Тёмный

Full interview on Ghaint punjabi channel🙏🏻❤️  

GurJass Vlogs
Подписаться 241 тыс.
Просмотров 213 тыс.
50% 1

Full interview on Ghaint punjabi channel🙏🏻❤️
#gurjass96

Опубликовано:

 

5 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 520   
@balbirsakhon6729
@balbirsakhon6729 7 месяцев назад
ਜੋੜੀ ਸਦਾ ਖੁੱਸ਼ ਰਹੇ ਮਾਮਾ ਮਾਮੀ ਨੂੰ ਸਲੂਟ ਹੈ 👋 ਧੀਏ ਤੈਨੂੰ ਕਿੰਨਾਂ ਚੰਗਾ ਸੁਹਰਾ ਪਰਵਾਰ ਮਿਲਿਆ ਪਰਮਾਤਮਾਂ ਤੁਹਾਨੂੰ ਸਦਾ ਖੁੱਸ਼ ਰੱਖੇ
@MandeepSohi-xi9yr
@MandeepSohi-xi9yr 8 месяцев назад
ਭੈਣ ਹੋਂਸਲਾ ਰੱਖ ਕੋਈ ਗੱਲ ਨੀ ਵਾਹਿਗੁਰੂ ਆਪ ਨੂੰ ਤਰੱਕੀਆਂ ਬਖਸ਼ਣ ਬਹੁਤ ਸਿਆਣੀ ਆ ਭੈਣ ਤੂੰ
@kamaljit9055
@kamaljit9055 7 месяцев назад
ਬਾੲਈ ਮਾਮਾ ਜੀ ਦੀ ਇੰਟਰਵਿਊ ਕਰਿੳ ਤਾ ਜੋ ਸਮਾਜ ਵਿੱਚ ਕੋਈ ਸੁਨੇਹਾ ਜਾਵੇ ❤
@GurJassVlogs
@GurJassVlogs 3 месяца назад
🙏🏻🙏🏻🙏🏻
@harmanjotkaur3889
@harmanjotkaur3889 7 месяцев назад
Sari family nu Sade walo Dil to sulte aa gbu waheguru thnu hamesha khush rakhe ❤❤
@AmanKaur0707
@AmanKaur0707 8 месяцев назад
Bhut bhut ਸਤਿਕਾਰ tuhade Mamma ji ,Mammi ji nu and tuhadi sari in laws family nu.
@harmeshbharti1614
@harmeshbharti1614 7 месяцев назад
ਮਾਪੇ ਧਰਤੀ 'ਤੇ ਅਜਿਹੀ ਸੁਗਾਤ ਹੈ ਜੋ ਬੱਚਿਆਂ ਨੂੰ ਹਮੇਸ਼ਾਂ ਲੋੜੀਂਦੀ ਹੈ।ਅਕਸਰ ਇਹਨਾ ਦੇ ਦੁਨੀਆਂ 'ਚੋਂ ਚਲੇ ਜਾਣ ਤੋੰ ਬਾਅਦ ਇਹਨਾ ਦੀ ਅਸਲ ਕੀਮਤ ਦਾ ਪਤਾ ਲਗਦਾ ਹੈ।ਕਿਸੇ ਦਾ ਤੁਰ ਜਾਣਾ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ।ਜਿਸ ਦਾ ਕੌਈ ਆਪਣਾ ਨਹੀਂ ਹੁੰਦਾ ਉਸ ਦਾ ਖੁਦਾ ਹੁੰਦਾ ਹੈ।
@raghvirsingh5769
@raghvirsingh5769 5 месяцев назад
ਮਾਮਾ ਮਾਮੀ ਤੇ ਸਹੁਰੇ ਪਰਿਵਾਰ ਨੂੰ ਸਲੂਟ ਹੈ ਜੀ 🙏🙏
@GurJassVlogs
@GurJassVlogs 3 месяца назад
🙏🏻🙏🏻🙏🏻
@user-xu6dz5sq2t
@user-xu6dz5sq2t 2 месяца назад
❤❤❤
@kulwinderatwal8161
@kulwinderatwal8161 5 месяцев назад
