Тёмный

Gurdas Mann | Challa | Audio | Old Punjabi Tunes 

Old Punjabi Tunes
Подписаться 157 тыс.
Просмотров 22 млн
50% 1

The audio song is Challa by Gurdas Mann

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,4 тыс.   
@nasirkhurshid2388
@nasirkhurshid2388 2 года назад
بچپن سے بہت سنا بہت ہیئ کمال گایا ۔۔لونگ دا لشکارا ۔۔ فلم بھی لاجواب ۔۔ چھلا ہزاروں بار سنا آج بھی جی نہیں بھرتا ۔۔۔
@DiljotDiljot-b3j
@DiljotDiljot-b3j 8 месяцев назад
ਇਹ ਗੀਤ ਸੁਣ ਕੇ,,, ਪੁਰਾਣੇਂ ਸਮਿਆਂ ਵਿੱਚ ਜਾਣ ਨੂੰ ਚਿੱਤ ਕਰਦਾ
@MunishKumar-mj2qv
@MunishKumar-mj2qv 7 дней назад
ਸਹੀ ਗੱਲ ਆ bhai
@dsmail9524
@dsmail9524 9 месяцев назад
ਛੱਲਾ ਬਹੁਤਾਂ ਨੇ ਗਾਇਆ ਪਰ ਜਦ ਗੁਰਦਾਸ ਨੇ ਗਾਇਆ ਤਾਂ ਛੱਲਾ ਗੁਰਦਾਸ ਦਾ ਹੋ ਗਿਆ ❤
@avtaarsingh6484
@avtaarsingh6484 8 месяцев назад
Fazal jutt ne ਸੁਣਾਇਆ ਹੈ ਉਹ v sun k ਵੇਖਿਓ ਇੱਕ ਵਾਰੀ
@ajaypaal4281
@ajaypaal4281 8 месяцев назад
सच्ची गल
@gurpreetapej
@gurpreetapej 7 месяцев назад
Challa Banya hi Gurdas Mann Vaaste Si :)
@amandeepsingh4336
@amandeepsingh4336 6 месяцев назад
​@@avtaarsingh6484ਬਾਈ ਮੈਂ ਜਰੂਰ ਸੁਣੂਂ
@pargatapollolabnsw4852
@pargatapollolabnsw4852 5 месяцев назад
Shi gal aa bai
@SherGill214
@SherGill214 2 года назад
ਯਾਦ ਆ ਗਈ ,,ਓਹ ਚੜਦੀ ਸਵੇਰ,, ਖੂਹ ਦਾ ਰਸਤਾ ,,ਟਿੰਡਾਂ ਦੀ ਟਿਕ ਟਿਕ ,ਆੜਾਂ ਦਾ ਨਿੱਘਾ ਪਾਣੀ, ਤੂਤਾਂ ਤੇ ਡੇਕਾਂ ਦੀ ਬੁੱਕਲ ਚ ਬੈਠੇ ,ਓਹ ਬੇਫਿਕਰੀ ਦੀ ਜ਼ਿੰਦਗੀ ਤੇ ਓਹ ਪੁਰਾਣਾ ਸਮਾ ,,ਕਦੇ ਵਾਪਸ ਨੀ ਆਉਣਾ
@sukhwantsingh7429
@sukhwantsingh7429 Год назад
ਬਿਲਕੁਲ ਵੀਰ 👌👌
@dilpreetsingh2853
@dilpreetsingh2853 Год назад
ਬਿਲਕੁਲ ਬਾਈ ਜੀ
@kulnoorkaur8509
@kulnoorkaur8509 Год назад
Sahi a😢
@JagdishsinghJagdishsingh-t6s
@JagdishsinghJagdishsingh-t6s 9 месяцев назад
🎉🎉🎉🎉🎉🎉
@Mr.Singh937
@Mr.Singh937 9 месяцев назад
Yarr plzz eda diya galla na karo menu apne bachpan di yadd aandi aa 😢😢sorry bro
