Тёмный
No video :(

Gal Te Gal l EP 156 l Gurdeep Kaur Grewal l Rupinder Kaur Sandhu l B Social 

B Social
Подписаться 549 тыс.
Просмотров 88 тыс.
50% 1

ਜ਼ਿੰਦਗੀ 'ਚ ਸਭ ਤੋਂ ਜਰੂਰੀ ਕੀ ਹੈ? l Gal Te Gal l EP 156 l Gurdeep Kaur Grewal l Rupinder Kaur Sandhu l B Social
Costume Sponsored By
Fabric By: www.instagram....
Designed by: www.instagram....
#GalTeGal
#GurdeepKaurGrewal
#RupinderKaurSandhu
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Jaspal Singh Gill
Digital Producer : Gurdeep Kaur Grewal
Label : B Social

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 163   
@PrabhjotKaur-gr3sy
@PrabhjotKaur-gr3sy Год назад
ਗੱਲ ਤੇ ਗੱਲ ਪ੍ਰਗੋਰਾਮ ਮੇਰਾ ਪਸੰਦੀਦਾ ਪ੍ਰਗੋਰਾਮ ਹੈ, ਜਦੋਂ ਦੀ ਮੈਂ ਇਹ ਪ੍ਰਗੋਰਾਮ ਦੇਖ ਰਹੀ ਹਾਂ ਮੇਰੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਆਏ ਹਨ। ਧੰਨਵਾਦ ਭੈਣੋਂ🙏🙏
@gurjeetkaur9238
@gurjeetkaur9238 Год назад
🙏ਦੋਵਾਂ ਭੈਣਾ ਨੂੰ ਜੀ ਬਹੁਤ ਵਧੀਆ ਗੱਲਬਾਤ ਜੀ ਮੈਨੂੰ ਲੱਗਦਾ ਕਿ 90%ਲੋਕ ਖੁਸ਼ ਨਹੀਂ ਕਿਉਂਕਿ ਜਰੂਰਤਾਂ ਨਹੀਂ ਇਛਾਵਾਂ ਦੀ ਪੂਰਤੀ ਭਾਲਦੇ ਨੇ ਸਬਰ ਸ਼ੁਕਰ ਤਾਂ ਧਰਤੀ ਤੇ ਦੂਜੇ ਜੀਵ ਜੰਤੂਆਂ ਕੋਲ ਹੈ ਢਿੱਡ ਭਰਕੇ ਪਰ ਖਾਲੀ ਹੱਥ ਰੱਬ ਤੇ ਭਰੋਸਾ ਕਰਕੇ ਜਾਂਦੇ ਨੇ ਜਿੰਦਗੀ ਬਖਸ਼ੀ ਤਾਂ ਫਿਕਰ ਵੀ ਉਸਨੂੰ ਹੈ 🙏
@shadisharma3450
@shadisharma3450 Год назад
Bahut badiya topic hai ji
@parneetkaur8077
@parneetkaur8077 Год назад
ਤੁਹਾਡੇ ਇਸ ਪ੍ਰੋਗਰਾਮ ਦੀ ਇੱਕ ਇੱਕ ਗੱਲ ਬਿਲਕੁਲ ਠੀਕ ਹੈ। ਮੈਂ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਇਹ ਮੇਰੀ ਜ਼ਿੰਦਗੀ ਵਿੱਚ ਸਭ ਹੈ
@karnailssomal2908
@karnailssomal2908 Год назад
ਵਿਸ਼ਾ ਨਰੋਆ ਹੈ। ਖ਼ੁਸ਼ ਰਹਿਣਾ ਕੰਮ ਨਹੀਂ,it is a way of life.ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਚੋਣ ਕਰਨੀ ਹੁੰਦੀ ਹੈ। ਬਹੁਤ ਵਿਸ਼ਾਲ ਵਿਸ਼ਾ ਹੈ।ਹਰੇਕ ਇਨਸਾਨ ਦੀ ਆਪਣੀ ਸਮਝ ਹੈ ‌ਇਸ ਬਾਰੇ। ਤੁਸੀਂ ਇਸ ਵਿਸ਼ੇ ਬਾਰੇ ਬਹੁਤ ਸੋਹਣੇ ਢੰਗ ਨਾਲ ਗੱਲਾਂ ਕੀਤੀਆਂ ਹਨ, ਅਜਿਹੀਆਂ ਗੱਲਾਂ ਸੁਣਨਾ ਵੀ ਖ਼ੁਸ਼ੀ ਦਾ ਸਬੱਬ ਹੈ। ਸ਼ੁਭ ਕਾਮਨਾਵਾਂ ਬਹੁਤ ਬਹੁਤ!!!
