Тёмный

Farming In Tsnori Georgia 🇬🇪 | Road Trip | EP 27 | UAE To RUSSIA | Nasir Dhillon 

Punjabi Lehar
Подписаться 782 тыс.
Просмотров 143 тыс.
50% 1

Farming In Tsnori Georgia 🇬🇪 | Road Trip | EP 27 | UAE To RUSSIA | Nasir Dhillon

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 268   
@hardeepdhillon5386
@hardeepdhillon5386 18 дней назад
ਬਹੁਤ ਮਨ ਭਰ ਆਇਆ ਜਦੋ ਸਰਪੰਚ ਸਾਹਿਬ ਨੇ ਕਿਹਾ ਕਿ 15 ਅਗਸਤ ਨੂੰ ਪੰਜਾਬ ਦੇ ਦੋ ਟੋਟੇ ਗਏ।
@user-jd6id6ts6j
@user-jd6id6ts6j 10 дней назад
Oye hoe massa ee mille vir nu lgda pta nhi kdo ka da vir udeek da roo na vir 😊
@big--brain4231
@big--brain4231 2 дня назад
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
@sanjeevsirohi5801
@sanjeevsirohi5801 15 дней назад
नासिर ढिल्लन जाट वकार भिण्डर जाट सहित सभी धर्मो के जाट भाईयों को सलाम नमस्ते सत श्री अकाल ।जय जाट
@HarpreetSingh-ux1ex
@HarpreetSingh-ux1ex 21 день назад
ਨਾਸਿਰ ਢਿੱਲੋਂ ਵੀਰ ਤੁਹਾਡਾ ❤ ਧੰਨਵਾਦ ਜੀ ਜ਼ੋ ਸਾਰੇ ਭਰਾਵਾਂ ਦੇ ਨਾਲ ਮੇਲ ਮਿਲਾਪ ਕਰਾਇਆ ਤੇ ਜੋਰਜੀਆ ਦੇ ਪੰਜਾਬੀਆ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਿਰਪਾ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਹੱਦਾਂ ਵੀ ਖ਼ਤਮ ਹੋਣ ਅਸੀਂ ਸਵੇਰੇ ਲਾਹੌਰ ਤੇ ਰਾਤੀਂ ਲੁਧਿਆਣੇ ਹੋਈਏ ਸਾਰੇ ਪੰਜਾਬੀਆਂ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@GurdeepSingh-lv9fu
@GurdeepSingh-lv9fu 17 дней назад
❤😊❤❤❤❤❤❤❤😊❤😅❤
@user-jd6id6ts6j
@user-jd6id6ts6j 10 дней назад
Vir g othe de sika nu mil ke ayeo oh dasnge ke kina pyar krde eh sikha nu kive pyar nal rakhe othe tusi ta pdhcnna nhi ke muslman ya sikh a jrur mil ke ayeo ona kudia nu oh dasngea ke kina pyar krde eh tusi ta auna nhi otho ena pyar krdw😊
@big--brain4231
@big--brain4231 2 дня назад
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
@user-ci6zp6ud9
@user-ci6zp6ud9 21 день назад
ਭਿੰਡਰ ਦੀਆਂ ਬਰੇਕਾਂ ਵਾਹ ਵਾਹ ਵੀਰਿਆ ❤❤❤ ਬਾਕੀ ਤੇਰੀ ਅੰਗਰੇਜ਼ੀ ਸੁਣ ਕੇ ਮੇਰੇ ਗੋਰੇ ਯਾਰ ਵੀ ਬਾਗ ਬਾਗ ਹੋ ਗਏ 😍😍😍 Harrow London
@user-kx6uq5cu6j
@user-kx6uq5cu6j 18 дней назад
ਸੰਗਰਾਦ ਸ਼ਬਦ ਸੁਣ ਬਹੁਤ ਵਧੀਆ ਲੱਗਾ
