Тёмный
No video :(

Gippy ਗਰੇਵਾਲ ਬਨਾਮ Gangster ਮਸਲਾ : Canada ਕਿਵੇਂ ਬਣਿਆ Gangland,ਕੈਨੇਡਾ ਪੁਲੀਸ ਦੇ ਵੱਡੇ ਅਫ਼ਸਰ ਦੇ ਖੁਲਾਸੇ 

Pro Punjab Tv
Подписаться 1,2 млн
Просмотров 55 тыс.
50% 1

Gippy ਗਰੇਵਾਲ ਬਨਾਮ Gangster ਮਸਲਾ
Canada ਕਿਵੇਂ ਬਣਿਆ Gangland,ਕੈਨੇਡਾ ਪੁਲੀਸ ਦੇ ਵੱਡੇ ਅਫ਼ਸਰ ਦੇ ਖੁਲਾਸੇ
ਪੰਜਾਬੀ ਕਿਹੜੇ ਕਿਹੜੇ ਤੇ ਕਿੰਨੇ ਗੈਂਗਾਂ ਚ ਸ਼ਾਮਿਲ,ਨਸ਼ਾ ਤਸਕਰੀ ਤੇ ਗੈਂਗਸਟਰ ਗਠਜੋੜ
#GippyGrewal #Gangster #Canada #Gangland #DrugSmuggler #Punjab #CanadaPolice #Police #DrugAddicted #JagKhosa #YadwinderSinghKarfew #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 99   
@baldevsingh8811
@baldevsingh8811 9 месяцев назад
ਬਹੁਤ ਵਧੀਆ ਵਿਚਾਰ
@ajmerdhillon3013
@ajmerdhillon3013 9 месяцев назад
ਬਹੁਤ ਵਧਿਆ ਗੱਲਾ ਖੋਸੇ ਵੀਰ ਦੀਆਂ ।
@gurighuman1344
@gurighuman1344 9 месяцев назад
Very good vir ji ❤🎉
@satinderhanjra6344
@satinderhanjra6344 9 месяцев назад
Yaadwinder by bahut vadhia kamm kar rahey ho, good.
@tharobaap8433
@tharobaap8433 9 месяцев назад
BISHNOIS PERSONAL SINGER MANKIRT AULAKH IS IN CANADA 😉. 😂😂
@AdvMandeepsharma
@AdvMandeepsharma 9 месяцев назад
True
@pg4ever...677
@pg4ever...677 9 месяцев назад
mankirat d tan pen......d l.......n oh v ik dalla bs bishnoi da hor kuj ni n dekh leyo ohda b ik din Sidhu vire ton jada bura haal hona schi n oh tan ik darpok aa bs n oh ik chor baap da chor munda bs.....baap logan d zameen te kbza kr reha c n case pey gya n eh gandu apne duje baap bishnoi naal mil k singrz ton paise le reha hai te marva reha hai bs is li te kehnda firda jailan vichon phon aun gey.......
@baldevsidhu7719
@baldevsidhu7719 9 месяцев назад
Bishnoi India ਦੀ most secure jail , Tihar which is under Amit Shah’s Home ministry, and all Jails , IPS are under him, ਉਹ ਕਿਵੇ ਜੇਲ ਚ ਬੈਠ interviews ਦੇ ਰਹਿਆ ਮੋਦੀ ਭਗਤ channel ਨੂ ਲੋਕਾ ਨੂ ਮਰਵਾ ਰਹਿਆਬਿਨਾ ਉਨਾ ਦੀ ਸਹਿ ਤੋ ? ਕਿਸਾਨਾ ਦੇ social media accounts ਤਾ ਉਦੋ ਹੀ modi ਬਦ ਕਰਾ ਦਿਦਾ ਇਹ ਕਿੳ ਖੁਲਾ ਛਡਿਆ ?
