Тёмный

Gidderbaha News | ਬੱਚਿਆਂ ਨੂੰ ਮਾਰ ਕੇ ਸੁੱਟ 'ਤਾ ਗੁਰੂਘਰ ਦੇ ਸਰੋਵਰ 'ਚ, ਤੈਰਦੀਆਂ ਮਿਲੀਆਂ ਲਾਸ਼ਾਂ | N18V 

News18 Punjab
Подписаться 9 млн
Просмотров 81 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 57   
@NarvailSingh-qr3dg
@NarvailSingh-qr3dg 2 месяца назад
ਵੀਰ। ਬੱਚੇ ਤਾਂ। ਰੱਬ। ਦਾ। ਰੂਪ ਹੁੰਦੇ ਆ ਇਹ। ਗੱਲ। ਸੁਣ ਕੇ ਬਹੁਤ। ਦੁੱਖ। ਹੋਇਆ
@WaheguruWaheguru-b3c
@WaheguruWaheguru-b3c 2 месяца назад
ਹੋ ਸਕਦਾ ਨਾਲ ਦੈ ਬਂਚੀਅ ਨੇ ਧੱਕਾ ਦੇ ਦੱਤਾ ਹੋਵੇ ਬਹੁਤ ਟੈਮ ਦੀ ਗੱਲ ਹੈ ਮੈਰਾ ਮੁੰਡਾ 7 ਕੁੰ ਸਾਲ ਦਾ ਸੀ ਸਾਡੇ ਪਿੰਡ ਦੇ ਨਾਲ ਜਮੀਨ ਸੀ ਉਸ ਵਿੱਚ ਮੋਟਰ ਲੱਗੀ ਸੀ ਬੱਚੇ ਖੇਡ ਦੇ ਉਸ ਮੋਟਰ ਤੇ ਚਲੇ ਗਏ ਮੈਰੇ ਮੁੰਡੇ ਨੂੰ ਨਾਲ ਦੇ ਬੱਚੇ ਪਾਣੀ ਵਿਚ ਧੱਕਾ ਦੇ ਕੇ ਆਪਣੇ ਘਰ ਚਲੇ ਗਏ ਉਹਨਾ ਵਿੱਚ ਇੱਕ ਮੁੰਡਾ ਥੋੜਾ ਵੱਡਾ ਸੀ ਉਸ ਨੇ ਪਾਣੀ ਵਿੱਚ ਕਂਡ ਲਿਆ ਮੈਰੇ ਮੁੰਡੇ ਦੀ ਜਾਨ ਬਚਾਈ
@JaspreetKaur-uj3xs
@JaspreetKaur-uj3xs 2 месяца назад
Waheguru ji
@luckygrewal4421
@luckygrewal4421 2 месяца назад
Shukar hai Malak Waheguru da
@simranjitsingh3697
@simranjitsingh3697 2 месяца назад
@@WaheguruWaheguru-b3c waheguru
@jasmeetkaur1622
@jasmeetkaur1622 2 месяца назад
ਬੱਚਿਆ ਨੂੰ ਬੱਚਿਆ ਨੇ ਧੱਕਾ ਦਿੱਤਾ
@harbanssingh8145
@harbanssingh8145 2 месяца назад
ਡੁਬ ਕੇ ਬੱਚੇ ਮਰਦੇ ਤਾਂ ਲਾਸ਼ ਜਲਦੀ ਉਪਰ ਨਾ ਤੈਰਦੀ।ਘਟਣਾ ਕੁਝ ਹੋਰ ਬਿਆਨ ਕਰਦੀ ਹੈ।
@vikasrattan2806
@vikasrattan2806 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kuldipkaurkalsi923
@kuldipkaurkalsi923 2 месяца назад
ਕੇਮਰੋ ਆਸਪਾਸ। ਚੇਕ ਕਰੋ ਬਹੁਤ ਮਾੜਾ ਹੋਇਆ ਹੇ ਹੋਰ ਗੱਲ ਲੱਗਦੀ ਹੇ। ਕੇਮਰੇ। ਤੋ ਪਤਾ ਲੱਗ ਸਕਦਾ ਹੇ
@balwindersingh-jv3nn
@balwindersingh-jv3nn 2 месяца назад
Satnam waheguru ji satnam waheguru ji satnam waheguru ji satnam waheguru ji
@sahil.sidhu.2008
@sahil.sidhu.2008 2 месяца назад
Waheguru Ji
@harjinderghoman
@harjinderghoman 2 месяца назад
ਪੋਲੀਸ ਨੂੰ ਬਰੀਕੀ ਨਾਲ ਪੜਤਾਲ ਕਰ ਲੈਣੀ ਚਾਹੀਦੀ ਹੈ ਬਹੁਤ ਦੁੱਖ ਦੀ ਗੱਲ ਹੈ ਬਚੇ ਵਾਪਸ ਨਹੀਂ ਆ ਸਕਦੇ
@tajinderkaur123
@tajinderkaur123 2 месяца назад
Bachyian noo pta hona drdei nhi dsdei honei ho skda paani peen ja hth pair dhon lgei ek fislgia te dooja ohnoo bchaoun lgei fislgia.
