Тёмный

Finally Aj 2 Sall Baad Mille 🇦🇺😍 Nani Ji Ho Gye Emotional 🥹 | Harman Khosa | 

Harman Khosa
Подписаться 379 тыс.
Просмотров 451 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 452   
@prabhjotkaur629
@prabhjotkaur629 Месяц назад
ਦਾਦੀ ਪੋਤੇ ਦੀ ਬਹੁਤ ਸਹੋਣੀ ਪਿਆਰੀ ਜੁਗ ਜੁਗ ਜੀਉ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰਹੇ ❤❤
@pindmalwede304
@pindmalwede304 Месяц назад
ਬਿੱਲਕੁਲ ਸਹੀ ਕਿਹਾ ਹਰਮਨ ਦਿਲ ਨੂੰ ਸਕੂਨ ਮਿਲਿਆ ਜਦੋਂ ਤੁਸੀਂ ਬੇਜ਼ੁਬਾਨਾਂ ਬਾਰੇ ਗੱਲ ਕੀਤੀ ❤ ਸਹੀ ਆ ਜੇ ਕੁਝ ਖਾਣ ਨੂੰ ਨਹੀਂ ਦੇ ਸਕਦੇ ਤਾਂ ਤੁਹਾਨੂੰ ਬੇਜ਼ੁਬਾਨਾਂ ਨੂੰ ਮਾਰਨ ਦਾ ਹੱਕ ਵੀ ਨਹੀਂ 😢 ਬਹੁਤ ਦੁੱਖ ਹੁੰਦਾ 😔 ਬੇਜ਼ੁਬਾਨਾਂ ਤੇ ਤਰਸ ਕਰੋ 😢😢😢
@ManjinderKaur-qp4gx
@ManjinderKaur-qp4gx Месяц назад
ਬਹੁਤ ਯਾਦ ਆਉਂਦੀ ਪੰਜਾਬ ਦੀ ਤਿੰਨ ਸਾਲ ਹੋ ਗਏ ਸਾਨੂੰ ਪ੍ਰਦੇਸੀ ਹੋਏ ਨੂੰ ਹਰਮਨ ਵੀਰੇ ਅਸੀਂ ਵੀ ਨਾਨਕੇ ਜਾਂਦੇ ਸੀ ਬਹੁਤ ਵਧੀਆ ਲੱਗਦੇ ਤੁਹਾਡੇ ਵੋਗ ਬਹੁਤ ਵਧੀਆ ਲੱਗਾ ਜੀ ❤❤❤❤❤ ਮਨਜਿੰਦਰ ਹਾਗ ਕਾਂਗ
@SimranJit-lm8bp
@SimranJit-lm8bp Месяц назад
Yu dcfssz😢 ik
@rickyseerha5668
@rickyseerha5668 Месяц назад
ਬਹੁਤ ਵਧੀਆ,ਵਲੋਂ, ਹਰਮਨ ਪਰਮਾਤਮਾ, ਖੁਸ਼ ਰੱਖੇ ਬੇਟਾ
@Av_AhLuWaLiA76
@Av_AhLuWaLiA76 Месяц назад
ਦੋਵੇ ਭੈਣਾ ਚੀਨ ਤੋ ਆਈਆ ਲਗਦੀਆਂ 😊
@user-hb6cr1wn9g
@user-hb6cr1wn9g Месяц назад
ਨਾਨੀਆਂ ਕਿੰਨਾ ਪਿਆਰ ਕਰਦੀਆਂ ਨੇ ਵੇਖ ਕੇ ਬਹੁਤ ਹੀ ਵਧੀਆ ਲੱਗਾ ਹਰਮਨ
@karamjeetkour8144
@karamjeetkour8144 Месяц назад
ਹਰਮਨ ਤੁਸੀਂ ਸਾਡੇ ਸ਼ਹਿਰ ਕਾਦੀਆਂ ਆਏ ਸਾਨੂੰ ਦੱਸ ਦਿੰਦੇ ਅਸੀਂ ਤੁਹਾਨੂੰ ਮਿਲਣ ਵਾਸਤੇ ਆਉਂਦੇ ਪੁੱਤਰ ਜੀ
@DaTeByOgaming
@DaTeByOgaming Месяц назад
Asi v qadian de han ji
@gurpreetsuman503
@gurpreetsuman503 Месяц назад
Tuhdi mom te Massi ji bhut cute ne sare jhne khush rho ❤❤
@rajwantgillsandhu9594
@rajwantgillsandhu9594 Месяц назад
ਅੰਕਲ ਨੂੰ ਭੇਜ ਦਿੰਦੇ ਮੱਝ ਬਣਨ ਤੁਸੀਂ ਮਾਂ ਪੁੱਤ ਰਹਿ ਪੈਂਦੇ ਜਦ ਨੂੰ ਤੁਸੀਂ ਜਾਣਾ ਓਨੇ ਖੌਰੂ ਪਾ ਦੇਣਾ ਸਬਜ਼ੀਆਂ ਖਾ ਜਾਣੀਆਂ ਵੈਸੇ ਏ ਤਾਂ ਇਕ ਬਹਾਨਾ ਮੱਝ ਤਾਂ ਕੋਈ ਆਂਢ ਗੁਆਂਢ ਚੋਂ ਵੀ ਬਣ ਜਾਂਦਾ ਗੱਲ ਤਾਂ ਏ ਆ ਕਿ ਤਿੰਨੋ ਨੀ ਰਹਿ ਸਕਦੇ ਪਿੱਛੇ ਬੇਬੇ ਬਾਪੂ ਕਲੇ ਨੇ ਰੋਟੀ ਵੀ ਖਾਣੀ ਆ
@gurdevkaur1209
@gurdevkaur1209 Месяц назад
❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਭੈਣਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਸਭਨਾਂ ਦੀਆਂ ਭੈਣਾਂ ਸਦਾ ਸਲਾਮਤ ਰਹਿਣ ਸਦਾ ਹੱਸਦੀਆਂ ਵੱਸਦੀਆਂ ਰਹਿਣ ਸਦਾ
@bhupindergaddu4562
@bhupindergaddu4562 Месяц назад