@HarpreetSingh-bt4sd
@HarpreetSingh-bt4sd 18 дней назад
ਕਿਆ ਬਾਤ ਹੈ , ਪੰਜਾਬੀਆਂ ਨੇ ਬਾਹਰ ਵੀ ਬੱਲੇ ਬੱਲੇ ਕਰਵਾਈ ਪਈ ਆ👌👌👌👌👌
@ashokdusad2956
@ashokdusad2956 16 дней назад
पंजाबियों का कोई मुकाबला नहीं भाई पंजाबी दलेर है पूरे फिकर ना करो खालिस्तान भी मिलेगा पक्का एक दिन पंजाबियों को बस लगे रहो मेहनत करने में
@shawindersingh6931
@shawindersingh6931 21 день назад
🌹very nice vlog🌹ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਨੂੰ ਵਾਹਿਗੁਰੂ ਏਦਾਂ ਹੀ ਖੁਸ਼ੀਆਂ ਬਖਸ਼ਣ🌹
@ganashkumar8830
@ganashkumar8830 16 дней назад
Sirf charde de Punjab nu
@big--brain4231
@big--brain4231 2 дня назад
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
@KuldeepSingh-nq1qi
@KuldeepSingh-nq1qi 16 дней назад
ਜਿਥੇ ਗੲਏ ਪੰਜਾਬੀ ਉਥੇ ਲਿਆ ਪੰਜਾਬ ਵਸਾ ❤❤
@punjabiludhiana332
@punjabiludhiana332 21 день назад
ਪੰਜਾਬੀ ਵੀਰੋ ਜੇ ਕੋਈ ਪੰਜਾਬੀ ਤੁਹਾਡੇ ਕੋਲ ਆਉਂਦਾ ਜਿਹੜੀ ਮਰਜ਼ੀ ਕੰਟਰੀ ਦਾ ਹੋਵੇ ਪੂਰੀ ਸੇਵਾ ਕਰਿਆ ਕਰੋ ।
@luckymaan415
@luckymaan415 19 дней назад
Pakistan ch kini k sawe hundi aa apne punjabia di ohh v puch lya kro kde ehna hu veer ,
@avtarsinghsandhu1295
@avtarsinghsandhu1295 16 дней назад
No problem brother
@DharamSingh-mh6jp
@DharamSingh-mh6jp 15 дней назад
@GURWINDERSINGH-bt1tf
@GURWINDERSINGH-bt1tf 5 дней назад
@@luckymaan415ਪਾਕਿਸਤਾਨ ਦੇ ਪੰਜਾਬੀ ਚੜਦੇ ਪੰਜਾਬ ਦੇ ਸਿੱਖਾਂ ਦਾ ਬਹੁਤ ਮਾਣ ਤਾਣ ਕਰਦੇ ਇੱਥੋਂ ਤੱਕ ਕੇ ਪਹਿਲਾਂ ਤਾਂ ਆਪਣੇ ਘਰ ਲਿਜਾਣ ਲਈ ਤਰਲੇ ਕਰਦੇ ਕਿ ਸਾਨੂੰ ਮਹਿਮਾਨ ਨਿਵਾਜੀ ਦਾ ਮੌਕਾ ਦਿਓ ਦੁਕਾਨਾ ਵਾਲੇ ਭਰਾ ਪੈਸੇ ਤੱਕ ਨਹੀਂ ਲੈਦੇ
@big--brain4231
@big--brain4231 2 дня назад
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
@NIRMALSINGH-yb8hn
@NIRMALSINGH-yb8hn 21 день назад
ਸਰਪੰਚ ਸਾਹਿਬ ਜੌਰਜੀਆ ਵਿੱਚ ਜਿਨੇਂ ਵੀ ਬਲੌਗਰ ਆਉਂਦੇ ਹਨ ਉਹ ਤੁਹਾਡੇ ਕੋਲ ਹੀ ਆਉਂਦੇ ਹਨ
@sethi308
@sethi308 21 день назад
Dhillon sahab tuhade vlog dekh ke menu dubara georgia di yaada taazi ho gaiyan meri vi jameen ethe hi si sarpanch sahab di jameen de nede
@munda420s
@munda420s 19 дней назад
Tusi vech ti si jameen? Georgia vech Apne kisana naal dhakka ta ni hunda?
