Тёмный

Ghalughara June 1984 I ਕੀ ਦਰਬਾਰ ਸਾਹਿਬ ਸੀ ਬੰਬ ਬਣਾਉਣ ਵਾਲੀ ਫੈਕਟਰੀ ? I Dr Sukhpreet Singh Udhoke 

Dr.Sukhpreet Singh Udhoke
Подписаться 242 тыс.
Просмотров 13 тыс.
50% 1

Ghalughara June 1984 I ਕੀ ਦਰਬਾਰ ਸਾਹਿਬ ਸੀ ਬੰਬ ਬਣਾਉਣ ਵਾਲੀ ਫੈਕਟਰੀ ? I Dr Sukhpreet Singh Udhoke
1984 ਤੀਜਾ ਘੱਲੂਘਾਰਾ
ਅਸਾਵਾਂ ਮੁਕਾਬਲਾ ਸੀ
ਸਰੀਰ ਨਹੀਂ ਜ਼ਮੀਰਾਂ ਲੜੀਆਂ ਸਨ

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 86   
@jagseersingh8084
@jagseersingh8084 4 месяца назад
ਚੁਰਾਸੀ ਦੇ ਘੱਲੂਘਾਰੇ ਦੇ ਸ਼ਹੀਦ ਹੋਏ ਸਿੰਘ , ਸਿੰਘਣੀਆਂ ਤੇ ਭੁਝੰਗੀਆ ਨੂੰ ਮੈ ਸਲਾਮ ਕਰਦਾ ਹਾਂ ਤੇ ਫਤਿਹ ਸਾਝੀ ਕਰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@angrejsinghshergill8548
@angrejsinghshergill8548 4 месяца назад
ਮੈਨੂੰ ਲੱਗਦੈ ਏਹ ਸ਼ਹੀਦ ਵੀ 18ਵੀਂ ਸਦੀ ਦੇ ਸ਼ਹੀਦ ਸਿੰਘਾਂ ਦੀਆਂ ਹੀ ਰੂਹਾਂ ਹਨ...ਸਾਡਾ ਹਮੇਸ਼ਾ ਇਨ੍ਹਾਂ ਅੱਗੇ ਸਿਰ ਝੁੱਕਦਾ ਰਹੇਗਾ ❤❤
@ginderkaur6274
@ginderkaur6274 4 месяца назад
ਚੁਰਾਸੀ ਦੇ ਸਾਰੇ ਸ਼ਹੀਦ ਸਿੰਘ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ ਧਨ ਵਾਹਿਗੁਰੂ ਜੀ
@dupindersinghgill2923
@dupindersinghgill2923 4 месяца назад
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@supindersingh5425
@supindersingh5425 4 месяца назад
1984ਦੇ ਸਮੂੰਹ ਸਿੰਘ ਸਿੰਘਣੀਆਂ ਸ਼ਹੀਦਾਂ ਨੂੰ ਪ੍ਰਣਾਮ
@bhajansinghriar7020
@bhajansinghriar7020 4 месяца назад
ਫੌਜੀ ਜਿਮੇਵਾਰ ਅਫਸਰ ਜਰਨੈਲ ਹੰਕਾਰ ਵਿਚ ਅਨੇ ਬੋਲੇ ਸਨ। ਸਿਖੀ ਦੀ ਗੁਰੂ ਦਿਤੀ ਅਜਿਤ ਮਾਨਸਿਕਤਾ ਨੂੰ ਸਮਝਣ ਤੋਂ ਬਿਲਕੁਲ ਥੋਥੋ ਸਨ। ਸੋ ਗਲਤ ਫੈਸਲੇ ਲੈੰਦੇ ਗਏ। ਹੰਕਾਰੇ।
@kulwantbehniwal2315
@kulwantbehniwal2315 4 месяца назад
ਸਤਿ ਸ੍ਰੀ ਆਕਾਲ ਜੀ ਸਮੂਹ ਸਿੱਖ ਭਾਈਚਾਰੇ ਨੂੰ ਜੀ, ਇਕ ਜੰਗ ਰੋਟੀ ਰੋਜ਼ੀ ਲਈ ਲੜੀ ਜਾ ਰਹੀ ਐ ਜੀ, ਇਕ ਧਰਮ ਲਈ। ਫ਼ਰਕ ਬਹੋਤ ਐ ਜੀ।
@GurumeetSingh-yj1lp
@GurumeetSingh-yj1lp 4 месяца назад
