Тёмный

FULL ALBUM (Sooraj Eko Rutt Anek) | Manpreet | Harmanjeet | White Notes Entertainment 

White Notes Entertainment
Подписаться 251 тыс.
Просмотров 462 тыс.
50% 1

ਸਮਰੱਥ ਬ੍ਰਹਿਮੰਡੀ ਧੁੰਦਾਂ ਅਤੇ ਅਨੰਤ ਪ੍ਰਕਾਸ਼ਾਂ ਦੀ ਹਰ ਸੰਭਵ-ਅਸੰਭਵ ਹਰਕਤ ਦੀ ਮਾਲਕ, ਦਸਾਂ ਜਾਮਿਆਂ ਦੇ ਸੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਰਮੀ ਇੱਕੋ ਇਲਾਹੀ ਜੋਤ ਨੂੰ ਧਿਆਉਂਦਿਆਂ ਅਸੀਂ ੧ ਜਨਵਰੀ ੨੦੧੯ ਤੋਂ ੧੨ ਗੀਤਾਂ ਦੀ ਲੜੀ ' ਸੂਰਜੁ ਏਕੋ ਰੁਤਿ ਅਨੇਕ ' ਸ਼ੁਰੂ ਕੀਤੀ ਸੀ । ਇਸੇ ਲੜੀ ਤਹਿਤ, ਦਸਾਂ ਪਾਤਸ਼ਾਹੀਆਂ, ਸ਼ਬਦ ਗੁਰੂ ਅਤੇ ਸਿੱਖੀ ਦੇ ਮਹਾਂ-ਮੌਲਿਕ ਅਕੀਦੇ ਦੀ ਇੱਕਮਿਕਤਾ ਹਰ ਮਹੀਨੇ ਦੀ ਪਹਿਲੀ ਨੂੰ ਗੀਤ ਦੇ ਰੂਪ ਵਿੱਚ ਸਾਂਝੀ ਕਰਦੇ ਸੀ । ਗੁਰੂ ਦੀ ਮਿਹਰ ਨਾਲ ਲੜੀ ਸੰਪੂਰਨ ਹੋਈ ਹੈ ਅਤੇ ਸਾਰੇ ਗੀਤ ਇਕੱਠੇ ਇੱਕ ਐਲਬਮ ਰਾਹੀਂ ਪੇਸ਼ ਕਰ ਰਹੇ ਹਾਂ ।
ਕਹਿਣ-ਕੱਥਣ ਤੋਂ ਬਾਹਰ ਦੇ ਆਦਿ-ਜੁਗਾਦੀ ਸੋਮੇ ਨੂੰ ਆਪਣੀ ਸ਼ਰਧਾ, ਭਾਵਨਾ ਤੇ ਵੈਰਾਗ ਦਾ ਤਿਲ-ਫੁੱਲ ਸੌਂਪਦੇ ਹਾਂ । ਸਰਬੱਤ ਦਾ ਭਲਾ ਮੰਗਦੇ ਹਾਂ । ਚੜ੍ਹਦੀ ਕਲਾ ਜੀਓ ।
Available on:
Apple Music: / sooraj-eko-rutt-anek
Spotify: open.spotify.c...
Amazon Music: music.amazon.c...
ਲੜੀ : ਸੂਰਜੁ ਏਕੋ ਰੁਤਿ ਅਨੇਕ / Sooraj Eko Rutt Anek
1.Song : ਬਲਿਓ ਚਿਰਾਗ਼ ( ਪਾਤਸ਼ਾਹੀ ਪਹਿਲੀ ) / Baleyo Chiraag ( Patshahi Pehli )
Voice : ਮਨਪ੍ਰੀਤ / Manpreet (Instagram: / manpreetmusiq )
Lyrics : ਹਰਮਨਜੀਤ / Harmanjeet
Composer : ਮਨਪ੍ਰੀਤ / Manpreet
Music : ਗੁਰਮੋਹ / Gurmoh
2.Song : ਪੋਟਲੀ ਆਨੰਦ ਕੀ ( ਪਾਤਸ਼ਾਹੀ ਦੂਜੀ ) / Potli Aanand Ki( Patshahi Dooji )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet
Composer : ਮਨਪ੍ਰੀਤ / Manpreet
Music : ਜੁਆਏ-ਅਤੁੱਲ / Joy-Atul
3.Song : ਦਿਲਬਰ ਅਮੋਲਕ ( ਪਾਤਸ਼ਾਹੀ ਤੀਜੀ ) / Potli Aanand Ki ( Patshahi Teeji )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet
Composer : ਹਰਮਨਜੀਤ / Harmanjeet , ਮਨਪ੍ਰੀਤ / Manpreet
Music : ਜੁਆਏ-ਅਤੁੱਲ / Joy-Atul
4.Song : ਜਲਕੀਰਤਨ( ਪਾਤਸ਼ਾਹੀ ਚੌਥੀ ) / JalKirtan ( Patshahi Chauthi )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet
Composer : ਮਨਪ੍ਰੀਤ / Manpreet
Music : ਬੀਟ ਮਿਨਿਸਟਰ/ Beat Minister
5.Song : ਸੁਖਮਨ-ਸੁਖਮਨ ( ਪਾਤਸ਼ਾਹੀ ਪੰਜਵੀਂ ) / Sukhman-Sukhman ( Patshahi Panjvi’n )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet
Composer : ਮਨਪ੍ਰੀਤ / Manpreet
Music : ਜੁਆਏ-ਅਤੁੱਲ / Joy-Atul
6.Song : ਚਾਨਣ ਦੀ ਚੌਂਕੀ ( ਪਾਤਸ਼ਾਹੀ ਛੇਵੀਂ ) / Chanan Di Chaunki ( Patshahi Chenvi’n )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet
Composer : ਮਨਪ੍ਰੀਤ / Manpreet
Music : ਗੈਵੀ ਸਿੱਧੂ / Gavy Sidhu
7.Song : ਰੂਹਾਨੀਅਤ ( ਪਾਤਸ਼ਾਹੀ ਸੱਤਵੀਂ ) / Roohaniyat ( Patshahi Sattvi’n )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet
Composer : ਹਰਮਨਜੀਤ / Harmanjeet , ਮਨਪ੍ਰੀਤ / Manpreet
Music : ਗੈਵੀ ਸਿੱਧੂ / Gavy Sidhu
8.Song : ਪਾਰਦਰਸ਼ੀ ( ਪਾਤਸ਼ਾਹੀ ਅੱਠਵੀਂ ) / Paardarshi ( Patshahi Aathvi’n )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet
Composer : ਹਰਮਨਜੀਤ / Harmanjeet
Music : ਰੋਆਏ ਬੀ / RoyB
9.Song : ਵੈਰਾਗ ਦੇ ਪਰਬਤ ( ਪਾਤਸ਼ਾਹੀ ਨੌਂਵੀਂ ) / Vairaag De Parbat ( Patshahi Nouvi’n )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet
Composer : ਹਰਮਨਜੀਤ / Harmanjeet , ਮਨਪ੍ਰੀਤ / Manpreet
Music : ਗੈਵੀ ਸਿੱਧੂ / Gavy Sidhu
10.Song : ਨਵ-ਰੁੱਤ ਦੀ ਟਕਸਾਲ ( ਪਾਤਸ਼ਾਹੀ ਦਸਵੀਂ ) / Nav-Rutt Di Taksaal ( Patshahi Dasvi’n )
Voice : ਮਨਪ੍ਰੀਤ / Manpreet feat. ਗੁਰਮੋਹ / Gurmoh
Lyrics : ਹਰਮਨਜੀਤ / Harmanjeet
Composer : ਮਨਪ੍ਰੀਤ / Manpreet
Music : ਗੁਰਮੋਹ / Gurmoh
11.Song : ਇੱਕ ਦਾ ਕਾਰਵਾਂ ( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ) / Ikk Da Karvan ( Shri Guru Granth Sahib Ji )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet
Composer : ਮਨਪ੍ਰੀਤ / Manpreet
Music : ਰੋਆਏ ਬੀ / RoyB
12.Song : ਖੋਪੜ ( ਦੇਗੋ-ਤੇਗੋ ਫਤਹਿ ) / Khopad ( Dego-Tego Fateh )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet
Composer : ਮਨਪ੍ਰੀਤ / Manpreet
Music : ਗੁਰਮੋਹ / Gurmoh
Apple Music - tinyurl.com/yx...
Spotify - tinyurl.com/sj...
Amazon Music - tinyurl.com/vt...
Producer : Gurmilap Singh Sran
Label : White Notes Entertainment

Опубликовано:

 

7 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 511   
@harwindersingh-ln7fh
@harwindersingh-ln7fh 4 года назад
ਹਰਮਨ ਤੇ ਮਨਪ੍ਰੀਤ ਨੇ ਸਾਨੂੰ ਤੋਹਫ਼ੇ ਚ ਬਹੁਤ ਅਨਮੋਲ ਖਜਾਨਾ ਬਖਸਿਆ।। ਪਰਮਾਤਮਾ ਸਾਰੀ ਟੀਮ ਤੇ ਮੇਹਰਾ ਭਰਿਆ ਹਥ ਰਖਣਾ।। ਜੁਗ ਜੁਗ ਜਿਉ।। ਹਾਲੇ ਹੋਰ ਏਵੇ ਰੂਹ ਦੀ ਗਾਇਕੀ ਤੇ ਗੁਰੂਆਂ ਦੀ ਵਡਿਆਈਆ ਸਾਡੀ ਝੋਲੀ ਪਾਇਉ
@shiftawale5963
@shiftawale5963 4 года назад
👍
@krishgkumar8743
@krishgkumar8743 2 года назад
Kivein likhya te kivein gaya
@gouravkamboj2000
@gouravkamboj2000 10 дней назад
ਵੀਰ ਜੀ ਤੁਹਾਡੀ ਅਵਾਜ ਤੇ ਸ਼ਬਦ ਦੇ ਹਰ ਇਕ ਬੋਲ ਸੁਣ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਣ ਦੀ ਲਾਲਸਾ ਮਨ ਵਿਚ ਹੋਰ ਵੱਧ ਜਾਂਦੀ ਹੈ ਅੱਖਾਂ ਵਿੱਚ ਹੰਝੂ ਭਰ ਜਾਂਦੇ ਨੇ ਇਹ ਸੋਚ ਕੇ ਕਿ ਉਹ ਸ਼ਬਦਾ ਵਿੱਚ ਇਨ੍ਹਾਂ ਸੋਹਣਾ ਹੈ ਤਾਂ ਅਸਲ ਵਿੱਚ ਕਿੰਨਾ ਸੋਹਣਾ ਹੋਏਗਾ। ਵਾਹਿਗੁਰੂ ਜੀ ਤੁਹਾਡੇ ਤੇ ਏੇਸੇ ਤਰ੍ਹਾਂ ਮਹਿਰ ਬਣਾਈ ਰਖਣ ਤੁਸੀਂ ਇਸ ਤਰ੍ਹਾਂ ਉਸ ਦੀ ਮਹਿਮਾਂ ਗਾਉਦੇ ਰਹੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ .......
@Gurpreetsingh-jn7fz
@Gurpreetsingh-jn7fz 4 года назад
ਹੋਏ ਵਡਭਾਗ ਸੁਣੇ ਜਦ ਰਾਗ | ਕੀ ਸਿਫਤ ਕਰਾਂ, ਤੁਸਾਂ ਸਿਫਤ ਜੋ ਕੀਤੀ | ਇਹ ਨਾਮ ਸਮੁੰਦਰ ਦੀ ਭਰੀ ਖੁਮਾਰੀ ਚੋਂ, ਕਈਆਂ ਬੁੱਕ ਭਰਲੇ ਕਈਆਂ ਘੁੱਟ ਪੀਤੀ |
@Palminder1990
@Palminder1990 2 года назад
ਵਾਹ ਵਾਹ ਵਾਹ ਤੁਹਾਡੀ ਗੀਤਕਾਰੀ ਅਤੇ ਗਾਇਕੀ ਉਸ ਅਗੰਮੀ ਤਾਕਤ ਦਾ ਸਰੀਰ ਤੇ ਅਹਿਸਾਸ ਕਰਵਾ ਰਹੀ ਹੈ ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਕਿ ਆਪ ਨੇ ਕਿਸ ਅਵਸਥਾ ਤੇ ਜਾ ਕੇ ਗੀਤ ਲਿਖੇ ਅਤੇ ਗਾਏ ਨੇ। ਬਹੁਤ ਬਹੁਤ ਪਿਆਰ । ਰੂਹਾਨੀਅਤ ਨਾਲ ਭਿੱਜੇ ਇਹਨਾਂ ਗੀਤਾਂ ਨੇ ਅੱਜ ਮੈਨੂੰ ਸੌਣ ਨੀ ਦੇਣਾ। ਨਾਨਕ ਜੀ ਦਾ ਨਿਰਾ ਇਸ਼ਕ ਝਲਕ ਰਿਹਾ। ਅਨੰਦ ਹੀ ਅਨੰਦ ਹੋਇਆ ਪਿਆ। ਜੀ ਕਰਦਾ ਸਾਰੀ ਟੀਮ ਦੇ ਪੈਰ ਚੁੰਮਾ। ਮਨਪ੍ਰੀਤ ਅਤੇ ਹਰਮਨ ਵੀਰੇ ਤੁਹਾਨੂੰ ਇੱਕ ਦਿਨ ਮਿਲਾਂਗਾ ਜਰੂਰ ਤੇ ਘੁੱਟ ਕੇ ਜੱਫੀ ਪਾਉਣੀ ਆਂ । ਕਿਰਪਾ ਕਿਰਪਾ। ਚੜਦੀ ਕਲਾ ।
@RupinderKaur-ff3ye
@RupinderKaur-ff3ye 3 года назад
Feeling blessed. ਉਹ ਆਪ ਹੀ ਆਪ ਵਿਚ ਵੱਸ ਕੇ ਆਪਣੀ ਸਿਫ਼ਤ ਕਰ ਗਿਆ । ਜੀਂਦਾ ਵੱਸਦਾ ਰਹਿ ਵੀਰਾ।
@ManjitKaur-kd9jr
