Тёмный
No video :(

Giani Sant Singh Ji Maskeen ਨੇ ਰੇਲ ਇੰਜਣ ਚਲਾਇਆ~ ਚਪੜਾਸੀ ਦੀ ਨੌਕਰੀ~ ਘਰ ਛੱਡਣਾ ਪਿਆ 👣Footprints of Sikhi 04 

Nishan Singh Australia
Подписаться 349 тыс.
Просмотров 155 тыс.
50% 1

Google Location : goo.gl/maps/Vb...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 357   
@NishanSinghAustralia
@NishanSinghAustralia 2 года назад
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 * ਨਵੀਆਂ ਵੀਡੀਓ ਹੁਣ ਸਿਰਫ RU-vid ਚੈਂਨਲ ਤੇ * ru-vid.com ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@nagindersingh4119
@nagindersingh4119 2 года назад
ਪਿਆਰਿਓ ਦਾਸ ਵਲੋ ਸ਼ੁਕਰੀਆ ਹੈ ਆਪ ਸਿੱਖ ਇਤਿਹਾਸ ਦੇ ਸੰਗਤਾ ਨੂੰ ਜੋੜਦੇ ਹੋ। ਦਾਸ ਨੀਮਾਣਾ ਮੋਗਾ ਤੋਂ ਜੀ ਫੇਰ 🙏ਜੋੜ ਕੇ ਸ਼ੁਕਰ ਕਰਦੈ ਹੈ ਜੀ। ਦਾਸ ਨੀਮਾਣਾ ਮੋਗਾ ਤੋਂ ਧੰਨਵਾਦੀ ਹੈ ਖੁਸ਼ ਰਹੋ ਲੰਮੀਆ ਉਮਰਾ ਮਾਣੋ ਜੀ ।ਸਤਿ ਸ੍ਰੀ ਅਕਾਲ ਜੀ ਸਭ ਪ੍ਰਵਾਰ ਜੀ ਨੂੰ ।
@ravinderjeetsinghtuteja2337
1¹⅖ L
@kulwantkaur8828
@kulwantkaur8828 Год назад
0vv
@n-chanchannelukaur8860
@n-chanchannelukaur8860 Год назад
@@nagindersingh4119 pp
@user-vp8ng8ty3i
@user-vp8ng8ty3i 2 года назад
ਸੰਤ ਮਸਕੀਨ ਜੀ ਦੀ ਕਥਾ ਸੁਣ ਕੇ ਮੇਰੇ ਨਸੇ ਛੁੱਟ ਗਏ ਤੇ ਅਮ੍ਰਿਤ ਦੀ ਦਾਤ ਮਿਲ ਗਈ ਜੀ
@SarbjitSingh-ed1el
@SarbjitSingh-ed1el 2 года назад
ਵਕਿਈ "ਗਿਆਨ ਦਾ ਸਾਗਰ" ਸਨ ਗਿਆਨੀ ਸੰਤ ਸਿੰਘ ਮਸਕੀਨ ਜੀ।
@harjitkaurharjit6239
@harjitkaurharjit6239 2 года назад
ਸੁਣਿਆ ਹੈ ਜੀ ਓਹਨਾ ਦੀਆਂ ਕਥਾਮਾਂ ਨੂੰ, ਪਤਾ ਹੁਣ ਲਗਾ ਜੀ ਕਿ ਏਨਾ ਸਘੰਰਸ਼ ਕੀਤਾ ਓਹਨਾ ਨੇ ਆਪਣੀ ਜਿੰਦਗੀ ਚ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਨੂੰ ਦਿਖਾਉਂਦੇ ਵੀ ਹੋ ਤੇ ਨਾਲ਼ ਨਾਲ਼ ਦਸਦੇ ਵੀ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਣ ਲਮੀਆਂ ਉਮਰਾਂ ਬਖਸ਼ਨ ਜੀ
