Тёмный

Gopi Longia ਦੀ ਪਤਨੀ ਚਲਦੀ ਇੰਟਰਵਿਊ 'ਚ ਹੋਈ ਭਾਵੁਕ !! Exclusive Preet Longia 

Channel Sattrang
Подписаться 446 тыс.
Просмотров 181 тыс.
50% 1

#gopilongia #rapper #village #villagetour #wife #pollywood #punjabisinger #interview #struggle #life #channelsatrang
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 225   
@satwinderpanju9049
@satwinderpanju9049 4 месяца назад
ਬਹੁਤ ਸਮਝਦਾਰ ਤੇ ਸਿਆਣੀ ਸੋਚ ਵਾਲੀ ਕੁੜੀ ਹੈ ਪਰਮਾਤਮਾ ਹਮੇਸ਼ਾ ਇਸ ਜੋੜੀ ਨੂੰ ਖੁਸ਼ੀਆਂ ਬਖਸ਼ਦਾ ਹੈ ਆਪਣਾ ਮਹਿਰ ਭਰਿਆ ਹੱਥ ਸਦਾ ਇੰਨਾ ਉਪਰ ਰੱਖੇ
@GillArifke
@GillArifke 3 месяца назад
Aaj pta laga gopi vire di success da pta eni samjdar wife
@yadwindersingh2253
@yadwindersingh2253 4 месяца назад
ਬਹੁਤ ਸਿਆਣੀ ਅਤੇ ਕਰਮਾਂ ਵਾਲੀ ਕੁੜੀ ਹੈ ਪਰਮਾਤਮਾ ਇਹਨਾਂ ਨੂੰ ਬਹੁਤ ਤਰੱਕੀ ਦੇਊਗਾ
@akwinderkaur9737
@akwinderkaur9737 4 месяца назад
ਬਹੁਤ ਸਿਆਣੀ ,ਸਾਊ ,ਸੂਘੜ ਲੱਗੀ ਭੈਣ‌ ਜੀ ।ਵਾਹਿਗੁਰੂ ਮਿਹਰ ਕਰੇ ਤੁਹਾਡੀ ਜੋੜੀ ਸਦਾ ਸਦਾ ਸਲਾਮਤ ਰਹੇ 🎉🎉🎉
@satwinderpanju9049
@satwinderpanju9049 4 месяца назад
ਇਹ ਪਤਨੀ ਬਹੁਤ ਬਹੁਤ ਕਿਸਮਤ ਵਾਲੇ ਨੂੰ ਮੀਲੀ ਹੈ ਪਰਮਾਤਮਾ ਹਮੇਸ਼ਾ ਤਰੱਕੀਆਂ ਬਖ਼ਸ਼ਦਾ ਰਹੇ ਸਾਰੀ ਜ਼ਿੰਦਗੀ ਖੁਸ਼ ਰਹਿਣ
@SurinderSingh-pe2or
@SurinderSingh-pe2or 4 месяца назад
ਜਿੰਦਗੀ ਚ ਪਹਿਲੀ ਵਾਰ ਪੰਜਾਬ ਵਿੱਚ ਭੈਣ ਤੁਹਾਡੇ ਮੂੰਹੋਂ ਵਧੀਆ ਗੱਲ ਸੁਣੀ ਕੁੜੀਆਂ ਬਾਰੇ
@SinghBh-mu8wv
@SinghBh-mu8wv 4 месяца назад
ਤੇਰੇ ਅੰਦਰ ਸਾਦਗੀ ਹੈ ਭੈਣ ਮੇਰੀਏ ਗੋਪੀ ਵੀਰ ਸਾਥ ਨਾ ਛੱਡੀ ਕਦੇ ਵੀ ਨਹੀਂ ਤੇ ਅਸੀਂ ਛੱਡ ਦੇਵਾਂਗੇ ਤੈਨੂੰ
@AshiqAli-f3m
@AshiqAli-f3m 4 месяца назад
Right ❤❤❤❤❤❤
@HarjitSingh-e4v
@HarjitSingh-e4v 4 месяца назад
ਪਤਾ ਨਹੀਂ ਕਿੰਨਾ ਕਰਮਾ ਅਲਿਆ ਦੀ ਧੀ ਆ ਲਗਦਾ ਮੇਰੀ ਆਪਣੀ ਧੀ ਆ,
@ਗੁਰਦੀਪਸਿੰਘਟਿਵਾਣਾ
ਬਿੱਲਕੁਲ ਸਹੀ ਗੱਲਾਂ ਨੇ ਭੈਣ ਦੀਆਂ ਅੱਜ ਕੱਲ ਲੋਕ ਤੇ ਰਿਸ਼ਤੇਦਾਰ ਪੈਸੇ ਨੂੰ ਮਲਾਮ ਕਰਦੇ ਹਨ ਪਹਿਲਾਂ ਵਾਲਾ ਲੋਕਾਂ ਤੇ ਰਿਸ਼ਤੇਦਾਰ ਭਾਈਚਾਰੇ ਦੀ ਸਾਝਾ ਬਿੱਲਕੁਲ ਖਤਮ ਹੋ ਚੁੱਕੀਆਂ ਹਨ ਬਹੁਤ ਬਹੁਤ ਧੰਨਵਾਦ ਭੈਣ ਮੇਰੀ ਏ🙏
