Тёмный

Fast live show Australia 🇦🇺 bhaggu .jassa.babal kaur .dhutta 

inder chhajli
Подписаться 154 тыс.
Просмотров 236 тыс.
50% 1

Развлечения

Опубликовано:

 

19 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 179   
@SukhdevSingh-vx3tz
@SukhdevSingh-vx3tz 9 месяцев назад
ਬਾਈ ਸ਼ਾ ਗਏ ਧੂਤਾ ਸਨੌਰੀਆ ਤੇ ਸਾਡੀ ਬਬਲ ਸਨੌਰ ❤ਸੁਖਦੇਵ ਪਾਤੜਾਂ❤
@mansimarn1332
@mansimarn1332 9 месяцев назад
ਬਹੁਤ ਬਹੁਤ ਮੁਬਾਰਕਾਂ ਹੋਣ ਵੀਰ ਨੂੰ
@happypunjabtelevision704
@happypunjabtelevision704 8 месяцев назад
ਬੱਬਲ ਜੀ ਤੁਹਾਡੀ ਜਮੀਨ ਵਾਲੀ ਗੱਲ ਆਖਣ ਤੇ ਸ਼ਾਇਦ ਪੰਜਾਬੀ ਵਾਪਸ ਮੁੜ ਆਉਣ ਤੇ ਪੰਜਾਬ ਫੇਰ ਤੋਂ ਸ਼ਾਇਦ ਰੰਗਲਾ ਬਣਜੇ 😇
@Ranjit.grewal.5474
@Ranjit.grewal.5474 9 месяцев назад
ਸਾਰੀ ਟੀਮ ਨੂੰ ਵਧਾਈਆ ਬਾਈ ਜੀ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ
@jsdhillon3881
@jsdhillon3881 9 месяцев назад
ਬਾਈ ਸਾ ਗਏ ਸੰਗਰੂਰ ਵਾਲੇਓ
@user-eu7jz6fx9b
@user-eu7jz6fx9b 9 месяцев назад
ਪੰਜਾਬ ਵਾਲੀ ਗੱਲ ਨੀ ਬਣੀ ਬਾਈ 😢😢 ਪਰ ਵਧੀਆ ਪੰਜਾਬ ਪੰਜਾਬ ਹੀ ਸੀ😐😐😐
@user-eu7jz6fx9b
@user-eu7jz6fx9b 9 месяцев назад
Dhutta veer congratulations 🎉👏 you nd your all family ❤️❤️❤️
@DeepiDhaliwal-ep7ue
@DeepiDhaliwal-ep7ue 9 месяцев назад
Bahut vadia ਬਹੁਤ ਖ਼ੁਸ਼ੀ ਹੋਈ ਸਾਰੀ ਟੀਮ ਦੀ ਮਿਹਨਤ ਆ ਇੱਥੇ ਤਕ puhach ਗਏ
@jagdishjawanda3722
@jagdishjawanda3722 9 месяцев назад
Inder veer very nice show Wahe Guru mehar karey ❤️🙏
@jasvirsingh4301
@jasvirsingh4301 9 месяцев назад
ਬਹੁਤ ਹੀ ਵਧੀਆ ਗੱਲ ਹੈ ਕਿ ਤੁਹਾਨੂੰ ਸਾਰਿਆਂ ਨੂੰ ਅਸਟ੍ਰੇਲੀਆ ਦਾ ਟੂਰ ਮਿਲ ਗਿਆ ਇਸ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਪਰ ਸਟੇਜ ਤੇ ਅਤੇ ਸਟੋਰੀ ਵਿੱਚ ਕੰਮ ਕਰਨ ਵਿੱਚ ਬਹੁਤ ਹੀ ਫਰਕ ਹੈ ਜੀ। ਸਟੇਜ ਲਈ ਤੁਹਾਡੇ ਕੰਮ ਦੀ ਤਿਆਰੀ ਪੂਰੀ ਤਰ੍ਹਾਂ ਨਹੀਂ ਹੈ ਜੀ, ਕੋਸ਼ਿਸ਼ ਕਰੋ ਭਵਿੱਖ ਵਿੱਚ ਹੋਰ ਟੂਰ ਲਗਾਉਣ ਲਈ ਸਟੇਜ ਲਈ ਪੂਰੀ ਤਰ੍ਹਾਂ ਤਿਆਰੀ ਕਰਕੇ ਕੰਮ ਕਰਿਆ ਕਰੋ ਡਾਇਲਾਗ ਇੱਕਸਾਰਤਾ ਵਿੱਚ ਇਸ ਤਰ੍ਹਾਂ ਬੋਲੋ ਕੋਈ ਆਈਟਮ ਲੱਗੇ ਜਿਵੇਂ ਸਕਿੱਟ,ਮਨੋਐਕਟਿੰਗ, ਚੁਟਕਲੇ, ਗੀਤ ਆਦਿ ਲੱਗਣ ਅਤੇ ਸਰੋਤਿਆਂ ਦਾ ਪੂਰੀ ਤਰ੍ਹਾਂ ਮੰਨੋਰੰਜਨ ਕਰਨ।
@hindustaan3772
@hindustaan3772 9 месяцев назад
ਬਾਈ ਜੀ ਸਹੀ ਕਿਹਾ ਸਾਰੀ ਟੀਮ ਨੂੰ ਬੇਨਤੀ ਆ ਆਪ ਇੰਡੀਆ ਆ ਕੇ ਦੇਖਿਓ ਕੀ ਬਣਿਆ toor da Live ਸ਼ੋ ਤੇ ਵੀਡਿਓ ਚ ਬਹੁਤ ਫਰਕ ਹੁੰਦਾ ਗੱਲ ਨੀ ਬਣੀ ਤੁਸੀ ਬੌਹਤ ਵਧੀਆ ਐਕਟਰ ਹੋ ਤੋਹਾਨੂ ਪਤਾ ਹੈ ਤੁਹਾਡੀ ਐਕਟਿੰਗ ਪੰਜਾਬੀ ਫ਼ਿਲਮਾਂ ਤੋਂ ਵੀ 1000x ਵਧੀਆ ਪਰ ਤੁਸੀਂ ਕੋਈ ਤਿਆਰੀ ਨਹੀਂ ਕੀਤੀ । ਫ਼ੇਰ ਵੀ ਜਿਉਂਦੇ ਰਹੋ ❤
@hindustaan3772
@hindustaan3772 9 месяцев назад