@LakhwinderSingh-gg3oh
@LakhwinderSingh-gg3oh 2 месяца назад
ਵੀਰ ਜੀ ਗੁਰਦੁਆਰਾ ਸਾਹਿਬ ਵਿਚ ਕੈਮਰੇ ਚੱਕ ਕਰੋ ਜਾਂ ਲਾਗੇ ਕਿਸੇ ਦੇ ਘਰ ਵਿੱਚ ਹੋਣ।।
@ravilove2738
@ravilove2738 2 месяца назад
Waheguru ji Sab bachaina te Mehar Rakhyeao ji.
@dkkhalsa1551
@dkkhalsa1551 2 месяца назад
ਬੱਚੇ ਤੈਰਨ ਲੱਗ ਜਾਂਦੇ ਨੇ ਪਰ ਡੁੱਬ ਗਏ ਹੋਣ ਤਾਂ ਏਨੀ ਜਲਦੀ ਲਾਸ਼ ਤੈਰਦੀ ਨਹੀਂ ਫਿਰ ਇੱਕ ਤੈਰਦੀ ਤੇ ਦੂਜੀ ਕਿਉ ਨਹੀਂ
@BaljeetKaur-fs5hg
@BaljeetKaur-fs5hg 2 месяца назад
ਵਾਹਿਗੁਰੂ ਜੀ 😢
@BalwinderSingh-oe5qe
@BalwinderSingh-oe5qe 2 месяца назад
Gurudwara sahib dey c c tv check karo ji waheguru ji
@ranbirsingh.8373
@ranbirsingh.8373 2 месяца назад
Waheguru waheguru waheguru waheguru waheguru jii
@angrejsingh8458
@angrejsingh8458 2 месяца назад
Wehaguru ji
@positivethoughts8461
@positivethoughts8461 2 месяца назад
ਇਹ ਗੱਲ ਤਾਂ ਸੋਚਣ ਵਾਲੀ ਹੈ ਜੇ ਬੱਚੇ ਖ਼ੁਦ ਨਹਾਉਣ ਲਈ ਸਰੋਵਰ ਵਿੱਚ ਵੜਦੇ ਤਾਂ ਕਪੜੇ ਉਤਾਰ ਕੇ ਹੀ ਵੜਦੇ।
@ManjitSingh-f9s
@ManjitSingh-f9s 2 месяца назад
ਸਹੀ
@sadhsingh2036
@sadhsingh2036 2 месяца назад
ਭਰਾਵਾ ਜੋ ਕੇ ਮਾ ਪਿਉ ਦਾ ਤਲਾਕ ਹੋਇਆ ਤੇ ਉਹ ਅਲੱਗ ਅਲੱਗ ਨੇ ਕਰਤੁਤ ਕਿਸੇ ਘਰ ਦੇ ਬੰਦੇ ਦੀ ਲਗਦੀ ਪਰ ਮਾਰਨ ਵਾਲਿਉ ਕੀ ਬਿਗਾੜਿਆ ਸੀ ਵਿਚਾਰੇ ਬੱਚਿਆ ਨੇ ,ਏਵੀ ਹੋ ਸਕਦਾ ਚੱਪਲਾ ਉਤਾਰ ਕੇ ਮੁੰਹ ਹੱਥ ਧੋਦੇ ਹੋਏ ਇੱਕ ਡੁਬ ਗਿਆ ਤੇ ਦੁਜਾ ਬਚਾਉਦਾ ਹੋਇਆ ਡੁਬ ਗਿਆ ਫੇਰ ਕਪੜੇ ਕੀ ਉਤਾਰਨੇ ਸਨ ,,ਬਹੁਤ ਦੁਖ ਹੋਇਆ
@SukhwinderSingh-pp1uk
@SukhwinderSingh-pp1uk 2 месяца назад
ਹੋ ਸਕਦਾ ਇਹ ਵੀ ਸੱਕ ਸਹੀ ਆ
@luckygrewal4421
@luckygrewal4421 2 месяца назад
Bhut dukh wali gal hai
@amarjeetsingh3869
@amarjeetsingh3869 2 месяца назад
ਜੇ ਬਾਈ ਜੁਆਕ ਨਹਾਉਣ ਗੇ ਕੱਪੜੇ ਲਾਹ ਕੇ ਨਹਾਉਣ ਗੇ ਫੇਰ ਐਨੀ ਛੇਤੀ ਲਾਸ਼ ਤੈਰਦੀ ਨਹੀਂ ਘਟਨਾ ਕੁੱਝ ਹੋਰ ਹੈ ਪੰਜਾਬ ਪੁਲਿਸ ਨੂੰ ਪੂਰੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਜਿਸ ਵੀ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਦੇ ਬੱਚਿਆਂ ਨਾਲ ਵੀ ਇੰਝ ਹੀ ਕਰਕੇ ਫੇਰ ਰਾਜੀਨਾਮਾ ਕਰਿਓ ਤਾਂ ਕੇ ਹੋਰਾਂ ਨੂੰ ਵੀ ਕੰਨ ਹੋ ਜਾਣ
@ranjodhdhaliwal4001
@ranjodhdhaliwal4001 2 месяца назад
Wehrguru ji waheguru ji waheguru ji waheguru ji waheguru ji
@satnamchahal1055
@satnamchahal1055 2 месяца назад