@charanjitsingh4388
@charanjitsingh4388 2 года назад
ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਬਹੁਤ ਹੀ ਸਤਿਕਾਰ ਯੋਗ ਅਤੇ ਵਿਦਵਾਨ ਸਨ। ਸਾਂਤੀ ਸੁਭਾਅ ਦੇ ਸਨ । ਉਨ੍ਹਾਂ ਦਾ ਬਹੁਤ ਹੀ ਸੰਗਤ ਵਿੱਚ ਸਤਿਕਾਰ ਸੀ।
@dharmikstatus2048
@dharmikstatus2048 2 года назад
ਕਹਿਣੀ ਅਤੇ ਕਰਨੀ ਦੇ ਪੂਰੇ, ਕੁਝ ਚੋਣਵੇਂ ਕਥਾਕਾਰਾਂ ਵਿਚੋਂ ਸਨ ਗਿਆਨੀ ਜੀ।
@CANADAWALEKHALSAJISSKJAIKAURAN
@CANADAWALEKHALSAJISSKJAIKAURAN 2 года назад
Waheguru Ji waheguru ji waheguru ji waheguru ji waheguru ji waheguru ji waheguru ji
@AmarjitSingh-yj5cg
@AmarjitSingh-yj5cg 2 года назад
To o B
@satnamjudge6874
@satnamjudge6874 2 года назад
ਭਾਰਤ ਰਤਨ ਦਾ ਸਹੀ ਹੱਕਦਾਰ ਕੋਈ ਹੈ ਤਾਂ ਉਹ ਹਨ ਗਿਆਨੀ ਸੰਤ ਸਿੰਘ ਜੀ ਮਸਕੀਨ
@sukhbirsingh54682
@sukhbirsingh54682 2 года назад
ਧੰਨ ਸੀ ਸੰਤ ਸਿੰਘ ਜੀ ਮਸਕੀਨ ਕੀ ਉਹਨਾਂ ਦੀ Autobiography easily ਮਿਲ ਜਾਵੇਗੀ ਵੀਡੀਓ ਵੇਖ ਕੇ ਅਛਾ ਲੱਗਿਆ
@BaljinderSingh-ri9gw
@BaljinderSingh-ri9gw 2 года назад
ਮਸਕੀਨ ਜੀ ਦੀਆਂ ਕਥਾ ਵੀਡੀਓ ਸੁਣਨ ਨੂੰ ਮਿਲਦੀਆਂ ਹਨ ਓਹਨਾ ਬਾਰੇ ਗੱਲ ਕਰਕੇ ਆਨੰਦ ਲਿਆ ਦਿੱਤਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@parmjitkaur1967
@parmjitkaur1967 2 года назад
ਪੰਥ ਰਤਨ ਸੰਤ ਸਿੰਘ ਜੀ ਮਸਕੀਨ ਅੱਜ ਵੀ ਓਹਨਾਂ ਦੀ ਕਥਾ ਬਹੁਤ ਸੁਣੀ ਜਾਂਦੀ ਹੈ ਏਹ ਗੱਲ ਮਸਕੀਨ ਜੀ ਨੇ ਆਪ ਵੀ ਸੁਣਾਈ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🌹🌹🌹🌹🌹🌹🌹🌹🌹🌺🌺🌺🌺🌺🌺🌺
@navroopsingh4339
@navroopsingh4339 2 года назад
ਬਹੁਤ ਹੀ ਸਤਿਕਾਰ ਯੋਗ ਹਨ ਸੰਤ ਮਸਕੀਨ ਜੀ
@pb65-mohali86
