Тёмный

Ex MLA Satkar Kaur Gehri ਦਾ ਪੁਲੀਸ ਰਿਮਾਂਡ ਕੋਠੀ ਤੇ ਮਹਿੰਗੀਆਂ ਗੱਡੀਆਂ ਦਾ ਕੀ ਰਾਜ਼ ? 

ABC Punjab
Подписаться 287 тыс.
Просмотров 17 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 43   
@hakamsinghhakamsinghhakams4664
@hakamsinghhakamsinghhakams4664 10 часов назад
ਸੰਦੀਪ ਲਾਧੂਕਾ ਭੁੱਲਰ ਵੀਰ ਜੀ ਸਾਰੀ ਟੀਮ ਦਾ ਤਹਿਦਿਲੋ ਧੰਨਵਾਦ ਹੈ ਜੀ ।ਵਾਹਿਗੁਰੂ ਜੀ ਤਰੱਕੀਆਂ ਬਖਸਣ ਜੀ ।
@gurandittasinghsandhu5238
@gurandittasinghsandhu5238 4 часа назад
ਭੁੱਲਰ ਸਹਿਬ ਪੰਜਾਬ ਵਸਦਾ ਗੁਰੂਆਂ ਦੇ ਨਾਮ। ਜਿੱਥੇ ਨਸ਼ਾ ਵਿਕਦਾ ਹੈ ਇਥੇ ਸ਼ਰੇਆਮ।।
@nachhattarsingh2122
@nachhattarsingh2122 2 часа назад
ਸਤਿਕਾਰ ਕੌਰ ਨਾ ਕਹੋ ਜੀ। ਤਿਰਸਕਾਰ ਕਲੰਕ ਕਹੋ ਜੀ। ਮਨੁੱਖ ਹੋਣ ਤੇ ਕਲੰਕ।
@kewalkamboj7339
@kewalkamboj7339 15 минут назад
ਜਗਤਾਰ ਭੁੱਲਰ ਸਾਹਿਬ ਅਤੇ ਸੰਦੀਪ ਲਾਧੂਕਾ ਸਤਿ ਸ੍ਰੀ ਆਕਾਲ।ਇਸ ਸਾਬਕਾ MLA ਨੇ ਬਹੁਤ ਭ੍ਰਿਸ਼ਟਾਚਾਰ ਕੀਤਾ ਸੀ ਪਹਿਲਾਂ ਇਸ ਕੋਲ਼ ਪਿੰਡ ਚੋਂ ਛੋਟਾ ਘਰ ਸੀ ਹੋਰ ਕੁਝ ਨਹੀਂ ਸੀ ਪਿੱਛਲੇ ਪੰਜ ਸਾਲ MLA ਰਹਿਕੇ ਇਸ ਨੇ ਬਹੁਤ ਭ੍ਰਿਸ਼ਟਾਚਾਰ ਕੀਤਾ।ਇਸ ਦਾ ਪਤੀ ਰੇਤ ਮਾਫੀਆ ਦਾ ਕਿੰਗ ਸੀ।ਇਸ ਨੇ ਪਿਛਲੇ ਪੰਜ ਸਾਲਾਂ ਚੋਂ ਕਰੋੜਾਂ ਅਰਬਾਂ ਕਿਵੇਂ ਬਣਾ ਲੲੇ। ਕਰੋੜਾਂ ਰੁਪਏ ਦੀਆਂ ਕਾਰਾਂ ਅਤੇ ਕਰੋੜਾਂ ਰੁਪਏ ਦੀਆਂ ਕਾਰਾਂ। ਸੈਂਕੜੇ ਏਕੜ ਜ਼ਮੀਨ ਬਣਾ ਲਈ।ਇਸ ਦੇ MLA ਹੁੰਦਿਆਂ ਇਸ ਦੇ ਪਤੀ ਦੇ ਹਰ ਇੱਕ ਇਲਜ਼ਾਮ ਲੱਗਦੇ ਰਹੇ ਉਸ ਨੇ ਪਿੱਛਲੇ ਪੰਜ ਸਾਲ ਹਰ ਇੱਕ ਗੰਦਾ ਕੰਮ ਕਰਕੇ ਉਸ ਨੇ ਕਰੋੜਾਂ ਅਰਬਾਂ ਰੁਪਏ ਕਮਾਏ
