Тёмный

Gal Hor Honi Si (Lyrical Video) | Kulbir Jhinjer | Rakhwan Kota | Punjabi Songs 2022 

VehliJantaRecords
Подписаться 4,5 млн
Просмотров 6 млн
50% 1

Gal Hor Honi Si (Lyrical Video) | Kulbir Jhinjer | Rakhwan Kota | Punjabi Songs 2022
Vehli Janta Records & Manpreet Johal Presents Song “Gal Hor Honi Si” By “Kulbir Jhinjer” from Album “Rakhwan Kota”
Singer/Lyrics/Composer : KULBIR JHINJER
Music : R GURU
Mix Master : R GURU
Album: Rakhwan Kota
Label : VEHLI JANTA RECORDS
Producer: MANPREET JOHAL
Insta: [ / manpreetjohaloff. .]
Snapchat: / johal.ma. .
#newpunjabisongs2022 #latestpunjabisongs #latestpunjabisongs2022

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,6 тыс.   
@ishqpura007
@ishqpura007 2 года назад
ਕੋਂਣ ਕੋਂਣ ਸੁਣਦਾ ਅੱਜ ਵੀ Headphones 🎧 ਲਗਾਂ ਕੇ 🖤🖤
@buntybajwa261
@buntybajwa261 2 года назад
Suni da aa ji
@harshdeep6587
@harshdeep6587 2 года назад
,
@harshdeep6587
@harshdeep6587 2 года назад
,
@harshdeep6587
@harshdeep6587 2 года назад
,
@harshdeep6587
@harshdeep6587 2 года назад
,
@beniphic
@beniphic 6 месяцев назад
2024 ਚ ਸੁਣਨ ਵਾਲੇ ਹਾਜ਼ਰੀ ਲਵਾਓ..
@sandhu_pb.65
@sandhu_pb.65 5 месяцев назад
Haajir ji
@SinghJatt-bh1ir
@SinghJatt-bh1ir 4 месяца назад
❤️❤️
@Vickygurpreet
@Vickygurpreet 4 месяца назад
Ji
@Sandeep__bawa
@Sandeep__bawa 4 месяца назад
❤❤
@navdeepvirk1493
@navdeepvirk1493 4 месяца назад
every day
@laddibrar1700
@laddibrar1700 Год назад
ਸੱਚੀ ਯਾਰ ਕਿਨਾਂ ਦਰਦ ਆ ਬਾਈ ਜੀ ਦੀ ਆਵਾਜ਼ ਵਿਚ, ਜਦੋਂ ਵੀ ਇਹ ਗੀਤ ਸੁਣੀ ਦਾ ਆਪਣਾ ਬੀਤਿਆ ਪਿਆਰ ਯਾਦ ਆ ਜਾਂਦਾਂ,ਬਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਇਹੀ ਅਰਦਾਸ ਆ ਕਿ ਦੋ ਪਿਆਰ ਕਰਨ ਵਾਲਿਆਂ ਵਿਚ ਕਦੇ ਵਿਛੋੜਾ ਨਾ ਪਾਵੀਂ , ਬੰਦਾ ਜ਼ਿਦਗੀ ਜੀਅ ਤਾਂ ਲੈਂਦਾ,ਪਰ ਉਸਦੇ ਚੱਲੇ ਜਾਣ ਦੇ ਦਰਦ ਦੀ ਚੀਸ ਆਖ਼ਰੀ ਸਾਹ ਤੱਕ ਨਾਲ ਹੀ ਰਹਿੰਦੀ ਆ।
@kuldeep7699
@kuldeep7699 Год назад
😢😢😢
@RohitSingh-sg4
@RohitSingh-sg4 Год назад
😢
@SoniaSharma-ny6jk
@SoniaSharma-ny6jk Год назад
Ryt 😢
@karanrai5153
@karanrai5153 Год назад
Bilkul sahi a gal a 22
@HarpreetSingh-pz2ng
@HarpreetSingh-pz2ng Год назад
Sahi gall ver ji
@AkashdeepBhatti-g9s
@AkashdeepBhatti-g9s 7 месяцев назад
2024 wale like kro Kinna sohna gaana❤
@vishal.bhatti
@vishal.bhatti Год назад
ਵਕਤ ਹੰਡਾਇਆ ਕਿੱਥੇ ਭੁੱਲਦਾ ਚੇਤੇ ਰਹਿਣ ਅਵਾਜ਼ਾ ਦਿਲ ਮਿਲਿਆ ਦੇ ਮੇਲੇ ਸੱਜ਼ਣਾ ਵਿਛੜ ਗਿਆ ਦੀਆ ਯਾਦਾਂ 🙂
@gagandeepkaur5677
@gagandeepkaur5677 Год назад
ਵਿਛੜ ਗਿਆ ਦੀਆ ਯਾਦਾਂ 💔💔💔😭😭😭
@ajaysehgal1453
@ajaysehgal1453 Год назад
Shi gl 😞
@rampal-om5um
@rampal-om5um Год назад
Sachi
@ravindersingh-dp6mp
@ravindersingh-dp6mp Год назад
Very nice
@gurjantsingh9696
@gurjantsingh9696 Год назад
Sahi baiji ❤️
@anjumehra786