@user-ou1oc4qj5y
@user-ou1oc4qj5y 9 месяцев назад
100%sahi a Sar ji
@googleuser747
@googleuser747 9 месяцев назад
ਜੋ ਮਰਜੀ ਕਹੀ ਜਾਵੋ ਗੁੰਡੇ ਬਣਨ ਦਾ ਕਾਰਨ ਸਿਰਫ ਪੈਸਾ ਹੈ ਹੋਰ ਸਭ ਬੇਕਾਰ ਦੀਆਂ ਗੱਲਾ ਏ ਹੋਰ ਕੁੱਝ ਨਹੀਂ ਏ ਗੁੰਡੇ ਜਾਂ ਗੈਂਗਸਟਰ ਬਿਕਟਮ ਕਾਰਡ ਖੇਲਦੇ ਨੇ ਇਹੋ ਜਿਹੀਆਂ ਗੱਲਾਂ ਕਰਕੇ ਸਾਡੇ ਘਰ ਆਹ ਹੁੰਦਾ ਸੀ ਮੈ ਬੜਾ ਦੁਖੀ ਸੀ ਛੋਟਾ ਹੁੰਦਾ ਇਹ ਸਭ ਬਕਵਾਸ ਏ। ਸਿਰਫ ਪੈਸੇ ਤੋਂ ਛੁੱਟ ਹੋਰ ਕੋਈ ਕਾਰਨ ਹੈ ਹੀ ਨਹੀਂ ਇਹਨਾਂ ਦਾ ਗੁੰਡੇ ਬਣਨ ਦਾ ਇਹਨਾਂ ਨੂੰ ਗੋਲੀ ਮਾਰੋ ਤੇ ਸਮਾਜ ਸਾਫ ਕਰੋ।
@jagdeepdhaliwal3515
@jagdeepdhaliwal3515 9 месяцев назад
Sahi gal hai
@Babbarkhalsa84
@Babbarkhalsa84 9 месяцев назад
I disagree but you’re entitled to your own opinion. Easy money is the end goal. Most kids don’t grow up in school wanting to be a gangster
@googleuser747
@googleuser747 9 месяцев назад
ਸਕੂਲਾਂ ਚਂ ਬੱਚੇ ਪੜ੍ਹਦੇ ਹੋਣ ਜਾ ਨਾ ਹੋਣ ਗੈਗਸਟਰ ਉਹ ਬਣਦੇ ਨੇ ਜੋ ਨਸ਼ੇ ਕਰਦੇ ਨੇ ਤੇ ਨਸ਼ਾ ਕਰਨ ਲਈ ਪੈਸਾ ਚਾਹੀਦਾ ਹੈ ਜਾ ਫਿਰ ਦੂਜਿਆਂ ਤੇ ਧੌਂਸ ਜਮਾਉਣ ਲਈ ਧੌਂਸ ਪੈਸੇ ਤੋਂ ਬਗੈਰ ਨਹੀਂ ਹੁੰਦੀ ਮੈਨ ਕਾਰਨ ਪੈਸਾ ਹੀ ਹੈ ਇਹਨਾਂ ਦੇ ਗੈਂਗਸਟਰ ਬਣਨ ਦਾ ਕਿਉਂ ਕੇ ਪੰਜਾਬ ਚਂ ਵੀ ਇਹੋ ਹੀ ਹੋ ਰਿਹਾ ਹੈ ਜੋ ਨਸ਼ੇ ਕਰਨ ਲੱਗ ਜਾਂਦੇ ਨੇ ਜਾ ਉਹ ਗੁੰਡੇ ਬਣਦੇ ਨੇ ਜਾ ਫਿਰ ਜੋ ਹੋਰ ਗੈਗਸਟਰਾ ਨੂੰ ਦੇਖ ਦੇ ਨੇ ਐਸ਼ ਕਰਦੇ ਪੈਸੇ ਦੇ ਸਿਰ ਤੇ ਇਹ ਸੋਚ ਦੇ ਨੇ ਅਸੀਂ ਵੀ ਇਸ ਰਾਸਤੇ ਤੇ ਜਾ ਕੇ ਬੜਾ ਪੈਸਾ ਕਮਾਉਗੇ ਤੇ ਪੈਸੇ ਨਾਲ ਅਸੀ ਸਿਸਟਮ ਖਰੀਦ ਲਵਾਂਗੇ ! ਮੈਨ ਅਧਾਰ ਪੈਸਾ ਹੀ ਹੈ !ਸਮਾਜ ਦਾ ਕੈਂਸਰ ਨੇ ਸਾਲੇ ਦੋ ਟੱਕਿਆਂ ਲਈ ਕਿਸੇ ਨੂੰ ਵੀ ਮਾਰ ਦਿੰਦੇ ਨੇ ਨਾਸੂਰ ਨੇ ਇਹ ਸਭੇ ਸਮਾਜ ਲਈ!ਇਹਨਾਂ ਨੂੰ ਵਿਚਾਰੇ ਕਹਿ ਕੇ ਹੋਰ ਬੱਚਿਆਂ ਨੂੰ ਗੁਮਰਾਹ ਨਾ ਕਰੋ।ਇਹੋ ਜਿਹੇ ਗੰਦੀ ਨਾਲੀ ਦੇ ਕੀੜਿਆਂ ਦਾ ਇੱਕੋ ਇੱਕ ਹੀ ਇਲਾਜ ਹੈ ਗੋਲੀ।ਕੋਈ ਤੈਨੂੰ ਕੁਝ ਪੈਸੇ ਲੈਕੇ ਮਾਰ ਦੇਵੇ ਇਹ ਸਹੀ ਹੈ ਜਾ ਗਲਤ ਜਰਾ ਸੋਚ?
@PrinceKumar-cf7ek
@PrinceKumar-cf7ek 9 месяцев назад
🙏🙏💐💐💐💐💐
@karmansingh6219
@karmansingh6219 9 месяцев назад
Fake title No any update for gippy grewal
@deepinderthind7409
@deepinderthind7409 9 месяцев назад
100% Agree with you
@baldevsidhu7719
