Тёмный

Free Energy Generator 

sewak singh
Подписаться 695 тыс.
Просмотров 198 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 146   
@sukhdevsinghbhatti3235
@sukhdevsinghbhatti3235 Год назад
ਧੰਨਵਾਦ ਜੀ ਮਹੱਤਵ ਪੂਰਨ ਜਾਣਕਾਰੀ ਦੇਣ ਲਈ ।ਬਹੁਤ ਵਧੀਆ ਜੀ ਉਮੀਦ ਕਰਦੇ ਹਾਂ ਅੱਗੇ ਤੋਂ ਟੀਚਰ ਸਰ ਦੀਆ ਜਾਣਕਾਰੀ ਭਰਭੂਰ ਵੀਡਿਉ ਦਿਖਾਉਂਦੇ ਰਹੋਗੇ👍
@ranjeetsingh-qy8kk
@ranjeetsingh-qy8kk 2 месяца назад
ਵਾਹ ਜੀ ਵਾਹ ਸਰ ਜੈ ਸਿੰਘ ਤੇ ਸਰ ਸੇਵਕ ਸਿੰਘ ਤੇ ਇੱਕ ਬਾਈ ਪਟਨੇ ਵਾਲਾ ਖਾਨ ਸਰ ਦੀਆਂ ਵੀਡੀਓ ਤਾਂ ਪਹਿਲਾਂ ਤੋਂ ਹੀ ਦੇਖਦੇ ਆਂ ਇਹਨਾਂ ਬਾਰੇ ਹੁਣ ਪਤਾ ਲੱਗਿਆ ਸਰ ਜਸਵਿੰਦਰ ਸਿੰਘ ਬਾਰੇ ਪਰਮਾਤਮਾ ਇਹਨਾਂ ਦੀਆਂ ਉਮਰਾਂ ਲੰਮੀਆਂ ਰੱਖੇ ਇਹ ਕੀਮਤੀ ਹੀਰੇ ਹਨ
@sadhusinghbhullar7339
@sadhusinghbhullar7339 Год назад
ਮੈਂ ਇੱਕ ਸੂਝਵਾਨ ਸਮਝਦਾਰ ਵਿਦਵਾਨ ਹੁਨਰਮੰਦ ਉਚੇ ਦਿਮਾਗ ਦੇ ਮਾਲਕ ਨੂੰ ਸੁਣਿਆ ਹੈ ਕੋਸ਼ਿਸ਼ ਕਰਦਾ ਹਾਂ ਕਰਾਂਗਾ ਇਨ੍ਹਾਂ ਵੱਡਮੁੱਲੀ ਜਾਣਕਾਰੀ ਨੂੰ ਸਮਝ ਬੁੱਝ ਸਕਾਂ ਬਹੁਤ ਧੰਨਵਾਦੀ ਹਾਂ ਸਾਰੀ ਟੀਮ ਦਾ ਵਿਸ਼ੇਸ਼,, ਧੰਨਵਾਦ ਵਿਦਵਾਨ ਇਨਸਾਨ ਦਾ
@JasbirSingh-iq1ev
@JasbirSingh-iq1ev Год назад
ਮਾਸਟਰ ਜੀ ਤੇ ਗੁਰਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@davindersidhu4828
@davindersidhu4828 Год назад
ਧੰਨਵਾਦ ਬਾਈ ਸੇਵਕ ਸਿੰਘ ਜੀ ਜਾਣਕਾਰੀ ਮੁਹਈਆ ਕਰਵਾਉਣ ਲਈ
@iqbalsingh2495
@iqbalsingh2495 Год назад
ਸਾਇੰਸ ਦੀ ਸਮਝ ਤਾਂ ਘੱਟ ਹੀ ਆ, ਨਿਯਮ,ਟਾਈਮ ਅਤੇ ਟੀਚੇ ਲਈ ਪ੍ਰੇਰਣਾ ਬਹੁਤ ਵਧੀਆ ਹੈ ਜੀ। ਧੰਨਵਾਦ ਮਾਸਟਰ ਜੀ ਦਾ ਅਤੇ ਸੰਪਰਕ ਸੂਤਰ ਸੇਵਕ ਸਿੰਘ ਜੀ ਦਾ।
@amritpalsingh-og9gr
@amritpalsingh-og9gr Год назад
ਮੈਨੂ ਦੋਵਾਂ ਤੇ ਹੀ ਬਾਪੂ ਜੀ ਅਤੇ ਵਡੇ ਵੀਰ ਤੇ ਮਾਨ ਹੈ ਜਦੋ ਸੇਵਕ ਨੇ ਸ਼ੁਰੂ ਵਿੱਚ ਹੀ ਕਿਹਾ ਕੁਜ ਲੋਕ ਟਾਈਮ ਤੇ ਪੈਸੇ ਦੋਵੇ ਹੀ ਖਰਾਬ ਕਰਦੇ ਨੇ ਮੈਨੂੰ ਪੂਰੀ ਵੀਡੀਓ ਦਾ ਪਤਾ ਲੱਗ ਗਿਆ ਕੀ ਫ੍ਰੀ ਐਨਰਜੀ ਵਾਲੀ ਗੱਲ ਝੂਠ ਹੀ ਹੈ
@sikanderkular
@sikanderkular Год назад
Energy can neither be created nor be destroyed
@jaswinderkumar9419
@jaswinderkumar9419 Год назад
Good sir ji