ਸੱਸ ਮਾਂ ਵੀ ਬਹੁਤ ਚੰਗੀ ਕਿਸਮਤ ਵਾਲੀ ਆ ਬਹੁਤ ਵਧੀਆ ਸੋਹਣੀ ਤੇ ਨਿੱਘੇ ਸੁਭਾ ਦੀ ਕੁੜੀ ਲੱਗਦੀਆਂ ਦਿੱਲ ਕਰਦਾ ਇਸ ਧੀ ਦੀਆਂ ਵੀਡਿਉ ਵੇਖੀਂ ਜਾਈਏ।
@GurJassVlogs
@GurJassVlogs 3 месяца назад
🙏🏻🙏🏻🙏🏻
@HarjinderSingh-sf3yf
@HarjinderSingh-sf3yf 7 месяцев назад
ਧੀਏ ਪਰਮਾਤਮਾ ਤੈਨੂੰ ਸਦਾ ਸੁਖੁ ਦੇਵੇ ❤❤❤🎉🎉🎉ਧੀਆਂ ਹਮੇਸ਼ਾ ਆਵਦੇ ਭਾਗ ਖਾਂਦੀਆਂ ਸੁਹਰਿਆਂ ਦਾ ਧੰਨਵਾਦ ਚੰਗੇ ਆ ਨੂੰ ਹੀ ਦੀ ਬੋਲੀ ਬਹੁਤ ਮਿੱਠੀ ਏ
@GurJassVlogs
@GurJassVlogs 7 месяцев назад
Thnx g
@HarpreetKaur-vs7yk
@HarpreetKaur-vs7yk 5 месяцев назад
@@GurJassVlogs didi bhaji di vaddi sis kithe ne
@Sukhdev-ln1vy
@Sukhdev-ln1vy 4 месяца назад
ਪਤਾ ਨਹੀਂ ਕਿਸੇ ਨੇ ਰੱਬ ਵੇਖਿਆ ਕਿ ਨਹੀਂ ਪਰ ਮੈਂ ਇਸ ਸੱਸ ਚ ਰੱਬ ਵੇਖਿਆ | ਦਿਲੋਂ ਸਲੂਟ ਹੈ ਇਸ ਮਾਂ ਨੂੰ |
@GurJassVlogs
@GurJassVlogs 3 месяца назад
🙏🏻
@Ranjit_Singh.
@Ranjit_Singh. 7 месяцев назад
ਵਾਹ ਸੇਮ ਮੇਰੀ ਕਹਾਣੀ ਹੈ,ਮੈਵੀ ਆਪਣੀ ਭਾਣਜੀ ਇਸੇ ਹਾਲਾਤਾਂ ਵਿੱਚ ਘਰ ਲੈਕੇ ਆਇਆ ਸੀ ਜਦੋਂ ਮੇਰੀ ਭਾਣਜੀ ਨੂੰ 10ਦਿਨ ਚਾਚੇ ਰਖਦੇ ਸੀ 10/10 ਦਿਨ ਮਾਸੀਆ, ਪੜਾਈ ਬਚੀ ਦੀ ਖਰਾਬ ਹੋ ਰਹੀ ਸੀ, ਕਿਸੇ ਰਿਸ਼ਤੇਦਾਰਾ ਨੇ ਦੱਸਿਆ ਬਚੀ ਦੀ ਜ਼ਿੰਦਗੀ ਖਰਾਬ ਤੇ ਰੁਲ ਜਾਵੇ ਗਈ ਬੱਚੀ , ਫਿਰ ਮੈਂ ਰਿਸ਼ਤੇ ਦਾਰਾਂ ਦੀ ਮੱਦਦ ਨਾਲ ਭਾਣਜੀ ਨੂੰ ਗੋਦ ਲੈ ਲਿਆ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ਪੜਾਇਆ ਲਿਖਾਇਆ ਵਧੀਆ ਪੈਲੇਸ ਕਰਕੇ ਮੈਰਿਜ ਕੀਤੀ ਮੇਰੀ ਭਾਣਜੀ ਮੈਨੂੰ ਮਾਮਾ ਨਹੀਂ ਮਾਮੀਂ ਨੂੰ ਮਾਮੀਂ ਨਹੀਂ, ਮੰਮੀ ਡੈਡੀ ਕਹਿੰਦੇ ਨੇ ਜਵਾਈ ਵੀ, ਬਹੁਤ ਚੰਗੇ ਮੇਰੇ ਬੱਚੇ ਬੁਹਤ ਪਿਆਰ ਕਰਦੇ ਨੇ, ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀ,ਗੋਡ ਬਲੈਸ ਯੂ।❤❤❤❤❤
@kuldeepsonu609
@kuldeepsonu609 7 месяцев назад
Waheguru ji Tuhanu chadikala bakhshan ji 🙏
@gurdwarasinghsabhasangatpu947
@gurdwarasinghsabhasangatpu947 6 месяцев назад
Rab tanu sukh dava
@SANTOKHSINGH-io3qo
@SANTOKHSINGH-io3qo 6 месяцев назад
Waheguru ji kirpa karnge beta g
@HarpreetSingh-fp8ls
