Тёмный

Gur Ramdass Rakho Sarnaayi || Bhai Karnail Singh Ji Hazoori Ragi Sri Darbar Sahib Amritsar || 

Bhai Karnail Singh Ji
Подписаться 14 тыс.
Просмотров 1,4 млн
50% 1

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 952   
@JaspalSingh-ck1io
@JaspalSingh-ck1io 2 года назад
ਕੀਰਤਨ ਸਾਡਾ ਇਸ਼ਕ ਹੈ ਇਸ ਦਾ ਕੋਈ ਮੁੱਲ ਨਹੀ
@narindersingh900
@narindersingh900 Год назад
Dhan dhan Shri Guru Ram Dass Maharaj ji chardikala ch rakhan waheguru ji waheguru ji waheguru ji waheguru ji waheguru ji 🙏🌹🌹🌸🌹🌹🙏
@goldylahoriya8642
@goldylahoriya8642 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ g
@jsingh6822
@jsingh6822 День назад
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸ਼੍ਰੀ ਭਾਟ ਕੀਰਤਿ ਸਾਹਿਬ ਜੀ ਮਹਾਰਾਜ
@Dreams_TraveLeR
@Dreams_TraveLeR Год назад
ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਿਤਾ ਜੀ ਮਹਾਰਾਜ ਸਰਬੱਤ ਦਾ ਭਲਾ ਕਰਨਾ ਮਹਾਰਾਜ ਜੀ 🙏🙏🙏🙏
@manjotsingh-hh9wg
@manjotsingh-hh9wg 11 месяцев назад
☕☕🌹🌹🌴🌴🌾🌾🍂🍃🍁🌿
@manjotsingh-hh9wg
@manjotsingh-hh9wg 11 месяцев назад
एक दिन 👏👏🌷🌷👏👏
@ASHISH-GAMING89
@ASHISH-GAMING89 8 месяцев назад
😊
@baggas1929
@baggas1929 3 года назад
ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ 🙏🏻🙏🏻😭😭😭😭😭😭😭😭😭😭
@kuldipsinghkuldipsingh7816
@kuldipsinghkuldipsingh7816 2 года назад
Waheguru ji
@harpreetlande9800
@harpreetlande9800 2 года назад
@@kuldipsinghkuldipsingh7816 veer ji 🙏🙏
@sidhusaab1867
@sidhusaab1867 Год назад
ਧੰਨੁ ਧੰਨੁ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ
@VikramSingh-rs7bf
@VikramSingh-rs7bf 3 года назад
ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆll🙏🙏🙏🙏🙏
@karamkaurgandhi302
@karamkaurgandhi302 2 года назад
@harkinderkalia9579
@harkinderkalia9579 Год назад
ਇਹ ਸ਼ਬਦ ਸੁਣ ਕੇ ਅੱਖਾਂ ਭਰ ਆਉਦੀਆਂ ਨੇ ਪਤਾ ਨਹੀ ਕਿਉਂ
@navdeepnavi1347
@navdeepnavi1347 2 года назад
ਮਿਹਰ ਕਰੀ ਦਾਤਿਆ...🙏🙏
@ranjitwaraichranjitwaraich6346
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurjantSingh-uc1wu
@GurjantSingh-uc1wu Год назад
गुरु रामदास जी राखो सरनाई🙏🙏🙏🙏🙏🙏🙏🙏🙏🙏🙏🤫🤫🤫🤫🤟🤟🤟🤟🌈🌈🌈🌈💐💐💐💐💐💐💐💐💐💐💐💐💐💐💐💐💐💐💐💐💐💐💐💐
@RajinderSingh-nq2zq
@RajinderSingh-nq2zq Год назад
Dhan Dhan Shri Guru Ramdas Sahib Ji😇sab da bula kreo waheguru jio😇
@waheguruflexprintingjandia7285
@waheguruflexprintingjandia7285 9 месяцев назад
🙏ਧੰਨ 🙏ਧੰਨ 🙏ਗੁਰੂ 🙏ਰਾਮਦਾਸ 🙏ਜੀ 🙏 ਹਰਿ ਮੰਦਿਰ ਹਰਿ ਸਜਿਆ ਹਰਿ ਵਸੇ ਨਾਲ 🙏🙏🙏
@satnamsinghatwal13
@satnamsinghatwal13 4 года назад
ਵਾਹਿਗੁਰੂ 🙏। ਗੁਰੂ ਰਾਮਦਾਸ ਰਾਖਹੁ ਸਰਣਾਈ। 🙏 ਵਾਹਿਗੁਰੂ
@ANIMAL_AWW
@ANIMAL_AWW 2 года назад
ਸਗਲ ਸ੍ਰਿਸ਼ਟੀ ਦੇ ਤਾਰਨਹਾਰ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਰਾਮਦਾਸ ਜੀ, ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ।
@jagroopsarai745
@jagroopsarai745 Год назад
Satnam Sri waheguru sahib ji satnam Sri waheguru sahib ji satnam Sri waheguru sahib ji satnam Sri waheguru sahib ji satnam Sri waheguru sahib ji
@rajabadwal7304
@rajabadwal7304 8 месяцев назад
​@@jagroopsarai745?