ਡਾਕਟਰ ਸਾਹਿਬ ਜੀ ਇਨੀ ਬਰੀਕੀ ਦੇ ਨਾਲ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਕੌਮ ਦੀ ਸੇਵਾ ਆਪ ਕੋ ਜੀ ਲੈਂਦੇ ਰਹਿਣ ਆਪ ਜੀ ਕੌਮ ਦੀ ਸੇਵਾ ਚੜਦੀ ਕਲਾ ਦੇ ਵਿੱਚ ਕਰਦੇ ਰਹੋ 84 ਦੇ ਸਮੂਹ ਸ਼ਹੀਦ ਸਿੰਘਾਂ ਬੱਚਿਆਂ ਬਜ਼ੁਰਗਾਂ ਵੀ ਪਿਆ ਕੋਟ ਕੋਟ ਪਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SimranjitSingh-wl7lx
@SimranjitSingh-wl7lx 3 месяца назад
UDHOKE Paji.....U r Great Scholar.......Thanku sooooo much for ur Contribution ❤❤
@baljitrandhawa8705
@baljitrandhawa8705 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@jaswanthayer3849
@jaswanthayer3849 4 месяца назад
ਪ੍ਰਨਾਮ ਸਹਿਦਾ ਨੂੰ 🙏🙏🙏🙏🙏
@ਹਰਪਾਲਸਿੰਘਰਾਏ
@ਹਰਪਾਲਸਿੰਘਰਾਏ 4 месяца назад
ਪ੍ਰਣਾਮ। ਸਹੀਦਾ। ਨੂੰ। ਬਹੁਤ। ਹੀ। ਧੰਨਵਾਦ। ਵੀਰ। ਜੀ। ਦਾ। ਜਾਣਕਾਰੀ। ਦੇਣ। ਤੇ। ਜੀ
@meharsinghsingh7229
@meharsinghsingh7229 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@SimranjitSingh-wl7lx
@SimranjitSingh-wl7lx 3 месяца назад
Proud of Sikhism ❤❤
@GurmukhSingh-f1h
@GurmukhSingh-f1h 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
@AmarjitSingh-zq7nw
@AmarjitSingh-zq7nw 4 месяца назад
ਇਹ ਗਲ ਮੈ ਬੀ. ਬੀ. ਸੀ ਲੰਦਨ ਤੋ ਰੇਡੀਓ ਤੇ ਆਪ ਸੁਣੀ ਸੀ ਕਿ ਇਹ ਸਿੰਘ ਫੌਜ ਖਿਲਾਫ ਬਹੁਤ ਹੀ ਜੁਰਤਮੰਦੀ ਨਾਲ ਲੜੇ
@karamjitsingh8628
@karamjitsingh8628 4 месяца назад
ਕੌਮੀ ਜਰਨੈਲ ਸਵੈਗ ਸਿੰਘ ਨੂੰ ਕੋਟਨ ਕੋਟ ਪ੍ਰਣਾਮ ਸਾਰੇ ਸਿੰਘਾਂ ਨੂੰ
@yodhe_punjab_de
@yodhe_punjab_de 4 месяца назад
Bhut vdia informative videos hundiya tuhadia 🙏🙏waheguru tuhanu lambiya umran bakshan te sache patshah tuhade kolo ede sewa lainde rehn
@JaswinderSingh-yr5yv
@JaswinderSingh-yr5yv 4 месяца назад
ਵਾਹਿਗੁਰੂ ਜੀ
@iqbalsinghshahi
@iqbalsinghshahi 4 месяца назад