@HarpreetSingh-fp8ls 6 месяцев назад
ਮੈਡਮ ਪ੍ਰੀਤ ਤੁਹਾਡੀ ਗੱਲਾਂ ਸੁਣ ਕੇ ਮੰਨ ਨੂੰ ਬਹੁਤ ਦੁਖੀ ਹੋਇਆ ਹਰਪ੍ਰੀਤ ਪੱਡਾ ਪੀ ਪੀ
@user-gh7pr4zm2u
@user-gh7pr4zm2u 6 месяцев назад
Sabb to bada poun aa yr punjabi Hon da
@preetkaur-wu9yg
@preetkaur-wu9yg 7 месяцев назад
Tera luck bhut vadhia beta Jo tenu enni vadhia family mili aa ...pichhe jo hoia koi gl hun sari life Khushi nal rehna...
@sidhu_singh56479
@sidhu_singh56479 7 месяцев назад
ਵਾਹਿਗੁਰੂ ਹਮੇਸ਼ਾ ਖੁਸ ਰੱਖਣ
@man_deep7273
@man_deep7273 7 месяцев назад
ਮਾਮਾ ਮਾਮੀ ਜੀ hona salute a ji rabb ban k apne khoon nal khade rahe
@bssingh1075
@bssingh1075 7 месяцев назад
ਮਾਨ ਸਾਹਿਬ ਜੀ ਇਸ ਕੁੜੀ ਨੂੰ ਨੌਕਰੀ ਦੇ ਦਿਓ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@user-xu6dz5sq2t
@user-xu6dz5sq2t 2 месяца назад
H ge nokre
@sarassinghjoy9734
@sarassinghjoy9734 7 месяцев назад
Veer ji bahut bahut dhanyawad tuhada te mata ji da hegde ਇਸ ਅਨਾਥ ਹੋਈ ਭੈਣ ਦਾ ਇੰਨਾ ਖਿਆਲ ਰਖਦੇ ਹੋ। ਤੇ ਇਨ੍ਹਾਂ ਪਿਆਰ ਕਰਨ ਲਈ thank you ਵੀਰੇ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਜਲਦੀ ਤਰੱਕੀ ਬਖਸ਼ੇ। ਵੀਰ ਜੀ ਮੈਂ ਪੰਜਾਬ ਆਉਗੀ ਤਾਂ ਜਰੂਰ ਮਿਲੇਗੀ ਤੁਹਾਡੀ family members nu🙏🏻🙏🏻 Asi ਗੁਜਰਾਤ ਵਿਚ ਹਾ ਵੀਰ ਜੀ ਤੇ ਭੈਣ ਜੀ🙏🏻🙏🏻 Stay blessed always 🙏🏻 ਤੁਹਾਡੇ ਮਾਮੇ ਮਾਮੀ ਜੀ ਨੂੰ ਵੀ ਸਿਰ ਝੁਕਾ ਕੇ ਸਾਡਾ ਨਮਨ 🙏🏻🙏🏻🙏🏻 ਪਰਮਾਤਮਾ ਓਹਨਾ ਤੇ ਵੀ ਹਮੇਸ਼ਾ ਮੇਹਰ ਕਰਨ 🙏🏻🙏🏻
@kulwindersinghdhillon9657
@kulwindersinghdhillon9657 6 месяцев назад
Thanks phanji
@RajinderKaur-gr1bk
@RajinderKaur-gr1bk 7 месяцев назад
ਤੁਸੀ ਕਰਮਾਵਾਲੇ ਹੋ ਜਿਨਾ ਨੁੰ ਇਨੇ ਵਧਿਆ ਸਦਸੇ ਮਿਲੇ❤❤❤❤
@safepureliving6464
@safepureliving6464 7 месяцев назад
ਹੁਣ ਵੀ ਜਦੋ ਰੀਲਾਂ ਵੇਖੀਦੀਆਂ ਨੇ ਕੁੜੀ ਸਹਿਮੀ ਰਹਿੰਦੀ ਏ, ਮਿੰਨਤਾਂ ਕਰਦੀ ਨਜ਼ਰ ਆਓਦੀ ਏ, ਕਈ ਵਾਰ !!!