@munda420s
@munda420s 19 дней назад
Tusi vech ti si jameen? Georgia vech Apne kisana naal dhakka ta ni hunda?
@paramjitsinghsingh251
@paramjitsinghsingh251 21 день назад
ਬਹੁਤ ਵਧੀਆ ਜੀ, ਰੱਬ ਕਰੇ ਇੱਸੇ ਤਰ੍ਹਾਂ ਰੌਣਕਾਂ ਲੱਗੀਆਂ ਰਹਿਣ ਜੀ ❤❤ ਰੱਬ ਰਾਖਾ
@Iqbalfamilyvlog639
@Iqbalfamilyvlog639 21 день назад
اللہ تعالی کامیاب کرے صحت دے 🥀🌺🇵🇰🌷☘️☘️☘️🪴
@bandnasidhu
@bandnasidhu 21 день назад
Wah ji , WHAT A LOVELY BLESSINGS . 👌👌👌👌🙏.
@sandhusaab7504
@sandhusaab7504 17 дней назад
Ameen veer ji 🙏
@Manraj1265
@Manraj1265 21 день назад
بہت اچھی گفتگو ناصر اور بھنڈر صاحب، آپ نے جارجیا کا پورا شہر دکھایا، یہاں کے محنتی پنجابیوں سے میرا تعارف کرایا ਬਹੁਤ ਵਧੀਆ ਗੱਲਬਾਤ ਨਾਸਿਰ ਤੇ ਭਿੰਡਰ ਸਾਹਬ, ਤੁਸੀ ਪੂਰਾ ਜਾਰਜਿਆ ਸ਼ਹਿਰ ਦਿਖਾਈ, ਇੱਥੇ ਦੇ ਮਿਹਨਤੀ ਪੰਜਾਬੀਆ ਨਾਲ ਮਿਲਵਾਈਆ।ਧੰਨਵਾਦ ❤❤
@shersinghbatth7116
@shersinghbatth7116 21 день назад
Nasir and Waqar veer ji sat shri akal dono Punjab jindabad hasde vasde raho
@GurmeetSingh-beer
@GurmeetSingh-beer 21 день назад
🎉🎉🎉❤🎉❤🎉🎉🎉 ❤❤ babe di hatti ❤❤ 🎉🎉🎉 Georgia 🎉🎉🎉
@mrunknown7004-w2n
@mrunknown7004-w2n 13 дней назад
ਬਹੁਤ ਵਧੀਆ ਲੱਗਿਆ ਜੀ ਪੰਜਾਬੀ ਸਾਰੀ ਦੁਨੀਆਂ ਵਿੱਚ ਪਛਾਣ ਬਣਾਈ ਬੈਠੇ ਹਨ ❤❤❤❤❤
@jpdhaliwal1286
@jpdhaliwal1286 20 дней назад
Thanks for the informative and entertaining Vlog, Dhillon Sahib !! Stay safe !! God Bless !!