@harpsandhu37
@harpsandhu37 Час назад
ਇਹ ਤਾ ਆਟੇ ਵਿੱਚੋ ਲੂਣ ਬਰਾਬਰ ਫੜੀ ਗਈ ਹੈ || ਮਗਰਮੱਛ ਬੜੇ ਵੱਡੇ ਵੱਡੇ ਬੈਠੇ ਹਨ ||
@JaswantSingh-tz1xf
@JaswantSingh-tz1xf 6 часов назад
ਵੀਰ ਰਿਸ਼ਵੱਤ ਲੈਣ ਵਾਲੇ ਕਿਸੇ ਵਾ ਨੂੰ ਨਹੀ ਮਾਫ ਕਰਨਾ ਚਾਹੀਦਾ ਵੀਰ ਜੀ ਅਗਰ ਸਰਕਾਰ ਇਮਾਨਦਾਰ ਹੈ ਤਾਂ ਪੰਜਾਬ save ਹੈ ਤੇ ਸਾਰੇ ਸਰਕਾਰੀ ਤੰਤਰ ਹੀ ਪੰਜਾਬ ਨੂੰ ਲੁੱਟੀ ਜਾਂਦੇ ਨੇ ਪੰਜਾਬ ਦਾ ਤਾਂ ਰੱਬ ਰਾਖਾ ਹੈ ਅਸੀ ਰਿਸ਼ਵੱਤ ਕਿਉ ਦਿੰਦੇ ਹਾ ਅਸੀਂ ਵੀ ਗਲਤ ਹਾ ਪੰਜਾਬੀਉ ਪੰਜਾਬ ਨੂੰ ਬਚਣਾਉਣ ਲਈ ਪੰਜਾਬੀਆ ਨੂੰ ਇਮਾਨਦਾਰ ਹੌਣਾ ਪਵੇਗਾ
@SofttouchSaloon
@SofttouchSaloon 11 часов назад
👍🙏🙏
@RanjeetsinghRanasandhu
@RanjeetsinghRanasandhu 9 часов назад
ਦੋਨਾ ਵਿੱਰਾ ਨੂੰ ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਵਿੱਰ ਜੀ ਜੇ ਕੀਤੇ ਮੇਰੇ ਵਰਗਾ ਹੁੰਦਾ ਤਾਂ ਪਰਚਾ 270 ਗ੍ਰਾਮ ਦਾ ਹੀ ਕਰਨਾ ਸੀ ਏਨਾ ਤੇ ਕੀਤੇ ਵੀ ਹੈਗੇ ਆਮ ਲੋਕਾਂ ਤੇ ਚਾਰ ਪੰਜ ਦਿੱਨ ਦਾ ਰਿਮਾਂਡ ਵੀ ਮਿਲ ਜਾਣਾ ਸੀ ਸਾਡੇ ਇੱਕ ਦੋਸਤ ਕੋਲੋਂ 10 ਗ੍ਰਾਮ ਫੜੀ ਆ ਗਿਆ ਓਨਾ ਦੋਨਾਂ ਭਰਾਵਾਂ ਤੇ 300 ਗ੍ਰਾਮ ਪਾਕੇ ਨਾਲ ਗੈਂਗਸਟਰ ਲਿੱਖ ਦਿੱਤਾ ਜਿੱਨਾ ਚਾਰ ਸਾਲ ਬਾਅਦ ਜ਼ਮਾਨਤ ਹੋਈ ਜੇ ਧੱਕਾ ਏਨਾ ਨਾਲ ਨਹੀ ਮਾੜੇ ਲੋਕਾਂ ਨਾਲ ਕਰਦੀ ਸਰਕਾਰ ਤੇ ਹੋ ਵੀ ਰਿਹਾ ਜੇ ਜੇਲ ਵਿੱਚੋਂ ਪਤਾ ਕਰੋ ਜੇ ਸੱਚ ਜਾਨਣਾ ਜੇ
@Mr.Xxxxxxxxxxxxxxxx
@Mr.Xxxxxxxxxxxxxxxx 10 часов назад
I really appreciated
@ravinderdhami6217
@ravinderdhami6217 5 часов назад
Nice analysis.