@ManjitKaur-kd9jr 3 года назад
Waheguru ji 🙏🙏bhut skoon milda parmatma di sifat sun k,bhut surili awaz hai🙏 parmatma kirpa krn🙏🙏🌹
@rajbirkaur7632
@rajbirkaur7632 2 года назад
¹
@sandeepkaur.6722
@sandeepkaur.6722 3 года назад
ਧੰਨ ਭਾਗ ਸਾਡੇ ਅਸੀਂ ਵੀ ਹਰਮਨਜੀਤ ਤੇ ਮਨਪ੍ਰੀਤ ਦੇ ਦੌਰ ਦੇ ਸਰੋਤਿਆਂ ਵਿਚ ਆਉਂਦੇ ਹਾਂ... 🍁🍁
@baljitsidhu8912
@baljitsidhu8912 10 месяцев назад
ਅੱਜ ਕਾਲ ਪੈ ਗਿਆ ਹੈ ਵੀਰ ਐਸੀ ਕਲ਼ਮ ਅਤੇ ਗਾਇਕੀ ਦੀ।ਇਹ ਸਫ਼ਰ ਸਦਾ ਲਈ ਜਾਰੀ ਰੱਖਣਾ ਛੋਟੇ ਵੀਰ। ਮਾਲਕ ਸੱਚੇ ਪਾਤਿਸ਼ਾਹ ਜੀ ਆਪ ਸਹਾਈ ਹੋਵਣ ਜੀ ਧੰਨਵਾਦ ਜੀਓ ❤❤❤❤❤
@GurpreetKaur-xw8cn
@GurpreetKaur-xw8cn 4 года назад
੧ - 0:10 ੨ - 5:43 ੩ - 13:03 ੪ - 18:08 ੫ - 23:30 ੬ - 28:28 ੭ - 34:07 ੮ - 41:41 ੯ - 46:58 ੧੦ - 55:08 ੧੧ - 1:02:21 ੧੨ - 1:08:13 🙏🎤✍💐
@parvinderkaur4963
@parvinderkaur4963 4 года назад
Wahh
@imgurpreetkaur8079
@imgurpreetkaur8079 4 года назад
👍
@kabbajattsandhu7761
@kabbajattsandhu7761 3 года назад
Thanks for the mantion 🙏🙏🙏
@sammerpreetsingh1907
@sammerpreetsingh1907 2 года назад
🙏🏼🙏🏼🙏🏼🙏🏼dhnwad
@lakhwinderkaur3436
@lakhwinderkaur3436 Год назад
😮
@PALWINDERSINGH-tp4gj
@PALWINDERSINGH-tp4gj 4 года назад
ਜੇ ਪੰਜਾਬੀਅਤ ਤੇ ਸੱਭਿਆਚਾਰ ਬਚਾਉਣੀ ਹੈ ਵੀਰ ਜੀ ਤਾਂ ਤੁਸੀ ਇਸ ਲੜੀ ਨੂੰ ਜਾਰੀ ਰੱਖੇ ਅਾ .......🙏🙏 ( ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖੇ ਓ)
@PALWINDERSINGH-tp4gj
@PALWINDERSINGH-tp4gj 4 года назад
ਵੀਰ ਮਨਪ੍ਰੀਤ ਇਹ ਜੰਗ ਜਾਰੀ ਰੱਖੇ ਓ ਇਸੇ ਤਰ੍ਹਾਂ ਬਹੁਤ ਲੋੜ ਅਾ ਅੱਜ ਸਾਨੂੰ ਇਹੋ ਜਿਹੀ ਗਇਕੀ ਦੀ ਤੇ ਗੀਤਕਾਰੀ ਦੀ........
@ManpreetKaur14-sw7lc
@ManpreetKaur14-sw7lc 3 месяца назад
Yes bro ,Bhtt hi pyara and skoon bhrea sing krde ne bro
@manrajsinghbhanguayali1511
@manrajsinghbhanguayali1511 4 года назад
ਪਤਾ ਹੀ ਨਹੀਂ ਲੱਗਦਾ ਕਦ 1:13:29 ਦਾ ਸਮਾਂ ਬਤੀਤ ਹੋ ਜਾਂਦਾ 🙏🏼🙏🏼
@rinkubains9443
@rinkubains9443 4 года назад
ਹਰ ਇਕ ਸਬਦ ਸੁਣ ਕੇ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕਰਨ ਦੀ ਲਾਲਸਾ ਮਨ ਵਿਚ ਜਾਗਦੀ ਹੈ ਜੀ, ਵੀਰ ਹਰਮਨਜੀਤ ਵੀਰ ਮਨਪ੍ਰੀਤ ਅਤੇ ਸਾਰੀ ਟੀਮ ਨੂੰ ਇਸ ਸ਼ਲਾਘਾਯੋਗ ਉਪਰਾਲੇ ਲਈ ਬਹੁਤ ਬਹੁਤ ਮੁਬਾਰਕਾਂ ਜੀਓ....