@BahadarSingh-e9i
@BahadarSingh-e9i 4 месяца назад
ਇਹ ਹੈ ਇੱਕ ਨੇਕ ਔਰਤ very nais
@GurnekSingh-l6c
@GurnekSingh-l6c 2 месяца назад
ਬਹੁਤ ਸਿਆਣੇ ਨੇ ਇਹ ਧੀ ਰਾਣੀ ਵਾਹਿਗੁਰੂ ਜੀ ਇਹਨਾਂ ਨੂੰ ਹੋਰ ਤਰੱਕੀਆਂ ਬਗਛਣ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
@Varma-o7t
@Varma-o7t 4 месяца назад
ਚੁੱਲੇ ਦੀ ਚਾਹ ਦਾ ਜੌ ਨਜ਼ਾਰਾ ਆ ਨਾ ਪੁਸ਼ੋ ਨਾ। ਅੱਜ। ਅਸੀ ਤਰਸ ਦੇ ਹਾਂ ਪਰ ਲਕੜੀ ਬਾਲਣ ਨੀ ਮਿਲਦੇ ਕੀਤੋ । ਧੁਹੇ ਵਾਲੀ ਚਾਹ ਦਾ ਤੇ ਸਵਾਦ ਹੀ ਹੋਰ ਸੀ । ਪਤਾ ਨੀ ਲੋਕਾ ਨੂੰ ਹੋ ਕਿ ਰਿਆ ।
@truenewspunjab2557
@truenewspunjab2557 5 дней назад
ਪ੍ਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਤੇ ਖੁੱਸ਼ ਰੱਖਣ ।
@surjitgill6411
@surjitgill6411 2 месяца назад
ਸ਼ਾਬਾਸ਼ ਬੇਟਾ ਜੀਹਨੇ ਇਨੀਆਂ ਤੰਗੀਆਂ ਤੁਰਸ਼ੀਆਂ ਵਿਚ ਵੀ ਆਪਣੇ ਪਰਿਵਾਰ ਦਾ ਸਾਥ ਨਹੀਂ ਛੱਡਿਆ ਉਲਟਾ ਆਪਣੀ ਮਿਹਨਤ ਨਾਲ ਘਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਇਹ ਕੁੜੀ ਬਹੁਤ ਸਮਝਦਾਰ ਅਤੇ ਨੇਕ ਖਿਆਲਾਂ ਵਾਲੀ ਹੈ। ਲੜਕੀਆਂ ਨੂੰ ਸੇਧ ਲੈਣੀ ਚਾਹੀਦੀ ਹੈ। ਵੇਖ ਕੇ ਮੈਨੂੰ ਆਏਂ ਲੱਗਦਾ ਜਿਵੇਂ ਮੇਰੀ ਆਪਣੀ ਧੀ ਆਪਣੀ ਭੈਣ ਹੋਵੇ। ਘੋਲੀਆ ਕਲਾਂ ਮੋਗਾ
@SarabjieetSinghh
@SarabjieetSinghh 4 месяца назад
ਵੈਰੀ ਗੁੱਡ ਆਫ ਦੀਆਂ ਗੱਲਾਂ ਬਹੁਤ ਵਧੀਆ
@singh.prince2310
@singh.prince2310 5 месяцев назад
ਗੋਪੀ ਵੀਰ ਨੇ 2024 ਚੇ ਇੰਡਸਟਰੀ ਹਲਾਈ ਪਈ ਆ 🔥
@ArshpreetSingh-qg4zy
@ArshpreetSingh-qg4zy 4 месяца назад
Ke endastrey helae pae a ewe public besureya nu ser te chada dende a koe Sur na tal na koe calechar ehe na koe munda na kude kehda. Paherawa hae ewe boda kehlareya
@RanjeetsinghRanasandhu
@RanjeetsinghRanasandhu 3 месяца назад
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਬੇਟਾ ਜੀ 🙏 🙏
@JasvirSingh-qe8mo
@JasvirSingh-qe8mo 4 месяца назад
Put vichar. Te sanskar bahut good, Putt Teri sewa hardworking waheguru ne tere wehre ch aah ke vehke ,nice putt