@SHARNJEETKAUR-e4z
@SHARNJEETKAUR-e4z 5 дней назад
2024 ਅਕਤੂਬਰ ਚੋ ਸੁਣ ਰਹੇ ਹਾਂ
@Shayar775
@Shayar775 2 дня назад
Mai
@ars2352
@ars2352 День назад
Maharashtra se sun raha ye song, isko hi legacy kahte hai, what Voice can't understand properly meaning of this words but way song he sung it's something else ❤
@Harwinder_Atwal_PB31
@Harwinder_Atwal_PB31 Час назад
Mansa PB31 ❤(punjab)
@tedewalhoney2525
@tedewalhoney2525 2 года назад
ਇਹ ਸਦਾ ਬਾਹਰ ਗਾਇਕ ਨੇ ਜੋ ਰਹਿੰਦੀ ਦੁਨੀਆਂ ਤੱਕ ਅਮਰ ਨੇ , ਅੱਜ ਕੱਲ੍ਹ ਵਾਂਗ ਨੀ ਦੋ ਦਿਨ ਗਾਣਾ ਚੱਲ ਕੇ ਗੁੰਮ ਹੋ ਜਾਂਦਾ
@amirtsingh9128
@amirtsingh9128 2 года назад
ਕਾਸ਼ ਕਿਤੇ ਸਾਰਿਆ ਪੰਜਾਬੀ ਲਿਖੀ ਹੁੰਦੀ । ਅਸੀ ਆਪਣੀ ਮਾਂ ਬੋਲੀ ਨਾਲੋ ਟੁੱਟ ਗੇ ।🙏🙏
@LovepreetSingh-fy1nv
@LovepreetSingh-fy1nv 5 месяцев назад
@sukhwinder271
@sukhwinder271 4 месяца назад
❤❤
@Tarsemvlogs713
@Tarsemvlogs713 4 месяца назад
Right
@PuneetSingh-ut3oo
@PuneetSingh-ut3oo 3 месяца назад
@ashokkhosla239
@ashokkhosla239 Месяц назад
ਬਾਈ ਤੇਰਾ ਅਪਣਾ ਨਾਮ ਤਾਂ ਅੰਗਰੇਜ਼ੀ ਚ ਲਿਖਿਆ ਹੋਇਆ
@i_am_Vishal_kumar
@i_am_Vishal_kumar Год назад
ਮਾਨਾ ਅੱਜ ਮੈਂ ਰੋ ਰਿਹਾ ਤੇਰਾ ਗੀਤ ਸੁਣਕੇ
@jatindersingh-rp7ff
@jatindersingh-rp7ff Месяц назад
Kyo marr gya o
@gaganpalasoria843
@gaganpalasoria843 25 дней назад
ਜਗਜੀਤ ਸਿੰਘ ਸਾਹਿਬ ਦਾ ਸੰਗੀਤ, ਮਾਨ ਸਾਹਿਬ ਦੀ ਆਵਾਜ਼, ਪੰਜਾਬੀ ਬੋਲੀ ਦੀ ਮਿਠਾਸ, ਅਦਬ ਤੇ ਗਹਿਰਾਈ…… ਨਤੀਜਾ… > ਪੀੜੀਆਂ ਦਾ ਪਸੰਦੀਦਾ ਰਚਨਾ…. ਤੁਹਾਨੂੰ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ।
@vikasllb8663
@vikasllb8663 Год назад
Night time + bus travel + window seat + cool weather + ear phones + full volume + this song = feeling out of the world
@daniofficial9747
@daniofficial9747 Год назад
aye haye
@manveerkaur2266
@manveerkaur2266 Год назад
Wah 😍