@manreetkaur9619
@manreetkaur9619 4 года назад
Schi gl aa veer g
@rinkubains9443
@rinkubains9443 4 года назад
@@manreetkaur9619 ਬਹੁਤ ਸ਼ੁਕਰਾਨਾ ਭੈਣ ਜੀਓ
@manreetkaur9619
@manreetkaur9619 4 года назад
Hnji
@mandeepgirn1533
@mandeepgirn1533 4 года назад
Amazing!! ਬਹੁਤ ਹੀ ਸ਼ਲਾਘਾਯੋਗ ਕੰਮ ਹੈ ਜੀ। ਵਾਹਿਗੁਰੂ ਜੀ ਆਪਣੀ ਮੇਹਰ ਬਣਾਈ ਰੱਖਣ।
@mandeepkour8237
@mandeepkour8237 4 года назад
Bilkul sahi g
@GurpreetKaur-xw8cn
@GurpreetKaur-xw8cn 4 года назад
🙏ਛਿਅ ਘਰ ਛਿਅ ਗੁਰ ਛਿਅ ਉਪਦੇਸ।। ਗੁਰੁ ਗੁਰੁ ਏਕੋ ਵੇਸ ਅਨੇਕ।।1।। ... ਸੂਰਜੁ ਏਕੋ ਰੁਤਿ ਅਨੇਕ।। ਨਾਨਕ ਕਰਤੇ ਕੇ ਕੇਤੇ ਵੇਸ।।2।।2।। ਵਾਹਿਗੁਰੂ ਜੀ🙏 ਬਹੁਤ ਧੰਨਵਾਦ ਇਸ ਖੁਬਸੂਰਤ ਲੜੀ ਲਈ 2019 ਦਾ ਤਾਂ ਪਤਾ ਹੀ ਨਹੀਂ ਲਗਿਆ ਸੀ ਕੇ ਕਿਵੇਂ ਬੀਤ ਗਿਆ ਇਨ੍ਹਾਂ ਨੂੰ ਸੁਣਦੇ ਹੋਏ ,ਹਰ ਮਹੀਨੇ ਤੁਹਾਡੇ ਸ਼ਬਦ ਦਾ ਇੰਤਜ਼ਾਰ ਹੁੰਦਾ ਸੀ। ਮੁਬਾਰਕ ਵੀ ਇਸ ਦੀ ਸਫ਼ਲ ਸਮਾਪਤੀ ਦਾ ਤੇ ਹੋਰ ਵੀ ਆਉਣ ਵਾਲੇ ਨਵੇਂ ਗੀਤਾਂ ਦੀ ਉਡੀਕ ਰਹੇਗੀ 😊🎤✍🌼🙏
@s.a.r.b.j.e.e.t_k.a.u.r
@s.a.r.b.j.e.e.t_k.a.u.r 4 года назад
ਬਹੁਤ ਬਹੁਤ ਧੰਨਵਾਦ ਜੀ🙏 ‘ਦੇਗੋ ਤੇਗੋ ਫ਼ਤਿਹ’ ਲੜੀ ਦੇ ਅਗਲੇ ਗੀਤ ਦੀ ਉਡੀਕ ‘ਚ😇
@sukhdeepkaur9631
@sukhdeepkaur9631 4 года назад
Pehla song kehda aya ji dasyo pls
@s.a.r.b.j.e.e.t_k.a.u.r
@s.a.r.b.j.e.e.t_k.a.u.r 4 года назад
ਬਲਿਓ ਚਰਾਗੁ (Baleyo Chiraag) ਪਾਤਸ਼ਾਹੀ ਪਹਿਲੀ_1 ਜਨਵਰੀ 2019
@kuldeepkaur-uw8tn
@kuldeepkaur-uw8tn 2 года назад
ਮੇਰੀ ਧੀ ਕੋਲ ਪੜ੍ਹਨ ਲਈ ਰਾਣੀਤੱਤ ਤੇ ਸੁਣਨ ਲਈ ਸੂਰਜ ਏਕੋ ਰੁੱਤ ਅਨੇਕ ਧੰਨਵਾਦ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਕਿਰਪਾ ਨਾਲ ਹਰਮਨ ਤੇ ਮਨਪ੍ਰੀਤ ਵੀਰ ਮਿਲੇ
@sirpreetkaur6077
@sirpreetkaur6077 3 года назад
ਮੇਰੀ ਜ਼ਿੰਦਗੀ ਦੇ ਸੱਭ ਤੋਂ ਖੂਬਸੂਰਤ ਪਲ ਜਦੋਂ ਮੈਂ ਇਹ ਐਲਬਮ ਸੁਰਤਿ ਲਾ ਕੇ ਸੁਣਦੀ ਹਾਂ। 😇 ਬਹੁਤ ਬਹੁਤ ਧੰਨਵਾਦ ਜੀ!
@Balwindersingh-ul7bm
@Balwindersingh-ul7bm 9 месяцев назад
ਪਰਮਾਤਮਾ ਦੇ ਘਰ ਨੂੰ ਜਾਂਦੇ ਹੋਏ ਰਸਤੇ ਤੇ ਮਹਿਕਾ ਵੰਡਦੀ ਗੀਤਕਾਰੀ 👏👏ਦਿਲੋਂ ਸਜਦਾ ਹੈ ਹਰਮਨਜੀਤ ਸਿੰਘ ਤੇ ਮਨਪ੍ਰੀਤ ਸਿੰਘ ਵੀਰ ਜੀ ਨੂੰ
@manpreetsekhon8924
@manpreetsekhon8924 3 года назад
ਬਹੁਤ ਵਧੀਆ ਮਨਪ੍ਰੀਤ ਤੇ ਹਰਮਨਪ੍ਰੀਤ ਵੀਰ ਜੀ ਬਹੁਤ ਸੋਹਣਾ ਸੁਨੇਹਾ ਗੁਰੂ ਮਹਾਰਾਜ ਨਾਲ ਜੋੜਨ ਦਾ ਸਾਡੀ ਬਾਣੀ ਨਾਲ ਜੋੜਨ ਦਾ ਜਿਹਨਾਂ ਨੂੰ ਸਾਡੇ ਗੁਰੂ ਸਾਹਿਬਾਨਾਂ ਬਾਰੇ ਨਹੀਂ ਪਤਾ ਓਹਨਾ ਲਈ ਬਹੁਤ ਵਦੀਆ 🙏🙏🙏🙏🙏
@sav141087
@sav141087 4 года назад
Was in my labour playlist! Listening to this gave me all the strength I needed for my baby.
@GurpreetKaur-xw8cn
@GurpreetKaur-xw8cn 4 года назад
In quarantine days just listen to this divine album of blissful songs of soothing/Meledous voice you really forget about everything and feel relax, peace, quietism, happiness,joy,so on...its very powerful and greatful to listen them with eyes closed and you go to the another world ...stay at home / safe.।। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।। ਵਾਹਿਗੁਰੂ ਜੀ ,ਸਬ ਕੁਝ ਛੇਤੀ ਠੀਕ ਕਰ ਦੋ...🙏
@g.sdhesi986
@g.sdhesi986 3 года назад