@Bsukhdips
@Bsukhdips Год назад
@@sikanderkular yes bro this law is taught in 8th class
@Sukhi8586
@Sukhi8586 Год назад
बापू जी कहना सही नहींं,दाड़ी रंगी नहींं ता की होया,दोनों दी उम्र विच ज्यादा फर्क नहींं लगदा,हम उम्र ही लगदे ने।
@udaaidadefan5651
@udaaidadefan5651 Год назад
Veer ji energy free he aaa kyo apna mind khrab kar rahe oh ... Ek gal main kehna ... Sochi air water and sunlight ... Apne kolo nature Kush lendi aaaaa ... So all about free ... Hain apa practical kar sakde aaaa k how can provide energy .... But jo cheez oh Ni sakdi oh kade Ni oh sakdi .... Apa focus just .... Air water and solor power teh focus kar ... Ohna toh kiwe apa cheep tareke nal ghar vich energy lya sakde aaa eh socho
@LakhwinderSingh-bu5gz
@LakhwinderSingh-bu5gz Год назад
ਦੁਨੀਆਂ ਭਲੀ ਤੋਂ ਭਲੀ.....good experience
@gurmailkahlon81
@gurmailkahlon81 Год назад
Very nice,Both Sardar Sahib are the Proud of PUNJB and The Hero’S of PUNJAB.God bless you Both.
@harpreetaulakh9713
@harpreetaulakh9713 Год назад
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@hakksach2126
@hakksach2126 Год назад
ਸੱਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂ ਕਿ ਜੇ ਕਿਸੇ ਨੇ ਕੋਈ ਵੀ ਵੀਡੀਓ ਪਾ ਦਿੱਤੀ। ਲੋਕ ਬਿਨਾਂ ਸੋਚੇ ਸਮਝੇ ਕੁਮੈਂਟ ਕਰਨ ਲੱਗ ਜਾਂਦੇ ਨੇ। ਕੋਈ ਗੱਲਤ ਕੋਈ ਸੱਹੀ ਕਹਿ ਦਿੰਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੀ ਪਾਵਰ ਅਸੀਂ ਕਿਸੇ ਵੀ ਵਿਧੀ ਨਾਲ ਪੈਦਾ ਕਰਦੇ ਹਾਂ। ਜੇ ਉਸ ਤੋਂ ਵੱਧ ਪਾਵਰ ਵਰਤ ਹੋਵੇ ਜਾਂ ਉਸ ਦੇ ਬਰਾਬਰ ਵੀ ਵਰਤ ਹੋਵੇ। ਤਾਂ ਕੋਈ ਇੰਜਣ ਜਾਂ ਮੋਟਰ ਨਹੀਂ ਚੱਲ ਸਕਦੀ। ਜੇ ਜਿੰਨੀ ਪਾਵਰ ਪੈਦਾ ਹੁੰਦੀ ਹੈ ਉਸ ਤੋਂ ਘੱਟ ਵਰਤੋ ਵਿੱਚ ਆਵੇ ਤਾਂ ਉਹ ਮੋਟਰ ਜਾਂ ਇੰਜਣ ਜ਼ਰੂਰ ਚੱਲੇਗਾ। ਮੈਂ ਪਹਿਲਾਂ ਵੀ ਇਕ ਹਾਈਡਰੋਜਨ ਇੰਜਣ 1978 ਵਿੱਚ ਬਣਾਇਆ ਸੀ ਜੋ ਮੈਂ ਪੇਟੇਂਟ ਨਹੀਂ ਸੀ ਕਰਾਂ ਸਕਿਆ। ਫਿਰ ਮੈਂ 1996 ਵਿੱਚ ਈਥੱਰ ਨਾਲ ਚੱਲਣ ਵਾਲਾ ਇੰਜਣ ਤਿਆਰ ਕੀਤਾ। ਜੋ ਸਹੀ ਨਹੀਂ ਚੱਲ ਸਕਿਆ। ਫਿਰ ਹੁਣ ਇਕ ਇੰਜਣ ਮੈਂ ਤਿਆਰ ਕੀਤਾ ਜੋ ਕਿ ਮੈਂ ਪੇਟੇਂਟ ਕਰਾ ਕਿ ਹੀ ਹੁਣ ਲੋਕਾਂ ਸਾਹਮਣੇ ਲਿਆਵਾਂਗਾ। ਸਾਇੰਸ ਇਸ ਚੀਜ਼ ਨੂੰ ਨਹੀਂ ਮੰਨਦੀ ਕਿ ਕੋਈ ਚੀਜ਼ ਅਸੰਭਵ ਹੈ। ਮੇਰੇ ਇਸ ਇੰਜਣ ਵਿੱਚ ਕੋਈ ਫਯੂਲ ਜਾ ਸੋਲਰ ਨਹੀ ਹੈ। ਇਹ ਪਾਵਰ ਕਿਵੇਂ ਪੈਦਾ ਕੀਤੀ ਕਿੱਥੋਂ ਆਈ ਬਾਅਦ ਵਿੱਚ ਗੱਲ ਕਰਾਂਗੇ ਜਦੋਂ ਪੇਟੇਂਟ ਹੋ ਗਿਆ ਦਿਆਲ ਸਿੰਘ ਕਾਲਕੱਟ
@manpreetbrar4327
@manpreetbrar4327 Год назад
Waiting
@gurmeetram3126
@gurmeetram3126 Год назад
ਬਹੁਤ ਗਿਆਨ ਆ ਅੰਕਲ ਜੀ ਨੂੰ
@suchasingh2663
@suchasingh2663 Год назад
Sardar Saab g Bahut Vadhiya
@rajindersinghsingh2174
@rajindersinghsingh2174 Год назад
Bade Veer da thanks is tara dia nolage Walia video bnaun li
@bahadursingh9718
@bahadursingh9718 Год назад
Sr.tichar.saheb.aap.ji.diya.video.bahut.vadhiya.hai.bachia.nu.jankari.mildi.hai.
@manoharpalsingh4002
@manoharpalsingh4002 Год назад
ਸੇਵਕ ਜੀ ਏਹੋ ਜਿਆਂ ਦੇ ਪਿੱਛੇ ਲੱਗ ਕੇ ਟਾਈਮ ਬਰਬਾਦ ਨਾ ਕਰਿਆ ਕਰੋ ਇਹ ਸਾਰੇ ਆਈਆਈਟੀ ਦੇ ਇੰਜੀਨੀਅਰਾਂ ਤੋਂ ਉੱਪਰ ਹੋ ਗਿਆ ? ਕੀ ਸਰਕਾਰਾਂ ਇਹ ਕੰਮ ਨਹੀਂ ਕਰ ਸਕਦੀਆਂ ? ਏਹੋ ਜਿਹੇ ਹੋਰ ਵੀ ਕਈ ਵੀਡੀਓ ਬਣਾ ਕੇ ਲੋਕਾਂ ਬੁੱਧੂ ਬਣਾਉਂਦੇ ਹਨ ।🎉
@MohitSaini-tt8fo
@MohitSaini-tt8fo Год назад
Sewak Ji is always down to earth 🙏
@nsrandhawa
@nsrandhawa Год назад
Very knowledgeable thank you very much both Sardar ji 🙏🙏🇨🇦
@gurdarshansingh4627
@gurdarshansingh4627 Год назад
Sevak ji Bohout Tarak de adhar te tusi hanera door kita 👍🏼🙏🏻
@dheerajguleria4884
@dheerajguleria4884 Год назад
As per Julius mayer law of conservation of energy "Energy can neither be created nor be destroyed but can be transferred from one form to another". Whenever you see free energy in captions consider it fake.