@GurmukhSingh-xc6uw
@GurmukhSingh-xc6uw 20 дней назад
ਢਿੱਲੋ ਸਾਹਿਬ ਅੰਜਮ ਸਰੋਆ ਨੂੰ ਵੀ ਨਾਲ ਲਿਆਉਣਾ ਸੀ , ਉਹ ਆਪਣੇ ਕਿਸਾਨਾ ਦੇ ਰੋਣੇ ਬਹੁਤ ਰੋਦੇ ਹੁੰਦੇ ਹਨ ਥੋੜੇ ਜਾਰਜੀਆ ਦੇ ਕਿਸਾਨਾਂ ਦੇ ਰੋਣਿਆ ਨੂੰ ਜਾਂਚ ਲੈਦੇ
@DharamSingh-mh6jp
@DharamSingh-mh6jp 21 день назад
❤🎉❤🎉❤ Babe de hatti Tbilisi Georgia
@gurditsingh1792
@gurditsingh1792 20 дней назад
ਰਾਣਾ ਬੌਸ ਆਪਣਾ ਭਰਾ ਏ ਰਾਣਿਆ ਲਾਡੀ ਸੰਧੂ ❤
@user-kq7xn5iw6t
@user-kq7xn5iw6t 21 день назад
ਦਸਤਾਰ ਦੀ ਟੌਹਰ ਵੱਖਰੀ 😊
@BalvirSingh-ig7lx
@BalvirSingh-ig7lx 20 дней назад
Nasir Dhillon zindabad zindabad
@big--brain4231
@big--brain4231 2 дня назад
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
@BalvirSingh-ig7lx
@BalvirSingh-ig7lx 2 дня назад
@@big--brain4231 Bhai oh kujh bhi Ho skda hai !!! OS ne 1000ra loka Nu Bhaina bharawa Nu 75 Saal Baad milaya Hai. Koee Khalstani Hai!! Koee RSS Wala Hai !!! Koee Hindu rashter Wala Hai. Koee kujh koee kujh
@BalvirSingh-ig7lx
@BalvirSingh-ig7lx 2 дня назад
@@big--brain4231 sabh to pehla apne bare dasso tusi ki Ho ??? Nasir Dhillon Ex police man Hai?? Pind panjwar Amritsar vich osda Parwar 1947 to pehla wasda c.
@user-kq7xn5iw6t
@user-kq7xn5iw6t 21 день назад
ਵਧੀਆ ਕੰਮ,, good job 👍
@mangalsingh8905
@mangalsingh8905 21 день назад
Kye baat he Puttar Nasir Waqir Very Beautiful village Sarpanch kang Sahib Rab Lambi Umar kare
@gurjinderdhillon9841
@gurjinderdhillon9841 21 день назад
ਨਾਸਿਰ ਢਿੰਲੋ ਵਕਾਰ ਭਿੰਡਰ Good
@shahidgujjar7323
@shahidgujjar7323 8 дней назад
Aslamoalikum nasir bhai thanks for exploring the update. Congratulations for sporting youth
@ramdas8842
@ramdas8842 15 дней назад
Nasir Bhai aap ko is mulk mein dekh bahut achchha laga. Is mini Punjab ko dekh kar bhi bahut achchha laga 🙏🏻
@Harpreetsingh-jk7vl
@Harpreetsingh-jk7vl 4 дня назад
ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਬਲੋਗ ਦੇਖੀ ਦੇ ਤੁਹਾਡੀ ਫਿਲਮ ਬੜੀ ਵਧੀਆ ਹ
@balkarsinghdhaliwal592
@balkarsinghdhaliwal592 4 дня назад
ਬਹੁਤ ਖੁਸ਼ੀ ਹੋਈ ਬਾਈ ਨਾਸਿਰ ,ਜਿਉਂਦਾ ਰਹਿ ਬਾਈ ।ਜਦੋਂ ਇੱਧਰਲੇ ਪੰਜਾਬ ਆਏ ਤਾਂ ਆਪਜੀ ਨੂੰ ਜਰੂਰ ਮਿਲਾਂਗਾ।ਮਾਸਟਰ ਬਲਕਾਰ ਸਿੰਘ ਧਾਲੀਵਾਲ ਪਿੰਡ ਰਾਏਪੁਰ ਜਿਲ੍ਹਾ ਮਾਨਸਾ ਨੇੜੇ ਸਿੱਧੂ ਮੂਸੇਵਾਲਾ ਦਾ ਪਿੰਡ ।
@user-ci6zp6ud9
@user-ci6zp6ud9 21 день назад
Love you Nasir veere ❤❤❤ tuhadi ih historical yatra safal hove ji😍😍😍 asi uk ch baith k hi Georgia dekh liya oh vi theth Punjabi ch. tusi sada khush raho veere ❤
@GurmeetSingh-br9pv
@GurmeetSingh-br9pv 19 дней назад
ਪੰਜਾਬ ਪੰਜਾਬੀ ਜ਼ਿੰਦਾਬਾਦ
@bandnasidhu
@bandnasidhu 21 день назад
Now ,TWICELY I WATCHED this video & SHARED ON MY WHATSAAP GROUP at 12 P.M. OF MID NIGHT OF THURSDAY.