@baldevsidhu7719 9 месяцев назад
Yadwinder totally missed the point ! He’s diverting attention away from the culprits!
@chamakaursingh6030
@chamakaursingh6030 9 месяцев назад
Very good reporting and office r sepeech
@khushwindersingh7570
@khushwindersingh7570 9 месяцев назад
Very gud ver g
@rsidhu5239
@rsidhu5239 9 месяцев назад
Bhut Vadiya.
@ssingh3462
@ssingh3462 9 месяцев назад
Nice v nice
@raistocktradingltd.2175
@raistocktradingltd.2175 8 месяцев назад
Mr Jag khosa is one of the elite officers.
@user-nm7to4tl1r
@user-nm7to4tl1r 9 месяцев назад
Ehna nu kaho Salman nu tuch ta karan ehna de palle kakh nahi bus punjab nu target karna
@harbanssinghsidhu7037
@harbanssinghsidhu7037 9 месяцев назад
❤very good 🎉
@karmansingh6219
@karmansingh6219 9 месяцев назад
Ek v gal nai haigi veero gippy de bhre vich koi v news nai
@gursharansandhu3072
@gursharansandhu3072 9 месяцев назад
This cop gentleman is well spoken, he is talking nothing but the facts..
@arshsingh6763
@arshsingh6763 9 месяцев назад
Baut vadia soch a police officer de❤ Dilo respect 🙏
@m.goodengumman3941
@m.goodengumman3941 8 месяцев назад
From village life to first world emigration is a recipe for disaster. I visited Vancouver in 1999 , very few Punjabi people, but drugs involved crimes, parents being subjected to violence for money, for drugs, cars etc had already started. Culture issues, alcohol abuse, parenting are both the causes. Our seniors didn't know how to settle or settle thier children.lack of education, culture adoption and neglecting our own religion upbringing.Lack of unity, respect for elders, community or the law, recipe for disaster. Wahaguru ji kirpa karan sab ta ji 🙏 the police officer was very knowledgeable.