Harman's mummy ji and daddy ji are such nice people ❤bebeji and Nani ji are just amazing 👏 🤩 😀 👌 ❤️ ❤❤❤❤
@MandeepSingh-v7w
@MandeepSingh-v7w Месяц назад
ਹਰਮਨ ਜੀ ਬਹੁਤ ਬਹੁਤ ਵਧੀਆ ਜੀ ਤਹਾਨੂੰ ਅਤੇ ਤੁਹਾਡੇ ਮਾਤਾ ਜੀ ਨੂੰ ਮਾਸੀ ਜੀ ਨੂੰ ਮਿਲਣ ਦੀਆ ਵਾਹਿਗੁਰੂ ਜੀ ਤੁਹਾਡੇ ਪਿ੍ਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@Sajvlog48
@Sajvlog48 15 дней назад
I feel very emotional after watching the moment jab maa ji ne wo ladki ko gale lagaya maa ji ke aankho me aansu the great family 👍
@RavinderSingh-ct3xh
@RavinderSingh-ct3xh Месяц назад
ਮੈਨੂੰ ਵੀ ਹਰਮਨ ਦੀ ਸਿਸਟਰ ਲਗਦੇ ਨ
@sarbjeetkaur7533
@sarbjeetkaur7533 27 дней назад
Massi kini sohni a ❤❤
@DavinderSingh-us4cx
@DavinderSingh-us4cx Месяц назад
ਹਰਮਨ ਤੁਸੀਂ ਸਾਡੇ ਬਟਾਲਾ ਤੋਂ ਲੰਘ ਕੇ ਗਏ 👌👌
@sharnjeetkaur3907
@sharnjeetkaur3907 Месяц назад
ਸਾਡੇ ਬੱਚੇ ਵੀ ਬਾਹਰ ਹਨ ਮੱਝਾਂ ਕਰਕੇ ਸਾਡੇ ਤੋਂ ਕਿਤੇ ਰਾਤ ਨਹੀਂ ਰਿਹਾ ਜਾਂਦਾ 😊😊😊😊
@Simran_Wadhwa
@Simran_Wadhwa Месяц назад
Apki mom bhut sunder hai Dadi so cute❤
@jorwarsingh4307
@jorwarsingh4307 11 дней назад
Yr schi mnu lgea yuhade real sister aw
@jasbeerkaur8529
@jasbeerkaur8529 Месяц назад
ਹਰਮਨ ਮੈਨੂੰ ਤਾਂ ਤੇਰੇ ਸਿਸਟਰ ਲੱਗਦੇ
@gurdevkaur1209
@gurdevkaur1209 Месяц назад
ਬੋਹਤ ਹੀ ਵਧੀਆ ਪਰਿਵਾਰ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@HarmanKhosa
@HarmanKhosa Месяц назад
🙏🏻😇
@BaljeetKaur-uz6eq
@BaljeetKaur-uz6eq Месяц назад
Ryt care krni chaiedi ea animls di nd thnxxx good msg
@HarshParmar-zs6kz
@HarshParmar-zs6kz Месяц назад
Harman tere nani wal dekh k menu apni mom di yaad aa gi ...m b apni mom nu eda hi ronde shad k aa gi c Hun pta ni kdo milna ❤
@RavinderkaurDhiman-vl9jd
@RavinderkaurDhiman-vl9jd 20 дней назад
Veere asi drani jethani aa sadaa taa sarri jandaa🎉😊❤😊☺🤗🥰🥳🎊🎉
@sandeepsidhu3153
@sandeepsidhu3153 Месяц назад
Harman putt tuhade vlog bhout sohne hunde aa bebe ji bhout ronk londe aa ❤❤
@sarbkaur1025
@sarbkaur1025 Месяц назад
Thanku harman tuse animals ware bahut sohni nasiat dite loka nu . Eh bahut jaruri a . 👍
@gurjitkaur9184
@gurjitkaur9184 Месяц назад
Nani nani e hundi aw . I miss my nani so much. Jdo v jande khush ho jandi . Har time mami ji onna nu kehdi dudh ch patti payo jwak msa aye ne