ਵੀਰ ਜੀ ਇੰਨਾ ਅਸਲਾ ਜਿਹੜਾ ਭਾਰਤ ਅਤੇ ਰੂਸ ਵਿੱਚ ਹੀ ਬਣਿਆ ਹੋਇਆ ਸੀ ਕਿਵੇਂ ਦਰਬਾਰ ਸਾਹਿਬ ਅੰਦਰ ਪਹੁੰਚਿਆ, ਪੰਜਾਬ ਦੇ ਪਿੰਡਾਂ ਵਿੱਚ ਪਹੁੰਚਿਆ? ਉਹ ਸਾਰਾ ਅਸਲਾ ਭਾਰਤੀ ਫ਼ੌਜ ਦੀਆਂ ਅਸਲਾ ਫੈਕਟਰੀਆਂ ਦਾ ਬਣਿਆ ਹੋਇਆ ਸੀ (Weapons made in Indian Ordnance factories) ਸਾਰਾ ਅਸਲਾ ਮਿਲਟਰੀ ਗਰੇਡ ਸੀ। ਭਾਰਤੀ Ordnance Depots ਨੇ ਕਿਉਂ ਇੰਨਾ ਭਾਰਤੀ ਅਸਲਾ ਸਿੱਖਾਂ ਨੂੰ ਖ਼ੁਦ ਦੇ ਖਿਲਾਫ ਹੀ ਲੜਨ ਲਈ ਕਿਉਂ ਦਿੱਤਾ? ਇਸ ਸਵਾਲ ਦਾ ਜਵਾਬ ਜਰੂਰ ਲੱਭਣਾ ਜੀ?
@jagmeetsingh9973
@jagmeetsingh9973 4 месяца назад
Waheguru ji waheguru ji
@JasvinderSinghbajwa-ny7ob
@JasvinderSinghbajwa-ny7ob 4 месяца назад
Vaheguru sabtey mehar karna
@GurmeetKaur-fv4if
@GurmeetKaur-fv4if 4 месяца назад
🙏Waheguru ji ka khalsa Waheguru ji ki fateh 🙏
@Rajinderkaur-cr7et
@Rajinderkaur-cr7et 4 месяца назад
Satnam shri waheguru ji
@AvtarSingh-px4fj
@AvtarSingh-px4fj 4 месяца назад
Koti koti parnaam shaheeda nu
@BALDEVSINGH-2023
@BALDEVSINGH-2023 4 месяца назад
ਪ੍ਰਣਾਮ ਸ਼ਹੀਦਾਂ ਨੂੰ
@Voiceoftruthxf88g
@Voiceoftruthxf88g 4 месяца назад
ਸਾਡੇ ਛੇਵੇਂ ਪਾਤਸ਼ਾਹ ਨੇ ਮੁਗਲਾਂ ਨਾਲ ਲੜਾਈ ਜੰਗਲ ਵਿੱਚ ਜਾਕੇ ਕੀਤੀ ਸੀ
@jatinderpalsingh4997
@jatinderpalsingh4997 4 месяца назад
Good explanation
@ravinderravi8257
@ravinderravi8257 4 месяца назад
ਅਜੋਕੇ ਸਮੇ ਚ ਖੇਤੀਬਾੜੀ ਪਾਣੀ ਦਾ ਡਿਗਦਾ ਪੱਧਰ ਅਜੋਕੀ ਪੀੜੀ ਦਾ ਟੀਕਟਾਕ ਬਣਾਉਣਾ ਵਿਦੇਸ਼ ਵਲ ਭੱਜਣਾ,ਆਗੂ ਦੀ ਘਾਟ ,ਸਿੱਖੀ ਤੋ ਦੂਰੀ ਖਾਲਸਤਾਨ ਦਾ ਰਾਗ ਆਰਥਿਕਪੱਖੋ ਗਿਰਾਵਟ,ਮਹਿੰਗਾਈ,ਪੰਜਾਬੀ ਭਾਸਾ਼ਂ,ਜਥੇਬੰਦੀਆਂ ਤੇ ਸਰਕਾਰੀ ਪ੍ਭਾਵ,ਵਿਦੇਸਾ਼ਂ ਚ ਵਸਦੇ ਲੋਕ, ਬਾਹਰਲੇ ਸੂਬਿਆਂ ਦੀ ਆਮਦ ਵਰਗੇ ਮੁਦੇ ਤਹਿਤ ਹੀ ਕੌਮ ਨੂੰ ਆਪਣੀ ਰਨਨੀਤੀ ਤਹਿਤ ਚੱਲਣਾ ਪੈਣਾ ਹੈ
@suchasingh2663
@suchasingh2663 4 месяца назад
Very knowledgeable video Dr Saab g
@gurditsingh660
@gurditsingh660 4 месяца назад
Salute to all warriors….