@jagtarrattan1755
@jagtarrattan1755 Год назад
ਬਹੁਤ ਵਧੀਆ ਜਾਣਕਾਰੀ ਜੀ
@davindershahi6302
@davindershahi6302 Год назад
ਇਹ ਇੱਕ ਦੁਰਲੱਭ ਅਧਿਆਪਕ ਹਨ। ਇਹਨਾਂ ਵਿਚ ਮਿਹਨਤ ਕਰਨ ਦਾ ਜਜ਼ਬਾ ਹੈ ।ਇਹਨਾ ਦੇ ਪੜਾਏ ਹੋਏ ਬੱਚੇ ਬਹੁਤ ਅੱਗੇ ਜਾਣਗੇ
@gurpreetsinghsidhu9861
@gurpreetsinghsidhu9861 Год назад
ਗੁਰਸੇਵਕ ਵੀਰ ਜੀ ਵਾਹਿਗੁਰੂ ਜਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ArshChahal47
@ArshChahal47 Год назад
Main chote hunde imagine krda c v j ikk motor nal ikk wari power de k chla de use di electricity nal duji run kiti ja skdi aw power circular kr k cut kr dewe phir.
@bahadursingh9718
@bahadursingh9718 Год назад
Bai.ji.sewak.singh.aap.ji.da.vi.bahut.dhanbad.
@simarsimar5675
@simarsimar5675 Год назад
Thanks both of them
@jagrajsidhu3460
@jagrajsidhu3460 Год назад
Very usefull knowledge,thanks both sardar ji
@kartarsingh6749
@kartarsingh6749 Год назад
Bohat wadiya g par jarur hai ki blackhol jo sirf ek soch hai hale tak pushti nahi kiti gayi ki aasal ch hai ja nahi
@balrajsinghkhangura5774
@balrajsinghkhangura5774 Год назад
Very nice ji GBU 👌
@manpreetmanna9435
@manpreetmanna9435 Год назад
Shyed je tusi meinu pehla 1999 wich mile hunde master ji main ajj Elon Musk nal hunda ....majak ne sach aa
@manpreetkothian
@manpreetkothian Год назад
ਮੇਰੇ ਡੈਡੀ ਨੇ ਤਾਂ lockdown ਚ 25 ਹਜ਼ਾਰ ਲਾ ਤਾਂ Free engiri ਜਰਨੇਟਰ ਬਨਾਉਣ ਲਈ ਬਣਿਆ ਤਾਂ ਵੀ ਨੀ 😂 RU-vid ਤੇ ਵੀਡਿਓ ਦੇਖ ਕੇ ਲੱਗ ਗਏ 😂😂 ਗਲ ਬਿਲਕੁਲ shi aa 😂❤
@roshansinghsingh5300
@roshansinghsingh5300 Год назад
Sat shri akal ji 🙏
@Jaash365
@Jaash365 4 месяца назад
Siraf ek sewak singh ji de channel te sahi jankari mildi,baki ta sale indian lok dunia nu pagal bnan te lagye hoye hai oye india ta pehla hi pagal hai tuci hor pagal bnai jande,We Thankful to Mr. Sewak singh ji ❤
@SherSingh-yo9ik
@SherSingh-yo9ik Год назад
Good knowledge 👍
@surnderratti63
@surnderratti63 Год назад
Dhanyavad, Namaste.....
