਲੱਗ ਹੋਵੇ ਤਾਂ ਸਤਿਕਾਰ ਕਾਇਮ ਰਹਿੰਦਾ ਹੈ, ਕਿਉਂਕਿ ਪਤੀ ਪਤਨੀ ਦੇ ਕਮਰੇ ਵਿੱਚ ਮਰਯਾਦਾ ਕਾਇਮ ਨਹੀਂ ਰਹਿੰਦੀ
@preetkaur-ho5eu
@preetkaur-ho5eu 2 года назад
Rakh sakde o ji but us room ch jode lai k nhi jana
@sukhwinderrehill9590
@sukhwinderrehill9590 2 года назад
Bhut bdia ji veerji guru ghar jake dian naal shbad kirtan sunna chahida hai waheguru kirpa kre chaddikla che rkkhe 🙏🙏 aapji da dhanbaad ji
@Harpreetkaur-ho1mp
@Harpreetkaur-ho1mp 2 года назад
ਧੰਨਵਾਦ ਖਾਲਸਾ ਜੀ
@harjitmonga6160
@harjitmonga6160 2 года назад
Waheguru ji bahot vadhia ji esa parkar jankari mildirahni chahdi h
@sukhwinderkaur5621
@sukhwinderkaur5621 2 года назад
Thanks Waheguru ji waheguru ji waheguru ji waheguru ji waheguru ji waheguru ji waheguru ji
@Bhupindersingh-yl6xe
@Bhupindersingh-yl6xe 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ
@daljeetgill6270
@daljeetgill6270 2 года назад
Waheguru ji waheguru ji waheguru ji waheguru ji waheguru ji waheguru ji waheguru ji
@SATNAMSINGH-oc5sj
@SATNAMSINGH-oc5sj 2 года назад
ਵਾਹਿਗੁਰੂ ਸਾਹਿਬ ਜੀ
@PritamSingh-wt7jx
@PritamSingh-wt7jx Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jasvirkaurjasvirkaur9985
@jasvirkaurjasvirkaur9985 2 года назад
🙏 ਵਹਿਗੁਰੂ ਜੀ 🙏
@avtarbahuthighaintbaigsing7254
@avtarbahuthighaintbaigsing7254 2 года назад
Bahut hi vadia guidens hai
Далее
Это было очень близко...
00:10
Просмотров 919 тыс.