@naveensharma2451
@naveensharma2451 10 часов назад
Paji very nice 👍❤❤
@SofttouchSaloon
@SofttouchSaloon 11 часов назад
Bhai ji Sahi gal bole tusi
@jagdevbrar6100
@jagdevbrar6100 22 минуты назад
ਬੀਬੀ ਸਤਿਕਾਰ ਕੌਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੇਕਰ ਜੰਤਾ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਇਸ ਤਰ੍ਹਾਂ ਕਰਦੇ ਹਨ ਤਾਂ ਪੰਜਾਬ ਦਾ ਤਾਂ ਰੱਬ ਹੀ ਰਾਖਾ ਹੈ ਬੀਜੇਪੀ ਦੇ ਵਿੱਚ ਵੀ ਇਸੇ ਕਰਕੇ ਹੀ ਗਏ ਸਨ ਕਿ ਮੈਨੂੰ ਬਚਾ ਲੈਣਗੇ
@surjindersingh6792
@surjindersingh6792 8 часов назад
Good information good comment political parties carry on bhullar sahib ji sandeep ji 🌹❤
@balwindersinghbalwindersin3666
@balwindersinghbalwindersin3666 9 часов назад
Ik crore di kothi ferozepur vich satkar Kaur di
@sarbjitsingh4403
@sarbjitsingh4403 10 часов назад
Very nice ji very good 💯❤
@jagdevsandhu6186
@jagdevsandhu6186 3 часа назад
Respectable Kaur thy name name is synonymous with Honest Kaur
@bindagrewal3750
@bindagrewal3750 8 часов назад
Good Report 👍👍💯💯🇺🇸🇺🇸📞📞
@DarshanSingh-j7k
@DarshanSingh-j7k 9 часов назад
ਬਾਈ ਜੀ ਇਸ ਨੂੰ ਬੱਦਕਾਰ ਕੋਰ ਕਹੋ ਸੱਤਕਾਰ ਨਾਂ ਕਹੋ
@Ravisher0770
@Ravisher0770 7 часов назад
ਭੁੱਲਰ ਸਾਬ,, ਪੰਜਾਬ ਦਾ ਰੱਬ ਰਾਖਾ ❤❤❤❤❤❤
@VeerpalKaur-ci6xt
@VeerpalKaur-ci6xt 9 часов назад
Good and write 💯
@jasbirsingh215
@jasbirsingh215 2 минуты назад
Tell the name of corrupt ips officer fzp. Bhullar sab
@MOHIT.OFM20
@MOHIT.OFM20 9 часов назад
👍👍👍🙏🙏
@karamjeetdhaliwal8898
@karamjeetdhaliwal8898 Час назад
Maff kisa nu vi nahi karna chahiye saria da against action hona chahiye
@pushpinderkaurtv
@pushpinderkaurtv 10 часов назад
Berha gark
@bahaduesaini3188
@bahaduesaini3188 5 часов назад
JOB TO DISSMISS KER DENA CHEDIA NY AND LEGALY CASE REPELAY KERNA SURE HY
@chananrayat7267
@chananrayat7267 22 минуты назад
Eh jithon nahsa laindi c us da pta karo ji. Eh mamla Gujarat takk pujjega ji. Himmant nal pta karo ji. Waheguru ji.
@arwindersinghghotra1825
@arwindersinghghotra1825 9 часов назад
Satkaar kaur nu ....no 1 bail nhi honi chiydi..no 2.. 10 year jail
@chananrayat7267
@chananrayat7267 8 минут назад
Sir ji poori property check kro ji kime banai. Per karega kon? Eh tan big big aadmian da ghatia business aa ji. Sukar aa Punjab Police ch honest officer v haige aa ji. Waheguru ji.
@mohanpandher3647
@mohanpandher3647 9 часов назад
If you know it why do not you help punjab govt
@GurnamSingh-kb9vo
@GurnamSingh-kb9vo 5 часов назад
Is one day remand is not enough pater kar sir g
@arwindersinghghotra1825
@arwindersinghghotra1825 9 часов назад
Pyaar too hona hi tha
@sukhasinghbasra3289
@sukhasinghbasra3289 4 часа назад
Mla mundacanada
@sukhasinghbasra3289
@sukhasinghbasra3289 4 часа назад
Mla T bqadiann da ki
@balwindersinghbalwindersin3666
@balwindersinghbalwindersin3666 10 часов назад
Bahut chir tu nasha da Kam karde
@arwindersinghghotra1825
@arwindersinghghotra1825 9 часов назад
Es karke hi punjab de log canada ja rehe ne
@HardeepKumar-oq8gy
@HardeepKumar-oq8gy 9 часов назад
JALANDHAR DE BJP NETA SHITAL ANGURAL TE NAZAR V RALHI JAVE
@SatnamSingh-xs5rf
@SatnamSingh-xs5rf 6 часов назад
Ki b maan desh dhro da parcha de k dibrugar bhejn ge
@sunnybhatia2149
@sunnybhatia2149 7 часов назад
Jan bujh k kes Chhota karta hona
@GurmeetSingh-yd6zn
@GurmeetSingh-yd6zn Час назад
Sara do munh a sap hn ji
Далее
He went ALL in 😭
00:12
Просмотров 1,7 млн
▼ ЕДУ В ТИХОСРАНСК 💪
37:00
Просмотров 427 тыс.
Paint Projects
00:17
Просмотров 5 млн
He went ALL in 😭
00:12
Просмотров 1,7 млн