ਬਾ ਕਮਾਲ👌 ਲਿਖਤ , ਗਾਇਕੀ ਤੇ ਅਵਾਜ਼ । ਜਿੰਨੀ ਤਾਰੀਫ ਕਰੀ ਜਾਵੇ ਓਨੀ ਹੀ ਘੱਟ ਆ 🙏🙏 ਰੂਹ ਨੂੰ ਸ਼ਾਤੀਂ ਮਿਲਦੀ ਸੁਣ ਕੇ।
@ss-pm6oj
@ss-pm6oj 4 года назад
ਬਾਈ ਜੀ ਰਾਤ ਦੇ ੧੧:੪੭ ਹੋਏ ਐਂ ਤੇ ਮੈਂ ਜਿਓਂ ਈ ਸ਼ੁਰੂ ਕੀਤੀ ਇਹ ਐਲਬਮ ਤੇ ਸੁਰਤੀ ਜੁੜ ਗਈ ਗੁਰੂ ਚਰਨ੍ਹਾਂ ਚ। ਵਾਹਿਗੁਰੂ ਇੱਦਾਂ ਈ ਹਰਮਨਜੀਤ ਸਿੰਘ ਨੂੰ ਕਿਰਪਾ ਕਰ ਕੇ ਸਿੱਖੀ ਤੇ ਪੰਜਾਬ ਬਾਰੇ ਇਦਾਂ ਈ ਲਿਖਾਊਂਦਾ ਰਹੇ। ਚੜ੍ਹਦੀ ਕਲ਼ਾ।।
@ਦਲਵੀਰਸਿੰਘ-ਯ6ਮ
ਕਾਸ਼ ਇਹ ਇੱਕ ਘੰਟੇ ਦੀ ਐਲਬਮ ਦਾ ਇੱਕ ਇੱਕ ਗੀਤ ਵੀ ਇੱਕ ਘੰਟੇ ਦਾ ਹੁੰਦਾ।💘
@khushwantgill3042
@khushwantgill3042 4 года назад
ਵਾਹ ਜੀ ਵਾਹ ...ਆਨੰਦ ਆ ਗਿਆ ਸੁਣ ਕੇ... ਰੱਬ ਮਿਹਰ ਕਰੇ
@karmjeetkaur7863
@karmjeetkaur7863 3 года назад
ਵਾਹ ੳ ਸੱਚੇ ਪਾਤਸ਼ਾਹ ਜੀਉ❣🙏🙏🙏🙏🙏 ਬਹੁਤ ਹੀ ਰਸਮਈ ਤੇ ਸਕੂਨ ਭਰਪੂਰ! ਵਾਹਿਗੁਰੂ ਤੁਹਾਨੂੰ ਸਭਣਾ ਨੂੰ ਨਾਮ ਦਾਨ ਦੀ ਹੋਰ ਵੀ ਬਖਸ਼ਿਸ਼ ਕਰਨ! ਕਿਰਪਾ ਕਰਕੇ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹਿਣਾ🙏🙏👍👌
@GS-vs7zf
@GS-vs7zf 4 года назад
ਸਾਰੀ ਐਲਬਮ ਸੁਣ ਹੋਰ ਹੀ ਦੁਨੀਆਂ ਵਿੱਚ ਮਨ ਪ੍ਰਵੇਸ਼ ਕਰ ਗਿਆ, ਸਰੀਰ ਮਨ ਆਤਮਾ ਹੋਲੀ ਹੋ ਗਈ, ਦੁੱਖ ਜਿਵੇਂ ਕੋਈ ਚੀਜ ਨਹੀ, ਅਨੰਦ ਹੀ ਅਨੰਦ। ਸਭ ਭਾਣਾ ਮਿੱਠਾ ਭਾਣਾ।
@sarabjitlally8319
@sarabjitlally8319 4 месяца назад
ਵਾਹਿਗੁਰੂ ਜੀ ਭਾਗ ਲਾਏ ਨੇ ਜੀ ਆਪ ਉੱਪਰ
@GurpreetKaur-xw8cn
@GurpreetKaur-xw8cn 4 года назад
1:04:00 🌸 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਕਾਸ ਪੂਰਬ ਦੀਆਂ ਬਹੁਤ ਸਾਰੀਆਂ ਵਧਾਈਆਂ ਸਬਨਾਂ ਨੂੰ... ਵਾਹਿਗੁਰੂ ਜੀ🙏
@navdeepdeol1605
@navdeepdeol1605 3 года назад
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ❤️🙏
@KhantwalaMaan
@KhantwalaMaan 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਖਸ਼ਣ ਅਕਾਲ ਪੁਰਖ ਜੀ ਆਪ ਤਖਤ ਫਤਹਿ ਕਰਾਉਣ ਗਏ ਸ਼ਹਿਨਸ਼ਾਹ ਗੁਰੂ ਪਿਤਾ ਕਲਗੀਧਰ ਦਸ਼ਮੇਸ਼ ਪਿਤਾ ਗੋਬਿੰਦ 💎🍁🌿💙💙🌻🌹🍃⚘❣🌵🌱🌺💮💮🌴🌲🌼💐🍂🍀🌳😍🏵💚🥀🍂🌷🌷🌻💙🌿🍁💎🍃🌹🌵❣💮🌼💟😍🏵🌳🌸🌴🍃🍁💙🌻🌹🍃⚘❣🌺💮🍂🥀🥀💚🍀🌸🌱🌿🍁🍁🍁🍁🍁🍁🍁🍁🍁🍁🍁🌿🌿🍁🌿🌿🍁🍁🍁🍁🍁🍁🍃🍃🌵🌼🌾😍💟🌲❣❣❣⚘⚘⚘⚘🍃🍁🍁🍁💎
@kuljitkaur1637
@kuljitkaur1637 11 месяцев назад
ਬਾਕਮਾਲ ਸ਼ਬਦਾਵਲੀ ਵਿੱਚ ਲਿਖਿਆ ਹੈ ਜੀ ਤੇ ਬਾਕਮਾਲ ਪੇਸ਼ਕਾਰੀ 🙏🙏🙏
@rajdeepkaur472
@rajdeepkaur472 4 месяца назад
ਬਹੁਤ ਸੋਹਣੀ ਉਪਮਾ ਕੀਤੀ ਸੱਚੇ ਪਾਤਸ਼ਾਹ ਜੀ ਦੀ। ਵਾਹਿਗੁਰੂ ਮਿਹਰ ਕਰਨ।
@SikhSaakhi
@SikhSaakhi 2 года назад
Bahut bahut sohne. Koi shabad nahi. My 8yr old son has got addicted to these geet. Every night before sleep, he demands to play navrut di taksal.
@mandeepsidhu8729
@mandeepsidhu8729 2 года назад
ਬਹੁਤ ਬਹੁਤ ਧੰਨਵਾਦ ਹਰਮਨਜੀਤ ਅਤੇ ਮਨਪਰੀਤ ਵੀਰੇ ਦਾ ਇਸ ਬਾਕਮਾਲ ਸੰਗੀਤ ਲਈ ਕਦੇ ਸੋਚਿਆ ਨੀ ਸੀ ਕਿ ਕੋਈ ਇਸ ਤਰਾਂ ਦਸਾਂ ਗੁਰੂਆਂ ਤੇ ਏਹੋਜੀ ਸੰਗੀਤ ਐਲਬਮ ਪੇਸ਼ ਕਰੇਗਾ ! ਰੂਹ ਖੁਸ਼ ਹੋਗਈ Still on repeat everyday in morning from last one and half month 🙏🏻🙏🏻🙏🏻
@sukhamkaur1560
@sukhamkaur1560 4 года назад
Its most beautifullll thing on you tube 💞💞💞soo divine.. Soo soothing.. Soo calming... Soo pure... Soo heavenly... Soo aesthetic.. Soo lively😇😇👼💞
@babbubhaika4629
@babbubhaika4629 3 года назад
ਬਹੁਤ ਖੂਬ ਹਰਮਨ ਬਈ ਸ਼ੁਕਰ ਅਾ ਮਾਲਕ🙏 ਦਾ ਜਿਹਨੇ ਤੁਹਾਨੂੰ ਏਨੀ ਅਮੁੱਲ ਕਲਾ ਬਖਸ਼ੀ❤️🤗🤗☺️☺️🤗☺️😊
@GurpreetKaur-xw8cn
@GurpreetKaur-xw8cn 4 года назад