@manpreet7385
@manpreet7385 5 месяцев назад
Kehdiya minta kardi
@peeraramchoudhary-he7mx
@peeraramchoudhary-he7mx 5 месяцев назад
भाई इस बिटिया के रब सरीखे मामा मामी मिले अब सास ससुर पति ननंद भगवान इनको खुश रखें बिटिया को भगवान की पुजा करने के लिए कहीं जाने की जरूरत नहीं रब वाहेगुरु जी भगवान सब घर में ही मौजूद हैं बिटिया को खुश देखकर मां की रूह को सुकून मिलता है ❤ से सयलूट है सासुमा का
@Gurpreetkaur-gp1qc
@Gurpreetkaur-gp1qc 8 месяцев назад
God bless both of you keep it up Waheguru tuhanu hmesha khush Rakhy Ty Bhut trakiya bakhshy🙏
@amandeepjandu6642
@amandeepjandu6642 8 месяцев назад
Bhut Vadiyan parivar miliyan ji।Thonu। Bhut pyar Karde aa thonu sare jane,,,😢
@rajatgarg2710
@rajatgarg2710 8 месяцев назад
Maa Hundi hai maa oye duniya walyo 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@AKSHAY-zs8pr
@AKSHAY-zs8pr 8 месяцев назад
Keep up always smiling sister wahe guru bless you 🥳🥳🥳
@user-mk1wh5or9p
@user-mk1wh5or9p 7 месяцев назад
Di bhut sohne h bhut quite feash h di da pr hun tusi khush raho jina dukh vekheya hun tusi bhut khush rahoge waheguru ji life ch khush rakhan❤❤❤
@BalbirSingh-xt5ec
@BalbirSingh-xt5ec 7 месяцев назад
ਵਾਹਿਗੁਰੂ ਹਮੇਸ਼ਾ ਇਨ੍ਹਾਂ ਨੂੰ ਖੁਸ਼ ਰੱਖਣ
@Sukhdev-ln1vy
@Sukhdev-ln1vy 4 месяца назад
ਮਤਰੇਈ ਮਾਂ ਨੇ ਨਹੀਂ ਆਉਣ ਦਿੱਤਾ ਹੋਣਾ | ਪਰ ਇਸ ਮਾਂ ਨੇ ਸਾਰੀਆਂ ਕਸਰਾਂ ਕੱਢ ਦਿੱਤੀਆਂ ਹਨ | ਇਸ ਮਾਂ ਨੂੰ ਪਰਨਾਮ ਨਾਨਕਾ ਪਰਿਵਾਰ ਨੂੰ ਸਲੂਟ |
@GurJassVlogs
@GurJassVlogs 3 месяца назад
🙏🏻
@foodieshubhishorts9579
@foodieshubhishorts9579 7 месяцев назад
Beautiful couple ❤ god bless u guys.