@amansandhu335
@amansandhu335 18 дней назад
Mai ta socheya.. Harman de sister aaa 😄😄❤ very nice massi g ❤
@supinderkaurgill2371
@supinderkaurgill2371 Месяц назад
ਵਧੀਆ ਗੱਲ ਐ ਰਿਸ਼ਤੇਦਾਰ ਵਧੀਆ ਨੇ ਮਾਮੇ ਮਾਮੀਆ ਮਾਸੀਆ ਨਾਲ ਵਧੀਆ ਲੱਗਦਾ ਰਿਸ਼ਤੇਦਾਰ ਤਾ ਚੰਗੇ ਹੀ ਹੋਣੇ ਚਾਹੀਦੇ🎉🎉
@Navvu_kaur
@Navvu_kaur Месяц назад
Waheguru ji bless u ❤ bohat hi payari family aa tuhadi 🧿💖 waheguru ji tuhanu hmesha ida hi khush rkhn 💗🥰
@amardeepchahal2997
@amardeepchahal2997 Месяц назад
Manu lagda dadi ji da Dil nai lagda huna ta he sangal khol deta maz da😊😊
@GurpreetKaur-g9z
@GurpreetKaur-g9z Месяц назад
Harman veer bhut vaar Hoya Sade nal kite nhi ja sakhde par veer majha vi jaruri AA dhudh khula vartde aa waheguru di kirpa nal
@jasvirbrarjasvir
@jasvirbrarjasvir Месяц назад
ਵਾਹਿਗੁਰੂ ਖੁਸ਼ ਰੱਖੇ ਜੀ ਵਾਹਿਗੁਰੂ ਜੀ 🙏🙏❤️❤️💜💜😊😊🌷
@narinderkaur9867
@narinderkaur9867 Месяц назад
We should help animals
@PunitKumar-g8n
@PunitKumar-g8n Месяц назад
Dadi kini kush aa❤❤❤
@Punjabi312
@Punjabi312 Месяц назад
ਮੈਨੂੰ ਪੂਰੇ ਪਰਿਵਾਰ ਨਾਲੋਂ ਮੰਮੀ ਵਧੀਆ,ਪਿਆਰੀ ਲੱਗਦੀ
@sharnrandhawa300
@sharnrandhawa300 Месяц назад
Tuhadi massi g bahut cuteeeeee same like ur mother
@gurjeetkaur719
@gurjeetkaur719 Месяц назад
ਕਾਦੀਆਂ ਤਾਂ ਸਾਡੇ ਕੋਲ ਹੀ ਹੈ
@ManpreetKaur-i5y
@ManpreetKaur-i5y Месяц назад
Kuj lea k dinde tahi change ne na kuj lai k aan fr marre😅😅
@manjitkaurhundal5018
@manjitkaurhundal5018 16 дней назад
Masi bhut cute ha
@sukhdevsraun3554
@sukhdevsraun3554 Месяц назад
Dono sister china tu ayai lagdia ne
@NazimHusain-qu5hx
@NazimHusain-qu5hx Месяц назад
Harman bahi ma Pakistan sa hon ap ka daily velog dakta hon mary sath mj ok r gawan ka waja sa wiah miss ho jana se
@ninas4909
@ninas4909 Месяц назад
😂😂😂😂🤣🤣that was a fun blog! You are so kind thinking of all the animals
@user-vs8nr2oh5t
@user-vs8nr2oh5t 29 дней назад
Harman Bebe bahut sweet ne really ❤
@akwinderkaur5517
@akwinderkaur5517 Месяц назад
ਹੈਲੋ ਦਾਦੀ ਪੋਤੇ ਨੂੰ ਜਿਉਂਦੇ ਵਾਸਤੇ ਰਹੋ ਮਹਾਰਾਜ ਤੁਹਾਨੂੰ ਤੰਦਰੁਸਤੀ ਰੱਖੇ ਤੁਹਾਡੇ ਮੰਮੀ ਨੂੰ ਡੈਡੀ ਨੂੰ ਸਾਰੇ ਆਰ ਪਰਿਵਾਰ ਨੂੰ ਜਿਹੜੀ ਤੇਰੀ ਮਾਸੀ ਆਈ ਆਸਟਰੇਲੀਆ ਵਾਲੀ ਉਹਨੂੰ ਵੀ ਮਹਾਰਾਜ ਤੰਦਰੁਸਤੀ ਰੱਖੇ ਉਹਦੇ ਬੱਚਿਆਂ ਨੂੰ