@anjumehra786 8 месяцев назад
ਵਾਪਸ ਮੁੜ ਆਉਂਦੀਆ ਨੇ ਉਹ ਤਰੀਕਾ ਪਰ ਉਹ ਦਿਨ ਵਾਪਸ ਨਹੀਂ ਆਉਂਦੇ 💔😓
@Manveer_brar001
@Manveer_brar001 6 месяцев назад
😭😭
@luckymehra9725
@luckymehra9725 6 месяцев назад
Right 😢😢
@anjumehra786
@anjumehra786 6 месяцев назад
@@Manveer_brar001 😕
@KulbirSandhu-nb4ty
@KulbirSandhu-nb4ty 6 месяцев назад
Right
@KrishnaKrishu-ei2tr
@KrishnaKrishu-ei2tr 6 месяцев назад
😭
@NainaSidhu-dk3gr
@NainaSidhu-dk3gr 3 месяца назад
ਹਮੇਸ਼ਾ ਕੁੜੀ ਨੀ ਗਲਤ ਹੁੰਦੀ😔 ਹਾਲਾਤ ਹੀ ਇਦਾਂ ਦੇ ਹੋ ਜਾਂਦੇ ਆ ਕਿ ਮਜਬੂਰ ਹੋ ਕੇ ਪਰਿਵਾਰ ਜਾਂ ਹਮਸਫ਼ਰ ਵਿੱਚੋਂ ਕਿਸੇ ਇੱਕ ਦਾ ਹੋਣਾ ਪੈਂਦਾ💔💔
@VikramSingh-hf4es
@VikramSingh-hf4es 3 месяца назад
Situation solv krn di koshis v krni cahidi a
@AmanKhullar-j9o
@AmanKhullar-j9o 3 месяца назад
#respect girls 👧
@harjindet484
@harjindet484 3 месяца назад
Sahi gal aa
@mr.punjabivaloger8145
@mr.punjabivaloger8145 2 месяца назад
Pehla sochi da hunda privar bare kudia de ehh e gal hunde a vichara munda fir ehh gal te chup ho jnda
@GurdeepSingh-mh8ew
@GurdeepSingh-mh8ew 2 месяца назад
Pehla ta bai pta he hunda ghr deya yrr v han karn gya ja nhi 💔
@rupinderkaushik9309
@rupinderkaushik9309 9 месяцев назад
ਸੱਚਾ ਪਿਆਰ ਕਿਸਮਤ ਵਾਲਿਆ ਨੂੰ ਮਿਲਦਾ,,ਉਹ ਲੋਕ ਕਿਸਮਤ ਵਾਲੇ ਨੇ ਜਿੰਨਾ ਨੂੰ ਓਹਨਾ ਦਾ ਪਿਆਰ ਮਿਲਿਆ,
@SUMERJODHPUR09
@SUMERJODHPUR09 2 месяца назад
yrr m ta apni aali da naa kismat rkh dita je fr v ni hui ta
@gaggisingh7838
@gaggisingh7838 Месяц назад
Right❤
@jaggi3109
@jaggi3109 17 дней назад
ਜਿੰਨਾ ਨੂੰ ਮਿਲਿਆ ...........
@RohitSingh-sg4
@RohitSingh-sg4 4 дня назад
Wow 😊​@@SUMERJODHPUR09
@europe2118
@europe2118 2 года назад
ਇਹ ਕਹਾਣੀ ਹਰ ਤੀਜੇ ਨੌਜਵਾਨ ਦੀ ਏ ਮੇਰੀ ਵੀ
@harmansandhu3062
@harmansandhu3062 2 года назад
Meri v 😔
@jeskaur
@jeskaur Год назад
Meri v
@europe2118
@europe2118 Год назад
@@jeskaur hnji
@GurdeepSingh-mh8ew
@GurdeepSingh-mh8ew 2 месяца назад
Sachi gall a yrr bai ohna 3 cho main v ik 💔
@RamandeepKamboj-ww8yz
@RamandeepKamboj-ww8yz Месяц назад
😢😢
@mojifkker
@mojifkker Год назад
ਕੀਨੋ ਕੀਨੋ ਰੋਣਾ ਆ ਜਾਂਦਾ ਇਹ ਗਾਣਾ ਸੁਣ ਕੇ 🥺
@taranjotjhajj1831
@taranjotjhajj1831 Год назад
Mai
@HappySingh-nr4dc
@HappySingh-nr4dc Год назад
Ma
@pb46videos65
@pb46videos65 Год назад
😢😢👍
@narinderkumar5240
@narinderkumar5240 Год назад
😢
@gurkirtsingh9246
@gurkirtsingh9246 Год назад
😭😭
@harinderkaur5664
@harinderkaur5664 2 года назад
ਪਿਆਰ ਦੇ ਬੱਦਲ ਹਰ ਕਿਸੇ ਤੇ ਵਰਦੇ ਨਹੀਂ ਇਹ ਓਹ ਫੱਟ ਨੇ ਜੋ ਕਦੇ ਵੀ ਭਰਦੇ ਨਹੀਂ 💔 ਹਰਿੰਦਰ ਕੌਰ ਸਿੱਧੂ
@uniqueservices.8959
@uniqueservices.8959 2 года назад
Right
@malkitram3071
@malkitram3071 2 года назад
Yes
@tejinderpalsingh9850
@tejinderpalsingh9850 Год назад
Bilkul sahi ji