@vikasllb8663
@vikasllb8663 Год назад
@@manveerkaur2266 thanks dear ❤️
@OhidEEPPb03
@OhidEEPPb03 Год назад
Same here
@jassmanak326
@jassmanak326 Год назад
Kiya baat e
@Mahiludhiana
@Mahiludhiana 18 дней назад
September 2024 ਵਿੱਚ ਕੌਣ ਸੁਣ ਰਿਹਾ ਲਾਈਕ ਕਰੋ
@Jaidondontae
@Jaidondontae 6 месяцев назад
Beautiful song that brings great sadness as many of our parents played this song and they are no longer with us. Hits differently 💙
@karamjeetsingh9010
@karamjeetsingh9010 2 года назад
My Dad, s favorite😍 song ੲਿਸ ਗੀਤ ਨੂੰ ਸੁਣਨ 👂ਵੇਲੇ ਪਾਪਾ ਦੀ ਯਾਦ ਆ ਜਾਂਦੀ ਆ, LOVE❤ YOU GURDASS MANN G
@mandeepsrazaildaar
@mandeepsrazaildaar 2 года назад
Sorry
@jasminekyle2160
@jasminekyle2160 Год назад
My dad loves his songs to
@mannjaisingh
@mannjaisingh 2 дня назад
Me and my dad like this song both old and new
@bhaurandhawa313
@bhaurandhawa313 8 месяцев назад
ਮੇਰੇ ਦਾਦਾ ਜੀ ਦਾ Favoriete ਸਿੰਗਰ ਸੀ ❤ ਮੈਨੂੰ ਜਦ ਵੀ ਉਹਨਾ ਦੀ ਯਾਦ ਆਉਦੀ ਆ ਤਾ ਮੈ ਗੁਰਦਾਸ ਮਾਨ ਸਾਬ ਸੁਣ ਲੈਣਾ ਕਿਉਕਿ ਯਾਦਾ ਤਾਜ਼ਾ ਹੋ ਜਾਂਦੀਆ 🤗❤️
@PreetMashal-fx8kz
@PreetMashal-fx8kz 3 месяца назад
ਮੇਰੇ ਦਾਦੇ ਜੀ ਦਾ ਵੀ ਮਨਪਸੰਦ ਸਿੰਗਰ ਸੀ, ਇਦਾਂ ਲੱਗਦਾ ਜਿਵੇਂ ਆਸ ਪਾਸ ਹੀ ਹੁੰਦੇ ਨੇ ਮੇਰੇ ਦਾਦਾ ਜੀ, ਬੱਸ ਯਾਦਾਂ ਹੀ ਰਹਿ ਜਾਂਦੀਆ ਨੇ ਵੀਰ🥺💔
@ballubarwar6613
@ballubarwar6613 11 месяцев назад
Old is gold,,,, ਮਜਾ ਆ ਗਿਆ ਗਾਣਾ ਸੁਣ ਕੇ
@babbulohtiya3206
@babbulohtiya3206 8 месяцев назад
❤ ਇਹ ਗੀਤ ਨੂੰ ਸੁਣ ਕੇ ਅਕਸਰ ਯਾਦਾਂ ਨੂੰ ਤਾਜ਼ੀਆਂ ਕਰ ਲੈਂਦਾ ਹਾਂ ਉਹਨੂੰ ਯਾਦ ਕਰਕੇ ਇੱਕ ਲੰਮਾ ਜਿਹਾ ਹੌਂਕਾ ਭਰ ਲੈਂਦਾ ਹਾਂ
@GulabSingh-qb5gc
@GulabSingh-qb5gc 2 месяца назад
Shi gal a veera
@anmolmomi3221
@anmolmomi3221 Год назад
ਨਹੀਂ ਰੀਸਾਂ ਤੈਨੂੰ ਮੈਨੂੰ ਵੀ ਉਮਰ ਲੱਗਜੇ, 🙏
@aftabahmedraja5547
@aftabahmedraja5547 7 месяцев назад
Aaaay haaaaay 🥺 Love from 🇵🇰
@wazahatkhan.