@pb65-mohali86 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ 🙏❤️🙏❤️❤️🙏❤️🙏
@GurjantSingh-cw4nq
@GurjantSingh-cw4nq 2 года назад
ਸਤਿਗੁਰ ਜੀ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ 🙏🏻🙏🏻🙏🏻
@SurinderSingh-uq1wx
@SurinderSingh-uq1wx 2 года назад
ਖਾਲਸਾ ਜੀ ,ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਬਹੁਤ ਹੀ ਸਿਆਣੇ,ਸਾਂਤ ਸੁਭਾਅ ਦੇ ਅਤੇ ਸਤਿਕਾਰ ਯੋਗ ਕਥਾਵਾਚਕ ਸਨ ।
@sardarharjitsingh
@sardarharjitsingh 2 года назад
ਗਿਆਨੀ ਸੰਤ ਸਿੰਘ ਜੀ ਮਸਕੀਨ ਵਰਗਾ ਕੋਈ ਨਹੀਂ ਵਿਸਮਾਦ ਕਥਾ ਹਰ ਸਵਾਲ ਦੇ ਜਵਾਬ ਕਥਾ ਵਿੱਚ
@diljeetsingh4387
@diljeetsingh4387 2 года назад
ਮਹਾ ਗਿਆਨੀ ਮਸਕੀਨ ਜੀ ਬਾਰੇ ਸੁਣਕੇ ਬਹੁਤ ਚੰਗਾ ਲੱਗਿਆ ਧੰਨਵਾਦ ਵੀਰ ਜੀ 🙏🙏🙏🙏🌹🌹🌹🌹🌹🙏🙏
@hakamsingh4624
@hakamsingh4624 2 года назад
ਧੰਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ।
@pb10wale_youtuber42
@pb10wale_youtuber42 Год назад
ਸੰਤ ਮਸਕੀਨ ਜੀ ਦੀਆਂ ਕਥਾਵਾਂ ਨੂੰ ਬਹੁਤ ਪਿਹਲਾ ਤੋਂ ਦਿਲੋਂ ਸੁਣਿਆ ਹੈ ਬਹੁਤ ਗਿਆਨ ਪ੍ਰਾਪਤੀ ਕੀਤੀ ਜੀ ਪਰ ਉਨ੍ਹਾਂ ਦੇ ਬਚਪਨ ਵਾਰੇ ਕੁੱਝ ਨਹੀਂ ਪਤਾ ਸੀ ਧੰਨਵਾਦ ਨਿਸ਼ਾਨ ਸਿੰਘ ਖ਼ਾਲਸਾ ਵੀਰ ਜੀ 🙏❤️
@jaswindersinghtoor4048
@jaswindersinghtoor4048 2 года назад
ਪੰਥ ਦਾ ਹੀਰਾ । ਪੰਥ ਰਤਨ ।
@JagdeepSingh-by5cr
@JagdeepSingh-by5cr 2 года назад
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐
@singhrajbir4797
@singhrajbir4797 2 года назад
ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਮਹਾਨ ਕਥਾਵਾਚਕ ਸੰਤ ਮਸਕੀਨ ਸਿੰਘ ਜੀ।
@harindersingh-ic5sd
@harindersingh-ic5sd 2 года назад
We miss you Maskeen ji.....Aaj samay vich tuhadi ghat bari khal Rahi hai......