@balrajsingh4182
@balrajsingh4182 21 день назад
ਬਹੁਤ ਵਧੀਆ ਜੀ
@KawelSingh-of6px
@KawelSingh-of6px 21 день назад
Nice video 👍👍👍
@satvirsingh7845
@satvirsingh7845 21 день назад
Excellent video paji
@Diljitkourjosan6170
@Diljitkourjosan6170 21 день назад
ਨਾਸਿਰ ਢਿੱਲੋਂ ਵੀਰੇ 🙏🙏🙏🙏
@user-xm1yy2kf4d
@user-xm1yy2kf4d 19 дней назад
Dhillon sab bhut vadia ji Bhut changa lagga yugadi ye sarpanch sab di gal bat sun ke Sarpanch sab bhut change Subha de Malik ne tuhade wang Baki veer vi bhut vadia Subha de Han
@avtarsinghsandhu1295
@avtarsinghsandhu1295 16 дней назад
Thnx brother❤️
@sawarnsingh9989
@sawarnsingh9989 21 день назад
good vedio nasar shaib keep it up god bless sawarn Singh from UK
@rajpoottravels7084
@rajpoottravels7084 7 дней назад
Maharaj kamaal sardar saab Nice 👍
@DevSadhupb23
@DevSadhupb23 21 день назад
NYC
@gillfamyoutuber722
@gillfamyoutuber722 21 день назад
First view fist comment
@SatnamSingh-fe3tg
@SatnamSingh-fe3tg 21 день назад
Very good Jatta 👍
@GurpreetSingh-qt4yw
@GurpreetSingh-qt4yw 21 день назад
Very good jatto
@manmeet-Sachdeva.
@manmeet-Sachdeva. 10 дней назад
ਪਾ ਦਿੱਤਾ ਬਾਈ ਨੂੰ ਵਖਤ। ਜੇ ਬਾਈ ਦੀ ਮੰਗੇਤਰ ਨੇ ਵੇਖ ਲਈ ਵੀਡੀਓ ਤਾਂ ਉਹ ਨੀ ਫਿਰ ਪਰਾਉਠੇ ਬਣਾ ਕੇ ਖਵਾਂਉਦੀ । ਉਹਨੇ ਕਹਿਣਾ ਹੈ ਤੈਨੂੰ ਸਭ ਕੁੱਝ ਬਣਾਉਣਾ ਆਉਦਾ ਹੈ ਤੁਹੀ ਬਣਾਇਆ ਕਰ ਘਰੇ ਰੋਟੀ।
@gagansharma8327
@gagansharma8327 21 день назад
Nasir ji sarpuch Sahib sada gawandi hai khalra bordar district Tarantarn punjab SADA pind
@avtarsinghsandhu1295
@avtarsinghsandhu1295 16 дней назад
ਹਾਂ ਜੀ ਧੰਨਵਾਦ ਜੀ,,, ਮਿਲਿਉ ਜਰੂਰ
@user-wd9he5yl9q
@user-wd9he5yl9q 21 день назад
Mashallah ❤️🤲🌹😍👍👍
@Chemma_09
@Chemma_09 21 день назад
Very good👍
@bandnasidhu
@bandnasidhu 21 день назад
MASHA- ALLAH ,SUBHAN - ALLAH ,MERHABBA * Najara ,Mazzah,aa GYAA JI,Dhillon Saab .Bhinder ji vee 🤣BUSS LARHAAN NUU TEYAAR BER TEYAAR .🤣🤣🤣🤣🤣🥰🥰🥰🥰🥰❤️❤️❤️❤️❤️❤️❤️❤️❤️❤️❤️❤️❤️❤️❤️
@surinderpalsingh485
@surinderpalsingh485 20 дней назад
Beautiful Presentation veer g Nasir Dhillon saab g te Wakkar bhinder veer g❤❤❤❤❤
@sarajitkaurkahlon668
@sarajitkaurkahlon668 21 день назад
Sat shri akal Nasir Dillon sahib waqer bhnder sahib and serpench sahib sab nu payar bhare sat shri akal smile ❤❤there are good people to your life spend some time with them ❤❤ bahut vdiya video share kete bahut bahut dhanyawad Nasir sahib aap de sab friends sat Sri akal waheguruji hamesha khush rakhe ❤❤nowords.