@karamveerrandhawa2951
@karamveerrandhawa2951 Год назад
ਇਹ ਉਹ ਫੱਟ ਜੋ ਸਾਰੀ ਉਮਰ ਰਿਸਦੇ ਰੇਂਦੇ ਆ
@shaffyverma9630
@shaffyverma9630 Год назад
❤❤👌👌
@gurjindersandhu381
@gurjindersandhu381 Год назад
8saal ho zindagi cho gyi nu,par aa song sun ke ohdi yaad taza ho jandi aa,hun ta vayah v ho gya te bache v ho gye yaar par fr v Kamli yaad aa jandi, ਜਿੱਥੇ ਵੀ ਹੋਵੇ ਖੁਸ਼ ਹੋਵੇ ਬੱਸ ਇਹੋ ਦੁਆ karda ❤
@skmachineswelderboy555
@skmachineswelderboy555 Год назад
Same life
@GazKhan-g6e
@GazKhan-g6e Год назад
😢😢😢😢😢😢😢
@BaldevSingh-gh4tv
@BaldevSingh-gh4tv Год назад
Same bro
@GurveerRajput786
@GurveerRajput786 11 месяцев назад
bai oye 😢😢😢 ki bola
@manpreetkaur-nc9un
@manpreetkaur-nc9un 9 месяцев назад
Same bro
@kahnuwaniamanpreet2213
@kahnuwaniamanpreet2213 2 года назад
ਅੱਜ ਬਾਈ ਦੇ ਗੀਤਾਂ ਦਾ ਮਤਲੱਬ ਪਤਾਂ ਲਗਦਾ ਬਾਈ ਲਵ ਯੂ 😭💔🥺😍
@luckysanj2816
@luckysanj2816 Год назад
Sai gai aa veer
@gurwindershergillgurkirta8084
ਕੁੱਝ ਕੁ ਗੀਤ ਿੲਹੋ ਜਿਹੇ ਹੁੰਦੇ ਨੇ ਜੋ ਕਦੇ ਪੁਰਾਣੇ ਨਹੀ ਲੱਗਦੇ |
@vishalsinghsingh5101
@vishalsinghsingh5101 Год назад
ਹਾ ਵੀਰੇ ਜ਼ਿੰਦਗੀ ਤਾਂ ਲੰਘ ਹੀ ਜਾਂਦੀ ਆਂ ਪਰ ਯਾਦਾ ਸਤੋਂਦੀਆ ਰਹਿੰਦੀਆ ਨੇ😔😔😔
@karankhanna7353
@karankhanna7353 Год назад
Hm bai right aj vi yad aandi aa oodi 😭😭
@RohitSingh-sg4
@RohitSingh-sg4 Год назад
Hji bilkul right
@KiranWahla_51
@KiranWahla_51 7 месяцев назад
Feb 2024ਵਿਚ ਬਹੁਤ ਸੁਣਿਆ ਮੈਂ ਅਹ੍ਹ ਗੀਤ🥺🥺🥺
@Thomsangoyap
@Thomsangoyap 7 месяцев назад
❤❤
@Jonideshwalvlogs
@Jonideshwalvlogs 5 месяцев назад
Menu yaad kar lendi
@Jonideshwalvlogs
@Jonideshwalvlogs 5 месяцев назад
@@KiranWahla_51 baki phar dasu ga phla apni insta I'd dio
@ytarsh5400
@ytarsh5400 5 месяцев назад
Me bi jaan 😢😢
@karamveerkaur12
@karamveerkaur12 Год назад
ਊੰ ਤਾਂ ਜਿੰਦਗੀ ਚ ਹੱਸ ਬਹੁਤ ਲਈਦਾ ਸੇ ਹੱਸਦੇ ਰਹਾਂਗੇ ਪਰ ਤੇਰੇ ਨਾਲ ਜੋ ਖੁਸ਼ੀ ਸੀ ਉਹ ਨਹੀਂ ਲੱਭਣੀ 💔
@anthanykataria1879
@anthanykataria1879 Год назад
Pyar bohat buri chiz kise na kise nu dukh le bethda
@SandeepGhuman-y1w
@SandeepGhuman-y1w 11 месяцев назад
Right
@ArshdeepSingh-td2bc
@ArshdeepSingh-td2bc Год назад
Eeh gana ohi feel kr sakde jehre eeh time cho lange hon 😢
@arminderrahal2459
@arminderrahal2459 Год назад
Shi aa bro
@taranjotjhajj1831
@taranjotjhajj1831 Год назад
Merr te chal reha
@ArshdeepSingh-td2bc
@ArshdeepSingh-td2bc Год назад
@@taranjotjhajj1831 koi ni 22. Time heals everything. Try to move on.
@JasvirSingh-jf5vy
@JasvirSingh-jf5vy Год назад
Mere nal v eda kuch ho reha pta nhi ohna milna ja door ho jana 😢😢😢😢 bhut dard mehsoos ho reha 😢
@RohitSingh-sg4
@RohitSingh-sg4 Год назад
Hji😢
@HarpreetKour-lg5wu
@HarpreetKour-lg5wu 2 месяца назад