@balrajdeepsingh615
@balrajdeepsingh615 9 месяцев назад
ਜਿਥੇ ਜਾਦੇ ਪੰਜਾਬੀ ਹੋਣ ਉਥੋਂ ਇਹ ਬਦਨਾਮੀ ਕਰਾਉਂਦੇ
@sukhwant690
@sukhwant690 9 месяцев назад
India to Canada de Ban keete hoe ,Ajencia di Help naal Fake paasport te Canada vich Dakhil hoi jande a
@gurmitdhillon199
@gurmitdhillon199 9 месяцев назад
Good 👍
@gurmitdhillon199
@gurmitdhillon199 9 месяцев назад
Good g
@Kularsarpanch
@Kularsarpanch 9 месяцев назад
ਉੱਜਲ ਦੋਸਾਂਝ ਇੰਡੀਅਨ ਗੌਰਮਿੰਟ ਦਾ ਪਾਲਤੂ ਸੀ ਸਿੱਖਾਂ ਖਿਲਾਫ ਭੁਗਤਦਾ ਰਿਹਾ ਤੇ ਕਰਫੀਊ ਉੱਜਲ਼ ਦੋਸਾਂਝ ਨੂੰ ਮਿਲਕੇ ਹੱਟਿਆ
@HumanStory8
@HumanStory8 9 месяцев назад
Bhot vadiya interview si but awaz ch disturbance bohot aa.
@jaggabrar6319
@jaggabrar6319 9 месяцев назад
🎉🎉🎉🎉🎉🎉
@harrydhillon9772
@harrydhillon9772 8 месяцев назад
Police officer is really amazing but Yadwinder ji what is your headline of news even u didn’t talk about Gippy Grewal 😊
@gurwantsingh1895
@gurwantsingh1895 9 месяцев назад
Jadwindwr karfeo veer tary fann se kisse time. Par hun tanu dekhen nundil ne karda
@deepinderthind7409
@deepinderthind7409 9 месяцев назад
ਗਿੱਪੀ ਗਰੇਵਾਲ੍ ਦੀ ਤਾਂ ਗੱਲ ਵੀ ਨਹੀਂ ਕੀਤੀ। ਗਲਤ ਹੈਡਿੰਗ ਸਿਰਫ ਵਿਊ ਲੈਣ ਵਾਸਤੇ ਲਾ ਰਹੇ ਓ। ਡਰੱਗ ਵਾਲਿ੍ਆਂ ਨਾਲੋਂ ਇਸ ਚੈਨਲ ਦਾ ਕੀ ਫਰਕ ਹੋਇਆ‌ ਦੋਵੇ ਪਾਰਟੀਆਂ ਈ ਲੋਕਾਂ ਨੂੰ ਧੋਖਾ ਦੇ ਰਹੀਆਂ ਨੇਂ।
@aattnnaamm
@aattnnaamm 9 месяцев назад
ਹੋ ਗਿਆ ਕੰਮ ਸ਼ੁਰੂ ਕਨੇਡਾ ਵਿੱਚ ਵੀ ਫੁਕਰੀਆਂ ਇੰਟਰਵਿਊਆਂ ਦੇਣ ਦਾ।ਅਜਿਹੇ ਪੁਲਸੀਏ ਕਨੇਡਾ ਦਾ ਵੀ ਭੱਠਾ ਬਿਠਾਉਣਗੇ।
@karmansingh6219
@karmansingh6219 9 месяцев назад
Officer saab ida de hi channel ne apne punjabi channel jehde Apni community nu badnam krde ne apni news de lyi Mirch masala lga lga keh news lgounde ne te Apni community nu badnam krde Te jehde bhr ja keh mehnat krde ne o te kush ka percent hi dikhonde ne punjab and godi media
@jpsamra6308
@jpsamra6308 9 месяцев назад
Sawarg jeha desh Canada v tabah kar dena sade punjabia ne bahut vadia mulak c punjab lai bahut hi jeada madad keeti punjab di canada ne!!! Drugs ch qatlogart ch corruption karn lagg pai ethe ah ke v!!! Sarkara ch v ah gai eh hun 50 takk ujjarr dean gai es dharti de sawarg nu sheti bahut marra ho reha ah india nalo canada ne madad keeti ah punjabia di bahut roji roti barbar de haq dete rehan sehan khan pean barabar knoon deta law weather bahut hi jeada vadia ah par sadde zhair ghol rehe ah es vich
@jagdeepdhaliwal3515
@jagdeepdhaliwal3515 9 месяцев назад
Swarg kiwe aa?