@kawaljeetkaur1294
@kawaljeetkaur1294 4 месяца назад
❤❤🎉 ਵਾਹਿਗੁਰੂ ਜੀ ਪੰਜਾਬ ਦੇ ਮਿਹਰ ਕਰਨਾ ਔਰ ਗੋਪੀ ਪਰਿਵਾਰ ਦੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖਣਾ ਪੰਜਾਬ ਦੀ ਭੈਣਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਬੁੱਧੀ ਦਾ ਪ੍ਰਕਾਸ਼ ਕਰਨਾ ਜੀ ਮਹਾਰਾਜ
@harpalsarao98
@harpalsarao98 4 месяца назад
ਬਹੁਤ ਵਧੀਆ ਗੋਪੀ ਜੀ ਤੇ ਪਤਨੀ ਦੇ ਵਿਚਾਰ ਬਹੁਤ ਹੀ ਵਧੀਆ ਜੀ
@KhurmiSaab-c3j
@KhurmiSaab-c3j 3 месяца назад
ਵਾਹਿਗੁਰੂ ਜੀ ਸਾਡੇ ਗੋਪੀ ਵੀਰ ਤੇ ਮੇਹਰ ਭਰਿਆ ਹੱਥ ਰਖਿਆ 🙂🙏
@jaspalsinghsandhu2928
@jaspalsinghsandhu2928 8 дней назад
ਗੋਪੀ ਬਾਈ ਬਹੁਤ ਵਧੀਆ ਸਿੰਗਰ ਆ। ਕਲਾ ਬਹੁਤ ਆ।
@akwinderkaur9737
@akwinderkaur9737 4 месяца назад
ਅਸਲੀ ਬਦਸਾਹ ਹੁੰਦਾ ਜਿਸ ਦੇ ਪਰਿਵਾਰ ਵਿੱਚ ਪਿਆਰ , ਏਕਤਾ ਹੈ ਜਿੰਨ੍ਹਾ ਤੋਂ ਮਾਪੇ ਅਤੇ ਸਮਾਜ ਖੁਸ਼ ਹੋਵੇ । 🎉🎉🎉
@MrHarjeetsangha
@MrHarjeetsangha 3 месяца назад
ਯਾਰ, ਕੁੜੀ ਕਿੰਨੀਂ ਸਿਆਣੀਂ ਆ, ਗੋਪੀ ਵੀ ਦਿਲ ਦਾ ਸਾਫ ਸਾਫ ਹੋਊ ਜਿਹੜਾ ਏਨੀਂ ਸਿਆਣੀ ਕੁੜੀ ਮਿਲੀ ਆ। ਰੱਬ ਹੋਰ ਤਰੱਕੀਆਂ ਬਖਸ਼ੇ 🙏🏼
@HarpreetSingh-ri7vy
@HarpreetSingh-ri7vy Месяц назад
ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ ਗੋਪੀ ਵੀਰ ਤੇ ❤
@Pindawalebhauu
@Pindawalebhauu 4 месяца назад
ਜਿਹੜੇ ਟਾਈਮ ਪਹਿਲੀ ਵਾਰੀ ਗੋਪੀ ਵੀਰ ਨੂੰ ਵੇਖਯਾ ਸੀ ਤਾ ਓਦੋ ਮੈਂ ਵੀ ਦਿਹਾੜੀ ਲੱਗਿਆ ਹੋਇਆ ਸੀ ਆਪਦੇ ਪਿੰਡ ਨੇੜੇ ਰਣਜੀਤ ਪੁਰ ਥੇੜੀ ਜੱਜ ਲਿਖਾਰੀ ਦੇ ਪਿੰਡ ਵਿਚ , ਸ਼ਹਿਰ ਕਾਕਾ ਜੀ ਨੂੰ ਫਿਰਦੀ ਪੁਲਸ ਲੱਭਦੀ ਮੰਮੀ ਕਹਿੰਦੀ ਪੁੱਤ ਮੇਰਾ ਸਾਊ ਆ ਬੜਾ ਵਾਲੇ ਦੇ ਪਿੰਡ ਅੱਜ ਵੀ ਉਹ ਗਰਮੀ ਵਿਚ ਮਿਸਤਰੀਆ ਨਾਲ ਦਿਹਾੜੀ ਕੀਤੀ ਨਈ ਭੁੱਲਦੀ 😢
@narindersehmbi8861
@narindersehmbi8861 4 месяца назад
ਬਹੁਤ ਵਧੀਆ ਗੱਲਾ ਕੀਤੀਆਂ ਜਿਉਦ ਰਹੋ
@dilbagsinghsp4989
@dilbagsinghsp4989 2 месяца назад
ਇਹ ਭੈਣ ਜੀ ਬਹੁਤ ਸਮਝਦਾਰ ਸਿਆਣੇ ਹਨ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@gurmeetkaur1523
@gurmeetkaur1523 4 месяца назад