Ajj ik saal ho geye onu jindgi cho grye ni pr aa song sun ke o kmla ja ajj v yaad aa jada i miss you Harman bugdi 😢😢😢🥺🥺💔💔😭😭😭😭
@rajbeer2002
@rajbeer2002 2 месяца назад
ਝਿੰਜਰ ਨੇ ਉਹੀ ਗਾਇਆ ਜੋ ਉਸ ਨਾਲ ਖੁਦ ਹੋਇਆ
@kuldeepsherpuria6222
@kuldeepsherpuria6222 Год назад
ਜੇ ਕੋਮਲ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਪਰ ਉਹ ਹੁਣ ਕਿਸੇ ਹੋਰ ਦੀ ਹੋਗੀ😢😢। ਗੱਲਾ ਤਾਂ ਸਾਰਿਆ ਯਾਦ ਨੇ ਮੇਰੇ 😢।
@BhavyasOrganicGarden
@BhavyasOrganicGarden Год назад
ਕੌਣ ਕੌਣ ਸੁਣ ਰਿਹਾ ਅਜ ਵੀ 16-11-2022
@luckysainiarts4430
@luckysainiarts4430 Год назад
mai 24-01-2023
@jaggikamboj2840
@jaggikamboj2840 Год назад
04/04/23
@nav__virdi4377
@nav__virdi4377 Год назад
24-5-2023
@pallvipallvimehra5532
@pallvipallvimehra5532 Год назад
7/6/2023..🙌
@babbubhainibabbubhaini
@babbubhainibabbubhaini Год назад
ਆ ਗੱਲ ਦਿਲ ਤੇ ਦਿਮਾਗ ਵਿਚ ਹਮੇਸ਼ਾ ਰਹੇਗੀ 😢😢
@mohitrana2289
@mohitrana2289 Год назад
ਅੱਜ ਵੀ ਕੌਣ ਕੌਣ ਸੁਣਦਾ ਇਹ ਗਾਣੇ ਨੂੰ 🖤🖤🖤
@GuriTajpreet
@GuriTajpreet Год назад
ਜਿੰਦਗੀ ਦਾ ਕੀ ਲੱਗੀ ਜਾਦੀ ਪਰ ਜੇ ਤੂੰ ਹੁੰਦੀ ਤਾ ਜਿੰਦਗੀ ਜਿਉਣ ਦਾ ਸੰਵਾਦ ਵੱਖਰਾ ਹੋਣਾ ਸੀ ❤😢 ਅੱਜ ਵੀ ਇਹੀ ਸੁਣੀ ਜਾਈ ਦਾ ❤S
@GuriTajpreet
@GuriTajpreet Год назад
😢😢
@ParveenSharma-gd3iz
@ParveenSharma-gd3iz 4 месяца назад
Kis kis ko yeh wla song sunke sukoon sa milta hein 😊
@gurwindersingh6802
@gurwindersingh6802 Год назад
ਦਿਲ ਵਿਚ ਚੀਸ ਪੇਦੀ ਜੀ ਕਰਦਾ ਉੱਡ ਕੇ ਓਸ ਕੋਲ ਚਲੇ ਜਾ ਤੇ ਵੇਖੀ ਜਵਾ ਬੱਸ ਵੇਖੀ ਜਵਾ 😭😭😭😭 ਕੀਤੇ ਓ ਵੀ ਵੇਖ ਲਵੇ।😭😭😭
@HarpreetKour-lg5wu
@HarpreetKour-lg5wu 2 месяца назад
Ajj v o kise hor da h pr ajj v o kmla ja yaad oda miss nu bugdi 😢😢😢
@RohitSidhu-lc4kv
@RohitSidhu-lc4kv 3 месяца назад
ਗੀਤ ਦਾ ਹਰ ਇੱਕ ਬੋਲ ਦਿਲ ਨੂੰ ਟੁੰਬਦਾ 🥺 ਜਿਵੇਂ ਸਾਰੀ ਦਿਲ ਦੀ ਗੱਲ ਬਾਹਰ ਆਉਦੀ😢
@HarpreetKaur-zk1ti
@HarpreetKaur-zk1ti Год назад
Miss u mom😢😢sahi a Bai je maa hundi gll sachi kuch hor honi c ajj😭😭😭😭😭
@JeetuSidhu-c8l
@JeetuSidhu-c8l 5 месяцев назад
😢😢😢
@supreetkaur7001
@supreetkaur7001 4 месяца назад
May WAHEGURU JI bless you
@jasspreet9494
@jasspreet9494 2 года назад
Jithe ik din nikl gya fr othe sari zindgi v guzarni sokhi a Zindgi da ki aa lang jaogii J tu hunda ta gl hor honi c 😭 Jass tere bina jee nhi lgda Kehn Vala na reha 😔🖤
@manvirharleen3367
@manvirharleen3367 2 года назад
yrr time bhut mushkil nal niklda..........................😕
@ulfat945
@ulfat945 2 года назад
ਸਦਾ-ਬਹਾਰ ਗਾਣਾ 💕
@Gurpreetsinghjassar121
@Gurpreetsinghjassar121 2 года назад
Bilkul sahi ji....❤️ ਨਾ ਸੁਣੇ ਬਿਨਾ ਰਹਿ ਹੁੰਦਾ😍
@tajinderdhir538
@tajinderdhir538 Год назад
Shi gal a
@4walakandyaara978
@4walakandyaara978 Год назад
😢😢ਅਜ ਫਿਰ ਰੋਣਾ ਆ ਗਿਆ ਯਾਰ ਗਾਣਾ ਸੁਨ ਕੇ miss you 😭😭 pooja 💔💔
@officialkaurdiljit4644
@officialkaurdiljit4644 Год назад