@wazahatkhan. 6 месяцев назад
❤❤
@JaspalSingh-ei9bw
@JaspalSingh-ei9bw 8 месяцев назад
ਹਾਏ ਉਏ ਰੱਬਾ ਵਾਪਸ ਕਰਦੇ ਉਹ ਸਮਾਂ 😢 । ਜਾਂ ਚੱਕ ਲਾ ਏਸ ਦੁਨੀਆਂ ਤੋਂ ਹੁਣ ਜ਼ਿੰਦਗੀ ਜੀਣ ਚ ਉਹ ਸਵਾਦ ਨਹੀਂ ਰਿਹਾ
@JagdishsinghJagdishsingh-t6s
@JagdishsinghJagdishsingh-t6s 8 месяцев назад
Ryt bro
@JantyKakrali
@JantyKakrali 2 месяца назад
😂😂😂😂😂😂😂😢😢😢❤❤❤
@ANILKUMAR-qr5hu
@ANILKUMAR-qr5hu 4 месяца назад
Challa sune beger raat nu nindar nehi aundi Maan saab♥️🙏eh ik maa di lauri da kaam kardi eh..sach keh chadeya Gurdas ne challe ch ashiqha di hadh biti....eh sirf 1985 de tym de bach wale hi samjh sakde ne ki eh ganeya da sehi matlab ki si...te kyu inha naal onha nu ishq hai... specially aur bhi punjabi folk ganne jine bhi hai ne🙏🙏🙏
@sonudyalpuria4550
@sonudyalpuria4550 4 месяца назад
ਅੱਜ ਤਰੀਕ 14/6/24 ਨੂੰ ਗੁਰਦਾਸ ਮਾਨ ਜੀ ਨੂੰ ਸੁਣ ਰਿਹਾ ਆ ਮਾਨ ਸਾਹਿਬ ਅਤੇ ਲੱਤਾ ਜੀ ਦੇ ਸਦਾ ਬਹਾਰ ਗੀਤ ਹਨ ਜਦੋਂ ਸੁਣ ਲਵੋ ਪੁਰਾਣੇ ਦਿਨ ਯਾਦ ਆ ਜਾਂਦੇ ਹਨ ਜੁਗ ਜੁਗ ਜੀਵੇ ਮਾਨ ਸਾਹਿਬ
@moshoyab2932
@moshoyab2932 Год назад
Koi like kr dena notification k liye. Yaad aa jaye song
@anonymous_7
@anonymous_7 7 месяцев назад
Jrur bai
@rohitmasih-do6og
@rohitmasih-do6og 7 месяцев назад
Vhob😢ohbho Bo O
@jogindersharma8151
@jogindersharma8151 6 месяцев назад
A sq a sq AA a😊 ​@@rohitmasih-do6og
@Friendly_neighborhood_spidey_1
@Friendly_neighborhood_spidey_1 6 месяцев назад
Aja bhai
@AmitChopra-xc3hf
@AmitChopra-xc3hf 5 месяцев назад
Fine
@AmarjeetYadav-qg9fx
@AmarjeetYadav-qg9fx 6 месяцев назад
पिण्ड दी पुरानी यादा नू ताजा करदा अहा सांग Love you..... गुरु दास मान
@gsubhawal5073
@gsubhawal5073 3 месяца назад
ਗੁਰਦਾਸ ਮਾਨ ਦੇ ਗੀਤਾਂ ਵਿੱਚ ਸਭਿਆਚਾਰ ਤੇ ਕੁਦਰਤ ਰੰਗ ਭਰੇ ਹੁੰਦੇ ਨੇ । ❤❤❤❤❤❤
@ashimajit1315
@ashimajit1315 4 года назад
ਕੁਝ ਤਾਂ ਮਹਿਕ ਰਿਹਾ ਹੈ ਹਵਾਵਾਂ ਵਿੱਚ ਕੱਲ੍ਹ ਦਾ.. ਸਾਨੂੰ ਅੱਜ ਪਤਾ ਲਗਾ ਉਹ ਸਾਡੇ ਸ਼ਹਿਰ ਆਏ ਨੇ..!!
@SukhdevSingh-hf4yq
@SukhdevSingh-hf4yq 4 года назад
Very nice
@harsahibbal3990
@harsahibbal3990 4 года назад
Wah ji kiya bat ehh❤
@Mandipcheema315
@Mandipcheema315 4 года назад
Wah
@muhammadfarooq3239
@muhammadfarooq3239 4 года назад
@@Mandipcheema315 bq%
@gurjitdhanoa3917
@gurjitdhanoa3917 4 года назад
Kya baat hai bhaji..!
