Тёмный

Exclusive Interview Gurdas Mann ਚੱਲਦੀ Interview 'ਚ ਰੋਣ ਲੱਗਾ ਗੁਰਦਾਸ ਮਾਨ ਰੋ-ਰੋ ਕੇ ਦੱਸਿਆ ਹਰ ਘਟਨਾ ਦਾ ਸੱਚ 

Punjabi Radio USA
Подписаться 129 тыс.
Просмотров 5 тыс.
50% 1

Super Exclusive Interview Gurdas Mann | ਚੱਲਦੀ Interview 'ਚ ਰੋਣ ਲੱਗਾ ਗੁਰਦਾਸ ਮਾਨ ਰੋ-ਰੋ ਕੇ ਦੱਸਿਆ ਹਰ ਘਟਨਾ ਦਾ ਸੱਚ
ਪੁਰਾਣੇ ਸ਼ਿਕਵੇ ਸ਼ਿਕਾਇਤਾਂ ‘ਤੇ ਕੀ ਬੋਲੇ ਗੁਰਦਾਸ ਮਾਨ ?
‘ਇੰਝ ਨ੍ਹੀਂ ਕਰੀਦੇ’ ਖੁੱਲ੍ਹਦਿਲੀ ਨਾਲ ਮਾਨ ਦਾ ਕਬੂਲਨਾਮਾ
#gurdasmaan #latestvideo #punjabi
gurdas maan exclusive interview
gurdas maan show 2024
===============================================================
Find Latest News, Top Headline And breaking news on Punjabi Radio USA. For All Live Coverage, Exclusive And Latest News Update, Watch The LIVE TV Of Punjab Radio USA.
Subscribe to our channel: / punjabiradiousa
Facebook Punjabi Radio USA:- / punjabiradio
Instagram Punjabi Radio USA:- / punjabiradiousa
Our website:- www.punjabirad...
Punjabi Radio USA is most trusted Punjabi News Channel with 24 hour coverage. Punjabi Radio USA covers Breaking news, Latest news, Politics, Entertainment, Immigration, Trucking, Health tips, home remedies, Business and Sports from USA, INDIA & World. Punjabi Radio USA is best defined as a responsible channel with a fair and balanced approach that combines prompt reporting with insightful analysis of news and current affairs.

Опубликовано:

 

19 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 163   
@skm1016
@skm1016 18 часов назад
ਕੇ ਪੀ ਐਸ ਗਿੱਲ ਨਾਲ ਸ਼ਰਾਬਾਂ ਪੀ ਕੇ ਸਾਡੀ ਕੋਮ ਦੇ ਘਾਣ ਦੇ ਜਸ਼ਨ ਮਨੌਂਦਾ ਰਿਹਾ
@rajtalwar6135
@rajtalwar6135 9 часов назад
ਗੁਰਦਾਸ ਮਾਨ ਦਾ ਕੋਈ ਮੁਕਾਬਲਾ ਨਹੀਂ
@RANJITSINGH-xc5iy
@RANJITSINGH-xc5iy День назад
ਇਹ ਇੰਟਰਵਿਊ ਲੈਣ ਵਾਲਾ ਬਹੁਤ ਇਹਦੀ ਤਾਰੀਫ ਕਰ ਰਿਹਾ ਹੈ ਪਹਿਲਾਂ ਇੰਨਾ ਟਾਈਮ ਕਿਥੇ ਸੀ? ਹੁਣ ਜਦੋਂ ਅਮਰੀਕਾ ਵਿੱਚ ਇਹ ਗੁਰਦਾਸ ਮਾਨ ਸੋ਼ਅ ਕਰਨ ਆ ਰਿਹਾ ਤਾਂ ਇਸ ਨੂੰ ਚੇਤਾ ਆ ਗਿਆ ਜੋ ਗੁਰਦਾਸ ਨੂੰ ਬਹੁਤ ਫੁੱਲੀਆਂ ਪਾ ਰਿਹਾ
@kavisingh6177
@kavisingh6177 22 часа назад
Punjab Radio is paid group
@swarnjitsingh9654
@swarnjitsingh9654 22 часа назад
Mann is proud of Punjab. Man
@SADA_VEHRA
@SADA_VEHRA 19 часов назад
ਪਰੀਪਲੈਨ ਇੰਟਰਵਿਊ ਲੱਗਦੀ ਆ।
@MandeepSingh-nn5pz
@MandeepSingh-nn5pz 17 часов назад
👍
@lakhvinderkaur5485
@lakhvinderkaur5485 20 часов назад
ਗੁਰਦਾਸ ਮਾਨ ਜੀ ਪੱਤਰਕਾਰ ਸੁਰਿਦਰ ਸਿੰਘ ਜੀ ਨੇ ਵੀ ਤੁਹਾਡੇ ਤੋਂ ਇੰਟਰਵਿਊ ਦਾ ਟਾਇਮ ਮੰਗਿਆ ਹੈ ਉਹਨਾਂ ਨੂੰ ਵੀ ਟਾਇਮ ਦਿਓ ਕੇ ਪੀ ਗਿੱਲ ਦਾ ਟਾਇਮ ਯਾਦ ਕਰੋ ਸਿੱਖ ਕੌਮ ਤੁਹਾਨੂੰ ਮੁਆਫ਼ ਨਹੀ ਕਰ ਸਕਦੀ
@GurpreetSingh-fh8gj
@GurpreetSingh-fh8gj 20 часов назад
If he is right why he refused to give interview to Surinder Singh.