@maneetgill1392
@maneetgill1392 Год назад
ਭੈਣ ਤੁਹਾਡੇ ਗੱਲ ਤੇ ਗੱਲ ਪੋ੍ਗਰਾਮ ਬਹੁਤ ਵਧੀਆ ਹੁੰਦੇ ਹਨ,, ਤੁਹਾਡੇ ਸਾਰੇ ਪੋ੍ਗਰਾਮ ਬਹੁਤ ਚੰਗੇ ਹੁੰਦੇ ਹਨ
@jaspreetkaur9489
@jaspreetkaur9489 Год назад
ਖੁਸ਼ੀ ਤੇ ਹਾਸਾ ਿਜੰਨਾ ਛੋਟਾ ਸ਼ਬਦ ਇਹਨਾਂ ਦੀ ਉਹਨੀਂ ਵੱਡੀ ਅਿਹਮੀਅਤ ਆ ਸਾਡੀ ਿਜੰਦਗੀ ਚੋ ਭੈਣੇ 😊😊 ਜੇ ਖੁਸ਼ ਹੋਣਾ ਤਾ ਆਪਣੇ ਲਈ ਪਰਵਾਹ ਜਰੂਰੀ ਆ ਸਾਡੀ ਿਜੰਦਗੀ ਆ ਸਾਨੂੰ ਿਮਲੀ ਆ ਅਸੀਂ ਿਕਸੇ ਤੋ ਉਧਾਰ ਨੀ ਲਈ ਤਾ ਕਰਕੇ ਸਾਦਗੀ ਤੇ ਬੇਿਫਕਰੀ ਨਾਲ ਿਜਊਣਾ ਸੁਰੂ ਕਰੀਏ😊😊😊😊😊
@sarbjitkaursandhu5904
@sarbjitkaursandhu5904 Год назад
ਬਹੁਤ। ਵਧੀਆ। ਸ਼ੁਕਰ। ਆ। ਵਾਹਿਗੁਰੂ। ਜੀ। ਦਾ
@manuvirdi4391
@manuvirdi4391 4 месяца назад
ਜਿਹੜਾ ਆਦਮੀ ਦੋ ਵਕਤ ਰੋਟੀ ਖਾਣਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-wq5ip
@SukhwinderSingh-wq5ip Год назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@bhagwansidhu7826
@bhagwansidhu7826 Год назад
ਜੋ ਵੀ ਸਾਡੇ ਕੋਲ ਆ ਅਸੀਂ ਉਸ ਨੂੰ ਮਾਣ ਨਹੀਂ ਰਹੇ ਸਗੋਂ ਅਸੀਂ ਹੋਰ - ਹੋਰ ਮਗਰ ਭੱਜਦੇ ਆ ਤਾਂ ਹੀ ਅੱਜ ਕੱਲ ਕਿਸੇ ਦੇ ਵੀ ਚੇਹਰੇ ਤੇ ਰੌਣਕ ਨਹੀਂ
@jashandeepkheri2776
@jashandeepkheri2776 Год назад
ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਪ੍ਰੋਗਰਾਮ ਦੇਖ ਕੇ ਮੈਂ ਹੁਣ positive ਹੋਣ ਲੱਗ ਗਈ, ਨਹੀ ਤਾਂ ਬੱਚੇ ਤੋਂ ਬਾਦ ਮੇਰੇ ਦਿਮਾਗ ਵਿੱਚ ਟੈਂਸ਼ਨ ਹੀ ਚਲਦੀ ਰਿਹਦੀ ਸੀ।
@devindersingh4485
@devindersingh4485 Год назад
Mind set rakho jo hai us bich khush raho je thuhada target hai ki 50000 pm income hove , je income 30000 reh jawe fhir bhi khus raho
@AN-world-creative-art
@AN-world-creative-art Год назад
ਮੈਂ ਇਨ੍ਹਾਂ ਗੱਲਾਂ ਨਾਲ ਸਹਿਮਤ ਹਾਂ ਪਰ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ
@davinderkaur3535
@davinderkaur3535 Год назад
Wow bhut hi wadia, great punjabi ਬੋਲੀ, ਦੋਨੋਂ ਹੀਂ ਬਹੁਤ ਪਿਆਰਿਆਂ ਨੇ love u ❤️
@dilpreetsingh4047
@dilpreetsingh4047 Год назад
Sahi aa mai apni life too khush aa but kush riste manu bahut burden dinde ne fir bhut disspointed ho jandi aa
@rashpaulkaur7535
@rashpaulkaur7535 Год назад
ਪੈਸੇ ਦੀ ਦੌੜ ਦਾ ਕੋਈ ਅੰਤ ਨਹੀ।
@gurbindersingh8002
@gurbindersingh8002 Год назад
Mai promise krda k, hun to mai roti sabr, santokh te swadd naa khawa ga.
