Тёмный

Gurchet Chitarkar In Pakistan | 420 Family | indian comedian In Pakistan 

Punjabi Lehar
Подписаться 787 тыс.
Просмотров 116 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 369   
@ravinderdhillon5788
@ravinderdhillon5788 Год назад
ਭਾਗਾਂ ਵਾਲੇ ਹਨ ਜੋ ਪਾਕਿਸਤਾਨ ਜਾ ਆਏ, ਰੱਬ ਕਿਰਪਾ ਕਰੇ ਸਾਨੂੰ ਵੀ ਦਰਸ਼ਨ ਕਰਵਾਏ ਸਾਡੇ ਲਹਿੰਦੈ ਪੰਜਾਬ ਦੇ❤❤
@angrejsinghsaggu5969
@angrejsinghsaggu5969 Год назад
ਬਹੁਤ ਖੁਸ਼ੀ ਹੋਈ ਜੀ, ਬਹੁਤ ਬਹੁਤ ਸ਼ੁਭਕਾਮਨਾਵਾਂ ਗੁਰਚੇਤ ਚਿੱਤਰਕਾਰ ਤੇ ਨਾਸਿਰ ਢਿੱਲੋਂ ਵੀਰ ਜੀ
@gurvindersinghbawasran3336
@gurvindersinghbawasran3336 Год назад
ਜਿਸ ਤਰ੍ਹਾਂ ਸਾਰੇ ਵੀਰ ਇਕਠੇ ਹੋਏ ਮੁਸਲਮਾਨ ਸਿੱਖ ਹੋ ਸਕਦਾ ਕੋਈ ਹਿੰਦੂ ਵੀਰ ਵੀ ਹੋਵੇ ਸਾਰੇ ਏਸੇ ਤਰ੍ਹਾਂ ਖ਼ੁਸ਼ ਰੱਖੇ ਵਾਹਿਗੁਰੂ ਜੀ ਸਾਡੇ ਪਿਆਰ ਮੁਹੱਬਤ ਏਸੇ ਤਰ੍ਹਾਂ ਚੱਲਦਾ ਰੱਖੇ ❤❤
@Gujjar_gang
@Gujjar_gang Год назад
@@gurpalsingh6153landu kafir jo noon muslim honda ohnu kehde aa. Tu Muslim aa ? Pakistan Punjab te mostly log converted aa pehle Hindu ya Sikh sann. Jatan same ne gor kar geyan na peil chuttiya
@sunilGujjar-yf9mk
@sunilGujjar-yf9mk Год назад