@anmolbrar3391
@anmolbrar3391 Год назад
ਸੰਤ ਮਸਕੀਨ ਜੀਉ ਇਕ ਬਹੁਤ ਹੀ ਮਹਾਨ ਸ਼ਖਸੀਅਤ ਸਨ। ਧੰਨਵਾਦ ਜੀਉ।
@tarasingh3904
@tarasingh3904 Год назад
ਗਿਆਨ ਦੇ ਸਮੁੰਦਰ ਸਨ ਸੰਤ ਬਾਬਾ ਮਸਕੀਨ ਸਿੰਘ ਜੀ । ਅਖਸਰ ਦੇਖਿਆ ਗਿਆ ਕਿ ਜਿਹੜਾ ਮਨੁੱਖ ਸੰਸਾਰ ਵਿੱਚ ਮਹਾਨ ਹੋ ਜਾਂਦਾ ਐ ਉਸ ਨੂੰ ਪਹਿਲੀ ਜਿੰਦਗੀ ਵਿੱਚ ਦੁੱਖਾਂ ਦਾ ਬਹੁਤ ਸਾਮਣਾ ਕਰਨਾ ਪੈੱਦਾਐ। ਗਿਆਨੀ ਜੀ ਦਾ ਬਹੁਤ ਧੰਨਵਾਦ ।
@jaspreetkaur6822
@jaspreetkaur6822 2 года назад
ਧੰਨ ਧੰਨ ਸੰਤ ਮਸਕੀਨ ਜੀ
@sukhjindercheema199
@sukhjindercheema199 Год назад
🙏ਸੰਤ ਮਸਕੀਨ ਜੀ ਦੀ ਕਥਾ ਸੁਣਨ ਵਾਲੇ ਹਰ ਇਨਸਾਨ ਦੀ ਜਿੰਦਗੀ ਬਦਲ ਗਈ🙏
@ammybajwa7296
@ammybajwa7296 2 года назад
ਧੰਨਵਾਦ ਆਪ ਜੀ ਦਾ ਬਾਬਾ ਜੀ, ਸਾਨੂੰ ਮਸਕੀਨ ਸਿੰਘ ਜੀ🙏 ਦੇ ਬਚਪਨ ਵਿੱਚ ਕਿਤੇ ਇੰਨੇ struggle ਬਾਰੇ ਜਾਣਕਾਰੀ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@MannatandAshmeet0911
@MannatandAshmeet0911 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
@gurpreet10224
@gurpreet10224 Год назад
ਬਹੁਤ ਬਹੁਤ ਧੰਨਵਾਦ ਖਾਲਸਾ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ 🙏
@gurtejsingh5098
@gurtejsingh5098 2 года назад
ਵਾਹਿਗੁਰੂ ਧੰਨ ਮਸਕੀਨ ਜੀ
@brargaming6766
@brargaming6766 2 года назад
ਧੰਨ ਸੀ, ਮਸਕੀਨ ਜੀ ਦਾ, ਜੀਵਨ
@rlittlu3955
@rlittlu3955 2 года назад
Gayan da sagar = Sant Maskeen Ji 🙏🏻
@jasvirmaan2074
@jasvirmaan2074 2 года назад
🌹🌹🌻🌻ਸਤਿਨਾਮ ਵਾਹਿਗੁਰੂ ਜੀ🌻🌻🌹🌹
@dsbatth9105
@dsbatth9105 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿਆਰੇ ਖਾਲਸਾ ਜੀ
@JagtarSingh-bw8dm
@JagtarSingh-bw8dm 2 года назад
ਬਹੁਤ ਵੱਡਮੁੱਲੀ ਜਾਣਕਾਰੀ ਪ੍ਰਾਪਤ ਹੋਈ ਹੈ ਜੀ
@ParamjitSingh-hh2di
@ParamjitSingh-hh2di 2 года назад
ਮਸਕੀਨ ਜੀ ਸਾਰੀ ਜੀਵਨੀ ਬਾਰੇ ਦੱਸਿਆ ਜਾਵੇ ਜੀ ਸੰਤ ਜੀ ਬਹੁਤ ਮਹਾਨ ਸਨ ਵਾਹਿਗੁਰੂ ਜੀ ਉੱਨਾ ਫਿਰ ਸੰਸਾਰ ਵਿੱਚ ਭੇਜਣ ਸੰਸਾਰ ਨੂੰ ਤਾਰਣ ਲਈ, ਜੀ ਪਰਮਜੀਤ ਸਿੰਘ ਸਹੋਲੀ ਨਾਭਾ