@HarmanKhosa
@HarmanKhosa Месяц назад
🙏🏻😇
@AshaRani-qd6ue
@AshaRani-qd6ue Месяц назад
Saari family bot pyaari hai❤❤
@user-tn5qq5qo9w
@user-tn5qq5qo9w Месяц назад
M vi bindi nahi khan da veer ji 🎉🎉😊
@veenagupta636
@veenagupta636 Месяц назад
Daddi kini khus hai jug jug jive Daddi ji
@ParminderKaur-jh8fc
@ParminderKaur-jh8fc Месяц назад
ਘੈਂਟ ਘੈਂਟ ਘੈਂਟ ਘੈਂਟ ਘੈਂਟ
@user-og7bq6pw9n
@user-og7bq6pw9n Месяц назад
ਬਹੁਤ ਵਧੀਆ ਮੱਝਾਂ ਦਾ ਨਾਮ ਲਿਆ
@sukh.gill2001
@sukh.gill2001 Месяц назад
Ajjj tahuda first vlog aa jehra k mai phone te dekhya nhi ta mai led te dekhdi aa sari family nal❤❤❤
@kaursardarnikaur8795
@kaursardarnikaur8795 Месяц назад
Harman tuhadi Masi sister legde aaa❤
@user-kp6xb2fz9o
@user-kp6xb2fz9o Месяц назад
Sade v veere majha karke aave hi hunda h har viah ch..viah shad majha da dudh kadan lai ghar nu pajna penda h😂😂
@kaurjasbir2758
@kaurjasbir2758 Месяц назад
So nice , ghant vlog 👍 Harman thade massi ji di family bhut beautiful aa .. stay blessed all of you guys 😇🎉💞
@BaljeetKaur-ko9jf
@BaljeetKaur-ko9jf Месяц назад
Baba ji nu dakh ka bhut Khushi hundhi ha
@LakhwinderSingh-ei3lw
@LakhwinderSingh-ei3lw 28 дней назад
ਬਹੁਤ ਸੋਹਣੀ ਵੀਡੀਓ ❤
@user-co3xe5cn4e
@user-co3xe5cn4e Месяц назад
Bhindi number one Sabzi my friend
@paramk5869
@paramk5869 Месяц назад
Masi te Harman de sister lag rahe ne ❤
@preetinerkaur6287
@preetinerkaur6287 Месяц назад
Harman Parmatma Khush Rakhe Waheguru ji
@tanveerbains2486
@tanveerbains2486 Месяц назад
Tuhade dadi g kine sweet a❤
@user-rk1br2ys6m
@user-rk1br2ys6m Месяц назад
Love you Harman all family masi v but change hai ji
@RahulpreetSingh-fr2cq
@RahulpreetSingh-fr2cq 28 дней назад
Sada sehar a Batala 🥰
@user-md4gs2cz2q
@user-md4gs2cz2q Месяц назад
Haji buth bar ada hoya ❤❤❤
@sukhvirkaur-df3qb
@sukhvirkaur-df3qb Месяц назад
ਵੀਰ ਸਾਡੇ ਵੀ ਰੱਖਿਆ ਹੋਇਆ ਉਸਦਾ ਨਾ ਲਾਡੋ ਹੈ ਉਹ ਸਾਰਾ ਦਿਨ ਏ ਸੀ ਵਾਲੇ ਕਮਰੇ ਵਿੱਚ ਰਹਿੰਦੀ ਆ ਅਸੀਂ ਭਾਵੇ ਬਾਹਰ ਹੋਈਏ
@KuldeepSingh-cn3ut
@KuldeepSingh-cn3ut Месяц назад
Cute Massi ji❤❤
@harjotsingh9462