My favorite playlist- ਸੂਰਜੁ ਏਕੋ ਰੁਤਿ ਅਨੇਕ... 💐🙏 0: 10 ~ ਬਲਿਓ ਚਰਾਗ਼ੁ (ਪਾਤਸ਼ਾਹੀ ਪਹਿਲੀ) 5: 43~ ਪੋਟਲੀ ਆਨੰਦ ਕੀ (ਪਾਤਸ਼ਾਹੀ ਦੂਜੀ) 13: 03~ ਦਿਲਬਰ ਅਮੋਲਕ (ਪਾਤਸ਼ਾਹੀ ਤੀਜੀ) 18: 08~ ਜਲਕੀਰਤਨ (ਪਾਤਸ਼ਾਹੀ ਚੌਥੀ) 23: 30~ ਸੁਖਮਨ-ਸੁਖਮਨ (ਪਾਤਸ਼ਾਹੀ ਪੰਜਵੀਂ) 28: 28~ ਚਾਨਣ ਦੀ ਚੌਂਕੀ (ਪਾਤਸ਼ਾਹੀ ਛੇਂਵੀਂ) 34: 07~ ਰੂਹਾਨੀਅਤ (ਪਾਤਸ਼ਾਹੀ ਸੱਤਵੀਂ) 41: 41~ ਪਾਰਦਰਸ਼ੀ (ਪਾਤਸ਼ਾਹੀ ਅੱਠਵੀਂ) 46: 58~ ਵੈਰਾਗ ਦੇ ਪਰਬਤ (ਪਾਤਸ਼ਾਹੀ ਨੌਵੀਂ) 55: 08~ ਨਵ-ਰੁੱਤ ਦੀ ਟਕਸਾਲ (ਪਾਤਸ਼ਾਹੀ ਦਸਵੀਂ) 1: 02: 21~ ਇੱਕ ਦਾ ਕਾਰਵਾਂ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ) 1: 08: 13~ ਖੋਪੜ ( ਦੇਗੋ ਤੇਗੋ ਫਤਹਿ) ਵਾਹਿਗੁਰੂ ਜੀ 🙏🍂ਜਿਨ੍ਹਾਂ ਧੰਨਵਾਦ ਕਰੀਏ ਉਹ ਘੱਟ ਹੀ ਹੈ, ਚੜਦੀਆਂ ਕਲਾ ' ਚ ਰਖਣ ਤੁਹਾਨੂੰ ਪਰਮਾਤਮਾ... 🌼🙏
@jaskaranrandhawa1740
@jaskaranrandhawa1740 4 года назад
Thanwad g for description 🙏🙏
@imgurpreetkaur8079
@imgurpreetkaur8079 4 года назад
🙏😇🌼
@sukhwindersingh-lg4xf
@sukhwindersingh-lg4xf 4 года назад
@@jaskaranrandhawa1740 p'-8
@eternalsecretforgettingfor8525
@eternalsecretforgettingfor8525 4 года назад
0:10 ਬਲਿਓ ਚਰਾਗੁ (ਪਾਤਸ਼ਾਹੀ ਪਹਿਲੀ) 5:43 ਪੋਟਲੀ ਆਨੰਦ ਕੀ (ਪਾਤਸ਼ਾਹੀ ਦੂਜੀ) 13:03 ਦਿਲਬਰ ਅਮੋਲਕ (ਪਾਤਸ਼ਾਹੀ ਤੀਜੀ) 18:08 ਜਲਕੀਰਤਨ (ਪਾਤਸ਼ਾਹੀ ਚੌਥੀ) 23:30 ਸੁਖਮਨ-ਸੁਖਮਨ (ਪਾਤਸ਼ਾਹੀ ਪੰਜਵੀਂ) 28:28 ਚਾਨਣ ਦੀ ਚੌਂਕੀ (ਪਾਤਸ਼ਾਹੀ ਛੇਵੀਂ) 34:07 ਰੂਹਾਨੀਅਤ (ਪਾਤਸ਼ਾਹੀ ਸੱਤਵੀਂ) 41:41 ਪਾਰਦਰਸ਼ੀ (ਪਾਤਸ਼ਾਹੀ ਅੱਠਵੀਂ) 46:58 ਵੈਰਾਗ ਦੇ ਪਰਬਤ (ਪਾਤਸ਼ਾਹੀ ਨੌਵੀਂ) 55:08 ਨਵ-ਰੁੱਤ ਦੀ ਟਕਸਾਲ (ਪਾਤਸ਼ਾਹੀ ਦਸਵੀਂ) 1:02:21- ਇੱਕ ਦਾ ਕਾਰਵਾਂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) 1:08:13 ਖੋਪੜ (ਦੇਗ ਤੇਗੋ ਫਤਹਿ )
@paramghotra4839
@paramghotra4839 4 года назад
Bhut sona all songs Singh Saab
@HarpreetKaur-hr3ij
@HarpreetKaur-hr3ij 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻
@Hnji-ne5vl
@Hnji-ne5vl 3 месяца назад
ਹਰਮਨਜੀਤ ਵੀਰ ਕੋਈ ਆਮ ਆਤਮਾ ਨੀ ਇੰਜ ਲਗਦਾ ਇਹਨਾ ਉਸ ਨਿਰੰਕਾਰ ਨੂੰ ਬਹੁਤ ਨੇੜੇ ਤੋ ਦੇਖਿਆ ਇਹਨਾ ਦੀ ਲਿਖਤ ਤੋ ਝਲਕਦਾ🙏🏻🙏🏻🙏🏻🙏🏻
@gurnamkaurdulat3883
@gurnamkaurdulat3883 4 года назад
ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ ਤੇ ਸੰਗੀਤ। ਦਿਲ ਕਰਦਾ ਐ ਸੁਣੀਂ ਜਾਈਏ।
@ravneetkaur9625
@ravneetkaur9625 3 года назад
RABB di pta ni kinni k bakhshish aa ena te k eve de geet bnaayi jaa rhe ne 🙏🙏 Chardikala bakhshe RABB ena nu
@navdeepdeol1605
@navdeepdeol1605 3 года назад
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏❣
@simranarora7722
@simranarora7722 4 года назад
Sukoon hi sukoon Thanks for providing all songs in one album.
@harjinderkaur2831
@harjinderkaur2831 3 года назад
I don't have words to explain my feeling.. Its out of world🙏
@husanpreet9362
@husanpreet9362 4 года назад
ਧੰਨਵਾਦ ਜੀ ਰੀਲ੍ਹ ਬਣਗੀ ਪੂਰੀ
@sanyam650
@sanyam650 3 года назад
What could be more beautiful than these compositions for these great wonderful lyrics and voice.