@JasvirKaur-uz8qj
@JasvirKaur-uz8qj 2 года назад
Piyare veer ji Waheguru ji ka khalsa Waheguru ji ki fateh 🙏🙏👏👏👍🌺💐
@bikarjitsingh34bikarjitsin10
ਬਹੁਤ ਵਧੀਆ ਸੰਤਾਂ ਦੇ ਜੀਵਨ ਤੋ ਪਹਿਲਾਂ ਕਥਾ ਸੁਣ ਕੇ ਸਿੱਖਿਆ ਮਿਲੀ ਹੁਣ ਉਨਾਂ ਦੇ ਬਚਪਨ ਬਾਰੇ ਸੁਣ ਕੇ ਹੋਰ ਸਿਖਿਆ ਮਿਲੀ
@gurudawarashridamdamasahib5803
@gurudawarashridamdamasahib5803 2 года назад
ਉਹਨਾ ਸਿਰਫ ਨਾਮ ਹੀ ਸੰਤ ਨਹੀ ਸੀ ਉਹ ਅਸਲ ਚ ਵੀ ਸੰਤ ਸਨ ਖੋਜ ਭਰਪੂਰ ਵਿਲੱਖਣ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਬਾਬਾ ਜੀ
@amrindersingh9685
@amrindersingh9685 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@Harsimrat_palette07
@Harsimrat_palette07 2 года назад
Waheguru Ji Ka Khalsa Waheguru Ji Ki Fateh.... Bhai Sahib Ji🙏🙏such a Blessed nd Divine Soul... Sant Singh Maskeen Ji 🙏🙏..Waheguru Ji 🍀🍀
@bsingh1310
@bsingh1310 2 года назад
ਵਧੀਆ ਵੀਚਾਰ ਤੇ ਜਾਣਕਾਰੀ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@tarsemsinghwaraich7642
@tarsemsinghwaraich7642 2 года назад
ਸੰਤ ਜੀ ਦੀ ਕਥਾ ਸੁਣਨ ਦੇਵਤੇ ਵੀ ਆਓਂਦੇ ਸਨ ਬੜੀ ਕਮਾਂਈ ਵਾਲੀ ਰੂਹ ਸਨ
@dhiansingh3103
@dhiansingh3103 Год назад
ਭਾਈ ਨਿਸ਼ਾਨ ਸਿੰਘ ਜੀ ਤੁਹਾਡਾ ਕੋਟਿ ਕੋਟਿ ਧੰਨਵਾਦ ਜੀ ਜਿਨ੍ਹਾਂ ਨੇ ਸੰਤ ਸਿੰਘ ਮਸਕੀਨ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਦਿੱਤੀ ।
@gurmeetlande3467
@gurmeetlande3467 2 года назад
Panth Ratna Sardar Sant Singhji Maskeen onanu koti koti Namaskaar hai
@PritamSingh-ry6mo
@PritamSingh-ry6mo 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏🙏
@manjeetsinghgill799
@manjeetsinghgill799 Год назад
ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏
@JaswinderSingh-kt9yc