@INDERgamingyt04
@INDERgamingyt04 Месяц назад
Sat kartar dhan dhan bhagat kabeer ji fareed ji❤😊
@komalpreetkaur12
@komalpreetkaur12 Год назад
Dhan-Dhan Sahib Sri Guru Ramdass Ji🙏 Satguru Ji mehar bhareya hatth rakhan jathe te🙏🙏
@baljeetkaur9926
@baljeetkaur9926 4 года назад
ਗੁਰ ਰਾਮਦਾਸ ਰਾਖਹੁ ਸਰਣਾਈ🙏🙏
@GURVINDERSINGH-gk5fx
@GURVINDERSINGH-gk5fx 3 года назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੀ
@deepdhillon7478
@deepdhillon7478 Год назад
ਧੰਨ ਧੰਨ ਰਾਮਦਾਸ ਗੁਰੂ ਜੀ 🙏🏻🙏🏻
@khushusodhi2808
@khushusodhi2808 Год назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ। 🙏🙏🙏💐💐💐🙏🙏🙏🙇🙇
@GurpreetSingh-gn3xf
@GurpreetSingh-gn3xf 2 года назад
ਵਾਹਿਗੁਰੂ ਜੀ
@Harwinder_Sandhu
@Harwinder_Sandhu Год назад
Waheguru ji waheguru ji mehr prya hath SBB te rakhyo waheguru ji 🙏💫🙏
@kamalbrar967
@kamalbrar967 2 года назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਹਾਡਾ ਸੁਕਰ ਸੁਕਰ ਹੈ ਤੁਸੀਂ ਭਾਈ ਸਾਹਿਬ ਜੀ ਨੂੰ ਇੰਨੀ ਕਲਾ ਬਖਸ਼ੀ 🙏 ਭਾਈ ਸਾਹਿਬ ਦਾ ਵੀ ਦਿਲੋਂ ਧੰਨਵਾਦ ਕਰਨ ਨੂੰ ਜੀ ਕੀਤਾ 🙏
@bhavdeepbhatia886
@bhavdeepbhatia886 Год назад
💯💯💯
@ranjeetjawanda
@ranjeetjawanda Год назад
0:25
@kamalbrar967
@kamalbrar967 2 года назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@GurpreetSingh-ix7oc
@GurpreetSingh-ix7oc 3 года назад
ਵਾਹਿਗੁਰੂ ਜੀ ਮੇਹਰ ਕਰਨੀ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏
@HarwinderSingh-ul4xq
@HarwinderSingh-ul4xq 3 года назад
ਧੰਨ ਸ੍ਰੀ ਗੁਰਦੇਵ ਸਤਿਗੁਰੂ ਗ੍ਰੰਥ ਸਾਹਿਬ ਜੀ🙏🌹
@mankiratsingh8507
@mankiratsingh8507 2 года назад
ਭਾਈ ਸਾਹਿਬ ਜੀ ਦਾ ਕੀਰਤਨ ਸੁਣ ਕੇ ਰੂਹ ਨੂੰ ਇੰਨਾ ਸਕੂਨ, ਖੁਸ਼ੀ, ਆਨੰਦ ਮਿਲਦਾ ਹੈ ਕਿ ਦਸਿਆ ਨਹੀ ਜਾ ਸਕਦਾ, ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਭਾਈ ਸਾਹਿਬ ਦੇ ਕੀਰਤਨ ਤੇ❤️❤️🙏🙏
@sukhgill1998
@sukhgill1998 Год назад
Hanji eh ta sach aa Daily morning jroor suni da bhai sahib da eh sahbad
@Bagga-nm7-o
@Bagga-nm7-o Год назад
​😢😢😢33😢4
@majorsingh2492
@majorsingh2492 Год назад
Bilkul enj lagda jive Shri guru Ram das Maharaj je ne apne charna ch betha leya hove
@tarloksinghsachdeva1005
@tarloksinghsachdeva1005 6 месяцев назад
Sweet and soothing voice
@binnychawla7228
@binnychawla7228 Год назад
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।🙏🙏🙏
@LivePb04
@LivePb04 3 месяца назад
ਸੱਚੀ ਰੂਹ ਤੱਕ ਜਾਂਦੀ ਹੈ ਆਵਾਜ। ਵਾਹਿਗੁਰੁ ਜੀ ਮੇਹਰ ਭਰਿਆ ਹੱਥ ਰੱਖਣ ਭਾਈ ਸਾਹਿਬ ਤੇ 🙏🙏
@navneetsingh4500