@harjotsingh9462 23 дня назад
ਹਾਏ ਤੁਸੀਂ ਸਾਡੇ ਸ਼ਹਿਰ ਆਏ ਕਾਦੀਆਂ
@darshansingh4133
@darshansingh4133 Месяц назад
Mainu taan lgda bebe ji ne hi kholi aa majh k jaldi vapis aa jaan ge
@VikasKumar-kb7ko
@VikasKumar-kb7ko Месяц назад
Bhut vdiaa vlog veer 👌👍❤❤❤
@beinghuman8198
@beinghuman8198 Месяц назад
ਮਾਸੀ ਜੀ ਕਿੰਨੇ cute ਨੇ, ਬਿਲਕੁੱਲ “ਮੈਰੀ ਕੌਮ” ਵਰਗੇ ਆ ਪਰ ਗੋਰੇ ਰੰਗ ਚ ਮੈਰੀ ਕੌਮ। ਨਾਲੇ ਏਨਾਂ ਨੂੰ ਤਾਂ ਅਜੇ ਹੁਣੇ ਜੇ ਤੇਰੇ ਵਲੌਗਾਂ ਚ ਵੇਖਿਆ ਸੀ ਤੇ ਤੂੰ ਕਹੀ ਜਾਂਨਾ 2 ਸਾਲਾਂ ਬਾਅਦ ਆਏ।
@rajwantgillsandhu9594
@rajwantgillsandhu9594 Месяц назад
ਹਾਂ ਜੀ
@preetkaur-jz3ii
@preetkaur-jz3ii Месяц назад
Nhi g 2 Saal baad he aye
@SatnamSingh-nz5uq
@SatnamSingh-nz5uq Месяц назад
​@@rajwantgillsandhu9594very nice 💯 bog
@rachwanclub6460
@rachwanclub6460 Месяц назад
Nice family good kismat yesde family member aabas de vich understanding❤❤❤❤
@AmandeepSingh-sh1il
@AmandeepSingh-sh1il Месяц назад
Com😂😂😂
@rajdeepdhaliwal2053
@rajdeepdhaliwal2053 Месяц назад
Bhut vadia vlog jii❤
@rupinderkaur5268
@rupinderkaur5268 Месяц назад
Video dekh kei apne ghr di ydd agi 😢
@DavinderSingh-yl5yr
@DavinderSingh-yl5yr Месяц назад
ਸਾਡੇ ਪਿੰਡ ਲਾਗੇ ਕਾਦੀਆ
@beena8318
@beena8318 Месяц назад
Nice things you said about animals, it's true they need love and care .
@VeerK1313
@VeerK1313 Месяц назад
Masi ta nhi lgde ehe ,,mnu lgya tuhadi sister aa😂
@jasvirgill927
@jasvirgill927 Месяц назад
Very nice gifts harman ne bahut acchian gallan kitian
@monagrover198
@monagrover198 Месяц назад
Masi ji bhut cute aa same aunty ji tera❤🎉
@amriksingh-pq1nu
@amriksingh-pq1nu Месяц назад
ਬਿਲਕੁਲ ਸਹੀ✅ ਹਰਮਨ ਮੇ ਵੀ ਆਪਣੀ ਭਾਣਜੀ ਦੇ ਵਿਆਹ ਤੇ ਸਵੇਰੇ ਗਈ ਤੇ ਸ਼ਾਮ ਨੂੰ ਵਾਪਸ ਆ ਗਈ ਮਙਾ ਕਰਕੇ ਉਸ ਦਿਨ ਗੁੱਸਾ ਬਹੁਤ ਆਇਆ ਆਪਣੇ ਸਾਰੇ ਰਿਸ਼ਤੇਦਾਰ ਇਕਠੇ ਹੋਏ ਹੁੰਦੇ ਹਨ ਉਹ ਵੀ ਸਕੇ ਭੇਣ ਭਰਾ ਨੂੰ ਛੱਡਕੇ ਆਉਣਾ ਬਹੁਤ ਆਉਖਾ ਲਗਦਾ ਏ
@jagirsandhu6356
@jagirsandhu6356 Месяц назад
Love from Kotisakhanmoga ❤️❤️🚩🦅🦇
@rupipujji4787
@rupipujji4787 27 дней назад
Nice Message👍 Please be nice to pets and animals 🙏
@user-zm5tx5us4k
@user-zm5tx5us4k Месяц назад
Waheguru ji 🎉🥳
@ramansandhu2626
@ramansandhu2626 Месяц назад
Harman di massi Harman di mmi wargi a
