Тёмный

Gurbakash Singh Albela ਅਤੇ Nachhatar Chhatta ਵਾਰੇ ਅਤੇ ਢਾਡੀ ਅਲਬੇਲੇ ਨੇ ਮੌਤ ਤੋਂ ਪਹਿਲਾਂ ਕੀ ਕਿਹਾ 

Adbi Sanjh Magazine (ਅਦਬੀ ਸਾਂਝ ਮੈਗਜ਼ੀਨ)
Просмотров 9 тыс.
50% 1

#interviews #punjabi #singersingwriter #punjabimusicartist #singh #motivation #punjabimusic #gurbakashsinghalbela #nachhatarchhatta #dharampreet #balkarsidhu #folkpunjabisinger #singer #kartarramla #HarbansChhatta #sgpc #sgpcsriamritsar #sgpcofficial #geetadialpura

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 52   
@barkndibarkndi6344
@barkndibarkndi6344 3 дня назад
ਢਾਡੀ ਕਲਾ ਦੇ ਥੰਮ ਉਸਤਾਦ ਗੁਰਬਖਸ਼ ਸਿੰਘ ਅਲਬੇਲਾ ਜੀ ਹਮੇਸ਼ਾ ਹੀ ਸਾਡੇ ਦਿਲਾਂ ਤੇ ਰਾਜ ਕਰਨਗੇ ਫ਼ੈਨ ਢਾਡੀ ਬਿਰਛਪਾਲ ਸਿੰਘ ਬਰਕੰਦੀ ਤੇ ਬਰਕੰਦੀ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ❤❤❤❤❤❤
@ManPreet-rq2sj
@ManPreet-rq2sj 3 дня назад
Thanks g regards veer ji
@birbalnauhra3525
@birbalnauhra3525 5 дней назад
ਬਹੁਤ ਹੀ ਵਧੀਆ ਤੇ ਸੁੰਦਰ ਢੰਗ ਨਾਲ ਇੰਟਰਵਿਊ ਕਰਨ ਲਈ ਧੰਨਵਾਦ । ਅਲਬੇਲਾ ਜੀ ਦੇ ਭਰਾ ਨੂੰ ਦੇਖ ਕੇ ਸੁਣ ਕੇ ਚੰਗਾ ਲੱਗਾ
@harbanssingh1678
@harbanssingh1678 6 дней назад
ਸਾਹਿਤਕਾਰਾਂ,ਗੀਤਕਾਰਾਂ,ਤੇ ਕਵੀਸਰਾ ,ਢਾਡੀਆਂ ਬਾਰੇ ਇੰਟਰਵਿਊ ਕਰਕੇ ,ਸਮਾਜ ਸਾਹਮਣੇ ਰੱਖਣਾ ਬਹੁਤ ਹੀ ਸਲਾਘਾਯੋਗ ਕਰਮ ਹੈ । ਅਜਿਹੇ ਵਿਦਵਾਨਾਂ ਤੋਂ ਸੇਧ ਲੈਕੇ,ਨਵੀ ਪੀੜੀ ਜੀਵਨ ਚ ਨਾਮਣਾ ਖੱਟ ਸਕਦੇ ਹਨ।
@ManPreet-rq2sj
@ManPreet-rq2sj 6 дней назад
Boht jiyada intrested mulakat dhadi gurbaksh Singh albelaa
@boharsingh7359
@boharsingh7359 4 дня назад
ਸਿਰਮੌਰ ਢਾਡੀ ਅਲਬੇਲਾ ਸਾਹਿਬ ਜੀ ❤
@balveersingh1208
@balveersingh1208 6 дней назад
ਬਹੁਤ ਵਧੀਆ ਇੰਟਰਵਿਊ ਕੀਤੀ ਅਵਤਾਰ ਸਿੰਘ ਰਾਏਸਰ ਜੳ
@ManPreet-rq2sj
@ManPreet-rq2sj 6 дней назад
dhanvad veer s balveer Singh Aulakh sahib
@HarjitSingh-by5gr
@HarjitSingh-by5gr 3 дня назад
ਬਹੁਤ ਹੀ ਵਧੀਆ ਲੱਗਾ ਜੀ 🙏🏻🙏🏻👍👍👍
@Adbisanjhmagazine
@Adbisanjhmagazine 2 дня назад
Thanks
@Happiness-mu5zj
@Happiness-mu5zj 6 дней назад
App ji da channel knowledge de riha 👍👍👍
@JaspalSingh-w2c