ਕਿਉ ਸਿੱਖ ਹਿੰਦੂ ਮੁਸਲਮਾਨ ਲਗਾਈ ਹੈ ਇਨਸਾਨ ਬਣੋ ਮਨੁੱਖ ਸਾਰੇ ਉਸ ਅਕਾਲਪੁਰਖ ਨੇ ਬਣਿਆਂ ਹੈ ਜਾਤਾਂ ਪਾਤਾਂ ਅੱਗੇ ਮਨੁੱਖ ਨੇ ਲੋਕਾਂ ਵਿਚ ਵੰਡੀਆਂ ਪਾਈਆਂ ਆਪਣੇ ਫਾਇਦੇ ਵਾਸਤੇ ਗੁਰੂ ਪੀਰ ਸਾਧੂ ਸੰਤ ਸਾਝੇ ਜੇਕਰ ਕੋਈ ਭੁਲੇਖਾ ਹੋਇਆ ਮੇਰੇ ਨਾਲ ਗੱਲ ਕਰੀ ਚੰਗੀ ਉਦਾਹਰਨ ਸਮੇਤ ਸਮਝਾ ਦਿਆਂਗਾ ਮਨੁੱਖਤਾ ਨੂੰ ਪਿਆਰ ਕਰੋ ਸਾਰੇ ਗੁਰੂਆਂ ਨੇ ਸਿਖਾਇਆ ਹੈ ਆਪਣੀ ਜ਼ਿੰਦਗੀ ਵਾਰ ਦਿੱਤੀ ਲੋਕਾਂ ਦੇ ਹੱਕਾਂ ਕਰਕੇ ਗੁਰੂ ਆ ਨੇ ਉਹਨਾਂ ਨੇ ਕੋਈ ਹਿੰਦੂ ਸਿੱਖ ਮੁਸਲਮਾਨ ਨਹੀ ਵੇਖਿਆ ਸਮਝੋ ਵਾਹਿਗੁਰੂ ਦੇ ਦਿੱਤੇ ਉਪਦੇਸ਼ ਤੇ ਚਲੋ
@Gujjar_gang
@Gujjar_gang Год назад
@@sunilGujjar-yf9mk ki bonk ria English che Typ kar tu 100% bakwas e keti honi
@mazad7475
@mazad7475 Год назад
@@Gujjar_gang ohne.kiha.insan.bano.hindu.muslim.nahi
@Gujjar_gang
@Gujjar_gang Год назад
@@mazad7475 shukriya veer thoda. Te sorry us bai nu ❤️🫶🙏
@bpeo9578
@bpeo9578 Год назад
ਨਾਸਿਰ ਪੁੱਤਰਾ ਵਾਹਿਗੁਰੂ ਜੀ ਅੱਲਾ ਜੀ ਤੈਨੂੰ ਸਦਾ ਚੜਦੀ ਕਲਾ ਵਿੱਚ ਰੱਖਣ 🙏🙏🙏
@sunilGujjar-yf9mk
@sunilGujjar-yf9mk Год назад
ਬਾਪੂ ਜੀ 🙏🙏
@prabhnoortiwana1482
@prabhnoortiwana1482 Год назад
ਵੀਰ ਮੈਂ ਵੀ ਪਿਛਲੇ ਸਾਲ 2022ਜੂਨ ਵਿੱਚ ਪਾਕਸਤਾਨ ਆ ਕੇ ਗੲਈ ਸੀ ਸਾਰੀਆਂ ਯਾਦਾ ਤਾਜਾ ਹੋ ਗੲਈਆਂ ਜੀ ਜੋ ਪਿਆਰ ਇਥੇ ਆਕੇ ਮਿਲਿਆ ਭੁੱਲਦਾ ਨਹੀਂ ਜੀ ਕਾਸ਼ ਦੋਵੇ ਪੰਜਾਬ ਇਕ ਹੋ ਜਾਣ
@user-el3zm2qq3w
@user-el3zm2qq3w Год назад
ਜਿਹਨਾ ਮਰਜੀ ਇਹਨਾਂ ਨਾਲ ਪਿਆਰ ਕਰੋ ਇਹ ਨਹੀ ਕਿਸੇ ਦੇ ਬਣਦੇ ਪਾਕਿਸਤਾਨ ਵਿਚ ਸਾਡੀਆਂ ਸਿੱਖ ਬੱਚੀਆਂ ਨੂੰ ਘਰੋ ਚੱਕ ਕੇ ਉਹਨਾਂ ਦਾ ਬਲਾਤਕਾਰ ਕੀਤਾ ਜਾਦਾ
@IqbalKhan-qd8fp
@IqbalKhan-qd8fp Год назад
ਰਹਿਣ ਦੇ ਓਏ
@Kisan.punjab.ale1469.