@ghafoorhussain5838
@ghafoorhussain5838 Год назад
Love from Daska District Sialkot Pakistan . (Before 1947 resident of Kotli Rawlan district Gurdaspur india)
@luckybajwa7212
@luckybajwa7212 11 месяцев назад
love from uttrakhand , (before 1947 sialkot ),
@a.a.2227
@a.a.2227 6 месяцев назад
Challa by Shukat Ali original Pakistan ik bar sun lo
@RajpalSingh-yi7cr
@RajpalSingh-yi7cr 5 дней назад
ਉਹ ਦਿਨ ਮੁੜ ਕੇ ਨਹੀਂ ਆਉਣੇ ਉਹ ਜਵਾਨੀ ਉਹ ਜੋਸ਼ ਉਹ ਯਾਰ ਵੇਲੀ ਬਹੁਤ ਵਧੀਆ ਸਮਾਂ ਸੀ ਬਹੁਤ ਵਧੀਆ ਗਾਣਾ ਜੋ ਸੁਪਰ ਹਿੱਟ ਹੋਇਆ 👍🌹🌹
@princemehra1089
@princemehra1089 Год назад
ਯਰ ਜਾਦੂ ਇਸ ਗਾਣੇ ਚ 🙏🙏🥺ਅੱਖਾਂ ਭਰ ਆਂਦੀਆਂ 😐🥺👍ਪੁਰਾਣਾ ਟਾਈਮ 😐ਬੜਾ ਚੇਤੇ ਆਂਦਾ 🙏🙏❤️🥺😐
@emooboy8455
@emooboy8455 2 года назад
As a Pakistani 🇵🇰 I welcome all my brothers and sisters from Punjab 🇮🇳 most welcome 🙏
@Armaan57546
@Armaan57546 10 месяцев назад
Ap b kbhi aayo India Punjab You warm regards with welcome brother
@farhankahout3191
@farhankahout3191 6 месяцев назад
I miu punjab😢
@scorpiogagan1986
@scorpiogagan1986 5 месяцев назад
Love all indians as your ancesstors belong to inda as well
@NavdeepKaur-nw8pn
@NavdeepKaur-nw8pn 5 месяцев назад
Aap bhi aye kabhi Punjab mai hum bhi apka savagat krte hai❤
@Turco-mughal
@Turco-mughal 4 месяца назад
​@@scorpiogagan1986Punjab !
@deepakshoor5076
@deepakshoor5076 2 года назад
Allaha sbbbb nu deve.👋👋👍👍
@fahadkahlon16yearsago33
@fahadkahlon16yearsago33 2 года назад
Punjab, Punjabi, Punjabiyat Zindabaad
@maliknawaab
@maliknawaab 2 года назад
ਦਿਲਾਂ ਦੀ ਆਵਾਜ਼ ❤️💯 #justiceforsidhu
@varunsharma3532
@varunsharma3532 Год назад
What is justice? Challaa nahi aaunaa
@gurlalsinghchattha561
@gurlalsinghchattha561 8 месяцев назад
​@@varunsharma3532hope U will say the same about Ur loved ones..one day
@varunsharma3532
@varunsharma3532 8 месяцев назад
@@gurlalsinghchattha561 praani kyaa teraa kyaa meraa?
@rahulbhardwaj1202
@rahulbhardwaj1202 11 дней назад
Which legend listening this legend song in 2024 give your attendance please 🙏
@thegamingbegginers5777
@thegamingbegginers5777 6 месяцев назад
This song has made many singers famous but Gurdas Mann sahab made Challa famous.
@savindersingh2915
@savindersingh2915 5 лет назад
ਸਤਿਨਾਮ ਵਾਹਿਗੁਰੂਸਤਿਨਾਮ ਵਾਹਿਗੁਰੂ ਸਾਡੇ ਗੀਤਾਂ ਵਿਚ ਰਬ ਵਸਦਾ ...