@JaspalSingh-w2c 6 дней назад
ਧੰਨਵਾਦ ਜੀ ❤❤ ਸੁਖਵਿੰਦਰ ਖੋਸਾ ਜੀ
@sukhpalbatth5536
@sukhpalbatth5536 6 дней назад
ਵਧੀਆ ਜਾਣਕਾਰੀ ਭਰਪੂਰ ਚੈਨਲ ਹੈ ਜੀ। ਅਵਤਾਰ ਬੱਬੀ ਜੀ ਦੇ ਉਪਰਾਲੇ ਵਧੀਆ ਹਨ
@ManPreet-rq2sj
@ManPreet-rq2sj 6 дней назад
Bahut bahut dhan vad ji sukhpal ji
@alkaradairyfarm4209
@alkaradairyfarm4209 5 дней назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਅਵਤਾਰ ਸਿੰਘ ਜੀ ਉਸਤਾਦ ਲੋਕ ਮਾਸਟਰ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਜੀ ਇੱਕ ਵਿਲੱਖਣ ਸ਼ਖ਼ਸੀਅਤ ਸਨ ਆਪਣੀ ਜ਼ਿੰਦਗੀ ਦਾ ਆਖਰੀ ਪ੍ਰੋਗਰਾਮ ਸਾਡੇ ਪਿੰਡ ਅਲਕੜਾ ਲਾਇਆ ਅਖੀਰ ਵਿੱਚ ਫਤਿਹ ਬੁਲਾਕੇ ਕਹਿੰਦੇ ਹੋ ਸਕਦਾ ਜ਼ਿੰਦਗੀ ਅਖੀਰਲਾ ਪ੍ਰੋਗਰਾਮ ਹੋਵੇ
@Happiness-mu5zj
@Happiness-mu5zj 6 дней назад
Good personality 🎉🎉🎉
@taranabhi558
@taranabhi558 6 дней назад
Thanks🙏 ji
@sukhpalbatth5536
@sukhpalbatth5536 6 дней назад
ਬਹੁਤ ਹੀ ਵਧੀਆ ਤੇ ਹਰਮਨਪਿਆਰੀ ਸ਼ਖ਼ਸੀਅਤ ਅਲਬੇਲਾ ਜੀ।
@bhupindersinghthuliwal2808
@bhupindersinghthuliwal2808 6 дней назад
Very good coverage
@VickySingh-l7e
@VickySingh-l7e День назад
malve da super star dhadi and geetkar , socal worker. regards gurbksh singh albela sahib
@JagroopSingh-rh6op
@JagroopSingh-rh6op 6 дней назад
Va Kamal ji
@rajatmittal4403
@rajatmittal4403 5 дней назад
bhut jade vdiya interview and nachhatar chatta ji bare bhut vdiya dase aa ji
@geetkarrajkoirsinghwala4962
@geetkarrajkoirsinghwala4962 День назад
ਵਧੀਆ ਲੱਗੀ ਮੁਲਾਕਾਤ।
@dharatdeputter
@dharatdeputter 6 дней назад
ਬਹੁਤ ਵਧੀਆ ਵਿਰਾਸਤ ਬਾਰੇ ਇੰਟਰਵਿਊ
@dharamsingh5541
@dharamsingh5541 5 дней назад
Bahut vadhia intervew ji.bahut khubia si albela saab ch.jina khubia dda ohna de akal chalane to vadh vich pta chlya. Jekar albela saab jinda hundy ohna de darshan jroor krdy .bahupakhi shakhshiat san albela saab.ajj albela saab nu milan nu bda dill krda he Oh jithe vee han Sache patsh ohna nu swarga ch niwas bakhshy.