@gillsaabgillsaab5137
@gillsaabgillsaab5137 10 дней назад
ਸਾਡੇ ਪਿੰਡ ਢਪਾਲੀ( ਬਠਿੰਡਾ) ਤੋਂ,ਬਾਈ ਧਰਮ ਸਿੰਘ busy ਹੋਏ ਪਏ ਆ 📱 ਤੇ❤❤❤
@DharamSingh-mh6jp
@DharamSingh-mh6jp 4 дня назад
@afterschool6426
@afterschool6426 16 дней назад
Nasir Dhillon saab jeonde raho..........dohan punjaba vich pyaar wadonde raho
@pargatsinghnumberdar3955
@pargatsinghnumberdar3955 9 дней назад
ਬਹੁਤ ਵਧਿਆ ਲੱਗਿਆ
@Chahal197
@Chahal197 15 дней назад
ਢਿੱਲੋਂ ਸਾਂਬ ਸਾਰੇ ਪੰਜਾਬੀਆਂ ਦਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ ਹਸਦੇ ਵਸਦੇ ਰਹੋ ਸੁਖਪਾਲ ਸਿੰਘ ਚਹਿਲ ਪਿੰਡ ਭੂਪਾਲ ਚੜਦੇ ਪੰਜਾਬ ਤੋਂ
@big--brain4231
@big--brain4231 2 дня назад
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
@SatnamSingh-fe3tg
@SatnamSingh-fe3tg 21 день назад
Very nice Vlog 👌 👍
@balkarsinghdhaliwal592
@balkarsinghdhaliwal592 4 дня назад
ਬਾਈ ਵਕਾਰ ਨੂੰ ਸ਼ੌਕ ਆ ਖੇਤੀ ਦਾ ਟਰੈਕਟਰ ਦਾ ਬਾਕੀ ਪਾਕਿਸਤਾਨ ਨਾਲੋਂ ਭਾਰਤ ਵਾਲ਼ੇ ਟ੍ਰੈਕਟਰ ਵੱਡੇ ਨੇ ਬਾਈ ਵਕਾਰ ਨੂੰ ਸਤਿ ਸ੍ਰੀ ਅਕਾਲ।ਮਾਸਟਰ ਬਲਕਾਰ ਸਿੰਘ ਧਾਲੀਵਾਲ ਪਿੰਡ ਰਾਏਪੁਰ ਜਿਲ੍ਹਾ ਮਾਨਸਾ ਨੇੜੇ ਸਿੱਧੂ ਮੂਸੇਵਾਲਾ ਦੇ ਪਿੰਡ ।
@LakhwinderBhinder-e9d
@LakhwinderBhinder-e9d 21 день назад
❤❤🎉🎉❤❤carry on jatta❤❤🎉🎉
@Bhbh-qx7kw
@Bhbh-qx7kw 8 дней назад
ਢਿੰਲੋ ਵੀਰ ❤❤❤❤❤❤❤❤❤❤❤❤
@gurpreetsinghvirk7439
@gurpreetsinghvirk7439 18 дней назад
Jeonda reh Dhillon veer dil Khush ho gya Saare apne lgde
@sarbbrar4173
@sarbbrar4173 21 день назад
Sat Shri akal Dhillon Saab Sarder Saab ji 🙏🙏🙏
@sarbbrar4173
@sarbbrar4173 21 день назад
Very nice video Bai ji 👌👌👌
@tariqnoor5642
@tariqnoor5642 20 дней назад
sarpanch sahib.. taqriban ko tarqiban bolty hein 😂😂😂
@rotikithaali8959
@rotikithaali8959 12 дней назад
Han g😂😂
@asghargujjar8323
@asghargujjar8323 21 день назад
اسلام علیکم بھائی جی بھنڈرصاحب بھی چلے گئے واپس پہلے انجم بھائی چلے گئے❤❤❤تسی اکیلے رہ گئے الللہ خیر سے واپس لائے بڑی ہمت ھے تواڈی سدا خوش رہیں
@sukhpalsingh8637
@sukhpalsingh8637 8 дней назад
ਵੀਰ ਜੀ ਸਰਪੰਚ ਸਾਹਿਬ ਦੀ ਸ਼ਕਲ ਮੇਰੇ ਨਾਲ ਕਾਫੀ ਮਿਲਦੀ ਹੈ
@kamalbajwa47
@kamalbajwa47 21 день назад
