Тёмный

Giani Harpreet Singh on Akali Dal | ਕੀ Giani Harpreet singh ਹੋਣਗੇ Akali Dal ਦੇ ਪ੍ਰਧਾਨ? ਸੁਣੋ |News18 

News18 Punjab
Подписаться 8 млн
Просмотров 8 тыс.
50% 1

ਅਕਾਲੀ ਦਲ ਦੀ ਬਗ਼ਾਵਤ 'ਤੇ ਜਥੇਦਾਰ ਗਿ. ਹਰਪ੍ਰੀਤ ਸਿੰਘ ਦਾ ਬਿਆਨ। ਅਕਾਲੀ ਦਲ ਦੋਫਾੜ ਨਹੀਂ ਹੋਣੀ ਚਾਹੀਦੀ- ਹਰਪ੍ਰੀਤ ਸਿੰਘ। 'ਦੋਵੇਂ ਧਿਰਾਂ ਨੂੰ ਬੰਦ ਕਮਰਾ ਮੀਟਿੰਗ ਕਰਨੀ ਚਾਹੀਦੀ ਹੈ'। 'ਸਿਆਣੇ ਬੰਦਿਆਂ ਨੂੰ ਵਿਵਾਦ ਸੁਲਝਾਉਣਾ ਚਾਹੀਦਾ ਹੈ'। ਦੋਵੇਂ ਧਿਰਾਂ ਦੇ ਮਤਭੇਦ ਦੂਰ ਹੋਣੇ ਚਾਹੀਦੇ- ਹਰਪ੍ਰੀਤ ਸਿੰਘ। ਅਕਾਲੀ ਦਲ ਦਾ ਪ੍ਰਧਾਨ ਬਣਨ ਦੀਆਂ ਚਰਚਾਵਾਂ 'ਤੇ ਬੋਲੇ। ਜੇ ਲੀਡਰਸ਼ਿਪ ਅਪ੍ਰੋਚ ਕਰੇਗੀ ਤਾਂ ਵਿਚਾਰ ਕਰਾਂਗੇ- ਹਰਪ੍ਰੀਤ ਸਿੰਘ।
#GianiHarpreetsingh #akalidal #news18punjab #sukhbirbadal #amritpalsingh
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Amritsar
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 11   
@avtarsingh2531
@avtarsingh2531 3 месяца назад
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਮ ਤੇ ਇਲਾਵਾ ਪ੍ਰਧਾਨਗੀ ਪਦ ਲਈ ਭਾਈ ਅੰਮ੍ਰਿਤਪਾਲ ਸਿੰਘ ਬਾਬਾ ਰਾਜਾ ਰਾਜ਼ ਸਿੰਘ ਨਿਹੰਗ ਸਿੰਘ ਦੇ ਨਾਮ ਤੇ ਵੀ ਵੀਚਾਰ ਕੀਤੀ ਜਾਣੀ ਚਾਹੀਦੀ ਹੈ
@JatinderSingh-dh6zi
@JatinderSingh-dh6zi 3 месяца назад
ਨਹੀਂ ਚਾਹੀਦਾ, ਸੱਚ ਨਾਲ ਜਦੋਂ ਟਾਈਮ ਸੀ ਖਲੋਤਾ ਨਹੀਂ ਇਹ ਠੋਖ ਕੇ ਕਿਹਦਾ ਸੀ ਸਾਡੀ ਯਾਰੀ ਦਿੱਲੀ ਨਾਲ ਹੇ
@sarwansingh8653
@sarwansingh8653 3 месяца назад
Giani preet singh akalli dul da parthan bina dena chahie
@DAWINDERSINGH-c6n
@DAWINDERSINGH-c6n 3 месяца назад
ਗਿਆਨੀ ਹਰਪ੍ਰੀਤ ਸਿੰਘ ਕਿਥੋਂ ਚੰਗਾ ਲੱਗਣਾ ਉਹ ਪੜ੍ਹਿਆ ਲਿਖਿਆ ਇਨਸਾਨ ਮੂਰਖਾਂ ਨੂੰ ਕਦੀ ਪੜੇ ਲਿਖੇ ਬੰਦੇ ਚੰਗੇ ਲੱਗਦੇ ਨੇ
@aulakhsingh5103
@aulakhsingh5103 3 месяца назад
ਇਹ ਪ੍ਧਾਨਗੀ ਦੇ ਲਾਇਕ ਨਹੀਂ ਹੈ ਬੇਫਕੂਫ ਬੰਦਾ ਹੈ
@manmohamsingh3775
@manmohamsingh3775 3 месяца назад
Tere kion ਪੇਟ ਦਰਦ ਹੋ ਗਿਆ ਕਿਤੇ ਸੁਖਬੀਰ ਦੀ ਬੁਰਕੀ ਤਾਂ ਨਹੀਂ ਖਾਂਦਾ
@manmohamsingh3775
@manmohamsingh3775 3 месяца назад
Is ਚਿੱਕੜ ਵਿੱਚ ਨਾ ਹੀ ਫਸੇ ਤਾਂ ਚੰਗਾ ਹੈ ਗਿਆਨੀ ਹਰਪ੍ਰੀਤ
@gurjotbhinder6680
@gurjotbhinder6680 3 месяца назад
ਗਿਆਨੀ ਜੀ ਤੁਸੀਂ ਬਾਦਲ ਦੀਆਂ ਗਲਤੀਆਂ ਤੇ ਕਿਉਂ ਨਹੀਂ ਬੋਲਦੇ, ਡਰਦੇ ਕਿਉਂ ਹੋ
@FatehDeol-yw1go
@FatehDeol-yw1go 3 месяца назад
ਮੱਤ। ਨਾ। ਦਿਓ। ਲੋਕ। ਸਿਆਣੇ। ਨੇ।
@gurjotbhinder6680
@gurjotbhinder6680 3 месяца назад
ਗਿਆਨੀ ਜੀ ਨੂੰ ਪ੍ਰਧਾਨ ਬਣਾਇਆ ਜਾਵੇ
@SarbjitkaurdhandhanguruRamdasJ
@SarbjitkaurdhandhanguruRamdasJ 3 месяца назад
💯 shi kiha Jathedar sahib ji ne
Далее
▼ КАПИТАН НАШЁЛ НЕФТЬ В 🍑
33:40
Просмотров 442 тыс.
pumpkins #shorts
00:39
Просмотров 25 млн
▼ КАПИТАН НАШЁЛ НЕФТЬ В 🍑
33:40
Просмотров 442 тыс.