ਗੁੱਸਾ ਕਰ ਕੇ ਆਪਣਾ ਨੁਕਸਾਨ ਹੋਣਾ ਤੁਹਾਡਾ ਵੀਰ ਸਿੱਖੋ ਵੀਰੇ
@user-eu7jz6fx9b
@user-eu7jz6fx9b 9 месяцев назад
Dutta veer congratulations 🎉👏 you nd your all family ❤️❤️❤️
@JaspreetSingh-wo4xr
@JaspreetSingh-wo4xr 9 месяцев назад
ਸਾਰੀ ਟੀਮ ਨੂੰ ਵਧਾਈਆਂ ਬਾਈ ਜੀ ਵਹਿਗੂਰ ਜੀ ਹੋਰ ਤਰੱਕੀਆਂ ਬਖਸ਼ੇ ਬਹੁਤ ਬਹੁਤ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sujindersingh6643
@sujindersingh6643 4 месяца назад
Inder veer very nice vaheguru mehar kre
@sukhi2028
@sukhi2028 9 месяцев назад
ਬਹੁਤ ਬਹੁਤ ਮੁਬਾਰਕਾਂ ਬਾਈ ਜੀ 🙏
@BhupinderBrar-pk8lm
@BhupinderBrar-pk8lm 8 месяцев назад
ਦੂਤਾ ਤੇ ਭਾਗੂ ਦੀ ਐਕਟਿੰਗ ਵਦੀਆ ਰਹੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਗੁੱਸਾ ਨਾ ਕਰਿਓ ਬਾਈ ਜੀ
@Alonegaming12573
@Alonegaming12573 9 месяцев назад
Nice waheguru ji mehar karan❤
@Arunkheraliya-rl7hk
@Arunkheraliya-rl7hk 9 месяцев назад
Bahut vadiya indar bai ji paramatma tuhanu bahut bahut tarkiyan bakshe ❤️🙏 i liked all tiem good performance 👍👍👍👍👍👌👌🙏🙏🙏🙏🙏🙏🙏🌺🌺🌺🌹
@yashgagan4774
@yashgagan4774 9 месяцев назад
Very nice waheguru ji mehar Karan sari he teem tae
@KulwindersinghBhangu-xi8rd
@KulwindersinghBhangu-xi8rd 9 месяцев назад
ਬਾਈ ਜੀ ਬਹੁਤ ਵਧੀਆ ਸੋ ਹੈ ਪਰ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੈ
@sukhpreetkalsi8410
@sukhpreetkalsi8410 9 месяцев назад
Waheguru mehar kre saari team ta 🙏🙏
@jeetuguraya4716
@jeetuguraya4716 9 месяцев назад
ਜੇ ਕਿਤੇ ਸਟੋਰੀ ਬਣਾ ਕਿ ਪੇਸ ਕਰਦੇ ਬਹੁਤ ਚੰਗੀ ਲੱਗਣੀ ਸੀ ਲੋਕਾ ਨੂੰ ਪਸੰਦ ਵੀ ਆਉਣੀ ਸੀ
@ranjodhcheema3071
@ranjodhcheema3071 9 месяцев назад
ਲਾਈਵ ਸ਼ੌਅ ਚ ਗੱਲ ਨੀ ਬਣੀ
@drgssidhumaur5870
@drgssidhumaur5870 9 месяцев назад
@@ranjodhcheema3071 ਰੀਸਾਂ ਨਾਲ ਗੱਲ ਨਹੀਂ ਬਣਦੀ
@boharsingh7725
@boharsingh7725 9 месяцев назад
ਬਹੁਤ ਹੀ ਵਧੀਆ ਬਾਈ 👌👌👌👌👌
@Manpreetkaurpp
@Manpreetkaurpp 9 месяцев назад
ਬਾ ਕਮਾਲ ਸਿਰਾਂ ਕਰਤਾ ਵਾਹਿਗੁਰੂ ਕਿਰਪਾ ਕਰੇ ਸਾਰੀ ਟੀਮ ਤੇ🎉🎉🎉
@user-id3hx5er5v
@user-id3hx5er5v 6 месяцев назад
ਬਹੁਤ ਵਧੀਆਂ ਲੱਗਿਆ ਗਰੀਬੀ ਚੋ ਨਿਕਲ ਕੇ ਮੋਕਾ ਮਿਲਿਆ ਬਾਹਰ ਜਾਣਦਾ ਵਾਹਿਗੁਰੂ ਹੋਰ ਤਰੱਕੀ ਕਰੇ
@sansarsinghbareta8918
@sansarsinghbareta8918 9 месяцев назад
Congratulations all Team 👍❤
@jagtarsinghdhaliwal4368
@jagtarsinghdhaliwal4368 9 месяцев назад
ਕੋਈ ਗੱਲ ਨੀ ਬਣੀ
@HardeepSingh-qk6xi