@manjitsingh4831
@manjitsingh4831 4 месяца назад
Good👍 presentation🙏
@dimpy1374
@dimpy1374 4 месяца назад
Waheguru ji 🙏🙏
@harpreet13x39
@harpreet13x39 3 месяца назад
Bahut Changi tarah janu karavya kuj khas galan te tathan to dr. Ji ,jo sanu v nai pta san, tanwaad ji
@manjitsandhu9927
@manjitsandhu9927 3 месяца назад
Very nice Veerji 🙏🙏
@AmrikSingh01984
@AmrikSingh01984 4 месяца назад
@ballisingh5004
@ballisingh5004 4 месяца назад
Chardi klaa dr.saab jo jankari te sachai tusi dasi bhut dhanwad g waheguru chardi klaa ch rakhe tuhanu sikh kaum chardi klaa Ch rahe🪯
@InderjeetSingh-vy9nh
@InderjeetSingh-vy9nh 4 месяца назад
🙏🙏
@supindersingh5425
@supindersingh5425 4 месяца назад
Dr ਸਾਹਿਬ ਸਤਿ ਸ੍ਰੀ ਆਕਾਲ
@Puniit-b3x
@Puniit-b3x 4 месяца назад
🙏🏻
@Uppal-ny5le
@Uppal-ny5le 4 месяца назад
Waheguru ji
@shankarsharma9655
@shankarsharma9655 4 месяца назад
Dr saab ji 🙏🙏
@jujharsinghchadha5389
@jujharsinghchadha5389 4 месяца назад
Waheguru Ji ka Khalsa Waheguru Ji ki fathe... Bhai amritpal Singh Khalsa ji nu Punjab leyajae
@gsb2790
@gsb2790 3 месяца назад
ਿੲਨਾਂ ਸ਼ਹੀਦਾਂ ਅਗੇ ਸਿਰ ਝੁਕਦਾ
@HarjeetSingh-pt7sd
@HarjeetSingh-pt7sd 4 месяца назад
WAHEGURU ji
@Voiceoftruthxf88g
@Voiceoftruthxf88g 4 месяца назад
ਡਾ ਸਾਹਿਬ. ਕੀ ਇੱਕ ਡੈਮੋਕਰੇਟਿਕ ਦੇਸ਼ ਵਿੱਚ ਕਿਸੇ ਧਾਰਮਿਕ ਥਾਂ ਤੇ ਹਥਿਆਰ ਇਕੱਠੇ ਕਰਨਾ ਠੀਕ ਸੀ ?????
@LabhSinghDhillon
@LabhSinghDhillon 3 месяца назад
Raj karega khalsa
@SurinderMultani-hx8qv
@SurinderMultani-hx8qv 4 месяца назад
Wahe. Guru. Gi. Histery. Likhi. Kitab. Kis. Gagaru. Mildi
@jasbirkaurmalhi4968
@jasbirkaurmalhi4968 4 месяца назад
🙏🙏🙏🙏❤️🙏
@maninderdodewal830
@maninderdodewal830 4 месяца назад
ਬੱਬਰਾਂ ਦੀ ਫੈਕਟਰੀ ਵਿੱਚ ਤਿਆਰ ਹੋਈ ਆ ਸੀ ਅਸਲਾ 35 ਨੰਬਰ ਚ ਬਣਦੇ ਸੀ ਬੰਬ ਤੇ ਟੋਕੇ ਤੋਂ ਬੰਬ ਲਾਂਚਰ
@maninderdodewal830
@maninderdodewal830 4 месяца назад
@@RajinderKumar-hm3rx ਵੀਰ ਜੀ ਓ ਸਿੰਘ ਸੀ ਗੁਰੂ ਦੇ ਕਿਸੇ ਨਿਰਦੋਸ਼ ਨੂੰ ਨਹੀਂ ਮਾਰਿਆ ਓਨਾ, ਹਾ ਪਾਪੀ ਜਰੂਰ ਸੋਧੇ ਸੀ, ਤੇ ਇਕ ਸਰਚ ਕਰ ਲਵੀ ਵੀ ਸਾਡੇ ਸਰਿੰਦਰ ਸਿੰਘ ਸੋਢੀ ਨੂੰ ਕਿਉ ਮਾਰਿਆ।