@amarjeetbains8519
@amarjeetbains8519 День назад
ਮਾਨ ਸਾਹਿਬ ਗਲਤ ਗੱਲਾਂ ਤਾਂ ਭੁੱਲ ਜਾਂਦੀਆਂ ਹਨ ਪਰ ਮਨ ਵਿਚ ਕੁਝ ਹੋਰ ਰਖ ਕੇ ਕਿਸੇ ਹੋਰ ਨੀਅਤ ਨਾਲ ਕੀਤਾ ਗਿਆ ਪਾਪ ਨਹੀਂ ਭੁੱਲਦਾ
@GurpreetSingh-fh8gj
@GurpreetSingh-fh8gj 20 часов назад
ਸੱਚ ਇਹੀ ਆ।ਇਹਨੇ ਪੰਜਾਬ ਨਾਲ ਬੇਈਮਾਨੀ ਕੀਤੀ ਆ।
@MandeepSingh-nn5pz
@MandeepSingh-nn5pz 17 часов назад
👍
@kewalsinghthandi4086
@kewalsinghthandi4086 17 часов назад
ਹਿੰਦ ਦਾ ਨਹੀ ਹਿਊਮਨ ਰਾਈਟਸ ਦਾ , ਤੋਤਾ ਹੀ ਇਕ ਇਹੋ ਜਿਹਾ ਪੰਛੀ ਹੈ ਜੋ ਦੂਜੀਆਂ ਦੀ ਬੋਲੀ ਸਿੱਖ ਸਕਦਾ ਹੈ ਤੇ ਇਸੇ ਕਰਕੇ ਹੀ ਥੋੜੀ ਜਿੰਨੀ ਚੂਰੀ ਦੇ ਲਾਲਚ ਵਿੱਚ ਸਾਰੀ ਉਮਰ ਪਿੰਜਰੇ ਵਿੱਚ ਕੈਦ ਰਹਿੰਦਾ ਹੈ। K P SINGH ਦੀ ਚੂਰੀ ਕਿਆ ਖਾਦੀ, ਕਿ ਤੂੰ ਤਾਂ ਉਸੇ ਗੁਰੂ ਦੀ ਸਿੱਖੀ ਨੂੰ ਅਜਾਦੀ ਦੇ ਰਾਸਤੇ ਤੋੰ???। ਇਹ ਤੇਰੀ ਮੁਆਫੀ ਵੀ ਹਿੰਦੂਤਵ ਦੇ ਇਸ਼ਾਰੇ ਤੇ ਹੀ ਹੈ, ਕਿਉਕਿ ਬਾਹਰਲੇ ਮੁਲਕਾਂ ਵਿੱਚ ਖਾਲਿਸਤਾਨ ਦਾ ਹੁਲਾਰਾ ਹੈ, ਉਸ ਨੂੰ ਨਿਊਟਰੀਸ਼ਨ ਕਰਨ ਲਈ ਹੀ ਆ ਰਿਹਾ ਹੈ। ਸ਼ਰਮ ਬੇਸ਼ਰਮਾ।
@MandeepSingh-nn5pz
@MandeepSingh-nn5pz 17 часов назад
ਆਜਾ ਅਮਰੀਕਾ ਤੇਰੇ ਪਾਉਣੇ ਆ ਝਾਂਜਰਾਂ ਪੈਰਾਂ ਚ
@zerotolerance650
@zerotolerance650 21 час назад
ਇਹ ਜਿਹੜੀ ਮਾਫੀ ਹੈ ਸਿਰਫ ਆਪਣੀ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਮੰਗ ਰਿਹਾ ਹੈ ਇਹ ਮੈਨੂੰ ਮਹਿਸੂਸ ਹੋਇਆ ਤੁਹਾਡਾ ਸਾਰਿਆਂ ਦਾ ਮੈਨੂੰ ਪਤਾ ਨਹੀਂ
@SureshJoshi-r9u
@SureshJoshi-r9u 35 минут назад
Apo apni soch a ji je koi galti mangda te selfish a te nahi mangda te galat e. Baki tuhadi soch nu salam
@sarbjitsran5914
@sarbjitsran5914 23 часа назад
ਮੱਲੀ ਸਾਹਿਬ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਪਰ ਮੈਂ ਸਤਿਕਾਰ ਨਾਲ ਮਾਨ ਸਾਹਿਬ ਹੀ ਕਹਾਂਗਾ ਪਰ ਮਾਨ ਸਾਹਿਬ ਸਾਡੀ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਬੁੱਚੜ ਪੁਲੀਸ ਕੇ ਪੀ ਗਿੱਲ ਨਾਲ ਬੈਠ ਕਿ ਗਲਾਸੀ ਲਾਉਣ ਵਾਲੇ ਕੋਈ ਮਾਫੀ ਨਹੀ ਆਪ ਜੀ ਦੇ ਸੈ ਦਾ ਪੂਰਾ ਬਾਈਕਾਟ ਕੀਤਾ ਜਾਵੇਗਾ ਤੇ ਮੁਜ਼ਾਹਰਾ ਵੀ ਕਰਾਂਗੇ। ਜਿਹੜਾ ਵੀ ਬੁੱਚੜ ਪੁਲੀਸ ਨਾਲ ਨਾਤਾ ਰੱਖਿਆ ਉਸ ਨੂੰ ਕੋਈ ਮੁਆਫ਼ੀ ਨਹੀ
@GurpreetSingh-fh8gj
@GurpreetSingh-fh8gj 20 часов назад
The film he made on Punjab showing Punjab police did injustice and inhuman with Sikhs even tho film was favour of government and KPS Gill was main man on release day.And he is saying people misunderstood me what nonsense.