@muskanmuskan2924
@muskanmuskan2924 4 года назад
shi gll g🙏
@GurmukhSingh-tz6kb
@GurmukhSingh-tz6kb 4 года назад
Good
@ygt626
@ygt626 4 года назад
purane time ch vasda c hun sadde music industry da haal dekh .... gandh
@rohitkunar5946
@rohitkunar5946 2 года назад
00 8m MN
@waseemakrambaloch7065
@waseemakrambaloch7065 5 лет назад
واہ جی واہ پنجابی گیت بہت اچھےہیں پنجابی زبان دنیاکی سب سے میٹھی زبان ہےدنیامیں سب سے زیادہ پنجابی بولی جانےوالی زبان ہے
@jasbirsinghcheema203
@jasbirsinghcheema203 5 лет назад
Your language i don't know but you r lover gurdas sir this is great i like
@muhammadaijaz8277
@muhammadaijaz8277 4 года назад
I like punjibi zoban
@SushilKumar-wy8dg
@SushilKumar-wy8dg 4 года назад
i just use google translate the meaning of what he wrote in urdu is below ਵਾਹ ਜੀ ਵਾਹ ਪੰਜਾਬੀ ਗਾਣਾ ਸ਼ਾਨਦਾਰ ਹੈ ਪੰਜਾਬੀ ਬੋਲੀ ਦੁਨੀਆਂ ਦੀ ਸਭ ਤੋਂ ਮਿੱਠੀ ਭਾਸ਼ਾ ਹੈ ਅਤੇ ਦੁਨੀਆ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਹੈ Wow yes wow Punjabi song is awesome Punjabi language is the sweetest language in the world and is the most spoken Punjabi language in the world thanks for the nice words
@UsmanAli-zg4rd
@UsmanAli-zg4rd 4 года назад
I like you 😘❤️
@nontechnical_guruji
@nontechnical_guruji Год назад
Punjab da maan, desh di shaan, bohot e mahaan sadda Gurdas Maan
@Krishna-wf6xd
@Krishna-wf6xd 6 месяцев назад
Wah kya bat hai dost
@KarmaKarma-lj7yj
@KarmaKarma-lj7yj 10 месяцев назад
MOH CHADDEYAA YAARA YAARI NEE CHADDI 🎉🎉
@chemistryaddictions1969
@chemistryaddictions1969 Год назад
Love from Sahiwal Punjab
@n.007gaming9
@n.007gaming9 Год назад
This song is better than the entire modern punjabi music industry combined together
@katakurigaming6690
@katakurigaming6690 Год назад
You forgot mussa putt
@rohittanwar4255
@rohittanwar4255 Год назад
​@@katakurigaming6690 dil daa ni maada tera smw
@ishasiddiqui7255
@ishasiddiqui7255 5 месяцев назад
Copied song 😊😊
@soachapniapni5371
@soachapniapni5371 Месяц назад
ਉਹ ਬੰਬੀ ਤੇ ਬੈਠ ਕੇ ਤਾਸ ਖੇਡਣਾ ਖਾਲ ਵਿਚ ਤਾਰੀਆਂ ਲਾਉਣੀਆ ਪੱਠੇ ਵੱਡਣੇ ਸਾਈਕਲ ਤੇ ਸਕੂਲ ਜਾਣਾ ਬਾਦਰ ਕਿਲਾ ਖੇਡਣਾ ਸੜਕ ਤੇ ਡੰਗਰ ਚਾਰਨ ਜਾਣਾ ਇਹ ਗੀਤ ਸੁਣ ਕੇ ਸਭ ਕੁਝ ਯਾਦ ਆ ਗਿਆ ਟੀਟਾ ਪਿੰਡ ਬੂੜ ਚੰਦ
@karanmehra2259
@karanmehra2259 Год назад
Listening this song from my childhood days Ajj v akha bhr jandia sun k Maan Saab ❤️
@mangilalkhichar5149
@mangilalkhichar5149 Год назад
N86mmnk
@axcybeatz
@axcybeatz Год назад
Sidhu bai ne eh ganna gya si or bai di avaj me eh ganna 💔 Tod diya si menu pura Tod diya si ....
@ldhawanofficialchanal825
@ldhawanofficialchanal825 Год назад
Mere jindgi ch Saab to super song challa es to shona song na koyi hoyea te na koyi Hona aa Rabb mann Saab tuhadi Lambi Umer kre tuhada Shota veer singer L dhawan
@bikramsingh2454
@bikramsingh2454 2 года назад
ਪੰਜਾਬੀ ਦਾ ਮੀਲ ਪੱਥਰ.. ਛੱਲਾ
@SafiullahKhan-g8z
@SafiullahKhan-g8z 11 месяцев назад
Extremely lovely feeling of listening mother language PUNJABI.. Ay maa boli sadi jind jaan ayy❤❤
@amanatmasih6847
@amanatmasih6847 8 месяцев назад
Bhai main in ka bhote bra fan hu ❤
@mukhtaraslam3996
@mukhtaraslam3996 3 года назад
Challa originally was written and sang by Inayat Ali, elder brother of Legendary singer Shaukat Ali sahab. Both brothers are also Maan sahab favourite punjabi folk singer's as well.
