Тёмный

fake account - @sekhonpreet066 Report this !! real ਤੇ fake id ਵਿੱਚ bilkul ਥੋੜਾ ਜਾ ਫ਼ਰਕ ਹੈ !! 

Visa expert Preet Sekhon
Подписаться 44 тыс.
Просмотров 571
50% 1

fake account - @sekhonpreet066 Report this !!
real ਤੇ fake id ਵਿੱਚ bilkul ਥੋੜਾ ਜਾ ਫ਼ਰਕ ਹੈ !!
Online scam ਤੋ ਬਚੋ !!‼️
ਅਸੀ ਬੱਸ ਤੁਹਾਨੂੰ Alert ਕਰ ਸਕਦੇ ਆ !!
baki decision ਲੈਣਾ ਤੁਹਾਡੇ ਹੱਥ ਵਿੱਚ ਹੈ , ਅੱਜ 1 fake account ਹੈ , ਅੱਗੇ ਹੋਰ ਵੀ ਬਣਨ ਗੇ !! ਹੁਣ ਇਹ ਤੁਸੀਂ ਖੁਦ alert ਹੋਕੇ ਦੇਖਣਾ ਹੈ ਕੇ ਤੁਸੀਂ ਆਪਣੇ ਪੈਸੇ ਕਿਸ ਨੂੰ ਦੇ ਰਹੇ ਹੋ !! 7 seas koi vi online ਕੰਮ ਨਹੀ ਕਰਦਾ !! ਜਦੋ ਤੱਕ ਤੁਸੀਂ ਮੈਨੂੰ ਮਿਲ ਨਹੀਂ ਲੈਂਦੇ ਤੁਸੀਂ ਕਿਸੇ ਨੂੰ ਵੀ online payment ਨਾਂ ਕਰੋ !!
ਜਦੋ ਵੀ ਸਾਡੇ office ਵਿੱਚੋ ਕੋਈ ਕੌਂਸਲਰ couselling ਕਰਦਾ ਹੈ ਜਾ ਤੁਹਾਨੂੰ ਕਿਸੇ ਕੰਟਰੀ ਬਾਰੇ guide ਕਰਦਾ ਹੈ , ਉਸ ਤੋ ਬਾਦ ਉਹ ਇਕ ਵਾਰੀ tuhanu ਮੇਰੇ ਨਾਲ ਮਿਲਵਾਉਂਦਾ ਜਰੂਰ ਹੈ !!!
ਇਸ ਲਈ ਜਦੋ ਵੀ ਤੁਸੀਂ ਆਪਣਾ case apply ਕਰਨਾ ਹੈ ਤਾ ਮੈਨੂ office ਆਕੇ ਜਰੂਰ ਮਿਲੋ !!!
7 seas koi vi online treeke nal kam nhi karda
ਪੈਸਾ ਕੀਮਤੀ ਹੈ , ਉਹਨੂੰ ਕਿਸੇ scam ਦਾ ਸ਼ੀਕਾਰ ਹੋਕੇ ਬਰਬਾਦ ਨਾ ਕਰੋ !!!
ਜਿਹੜੇ ਵੀ ਸਾਡੇ pyar ਕਰਨ ਆਲੇ ਨੇ , ਉਹ ਇਸ ਫੇਕ account ਨੂੰ report ਜਰੂਰ ਕਰੋ , ਤਾ ਜੋ ਕੋਈ ਵੀ ਇਹਨਾ ਦੇ ਜਾਲ ਵਿੱਚ ਨਾ ਫਸੇ !!!!
ਇਸ fake account ਦਾ link - @sekhonpreet066
te ਨੰਬਰ - 8279302064 , +971-503253685
ਇਹ ਇਹਨਾ ਦੇ fake ਨੰਬਰ and id ਹੈ !! ਜਿਸ ਨਾਲ ਇਹ ਮਾਸੂਮ loka ਨੂੰ ਪਾਗਲ ਬਣਾ ਰਿਹਾ ਹੈ !!
ਬੱਚੋ ਤੇ ਹੋਰਾ ਨੂੰ ਬਚਾਓ !!
Preet sekhon❤️
7 seas immigration to !!
#scamalert #onlinescam #onlinescamtobacho #scam #onlinefraud #alert #knowledge #7seasimmigration #Preetsekhon #fyp #trending #viral #scammers #insta #trust

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 9   
Далее
Пчёлы некроманты.
00:46
Просмотров 23 тыс.
Mcdonalds cups and ball trick 🤯🥤 #shorts
00:25
Просмотров 403 тыс.
This mother's baby is too unreliable.
00:13
Просмотров 14 млн
Пчёлы некроманты.
00:46
Просмотров 23 тыс.