@rickyparmar1976
@rickyparmar1976 7 месяцев назад
Salute mama mami ji nu
@aravmittal2159
@aravmittal2159 6 месяцев назад
Sara parivaar khush rabbe dil to salute veer te Mata hori di soch nu❤
@GurJassVlogs
@GurJassVlogs 3 месяца назад
🙏🏻🙏🏻🙏🏻
@gurmitgillsingh7261
@gurmitgillsingh7261 7 месяцев назад
ਤੂੰਸੀ ਸ਼ੂਕਰ ਕਰੋ ਮਾਮਾ ਮਾਮੀ ਨੇ ਥੋਡੀ ਮੱਦਦ ਕੀਤੀ ਨਹੀ ਤਾਂ ਕੋਈ ਨੀ ਪੁੱਛ ਦਾ
@GurJassVlogs
@GurJassVlogs 3 месяца назад
🙏🏻🙏🏻
@user-gl4dm2vg9g
@user-gl4dm2vg9g 8 месяцев назад
Waheguru bless you ❤ always smiling didi ❤❤
@Comedy_king_786-t9y
@Comedy_king_786-t9y 8 месяцев назад
Koi gal ni didi hosla rakho Waheguru ji tarakiya bakshan 😢🥹🥹🫡
@sumitgill6245
@sumitgill6245 7 месяцев назад
waheguruuu ji❤
@sugarlandultratowncarlimo5609
@sugarlandultratowncarlimo5609 7 месяцев назад
Gods bless you all family’s
@KHUSH_DHALIWAL
@KHUSH_DHALIWAL 8 месяцев назад
Waheguru ji ❤🙏🙏🙏
@user1235ujo
@user1235ujo 7 месяцев назад
Waheguru ji meher krn ❤❤❤
@rajwinderhundal8271
@rajwinderhundal8271 4 месяца назад
ਦਿੱਲੋਂ ਸਤਿਕਾਰ ਹੈ ,ਮਾਮਾ ਜੀ ਤੇ ਮਾਮੀ ਜੀ ਦਾ ❤
@GurJassVlogs
@GurJassVlogs 3 месяца назад
🙏🏻🙏🏻
@mazherqureshi7648
@mazherqureshi7648 6 месяцев назад
ਦਿਲ ਨੂੰ ਛੂਹ ਲੈਣ ਵਾਲੀ ਕਹਾਣੀ
@GurJassVlogs
@GurJassVlogs 3 месяца назад
🙏🏻🙏🏻🙏🏻
@user-le8te6qp6w
@user-le8te6qp6w 7 месяцев назад
Waheguru ji
@Beant-yh2mp
@Beant-yh2mp 8 месяцев назад
Be strong god bless u dear
@jasvirsidhu3042
@jasvirsidhu3042 7 месяцев назад
God bless you putt ji,Rabb sda khusia deve
@GurJassVlogs
@GurJassVlogs 3 месяца назад
🙏🏻🙏🏻
@AkashdeepSingh-jw3qo
@AkashdeepSingh-jw3qo 8 месяцев назад
Wahuguru ji hamsha didi nu khush rakhe
@sam00069
@sam00069 8 месяцев назад
Beautiful couple
@user-nw8tf7nz1b
@user-nw8tf7nz1b 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@mumtazbibi9502
@mumtazbibi9502 4 месяца назад
Bahut achi saass hai baqi sare family ki achi soch hai positive God bless all
@GurJassVlogs
@GurJassVlogs 3 месяца назад
🙏🏻
@harpreetKaur-ky2gi
@harpreetKaur-ky2gi 2 месяца назад
Thodi interview dekh ke schhi rona aa gya didi.. waheguru krn tusi dono khush raho.. thodi sasu maa b bahutt vadiaa ne.. sb toh main gall hundi a ke husband sportive hove thode husband bahut vadiaa ne khush raho waheguru trakkiy 35:41 den🙏❤
@preetgeet7231
@preetgeet7231 5 месяцев назад
Dil de saaf o bete tusi aapnu sas vi ida de mile jina ne saara pyar de dita.
@GurJassVlogs
@GurJassVlogs 3 месяца назад
🙏🏻🙏🏻
@user-ze5dl6un3j
@user-ze5dl6un3j 7 месяцев назад
Waheguru ji best of luck sister ❤❤
@AvtarSingh-nb7rg
@AvtarSingh-nb7rg 7 месяцев назад
Waheguru ji tere nall aa bhan mare rab da dooja roop maa tare nal aa waheguru ji kirpa karo ji
@parampunian9429
@parampunian9429 8 месяцев назад
So sad but now you are in good hands
@dhaliwalfamily9843
@dhaliwalfamily9843 7 месяцев назад
Wheguru ji meher pryiea hand rakhna g god bless u ❤
@SukwinderSingh-dd3kh
@SukwinderSingh-dd3kh 4 месяца назад
ਇੰਟਰਵਿਊ ਵਾਲੇ ਵੀ ਉਹੀ ਸਵਾਲ ਵਾਰ ਵਾਰ ਪੁੱਛਦੇ a ਜਿਸ ਨਾਲ ਵਿਊ ਵਧਣ ਯਾ ਦਿਲ ਤੇ ਲੱਗਣ ਸਵਾਲ.