@Kisan.punjab.ale1469. Год назад
ਬਹੁਤ ਚੰਗੀ ਗੱਲ ਐ ਬਾਈ ਜੀ ਦੋਵਾਂ ਪੰਜਾਬਾਂ ਚ ਪਿਆਰ ਬਰਕਰਾਰ ਰੱਖੇ ਅੱਲ੍ਹਾ ਵਾਹਿਗੁਰੂ
@rajpaltiwana9249
@rajpaltiwana9249 Год назад
ਵਾਹਿਗੁਰੂ ਜੀ ਮੇਹਰ ਕਰੇ ਦੋਵੇਂ ਪੰਜਾਬਾਂ ਤੇ
@ravinderdhillon5788
@ravinderdhillon5788 Год назад
ਗੁਰਤੇਜ ਸਿੰਘ ਜੀ ਹੋਰ ਵੀ ਵਧੀਆ ਹੁੰਦਾ ਜੇ ਸਿਰ ਤੇ ਦਸਤਾਰ ਸਜਾ ਕੇ ਜਾਂਦੇ ਆਪਣੇ ਬਜ਼ੁਰਗਾਂ ਦੀ ਧਰਤੀ ਤੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਣਾਈ ਰਾਜਧਾਨੀ ਚ
@bahiabelt3402
@bahiabelt3402 Год назад
ਇਹੀ ਮੈ ਬੋਲਿਆ ਬਾਈ ਪਾਕਿਸਤਾਨ ਵਿੱਚ ਤਾਂ ਦਸਤਾਰ ਵਾਲੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ
@AliAhmed-ku3wz
@AliAhmed-ku3wz Год назад
♥ 😘 from Pakistan 🇵🇰 ♥ 😘 to our beloved sikh brothers and sisters ♥ 😘
@user-kSSingh
@user-kSSingh Год назад
Lot’s of ❤from Charda Punjab 🙏🙏
@ravinderdhillon5788
@ravinderdhillon5788 Год назад
ਢਿੱਲੋਂ ਵੀਰ ਬਹੁਤ ਵਧੀਆ ਉਪਰਾਲਾ ਕਰ ਰਹੇ ਤੁਸੀਂ , ਕਿਰਪਾ ਕਰਕੇ ਜਿਨ੍ਹਾਂ ਹੋ ਸਕੇ ਜਾਰੀ ਰਖਿਓ ਇਸ ਉਪਰਾਲੇ ਨੂੰ।
@bahiabelt3402
@bahiabelt3402 Год назад
ਬਾਈ ਗੁਰਚੇਤ ਜੀ ਜਿੰਨੇ ਦਿਨ ਰਹੋ ਗੇ ਦਸਤਾਰ ਸਜਾ ਕੇ ਰਹੋ ਤੁਸੀਂ ਤਾਂ ਬੰਨ ਲੈਣੇ ਹੋ ਵਧੀਆ
@khizarhayatindianscooty6526
Bahut wadia nasir sahib inj dey lookaan di wajha nal peyaar wadey ga khizr chughtai wazirabad
@parminderjitsingh3096
@parminderjitsingh3096 Год назад
ਬਾਈ ਦੀ ਆਵਾਜ਼ ਬਹੁਤ ਸੋਹਣੀ ਆ ਬਾਬਾ ਮੇਹਰ ਕਰੇ, ਪੰਜਾਬ ਦੀ ਆਵਾਜ਼ ਹੋਰ ਉੱਚੀ ਹੋਵੇ, ਦੋਨੋਂ ਪੰਜਾਬ ਸਾਡੇ ਨੇ ਤੇ ਸਾਡੇ ਲਈ ਪੰਜਾਬ 1 ਆ
@raviinder6406
@raviinder6406 Год назад
Nasir veere Adaab Sat Sri Akaal🙏 , Bahut hi Wadhiya 🙏 Panjab Panjabi Panjabiat Zindabad Zindabad✊✊
@sokainaansari9907
@sokainaansari9907 Год назад
ALOT LOVE FROM LAHORE PAKISTAN 🇵🇰♥️♥️
@GurwinderSingh-zi4fd
@GurwinderSingh-zi4fd Год назад
ਬਹੁਤ ਵਧੀਆ ਬਲੌਗ, ਗੱਡੀ ਵਾਲੀ ਰਿਕਾਰਡਿੰਗ ਚ ਅਵਾਜ ਪਾਟਣ ਡਹੀ ਸੀ ,bhut wadhia blog, sound,ch thorri khrabi c,,
@kinnugill2850
@kinnugill2850 Год назад
Bauht hi khoobsurat song.... Kal parson di baahla hi chetey aayi jaani aein.. Blessings
@jaswantsingh8629
@jaswantsingh8629 Год назад
ਬਹੁਤ।ਵਧੀਆ
@inayataliinayatali2118
@inayataliinayatali2118 Год назад
Nasir veer g wdya kaam kr rhey ho from k s a East punjab wally apney bhai henn
@amritpalkaur1822
@amritpalkaur1822 Год назад