@HardeepSingh-qk6xi 9 месяцев назад
Dhutta shaa giya 🎉🎉🎉🎉🎉 Very good
@chamkaursingh1739
@chamkaursingh1739 Месяц назад
Siraaa karta bai
@manjitsehjal165
@manjitsehjal165 9 месяцев назад
V V Great Ji ❤️ God bless all you ❤❤
@GurpreetSingh-jb5oy
@GurpreetSingh-jb5oy 9 месяцев назад
ਬਹਿਜਾ ਬਹਿਜਾ ਕਰਵਾ ਦਿੱਤੀ ਛਾ ਗਏ ਮਾਲਦਾਰ ਛੜਾ ਟੀਮ ਜਿੰਦਾਬਾਦ, 😂❤😅
@jagvirsinghbenipal5182
@jagvirsinghbenipal5182 9 месяцев назад
ਸਿਰਾ ਬਾਈ ਜੀ 👌👌🔥🔥🔥❤️❤️
@gurveersingh5223
@gurveersingh5223 9 месяцев назад
Bahut Bahut mubarka sari team no Baba ji chardikala h rakhan❤
@Jassi_Gill_haryana3610
@Jassi_Gill_haryana3610 9 месяцев назад
Siraaa mitrooo ❤❤
@deepudhiman7723
@deepudhiman7723 9 месяцев назад
Bai ਜੀ ਧੂਤੇ ਨੇ ਸਿਰਾ ਲਾ diti🤣 bahut vadia ਲੱਗਿਆ ❤❤❤❤all family ❤
@harwinderdhindsa7746
@harwinderdhindsa7746 9 месяцев назад
Wahaguru mehar kr saari team ta 🙏🙏🙏🙏🙏🙏
@bikramaulakh5305
@bikramaulakh5305 9 месяцев назад
Vry nice att Karie paii vabji
@SurjitKaur-qz3fl
@SurjitKaur-qz3fl 8 месяцев назад
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਧੂਤੇ ਬਾਈ ❤👌❤️
@gurrajsidhu6719
@gurrajsidhu6719 9 месяцев назад
Ok repot aa y ji god bless you❤
@Jaspalsinghnehal5911
@Jaspalsinghnehal5911 8 месяцев назад
ਬਹੁਤ ਵਧੀਆ ਬਾਈ ਜੀ
@bawagagan89
@bawagagan89 9 месяцев назад
Bhut vadia aa bro
@JaskaranSingh-bi3wj
@JaskaranSingh-bi3wj 9 месяцев назад
Sirraa veer
@MandeepSingh-st5up
@MandeepSingh-st5up 9 месяцев назад
Sare teem no ਮੁਬਾਰਕਾਂ
@Australia_Aale31
@Australia_Aale31 9 месяцев назад
Bahut vadia😊😊😊
@paramjitsingh2635
@paramjitsingh2635 9 месяцев назад
ਬਹੁਤ ਬਹੁਤ ਵਧੀਆ very good
@user-wh7kb7bw2b
@user-wh7kb7bw2b 9 месяцев назад
Dhuta bai sada labh heeera heere warga
@bahadursingh6491
@bahadursingh6491 9 месяцев назад
Sirraa gal bat y
@RajeshKumar-ty6tq
@RajeshKumar-ty6tq 9 месяцев назад
Koi.gal.ni.vat.ni.eve.chawla.mari.jande.aa.stez.sow.laona.koi.khed.ni.hundi
@sonysidhu1346
@sonysidhu1346 9 месяцев назад
Siraa gllbatt kra te
@ks4231
@ks4231 9 месяцев назад
Bhut bdiya very good
@paramveersinghdhillon
@paramveersinghdhillon 9 месяцев назад
Most interesting characters r Bhaagu ,Dhutta n preet
@user-tr5sp5rx6y