@GurJassVlogs
@GurJassVlogs 3 месяца назад
🙏🏻
@SukwinderSingh-dd3kh
@SukwinderSingh-dd3kh 3 месяца назад
​@@GurJassVlogsmain v videos bana k upload ਕਰਨੀਆਂ chahuna ਕੁਛ ਸਮਝ ਨੀ ਆਉਂਦੀ ਕਿਵੇਂ ਕਰਾ ਕੁਛ help kar sakde o?
@Bhanguvlog
@Bhanguvlog 2 месяца назад
Tusi ta bht strong o g
@balmukandbalmukand8429
@balmukandbalmukand8429 7 месяцев назад
God bless you sister 🙏
@preetmobile4872
@preetmobile4872 3 месяца назад
Waheguru ji Waheguru ji 🙏🏻🙏🏻❤❤
@GurJassVlogs
@GurJassVlogs 3 месяца назад
🙏🏻🙏🏻
@ShamsherSingh-so8sb
@ShamsherSingh-so8sb 6 месяцев назад
Bahut achi maa a thadi sasu mma rab tuhanu hamesha khush rakhe bahen
@GurJassVlogs
@GurJassVlogs 3 месяца назад
🙏🏻🙏🏻🙏🏻
@BijendraSingh-sq7zz
@BijendraSingh-sq7zz 8 месяцев назад
Good bless you ❤❤🎉🎉🎉🎉🎉❤
@SgahHsgs-te5gd
@SgahHsgs-te5gd 5 месяцев назад
ਵਹਿਗੁਰੂ ਜੀ ਮੇਹਰ ਇਸ ਸਤਿਕਾਰਯੋਗ ਭੈਣ ਜੀ ਤੇ
@GurJassVlogs
@GurJassVlogs 3 месяца назад
🙏🏻🙏🏻
@M.adnanasgharAdnan-zg6yr
@M.adnanasgharAdnan-zg6yr 6 месяцев назад
Pen ji twadi story sun k mere anso aa gy. Allah twadi sas nu lmbi zindgi devy
@GurJassVlogs
@GurJassVlogs 3 месяца назад
🙏🏻🙏🏻🙏🏻
@hndjbsbjdjdgood3227
@hndjbsbjdjdgood3227 7 месяцев назад
😢mama mamy ji god bless you ❤ very sad story god bless you putt ji ❤ tq mom ❤
@sukhjeetkaur967
@sukhjeetkaur967 7 месяцев назад
Happy family ❤❤❤
@KuldeepSingh-xv4mx
@KuldeepSingh-xv4mx 6 месяцев назад
ਧੀ ਨੂੰ ਰੱਬ ਚੜਦੀ ਕਲਾ ਚ ਰੱਖੇ
@GurJassVlogs
@GurJassVlogs 3 месяца назад
🙏🏻🙏🏻🙏🏻
@AbhinishuAbhinishu
@AbhinishuAbhinishu 17 дней назад
Nice sis hun tuhanu life partner bhot care krda jine dukh dekhe hon baba khushi jrur dinda
@Jaimalkadi78630
@Jaimalkadi78630 7 месяцев назад
Malik bless you sis nd bro❤❤❤❤
@sultanjaam682
@sultanjaam682 5 месяцев назад
ऐसी प्यारी सी बहन , एसी प्यारी सी बहु , एसी प्यारी सी बेटी , और ऐसा प्यारा सा परिवार भगवान सब को बक्शे ।
@GurJassVlogs
@GurJassVlogs 3 месяца назад
🙏🏻🙏🏻
@rajwinderdhaliwal7807
@rajwinderdhaliwal7807 7 месяцев назад
Very nice vlog ❤❤❤god bless you
@ritikasharma6788
@ritikasharma6788 8 месяцев назад