@navneetsingh4500 2 года назад
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@lakhwindersinghgill8494
@lakhwindersinghgill8494 Год назад
ਵਾਹਿਗਰੂ ਦੀ ਕ੍ਰਿਪਾ ਨਾਲ ਰੂਹ ਨੂੰ ਬਹੁਤ ਸਕੂਨ ਮਿਲਦਾ ਏ ਗੁਰੂ ਸਾਹਿਬ ਸ਼ਬਦ ਸੁਣਕੇ
@sukhpalsinghkauni1758
@sukhpalsinghkauni1758 3 года назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏🙏
@BholaSingh-yn6mm
@BholaSingh-yn6mm 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏
@gulshanbehal6362
@gulshanbehal6362 10 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@imkaur001
@imkaur001 Год назад
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥🤲🏻
@amarjeetsingh9983
@amarjeetsingh9983 Год назад
Dhan dhan Guru Nanak dev ji maharaj mehar kri Dhan Dhan Guru raamdaas ji maharaj mehar kri ❤️❤️❤️❤️🌼🌼🌼🌼🙏🏻🙏🏻🙏🏻🙏🏻
@jatindersandhu3424
@jatindersandhu3424 Год назад
ਵਾਹਿਗੁਰੂ ਜੀ 🙏🌹
@bhattitajinder8687
@bhattitajinder8687 Год назад
Dhan Dhan Shri Guru Ramdas Sahib ji Maharaj Mehar kro🙏🏻🙏🏻
@GurpreetSingh-fr9fx
@GurpreetSingh-fr9fx Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kulvindersingh405
@kulvindersingh405 Год назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@ManveerGrewal-yj5kh
@ManveerGrewal-yj5kh Месяц назад
swass swass guru Ramdas ji
@rajwindermaan3795
@rajwindermaan3795 Год назад
Waheguru ji waheguru ji waheguru ji waheguru ji waheguru ji waheguru ji waheguru ji
@harinderghuman5969
@harinderghuman5969 Год назад
Waheguru ji rooh nu skoon milgea ih shabad sun ke .Dhan Dhan Guru Ramdas ji 🙏🙏🌹🌹🙏🙏
@Arshdeepkaur-tp9nd
@Arshdeepkaur-tp9nd 3 месяца назад
Waheguru Ji mehar kreyo sab Ta ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ 🙏🙏🙏🙏🙏🙏🙏
@GurdeepSingh-ed3zl
@GurdeepSingh-ed3zl 2 года назад
ਵਾਹਿਗੁਰੂ ਜੀ 🙏🏻🙏🏻🙏🏻
@inderjeetsinghchak9175
@inderjeetsinghchak9175 5 месяцев назад
ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏
@simransimran9118
@simransimran9118 2 года назад
Heartouch Shabad oh Shabad waheguru di yaad mall jodhdahai🙏🙏🙏🙏♥️
@Soundwalebhai
@Soundwalebhai Месяц назад
ਵਾਹ ਜੀ ਵਾਹ ਭਾਈ ਸਾਹਿਬ ਜੀ ਦੀ ਅਵਾਜ ਰੂਹ ਤੱਕ ਜਾਂਦੀ ਹੈ।❤❤🙏🙏
@MANJITSINGH-lz4vt
@MANJITSINGH-lz4vt Год назад
Dhan dhan Sri Guru Ramdas Ji ❤❤❤❤ dhan baba deep Singh ji 🎉🎉🎉🎉🎉❤❤❤
@ekabalsingh7465
@ekabalsingh7465 Год назад
Waheguru ji waheguru ji waheguru ji Ramdas Guru ji🙏🙏🙏