Wehguru ji wehguru ji
@suchasingh2663
@suchasingh2663 2 месяца назад
Waheguru ji Waheguru ji
@anmolsinghBal-gc8il
@anmolsinghBal-gc8il 2 месяца назад
Waheguru ji 🙏 😭
@jaswinderkaurjaswinder7026
@jaswinderkaurjaswinder7026 2 месяца назад
Othe kemre hone veere chek karvaao
@sidhusidhu17893
@sidhusidhu17893 2 месяца назад
Cctv footage check karwaio
@JagtarSingh-ck9qj
@JagtarSingh-ck9qj 2 месяца назад
ਬਹੁਤ ਮਾੜੀ ਘਟਨਾ
@HarjitSingh-e4v
@HarjitSingh-e4v 2 месяца назад
ਕਿਸੇ ਨੇ ਗਲਤ ਕੰਮ ਕਰਨ ਤੋਂ ਬਾਅਦ ਯਾ ਤਲਾਕ ਤੋਂ ਬਾਅਦ ...ਖੁੰਦਕ ਚ
@Mani_Doraha11
@Mani_Doraha11 2 месяца назад
ਮਦਰ ਦੀ ਮੌਤ ਹੋਈ ਆ ਸ਼ੱਕ ਤਾਂ ਪਿਓ ਤੇ ਪੈਂਦਾ ਕਿ ਬਿਨਾਂ ਬਚਿਆ ਤੋ ਦੂਜਾ ਵਿਆਹ ਕਰਾ ਸਕਾਂ ਸੋਚ ਕੇ ਦਸਿਓ
@BhupinderSingh-ji6oz
@BhupinderSingh-ji6oz 2 месяца назад
Death ni divorce hoyea veere maa ne marriage kra lai 2sri
@emileeem4909
@emileeem4909 2 месяца назад
Sade gurughar bohot rokde a bacheya nu but hatde ni, sewadar naal lad de a parents v je oh sefty ly rokda ona nu sarovar to
@amarjeetsingh3869
@amarjeetsingh3869 2 месяца назад
ਯਾਰ ਜੇ ਤੈਰਦੀਆਂ ਦੋਨੇ ਲਾਸ਼ਾਂ ਤੈਰਦੀਆਂ ਫੇਰ ਐਨੀ ਛੇਤੀ ਲਾਸ਼ ਤੈਰਦੀ ਨਹੀਂ ਬਰੀਕੀ ਨਾਲ ਜਾਂਚ ਕੀਤੀ ਜਾਵੇ
@GurkiratKaurm5
@GurkiratKaurm5 2 месяца назад
😭 Mehar Kari malka
@binderkaurbhullar4559
@binderkaurbhullar4559 2 месяца назад
Y g ek gll sochen Wale hae capde pake nahuna sak de Sue kahda karde hae pae inv v fer he however jekar kese te sakk howe hun police inv ch envolev kare ta kare kes nu
@ra-xw8qb
@ra-xw8qb 2 месяца назад
Koi sad cc TV cameras honge
@the_artist_girl173
@the_artist_girl173 2 месяца назад
Had aa Aapne bceaa da khiaal nhi rakheaa jada
@harpreetkaur6337
@harpreetkaur6337 2 месяца назад