ਸਾਡੀ ਵਾਰੀ ਵੀ ਜਲਦੀ ਲਿਆਈ ਬਾਬਾ ਨਾਨਕ ਦੇਵ ਜੀ ❤️ ❤❤
@khalidsaeed5364
@khalidsaeed5364 Год назад
Well done Nasir veer jee welcome gurceet chatarkaar veer jee ਜੇ ਆਇਆ ਨੋ ਗੁਰਚੇਤ ਵੀਰ ਜੀ ਬੁਹਤ ਵਧੀਆ ਨਸੀਰ ਵੀਰ ਜੀ ਰੱਬ ਮੇਹਰ ਕਰਨ
@Harjindersingh-hy2jy
@Harjindersingh-hy2jy Год назад
ਬਹੁਤ ਵਧੀਆ ਬੰਦਾ ਨਾਸਿਰ ਬਾਈ ਬਹੁਤ ਵਧੀਆ ਕੰਮ ਕਰਦੇ ਆ
@dasiexperts1003
@dasiexperts1003 Год назад
Love and respect for Punjabi sikh brothers and sisters ❤️from Gujranwala Punjab
@rimaljitanand5153
@rimaljitanand5153 Год назад
My parents were from Gujranwala, and Dhudial
@rimaljitanand5153
@rimaljitanand5153 Год назад
I want to visit Pakistan before I die. People are so nice over there. Beautiful, cultured. Bless you all
@dasiexperts1003
@dasiexperts1003 Год назад
You are 🙏 welcome
@anshveerbatth9077
@anshveerbatth9077 Год назад
ਬਹੁਤ ਸੋਹਣਾ ਲਗਦਾ ਜਦੋਂ ਕੋਈ ਪਾਕਸਤਾਨੀ ਵੀਰ ਤੇ ਪੰਜਾਬ ਦੇ ਵੀਰ ਆਪਸ ਵਿਚ ਮਿਲਦੇ ਨੇ
@mateeullahchattah4444
@mateeullahchattah4444 Год назад
wah wah kamaal .. happy karny waly ko happy welcome g welcome🎉
@GurwinderSingh-bt4vm
@GurwinderSingh-bt4vm Год назад
ਰੱਬ ਨੇ ਤਰਸ ਕੀਤਾ ਤਾ ਸਾਨੂੰ ਵੀ ਕਦੇ ਸੁਭਾਗ ਮਿਲੇਗਾ ਲਹੋਰ ਵੇਖਣ ਦਾ❤❤❤❤❤❤❤
@rajwindersingh4962
@rajwindersingh4962 Год назад
ਬਹੁਤ ਵਧੀਆ ਲੱਗਿਆ ਪਿਆਰ ਮੁਹੱਬਤ ਹੋਰ ਵਧੇ ਬਾਹਡਰ ਖੁੱਲ੍ਹਣ
@gulamhussainchgulamhussain5090
❤❤Masha'Allah 💚💚
@JJKing-su3ff
@JJKing-su3ff Год назад
Is bhai ki boht funny videos hoti hai bhai ko paka paka Pakistan rakh lo...love you Sir ❤❤❤❤❤
@naveedkharl763
@naveedkharl763 Год назад
Well Done Sir Nasir Dhilon Sb Ap Great Person Ho Allah Pak Ap Ko Hamesha Salamat Rakhy Ameen. 🎉🎉🎉🎉❤❤
@dalrajsinghsaran3529
@dalrajsinghsaran3529 Год назад
ਜੇ ਪੱਗ ਬੰਨ ਲੈੰਦਾ ਕੀ ਘਸਦਾ ਸੀ ਤੇਰਾ ਗੁਰਚੇਤ
@harwindersingh8057
@harwindersingh8057 Год назад
ਢਿੱਲੋਂ ਸਾਬ ਨੇ ਟ੍ਰੇਡ ਬਾਰੇ ਬਿਲਕੁਲ ਸਟੀਕ ਗੱਲ ਆਖੀ ਏ, ਸਾਡਾ ਸਮਾਨ ਵਾਇਆ ਗਜਰਾਤ ਪੋਰਟ ਰਾਹੀ ਮਹਿੰਗਾ ਹੋਕੇ ਜਾਂਦਾ ਏ, ਸਿਧਾ ਲਾਂਘੇ ਰਾਹੀ ਹੋਣਾ ਚਹੀਦਾ visa ਮੁਬਾਰਕ
@bsingh7247
@bsingh7247 Год назад
ਧੰਨਵਾਦ ਬਾਈ ਜੀ ਵੱਸਦੇ ਰਹੋ ਜੀ ਦਿਲੋ ਧੰਨਵਾਦ ਜੀ ❤️❤️❤️👏👏👏
@khalidatta6638
@khalidatta6638 Год назад
Well done Nasir Dhillon sb Khalid Dhillon
@dhaliwaltube9065
@dhaliwaltube9065 Год назад