@jpsamra6308
@jpsamra6308 9 месяцев назад
Thuhanu kida lagda ji?
@Kuldeepsingh-wx9ps
@Kuldeepsingh-wx9ps 9 месяцев назад
​@@jagdeepdhaliwal3515ohi mai sochda swarg bare bas eho jehe fuddu lok sunni sunayi galan sunde te comment krde che jo mrji ho jave eh kaum de gadar ne ehna apniya da hi kasoor kadna veere ehna gande loka ne
@googleuser747
@googleuser747 9 месяцев назад
ਉਹ ਤਾ ਤੇਰੀਆਂ ਗੱਲਾਂ ਹੀ ਦੱਸ ਰਾਹੀਆਂ ਨੇ ਕੋਣ ਇਸ ਨੂੰ ਉਜਾੜਨ ਦੀਆਂ ਉਮੀਦਾਂ ਲਾ ਕੇ ਬੈਠਾ ਹੈ ਅਤੇ ਕੋਣ ਜਹਿਰ ਖੋਲ ਰਿਹਾ ਤੇ ਕੋਣ ਪੂਰੇ ਪੰਜਾਬੀਆਂ ਨੂੰ ਬਦਨਾਮ ਕਰ ਰਿਹਾ ਏ ਅਤੇ ਕੌਣ ਇਸ ਦੇਸ਼ ਕਨੇਡਾ ਦਾ ਮਾੜਾ ਚਾਹੁੰਦਾ ਏ!
@jpsamra6308
@jpsamra6308 9 месяцев назад
Ho ke reha ah? Tusi eh sabh karde hune ah dhean te akal naal gall karidi ah social media te
@BaljeetSingh-fr3by
@BaljeetSingh-fr3by 9 месяцев назад
🙏🙏🙏🙏🙏
@karmansingh6219
@karmansingh6219 9 месяцев назад
Interview kri hi c te fr proper play krde Cut cut krke kyu chlyi fr soch kreya kro thodi bot ek police officer a ohnu v pta ki dsna ohne ki nai dsna Chngi gal ds rhe c o cut krke play kr diti Lannat tuhade sare channel team te
@satinderhanjra6344
@satinderhanjra6344 9 месяцев назад
Ajj yaad aunda,gurdas maan da gana ki banu dunia da sachhey patsah waheguru janney.punjabio ki to ki ban ge tusi zindgi bahut khoobsoorat aa na karo galatia,murr awwao khra nu
@HardeepSINGH-wz7cs
@HardeepSINGH-wz7cs 9 месяцев назад
Farak vekhlo Indian police te Canada police ch ….. Very down to earth officer aa …. Sadde uthe havaldar ch v ego aaa ……shame on Punjab police
@warringtribes6689
@warringtribes6689 9 месяцев назад
Foddu mulk aa Kanada
@pg4ever...677
@pg4ever...677 9 месяцев назад
​@@warringtribes6689vire its canada n not kanada ok ji...