@balijindersingh643
@balijindersingh643 Год назад
Nice video
@RanjitSingh-oc8pe
@RanjitSingh-oc8pe Год назад
Free energy wala 10by10 x da box banake us vich moter geneter chlado ho sakda free energy milje
@RamanSingh-ik1vw
@RamanSingh-ik1vw Год назад
Nice sir ji
@mandeepsinghbhatner4510
@mandeepsinghbhatner4510 Год назад
Dhann guru nanak sahib ji
@maliksingh7806
@maliksingh7806 Год назад
Thanks sir 💯
@baldevsinghbilla6515
@baldevsinghbilla6515 Год назад
ਕੋਈ ਗੱਲ ਪੱਲੇ ਨਹੀਂ ਪਈ ਲਾਗਦਾ ਕੇ ਭਾਈ ਸਾਬ ਜੀ ਨੂੰ ਵੀ ਨਹੀ ਸੀ ਪਤਾ😊
@gurbhindersandhu8654
@gurbhindersandhu8654 Год назад
Very good job Sar g 👍
@gurtajkhehra6959
@gurtajkhehra6959 Год назад
🙏🙏
@MalkitSingh-fp8oh
@MalkitSingh-fp8oh Год назад
youtuber bai de ser ton di galla niklgiya tahi camera edhar udhar ghuma reha gal te ohdi dhiyan nal suni ni ....blog bnaun aa gya like te view layi hahah
@baljindersingh21290
@baljindersingh21290 Год назад
Brahmand da end kithe ho sakda or kive ho sakda?
@jaswindergill3978
@jaswindergill3978 Год назад
👍👍👍👍
@shivanisharma5562
@shivanisharma5562 Год назад
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮 ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@855alas
@855alas Год назад
Very nice video sir
@rjthemotivational4908
@rjthemotivational4908 Год назад
Sir Kehre school ch teacher aa te kithe study kraande aa #sewakmachnical
@sandhu942
@sandhu942 Год назад
Sir 1ਆਟਾ ਚੱਕੀ ਚਲਾਉਣ ਲਈ 10 hp ਦੀ ਮੋਟਰ ਦੀ ਲੋੜ ਹੁੰਦੀ ਹੈ, ਬਾਬਰ ਦੀ ਜੇਲ ਵਿਚ ਜੋ ਚੱਕੀਆਂ ਸਨ, ਉਸ ਨੂੰ ਚਲਾਉਣ ਲਈ 30hp ਦਾ ਬਲ ਚਾਈਦਾ c, ਤਾਂ ਉਹ ਐਨਰਜੀ ਕਿੱਥੋਂ ਆ ਰਹੀ ਸੀ
@muharrecords7518
@muharrecords7518 Год назад
Veer eh taan hun babbar hi dass sakda
@davindersidhu4828
@davindersidhu4828 Год назад
ਸ਼ਾਇਦ ਉਹ ਚੱਕੀਆਂ ਛੋਟੀਆਂ ਹੋਣ ਗਿਆ
@BhupinderSingh-cu3us
@BhupinderSingh-cu3us Год назад
ਉਹ ਅਨੈਰਜੀ ਡਾਂਗ ਵਾਲਾ ਪੈਦਾ ਕਰਦਾ ਸੀ ਜਿਹੜਾ ਮਗਰ ਹੁੰਦਾ ਸੀ
@davindersidhu4828
@davindersidhu4828 Год назад
@@BhupinderSingh-cu3us 😁
@sukhchainsingh-dr4kl
@sukhchainsingh-dr4kl Год назад
@@BhupinderSingh-cu3us 😆😆
@gurpreetsinghsidhu9861
@gurpreetsinghsidhu9861 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@HarmanSingh-br4qk
@HarmanSingh-br4qk Год назад
Awesome video Sir
@palwindersinghpalwindersin9690
Very good vir Ji
@dsbatth9105
@dsbatth9105 Год назад
Very nice
@bluepen215
@bluepen215 Год назад
Boht vdia g
@harpaldhaliwal8044
@harpaldhaliwal8044 Год назад
Good
@gurbhindersandhu8654
@gurbhindersandhu8654 Год назад
Very nice 👌 👍
@lakhabawa7042
@lakhabawa7042 Год назад
ਬਰਨਾਲਾ ਵਿੱਚ ਕਿਹੜੇ ਸਕੁਲ ਵਿੱਚ ਸਾਇੰਸ ਮੇਲਾਂ ਲੱਗਦਾ ਹੈ। ਕਿਰਪਾ ਕਰਕੇ ਦੱਸੋ ਜੀ
@sampurankhangura1842
@sampurankhangura1842 Год назад
Bhaji ne clear krta ji
@jatindersingh-bs6pg
@jatindersingh-bs6pg Год назад
Paji generator nu the weight wheel lagonde a ho sakda o wheel rpm nu bna rakhda shaid
@superpower5101
@superpower5101 Год назад
Bai ohne avde wallo nahi Albert Einstein di theory dssi hai... Jehdi kehndi hai ki ... energy cannot be created or destroyed. Ohdi tan mann la.