Sachi je tu hunda ta gal hor honi c 😥🥺par lekh mare ne 😥bhut vdiya song gayaa kulbir tusi 🥲thnx a lot 😇
@parveenkumri
@parveenkumri Год назад
ਹਟ ਟੱਚ ਸੋਂਗ ਆ ਜੀ ❤️
@anthanykataria1879
@anthanykataria1879 Год назад
Par eh life story a jis naal biti ohi Jan skda
@jassidirba5376
@jassidirba5376 Год назад
​@@anthanykataria1879😅y😅😅😊
@gagansidhu9677
@gagansidhu9677 2 года назад
Aa song ne v bdi agg laye c dila ch bhut sunia pra bs sara 2 din repeat te chlda c bhut sath dita y song ne Love U jatta ❤❤❤❤❤ Sirra song aj fr ohi din yaad krva te Jionda reh vr Ik hor eme da song liyao pra 🤘🤘🤘
@nvsmusictvchannel9451
@nvsmusictvchannel9451 Год назад
ਸਹੀ ਗਲ ਬਾਈ ਸਕੂਲ ਵਿੱਚ ਸਾਰਾ ਦਿਨ ੳਹਨੂੰ ਦੇਖਦੇ ਲੰਗ ਜਾਦਾਂ ਸੀ ਕਦੌ ਛੁਟੀ ਦਾ ਟਾਈਮ ਹੋ ਜਾਦਾਂ ਸੀ ❤❤❤❤❤❤ ਅਮਨ I love You
@ssdhillongaming_22
@ssdhillongaming_22 Год назад
ਹਾ ਯਾਰ ਚੇਤਾ ਰਹਿ ਜਾਣਾ ❤
@nvsmusictvchannel9451
@nvsmusictvchannel9451 Год назад
ਪਤਾ ਹੀ ਨਹੀ ❤ ਲਗੀਆ ਕਦੋ 10 ਸਾਲ ਬੀਤ ਗਏ ❤❤❤❤❤❤
@yuvidnl9938
@yuvidnl9938 Год назад
Kon kon sun reha ajj 13-12-2022
@HappySingh-nr4dc
@HappySingh-nr4dc Год назад
2023 che a
@thekids3984
@thekids3984 2 года назад
Tere bin jee nahi lagda Kahan wali Naa rahi
@zora5158
@zora5158 6 месяцев назад
2006 ਤੋਂ 2010 ਦਾ ਓ ਰੂਹਾਨੀਂ ਦੋਰ /- 😭ਕੋਈ ਸਮਾਂ ਸੀ ਜਦੋਂ ਕਹਿੰਦੀ ਸੀ ਤੇਰੇ ਤੋ ਬਿਨਾ ਕੋਈ ਨੀ /- ਪਰ ਜਦੋਂ ਦਾ ਓਨੇ 2010 ਚ ਫੋਨ ਲੈ ਲਿਆ ਓਨੇਂ /- ਕੋਈ ਛੱਡਿਆ ਈ ਨੀ /- ਭੌਸ ਪੈ ਗਿਆ ਓਨੂੰ ਛੋਲਾਈ ਯਾਵੀ ਨੂੰ ਯਾਰ ਬਦਲਣ ਦਾ ।- ਹੋਣ ਤੇ ਵਿਆਹ ਹੋ ਗਿਆ ਹੋਣਾ ਓਦਾ /- ਬਥੇਰੇ ਬੰਦੇ ਰਜਾਤੇ ਓਨੇ /- ਜਿੰਨੀ ਚ ਖੂਫੀਆਂ ਰਿਪੋਰਟ ਆਈ ਆ 😅/- ਬੱਸ ਦੁੱਖ ਆ 2 ਸਾਲ ਖਰਾਬ ਕੀਤੇ ਪਹਿਲੇ ਓਦੇ ਲਈ /-- ਯਰ ਫ਼ੋਨਾਂ ਨੇ ਆਸ਼ਕੀ ਸਸਤੀ ਕਰਤੀ ਭੈਣਚੋ ।
@nav__virdi4377
@nav__virdi4377 Год назад
ਸੁਣਦੇ ਸੀ ਪਿਆਰ ਚ ਧੋਖਾ ਮਿਲਦਾ ਹੀ ਹੀ ਮਿਲਦਾ ਆ ਇਸ ਕਰਕੇ ਪਿਆਰ ਨਹੀਂ ਸੀ ਪਾਉਂਦੇ.. ਅੱਜ ਪਿਆਰ ਚ ਪੈ ਕੇ ਹੀ ਪਤਾ ਲੱਗਾ ਸਭ ਸੱਚ ਹੀ ਕਹਿਦੇ ਸੀ..😭😭😭
@illegalgaming2824
@illegalgaming2824 Год назад
Mai 5 saal hoge baat krna sabse band krdiya koi gaali bi deta hai toh ji krdeta hu per life ne toh bhut kush sikhaa diya jis jis pe trust kraa jis cheej ki expectations rkhi kush ni mili . 😊 Ab jaisa hai vaisa shi hai but kismat ne muh band kraa diya mera ....:::::....
@deep_kamboj253
@deep_kamboj253 Год назад
ਤੂੰ ਤਾਂ ਨਾਲ ਨਈ ਪਰ ਤੇਰੀਆ ਯਾਦਾਂ ਹਰ ਟਾਈਮ ਨਾਲ ਰਹਿੰਦੀਆਂ ਮੇਰੇ schi veer kuj puraniya yaddan cheta aa gaiya 😔🖤
@RanoKaur-r2x
@RanoKaur-r2x Год назад
😣☹️☹️😭😭😭😭😭😭😭😭😢😢😢😢😢😢
@x_manjeet011
@x_manjeet011 Год назад
ਤੇਨੂੰ ਸਿਰ ਦਾ ਤਾਜ ਮੇ ਮੰਨਿਆ ਸੀ ਤੁੰ ਮਿੱਟੀ ਵਿੱਚ ਮਿਲਾ ਗਈ ਐ ਬੁਹਤਾ ਪਿਆਰ ਕਰਨ ਵਾਲਿਐ ਅੱਜ ਤੋੜ ਤੋੜ ਕੇ ਖਾ ਗੲੀ ਐ
@simarsran81
@simarsran81 2 года назад
SOOHE BULLA DI NA KDI AWAZ KNNA VCH PYI KULBIR TERE BIN JI NHI LGDA KEHN WALI NA RAHI ~♥~