@harshdeepsingh5996
@harshdeepsingh5996 2 года назад
Tan tan tan tan Ram Dass gur Jin sireya tine Savareya 🙏
@ManjeetKaur0047
@ManjeetKaur0047 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji❤❤❤❤❤❤❤
@kamleshtalreja6138
@kamleshtalreja6138 Год назад
🙏🙏🙏🙏🙏Waheguruji Mehar Kare Bhai sahib Karnail Singhji ur great may Waheguruji bless always
@AmanDeep-ry3sj
@AmanDeep-ry3sj Год назад
Waheguru kirpo kro waheguru bhut umeeda liya me Tere asare supne dekhe waheguru kirpa kro te Khushi pare din on asi Tera shukrana kriye waheguru ji
@KulbirSingh-wv2sf
@KulbirSingh-wv2sf Год назад
ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀਓ ਚੜਦੀਕਲਾ ਕਰਨ ਹਮੇਸ਼ਾ ਜੀ
@RajvirKaur1
@RajvirKaur1 Год назад
ਧੰਨ ਗੁਰੂ ਰਾਮਦਾਸ ਜੀ ਆਪਣੀ ਕਿਰਪਾ ਬਣਾਈ ਰੱਖਣਾ 🙏🙏
@sattasingh5718
@sattasingh5718 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏
@jyotigrewal658
@jyotigrewal658 15 дней назад
ਬਾਬਾ ਜੀ ਨੇ ਬਹੁਤ ਹੀ ਜ਼ਿਆਦਾ ਵਧੀਆ ਕੀਰਤਨ ਕੀਤਾ ਹੈ
@GurpreetSingh-ix7oc
@GurpreetSingh-ix7oc 3 года назад
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏
@HarpreetKaur-xj1xo
@HarpreetKaur-xj1xo Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ☬ਵਾਹਿਗੁਰੂੴਵਾਹਿਗੁਰੂ☬ਵਾਹਿਗੁਰੂੴ ੴਵਾਹਿਗੁਰੂ☬ਵਾਹਿਗੁਰੂੴਵਾਹਿਗੁਰੂ☬ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kuldeepsinghmangatramsarna8454
@kuldeepsinghmangatramsarna8454 3 года назад
Bhaisab Karnailsinghji da koi saani Nahi 🙏🙏🌹 lovely n sweet voice 🙏🌻
@channuroy
@channuroy Год назад
Waheguru shib ji tahnu caddi kala bakshe bole so nihal sat shiri akal
@k.r.krecords1472
@k.r.krecords1472 2 года назад
Weheguru ji kaa Khalsa waheguru ji ki Fateh
@mandeepdhamrait1693
@mandeepdhamrait1693 11 месяцев назад
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੁਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ
@KhushiSingh-xw4kr
@KhushiSingh-xw4kr 2 года назад
🙏🙏🌷🌷🙏🙏Wahiguru ji ਮੇਹਰ ਕਰੋ ji 🙇🙇🙇🙇🙇
@ParveenKaur-kd7wt
@ParveenKaur-kd7wt 4 месяца назад
❤❤❤❤❤❤❤❤❤❤❤
@khushalmahajan5291
@khushalmahajan5291 7 месяцев назад
Dhan Guru Ramdas Sahib ji 🙏🙏🙏🙏
@Lovely-fu1gy
@Lovely-fu1gy 3 года назад
Waheguru ji Anand hi Anand Anand hi Anand mere satguru ji 🙏🙇🏻‍♀️😊🌹🌹❤️❤️
@SinghSonu-i7n
@SinghSonu-i7n Год назад
I fan of ur voice very nice ragi sahib waheguru mehar Karn tuhade te.