@MandeepSingh-nn5pz
@MandeepSingh-nn5pz 17 часов назад
👍
@user-sv3lp1wh2y
@user-sv3lp1wh2y 16 часов назад
ਬੁੱਢੇ ਵੇਲ਼ੇ ਲਾਹਣਤਾਂ ਖੱਟ ਰਿਹੈ ਮਾਨਾ
@jagdaroopsingh8716
@jagdaroopsingh8716 18 часов назад
ਇਹ ਬੰਦਾ ਮਾਫ ਕਰਨ ਵਾਲਾ ਨਹੀਂ
@khalsadeshpunjab3680
@khalsadeshpunjab3680 16 часов назад
ਭਾਈ ਸਾਹਿਬ ਜੀ ਇਹ ਇੰਟਰਵਿਊ ਤੁਸੀਂ ਫਿਕਸ ਕੀਤੀ ਹੋਈ ਸੀ ਪਹਿਲਾਂ ਹੀ ਜੋ ਤੁਸੀਂ ਉਸ ਨੂੰ ਪੁੱਛਿਆ ਹੈ ਉਹ ਤੁਸੀਂ ਪਹਿਲਾਂ ਹੀ ਫਿਕਸ ਕਰਕੇ ਗੱਲਬਾਤ ਕੀਤੀ ਹੈ। ਤੁਹਾਡੇ ਤੋਂ ਪਤਾ ਲੱਗ ਰਿਹਾ ਹੈ ਤੁਸੀਂ ਦੋਨੋਂ ਗਲਤ ਹੋ ਤੁਸੀਂ
@pj3359
@pj3359 23 часа назад
Pehla Bakwas karo.... Fer Hankar dikhao.... Fer chhitar paen te Maafiya mangi jao...
@tripatpalkaur854
@tripatpalkaur854 22 часа назад
Galti di mafi hundi per jado koma di jwani nu puthe pase laya jawe usdi mafi nahi
@MandeepSingh-nn5pz
@MandeepSingh-nn5pz 17 часов назад
ਇੰਡੀਅਨ ਸਟੇਟ ਦਾ ਦੱਲਾ
@gurmitnahal8701
@gurmitnahal8701 23 часа назад
Now it's too late
@zerotolerance650
@zerotolerance650 21 час назад
ਇਸ ਨੂੰ ਮਾਫੀ ਖਾਲਸਾ ਪੰਥ ਤੋਂ ਮੰਗਣੀ ਚਾਹੀਦੀ ਹੈ ਅਸੀਂ ਨੋਰਮਲ ਬੰਦੇ ਇਸ ਨੂੰ ਕੀ ਮਾਫ ਕਰ ਸਕਦੇ ਹਾਂ.
@sarbjeetsingh4415
@sarbjeetsingh4415 15 часов назад
ਸਿਆਣੇ ਕਹਿੰਦੇ ਬੋਲ ਜ਼ੁਬਾਨੋ, ਤੀਰ ਕਮਾਨੋ ਨਿਕਲੇ ਵਾਪਸ ਨਈ ਮੁੜਦੇ..
@ThatsMahCheeseburger
@ThatsMahCheeseburger 14 часов назад
ਕਹਿੰਦੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ ਆਏ ਤਾਂ ਮੁਆਫ਼ ਕਰ ਦੇਣਾ ਚਾਹੀਦਾ ਪਰ ਜੇ ਸਾਰੇ ਪਾਸਿਆਂ ਤੋਂ ਛਿੱਤਰ ਖਾਕੇ ਹਫ਼ਤੇ ਬਾਅਦ ਮੁੜੇ ਫੇਰ ਕੀ ਕਰੀਏ? ਪੰਜਾਬੀ ਦੀ ਭੈਣ ਪੰਜਾਬੀ ਹੀ ਹੋਊ, ਹਿੰਦੀ ਮਾਸੀ ਕਿਵੇਂ ਹੋਈ ? ਹਿੰਦੀ ਮਾਸੀ ਨਹੀਂ ਸੌਂਕਣ ਹੈ ਤੇ ਇਹ ਮਾਂ ਨੂੰ ਛੱਡ ਮਤਰੇਈ ਦਾ ਸਕਾ ਬਣਦਾ ਰਿਹਾ ਸਾਰੀ ਉਮਰ... ਹਾਲੇ ਵੀ ਖਿਮਾ ਨੀ ਛਮਾ ਹੀ ਨਿੱਕਲਦੀ ਆ ਇਹਦੀ ਜ਼ੁਬਾਨ ਤੋਂ! ਗੁਰੂ ਸਾਹਿਬ ਦੀ ਤੁਲਨਾ ਬੀੜੀਆਂ ਪੀਣੇ ਨਾਲ਼ ਕੀਤੀ, ਡੇਰੇ ਨੂੰ ਪ੍ਰਮੋਟ ਕੀਤਾ ਤੇ ਪੰਜਾਬੀਆਂ ਨੂੰ ਨਸ਼ਿਆਂ ਤੇ ਲਾਇਆ, ਕੇਪੀਐੱਸ ਗਿੱਲ ਨਾਲ਼ ਆੜੀ ਪੁਗਾਈ... ਕਿਹੜੀ ਕਿਹੜੀ ਗੱਲ ਵਾਸਤੇ ਮੁਆਫ਼ ਕਰੀਏ?