Ahh munde shami da gana kdho bhut ghaint avaaj aa
@parvinderrandhawa2322
@parvinderrandhawa2322 Год назад
❤❤❤❤ thanks brother Nasir dhillon aap ji da come bahut vadhiya hai ❤❤❤❤❤I love 💕 you ❤❤❤🙏🙏🙏🙏 from India ❤❤❤❤
@Dosanjh84
@Dosanjh84 Год назад
ਕਿਸਮਤ ਵਾਲੇ ਨੇ ਜੋ ਲਹਿੰਦੇ ਜਾ ਰਹੇ ਹਨ, ਬਾਬਾ ਨਾਨਕ ਮੇਹਰ ਕਰਨਗੇ ਤੇ ਮੇਰੀ ਵੀ ਲਹਿੰਦੇ ਜਾਣ ਦੀ ਰੀਝ ਪੂਰੀ ਹੋਵੇਗੀ। ਗੁਰਚੇਤ ਬਾਈ ਲਉ ਲਹਿੰਦੇ ਵਾਲਿਆਂ ਦੇ ਪਿਆਰ ਦਾ ਅਨੰਦ ।
@sandaldeepantal4504
@sandaldeepantal4504 Год назад
Kya baat hai. Both good guys.
@shere-punjabsinghshergill3257
Nasir saab, tuhadi koi rees nahi kar sakda. Sare Panjab nu tuhade te mann e ( Proud e).
@sandhusaab3115
@sandhusaab3115 Год назад
Nasir dhillon veer boot gaint bnda aa yaar tu waheguru tenu tandrustia te trakia bakhshe Mai kde comnt ni kita kise nu veer pr tera kam dekh k teri treef kre Bina nai rea gea Rabb kade mokka Dave ik vaar tenu life ch miln di chaht aa bai ji or Pakistan on d interst minu boot tym to aa jroor ona aa Pakistan agr posibl hoya veer tak pohanch jroor krnia love you veer boot Sara ❤️❤️❤️
@lolololllll
@lolololllll Год назад
Ik din tussi zaroor ethe aoge sandhu saab 💪
@romach1402
@romach1402 Год назад
nice to see him in PAKISTAN hes my fav person is ke sab drama mein dekhti hun❤❤❤
@Shamshersingh-bj7co
@Shamshersingh-bj7co Год назад
Sanu vi dekhlo single turey firde aa
@rajaraqii1591
@rajaraqii1591 Год назад
​@@Shamshersingh-bj7co Lannat
@romach1402
@romach1402 Год назад
Hahaa
@Shamshersingh-bj7co
@Shamshersingh-bj7co Год назад
@@romach1402 😂😂
@Shamshersingh-bj7co
@Shamshersingh-bj7co Год назад
@@romach1402 hor sab khariyat ay
@sokainaansari9907
@sokainaansari9907 Год назад
MY FAVORITE ARTIST ALOT LOVE AND MOST WELL COME TO PAKISTAN 🇵🇰♥️
@goodman8275
@goodman8275 Год назад
Almighty bless all Artists from both Punjabs. Nasser Jee, your every videos bring both Punjabs closer everyday. You sacrificed a lot including quitting your Police Officer Job. What ever you do, you do it from deep down your heart. Keep up the great work. Allah bless you with all his rehmat on you and your team.