@dharamsingh5541
@dharamsingh5541 4 дня назад
Meri fevrit sakhshiat San albela saab ji Ohna da bhar joban ruty chle jana bajut takleef de reha he Ohna ne bahut sare klakar star bnaye Sache patsh ohna de parwar te mehar bbarya hath rakhy.
@SukhdevSingh-cv3ge
@SukhdevSingh-cv3ge 5 дней назад
ਜਦੋਂ ਨਾਂ ਅਲਬੇਲੇ ਪੇਸ਼ ਜਾਂਦੀ ਨਬਜ਼ ਵੈਦਾਂ ਦੀ ਫੜੀ ਵੀ ਮੁਕ ਜਾਂਦੀ
@BalwinderSingh-oh8dl
@BalwinderSingh-oh8dl 3 дня назад
ਬਹੁਤ ਵਧੀਆ ਅਵਤਾਰ ਸਿੰਘ ਜੀ ਆਪਾਂ ਨਛੱਤਰ ਛੱਤਾਂ ਜੀ ਦੇ ਘਰ ਗਏ ਸੀ ਬਲਵਿੰਦਰ ਸਿੰਘ ਸਾਬਕਾ ਸਰਪੰਚ ਸਿਆੜ
@ManPreet-rq2sj
@ManPreet-rq2sj 3 дня назад
Hnji sarpanch sahib ji tuci help v kiti c satte di family di
@Adbisanjhmagazine
@Adbisanjhmagazine 2 дня назад
Thanks
@JagroopSingh-rh6op
@JagroopSingh-rh6op 6 дней назад
Mulakat bahut hi vadia ji jagroop
@dharamsingh5541
@dharamsingh5541 5 дней назад
Gurbax albela saab ik ajehi paras mani san .jehda vee os naal ghas gea sona banya he Osne aneka klakar pedaa kity han Sache patsh osde parwar nu ate ohna de shagirda nu chardi kla ch rakhy.albela saab nu na mily jaan da pachhtawa sari umar rhega.
@rajaphotostudiozira
@rajaphotostudiozira 6 дней назад
ਕਦੋਂ ਚੜ੍ਹੇਗਾ ਪੰਜਾਬ ਦਿਆ ਸੂਰਜਾ ਦੁਨੀਆਂ ਤੇ ਫੇਰ ਮੁੜਕੇ
@ManPreet-rq2sj
@ManPreet-rq2sj 6 дней назад
Thank you sir ji
@birbalnauhra3525
@birbalnauhra3525 5 дней назад
Bakamal ji
@sukhwinderkaur5106
@sukhwinderkaur5106 6 дней назад
Very good job
@HarjinderSingh-ot4mw
@HarjinderSingh-ot4mw 5 дней назад
Very nice
@darshansingh_shersinghpura
@darshansingh_shersinghpura 4 дня назад
ਅਵਤਾਰ ਸਿੰਘ ਬੱਬੀ ਰਾਏਸਰ ਜੀ ਪੇਸ਼ਕਾਰੀ ਲਈ ਹੋਰ ਮਿਹਨਤ ਦੀ ਲੋੜ ਹੈ।ਰੁਕ ਰੁਕ ਕੇ ਧੀਮੀ ਆਵਾਜ਼ ਵਿਚ ਸਵਾਲ ਕਰਨੇ ਰੜਕਦੇ ਆ।
@KewalSingh-kg2sb
@KewalSingh-kg2sb 4 дня назад