@rajandhillon75
@rajandhillon75 6 часов назад
ਹੈਰਾਨੀਂ ਤਾਂ ਹੁੰਦੀ ਹੈ ਵੇਖ ਕੇ ਕਿ ਉੱਤੋ ਉੱਤੋਂ ਪੰਜਾਬੀ ਮਾਂ ਬੋਲੀ ਦਾ ਸੇਵਕ ਅਖਵਾ ਕੇ ਪਰ ਅੰਦਰੋਂ ਭਾਰਤ ਮਾਤਾ ਕਾ ਪੂਤ ਬਣ ਕੇ ਆਪਣੇ ਅੰਦਰ ਮਣ੍ਹਾ ਮੂੰਹੀ ਫਰੇਬ, ਛਲ, ਕਪਟ ਲੁਕੋਅ ਕੇ ਰੱਖਣਾਂ। ਸਿੱਖ ਪੰਥ ਬਹੁਤ ਸਮਝ ਰੱਖਣ ਵਾਲਾ ਹੈ ਹੁਣ ਸਮਾਂ ਆ ਗਿਆ ਹੈ ਇਹੋ ਜਿਹੇ ਕਪਟੀਆਂ ਦੀ ਨਿਸ਼ਾਨਦੇਹੀ ਕਰਨ ਦਾ।
@sukhdevsinghmundian818
@sukhdevsinghmundian818 20 часов назад
Now he knows people don't like this guy. He knows what he did in the past for punjabi and punjabiat. He was promoting hindi language, not punjabi language. Malli sahib, we respect you .
@angrejsingh1091
@angrejsingh1091 День назад
Jehdi film bnai se KPS gill de nal mil k ode bare v das de
@NOAHCRAZYMAGIC
@NOAHCRAZYMAGIC 17 часов назад
ਕੌਈ ਮਾਫੀ ਨਹੀ …not at all …. Enough indiN traitor ….. ਭਾਰਤੀ ਤਰੰਗੀ ਲੀਰ
@deepinderdhillon1263
@deepinderdhillon1263 15 часов назад
# Punjabi Radio USA ਤੋਂ ਇਹ ਆਸ ਨਹੀ ਸੀ ਕੀ ਉਹ fixed interview ਕਰਨਗੇ , simple ਸਵਾਲ ਪੁੱਛਣਗੇ ਜੋ ਅਦਾਰਾ ਹਰ ਵਕ਼ਤ ਕੌਮ ਦੀ ਤੇ ਸੱਚ ਦੀ ਗੱਲ ਕਰਦਾ ਰਿਹਾ ਹੈ ਏਸ ਡਰਾਮੇ ਦਾ ਭਾਗੀ ਬਣੇਗਾ .
@jowangill2794
@jowangill2794 13 часов назад
Gurdas maan good luck for usa tour
@singhpunjabi1139
@singhpunjabi1139 Час назад
ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਅਤੇ ਮੁਆਫ਼ ਵੀ ਹੋ ਸਕਦੀ ਹੈ । ਪਰ ਵਾਰ ਵਾਰ ਇੱਕੋ ਗਲਤੀ ਕਰਨੀ ਤੇ ਅੜੇ ਰਹਿਣਾ ਗੁਨਾਹ ਬਣ ਜਾਂਦਾ ਹੈ । ਗੁਨਾਹ ਦੀ ਮਾਫੀ ਨੀ ਹੁੰਦੀ ਸਜ਼ਾ ਹੁੰਦੀ ਹੈ
@asmander6630
@asmander6630 14 часов назад
ਦੇਰ ਆਇਦ ਦਰੁਸਤ ਆਇਦ। ਗੁਰਦਾਸ ਮਾਨ ਦਿਲੋਂ ਮੁਆਫੀ ਮੰਗ ਰਹੇ ਹਨ ਉੱਨਾਂ ਵੱਲੋਂ ਪੰਜਾਬੀਅਤ ਦੀ ਹੋਈ ਤੋਹੀਨ ਵਾਰੇ। ਹੁਣ ਇਸ ਉਮਰ ਵਿੱਚ ਪੰਜਾਬੀਆਂ ਨੂੰ ਚਾਹਿਦਾ ਹੈ ਕਿ ਮੁਆਫ਼ ਕਰ ਦੇਣ।
@jagminderbassi1056
@jagminderbassi1056 20 часов назад
Never listened him more than 10 years
@Q-singh526
@Q-singh526 9 часов назад
ਮੱਲੀ ਸਾਬ ਕਿਸੇ ਗੁਰਸਿੱਖ ਪੱਤਰਕਾਰ ਨਾਲ ਕਰਵਾਉ ਇਸਦੀ ਇੰਟਰਵਿਊ ਤਾਅਨੂੰ ਪਤਾ ਲੱਗੇ ਅਸਲ ਮਸਲਾ ਕੀ ਸੀ ਅੱਧੀ ਲਾਇਨ ਚ ਦੋ ਗੱਲਾ ਪੁੱਛ ਕੇ ਤੇ ਇੱਕੋ ਲਾਇਨ ਚ ਘੜੇ ਘੜਾਏ ਉਹੋ ਜਵਾਬ ਬਾਬਿਉ ਫਲਾਣਿਉ ਢਮਕਾਣਿਉ ਕਰ ਕੇ ਚੱਲੋ ਜੀ ਮੱਲੀ ਸਾਬ ਨੇ ਵਾਹ ਵਾਹ ਕਰ ਛੱਡੀ ਮਾਫੀ ਮੰਗ ਲਈ ਮਾਫੀ ਮੰਗ ਲਈ, ਇਹ ਤੁਹੀ ਉਹਦੀ ਜਾਨ ਛੁਡਵਾਈ ਪਰ ਜਾਨ ਛੁੱਟੀ ਨਹੀ ਬਲਕਿ ਹੋਰ ਫਸੀ.