@BaldevSihgn
@BaldevSihgn 9 месяцев назад
ਬਹੁਤ ਗੀਤ ਸੁਣੀਆਂ ਬਹੁਤ ਪੁਰਾਣੇ ਯਾਦ ਤਾਜ਼ਾ ਕੀਤਾ👍
@simrantimo3944
@simrantimo3944 Год назад
ਸਵੇਰ ਦੇ ਰੋਕ ਰੱਖੇ ਹੰਜੂ ਮੈਂ ਦੇਖ਼ ਰਾਤ ਨੂੰ ਡੁੱਲ ਗਏ 😭 ਇਸ਼ਕ ਵਿੱਚ ਪੈ ਕੇ ਸੱਜਣਾ ਦੇਖ਼ ਅਸੀਂ ਰੁਲ ਹੀ ਗਏ..✍️😭💔
@isajan_no.1
@isajan_no.1 Год назад
2023 cho kon kon sunda pay aaa song like kr ke dso❤
@navjotnarur
@navjotnarur Год назад
Still alive this song in 2023 with some memoriers ❤
@deepdeep8556
@deepdeep8556 Год назад
Ñ
@deepdeep8556
@deepdeep8556 Год назад
Ñ😊
@deepdeep8556
@deepdeep8556 Год назад
Ñ😊
@deepdeep8556
@deepdeep8556 Год назад
Ñ😊
@deepdeep8556
@deepdeep8556 Год назад
Ñ😊
@guribindra6552
@guribindra6552 Год назад
😢😢😢 sachi oh ni labhni chahe jina marji jahan frool lwa rabba 😭😭😭😭😭
@BHUPINDERSINGH-wz8me
@BHUPINDERSINGH-wz8me Год назад
Bs eda hi hunda yaara 😭😭😭😭
@JaskaranSingh-r4o
@JaskaranSingh-r4o 4 месяца назад
Je rab chave ta hi mil sakdi aa bro
@JaskaranSingh-r4o
@JaskaranSingh-r4o 4 месяца назад
Menu mera pyr mile aa 15 sall bad 😢😢😢😢
@kuldeeprathor7656
@kuldeeprathor7656 10 месяцев назад
O diya yaada Aaj v Dil vich hai rab onu hamesa khush rhke😢😢
@JitenderKumar-u6y
@JitenderKumar-u6y Месяц назад
Bhai salut aa tainu puraniya yaada yaad aa gayiaa❤❤❤
@varpalsaab9129
@varpalsaab9129 Год назад
bhut sohna song old is gold ❤❤😢
@manvirharleen3367
@manvirharleen3367 2 года назад
ZINDGI DA KI EH LANGH JAO GI JE TU HUNDA TA GL HOR HUNI SI ...........................🥺💔🥀PAR JE TU HUNDA TA SACHI GAL HOR HUNI C CHAHE JO MARJI HUNDA 💔🥀🥺RABBA IK WAR MILADE PLSSS …!!!!!!!💔🥀🥺🥲
@gagandeepkaur5912
@gagandeepkaur5912 Год назад
😢
@ManjeetKaur-xd9bh
@ManjeetKaur-xd9bh 2 года назад
Heart touching song and beautiful song ❤️❤️😍😍👌🏼👌🏼👍🏻👍🏻
@PointZero5319
@PointZero5319 5 месяцев назад
ਅੱਜ ਤਰੀਕ 11-04-2024 (07:51PM) ਏਹ ਗੀਤ ਸੁੱਣ ਕੇ ਮਨ ਨੂੰ ਸਕੂਨ ਮਿਲਿਆ 🙏
@krishanmoyal3814
@krishanmoyal3814 Год назад
Kulbir jhinjer and sidhu moosewala genuine artist of Punjabi music industry ⭐⭐⭐
@Flopstudio9
@Flopstudio9 Год назад
❣️
@Arshdeep-dn5mz
@Arshdeep-dn5mz 8 месяцев назад
Ja yaar comment Galt kar ta eee
@rajveerchuhaan_5005
@rajveerchuhaan_5005 Год назад
ਅਸੀ ਪਾਗਲਾ ਵਾਂਗੂ ਉਹ ਨੂੰ ਚੋਹਦੇ ਰਹੇ ਤੇ ਉਹ ਕਿਸੇ ਹੋਰ ਦੇ ਹੋ ਗਏ ਮੈਨੂੰ ਨਹੀ ਪਤਾ ਕਿ ਉਹ ਮੈਨੂੰ ਚੋਹਦੀ ਸ਼ੀ ਜਾ ਨਾ ਪਰ ਉਸ ਦੀ ਸਾਨੂੰ ਦੇਖਣ ਦੀ ਤਾਂਘ ਸਾਨੂੰ ਦੇਖ ਕੇ ਵਿੱਚੋ ਵਿੱਚ ਖੁਸ਼ ਹੋਣਾ ਚੋਰੀ ਚੋਰੀ ਅੱਖ ਬਚਾ ਕੇ ਦੇਖਣਾ ਇਜਹਾਰ ਨਹੀ ਕਰ ਸਕੇ ਪਰ ਉਹ ਸੱਚਾ ਪਿਆਰ ਸ਼ੀ ਜੇ ਕੋਈ ਉਸ ਨੂੰ ਤੱਕ ਦਾ ਸ਼ੀ ਮੈ ਲੜ ਪੇਦਾ ਸ਼ੀ ਅਫਸੋਸ ਜਿਸ ਨਾਲ ਵਧ ਲੜਦਾ ਸ਼ੀ ਉਹ ਮਰਜਾਣੀ ਪਿੱਛੇ ਉਹ ਉਸ ਦੀ ਹੀ ਹੋ ਗਈ ਮੈ ਪਿੰਡ ਛੱਡ ਗਿਆ ਕਿਸਮਤ ਵਾਲਾ ਯਾਰਾ ਤੂੰ ਹੱਕ ਤੇਰਾ ਸ਼ੀ ਉਸ ਤੇ ਰੱਬ ਨੇ ਤੇਰੇ ਲਈ ਬਣਾਇਆ ਸ਼ੀ ਮੈ ਐਵੈ ਜਿੱਦਾ ਕਰੀ ਗਿਆ ਰੱਬ ਹੱਸਦੇ ਵਸਦੇ ਰੱਖੇ ਤੁਹਾਨੂੰ ਸ਼ਾਡਾ ਕੀ ਆ ਫੱਕਰਾ ਦਾ ਕੁੱਝ ਲੰਗ ਗਈ ਬਾਕੀ ਵੀ ਤੇਰੀਆ ਯਾਦਾ ਚ ਲੰਗ ਜੂ