Bubi shuru ton hi ingh bolde ne
@rajustudioshersinghpura4834
@rajustudioshersinghpura4834 2 дня назад
ਇੰਟਰਵਿਊ ਕਰਨੀ ਬਣਦੀ ਸੀ ਵਧੀਆ ਕੀਤੀ ਹੈ। ਕੁਝ ਗੱਲਾਂ ਜੋ ਇਹਦੇ ਵਿੱਚ ਦੱਸੀਆਂ ਗਈਆਂ ਨੇ ਗੀਆਂ ਜਿਵੇਂ ਕਿ ਅਲਬੇਲਾ ਸਾਹਿਬ ਦੇ ਘਰ ਦੇ ਹਾਲਾਤ ਮਾੜੇ ਦੱਸੇ ਗਏ ਇਹ ਚੰਗਾ ਨਹੀਂ ਲੱਗਿਆ ਕਿਉਂਕਿ ਅਲਬੇਲਾ ਸਾਹਿਬ ਕੋਲ ਸਾਢੇ ਤਿੰਨ ਕਿੱਲੇ ਜਮੀਨ ਸੀ ਜਿਹੜੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਵਿੱਚ ਉਹਨਾਂ ਦੀਆਂ ਬੇਟੀਆਂ ਦੇ ਹਿੱਸੇ ਆਈ ਸੀ ਘਰ ਦੇ ਹਾਲਾਤ ਵੀ ਵਧੀਆ ਸੀ ਪਰ ਹੁਣ ਇਹ ਪਤਾ ਨਹੀਂ ਕਿਉਂ ਸੁਰਜੀਤ ਸਿੰਘ ਅਲਵੇਲਾ ਜੀ ਆਪਣਾ ਨੰਬਰ ਦੇ ਕੇ ਕਿਸ ਮਦਦ ਦੀ ਝਾਕ ਕਰਦੇ ਹਨ ਹਾਂ ਸਿਰਮੌਰ ਸ਼੍ਰੋਮਣੀ ਢਾਡੀ ਸਰਦਾਰ ਗੁਰਬਖਸ਼ ਸਿੰਘ ਜੀ ਅਲਵੇਲਾ ਉਹਨਾਂ ਦਾ ਬੁੱਤ ਵਗੈਰਾ ਜਾਂ ਹਰੀਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਜਾਇਬ ਘਰ ਦੇ ਵਿੱਚ ਉਹਨਾਂ ਦੀ ਕੋਈ ਫੋਟੋ ਲੱਗਣੀ ਚਾਹੀਦੀ ਹੈ
@ManPreet-rq2sj
@ManPreet-rq2sj 2 дня назад
❤❤❤❤ thanks g regards sir
@KHALASATV
@KHALASATV 4 дня назад
ਬਹੁਤ ਵਧੀਆ ਜੀ
@VisakhaSoni-c2n
@VisakhaSoni-c2n 5 дней назад
Good interview sir ji
@BalkarnSingh-r7w
@BalkarnSingh-r7w 4 дня назад
Veery nice ji
@taranabhi558
@taranabhi558 6 дней назад
ਇੰਟਰਵਿਊ ਦੀ ਐਡੀਟਿੰਗ ਨਹੀਂ ਵਧੀਆ ਕੀਤੀ ਗਈ ਇੰਟਰਵਿਊ ਬਹੁਤ ਵਧੀਆ ਬਣ ਸਕਦੀ ਸੀ
@BalkarnSingh-r7w
@BalkarnSingh-r7w 4 дня назад
Milna c ji albela saab de parwar nu
@SukhdevSingh-cv3ge
@SukhdevSingh-cv3ge 5 дней назад
ਕਿਉਂ ਅਲਬੇਲੇ ਮਾਨ ਕਰਦਾਂ ਗੁਡੀ ਸਦਾਂ ਨਾ ਜੱਗ ਤੇ ਚੜੀ ਰਹਿਣੀ
@baddmass555
@baddmass555 5 дней назад
Good job
@jaskaransingh-bd7bm
@jaskaransingh-bd7bm 6 дней назад
Nic
@HakamSingh-k7v
@HakamSingh-k7v 17 часов назад
bahut vdhia interview with regard dhadi gurbaksh Singh albela
@SukhdevSingh-cv3ge
@SukhdevSingh-cv3ge 5 дней назад
Gorakh da tilla
@BaljeetSingh-vp9jw
@BaljeetSingh-vp9jw 10 часов назад
Nyc seeta ji
Далее
БЕЛКА СЬЕЛА КОТЕНКА?#cat
00:13
Просмотров 1,3 млн