Bahut hi badiya gall baat lagi ji preet ji bahut he jyada samjhdar ne te jo gall ohna ne kudiya bare boli ki menu samjh nae aaundi ajj kal kudiya turr kidhar nu payiya ne bahut he zigre wala Banda eh gall keh sakda.te apne father in law da kina dhyan rakhde aa preet ji waheguru ji hamesha chardi Kalan ch rakhan 🙏🙏🙏🙏🙏
@gurbachanbhola9536
@gurbachanbhola9536 4 месяца назад
Bhai ऐसी औरत बहुत खुशनसीब वालों को मिलती है.. 🙏
@harbanssinghgohal690
@harbanssinghgohal690 5 месяцев назад
ਹਿਮੰਤ ਰੱਖੋ, ਵਾਹਿਗੁਰੂ ਆਪੇ ਦੇਉ, ਆਪਣੇ ਤੋਂ ਗਰੀਬ ਤੇ ਰਹਿਮ ਕਰੋ।
@ManojKumar-dh7ui
@ManojKumar-dh7ui 4 месяца назад
मै गोपी लोंगिया को उनकी फेन इज बेनsongs से जनता हु बोहत ही सुपर ईमानदार वीर जी है 🎉🎉🎉🎉
@rajindersingh8536
@rajindersingh8536 Месяц назад
ਤੇਰੇ ਵਰਗੀ ਸੋਚ ਪ੍ਰੀਤ ਬੇਟੀ ਹਰ ਧੀ ਦੀ ਹੋਵੇ ਰੱਬ ਤੁਹਾਡੀ ਜੋੜੀ ਨੂੰ ਹਮੇਸਾਂ ਚੜ੍ਹਦੀ ਕਲਾ ਚ ਰਖੇ🎉🎉🎉🎉❤❤❤❤❤❤❤
@reerpazi9935
@reerpazi9935 4 месяца назад
ਸਿਆਣੀ ਸੁਵਾਣੀ
@RamandeepKaur-x4p
@RamandeepKaur-x4p 4 месяца назад
Gopi veera ennnnnnnd rapar ah Punjab da attttttttttttttttttt karoda veero longia❤❤❤❤❤❤❤
@jindersinghjindersingh8402
@jindersinghjindersingh8402 9 дней назад
ਬਹੁਤ ਸਿਆਣੀ ਕੁੜੀ ਆ
@ManjitBhullar-r9t
@ManjitBhullar-r9t 3 месяца назад
bahut te inteligent girl bahut pyare o
@rajenderkaur4563
@rajenderkaur4563 10 дней назад
Waheguru ji chardi kla vich rakhan beta tenu❤
@SATNAMSINGH-bv5vp
@SATNAMSINGH-bv5vp 4 месяца назад
ਬਹੁਤ ਵਧੀਆ ਗੋਪੀ ਜੀ ਤੇ ਪਤਨੀ ਦੇ ਵਿਚਾਰ ਬਹੁਤ ਹੀ ਵਧੀਆ ਜੀ
@gurpalsembhi2241
@gurpalsembhi2241 5 месяцев назад
She is very nice person and her hard work Gopi longia on this position God bless longia family 🎉🎉
@SukhbalwinderSingh
@SukhbalwinderSingh 4 месяца назад