@PS-mz6gs
@PS-mz6gs 9 месяцев назад
ਖੋਸਾ ਤੇ ਸਿਰਾ ਬੰਦਾ ਹੈ ਈ .. ਇਹ ਇੱਥੇ ਆ ਕੇ ਇੰਟਰਵਿਓੂ ਕਰਦਾ ਉੱਥੇ ਪੰਜਾਬ ਚ ਏਨਾ ਬੁਰਾ ਹਾਲ ਆ ਉੱਥੇ ਭੰਤੇ ਦੀ ਪੁਲੀਸ ਨੂੰ ਕਰ ਕੇ ਵਿਖਾਵੇ ਇਹੋ ਜਿਹੇ ਸਵਾਲ .. ਸਾਰਾ ਚੈਨਲ ਫੋਲ ਲਓ ਇੱਕ ਵੀ ਖ਼ਬਰ ਲਾਈ ਹੋਵੇ .. ਵਿਕਾਓ ਮੀਡੀਆ
@inderjitgill1640
@inderjitgill1640 8 месяцев назад
Old video Gippy home shooting also wrong
@Fullysikh
@Fullysikh 8 месяцев назад
ehnu canada ch varia kinhe??
@deepbhatti9793
@deepbhatti9793 9 месяцев назад
Tittle tan suitable de dena c , evi view len lyi 😅. Gippy Grewal da question v puch lena c k koyi investigation kiti k news sach a ya jhooth , dekhya kise ne mauke te ja k ?ki kiteya hai goliya de nishan??
@kiransinghgill1793
@kiransinghgill1793 9 месяцев назад
ਯਾਦਵਿੰਦਰ ਭਰਾ ਤੁਸੀਂ ਸਿਰਲੇਖ ਜੋ ਲਿਖਿਆ ਸੀ ਪ੍ਰੋਗਰਾਮ ਵਿਚ ਉਸ ਨਾਲ ਸਬੰਧਤ ਕੋਈ ਬਹੁਤੀ ਚਰਚਾ ਹੋਈ ਨਹੀਂ । ਆਮ ਚਰਚਾ ਜਰੂਰ ਹੋ ਰਹੀ ਹੈ ਪਰ ਸਿਰਲੇਖ ਵਿੱਚ ਤੁਸੀਂ ਖਾਸ ਤੌਰ ਤੇ ਨਾਮ ਲਿਖ ਕੇ ਸਾਂਝਾ ਕੀਤਾ ਸੀ..ਕੀ ਕਾਰਨ ਹੋਇਆ ਤੁਸੀਂ ਭੁੱਲ ਗਏ ਕਿ ਕੀ ਸਿਰਲੇਖ ਸੀ ਜਾਂ ਫਿਰ ਸਿਰਲੇਖ ਤੁਸੀਂ ਸਿਰਫ ਲੋਕਾਂ ਦਾ ਧਿਆਨ ਖਿੱਚਣ ਲਈ ਤੇ ਵੱਧ ਵਿਊ ਲੈਣ ਲਈ ਲਿਖ ਦਿੰਦੇ ਹੋ ?
@ravdeepsingh2160
@ravdeepsingh2160 9 месяцев назад
ਓਏ ਫੁੱਦੂ ਬਣਾਉਣ ਲੱਗੇ ਸੀ ਹੁਣ ਥੋਡਾ ਸਾਰਿਆਂ ਦਾ ਭੰਡਾ ਫੁੱਟ ਗਿਆ
@SatnamSinghSivia
@SatnamSinghSivia 9 месяцев назад
ਪੰਜਾਬ ਦੇ ਕਰਪਟ ਲੀਡ ਵੀ ਗੈਂਗਸਟਰ ਕੈਸ਼ ਕਰਦੇ ਆ
@bhupi518
@bhupi518 9 месяцев назад
Fake news mat dikhaya karo
@Gagandeepgill1989
@Gagandeepgill1989 9 месяцев назад
Aap media
@hakamsingh6861
@hakamsingh6861 9 месяцев назад
ਕਨੇਡਾ ਵਿਚ ਚਾਰ ਪੰਜ ਮੁੰਡੇ ਮਰਨੇ ਚਾਹੀਦੇ ਐ ਫਿਰ ਪੰਜਾਬੀਆਂ ਦਾ ਨਾਂ ਉਚਾ ਹੋਵੇਗਾ.