@parwindersingh3003
@parwindersingh3003 4 года назад
ਬਹੁਤ ਸੋਹਣੀ ੳਸਤੱਤ ਸਿਫਤ ਗੁਰੂ ਸਾਹਿਬਾਨਾ ਦੀ ਵਾਹਿਗੁਰੂ ਕਿ੍ਪਾ ਬਣਾੲੀ ਰੱਖੀ ਸਭਨਾ ਤੇ
@mandeepkour8237
@mandeepkour8237 4 года назад
Dhan dhan mere sachepatshah satguru nanak dev sahib ji🙏🙏🙏
@JagjitSingh-fu5uo
@JagjitSingh-fu5uo 11 месяцев назад
ਵਾਹਿਗੁਰੂ ਜੀ ਕੀ ਕਿਰਪਾ ਬਣੀ ਰਹੇ
@kaurmandeep6641
@kaurmandeep6641 3 года назад
Puri Albamb kamal aa👍👍👍 Dhan Guru Granth Sahib Ji 🙏🙏🙏
@gury1313
@gury1313 4 года назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਜੀ ਮਹਾਰਾਜ ਜੀ। ਵਾਹਿਗੁਰੂ ਜੀਓ ਜੀ ਮਿਹਰ ਕਰਨਗੇ ਜੀ। ਸਭ ਤੇ ਵਾਹਿਗੁਰੂ ਵਾਹਿਗੁਰੂ ਹੋਵੇਗਾ ਸਭ ਕੁੱਝ।
@harnoorkaur2403
@harnoorkaur2403 4 года назад
ਸਿਫ਼ਤ ਲਈ ਸ਼ਬਦ ਹੈਨੀ ❣️
@gagandeepkaur3430
@gagandeepkaur3430 Месяц назад
Waheguru ਸਤਿਕਾਰ ਵੀਰੇ.... ਹਰਮਨਜੀਤ+ ਮਨਪ੍ਰੀਤ
@bipulsingh95
@bipulsingh95 3 года назад
ਇਸ ਟੇਪ ਤੋਂ ਅੱਗੇ ਸਭ ਖਤਮ । ਬੇਹੱਦ ਖੂਬਸੂਰਤ । ਗੁਰੂ ਸਹਿਬਾਨ ਬੇਅੰਤ ਕਿਰਪਾ ਕਰਨ ।
@JoginderSinghAujla
@JoginderSinghAujla 5 месяцев назад
ਸ਼ੁਕਰ ਵਾਹਿਗੁਰੂ ਜੀ , ਤੁਹਾਡੇ ਗੀਤਾਂ ਨਾਲ ਗਿਤਾਰ ਵਜਾਉਣ ਦੀ ਕੋਸ਼ਿਸ਼ ਕਰ ਰਿਹਾ ਭਾ ਜੀ
@sandeepkaur.6722
@sandeepkaur.6722 3 года назад
ਬੇਹੱਦ ਬੇਹੱਦ ਸ਼ੁਕਰੀਆ ਜੀ 🍀🍀
@vsvick8183
@vsvick8183 3 года назад
ਵਾਹਿਗੁਰੂ ਜੀ ਮਿਹਰ ਕਰੋ 🙏🙏
@AmandeepSingh-jn8hb
@AmandeepSingh-jn8hb 3 года назад
ਇਹ ਅਦੁੱਤੀ ਰਚਨਾਵਾਂ ਜਿੰਨੇ ਵਾਰੀ ਮਰਜੀ ਸੁਣ ਲਉ ਪਰ ਹਰ ਵਾਰੀ ਆਨੰਦ ਨਵਾਂ ਹੀ ਆਉਦਾ ਹੈ।ਵਾਹਿਗੁਰੂ ਜੀ ਤੁਹਾਡੇ ਉੱਪਰ ਮਿਹਰ ਕਰ ਕੇ ਇਹੋ ਜਿਹੀਆਂ ਹੋਰ ਰਚਨਾਵਾਂ ਕਰਵਾਉਣ।
@goguisukwinder617
@goguisukwinder617 2 года назад
ਬਹੁਤ ਵਧੀਆ ਤੇ ਵੱਡੇ ਕਾਰਜ ਦੀ ਸਿਫਤ ਲਈ ਸ਼ਬਦ ਬੌਣੇ ਪੈ ਗਏ। ੴ ਵਾਹਿਗੁਰੂ ਜੀ
@pritpaulkaur9967
@pritpaulkaur9967 3 года назад
ਰੂਹ ਨੂੰ ਸਕੂਨ ਦੇਣ ਵਾਲ਼ੀ ਰਸ ਭਿੰਨੀ ਗਾਇਕੀ
@pritpaulkaur9967
@pritpaulkaur9967 3 года назад
ਰੂਹ ਵਿੱਚ ਉਤਰ ਜਾਣ ਵਾਲ਼ੀ ਲੇਖਣੀ ਹਰਮਨ ਦੀ। ਸੋਨੇ ਤੇ ਸੁਹਾਗਾ ਮਨਪ੍ਰੀਤ ਸਿੰਘ ਦੀ ਅਵਾਜ਼।
@sanehdeepkaur8386
@sanehdeepkaur8386 3 года назад
Waheguru ji ka khalsa waheguru ji ki Fateh 🙏🙏🙏🙏🙏🙏🙏🙏🙏🙏🙏
@p.kaurgill3853
@p.kaurgill3853 4 года назад
ਸਾਲਾਮ ਹੈ ਹਰਮਨਜੀਤ ਵੀਰ ਦੀ ਕ਼ਲਮ ਨੂੰ ਨਾਲ ਹੀ ਵੀਰ ਮਨਪ੍ਰੀਤ ਸਿੰਘ ਦੀ ਆਵਾਜ਼ ਨੂੰ
@sukhpreetkaur8219
@sukhpreetkaur8219 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏
@ravdeepsingh4055
@ravdeepsingh4055 2 года назад
Siftan thud gyian Esa raag agya Kesi kamal di likht Vairag agya 🤲❤️ Waheguru 🙏
@preethundal1637
@preethundal1637 2 года назад
ਬਹੁਤ ਹੀ ਵਧੀਆ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ। ਬਹੁਤ ਤਰੱਕੀ ਕਰੋ ਵੀਰੇ
@theeternalguru5456
@theeternalguru5456 4 года назад
ਇਸ ਅਦਬਭਿਜੀ ਗੁਰਉਸਿਤਤੁ ਨੂੰ ਸਵੇਰੇ ਜਾਂ ਸ਼ਾਮ ਗੁਰਦੁਆਰੇਆਂ ਰਾਹੀਂ ਵੀ (ਗੁਰਬਾਣੀ ਦੀ ਸਮਾਪਤੀ ਤੋਂ ਬਾਅਦ) ਸਿੱਖਸੁਰਿਤ ਤੱਕ ਪਹੁਚਾਉਣਾ ਚਾਹੀਦਾ 📌
@vikramjeetsingh967
@vikramjeetsingh967 3 года назад
🙏❤️ ਵਾਹਿਗੁਰੂ ਜੀ 🙏❤️
@guk9002
@guk9002 4 года назад
Every single word is a treasure of bliss
@yudhbirsingh6682
@yudhbirsingh6682 4 года назад
ਵਾਹਿਗੁਰੂ ਜੀ ਮਿਹਰਾਂ ਕਰੋ ਵੀਰ ਜੀ ਤੇ
@manindersingh7419
@manindersingh7419 3 месяца назад
ਵਾਹਿਗੁਰੂ ਜੀ ਚੜਦੀ ਕਲਾ ਰੱਖਣ ਜੀ। ❤❤❤❤❤
@HappySingh-sp1jz
@HappySingh-sp1jz 4 года назад
ਇਹ ਸ਼ਬਦ ਸੁਣ ਕੇ ਜ਼ਿੰਦਗੀ ਬਦਲ ਗਈ।
@harsimransingh7974
@harsimransingh7974 2 года назад
Best album in the universe 🙌🙌
@p.bhatti7960
@p.bhatti7960 3 года назад
One of the best combination of melody and lyrics.