@kulvindersingh405
@kulvindersingh405 Год назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@GurpreetSingh-gn3xf
@GurpreetSingh-gn3xf 2 года назад
🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਦੇ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏
@bhullarrajbir7487
@bhullarrajbir7487 Год назад
Bahut soni awaaz hai baba ji, Dhan shri guru Ramdas ji
@surinderkaurgill901
@surinderkaurgill901 Год назад
Dhan Dhan Shri Guru Ramdas ji kirpa karo 🤲🤲
@annipaul2905
@annipaul2905 3 года назад
❤️ touching Shabd waheguru ji 🙏🏻 Guru Ramdas rakho shrnai mere Malika 🙏🏻 aape baksh le 🙏🏻
@kanchankaur4000
@kanchankaur4000 2 года назад
Waheguru ji waheguru ji 🙏🙏
@amanjotnirmaan2924
@amanjotnirmaan2924 7 месяцев назад
Dhan Dhan Shri Guru Gobind Singh Sahib Maharaj Ji 🌸❤️🙏
@lggamer8591
@lggamer8591 3 года назад
Veer karnail singh ragi my favourite a voice sunky man nu skun milda very nice waheguru ji kirpa kri es veer Ji te
@NANAKCSC
@NANAKCSC 2 года назад
Dhan Dhan Guru Ram Das Ji 🙏🙏🙏🙏🙏🙏🙏 waheguru ji ...... Made me cry after listening this Shabad 🙏
@GurpreetSingh-ix7oc
@GurpreetSingh-ix7oc 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sidhuraj359
@sidhuraj359 Год назад
Eh shabad sun ke bahut skoon milda waheguru ji mehar karyeoh hamesha
@Deepkaur-qp6hr
@Deepkaur-qp6hr Год назад
ਧੰਨ ਗੁਰੂ ਰਾਮਦਾਸ ਜੀ 🙏🌺
@amanjotnirmaan2924
@amanjotnirmaan2924 7 месяцев назад
Waheguru ji ka khalsa Waheguru ji ki Fateh Ji 🌸❤️🙏
@Familyfunnoffical
@Familyfunnoffical Год назад
ਮੇਰੇ ਵੀ ਰੂਹ ਬਹੁਤ ਸੁਕੂਨ ਮਿਲਦਾ ਹੈ ਸ਼ਬਦ ਸੁਣ ਕੇੇ 🙏🙏🙏
@sewakkamboj7748
@sewakkamboj7748 Год назад
00p̊
@rajwantkaur2246
@rajwantkaur2246 Год назад
❤❤❤
@MohanSingh-du8kj
@MohanSingh-du8kj 11 месяцев назад
Satnam shri wehaguru gi
@NishanSingh-ol4ur
@NishanSingh-ol4ur Год назад
ਧੰਨ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਚੜਦੀਕਲਾ ਵਿਚ ਖਾਣ
@preetkaurpreetkaur9582
@preetkaurpreetkaur9582 Год назад
ਵਾਹਿਗਰੂ ਜੀ ਸੱਚੀ ਹਿੰਮਤ ਤੋਂ ਹਰਦੀ ਜਾਂਦੀ ਸੀ ਪਰ ਸੱਚ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਧਿਆਇਆ ਸਬਰ , ਸੰਤੁਸ਼ਟੀ ਅਤੇ ਹਿੰਮਤ ਮਿਲਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@GurdeepSingh-cs7yf
@GurdeepSingh-cs7yf 10 месяцев назад
Waheguru mehr krn chardikala bakshn 😇🙏 dhan dhan ramdass guru sahib ji🙏
@sahildeep11kaur56
@sahildeep11kaur56 10 месяцев назад
🙏🙏🙏
@Singhkuljit007
@Singhkuljit007 10 месяцев назад
Dhan dhan guru ramdas ji. Waheguru ji jindgi ch dukh hi dukh ne. Bs waheguru thoda hi sahara hai. Ek din sabh kuj thik kroge