@shamsherdhillon640
@shamsherdhillon640 4 месяца назад
🙏🙏🙏🙏🙏🙏🙏🙏🇺🇸🇺🇸
@5aab65
@5aab65 4 месяца назад
ਵੀਰ ਜੀ ਮੈਂ ਥੋਡੀ ਇਕ video ਦੇਖੀ ਸੀ ਜਿਸ ਵਿਚ RAW cowboys ਵਾਰੇ ਗਲ ਕੀਤੀ ਸੀ । ੳੱਨਾ ਨੂੰ ਕਹਿੰਦੇ ਨੇ ਜਿੰਨਾ ਨੂੰ ਚੰਗੀ ਤਰਾਂ ਕਮ ਨਾਂ ਕਰਨਾ ਆਵੇ । Mein maafi mangaa chahu ga meri panjabi je galt hoiyee, mein hale sikh rehaa, 2ndd generation UK born. So as i was saying if a person can not do his work properly we in uk call them cowboys. I think this is what the writer is trying to say that because of RAW didnt do their work and couldn't get proper information regarding the Battle between India and punjab they lost a lot of army personnels. But what sunderji didn't know he was against the sikhs of Guru Gobind Sinhh ji.
@VimmiKaur-h1r
@VimmiKaur-h1r 4 месяца назад
!.Now, verses about, crow or cow, next more be important, name by crona (( krona)), is process yes or no, !.Then omnivorous is not tuff, !.Signature about Sikhism, Sardaar Balabh bhai Patel, which types of Sikhism, as awaren, like that, !.More be important selfish govt by, two accountability,.crow or cow, real targets about which to ((two )), States, ?, Degh jahaan Tegh jahaan, Khalistan Khalistan Khalistan.
@majorcheema4004
@majorcheema4004 4 месяца назад
ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕੇ ਇਕ ਪਾਸੇ ਅਸੀਂ ਆਪਣੀ ਬਹਾਦਰੀ ਦੱਸੀ ਜਾਂਦੇ ਹਾਂ ਤੇ ਦੂਜੇ ਪਾਸੇ ਰੋਈ ਵੀ ਜਾਂਦੇ ਹਾਂ ਸਾਡੇ ਨਾਲ ਧੱਕਾ ਹੋਇਆ, ਆ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਲੱਗਦਾ ਹੈ ਕੇ ਭਾਰਤੀ ਫੌਜ ਨਾਲ ਧੱਕਾ ਹੋਇਆ ਹੈ 🤔
@khalsa-g1817
@khalsa-g1817 4 месяца назад
🙏 🦅⛳🪯⛳🦅🙏
@theone00007
@theone00007 4 месяца назад
ਤੇ ਦਰਬਾਰ ਸਾਹਿਬ ਕੋਈ ਕਿਲ੍ਹਾ ਵੀ ਨਹੀਂ ਸੀ ਲੜਨ ਲਈ । ਬਾਹਰ ਨਿਕਲ਼ ਕੇ ਵੀ ਲੜਿਆ ਜਾ ਸਕਦਾ ਸੀ , ਤੇ ਫੇਰ ਨਾ ਤੇ ਹਮਲਾ ਹੁੰਦਾ ਤੇ ਨਾ ਹੀ ਬੇਕਸੂਰ ਲੋਕ ਸ਼ਹੀਦ ਹੁੰਦੇ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਗੋਲੀਆਂ ਵਜਦੀਆਂ । ਸਹੀ ਜਾ ਗਲਤ ?