@JaswinderSingh-kt9yc Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਉਤੇ ਜੀ ਜਸਵਿੰਦਰ ਸੰਧੂ ਮਲੋਟ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 💝💝💝💝💝💝💝💝🌹🌹🌹🌹🌹🌹🌹💐💐💐💐💐💐💐💐💐💐💐💐🌳🌳🌳🌷🌷🌷🌷🍁🍁🍁🌻🌻🌻🌻🌻🌴🥀🥀🥀🥀🥀🙏🙏🙏🙏🙏🙏🙏
@gurwantsandhu2699
@gurwantsandhu2699 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gsmaan4221
@gsmaan4221 Год назад
Waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏
@ss.27
@ss.27 2 года назад
Beautiful advice.....love watching all of your vlogs 👍......Dhan Guru Pita Sahib Sri Guru Nanak Sahib g Maharaj
@sukhmaansaab1963
@sukhmaansaab1963 2 года назад
ਜਦੋ ਗਿਆਨੀ ਸੰਤ ਸਿੰਘ ਮਸਕੀਨ ਜੀ ਕਥਾ ਕਰਦੇ ਨੇ ਨਹੀਂ ਔਂਦਰੋ ਬਹੁਤ ਵਧੀਆ ਲਗਦਾ ਸੁਣ ਕੇ ਓਹਨਾ ਦੀ ਕਥਾ ਕਿੰਨੀ ਵਧੀਆ ਕਥਾ ਕਰਦੇ ਨੇ
@jspawaar675
@jspawaar675 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਾ ਜੀ ਬਹੁਤ ਹੀ ਬਹੁਤ ਸਾਰੇ ਤਰਾਂ ਧੰਨਵਾਦ ਕਰਦੇ ਹਾਂ ਜੀ ਨਿੱਤ ਨਵੇਂ ਸਿਰੇ ਤੋਂ ਜਾਣਕਾਰੀ ਦੇਣ ਲਈ ਜੀ। ਮੈਂ 12 ਸਾਲ ਤੋਂ ਰੋਡਵੇਜ਼ ਦੀ ਬੱਸ ਅਤੇ ਉਸ ਤੋਂ ਪਹਿਲਾਂ 20 ਸਾਲ ਟਰੱਕ ਨੂੰ ਲੈ ਕੇ ਹਰ ਥਾਂ 'ਤੇ ਹੀ ਗਏ ਹੋਏ ਹਾਂ ਪਰ ਸਾਨੂੰ ਸਡ਼ਕਾਂ ਅਤੇ ਸ਼ਹਿਰਾਂ ਦੇ ਨਾਮ ਹੀ ਪਤਾ ਹੈ। ਇਸ ਤਰ੍ਹਾਂ ਦੀਆਂ ਇਤਿਹਾਸਕ ਜਾਣਕਾਰੀਆਂ ਤੁਸੀਂ ਜਾਣੂ ਕਰਵਾ ਰਹੇ ਹੋ ਜੀ ਉਹ ਵੀ ਹਾਈਵੇ ਤੋਂ ਪਰ੍ਹੇ
@ramandeepkaur8161
@ramandeepkaur8161 2 года назад
Waheguru g ka khalsa waheguru g ki Fateh 🙏🏻🙏🏻🙏🏻🙏🏻🙏🏻
@blissfullife2276
@blissfullife2276 Год назад
Mere pyare Maskeen ji teras in eyes me bhot yad karde aa Maskeen ji nu 🙏apji ne mere Jiwan badl diya 🙏🙏🙏🙏🙏🙏🙏🙏🙏🙏🙏🙏ap ji de bhot kirpa hyge zindgibwich
@gurmeetkaur85
@gurmeetkaur85 2 года назад
Dhan si sant Maskeen ji .🙏🙏
@jagtar7748
@jagtar7748 2 года назад
Waheguru ji ka Khalsa waheguru ji ki fateh
@tarunbatra8487
@tarunbatra8487 Год назад
Sant Maskeen ji.we missed you very much. 🙏🙏🙏.you are the best.