God bless you sis ✨🙏
@baljittoor1822
@baljittoor1822 7 месяцев назад
God bless u all
@reetabalu6758
@reetabalu6758 4 месяца назад
waheguru boht khush rakhe sis tuhanu eda de sohra parivaar kismat valeya nu milde tusi lucky ho didi waheguru tuhanu boht sariyan khushiyan dve🙏🏻🙏🏻🙏🏻🙏🏻🙏🏻🙏🏻🙏🏻
@GurJassVlogs
@GurJassVlogs 3 месяца назад
🤗🙏🏻
@user-qg7tc5is4s
@user-qg7tc5is4s 8 месяцев назад
God bless you dears
@brahamdeepsingh1105
@brahamdeepsingh1105 4 месяца назад
ਧੰਨ ਐਦਾਂ ਦੇ ਨਾਨਕੇ ਜਿਨ੍ਹਾਂ ਭੈਣ ਦੀ ਧੀ ਨੂੰ ਨਾਜ਼ ਨੀਲ ਪਾਲਿਆ।
@GurJassVlogs
@GurJassVlogs 3 месяца назад
🤗🙏🏻
@inderjitsinghmalhi3494
@inderjitsinghmalhi3494 6 месяцев назад
WaheGuru Ji mehar fa hath sir te rakhan
@GurJassVlogs
@GurJassVlogs 3 месяца назад
🙏🏻🙏🏻🤗
@user-kv2di8jc9m
@user-kv2di8jc9m 6 месяцев назад
Happy for your thoughts You’re awesome family Good luck sweetie
@GurJassVlogs
@GurJassVlogs 3 месяца назад
Thank you so much 😊
@manjitsandhu3378
@manjitsandhu3378 7 месяцев назад
Bless you all
@sumanpreetkaur-nw9ug
@sumanpreetkaur-nw9ug 8 месяцев назад
Tuc boht lucky o jehdi thonu agye di life ch eni vdy family mili a g gbu g ❤️
@rajinderkaur2151
@rajinderkaur2151 7 месяцев назад
Mera te ron hi nikl gya bachi dia glla sun k😢 waheguru tenu hmesa khus rekhe🎉
@GurJassVlogs
@GurJassVlogs 3 месяца назад
🙏🏻🙏🏻🙏🏻
@love_nimal.masoun
@love_nimal.masoun 8 месяцев назад
@jasbpaul364
@jasbpaul364 7 месяцев назад
God bless you please don’t cry
@gurdipsingh4229
@gurdipsingh4229 6 месяцев назад
Waheguru g
@GurJassVlogs
@GurJassVlogs 3 месяца назад
🙏🏻🙏🏻🙏🏻
@pawandeepsingh3718
@pawandeepsingh3718 4 месяца назад
God bless you parmatma hmesha khush rakhan trakkia kro
@GurJassVlogs
@GurJassVlogs 3 месяца назад
🙏🏻🙏🏻
@BalwinderSingh-mc1lq
@BalwinderSingh-mc1lq 7 месяцев назад
Very nice family. Rabb rakha.
@GurJassVlogs
@GurJassVlogs 3 месяца назад
🙏🏻🙏🏻🙏🏻
@khalilahmad30078
@khalilahmad30078 5 месяцев назад
Beta God bless yóu* I from pakistan Allah pak ap kay naseeb good krey * Humri dua ap k Saath hein !