@user-tr5sp5rx6y 9 месяцев назад
Very very nice bro 👌👌👌👍👍👍❤️❤️❤️💕💕💕
@jasbir10333
@jasbir10333 7 месяцев назад
ਵੀਡੀੳ ਵਰਗੀ ਗੱਲ ਨਹੀ ਬਣੀ
@ckandanck6966
@ckandanck6966 9 месяцев назад
ਸਾਰੀ ਟੀਮ ਦਾ ਧੰਨਵਾਦ
@user-rj9kj6le6s
@user-rj9kj6le6s 7 месяцев назад
att g
@balvirsinghbrar1089
@balvirsinghbrar1089 9 месяцев назад
Very.good. job. BI.JI 💚💚👍👍👌👌🙏🙏
@anjalibuttar2544
@anjalibuttar2544 8 месяцев назад
Congratulations all
@HarjitGill-lw6bf
@HarjitGill-lw6bf 9 месяцев назад
Very nice bro 👌👌❤️❤️
@manoharsinghindian8677
@manoharsinghindian8677 9 месяцев назад
❤❤❤❤❤❤ wao
@satyakijeet1815
@satyakijeet1815 9 месяцев назад
ਧੂਤਾ ਅੱਜ ਮੋਕਾ ਮਿਲਿਆ ਗੋਣ ਦਾ ਚਿੱਟਾ ਜਿਆ ਖਰਖੋਸ
@jagroopsinghnewhollandcnh7369
@jagroopsinghnewhollandcnh7369 9 месяцев назад
❤❤
@user-mq2ko4rp5f
@user-mq2ko4rp5f 9 месяцев назад
Punjabi team zindabad
@Mohnasidhu_5911
@Mohnasidhu_5911 9 месяцев назад
🎉❤
@user-jc1bc8tz4c
@user-jc1bc8tz4c 9 месяцев назад
❤❤❤
@jobbysinghspain
@jobbysinghspain 9 месяцев назад
V NYC ji
@JaswinderSingh-wi2uk
@JaswinderSingh-wi2uk 9 месяцев назад
Vry funny show❤❤
@gurmindermaansinghmaan7584
@gurmindermaansinghmaan7584 9 месяцев назад
Good nice indear Bai good
@user-wh7kb7bw2b
@user-wh7kb7bw2b 9 месяцев назад
Video hi bna leya kro Bai show aali gal ni bni
@parmjitsingh5411
@parmjitsingh5411 9 месяцев назад
end krata
@anitasaini9055
@anitasaini9055 9 месяцев назад
Well done 💯
@harbhajansoomal4709
@harbhajansoomal4709 9 месяцев назад
Very good Bai ji
@SukhjitSingh-ew9up
@SukhjitSingh-ew9up 9 месяцев назад
Very nice❤❤
@tony1n900
@tony1n900 9 месяцев назад
Film ta vadia. Show rehan dao ganna es kuri nu ni ah reha 😢
@videohub25
@videohub25 9 месяцев назад
Bhra pehli vaar oh stage to boln lge aaa fr ki ho gya .tere vrge to bolya v ni jnda hunda
@gulshan6720
@gulshan6720 9 месяцев назад
Good Bai ji
@user-gz3fb8rk1z
@user-gz3fb8rk1z 9 месяцев назад
nic ji❤❤
@jobbysinghspain
@jobbysinghspain 9 месяцев назад
🎉🎉🎉🎉🎉🎉🎉❤❤❤
@Sunny1622
@Sunny1622 7 месяцев назад
Veere mainu v nall rla lao😊
@gurmejsingh6069
@gurmejsingh6069 9 месяцев назад
ਸਿਰ ਚੋ ਸਵਾਂ ਪਾਉ ਜੀ ਬਨੀਤੇ ਦਿਨ
@harwinderdhindsa7746