@atomywingssarbjeetsingh5492
Free energy is true. Dr. Shri niwas bhaskar chaganti ne bna liya hai. Or bharat sarkar ke sath kai project per kaam kar rahe hai. Punjab mai PSPCL ke sath Dr. Shri niwas 1megawatt ke project par kaam kar rahe hai. Is research ko Dr. Shri niwas ne apne jiwan ke 30 saal diye hai.
@ranjitsingh7157
@ranjitsingh7157 Год назад
ਸ਼ਤਿ ਸਰੀ ਅਕਾਲ ਜੀ ਗੁਰਸੈਵਕ ਸਿੰਘ ਜੀ ਜਸਵਿੰਦਰ ਸਿੰਘ ਜੀ ਦਾ ਫੋਨ ਨੰ ਕਿੰਨਾ ਹੈ ਜੀ
@bluepen215
@bluepen215 Год назад
Awesome
@TomJerry0751
@TomJerry0751 Год назад
ਸੱਤ ਸ਼੍ਰੀ ਅਕਾਲ ਜੀ🙏
@nirmalsandhu7368
@nirmalsandhu7368 Год назад
Good g
@gurmukhsingh8868
@gurmukhsingh8868 Год назад
Mastr g u r geat
@gurcharansinghsandhu8427
@gurcharansinghsandhu8427 Год назад
ਸਤਿ ਸ੍ਰੀ ਆਕਾਲ ਜੀ
@bluepen215
@bluepen215 Год назад
Great a good
@harparkashsingh7660
@harparkashsingh7660 Год назад
Waheguru G.
@raghbirsingh6630
@raghbirsingh6630 Год назад
Good , Two brother
@bhartveersingh1865
@bhartveersingh1865 Год назад
Good job man love u from Amritsar DJdon Pro
@gauravsandhirvlog6673
@gauravsandhirvlog6673 Год назад
Jila Tarn Taran Shri goindwal Sahib
@harjinderdhillon9094
@harjinderdhillon9094 Год назад
Save earth..🌏🤲🙏🚜🌾♥️🌐
@bluepen215
@bluepen215 Год назад
Hor v eho jahe bandia nu le k aao g
@bluepen215
@bluepen215 Год назад
Very good n
@SurinderSingh-wd4ms
@SurinderSingh-wd4ms Год назад
True ji
@gauravsandhirvlog6673
@gauravsandhirvlog6673 Год назад
Hello sir Sar mere pass Mahindra Alfa auto hai mujhe Sidha Koyal ke sath light Lagani hai
@udaaidadefan5651
@udaaidadefan5651 Год назад
Hahaha sade sir kehnde hunde se ... Main chote hunda soch da se k electronic oh sakdi aaa mere sir ne mere thapar Mariya ... Putt ji energy free he aaa air ... Water ... Sun light ... It's about free ... Jehra Insan energy teh money launda bam banaunda ... Oh energy nu de k ... Units de hisab nal money Apne kolo lendi aaaa .... Nature kade v money Ni lendi ... Insan money lenda ... Energy free he aaa free he rehni aaa .... Oh apna mind aaa apa ne energy kiwe Leni aaaa
@gurpreetgill615
@gurpreetgill615 Год назад
ਬਾਈ ਜੀ ਸਤਿ ਸ੍ਰੀ ਆਕਾਲ
@indergsm
@indergsm Год назад
ਇਹ ਦੋਨੋ ਵਿਗਿਆਨੀ ਕਢਣਗੇ ਕੋਈ ਨਵਾਂ ਸੱਪ🤔
@ranjodhsingh1765
@ranjodhsingh1765 Год назад
Good 👍
@jagmohansarao5273