@Ikardass
@Ikardass Год назад
ਸੁੱਖ ਸਿਰਫ ਪਰਮਾਤਮਾ ਦੇ ਨਾਮ ਵਿੱਚ japan ਦਾ ਤਰੀਕਾ ਸ੍ਵਾਸ ਅੰਦਰ ਜਾਵੇ wahe ਬੋਲਣਾ ਸ੍ਵਾਸ ਬਾਹਰ ਆਵੇ ਗੁਰੂ ਬੋਲਣਾ ਅਪਣੀ ਆਵਾਜ਼ ਨੂੰ ਕਨਾ ਨਾਲ ਸੁਣ ਨਾ ਫ਼ਿਰ man tikega ਧਿਆਨ ਲਗੇਗਾ
@kulbeerkaur4843
@kulbeerkaur4843 Год назад
🙏
@basvinderkaurvirk9514
@basvinderkaurvirk9514 Год назад
ਬਹੁਤ ਸਹੋਣੇ ਸੂਟ ਦੋਨਾਂ ਭੈਣਾਂ ਦੇ
@jagmohankaur9449
@jagmohankaur9449 Год назад
waheguru chddkla ch rkhe dowa bhena nu bhut vdhia topic hai🎉
@manpreetaujla7689
@manpreetaujla7689 Год назад
Much valuable interview. Expectations always hurt, just go with flow.
@JagjeetSingh-vy3iq
@JagjeetSingh-vy3iq Год назад
ਸਿਆਣੀਆਂ ਧੀਆਂ
@tirathchauhan3362
@tirathchauhan3362 Год назад
Very nice. Rupinder ji your point is so valid that no body is going to give you any appreciation for what you did for them. I learned it very late in my life. I spent most of my life for others not myself.
@harkiratsinghbuttar5052
@harkiratsinghbuttar5052 Год назад
ਮੈਨੂੰ ਤੁਹਾਡੀਆਂ ਗੱਲਾਂ ਤੇ ਤੁਹਾਡੀ ਸਾਦਗੀ ਬਹੁਤ ਚੰਗੀਆਂ ਲੱਗਦੀਆਂ ਹਨ❤❤
@harkiratsinghbuttar5052
@harkiratsinghbuttar5052 Год назад
🙏
@jotsainieducation
@jotsainieducation Год назад
awsmmm video❤❤...ਸੂਟ ਵੀ ਬੜੇ ਸੋਹਣੇ ਨੇ ਜੀ😋🧿😋
@amandeepkaur2827
@amandeepkaur2827 Год назад
ਬਹੁਤ ਵਧੀਆ ਵਿਸ਼ਾ ਭੈਣ ❤❤❤❤👍👌👌👌👌
@InderjitSingh-ug4bq
@InderjitSingh-ug4bq Год назад
Insaaan roti lai ni phirda hor chijaa lai phirda
@amarpalkaur8896
@amarpalkaur8896 Год назад
Very informative and interesting topic chosen for today Thank you so much both of you
@gurumaan2448
@gurumaan2448 Год назад
Only One show on You Tube, which gives u positive outlook about life❤
@eknoorjeet6479
@eknoorjeet6479 Год назад
ਵਧੀਆ ਮੋਟੀਵੇਸਨਲ episode 🎉🎉❤❤❤❤❤
@nardeep1632
@nardeep1632 Год назад
So beautiful suite and very nice topic 👌
@manumakkar1326
@manumakkar1326 Год назад
Hanji didi sat sri akal🙏🏻 ik niki g request c k ik ave d video v bnao jihde ch cancer patients nu motivation mile. Oh es disease kr k bhut negative ho jnde ne. Plz kuch ehoja dso k oh positive rehn hmesha. Adhaa ta oh ave e thk ho jange positive reh k🙏🏻 plz es gal te gorr kita jave
@ramanpreetkaur1477