@angrejsingh1091
@angrejsingh1091 День назад
Pitraa de den mnona sade darm vic nhi h
@gurcharnsingh6959
@gurcharnsingh6959 19 часов назад
ਬੋਲਣ ਤੋ ਪਹਿਲਾ ਸੋਚਣਾ ਸੀ ਹੁਣ ਕੋਈ ਫਾਇਦਾ ਨਹੀ
@jagtardhillon7459
@jagtardhillon7459 16 часов назад
Hindi iss dee massi hai ,dramebaj
@ssktrucking4791
@ssktrucking4791 21 час назад
Hindustani hakumat da muhra ban k jo batti man kar Riha sab drama ..kadi is bande ne 84 genocide da darbar sahib de hamale te ikk gal v kiti howe .
@baljindersrandhawa
@baljindersrandhawa 16 часов назад
ਮਾਨ ਜੀ ਪੰਜਾਬੀ ਨੇ ਸਾਰੀ ਉਮਰ ਤੈਨੂ ਇੱਜਤ ਬਖਸ਼ੀ ਹੈ ਜੇ ਥੋੜੀ ਵਾਲੀ ਬੇਜਤੀ ਹੋ ਗਈ ਹੈ ਤੇ ਇਹ ਵੀ ਝੋਲੀ ਪਾ ਲਓ ਖੁਸ਼ ਹੋ ਕੇ ਡਾ ਕਪੂਰ ਕਹਿੰਦਾ ਏ ਥੋੜੀ ਬੇਇਜਤੀ ਕਰਾਉਣ ਦਾ ਮਾਦਾ ਹੈ ਬੰਦਾ ਬਹੁਤ ਵਧੀਆ ਰਹਿੰਦਾ so ਹੁਣ ਚੀਕਾ ਮਾਰੀ ...
@GurdeepSingh-nh1zo
@GurdeepSingh-nh1zo День назад
batti bana k pishe len di gal krke bhaut seyanap dikhayi c murkha
@amanindervirk6489
@amanindervirk6489 22 часа назад
galti insaan to e hundi hun bdi wari maafi mang layi nafrat filouni shd dwo kde apne aap v dekhi bai tu zindagi ch kde koi galati ni kiti tu perfect aein ??
@GurdeepSingh-nh1zo
@GurdeepSingh-nh1zo 18 часов назад
@@amanindervirk6489 hahahaha seyania gala karn vich te seyana hon vich bhaut fark hunda.eh duki de beeri fukne nu guru amardas ji nal Jodi janda.te tu maff kri jaa.tu changa banda oye
@amanindervirk6489
@amanindervirk6489 18 часов назад
@@GurdeepSingh-nh1zo Ohne galti kiti maafi mangli tu dss bai zindgi ch kde glti ni kiti
@GurdeepSingh-nh1zo
@GurdeepSingh-nh1zo 17 часов назад
@@amanindervirk6489 galtiya bhaut kitiya par kade apne guru kilaf nhi gya te Kade kise amli bare pta hon te v os amli di tulna apne guru nal nhi kiti te.na he kade apne guru de nidak nu mafi di gal kiti.eh os deere te beh k mundeya nu sulfa laune dssda aa.jo ki kise v dharam de khilaf aa. Baki bhai teri maa nu khatam kita jaa reha hove teri massi da sahara leke fr eh tere te aa ki maa te massi vicho pehal kehnu Dina eh tere te aa
@amanindervirk6489
@amanindervirk6489 17 часов назад
@@GurdeepSingh-nh1zo mainu ik v video da link ethe attach kri jithe Gurdas mann ne keha howe derre ch ajo soota lawoo bhang peewo
@jeonaaaaJATT
@jeonaaaaJATT 20 часов назад
jina pyaar es bande nu punjab nay dita ajj nafrat b usto double krke vapis kr rahey a punjabi.. batti fasi rehni a nikalni ni hun..
@gurkhushwantsingh
@gurkhushwantsingh 6 часов назад
ਮਗਰਮੱਛ ਦੇ ਹੰਝੂ ਸੁੱਟਦਾ ਹੁਣ
@manijoshi7664
@manijoshi7664 23 минуты назад
Maana da maan gurdas jeonda reh Shera
@tripatpalkaur854
@tripatpalkaur854 22 часа назад
Lade shah di dargah te ja k betho
@jasvindersingh8449
@jasvindersingh8449 17 часов назад
Please don't come to US or Canada.
@gurkhushwantsingh
@gurkhushwantsingh 7 часов назад
ਲੱਖ ਦੀ ਲਾਹਨਤ ਕੰਜਰਾਂ ਤੇ
@RajveerBrar-x3e
@RajveerBrar-x3e 9 часов назад
ਇਹ ਬੰਦਾ ਬੀਜੇਪੀ ਦਾ ਪਲਾਂਟ ਕੀਤਾ ਹੋਇਆ ਬਾਈਕਾਟ ਕੀਤਾ ਜਾਵੇ ਇਹਦਾ ਇਹ ਬੰਦਾ ਖਾਲਿਸਤਾਨ ਮੂਵਮੇਂਟ ਦਾ ਧਿਆਨ ਹਿਲਾਉਣ ਆ ਰਿਹਾ ਜਦੋਂ ਕੇ ਹੋਣਾ ਨਹੀ
@kashmir2445
@kashmir2445 5 часов назад
ਦਾਸ ਜੀ ਤੁਸੀ ਨਾ ਰੋਵੋ ਨਾ ਮੁਆਫ਼ੀ ਮੰਗੋ , ਸੁੱਟੋ ਡਫਲੀ ਤੇ ਫੜੋ ਜੀ ਖਾਲਿਸਤਾਨ ਦਾ ਝੰਡਾ।
@jowangill2794
@jowangill2794 13 часов назад
Good job appreciate gurdas maan sahib
@harjindersingh-vo7lh
@harjindersingh-vo7lh 15 часов назад
Batti Bana k pichhe le la maafi nu , kps gill buchad da yaar nu jutti fero
@tripatpalkaur854
@tripatpalkaur854 22 часа назад
Gaa k pesa bot kamaya tu c loka te ehsaan nahi kita
@GurpreetSingh-fh8gj
@GurpreetSingh-fh8gj 19 часов назад
You are double stand Gurdas maan Ji admit it.