Very nice bai jug jug jio
@sarbjitsingh2747
@sarbjitsingh2747 21 день назад
Nasir Dhillon Waqar bhinder nu samjaya kar har jagah chawla nahi Mari diyan Banda sahi nahi lagda
@RajKumar-j6e1i
@RajKumar-j6e1i 12 дней назад
Good job ❤
@mumtazahmad4724
@mumtazahmad4724 21 день назад
Dillhion sab maza aa gia mini pujab dda
@arurtransport5904
@arurtransport5904 20 дней назад
nice to see you all together 👌
@RahulRahul-ld2lx
@RahulRahul-ld2lx 16 дней назад
Punjabi sare pase mallan Mari bethe ne jio punjabio te khush rho punjabio
@gurjinderdhillon9841
@gurjinderdhillon9841 21 день назад
Dhillon bro 🎉🎉🎉🎉🎉🎉
@jaggarandhawa2570
@jaggarandhawa2570 21 день назад
Nasaruddin balle balle baki sare thalle thalle Waqar Punjabi balle balle baki sare tale tale
@Sanismagh
@Sanismagh 21 день назад
Nice videos bro sunny Smagh sri mukstar sabiha punjab india
@AryanKumar-fg7rc
@AryanKumar-fg7rc 16 дней назад
ਸਰਦਾਰ ਸੋਹੀ ਵਰਗੇ ਆ ਦੂਜੇ ਵੀਰ ਦੀ ਸ਼ਕਲ ਰਿਪਨ ਨਾਲ ਮਿਲਦੀ ਆ
@RanaSulman-ro9zu
@RanaSulman-ro9zu 21 день назад
Very good 👍❤❤❤❤
@sadhusingh736
@sadhusingh736 8 дней назад
ਪੰਜਾਬੀਆਂ ਵਰਗੀ ਸਾਂਝ ਕਿਤੇ ਕਿਆ ਬਾਤਾਂ
@ajmerbhullar7016
@ajmerbhullar7016 21 день назад
Very nice 👌 👍
@bandnasidhu
@bandnasidhu 21 день назад
Accha ji 🥺PANJABI SIKH SARDAR, as a FARMER . WAH JI WAH 👌👌👌👌👌👌🤣
@johnpervaizjohnpervaiz2391
@johnpervaizjohnpervaiz2391 21 день назад
Nice ❤
@AfzalArainOfficial
@AfzalArainOfficial 21 день назад
بہت ودیا برادر
@jasveerpandher7931
@jasveerpandher7931 21 день назад
Very Very good lage rho jatto
@bikabatth9284
@bikabatth9284 21 день назад
Waqar Kang sahib dil to akhdey ne jado insan sachet dil to akhda ohdi tone hor hundi jida Kang sahib di garm tez kharvi te jo jayada mithu hunde oh upro upro
@SandeepSingh-ey4ih
@SandeepSingh-ey4ih 14 дней назад
Kya baat Nasir bha Zindabad
@user-fp4yx5ok5e
@user-fp4yx5ok5e 16 дней назад
Bhaji hotal ch bhande dhon nalo 100guna changa ,Uttam kheti.......