@ramanpreetkaur1477 Год назад
Suit bhut sohne bhut hi sohna program 🎉🎉
@arshbhinder5872
@arshbhinder5872 Год назад
Best topic ajj kl sakoon ni hega
@cheenubrar8691
@cheenubrar8691 Год назад
Bahut sohna topic cc bahut bahut dhanwad yaad karvbon lye k khush rahna kina jrurri hai
@Preetsekhon2829
@Preetsekhon2829 7 месяцев назад
Dopomeen harmon release nhi ho reha ji, right ji👍
@GurmeetSingh-bj3zc
@GurmeetSingh-bj3zc Год назад
Madam drug chitta bare bhi ik program karo ground level te bahut bura haal hai chitta hi nahi signature capsule tramadol maruana bahut nashe ne
@ranjitsandhu2326
@ranjitsandhu2326 Год назад
Sohne suit te fabric brand te design brand di v naal naal galbaat. 😂😂😂😂.
@randeepkaur9068
@randeepkaur9068 Год назад
ਵਧੀਆ ਗੱਲਬਾਤ
@user-ry1ex2rj2p
@user-ry1ex2rj2p Год назад
Tu c suit ektthe bnaye lgde aw 😊mnu bohet sohne lgde aa tuhade suit
@rajnibansal4512
@rajnibansal4512 Год назад
Great fan of both ladies presentation content😊
@ramanpreetsajjan8715
@ramanpreetsajjan8715 Год назад
Very nice topic tusi choose keeta discussion layee and tusi dono bahut piyaare lagg rahe o❤
@jaswantkaur-ib7jy
@jaswantkaur-ib7jy Год назад
very,nice,vichar,thanks,
@kulveerkaur7186
@kulveerkaur7186 Год назад
Thank you to help me , am pregnant at the moment when I listen I feel to good and feeling like am in Punjab Love from Melbourne
@MandeepBhumi-hw9vr
@MandeepBhumi-hw9vr Год назад
If u r pregnant sister . Ta tuc gurbani jaroor read kro.
@paramjeetchahal2944
@paramjeetchahal2944 Год назад
ਬਹੁਤ ਵਧੀਆ
@satinderkaur7317
@satinderkaur7317 Год назад
ਵਾਹਿਗੁਰੂ ਜੀ ਦੀ ਰਜ਼ਾ ਚ ਰਹਿਣਾ ß ਸਿੱਖ ਲਈਏ ਤਾਂ ਹਰ ਹਾਲਾਤ ਵਿੱਚ ਖੁਸ਼ ਰਹਿ ਸਕਦੇ ਹਾਂ q
@varinderdhunna1832
@varinderdhunna1832 Год назад
❤ ਬਹੁਤ ਹੀ ਢੁਕਵਾਂ ਤੇ ਸੋਹਣਾ ਸੁਨੇਹਾ ਹੇ ਜੀ ਸਬ ਲਈ❤️
@marapunjab939
@marapunjab939 10 месяцев назад
Bht vdia di........bht kuz silhn nu milda positive
@ikattarkaurgill5960
@ikattarkaurgill5960 Год назад
Live in present and be happy nice conversation
@kirankaur4504
@kirankaur4504 Год назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@kiranpreet532