@rajwindersingh6825
@rajwindersingh6825 9 месяцев назад
Aunda ki enha nu ticket deniya aundiya….. hai palhe enha de
@MandeepSingh-co3us
@MandeepSingh-co3us 9 месяцев назад
Ooo sarkari tout patarkar sidhu mosse Wale Jatt de gal kr
@Bhatti83
@Bhatti83 9 месяцев назад
patrkar vi fudu banaonde ya 😅😅😅
@ParminderSingh-re4xp
@ParminderSingh-re4xp 9 месяцев назад
I just like to add who are attracting these young men into gangs and drug dealers. How many drug families are in Surrey and who are hiding into community as businessmen. You first have to expose how many trucking companies are into drug smuggling. You have to expose how many construction companies are into drugs smuggling. You have to expose how many powerful families are bringing drugs from Punjab and India. You also have expose religious groups are into drug smuggling.
@jagdeepdhaliwal3515
@jagdeepdhaliwal3515 9 месяцев назад
That’s the point 💯
@jaskaransinghgill8671
@jaskaransinghgill8671 9 месяцев назад
Pro punjab waleya tu ki lena canada to bhand di chaaploosi kar jake jiheri teri duty lai bhand ne 😂😂😂
@BirnamHings-ff6jg
@BirnamHings-ff6jg 9 месяцев назад
Canada 🇨🇦 police is pUssy cat police
@SukhwinderSingh-ox9hu
@SukhwinderSingh-ox9hu 9 месяцев назад
Basnoi v punjabi a bai hindu log punjab da poora fedda chak rahe ne sada sir sadiea jutiea sochen vali gal
@NagraJatindersingh
@NagraJatindersingh 9 месяцев назад
Sharm kro jhuth te jhuth boli ja rahe Sikho SGPC dia vota na bnaoun te , te vote na poun da punjabi de sahare punjabi badnam krn lyi
@user-jx7qh4gn2m
@user-jx7qh4gn2m 9 месяцев назад
Kuj ni hoya gippi de ghar sab jooth ee asal vich ohdi new album aa rehi ee hor kuj ni baki godhi te adani da media gand paa reha. punjab de loka nu bewkuf bna rehe ne baki asi ki kriye ehna nu. pehli gal kuj ni hoya baki je hoya fer koi ki kre.
@BhupinderSingh-dj1em
@BhupinderSingh-dj1em 9 месяцев назад
They want to make easy money thats the reason nothing much.
@Babbarkhalsa84
@Babbarkhalsa84 9 месяцев назад
But why? Everyone wants easy money. Mostly it’s the things that are taking place in our homes. Especially domestic violence among many other things.
@gurwantsingh1895
@gurwantsingh1895 9 месяцев назад
Jis din tha tuse kajre medea nall jud gay
@vishalmor3003
@vishalmor3003 9 месяцев назад
Very bad
@Avi_Bhullar
@Avi_Bhullar 9 месяцев назад
Canadian officer ta down to earth aa punjab nal judia yaad hai 😂But jehra reporters ya godi media eh Punjab nu down krn te lagge hoe aa
@sukhvindersodhi7846
@sukhvindersodhi7846 9 месяцев назад
Punjab ch television (reporter here vikau aa) news advotisement karke jyda panga
@Hacsukh
@Hacsukh 9 месяцев назад
Sir vichaar vdiya c Canada aa k news cover krn da, but officer kina humbly gal kr reha, te tusi jeba ch hath pa k gal kr rhe O. Jruri c es trike naal gal krn di. ?? Bar bar Camera val vekh k gal kr reha. 😂
@TDOTSTUDIOS
@TDOTSTUDIOS 9 месяцев назад
Bhagwant Mann karwa reha eh v, Bucharh bhagwant naash karta punjab da😂😂
Далее