@chamkaur_sher_gill
@chamkaur_sher_gill 21 день назад
Sat Sri akll Nasir dhillon and waqar bhinder veer ji good work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sandhusaab7504
@sandhusaab7504 17 дней назад
Wah ji Wah . Punjab Punjabi at jidabad ❤️
@jotsinghjoshansingh750
@jotsinghjoshansingh750 16 дней назад
ਬਾਈ ਏਥੇ ਜ਼ਮੀਨ ਕਦੇ ਵੀ ਆਪਣੇ ਨਾਮ ਨਹੀਂ ਹੁੰਦੀ ਸਰਕਾਰ ਕੋਲ ਹੀ ਜ਼ਮੀਨ ਦਾ ਅਧਿਕਾਰ ਹੂੰਦਾ ਹੈ ਇਥੇ ਬੰਜ਼ਰ ਜ਼ਮੀਨ ਆਮ ਹੈ
@somaymaan7349
@somaymaan7349 21 день назад
Very beautiful place 🇵🇰
@PalwinderSingh-fc9lo
@PalwinderSingh-fc9lo 21 день назад
Punjab Punjabi Jindabad ❤❤ Waheguru ji chardikla vich rakhn sarea Veera nu ❤❤❤❤
@surinderbajaj4381
@surinderbajaj4381 21 день назад
Very very beautiful efforts bro.
@balrajsingh6151
@balrajsingh6151 21 день назад
Bahut vadia Nasir te waqar Bhinder lehnda te charda punjab ekthe vekh k
@gurvinderthing9149
@gurvinderthing9149 21 день назад
Kaint video dhillon sahib
@jaisinghsekhon7
@jaisinghsekhon7 20 дней назад
I salute of all of you
@sarbbrar4173
@sarbbrar4173 21 день назад
Kang Saab Sat Shri akal ji 🙏🙏
@liaquat188
@liaquat188 21 день назад
وعلیکم السلام ورحمتہ اللہ وبابرکاتہ
@asadzafar8480
@asadzafar8480 10 дней назад
Punjab ❤❤❤ 15 august Punjabi tory gaye Punjab ujarya Gaya
@amangrewal2235
@amangrewal2235 18 дней назад
jado be Nasir Dhillon veer Waqar Bhinder veer charday Lehanday punjab de veera nu kathay ek video vich dekhi da yakeen mano punjabiyo ronn nikal janda. per hun lagda ke koi time ayvay ga ke saday punjab de putt saday punjab vich kichiya eh border diya taara nu apne tractor pishay paa ke jamana paar sitt ke oun gay tey sada punjab fer tou vapis asli punjab banu .....Love from Charda Punjab.
@manjindersinghbhullar8221
@manjindersinghbhullar8221 21 день назад
ਨਾਸਿਰ ਢਿੱਲੋਂ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@JaspalSingh-ww4gb
@JaspalSingh-ww4gb 14 дней назад
Very good
Далее
Новый уровень твоей сосиски
00:33
GEORGIA 🇬🇪 VICH INDIA 🇮🇳 DE TRACTOR 🚜
17:58
Desi Podcast With Anjum Saroya | Nasir Dhillon
19:37
Просмотров 56 тыс.
Новый уровень твоей сосиски
00:33