@kiranpreet532 11 месяцев назад
Thnku so much both of u maam Tusi ohi message convey kr paye o jo tusi krna chahnde c ❤❤❤ bhut kuz sikhan nu mil rea mai ds ni skdi mai kini khush hundi a jdo episode dekhdii a god bless u both of u❤❤
@jaggasingh8914
@jaggasingh8914 Год назад
Waaaa maching......😊
@varinderbandesha2945
@varinderbandesha2945 Год назад
ਬਹੁਤ ਹੀ ਵਧੀਆ ਗੱਲ੍ਹਬਾਤ
@jogindersingh-mn1tz
@jogindersingh-mn1tz Год назад
ਤੁਸੀਂ ਬਿਲਕੁਲ ਜੋ ਕਹਿਣਾ ਚਾਹੁੰਦੇ ਸੀ ਸ਼ਾਇਦ ਉਸ ਤੋਂ ਵੱਧ ਕਹਿ ਦਿੱਤੈ,ਹਰ ਪਹਿਲੂ,ਹਰ ਵਿਸ਼ੇ ਤੇ ਖੁਸ਼ ਰਹਿਣ ਸਬੰਧੀ ਉਸਾਰੂ ਗੱਲਬਾਤ ਹੋਈ ਐ,ਪਰ ਮਸਲਾ ਕਹਿਣ ਦਾ ਨਹੀਂ ਸੁਨਣ,ਤੇ ਸੁਣ ਕੇ ਲਾਗੂ ਕਰਨ ਦਾ ਐ ਜੀ,ਜਿਸ ਸਬੰਧੀ ਇਹੀ ਕਿਹਾ ਜਾ ਸਕਦੈ ਕਿ ਲਾਗੂ ਕਰਨ ਲਈ ਦਲੇਰੀ,ਸਵੈਵਿਸ਼ਵਾਸ਼, ਦ੍ਰਿੜਤਾ ਤੇ ਸਵੈਚਿੰਤਨ ਦੀ ਲੋੜ ਹੁੰਦੀ ਐ ਜੀ,ਜੋ ਸਾਡੇ ਸਮਾਜ ਵਿੱਚੋਂ ਗੈਰਹਾਜ਼ਰ ਐ ਜੀ।
@gurvindersingh7760
@gurvindersingh7760 Год назад
ਜ਼ਿੰਦਗੀ ਚ ਸਭ ਤੋਂ ਜਰੂਰੀ ਸਾਬਤ ਰਹਿਣਾ ਹੈ।
@user-io8vi4ly2b
@user-io8vi4ly2b 16 дней назад
Thanks sister god bless you
@lemberkhakh2166
@lemberkhakh2166 5 месяцев назад
Bhaut.vadiya.topic❤❤❤️❤️❤️
@war_rior-player
@war_rior-player Год назад
Bhaut vadiya topic ❤❤
@ravinderthind478
@ravinderthind478 Год назад
Awesome topic.Bhut vadia treeke nal samjaya tusi.Tuhade gal te gal de topic bhut vadia hunde ne mam.😊
@reenareena3233
@reenareena3233 Год назад
ਤੁਹਾਡਾ ਪ੍ਰੋਗਰਾਮ ਵੇਖ ਕੇ ਮੇਰੀ ਜ਼ਿੰਦਗ਼ੀ ਚ ਬੋਹੁਤ change ਆਇਆ ਹੈ ਮੈਨੂੰ ਬੋਹੁਤ ਟੈਂਸ਼ਨ ਰਹਿੰਦੀ ਸੀ but ਹੁਣ ਮੇਰਾ ਮਨ ਸਾਂਤ ਰਹਿਣ ਲੱਗਾ ਹੈ ਧੰਨਵਾਦ B social
@bikramkahlon8456
@bikramkahlon8456 Год назад
Tuc dono bht sohne lgde ho Didi, B social da mn oh e episode dekhdi jisnu Tuc dono pehna krrhe hunde ho ya dono Vch ik v program krrhe hunde ohi episode dekhna Wdiya lgda mnu
@NavneetKaur-wj1us
@NavneetKaur-wj1us Год назад
Very nice thought,m bahut dekhdi aa tuhada program I like it
@ps-do2ib
@ps-do2ib Год назад
Bahut vadia g
@Canadian_Sangruriye
@Canadian_Sangruriye Год назад
Love from Canada bhene bhut pyar bhut 🫡 respect
@balbirkaur7137
@balbirkaur7137 Год назад
Beautiful topic and nice suits 🎉
@chahalchahal7069
@chahalchahal7069 8 месяцев назад
bahut he badiya mam❤
@ashukamboj8370
@ashukamboj8370 Год назад
Best episode ever ...