@nsdhillon9937
@nsdhillon9937 Год назад
Jionde wasde hasde wasde rvo punjabio tuhanu rabb dian rakhan 🙏
@parvinderrandhawa2322
@parvinderrandhawa2322 Год назад
❤❤❤❤❤chittarkar sahab ❤I love 💕 you ❤❤❤❤❤❤❤
@WekhoPunjab
@WekhoPunjab Год назад
Ji Ayan Nu Gurshet Veere ❤
@Sukhdev03596
@Sukhdev03596 Год назад
ਵਾਹਿਗੁਰੂ ਮੇਹਰ ਕਰੇ ਕਰੀ ਕਿਤੇ ਰੱਬਾ ਮੇਲ ਦੋਨੇ ਪੰਜਾਬ ਦਾ
@GhhGgg-d1q
@GhhGgg-d1q 2 месяца назад
زبردست جناب آپ کو
@Randy-eg6dk
@Randy-eg6dk Год назад
He is best man Very underrated
@mudassar5401
@mudassar5401 Год назад
Sonay wali filam wekhi pa jee wadhiya
@SS-ct4hv
@SS-ct4hv Год назад
BOHOT VADIA BAI JI 🤗🤗💙💙MAZA AA GAYA VIDEO DEKH KE ZABARDAST 👌👌👌
@javed.756
@javed.756 Год назад
Aakhan chun pani aagaya yarr ina nu vekh k welcome to pakistan ❤❤❤
@gurimannan
@gurimannan Год назад
ਲਾਹੌਰ ਗਾਣਾ ਮੇਰੇ ਪਿੰਡ ਦੇ ਮੁੰਡੇ ਚਰਣ ਲਿਖਾਰੀ ਨੇ ਲਿਖਿਆ ਸੀ
@jashpalsingh1875
@jashpalsingh1875 Год назад
Super hit song
@g.sharan6041
@g.sharan6041 Год назад
Thank you so much for this video
@brardeep1057
@brardeep1057 Год назад
ਮੇਲ ਕਰਾਦੇ ਰੱਬਾ ਅੰਮ੍ਰਿਤਸਰ ਤੇ ਲਹੌਰ ਦਾ ❤️❤️❤️
@jagdishsingh-dt8vc
@jagdishsingh-dt8vc Год назад
Mere babe nanak di dharti de varis ne nasir dhilon vrge veer .rab hmesha khush rakhe veero
@sajjadkhurram9923
@sajjadkhurram9923 Год назад
Nice bhi ji
@jagdishsingh-dt8vc
@jagdishsingh-dt8vc Год назад
Nasir veer g salam.kida ho tusi.veer g video ch tuhadi avaj low a rhi h sound set kro g
@IftikharAhmad-uc8nj
@IftikharAhmad-uc8nj Год назад
جی آیاں نوں جی
@Alihassan.804-u4q
@Alihassan.804-u4q 2 месяца назад
Wow so so nice good bro ☺️❤❤
@ms753
@ms753 Год назад
Amazing
@LakhwinderSingh-mp4bg
@LakhwinderSingh-mp4bg Год назад
ਜੀਉਂਦੇ ਰਹੋਂ ਨਾਸਿਰ ਵੀਰ ਜੀ ਵਾਹਿਗੁਰੂ ਜੀ ਲੰਬੀ ਉਮਰ ਕਰਨ ਜੀ 🙏🙏
@KASHIFKHAN-qk1pv
@KASHIFKHAN-qk1pv Год назад
Wa g wa Mashallah ronqaan 🇵🇰🇺🇸
@kamalLitt81
@kamalLitt81 Год назад
Nasir Dhillon veer tuhada bahut vadda aa aa charde punjab to... Jeonde vasde raho veer ji
@jaspalgill4247
@jaspalgill4247 Год назад
Me ve ona agle saal
@harishnarula4235
@harishnarula4235 Год назад
Dhillon Saab jo sewa tusi punjab, Punjabi attye punjabiat lyee kar rahe ho,, oh bohout waddhmulli sewa hai. Asi thuade behad shukarguzar haan. 2no hatth jod ke nameste, salam, sat Siri akal ji.