@FlopJat
@FlopJat 5 часов назад
ਮਗਰਮੱਛ ਦੇ ਅੱਥਰੂ ਵਹਾ ਰਿਹਾ
@manijoshi7664
@manijoshi7664 22 минуты назад
Baba bohar sada
@jaykalirai9111
@jaykalirai9111 23 часа назад
Gurdas maan jee 🙏 Goat of punjabi music ❤. 45 years singing writing performing acting ❤
@Q-singh526
@Q-singh526 9 часов назад
ਪਾਕਿਸਤਾਨੀ ਪੱਤਰਕਾਰ ਨੂੰ ਪਤਾ ਨਹੀ ਜਾ ਜਾਣਬੁੱਝ ਕੇ ਨਹੀ ਬੋਲਿਆ ਕੇ ਉਸ ਘਟਨਾ ਦੋਰਾਨ ਚਰਨਜੀਤ ਸਿੰਘ ਸੁਜੋ ਵੀਰ ਨੇ ਕੋਈ ਗਾਲ ਨਹੀ ਕੱਢੀ ਸਿਰਫ ਬੋਰਡ ਦਿਖਾਇਆ ਸੀ ਆਹ ਗਾਲ ਵਾਲਾ ਬਹਾਨਾ ਇਸਨੇ ਖੁਦ ਹੀ ਪੱਲਿਉ ਬਣਾ ਲਿਆ.
@Huxomobile
@Huxomobile 9 часов назад
ਆਏ ਪੁੱਤ ਤੇਰਾ sawagat ਕਾਰਾਂ ge
@manjindersingh41
@manjindersingh41 14 часов назад
ਸਰਕਾਰੀ ਲਾਨ, ਜਵਾਨੀ ਦਾ ਘਾਣ ਕੀਤਾ ਕੇ ਪੀ ਬੁੱਚੜ ਦੇ ਚਮਚੇ ਰਖੇਲਓ ਏਹੇ
@swarnjitsingh9654
@swarnjitsingh9654 22 часа назад
Gurdas mann proud Punjab
@jaskaransandhu8758
@jaskaransandhu8758 22 часа назад
Drama chal reha in interviews because bahut virood kar rhe punjabi ehde.promoting derawaad,Akaal purakh too wadha karta ladi shah ehne..
@ਯੋਰਪ.ਆਲੇ
@ਯੋਰਪ.ਆਲੇ 9 часов назад
ਇਸਦੇ ਸ਼ੌਅ ਕਰਵਾਉਣ ਵਾਲਿਆ ਚਲਾਕੀ ਕੀਤੀ ਆਪਣੇ ਵਲੋ ਪੋਚਾ ਜਿਹਾ ਫੇਰ ਤਾ ਪਾਕਿਸਤਾਨੀ ਮੁਹਰੇ ਕਰ ਦਿੱਤਾ ਨਾ ਉਸਨੂੰ ਪਤਾ ਸਾਰੀ ਗੱਲਬਾਤ ਦਾ ਡੂੰਘਾਈ ਨਾਲ ਨਾ ਵਾਸਤਾ.ਮੋਟਾ ਮੋਟਾ ਪੁੱਛ ਕੇ ਮੁੜਕੇ ਤਰੀਫਾ ਦੀ ਝੜੀ ਵਰਾ ਦਿੱਤੀ ਚਲੋ ਜੀ ਮਾਫੀ ਮੰਗ ਲਈ ਮਾਫੀ ਮੰਗ ਲਈ ਹੋ ਗਈ. ਪੱਤਰਕਾਰ ਸੁਰਿੰਦਰ ਸਿੰਘ ਨਾਲ ਇੰਟਰਵਿਊ ਹੋਣੀ ਚਾਹੀਦੀ ਸੀ ਤਾ ਸਵਾਲ ਪੁੱਛਣ ਦਾ ਸੁਆਦ ਵੀ ਆਉਦਾ ਤੇ ਇਸਨੂੰ ਮਾਫੀ ਮੰਗਣ ਦਾ ਨਾਲੇ ਇਹ ਮਸਲਾ ਹੱਲ ਵੀ ਹੋ ਜਾਣਾ ਸੀ ਹੁਣ ਇਹ ਹੱਲ ਨੀ ਬਲਕਿ ਵਧੇਗਾ. ਪ੍ਰਬਧੰਕਾ ਨੂੰ ਬੇਨਤੀ ਹੈ ਹਾਲੇ ਵੀ ਕਿਸੇ ਗੁਰਸਿੱਖ ਪੱਤਰਕਾਰ ਜਾ ਖੁਦ ਚਰਨਜੀਤ ਸਿੰਘ ਸੁਜੋ ਕਰਨ ਇੰਟਰਵਿਊ ਤਾ ਸ਼ਾਇਦ ਇਹ ਮਸਲਾ ਰੁਕ ਜਾਏ.ਤਹਾਡਾ ਨੁਕਸਾਨ ਨਾ ਹੋਵੇ.