@harwinderdhindsa7746 9 месяцев назад
❤❤❤❤❤❤❤❤
@sureshjindal5390
@sureshjindal5390 9 месяцев назад
@paramveersinghdhillon
@paramveersinghdhillon 9 месяцев назад
22 g very good .
@jagrajsingh6079
@jagrajsingh6079 9 месяцев назад
Wah ji wah
@gurmailkaur6757
@gurmailkaur6757 9 месяцев назад
😂😂😂😍❤️🙏👌
@Nayak-zs4ie
@Nayak-zs4ie 7 месяцев назад
very nice show ❤❤❤
@rahulvartiya7181
@rahulvartiya7181 8 месяцев назад
❤❤❤❤❤
@user-rt5uq9do3u
@user-rt5uq9do3u 9 месяцев назад
Very nice bro 🎉🎉😂😂😂
@jassamaan3358
@jassamaan3358 9 месяцев назад
Sirrraaaa
@JaskaranveersinghChahal-yz2ys
@JaskaranveersinghChahal-yz2ys 9 месяцев назад
👌👌👌👌👌👌
@maninderpalsingh1874
@maninderpalsingh1874 9 месяцев назад
Eh vdia show nahi yr babbu bhore wali video best
@teacher3279
@teacher3279 9 месяцев назад
Babal Kaur Tu ta bilkul swah khilar diti. Koi show wali gal ni keeti te na e koi chaj di boli ja gana gaya. Eho jeha show ta koi mohley vitch v ni karda.
@dil_jeet
@dil_jeet 9 месяцев назад
Bro what date you coming home
@PawanKumar-sm4sm
@PawanKumar-sm4sm 9 месяцев назад
bahut badhiya
@sukhjitsingh2741
@sukhjitsingh2741 9 месяцев назад
Wa g wa jindabad
@user-tb1qx6do5z
@user-tb1qx6do5z 9 месяцев назад
Canada v aajo bai
@LAKHPREETG1213
@LAKHPREETG1213 9 месяцев назад
God bless
@balvdersingh4482
@balvdersingh4482 9 месяцев назад
👍
@hindustaan3772
@hindustaan3772 9 месяцев назад
best of luck and congratulations 🎉🎉🎉🎉 all team Yours you tube videos best ❤ Butt live unprofessional। Jassa and pindi wala 50 % cover all stage
@harrymann3553
@harrymann3553 9 месяцев назад
Kudi to gal ni bani awaz kamb di aa gi edi
@user-sq2kv5ws8v
@user-sq2kv5ws8v 9 месяцев назад
ਸਿਰਾ
@anjalibuttar2544
@anjalibuttar2544 8 месяцев назад
Yrr bheera baba kithe a 😢
@nathasingh1520
@nathasingh1520 9 месяцев назад
Good vire
Далее
Sukhwinder  - Pinda wala (Live Performance) @WaveAudio
3:09
IQ Level: 10000
00:10
Просмотров 2,6 млн
Это конец... Ютуб закрывают?
01:09
Haal Chaal Puchhi Live - Rajveer Rajaa | Live Show
4:29
Талантливый консультант
1:00
Просмотров 1,8 млн
🗿КОРОЛЬ МЬЮИНГА ИЗ ТТ
0:17
Просмотров 2,6 млн