@AtifNoorawan
@AtifNoorawan Год назад
Nic bahi
@kuldeep_maan
@kuldeep_maan Год назад
ਮੇਰੇ ਵਾਹਿਗੁਰੂ ਜੀ ਮੇਰੇ ਰੱਬ ਜੀ ਜਿਵੇਂ ਦੋਵੇਂ ਜਰਮਨੀ ਦੇਸ਼ ਦੀਵਾਰ ਢਾਹ ਇਕੱਠੇ ਹੋ ਗਏ ਹੁਣ ਦੋਹਾਂ ਪੰਜਾਬਾਂ ਨੂੰ ਵੀ ਰਲਗੱਡ ਕਰਦੇ। ਚਿੱਤਰਕਾਰ ਸਾਹਿਬ ਅਤੇ ਦਿਲੋਂ ਸਾਹਿਬ ਤੁਹਾਨੂੰ ਦਿਲੋਂ ਪਿਆਰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ❤
@amritpalwaring8957
@amritpalwaring8957 Год назад
Veer g Ydo b Mai es channel te Pakistan de video dekhde a pta ni keda de kich a dil ch bht Mn krda aoun da virag a Mn ch bht
@sentii8484
@sentii8484 Год назад
MashAllah buht wadia
@jattdreamrider
@jattdreamrider Год назад
Nice and beautiful sharing you are doing great job Allah bless you
@kulbirsingh2064
@kulbirsingh2064 Год назад
Nice veer ji
@ਬਲਦੇਵਸਿੰਘਸਿੱਧੂ
ਬਹੁਤ ਬਹੁਤ ਵਧੀਆ ਭਾਈ ਸਾਹਿਬ
@sonunusratsaabmoga1313
@sonunusratsaabmoga1313 Год назад
Gurchet bai boht vadhia Actor hon de naal Vadhia Insan v hai
@Globalkabbadiupdates
@Globalkabbadiupdates Год назад
ਜਦੋਂ ਵੀ ਵੀਡੀਓ ਦੇਖਦੇ ਹਾਂ ਤਾਂ ਬਹੁਤ ਦੁੱਖ ਹੁੰਦਾ ਹੈ ਕਿ ਸਾਨੂੰ ਕਿਉਂ ਕਹਿਣਾ ਪੈਂਦਾ ਹੈ ਕਿ ਮੈਂ ਪਾਕਿਸਤਾਨ ਵਿੱਚ ਆਇਆ ਹਾਂ ਮੈਂ ਭਾਰਤ ਵਿੱਚ ਆਇਆ ਹਾਂ, ਸਰਕਾਰਾਂ ਨੂੰ ਕੀ ਮਿਲ ਗਿਆ, ਦੋ ਮੁਲਕ ਬਣਾ ਕੇ ਲੋਕਾਂ ਨੂੰ ਵੰਡ ਦਿੱਤਾ, ਇਹ ਵੀਡੀਓ ਸੱਭ ਤੋਂ ਵਧੀਆ ਵਾਲੀ ਕਤਾਰ ਵਿੱਚ ਹੋਵੇਗੀ
@zafariqbalhoshiarpuri3175
@zafariqbalhoshiarpuri3175 Год назад
Welcome to Pakistan ❤
@bawa6776
@bawa6776 Год назад
Veer tuhadi lehar har var dil jeet landi a🙏🙏🙏
@karankamboj1286
@karankamboj1286 Год назад
Very nice ji ❤️♥️♥️💘💘♥️♥️♥️
@ahmadaabbas1338
@ahmadaabbas1338 Год назад
Wel Come paa ji🥰
@nsdhillon9937
@nsdhillon9937 Год назад
Good 👍 mere dhillon veer
@RamanpreetToor
@RamanpreetToor 9 месяцев назад
Bht wadiya lgda thade vlog dekne broooo
@panjab4784
@panjab4784 Год назад
Kash sada ve visa lag j Pakistan da
@kirat881
@kirat881 Год назад
Je kar veer ji prime ude chanel wale Hire vir nu naal lai aaunde tan gal hi kuj hor honi c
@nirmallakha1019
@nirmallakha1019 Год назад
Very nice song ji
@Bajwa216
@Bajwa216 Год назад
good bro ❤