@luckygrewal4421
@luckygrewal4421 2 года назад
Buht uchi awastha c sant Maskeen ji di
@Sikandergill373
@Sikandergill373 2 года назад
Waheguru Ji 🙏🙏🙏🙏🙏
@DaljeetSingh-bn6vi
@DaljeetSingh-bn6vi Год назад
Waheguru ji ka khalsa Waheguru ji ki fateh sikh kom de Nirmolak heera satkarjog Giani sant singh ji maskeen sahib, Waheguru ji naal judi hoi rabbhi rooh, jado Gurbani katha, rabhi katha sunde Aa har koi Anand nal saant maan ho janda hai ji bahut bahut satkar Giani ji, bahut dhanvad hai ohna da sanu Guru parmeshar nal jod de Aa, dunia vich bahut sangat nu Gurbani nal parmeshar nal jodea ohna ji Nishan singh khalsa ji Aap ji da bhi bahut bahut dhanvad ji waheguru ji ka khalsa Waheguru ji ki fateh
@punjabirosai659
@punjabirosai659 2 года назад
veer ji ji Sambalpur Odisha Mein burla Mein chote se Gurudware Mein Sant Singh Ji Maskeen Ji Granthi the
@mangakumar1505
@mangakumar1505 2 года назад
❤️🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹
@avtarsingh9667
@avtarsingh9667 2 года назад
Panth ratan bhai Sant Singh Maskeen ji de jiwan te chan- na pon lyee dhanwad ji
@hardeepsinghvirk1194
@hardeepsinghvirk1194 2 года назад
ਵਾਹ ਭਾਈ ਸਾਹਿਬ ਜੀ ਪਹਿਲੀ ਵਾਰ ਸੁਨੀ ਹੈ ਗਲ ਧੰਨਵਾਦ
@dimplemadaan6737
@dimplemadaan6737 2 года назад
Dhan dhan bhai ਮਸਕੀਨ sahib ਜੀ
@jasvirsinghjasvirsingh9092
@jasvirsinghjasvirsingh9092 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਗੁਰਸਿੱਖਾਂ ਕੀ ਹਰਿ ਧੂੜ ਦੇਹ ਹਮ ਪਾਪੀ ਭੀ ਗਤਿ ਪਾਹੇ 🙏
@deepdeep2139
@deepdeep2139 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@yourdad-eg9zb
@yourdad-eg9zb 2 года назад
Waheguru ji ka Khalsa waheguru ji ki fateh.Bhai sahib ji tuhanu kot kot parnaam
@KGSinghSF
@KGSinghSF 2 года назад
Thank You Ji, I am a follower of Maskin Sahab and always enjoyed his preaching, life shows all of us many surprises but we SINGHS carry on with the blessings of Almighty’s blessings, thanks for your information and your channel is very entertaining
@vivgeng7057
@vivgeng7057 Год назад
Waheguru ji,bahut kuz sikhya sant ji diyan di katha to.
@gurindersingh4360
@gurindersingh4360 2 года назад
very precious knowledge Thankyou🙏🇮🇳🙏Waheguru ji k Khalsa Waheguru ji ki Fateh🙏
@JagjitSingh-sk3li
@JagjitSingh-sk3li 2 года назад
ਮਾਣਯੋਗ ਭਾਈ ਸਾਹਿਬ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਦਿੱਤੀ ਜਾਣਕਾਰੀ ਵਡਮੁੱਲੀ ਧੰਨਵਾਦ ਸਹਿਤ ਉਪਰੰਤ ।। ਹਮੇਸ਼ਾ ਸਨਮਾਣਯੋਗ ਸੰਤ ਮਸਕੀਨ ਸਿੰਘ ਸਾਹਿਬਾਨ ਨੂੰ ਸਤਿਕਾਰ ਵਜੋਂ ਬਰਮਬਾਰ ਨਮਸ਼ਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ ਜੀ ।। ਆਦਰ ਸਹਿਤ
@luckytanda
@luckytanda Год назад
ਮੇਰੇ ਪਿਆਰੇ ਮਸਕੀਨ ਜੀ ❤❤❤❤😊😊😊😊
@karmjitsinghdhaliwal8101
@karmjitsinghdhaliwal8101 2 года назад
ਵਾਹਿਗੁਰੂ ਜੀ
@KulwantSingh-lo4qd
@KulwantSingh-lo4qd 2 года назад
Sant maskeen ji di gatha sun k man paar aya or bot pyar v aya hamesha apne jindagi da swaal ona diya dasiya gurmat vicha vicho bot aram nal miljanda hai asi ona de hamesha reni rawa geh waheguru ji ka khalsa waheguru ki fateh 🙏🏻 ❤️
@___aedy
@___aedy Год назад
Dhan bhai Saab tuci maskeen di jiwani suniy dhan ho gya maan
@avtarsidhu8039
@avtarsidhu8039 Год назад
ਧੰਨ ਧੰਨ िਗਅਾਨ ਦੇ ਸਾਗਰ ਸੰਤ ਮਸਕੀਨ ਜੀ 🙏🙏
@HansRaj-zg7hb
@HansRaj-zg7hb Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@vikramjitsingh7518
@vikramjitsingh7518 2 года назад
ਵਾਹਿਗੁਰੂ ਜੀ 🙏🙏🙏🙏🙏
@mandeepsony9703
@mandeepsony9703 2 года назад
ਵਾਹਿਗੁਰੂ.ਜੀ.ਕਾ.ਵਾਹਿਗੁਰੂ.ਜੀ.ਕੀ.ਫੱਤੇ.