@NirlepKaur-sd3ff
@NirlepKaur-sd3ff Год назад
,,,,, ਬਹੁਤ ਵਧੀਆ ਗੱਲਬਾਤ❤❤🎉🎉
@sabtheekaok7096
@sabtheekaok7096 Год назад
Bhuat vadia program
@sumanbadhan2168
@sumanbadhan2168 Год назад
Mera v Same he 1 cup chaa da v face utha smile liya deendaa. MA roz early morning utha ka bharr beth ka chaa peendee haan kudrat da naal 😊
@charanjitdhillon8170
@charanjitdhillon8170 Год назад
Sbb kush mere naal relate krda but i will try to do better for myself and God bless you both of you ❤❤
@gurmeharsaroa4287
@gurmeharsaroa4287 Год назад
Bhut nyc..mainu lga Mera dukh bhut vada..but hun main sochdi a..Mera hand shi Mera leg shi a ehi bhut a...Jina kol eh ni oh ve kush rahda a
@gurpreetkaur-rh4gh
@gurpreetkaur-rh4gh 8 месяцев назад
I am gurpreet from canada. jdo tu c gla krde mnu eda lgda jida mai thuade nl gla kr rahi hova tu c 😅na de jwab fr rae ho . Canada di life bch kise kop time nhi wh gla sochan da sb busy a
@user-sw5ff5jb7p
@user-sw5ff5jb7p 9 месяцев назад
Bot achi information
@sukhrajkalhar6209
@sukhrajkalhar6209 Год назад
100 true all your show this things we get through every day
@mehakpreetsingh6350
@mehakpreetsingh6350 Год назад
ਬਹੁਤ ਵਧੀਆ ਵਿਸਾ ਭੈਣ ਜੀ 🙏🙏❤
@JaswantSingh-cz3cm
@JaswantSingh-cz3cm Год назад
Thanks very good
@kamaljitsodhi7770
@kamaljitsodhi7770 Год назад
Sat Sri Akaal je Meri mother in law hates me that much that my father passed away last week What she is happy and still didn’t talk to me Please some one tell me what should I do I am really sad
@mandeep2760
@mandeep2760 Год назад
Bhut nice topic
@priyankathaper897
@priyankathaper897 Год назад
My fav episode ❤
@DeepakSingh-ig1wu
@DeepakSingh-ig1wu Год назад
I really appreciate your efforts sisters
@kabbimassi2893
@kabbimassi2893 2 месяца назад
Sisters you are great
@user-qd1dj1qv3c
@user-qd1dj1qv3c Год назад
🙏 ੴ
@user-im8uo4dz4w
@user-im8uo4dz4w Год назад
Bhut vadai thoughts sisters god bless you
@indusharma3610
@indusharma3610 3 месяца назад
Bless uh..siso
@MandeepBhumi-hw9vr
@MandeepBhumi-hw9vr Год назад
Me v thode nll mam kmm krna chini aa ta jo new clothes milnge
@balwantsingh-om1dv
@balwantsingh-om1dv Год назад
Very nycc
@balvirsingh-il3eb
@balvirsingh-il3eb Год назад
Sister panjab vicho pyar sakoon khatam hassa zero sanj end koi bulake raji nhi
@Gg-sn1yk
@Gg-sn1yk Год назад
Suit bhut sohna pae dona ne
@SandeepKaur-fm3kl
@SandeepKaur-fm3kl Год назад
Butt vadiyea things ji ❤❤🙏🏼🙏🏼🙏🏼
@user-tn9or3xp2w
@user-tn9or3xp2w Год назад
Nic massege
@ikreetkaur9696
@ikreetkaur9696 13 дней назад
Good
@GurpreetKaur-fr8fg
@GurpreetKaur-fr8fg 2 месяца назад
Very nice video ❤
@noblesmith5033
@noblesmith5033 22 часа назад
Lord Jesus Christ give you real Peace and Joy If you pray to Lord Jesus Christ
@millerscottagemotel7769
@millerscottagemotel7769 Год назад
Very nice conversation
@bhupinderkaurgarcha9641
@bhupinderkaurgarcha9641 Год назад
Very interesting nd informative topic
@user-hs8bq9bn6r
@user-hs8bq9bn6r Год назад
Very nice 👍
@sarbjeetkaur6569
@sarbjeetkaur6569 Год назад
Bhut vdy gal baat ji❤❤❤❤❤❤
@sachleensingh3228
@sachleensingh3228 Год назад
Sai gal bhane
@deepdhiman9436
@deepdhiman9436 Год назад
Very nyc topic ji
Далее
У ГОРДЕЯ ПОЖАР в ОФИСЕ!
01:01
Просмотров 4,4 млн
Как дела перцы?
00:25
Просмотров 71 тыс.