Very nice👍 Sister God bless you always happy😊😁🌹🌹🌹🌹🌹🌹 in life I pray to God 🙏
@akwinderkaur9737
@akwinderkaur9737 4 месяца назад
Gopi is great person in music industry 🎉🎉
@RishpekSingh
@RishpekSingh 6 дней назад
Yar sirra kita pya h gopi ne
@SandipKumar-n3i
@SandipKumar-n3i 4 месяца назад
God bless you both 🙏 ❤️ 🙌 ♥️ 💖 💕 🙏 ❤️ 🙌 ♥️
@rickysingh2775
@rickysingh2775 5 месяцев назад
Very very good 👍🏻 great job ❤❤❤❤❤you guys stay strong 💪 and happy
@kiratsingh6457
@kiratsingh6457 13 дней назад
V good interview v nice sister well-done.
@rajenderkaur4563
@rajenderkaur4563 10 дней назад
Bhut vadiya gallha hoiya I am from germany
@manrajjakhar7738
@manrajjakhar7738 4 месяца назад
Very good 🆙⬆️☮️✌️❤️💫💯💯🤲🤲🙇‍♂️🙇‍♂️🙇‍♂️🙇‍♂️🙇‍♂️ love from Abohar 🎉🎉🎉🎉🎉
@ArshpreetSingh-qg4zy
@ArshpreetSingh-qg4zy 4 месяца назад
Ajj kll jena koe besura howe te paherawa kudea wala na mundeya wala howe ona bda satar ehe chawel ne ek bar keeha c mae soda. Baap han mere to mango hesab goldey te puneet wargeya da dosre den laldea kad da nazer arya jdo ek phone aea chawel nu
@KamalKumar-jd1kv
@KamalKumar-jd1kv 4 месяца назад
💯% Right 👍👌💯%
@sirajdeen9165
@sirajdeen9165 5 месяцев назад
Gopi Longias wife seems She is very Honest, Humble, Good Character, Very sweet Language, Simple living high thinking.Prey to Allah good future and healthy wealthy love marriage life.
@BossMusica-cu8nl
@BossMusica-cu8nl 20 дней назад
ਕਿੱਥੋਂ ਮਸ਼ਹੂਰ ਆ 😂😂😂 ਸਾਨੂੰ ਵੀ ਦੱਸ
@simkaran1962
@simkaran1962 4 месяца назад
Bhut sabar kita apne jeevan saathi naal bhene tusi ❤aj kal de sme ch koi virla hi aa Jo tikk ke nibha jande ne ❤
@Deep_mahilpuria_302.