@GurJassVlogs
@GurJassVlogs 3 месяца назад
🙏🏻🙏🏻🙏🏻
@user-hp8vn8zk3v
@user-hp8vn8zk3v 7 месяцев назад
Rohna agya tuhada interview sonn ke god bless you ❤
@abhimehra931
@abhimehra931 6 месяцев назад
Jeyonde basdee rehn mama ji mami ji ana de waheguru tarkkiya wahkse
@GurJassVlogs
@GurJassVlogs 3 месяца назад
🙏🏻🙏🏻🙏🏻
@59.11sidhu
@59.11sidhu 7 месяцев назад
Nice family❤🎉
@gurmeetsingh3869
@gurmeetsingh3869 7 месяцев назад
Waheguru ji ka Khalsa waheguru ji ki Fateh
@GurJassVlogs
@GurJassVlogs 3 месяца назад
🙏🏻🙏🏻🙏🏻
@JagdevSingh-mx2gu
@JagdevSingh-mx2gu 7 месяцев назад
ਵਾਹਿਗੁਰੂ ਜੀ
@GurJassVlogs
@GurJassVlogs 3 месяца назад
🙏🏻🙏🏻🙏🏻
@JaswinderKaur-qz4ih
@JaswinderKaur-qz4ih Месяц назад
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@fardoschaudhary6166
@fardoschaudhary6166 7 месяцев назад
Very good 👍
@harmeetdhillon5624
@harmeetdhillon5624 7 месяцев назад
Salute as kudi nu
@kuldeepsonu609
@kuldeepsonu609 7 месяцев назад
Waheguru ji Tuhanu duniyan di har ek khushi bakhshan ji 🙏
@GurJassVlogs
@GurJassVlogs 3 месяца назад
🙏🏻🙏🏻🙏🏻🙏🏻
@kashishdhiman5541
@kashishdhiman5541 5 месяцев назад
Malik tuhanu hmesha khush
@GurJassVlogs
@GurJassVlogs 3 месяца назад
🙏🏻🙏🏻🙏🏻
@fazalrahman5085
@fazalrahman5085 7 месяцев назад
Aslam o alikum.. Interview sun kar boht acha laga ..khas kar sas ki baht chit ..kia khoob surat sss ka kerdar hai..
@GurJassVlogs
@GurJassVlogs 3 месяца назад
🙏🏻🙏🏻
@anwartabassum5751
@anwartabassum5751 7 месяцев назад
Great job. Best wishes for sksesful life. 🎉🎉🎉🎉🎉🎉🎉🎉🎉🎉🎉🎉🎉.
@rajwantkaur9167
@rajwantkaur9167 7 месяцев назад
Waheguru ji app nu saab kusiha denia ji👏👏😘
@GurJassVlogs
@GurJassVlogs 3 месяца назад
🙏🏻🙏🏻🙏🏻
@rifatsomro6662
@rifatsomro6662 6 месяцев назад
Allah is behan ki zindagi aisi khoshian bhari rakhay aur in kay husband bohat nice hain jis tarah apni wife say izat say baat kertay hain aur un ki dil joi ki koshish kertay hain bohat pyaray log hain Allah har behan kaa ghar wasda rakhay
@GurJassVlogs
@GurJassVlogs 3 месяца назад
🙏🏻🙏🏻
@rifatsomro6662
@rifatsomro6662 3 месяца назад
Whats your husband name ?
@rajwantkaur9167
@rajwantkaur9167 7 месяцев назад
God bless family ji👏👏
@GurJassVlogs
@GurJassVlogs 3 месяца назад
🙏🏻🙏🏻
@jashansingh3017
@jashansingh3017 7 месяцев назад
Bahut dard bhari kahani hai God blesses you ❤❤
@GurJassVlogs
@GurJassVlogs 3 месяца назад
🙏🏻🙏🏻🙏🏻
@ShantySingh-nb8ze
@ShantySingh-nb8ze 8 месяцев назад
Koi gal ni Bhen hoa rakho Wmk Ji tarakiya bakshan 😢❤🙏
@vickybhatti5407
@vickybhatti5407 5 месяцев назад
Waheguru ji family nu khush Rakhna❤❤
@GurJassVlogs
@GurJassVlogs 3 месяца назад
🙏🏻🙏🏻🙏🏻
@gurdeepsingh8455
@gurdeepsingh8455 6 месяцев назад
Waheguru ji 🙏😢
@GurJassVlogs
@GurJassVlogs 3 месяца назад
🙏🏻🙏🏻🙏🏻
Далее
ДВЕ МЕДИЦИНЫ В ОДНОЙ СТРАНЕ
43:03
ПОЮ ЛЕТНИЕ ПЕСНИ🌞
3:16:55
Просмотров 1,7 млн
Maahi Di Mehfil  | Episode - 14 - Masha Ali | Maahi Sharma
1:14:01
Full interview on Ghaint punjabi
35:04
Просмотров 400 тыс.