@sukhavirdi2040
@sukhavirdi2040 2 года назад
Waheguru ji ka Khalsa waheguru ji ki Fateh ji
@azaadmehrasab5239
@azaadmehrasab5239 2 года назад
ਞਾਹਿਗੂਰੂ ਜੀ ਮੇਹਰ ਕਰੇ ਜੀ ਸਬ ਤੇ 🙏🙏
@arshjotkaur2629
@arshjotkaur2629 2 года назад
THANKS G MASKEEN JI DE JIVAN BARE DUUSAN DE
@satveendersinghkala
@satveendersinghkala 2 года назад
Dhan Dhan Shri Guru pita Gobind Singh gi
@ZindagikSafar
@ZindagikSafar 2 года назад
Waheguru ji da Khalsa waheguru ji di Fateh,,,,very very Thank you bhaji 🙏🙏🙏🙏🙏
@jassbai1628
@jassbai1628 Год назад
ਧੰਨ ਸੰਤ ਮਸਕੀਨ ਜੀ।
@kirpalsingh8
@kirpalsingh8 2 года назад
Sri waheguru sahib je mahar kari waheguru je ka khalsa waheguru je ke fathy je
@devendersingh4953
@devendersingh4953 Год назад
Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur
@surjitrana1768
@surjitrana1768 2 года назад
Nishan Singh ji ap ka thanks 🙏 very much,
@jaswirsingh6141
@jaswirsingh6141 Год назад
ਵਾਹਿਗੁਰੂ ਜੀ ਮਸਕੀਨ ਜੀ ਵਾਹ ਵਾਹ ਵਾਹ
@kuldeepsingh-cy8jt
@kuldeepsingh-cy8jt 2 года назад
WAHEGURU..G..KA..KHALSA..SHRE..WAHEGURU..G..KE..FATEH..G
@SatnamSingh-bg3bh
@SatnamSingh-bg3bh Год назад
ਵਾਹਿਗੁਰੂ ਜੀ🚩🚩🚩🚩🚩 ਸਤਿਨਾਮ ਜੀ🚩🚩🚩🚩🚩🚩🚩🚩🚩🚩🚩🚩
@sarabjeetsinghsaab8509
@sarabjeetsinghsaab8509 2 года назад
I am missing Sant Singh maskeen ji
@lkvlog250
@lkvlog250 2 года назад
Waheguru ji Waheguru ji
@baljitsinghkhalsa2830
@baljitsinghkhalsa2830 2 года назад
"ਵਾਹਿਗੁਰੂ ਜੀ"❤🌹
@jaspreetsinghsingh5504
@jaspreetsinghsingh5504 2 года назад
Waheguru ji
@karanbrar8322
@karanbrar8322 Год назад
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਂਰਾਜ
@preetpajetta9030
@preetpajetta9030 2 года назад
Dhan Dhan Guru Gobind Singh Sahib ji,Dhan tuhada ditta sikhi saroop ji,
@dilbagsingh9145
@dilbagsingh9145 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Далее