@parvinderrandhawa2322
@parvinderrandhawa2322 Год назад
❤❤❤❤❤ very nice ❤ from India samana (patiala)❤❤❤❤
@arifnoor100
@arifnoor100 Год назад
I'm from Lahore Pakistan 🇵🇰 we need Peace 🕊️✌️ we need trade between India and Pakistan
@naeem7827
@naeem7827 Год назад
Jhang kb ana hai? I'm from Jhang bro.
@bhavneet554
@bhavneet554 Год назад
Great job Punjabi Lehar team
@jashpalsingh1875
@jashpalsingh1875 Год назад
ਵਸਦੇ ਰਹੋ ਪੰਜਾਬੀਓ ❤❤❤❤❤
@tajindartajindar4025
@tajindartajindar4025 Год назад
Bhot pyar charda Punjab Amritsar to
@sairasyed2122
@sairasyed2122 Год назад
Charda ya lenda joonda rave mera Punjab Watch From Switzerland
@RavinderSingh-jz9gw
@RavinderSingh-jz9gw Год назад
Wah g wah nazara lya ta boht sarian duaavan nasir bha g …. Tusi pakistan hindustan nu nede lai k aaun da jo kam shuru kita hai lagda hai hun eh dharti rehan jogi ho gyi hai … ❤
@sandeepdhillon6719
@sandeepdhillon6719 Год назад
❤️❤️ ਬਹੁਤ ਵਧੀਆ ਜੀ ❤️ Bhoot vidha g ❤️❤️
@kashifsohaildogar3264
@kashifsohaildogar3264 Год назад
punjab aur punjabi k lye ap ki bohat khidmaat hain
@nischatsingh2896
@nischatsingh2896 Год назад
Nasir Dhillon veer Jaan te Shaan aa Lehndey te Chardey Punjab. Veer dil toin pyaar te sarkaar aa tuhde layi Australian Passport mill gya jiddan in maximum 6-7 mahine fer veer pehla Lehndey Punjab da fera launa.❤
@surinderpalsingh485
@surinderpalsingh485 Год назад
Wah bai wah Bada e Sohna Vlog
@vishwasrattan-y8e
@vishwasrattan-y8e 10 месяцев назад
Very good punjabi lehar keep it up.
@harishnarula4235
@harishnarula4235 Год назад
Lovely bhaji nazar nahin aa rahe ?
Далее
Gurchait chitrkar sade porone
32:49
Просмотров 99 тыс.
СДЕЛАЛИ СОБСТВЕННЫЙ МУЛЬТИК
25:15
Team Spiderman True Or False Mask,nono #Shorts
00:37
Desi Podcast With Anjum Saroya | Nasir Dhillon
19:37
Просмотров 65 тыс.
Gurchet Chitarkar mere Pind Panjwar
12:42
Просмотров 182 тыс.
СДЕЛАЛИ СОБСТВЕННЫЙ МУЛЬТИК
25:15