@ramneekkaurahluwalia9590
@ramneekkaurahluwalia9590 3 года назад
🙏🙏ਮੁਕੱਦਸ ਅਵਾਜ਼,ਸ਼ਬਦ,ਕਲਮ
@nkbhachu1483
@nkbhachu1483 4 года назад
ਅਂਨਦ ਹੀ ਆਨੰਦ,ਅਨਹਦ ਨਾਦ
@OneHope303
@OneHope303 3 года назад
💚🍃💚 Guru 🍃💚🍃 NaNak 💚🍃💚 Ji
@Waheguruji977
@Waheguruji977 4 года назад
I Love jalkirtan🤗💐🙏🏼 DHAN DHAN SHREE GURU RAMDAS G MAHARAJ 🙏🏵️🌺🌻🙏😇
@g.sdhesi986
@g.sdhesi986 3 года назад
ਸ਼ੁਕਰ ਦਾਤਿਆ 🙏🏻🙏🏻🙏🏻
@GurpreetKaur-xw8cn
@GurpreetKaur-xw8cn 4 года назад
ਵਾਹਿਗੁਰੂ ਜੀ 🙏 39:20 _ 44:52 ਬਿਲਕੁਲ ਸੱਚ... 🍂💐🙏 ਵਾਹਿਗੁਰੂ ਜੀ।।
@avneetvlogs2962
@avneetvlogs2962 10 месяцев назад
ਵਾਹ ਜੀ, ਲਾਜਵਾਬ। ਰੂਹ ਦੀ ਖ਼ੁਰਾਕ ਦੇ ਦਿੱਤੀ ਵੀਰਾਂ ਨੇ
@mandeepkour8237
@mandeepkour8237 4 года назад
Dhan dhan mere sachepatshah shri Guru Granth sahib maharaj ji🙏🙏🙏
@OneHope303
@OneHope303 3 года назад
☁️🌥️🌩️⛈️🌧️ _ਸੂਰਜ ਏਕੋ ਰੁਤਿ ਅਨੇਕ_
@inderjeetsingh2241
@inderjeetsingh2241 4 года назад
KALAM ate IRAADE Kise De GULAM Nahi Hunde..Jiyo Puri Team
@angrejSingh-cv8ym
@angrejSingh-cv8ym Год назад
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ,,
@BaljinderThind-xr7le
@BaljinderThind-xr7le 10 месяцев назад
ਵਹਿਗੁਰੂ ਜੀ ਮਿਹਰ ਕਰਨ ਵੀਰ ਜੀ ਬਹੁਤ ਸੋਹਣੇੀ ਰਚਨਾ
@raosurjitsingh6171
@raosurjitsingh6171 2 года назад
🙏 ਵਾਹਿਗੁਰੂ ਜੀ, ਮੇਹਰ ਕਰਨ ਸਾਨੂੰ ਸਾਰਿਆਂ ਨੂੰ ਗੁਰੂਆਂ ਦੇ ਪੁਰਨਿਆਂ ਤੇ ਚੱਲਣ ਦੀ ਜਾਚ ਆ ਜਾਵੇ।🙏
@m4engineering
@m4engineering 4 года назад
ਬਹੁਤ ਵਧੀਆ ਜੀ।
@gurvindermatharu
@gurvindermatharu 2 года назад
ਮੇਰੇ ਤੇ ਮੇਰੇ ਪਰਿਵਾਰ ਦੇ ਦਿਨ ਦੀ ਸ਼ੁਰੂਆਤ ਇਸ ਲੜੀ ਨੂੰ ਸਰਵਣ ਕਰਕੇ ਹੀ ਹੁੰਦੀ ਹੈ ਧੰਨਵਾਦ ਹਰਮਨਜੀਤ ਤੇ ਮਨਪ੍ਰੀਤ ਵੀਰ ਤੁਸੀ ਬਾਕਮਾਲ ਹੋ
@gurbindersingh3020
@gurbindersingh3020 Год назад
ਅਦਭੁੱਤ ਖ਼ਜ਼ਾਨਾ.....ਵਾਹ ਵਾਹ ਵਾਹ.... ਮੈਂ ਅਾਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਜੀ....
@taranjeetkaur6675
@taranjeetkaur6675 4 года назад
You guys are amazing All the songs of this album are soulful give peace to the mind
@Waheguruji977
@Waheguruji977 4 года назад
DHAN DHAN GURU NANAK G 🙏🏵️🌺🌻🙏😇 WaheGuru G 🙏💐✍️🙏🌹
@ParneetKaur-vn9to
@ParneetKaur-vn9to 4 года назад
This album help me to focus on the naam simran❤️thanks a lot for this harman manpreet veer
@hardeep7hardy
@hardeep7hardy 3 года назад
amazing album. rooh nu skoon mil gya. jet
@kaurjasskaur7660
@kaurjasskaur7660 4 года назад
Apne gurdware sahib v shbd pride aa baani naiaa mnu pta pr us malk di ustat aa jo rooh nu skoon dwe odi sift ch pr e skde aa aapa 👏👏👏god bless you g
@KhushiSohal.16
@KhushiSohal.16 4 месяца назад
wah... heart touching..........tapdaf rhe c oh waheguru pritm pyare to dur ho k..... duniya wich hi range gye c bhul bethe c ohnu.... thanxx g sakoon mil gya sun gya.. atma taript ho gyi...... dhanwaad.....
@simarjitkaur970
@simarjitkaur970 4 года назад
Waheguru Waheguru Waheguru Waheguru very nice 👍👍🎊🌹🌹🌹🌹🌹🌹🌹🌹🌹🌹🙏🙏🙏🙏🙏🙏🙏🙏
@KhantwalaMaan
@KhantwalaMaan 3 года назад
ੴ ਸਤਿਗੁਰੂ ੴ ਪ੍ਰਸਾਦ ੴ ਸਤਿਨਾਮ ਵਾਹਿਗੁਰੂ ਜੀ ੴ
@jagtarSingh-vf8qw
@jagtarSingh-vf8qw 4 года назад
ਵੀਰ ਜੀ ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ। ਕੋਟਿ ਕੋਟਿ ਧੰਨਵਾਦ ਜੀ।
@pritpaulkaur9967
@pritpaulkaur9967 4 года назад
ਬਹੁਤ ਬਹੁਤ ਸਕੂਨ ਦੇਣ ਵਾਲ਼ੀ ਲੇਖਣੀ ਤੇ ਗਾਇਕੀ। ਲਗਦਾ ਜਿਵੇਂ ਸਿਮਰਨ ਵਿੱਚ ਲੀਨ ਹੋਈਏ।
@minikatari3903
@minikatari3903 3 года назад
Waheguru ji ka khalsa waheguru ji ki Fateh 🙏🙏🙏🙏🙏
@vakilsran1918
@vakilsran1918 5 месяцев назад
ਵਾਹਿਗੁਰੂ ਮਿਹਰ ਕਰੇ।। ਲ਼ਾ-ਜਵਾਬ ਬੋਲ਼।।
Далее
Potli Aanand Ki
7:18
Просмотров 76 тыс.
Kyon ghar nahi murhda | Manpreet Singh | Jeevay Punjab
5:57
Chakkar Anokhe
6:18
Просмотров 234 тыс.