guru ghar vich cctv camera lghe hown ge j bache guru ghar aaye ta koi taa proof houga ya phir bacheaan nu qatal kran to baad sarovar vich sutt gye hown ge but guru ghar sangat aundi rehndi h agar aesa kuch hunda chahe koi bacheaan nu sarovar vich sutt da bache khudh to digh de kise de nazar ta aunda oh... puri possibility h k bacheaan nu qatal kar sbh di nazar to bacha k hanere da sahara leh k sarovar vich sutea gya ... papi logh guru ghar nu bhii nhii bakshde othe bhii gunaah kran ya gunaah chupaun jande ne iss nu kivein pta k bache 14 ghante pehlan sarovar vich sutte gye ? oh koi bilkul mor. tym de vich bhii aa k sutt skda h tym aghe bhii ho skda h piche bhii ho skda h postmortem report bhii qatal da waqt das sakdi but bache kidhon sarovar vich sutte gye eh nhii das sakdi ehde kole eh khaas jankari kithon aayi
@PunjabTv-jl5ic
@PunjabTv-jl5ic 2 месяца назад
Ohne eh andaje nal keha hona v bche ine tym to ghro gye a ine tym to lash dekh lyi oh tym di acunting krke bolta hona awe greeb na fsa deo oh khud khi jnda ktal hoya inqari kro fr oh awde ap di inqari krn lyi khenda
@NavjotSingh93-m2n
@NavjotSingh93-m2n 2 месяца назад
Camere chak hon
@sarbjeetKaur-zt3be
@sarbjeetKaur-zt3be 2 месяца назад
Ajj kal lok bachea nal e dushmani kad lainde a bai ji
@Pathankotdistrict
@Pathankotdistrict 2 месяца назад
Bachia di maa nu pucho sabb pta lg ju
@gteji
@gteji 2 месяца назад
ਓਹ ਕਿਦਾ ਵੀਰ ?
@KirmalSingh-gl4mt
@KirmalSingh-gl4mt 2 месяца назад
😮 mi in my
@ParmjitKaur-q7q
@ParmjitKaur-q7q 2 месяца назад
Chache to Changi tra pushparhtaal kro koi gl aa
@harjindersidhu7025
@harjindersidhu7025 2 месяца назад
ਗੁਰੂ ਘਰ ਵਿੱਚ ਕੈਮਰੇ ਲੱਗੇ ਹੋਣ ਗੇ
@gurdulay1875
@gurdulay1875 2 месяца назад
Gurdware bale sute pye c ehna d koi duty nai
@HarwindarSingh-ls7vx
@HarwindarSingh-ls7vx 2 месяца назад
Waheguru jii
@DaljitSingh-jp5ku
@DaljitSingh-jp5ku 2 месяца назад
Waheguru.ji
@harsimrankaur9448
@harsimrankaur9448 2 месяца назад
Waheguru ji
@GurnamSingh-hc6hx
@GurnamSingh-hc6hx 2 месяца назад
Waheguru.ji
Далее
Меня знают уже все соседи😅
00:34
Angry bird PIZZA?
00:20
Просмотров 9 млн
India Vs Canada Relation Explained
34:17
Просмотров 4 млн