@gurjaapsingh4729
@gurjaapsingh4729 4 месяца назад
Very good
@gurjaapsingh4729
@gurjaapsingh4729 4 месяца назад
ਪਹਿਲੀ ਵਾਰੀ ਕਿਸੇ ਨੇ ਸਹੀ ਗੱਲ ਕੀਤੀ ਐਵੇਂ ਭਿੰਡਰਾਂਵਾਲਿਆਂ ਦੀ ਸਿਫਤ ਕਰੀ ਜਾਦੇ ਨੇ ਡਰਦਾ ਗੁਰੂ ਘਰ ਵਿੱਚ ਲੁਕਿਆ ਸੀ
@Voiceoftruthxf88g
@Voiceoftruthxf88g 4 месяца назад
ਬਹੁਤ ਠੀਕ
@Voiceoftruthxf88g
@Voiceoftruthxf88g 4 месяца назад
100%ਠੀਕ
@DeepSingh-tg2zc
@DeepSingh-tg2zc 4 месяца назад
ਕੋਈ ਲੜਨ ਲਈ ਨੀ ਬੈਠੇ ਓਹ ਅੰਦਰ ,, ਫ਼ੌਜ ਨੇ ਆਕੇ ਘੇਰਾ ਹੀ ਪਾਂ ਲਿਆ ਫ਼ੇਰ ਕੀ ਕਰਦੇ
@gurjaapsingh4729
@gurjaapsingh4729 4 месяца назад
ਕੀ ਲੋੜ ਪਈ ਸੀ ਭਿੰਡਰਾਂਵਾਲਿਆਂ ਦੇ ਮਗਰ ਲੱਗਣ ਦੀ ਨਾਲੇ ਗੁਰੂ ਢਹਾਇਆ ਮਾਵਾਂ ਦੇ ਪੁੱਤਰ ਮਰਵਾਏ ਮਿਲਿਆ ਕੀ ਛੁਣਛਣਾ
@gurpreetsingh-we1ss
@gurpreetsingh-we1ss 4 месяца назад
ਜਿਹੜੀ ਥੋਡੀ ਭਾਰਤ ਮਾਤਾ ਦਾ ਸਿੰਘਾਂ ਨੇ ਜਲੂਸ ਕੱਢਿਆ ਉਹ ਭੁੱਲ ਗਿਆ
@gsb2790
@gsb2790 3 месяца назад
ਤੇਰੇ ਵਰਗੇ ਬਥੇਰਾ ਕੁਝ ਬੋਲਦੇ ਹੈ
@BabbarKhalsa-h8r
@BabbarKhalsa-h8r 4 месяца назад
ਵਾਹਿਗੁਰੂ ਜੀ। ਇਹ ਕੌਮ ਦੇ ਹੀਰਿਆਂ ਬਾਦਲਕਿਆਂ ਨੇ। ਚਿਠੀਆਂ ਪਾ ਕੇ ਹਰਿਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਸਮੇਂ ਦਾ ਸਹੀ ਇਸਤੇਮਾਲ ਕੀਤਾ ਕੌਮ ਨਸਲਕੁਸ਼ੀ ਕਰਨ ਲਈ। ਸਾਰੀ ਹੀ ਵਖਰੀ ਸਿੱਖ ਕੌਮ ਦੀ ਜ਼ਮੀਰ ਮਰ ਚੁੱਕੀ ਹੈ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੀ ਨਾ ਗੁਰੂ ਗ੍ਰੰਥ ਬਚਾ ਸਕੀ ਦੁਰਫਿਟੇ ਮੂੰਹ ਐਸੀ ਬੁਧੀਜੀਵੀ ਆਗੂ ਦੇ। ਵੀਚਾਰ ਕਰਕੇ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@pargatsingh8653
@pargatsingh8653 4 месяца назад
Waheguru ji Kom nu Fateh jarur bakhsange
@ManjitKaur-fg9iy
@ManjitKaur-fg9iy 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@narinderkour317
@narinderkour317 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@gurmeetsingh-kk3mj
@gurmeetsingh-kk3mj 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@lakhvindersingh4784
@lakhvindersingh4784 4 месяца назад
Waheguru ji🙏
@sarabigisingh4659
@sarabigisingh4659 4 месяца назад
Waheguru ji
@gurdeepsingh1616
@gurdeepsingh1616 4 месяца назад
🙏🙏🙏
Далее
Find The Real MrBeast, Win $10,000
00:37
Просмотров 34 млн
Find The Real MrBeast, Win $10,000
00:37
Просмотров 34 млн