@baliharsingh5558
@baliharsingh5558 3 часа назад
This Man Indian State Doogs
@Q-singh526
@Q-singh526 9 часов назад
ਮੱਲੀ ਸਾਬ ਕਿਸੇ ਗੁਰਸਿੱਖ ਪੱਤਰਕਾਰ ਨਾਲ ਕਰਵਾਉ ਇਸਦੀ ਇੰਟਰਵਿਊ ਤਾਅਨੂੰ ਪਤਾ ਲੱਗੇ ਅਸਲ ਮਸਲਾ ਕੀ ਸੀ ਅੱਧੀ ਲਾਇਨ ਚ ਦੋ ਗੱਲਾ ਪੁੱਛ ਕੇ ਤੇ ਇੱਕੋ ਲਾਇਨ ਚ ਘੜੇ ਘੜਾਏ ਉਹੋ ਜਵਾਬ ਬਾਬਿਉ ਫਲਾਣਿਉ ਢਮਕਾਣਿਉ ਕਰ ਕੇ ਚੱਲੋ ਜੀ ਮੱਲੀ ਸਾਬ ਨੇ ਵਾਹ ਵਾਹ ਕਰ ਛੱਡੀ ਮਾਫੀ ਮੰਗ ਲਈ ਮਾਫੀ ਮੰਗ ਲਈ, ਇਹ ਤੁਹੀ ਉਹਦੀ ਜਾਨ ਛੁਡਵਾਈ ਪਰ ਜਾਨ ਛੁੱਟੀ ਨਹੀ ਬਲਕਿ ਹੋਰ ਫਸੀ. ਹੋਰ ਸਵਾਲ ਨੀ ਬਣਦਾ ਹੁਣ ਬੱਸ ਤਸੱਲੀ ਹੋ ਗਈ,ਸਾਲਾ ਤਸੱਲੀ ਦਾ,ਤੇਰੀ ਇਸ ਗੱਲ ਨਾਲ ਸਿੱਖ ਕੌਮ ਦੀ ਕਿਵੇ ਤਸੱਲੀ ਹੋਈ ਇਹ ਦੱਸ ਪਹਿਲਾ ਘੂਸਿਆ
@varindersingh2464
@varindersingh2464 4 часа назад
Punjabi radio usa valea to eh umeed nahi ci ke ehnu radio te lai ke eon
@jaskaranshergill925
@jaskaranshergill925 16 часов назад
Maan saab ❤❤
@beantbala226
@beantbala226 7 часов назад
A maafi maafi ni lag di His voice is still arrogant
@jasvindersingh8449
@jasvindersingh8449 17 часов назад
You are done.......mann.... Nasheri.....babe nu promote kar.....ja ke. Kinne bachian nu sharabi banaya? Guri Sahib nu nashedi saadh naal compare karte.
@gurjeetkaur654
@gurjeetkaur654 18 часов назад
ਭੰਡਮਾਨ
@singhgarcha6292
@singhgarcha6292 21 час назад
Traitor
@manijoshi7664
@manijoshi7664 21 минуту назад
Nafrat na filao ..bhut time sewa kiti punjabi di ...
@arshvirsingh4630
@arshvirsingh4630 23 часа назад
Everyone makes mistake but he is asking for forgiveness with honesty we all should forgive him we can’t ignore his contribution in our Punjabi culture
@GurpreetSingh-fh8gj
@GurpreetSingh-fh8gj 20 часов назад
You have no idea what contribution he did in Punjabi culture.
@Randy-eg6dk
@Randy-eg6dk 17 часов назад
gurdas bhaji u have good songs maybe ur advisors advice u wrong way if u apologise that time when it happen community accept it then arrogance after arrogance .ur punjabi we r punjabi u know we never accept that our community is so humble u should be humble too pls humble respect
@FMWorldPakistan
@FMWorldPakistan 13 часов назад
Well Presented
@ninderpanglia5248
@ninderpanglia5248 21 час назад
Please retire.. now You are excused now please excuse us now !!!
@singhpunjabi1139
@singhpunjabi1139 Час назад
ਤੂੰ ਸਟੇਟ ਦਾ ਕੁਹਾੜਾ ਸਿੱਖਾਂ ਦੇ ਕਤਲੇਆਮ ਲਈ
@ssktrucking4791
@ssktrucking4791 21 час назад
Kihda mulak bachao jisne sikhan da genocide kita wa oye batti mana aje v massi muhre rakhi virdan tu muafi like ni
@user-sh2yc1md7i
@user-sh2yc1md7i 9 часов назад
Gurdas maan dallla va sira da. Ehh 84 chh KPS gill nal yariyan rakhda cc. Jodo ona sari sikh kaum da ghan kita. Maffi khalistan toh baad hi milugi tenu hun yaad rakhi
@swarnjitsingh9654
@swarnjitsingh9654 21 час назад
Welcome in America
@prabhjotsingh3737
@prabhjotsingh3737 16 часов назад
Gurdas Mann boycott
@swarnjitsingh9654
@swarnjitsingh9654 21 час назад
Mann sabb
@pindersingh2087
@pindersingh2087 15 часов назад
Think before you speak . Now it’s too late . He’s apologizes now just cause he wants show to be successful and the host is very weak and soft .