@Devil_957
@Devil_957 10 месяцев назад
Ajj kal eda ganna headphone la k hi sukoon dinda😌
@ranjodhbuttar3432
@ranjodhbuttar3432 Год назад
ਬਾਈ ਯਰ ਸਿਰਾ ਗਾਣਾ ਬਾਈ ਦਾ ਜਵਾ ਇਹੀ ਹਾਲ ਹੁੰਦਾ ਸਾਰਿਆਂ ਦਾ ਆਖਰ ਤੇ ਯਰ ਰੋਣ ਆ ਜਾਦਾ ਬਾਈ ਦਾ ਗਾਣਾ ਸੁਣ ਕੇ
@dreampicturesdhuri1470
@dreampicturesdhuri1470 Год назад
Right y
@parveenkumri
@parveenkumri Год назад
ਜਿੰਦਗੀ ਦਾ ਕੀ ਆ ਨਾਗ ਜਾਉਗੀ ਜੇ ਤੂੰ ਹੁੰਦਾ ਤਾ ਗੱਲ ਹੋਰ ਹੋ ਨੀ ਸੀ ਵਾ ਕਿਆ ਬਾਤ ਆ ਜੀ 😢😢
@prabhdasambchobar7966
@prabhdasambchobar7966 Год назад
😂😂😂
@sandeepkaurjassal9987
@sandeepkaurjassal9987 5 месяцев назад
Aj bhi yada ਤਾਜ਼ੀਆ ho ਜਾਂਦੀਆ ਨੇ ਗੀਤ ਸੁਣ ਕੇ ਵਾਪਿਸ ਤਾ ਨੀ ਪਰ ਜਿੱਥੇ ਏ ਖੁਸ਼ ਰਹੇ ❤❤❤
@Preetsekhon2211
@Preetsekhon2211 Год назад
Rabb ohnu khush rakhe🙂
@karankhanna7353
@karankhanna7353 Год назад
Same bro 🙏🙏💯💯
@manpreetsingh-ij7yi
@manpreetsingh-ij7yi Год назад
ਅਸੀ ਵਕਤ ਨੀ ਉਹਨਾਂ ਨਾਲ ਜਿੰਦਗੀ ਲੰਘਾਉਣੀ ਚਾਹੀ ਪਰ ਉਹ ਅਧ ਵਿਚਕਾਰ ਹੀ ਛਡ ਗਏ ਕਦੇ ਹੁੰਦਾ ਸੀ ਪਿਆਰ ਬਾਹਲਾ ਤੇ ਆਖਰ ਨੂੰ ਸਾਨੂੰ ਕੱਲੇ ਆ ਛਡ ਗਏ✍✍✍✍✍ 💯💯💯💔💔💔💔👰
@picseditingravisingh206
@picseditingravisingh206 2 года назад
Aaj v eh song una he vadhya lagda jado phale bar sunya c 2022
@mundealichakto8333
@mundealichakto8333 Месяц назад
2024 Aug. Vich kon kon Sun riha
@krishankatariya-v4k
@krishankatariya-v4k 8 месяцев назад
2024 me kis kis ka favourite song h
@Pushpa-verma-fx9zh
@Pushpa-verma-fx9zh Месяц назад
❤❤❤❤
@harsimranjit2962
@harsimranjit2962 2 года назад
Eh kudi da aaj tak naam nhi pata lageya 😢
@Mika786moga
@Mika786moga 3 месяца назад
ਅੱਜ ਜਦੋਂ ਮੈ ਮੌਤ ਦੇ ਕਰੀਬ ਆ ਗਿਆ ਉਦੋਂ ਮੈਨੂੰ ਪਤਾ ਲੱਗਾ ਕਿ je,, ਆਪਣਾ ਪਿਆਰ ਸਿਰੇ ਚਡ ਜਾਂਦਾ ਤਾਂ ਵੀ ਮੈਨੂੰ ਦੁੱਖ ਹੋਣਾ ਸੀ ਇਕੱਲੇ ਇਸ ਮਤਲਬੀ ਦੁਨੀਆਂ ਵਿੱਚ ਤੈਨੂੰ ਛ ਡ ਕੇ ਜਾਣਾ ਪੈਣਾ ਸੀ ਹੁਣ ਸੀਕੂਨ ਨਾਲ ਮਰ ਤਾ ਸਕਦਾ,,,,
@_sandeep-mu6sn
@_sandeep-mu6sn 2 года назад
old memories back 🙂❤️❤️
@harmanmaan1657
@harmanmaan1657 2 года назад
W
@princesingh33193
@princesingh33193 2 года назад
Sahi keha paa
@MandeepKaur-vb8iv
@MandeepKaur-vb8iv Год назад
Nice song
@_sandeep-mu6sn
@_sandeep-mu6sn Год назад
@@MandeepKaur-vb8iv yes
@surjeetchauhan695
@surjeetchauhan695 5 часов назад
Sach bahot khub,Dil nu sua jan wala
@KulwinderKaur-nt7ff
@KulwinderKaur-nt7ff 2 года назад
I love this song 😭😭
@Vishalkumar-qr8xd
@Vishalkumar-qr8xd 2 года назад
Ine sad kyon. ?
@AmanDeep-pk5vw
@AmanDeep-pk5vw Год назад
Waheguru ji 😢😢😢
@KulwinderKaur-nt7ff
@KulwinderKaur-nt7ff Год назад
I Miss someone 😭😭😭 Now I m married
@knowledgewithpalvinder
@knowledgewithpalvinder 20 дней назад
2024 ਵਿੱਚ ਕੌਣ ਕੌਣ ਸੁਣ ਰਿਹਾ?