@BhupinderKaur-pw3ty
@BhupinderKaur-pw3ty Месяц назад
So cute dono sis ❤❤all family members so cute and nice.... 🎉🎉
@user-cj2tn3ff7m
@user-cj2tn3ff7m Месяц назад
ਭਾ ਜੀ ਤੁਹਾਡੇ ਚਿਹਰੇ ਹੱਸਦਿਆਂ ਦੇ ਵੀ ਰੋਂਦੇ ਰੋਂਦੇ ਕਿਉਂ ਲੱਗਦੇ ਆ
@bhavjot5005
@bhavjot5005 Месяц назад
Waheguru ji khush rakhe putt ❤️🥰
@Jaswinder-yn5ki
@Jaswinder-yn5ki Месяц назад
Very good , request for pets,I we have dog and cat they sleep with us
@rajwantgillsandhu9594
@rajwantgillsandhu9594 Месяц назад
ਕਿਸੇ ਨੂੰ ਪਤਾ ਲੱਗ ਗਿਆ ਹੋਣਾ ਤਿੰਨੇ ਗਏ ਨੇ ਕੋਈ ਬਾਹਰੋਂ ਆਕੇ ਜਾਣਕੇ ਮੱਝ ਖੋਲ ਗਿਆ ਹੋਣਾ😂😂😂😂😂
@user-jr5co3pt5e
@user-jr5co3pt5e Месяц назад
Tuhadi massi te mom bhut nice ne❤❤
@amatuljamil7205
@amatuljamil7205 Месяц назад
Qadian is my birthplace and my religious leader born there l love you be come emotional USA
@amarjitkaur1484
@amarjitkaur1484 Месяц назад
Your Babe very cute and so active very funny you guys
@user-ci5du1du2j
@user-ci5du1du2j Месяц назад
Nice, veere ase he hota hai veere ❤❤❤❤❤❤❤❤❤❤❤
@ParmjeetKaur-kk8wh
@ParmjeetKaur-kk8wh Месяц назад
Waheguru mehar karna ji hamese kushh rakhna ji waheguru bless you ji ❤❤❤
@attiyamusadaq52
@attiyamusadaq52 Месяц назад
Very beautiful family Iam from Askari Lahore Pakistan
@user-zu7xs1yr6e
@user-zu7xs1yr6e Месяц назад
Bohot vadiaa Valog Harman Veera 🎉🎉🎉 family valog bhoat vadiaa 🎉
@gurjeetkaur1303
@gurjeetkaur1303 Месяц назад
Dito apni mummy di duplicate hai. God bless you all 🎉
@KuldeepKaur-ho2vq
@KuldeepKaur-ho2vq Месяц назад
Congratulations harman beta ji kuldeep kaur khosa
@Daljeetkaur-on6uv
@Daljeetkaur-on6uv Месяц назад
ਮਾਸੀ ਆਪਣੀ ਭੈਣ ਵਰਗੀ ਆ ਬਿਲਕੁਲ ਸ਼ਕਲ ਮਿਲਦੀ ਏ
@AshiZarik
@AshiZarik Месяц назад
Watching your vlogs from Lahore Pakistan Really love your babey ❤
@Hundal_1313
@Hundal_1313 28 дней назад
Bhut sohna vlog veere 🎉🎉
@muhammadtariq2028
@muhammadtariq2028 Месяц назад
ma punjab pakistan to ha babay je bohat achy lagdy ne sada khush raho
@SarabjeetKaur-sb2do
@SarabjeetKaur-sb2do 17 дней назад
ਤੁਹਾਡੇ ਮਾਸੀ ਤੇ ਮੈਂ ਕਲਾਸ ਮੇਟ ਹਾ ਮੋਨਾ ਹੈ ਮਾਸੀ ਦਾ ਨਾਮ
Далее
Bebe Harman Nal Hoyi Gusse 🥲🥺| Harman khosa |
26:03