@Deep_mahilpuria_302. 4 месяца назад
❤yaar Dill de saaf Aa .🌺. bhot changge insaan Aa didi g ..And goppi paaji ..🥺Apne serr te mehnat krke Aaye Ajj duniya muhre.. bhot jaan pyii story sonnke tuhadi ji..,🙏 Waheguru ji tuhanu hmesha khush rakhn..And tarkia bakhshan..g❤️
@Dalvinder-b5z
@Dalvinder-b5z 5 месяцев назад
Waheguru bless you 🙏
@SatishKumar-cr5vd
@SatishKumar-cr5vd 4 месяца назад
Ladies hi bande nu badshah bna di te ladies hi bande pagal kar dindi aa je wife changi howe taa sari duniya jit sakde dono rabba eda di soch bali sarya nu dewi jehdi aa kudi eda diya nahi ohna nu eda di bna di rabba 🙏🙏
@veenakumari473
@veenakumari473 4 месяца назад
Boht sohni interview kudiya bare jo v galbaat kiti bilkul sach kiha
@SukhpreetSingh-bc8fp
@SukhpreetSingh-bc8fp 2 месяца назад
ਬਹੁਤ ਵਧੀਆ ਕੌਆ ਸੱਚ ਹੈ
@inderjit3877
@inderjit3877 2 месяца назад
Good
@AkashdeepSingh-ff2wn
@AkashdeepSingh-ff2wn 24 дня назад
Didi vdyia ho tusi y di made time ch spot kiti waheguru ji didi nu tandrusti rhuke❤❤❤
@manrajsingh4788
@manrajsingh4788 4 месяца назад
Waheguru aur Khush Rakhe❤❤❤❤❤❤
@musclehutbodybuilding2583
@musclehutbodybuilding2583 2 месяца назад
Tuhadi eh interview dekhke tuhade rishtedara nu sharam aaondi honi
@RajpalSangha
@RajpalSangha 4 месяца назад
Good girl. Good gopi bai. Good song
@joravarsingh697
@joravarsingh697 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@harwindergill396
@harwindergill396 4 месяца назад
Bhot vadea interview c bhen de congratulations
@mvicky307-xw4yq
@mvicky307-xw4yq 4 месяца назад
ਕੁੜੀ ਬਹੁਤ ਬਹੁਤ ਜ਼ਿਆਦਾ ਸਿਆਣੀ wmk ਪਰਿਵਾਰ ਤੇ ਗੋਪੀ ਵੀਰ ਜੀ ਵੀ ਬਹੁਤ ghaint ਬੰਦਾ ਆ ❤
@ramandeep3971
@ramandeep3971 5 месяцев назад
Eh kudhi bauth samgdar changi kudhi ha good girl
@JeetaThandi-lf5pp
@JeetaThandi-lf5pp 4 месяца назад
Gopi ta att aaa veer
@RavinderSingh-or7eh
@RavinderSingh-or7eh 4 месяца назад
Very good beta je
@GurpreetSingh-zp9js
@GurpreetSingh-zp9js 18 часов назад
Very good
@nagrapunjabino.1211
@nagrapunjabino.1211 4 месяца назад
Good 👍👍 Gopi ,,,,
@MintuMintu-s1e
@MintuMintu-s1e 23 дня назад
Bahuat badiya laga g best of luck veere
@GurpreetSingh-lx6zx
@GurpreetSingh-lx6zx 4 месяца назад
good ,waheguru schypatsah mehar kry ji
@churchofyerushalahim2024
@churchofyerushalahim2024 10 часов назад
Very good mam
@goldycheema1592
@goldycheema1592 5 месяцев назад
Goppi yaar Sadi bhabi te bahut Soni aa 😍😀
@sodhisingh4817
@sodhisingh4817 4 месяца назад
Puther ji you are great
@Pannujatt46Pannujatt46-ny9so
@Pannujatt46Pannujatt46-ny9so 4 месяца назад
Good Baby ji ❤❤
@SACHINKUMAR-ds2tn
@SACHINKUMAR-ds2tn 4 месяца назад
Love you pra nu dilo bhut mehnat kiti a Bai rabb tanu Humsa khush rkhe ❤❤❤❤
@kashkumar369
@kashkumar369 4 месяца назад
This message is for the sister . Sister you have proven that if you stand by each other, anit no one gonna beat you.