@BootaRam-qz5ln
@BootaRam-qz5ln 15 дней назад
Tu te mai
@vanshhanda3900
@vanshhanda3900 2 года назад
I have no words to say that song but this song is really amazing my life are also same😔😔😭
@GoldyBaumcer
@GoldyBaumcer 11 дней назад
90 aalya nu pta dil tuttna kehnu kehnde ajj kal deya lyi ta pyar ik khed aa😔😔😔
@manjindersingh482
@manjindersingh482 Год назад
😔🥺ਹੁਣ ਮਨ ਤੇਰੇ ਬਿਨਾਂ ❤ ਜੀ ਨਈ ਲਗਦਾ ਕਹਿਣ ਵਾਲੀ ਨਹੀਂ ਰਾਹੀਂ 😢😢
@balcollection3105
@balcollection3105 Год назад
sun lyi da lamya saffra ty..kadhi payar pyaur nhi keta baas saffar he keta Drivery ch.. choti umaree pye gye..22 bass kisttan bhari jne ty life....Afeem khayi jnde... Pau Bombay ton
@GurjantSingh-qj4gm
@GurjantSingh-qj4gm 5 месяцев назад
14 April nu kon sunda pya 😊
@MandeepMalwaa
@MandeepMalwaa Год назад
😩 ਯਾਰਾ ਤੇਰੇ ਬਿਨ ਦਿਲ ਨਹੀ ਲੱਗਦਾ ਕਹਿਣ ਵਾਲੀ ਨਾ ਰਹੀ 😢
@mamtarani6112
@mamtarani6112 2 года назад
Verry Heart touched song❤❤❤
@dhirsingh1271
@dhirsingh1271 Год назад
ਕੌਣ ਕੌਣ ਆ song ਸੁਣ ਰਿਹਾ ਆ 27-12-2022🥺
@tanu2hapy663
@tanu2hapy663 Год назад
Don't fall in love 😔 Kashhh ......... Bs yhi word hai kehne ko ab😞🥺 T
@iam_ashi3434
@iam_ashi3434 2 месяца назад
ਇਹ ਗੀਤ ਬਿਛੜੇ ਹੋਏ ਪਿਆਰ ਦੀ ਹਮੇਸ਼ਾ ਯਾਦ ਦਵੋਂਦਾ ਹੈ ... ਜਿਹਨਾਂ ਨੂੰ ਓਹਨਾਂ ਦਾ ਪਿਆਰ ਮਿਲ ਜਂਦਾ ਉਹ ਬਹੁਤ ਕਿਸਮਤ ਵਾਲੇ ਹੁੰਦੇ
@ManjotgillGill-u1e
@ManjotgillGill-u1e 9 месяцев назад
Bhut sona song aa bhut kuj yaad aa jada es song nu sunke
@sagarveeraulakh9083
@sagarveeraulakh9083 4 месяца назад
Headphone ta jaruri aa pra Ghar vale ki sochan ge😂
@harshbajwa-in7rg
@harshbajwa-in7rg 4 месяца назад
Sahi bahi
@vikramthind1544
@vikramthind1544 2 года назад
Kulbir 22 really past ch lea k khada kr dinda bande dia yaada naal
@Preetsekhon2211
@Preetsekhon2211 Год назад
Waheguru oo jithe vi hove khush hove💔
@lakhwindarsingh4824
@lakhwindarsingh4824 Год назад
❤❤❤❤
@nikkkkkkkkkkkk98
@nikkkkkkkkkkkk98 10 месяцев назад
Koi koi hi smjh sakta h ...kulbir jinjhar k song kya cheez the .... Route,gal hor honi si, classroom, college , rakhwan kota ... So much missing yur songs jttaa .... Luv uh always ♥️♥️
@Harpreet-697
@Harpreet-697 Год назад
All feeling in this song 🤍
@Unbeatableseries
@Unbeatableseries 7 месяцев назад
2024 March ale hajri lagwao ji
@AkashdeepSingh-mz4xe
@AkashdeepSingh-mz4xe Год назад
Jinu pyar kreda oh kio dor ho jnda rba 😔
@gsbhullar3617
@gsbhullar3617 Год назад
Veer mere nal v same eda hi hoya
@charanjitsandhu15165
@charanjitsandhu15165 Год назад
edda he hunda aj kl
@SACHINSINGH-hn6se
@SACHINSINGH-hn6se Год назад
Pura skoon milda headphones la K jhinjer da gaana sun k ❤️‍🩹❤️‍🩹
@ManjitKaur-ww4wg
@ManjitKaur-ww4wg Год назад
Yr kdi b kise nu dil to pyar ni Krna chaida..jdo koi chd denda.jindgi tbaah ho jandi aa.
@sunnypreet1354
@sunnypreet1354 Год назад
Shi gal aa
@dharmindersinghrataul1219
@dharmindersinghrataul1219 Год назад
I like this song & i have listen it for many times it remember me me my past time which was very difficult & full of pains ,,
@gaganmojstarvlog457
@gaganmojstarvlog457 2 месяца назад
ਮੈਨੂੰ ਬਹੁਤ ਪਸੰਦ ਆ ਇਹ ਸੌਗ ਜਦੋਂ ਵੀ ਮੈ sad ਹੁਣੀ ਆ ਇਹ ਗੀਤ ਸੁਣ ਦੀ ਆ 😔
@Preethar9944
@Preethar9944 2 месяца назад
😢😢😢
@harpreet.306_5
@harpreet.306_5 2 года назад
Kon kon syn riha ehe gana ?❤️
@Shinepreet_kaur_786
@Shinepreet_kaur_786 Год назад
Gal hor honi c 😭
@apnapunjab.1350
@apnapunjab.1350 Год назад
1.2023 vich kon kon sun reha
@bachitarsingh6330
@bachitarsingh6330 11 месяцев назад
ਆਜ 3ਸਾਲ ਬਾਦ ਫੇਰ ਜਾਦ 😢😢 ਆਗੀ ਦੀਲਾ ਤੇਰੀ ਇਹ ਗਾਣਾ ਸੋਣ ਕੇ😢😢