@jagmohansarao5273 Год назад
U r great idea bro ji want me okay dear friend google family 👌
@simardmg
@simardmg Год назад
Thermodynamically impossible a ji energy free nai hundi
@kulwindersingh677
@kulwindersingh677 Год назад
Baba jee sat shri akal
@luckyrefrigeration9825
@luckyrefrigeration9825 Год назад
Sar Punjab mein itni nadiyon hai inmein pani ke dwara छोटी-छोटी turbinee lagakar bijali kyon nahin banai jaati
@babasidhu1255
@babasidhu1255 Год назад
Fer lokan di lut khasut. Kiwen karn ge ...e riksha or electric car de uppar ...flour te uppar vi solar panel lagaae ja sakde ne .Free recharge karan laee Par lagaunde nahi sarkaran di millibhugat hai .
@lakhabawa7042
@lakhabawa7042 Год назад
ਜਸਵਿੰਦਰ ਸਿੰਘ ਜੀ ਤੁਹਾਡਾ ਫੋਨ ਨੰ ਨੰਬਰ ਕੀ ਹੈ ਜੀ
@neerajsingla006
@neerajsingla006 Год назад
Is video which free energy ta haini
@bsamstudio74
@bsamstudio74 Год назад
Mai milna sar nu
@bsamstudio74
@bsamstudio74 Год назад
ਸਰ ਦੀ ਗੱਡੀ ਤੇ ਮੈਗਨਟ ਲੱਗੇ ਹੋਏ ਹਨ
@bluepen215
@bluepen215 Год назад
Hor v video bnao
@manjindersinghsidhu1275
@manjindersinghsidhu1275 Год назад
Free vich kde bijli paida ni ho sakdi
@happylivelife8166
@happylivelife8166 Год назад
Realty
@sonututeja1088
@sonututeja1088 Год назад
Duniya vich koi cheaz muft. Nhi mildi
@hardikssinghm1137
@hardikssinghm1137 Месяц назад
Pteya phad ਤੇ ਨਿਕਲਿਆ ਚੂਹਾ
@gauravsandhirvlog6673
@gauravsandhirvlog6673 Год назад
Mujhe Batao Main Kaise Laga Sakun
@Pushkar3036
@Pushkar3036 Год назад
Free energy wali gal jhoot hai. Energy conversion process che bhot sare losses aa jande ne jive friction losses, copper losses, core losses. Motor- generator free energy wali chiz thodi der tan chal zau par losses kar k ruk jani hai. Ohnu chalan lai dobara bahron energy apply karni pau
@MajorsinghDhanoa
@MajorsinghDhanoa Год назад
ਕਰਕੇ ਪੰਜਾਬੀ ਬੋਲਿਆ ਕਰੋ
@bsamstudio74
@bsamstudio74 Год назад
Paji koi contact dio
@bbawa2714
@bbawa2714 Год назад
ਪਿੱਛੇ ਗੱਡੀ ਤੇ ਬੈਨਰ ਤੇ ਨੰਬਰ ਲਿਖਿਆ ਹੋਇਆ
@bsamstudio74
@bsamstudio74 Год назад
ਸੈਂਡ ਕਰਦੇ 22
@inderjit748
@inderjit748 Год назад
MASTER JI ENGLISH TOO BIÑA GAL NAHI KAR RAHE PANJABI BOLO
@gurdevsingh336
@gurdevsingh336 Год назад
Kuz v kam di gal ni kiti
Далее
DIY Pump Solutions
00:18
Просмотров 1,6 млн