@reasatalirana6568
@reasatalirana6568 4 месяца назад
ਬਹੂਤ ਵਧੀਆ ਗੱਲ੍ਹਾਂ
@SukhwantSingh-j5i
@SukhwantSingh-j5i 4 месяца назад
Love you bhabai ji and bro
@priyagangar8612
@priyagangar8612 4 месяца назад
Very good
@JagjitSingh-v3c
@JagjitSingh-v3c 4 месяца назад
Very nice beti
@ammysingh8722
@ammysingh8722 4 месяца назад
Love you Gopi bro ❤
@SukhvinderKour-vt9bi
@SukhvinderKour-vt9bi 4 месяца назад
Shi gl khi didi sanu v sadi mummy guwandia de viaha ch sckool brdi ch hi dikande sn
@harnoordhami3253
@harnoordhami3253 4 месяца назад
Bhut vadhiya galbaat bhen ji di 🙏🏻🙏🏻🙏🏻
@jaspalsinghsingh8028
@jaspalsinghsingh8028 4 месяца назад
Very nice 👍👍👍👍👍👍👍👍👍👍👍👍👍👍👍👍 Good SOACH
@harjindersandhu2433
@harjindersandhu2433 19 дней назад
Very good ❤
@AnnoyedAcorn-ls6kl
@AnnoyedAcorn-ls6kl 28 дней назад
Very good 22
@GopiSidhu-k1z
@GopiSidhu-k1z 6 дней назад
Nyc
@ReshramSingh
@ReshramSingh 2 дня назад
Gopi Chote vir nu tapatnii hi Rab Da Rup Milihe Ane Wadia Suwale De jubab Wehegur kare Sda Ap ki juradi khus Rakhe Wehe guruji
@RaviButter-h3m
@RaviButter-h3m 3 месяца назад
Very very nice gopi ji
@harmangujjarsaab458
@harmangujjarsaab458 2 месяца назад
Shiv parwati wali jhodi hí bna ti Raab ne.Good job sister tere krke Gopi ne industry hlyie pyi aa.
@GurjinderSingh-b9c
@GurjinderSingh-b9c 22 дня назад
❤❤
@rameshlal2156
@rameshlal2156 3 месяца назад
good Spejg
@AmardeepSingh-m5p
@AmardeepSingh-m5p 4 месяца назад
Very good
@GurjitSingh-tj2wg
@GurjitSingh-tj2wg 5 месяцев назад
Very good 👍
@SabaGill-yw6vx
@SabaGill-yw6vx 2 месяца назад
Mujhe Gopi laundiya ka number chahie main Pakistan se hun plz plz plzyar 😢😢😢
@harpalsarao98
@harpalsarao98 4 месяца назад
ਬਹੁਤ ਬਹੁਤ ਹੀ ਵਧੀਆ ਜੀ
@rachhpal9033
@rachhpal9033 3 месяца назад
gopi bai landu singra nalo wadia hun bai da gana loon kande khde kr denda
@NikkuToora-nf5fu
@NikkuToora-nf5fu 4 месяца назад
Love you bro and bhabhi je
@NitinKumar-k2x2e
@NitinKumar-k2x2e 3 часа назад
Shi gal aa bhene chad de suraj ☀️ nu slaama hundiyaan ne ..e gal sachai aa jma kalyug di aaj de paise de rishte ne aaj kal chahe o sge rishte ne .bhene but ena k ha ma bap vyah to pehla apne hunde ne usto bad ghrwali hi bnde di asli hamdardi te sathi bndi aa je changi aurat mile ta bhen tusi te bai ona kudiya vaste mundeya vaste muh te chped vang ho jede like views subscribes le apdi ijjta laah dinde ne stand ni rkhde koi apdi self respect tak compromise krde ne sirf eko bhana lake ki asi majbur si mjaburiya si sadi maa nhi si bap ni si kise ne sath ni dita tusi una le bhot Changi sikh dsi aa bhene jiyondi vasdi reh bhen meriye baba ji lambi umar bkshyo baba ji bhen de priwar nu
Далее