@panjabwale13
@panjabwale13 10 часов назад
Fer maffi mangni c pahla jado bakbas kita c Mann ne hun ni kos Huna bai ji kosh gala di maffi ni hundi ada end ho giya
@tripatpalkaur854
@tripatpalkaur854 22 часа назад
Kise ik ne teri jaman wali maa nu gdar keh dita ta ena gusa k tu sari panjabi jwani nu puthe sedh de k wagaran di koshish kiti
@pj3359
@pj3359 23 часа назад
Ki Gurdas Maan, aje v apne Hindi vaale stand te onj e kharha ae? Ki Gurdas Maan apni baaki galtiya te v onj e kharha ae? J ohna gallan te aje v kharha ae, te fer jhoothi maafiya da ki faida?
@tripatpalkaur854
@tripatpalkaur854 22 часа назад
Tu c jis maa boli wich gaa k shohrat khati hun masi boli vich gaa k khato te maa boli bhul jao
@baliharsingh5558
@baliharsingh5558 3 часа назад
Please, This Mann. Not Good Working
@prabhjotsingh3737
@prabhjotsingh3737 16 часов назад
Panth da virodhi
@Article.295.ਆਲਾ
@Article.295.ਆਲਾ 15 часов назад
CHAMKILA❤❤❤
@nirmalsingh9196
@nirmalsingh9196 15 часов назад
Punjab daa gadaar
@Eaglevidion2600
@Eaglevidion2600 17 часов назад
Gurdas Mann bhaji Understand you are under threat Indian government could attack you after failing to declare Sikh terrorists.Indian government may pretend to be your friend but they want use your attack for their dirty propaganda.We don’t fear from any propaganda because this is USA who knows everything but I am still concern for your life.We are not your enemy we oppose your actions but we respect US laws.We don’t want any damage to our singers between conflict of Indian state and Sikh Nation.
@Love_LongIsland
@Love_LongIsland 6 часов назад
He is Doing Drama. We cannot trust you anymore . There is lot wrong your have done to Put Sikhi and punjab down. Your Crocodile tears not Help anymore. you still not senecerily Asking for forgiveness. you say he curse you which is lie. and you are saying your tears are amrit and Out protest is Agg(Nagative in sense ) . we are identifying our Masand and you are in one of those in list . Soon Once khalistan formed . sara hisab kitab with interest hoye ga
@gurksingh5721
@gurksingh5721 6 часов назад
Tu idi interview karni ae kai eidian tarifan dai pull banai
@panjabwale13
@panjabwale13 10 часов назад
Hindi massi kol jaoo hun bahji
@samsingh3919
@samsingh3919 14 часов назад
🤑💰💵
@tarsemsingh7945
@tarsemsingh7945 8 часов назад
Eh sab bakwas hai
@Singhs_n_Kaurs
@Singhs_n_Kaurs 20 часов назад
Jado nuksaan business ya paise da hoye taan hi maafi te athru vagde.
@JoshLooez-qr9ll
@JoshLooez-qr9ll 18 часов назад
Don’t believe him
@SureshJoshi-r9u
@SureshJoshi-r9u 32 минуты назад
Jehna de jwaka de naa John te Steve a rakhe bane firde oh maa boli de. To all jo gurdass Mann nu galat keh rahe a tusi das do tusi ki kita hale tak punjabi maa boli layi ?
@mittiputtmajhail2960
@mittiputtmajhail2960 7 часов назад
Teri jamir udo kithe si jado Guru Sahib naal ik nasheri nu jaan k braber kiha. Tenu vi wajju, sirf time naal. Koi ih Panjabi da putt nahi. Jamir farosh e. KPS naal mil k jo Sikh ihne marwae? Kaum hisab karu. Salia ih koi mann nahi. USA aye nu, ihdi asliyat wikha den.
@kuldipsidhu7361
@kuldipsidhu7361 2 часа назад
You know real media US media politic Punjab no more bullshit media
@ikodapasara8143
@ikodapasara8143 4 часа назад
ਤੂੰ ਕਿਓਂ ਬੁਢਾਪਾ ਰੋਲਦਾਂ , ਮੂਰਖਾ ? ਲਾਲਚ ਛਡ ਗਧਿਆ ਹੁਣ , ਠੀਕ ?
@ssktrucking4791
@ssktrucking4791 6 часов назад
Buchad kp gill singhan diyan mawan bhena nu thane ch liya k jo karda see dasde v sharam aundi te batti man buchad gill da yar ban k glasi peenda riha eh banda magarmach wale hanji sut riha eh. muafi de like nahi
@tripatpalkaur854
@tripatpalkaur854 22 часа назад
Jado gurdas ne changa gaya ta loka ne usnu sir te chukia c per jad beimani kiti ta thale v sutna hai
@toputuber
@toputuber 11 часов назад
Punjab o ah gadar di kisa gal tae koi jakin nhi boycott gurdas maa show
@kuldipsidhu7361
@kuldipsidhu7361 2 часа назад
He is Joker shame on him
@baljitsinghmatharu9150
@baljitsinghmatharu9150 7 часов назад
8x4
@mittiputtmajhail2960
@mittiputtmajhail2960 7 часов назад
Haram dia tu sirf paisa kamaia Panjabi nu warat k, koi sewa ni kitti. Ik nasheri nu Guru Amar Dass ji naal compare karna koi galti nahi. Jaan bujh k toheen karna hy. Is gunah lai koi maafi nahi. Ih jahli jihe shayer bol k drama na kar. Tenu sirf G''''li di saza hi honi chahidi. KPS naal mil k kinne Sikh marwae.
Далее
How to Install and Use an Adjustable TV Arm
00:18
Просмотров 636 тыс.
연준 (YEONJUN) ‘GGUM’ Official MV
02:44
Просмотров 7 млн
How to Install and Use an Adjustable TV Arm
00:18
Просмотров 636 тыс.