@pardeepgill9086
@pardeepgill9086 7 месяцев назад
Waheguru ji 🙏🙏
@harkamalsingh6525
@harkamalsingh6525 7 месяцев назад
Mere guru Ramdas ji dhan han
@kuldeepmann8459
@kuldeepmann8459 3 года назад
🙏 ਵਾਹਿਗੁਰੂ ਜੀ
@nanaksingh7357
@nanaksingh7357 4 месяца назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੂੰ ਹੀ ਤੂੰ 🌹 ਵਾਹਿਗੁਰੂ ਜੀ 🌹🙏🙏🙏 ਭਲਾ ਕਰੀ ਸਭ ਦਾ ਮੇਰਿਆ ਮਾਲਕਾ
@ranjitkaur3785
@ranjitkaur3785 2 года назад
Bhai sahib ji 🌹🌹🌹🌹🌹 bahut hi anandmayi and heart touching shabad kirtan hai ji 🙏🙏🙏🙏🙏
@waheguruflexprintingjandia7285
@waheguruflexprintingjandia7285 10 месяцев назад
ਧੰਨ ਧੰਨ ਗੁਰੂ ਰਾਮ ਦਾਸ ਰਾਖਿਓ ਗਰੀਬ ਲਾਜ ਹੋਣ ਨਾ ਦਿਓ ਕਿਸੇ ਦੇ ਮੁਹਥਾਜ 🙏🙏🙏🙏
@Factmania172
@Factmania172 2 года назад
Very nice voice wahuguru tujhade te kirpa kare waheguru is 👍👌👍👌
@InderRaaz
@InderRaaz Год назад
Nice
@rashpalmanes8290
@rashpalmanes8290 11 дней назад
Dhan Guru Ramdas Rakhi Gareeb di laaz Kari na kisse da Mohtaaz....🙏🙏🙏🙏🙏
@channuroy
@channuroy Год назад
Beautiful ❤️🥰 sabad waheguru ji ka kahlsa waheguru ji ki fathe
@ShindaSingh-y5o
@ShindaSingh-y5o Год назад
Dhan guru Ramdas jii Baba deep singh 🙏🙏🙏🙏🙏🙏🙏🙏🙏
@AmandeepSingh-ku4hb
@AmandeepSingh-ku4hb 3 года назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ
@gurtejsidhupoohla1330
@gurtejsidhupoohla1330 7 месяцев назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ❤❤ ਜਿਨਿ ਸਿਰਿਆ ਤਿਨੈ ਸਵਾਰਿਆ ❤❤ ਗੁਰੂ ਰਾਮਦਾਸ ਰਾਖਹੁ ਸਰਨਾਈ ❤❤
@kourkourkour7410
@kourkourkour7410 2 месяца назад
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ
@karamjitkaur4345
@karamjitkaur4345 Год назад
Very nice voice waheguru ji kirpa karn bahut pyara shabad hai ji🙏🙏🙏🙏
@ManveerGrewal-yj5kh
@ManveerGrewal-yj5kh Месяц назад
❤❤❤❤
@amanjotnirmaan2924
@amanjotnirmaan2924 7 месяцев назад
Dhan Dhan Shri Guru Ramdas Sahib Maharaj Ji 🌸❤️🙏
@dharamveersingh2151
@dharamveersingh2151 2 года назад
।।ਭਉਤ ਭਉਤ ਵਧੀਆ ਸ਼ਬਦ ਭਾਈ ਸਾਹਿਬ ਜੀ ਨੇ ਗਾਇਆ ਹੈ ਜੀ।। ।।ਗੁਰੂ ਰਾਮਦਾਸ ਜੀ ਮਹਾਂਰਾਜ ਜੀ ਕਿਰਪਾ ਬਣਾਏ ਰੱਖਣ ਜੀ ਭਾਈ ਸਾਹਿਬ ਜੀ ਤੇ ਜੀ।।
@Gurnazkaur455
@Gurnazkaur455 Год назад
Dhan dhan Shri guru Ramdas ji mehr kro waheguru g.,.mere bache tey apni kirpa bnai rkhna....waheguru g🤲🤲🙏
@kamalpreet1785
@kamalpreet1785 3 года назад
100% peaceful voice.....waheguru g bhai sahib g nu chrdikla ch rkhn🙏
@gurjeetkaurkaur4890
@gurjeetkaurkaur4890 2 года назад
My favorite Ŕaagi bhai karnal singh jii God bless you
Далее
КТО БОИТСЯ КЛОУНОВ?? #shorts
00:20
Просмотров 561 тыс.