@sparkjohal6305
@sparkjohal6305 2 года назад
, Shukria for this information veer
@eknoorbasraa1851
@eknoorbasraa1851 2 года назад
@@sparkjohal6305 q
@anniem3586
@anniem3586 2 года назад
Ok o🙏🏻ooo♥️⛎🈴🔴🇳🇦🇲🇷🇳🇦
@anniem3586
@anniem3586 2 года назад
♋🈴
@haryanalaboratory1007
@haryanalaboratory1007 2 года назад
Thnxx
@lahorian2009
@lahorian2009 2 года назад
Grew up listening/ dancing on Gurdas ji songs in LAHORE !!! He is brilliant. King of Punjabi music in my view!!! Jeeo paaji. Hamesha khush rawu, love from LAHORE/ London.
@ferahyonas6041
@ferahyonas6041 2 года назад
I love this song
@RickyjangraJangra
@RickyjangraJangra Год назад
Are you belong to lahore
@rajrani3089
@rajrani3089 Год назад
Noo
@vishallalka3292
@vishallalka3292 Год назад
@@ferahyonas6041 a एक
@harjinderharjinder686
@harjinderharjinder686 24 дня назад
Gurdas man sir please tell me who is challa In personal please sir am ur big fan
@asadhussain5779
@asadhussain5779 3 года назад
Great singer of subcontinent. I am from Islamabad and love Gurdas Jee. No doubt he is a down to earth person like a Saint.
@killerjoker555
@killerjoker555 2 года назад
Mashallah. Bhai jaan.
@amriksingh6150
@amriksingh6150 2 года назад
🙏🙏🙏🏼🙏🙏
@ChandrabhanSharma-e1b
@ChandrabhanSharma-e1b Год назад
​@@amriksingh6150jisne lahore nhi dekha usne jnm hi nhi liya
@SheetalSinghmaan
@SheetalSinghmaan 8 месяцев назад
Kol​@@amriksingh6150
@deepakshoor5076
@deepakshoor5076 2 года назад
Puttrrr mithrree meve aalllah sab nu deve.😥😥👋👋
@gmbs2002
@gmbs2002 Год назад
Akan bar jandiyan ❤ yaar bhachapan ch sunida c
@haiderimran1
@haiderimran1 Год назад
Long live Gurdaas bha. Love from Lahore and from the bottom of the heart.
@surindersingh2129
@surindersingh2129 2 года назад
It's beautiful song and voice Gurdas maan ji sade Punjab de shan waheguru mehar kare
@RavinderSingh-bi4if
@RavinderSingh-bi4if 10 месяцев назад
Gurdas Mann sab nu saun k bhut sakoon milda
@BuntyJharon
@BuntyJharon 4 года назад
ਨਹੀਂ ਰੀਸਾਂ ਸੱਜਣਾ❣️❣️❣️❣️
@rajeshgaurekar9653
@rajeshgaurekar9653 4 года назад
Awesome song mann saab
@studyuttrakhand
@studyuttrakhand 8 месяцев назад
2024 me sun rahe hai
@NadiaSyed-b7r
@NadiaSyed-b7r Год назад
Is this song from Old pungadi movie khal surage
@khindrivlog
@khindrivlog 2 года назад
Punjab di shaan... Gurdass maan... salute him from heart...
@chander1jaswa
@chander1jaswa 4 года назад
Thanks sir for giving us great legacy. Only one word for this song. Amazing
@GurveerBrar-p7v
@GurveerBrar-p7v 2 месяца назад
ਬਹੁਤ ਸਹੋਣੀ ਆਵਾਜ਼ ਦੇ ਮਾਲਕ ਮਾਨ ਸਾਹਿਬ
@arunsrinivasapandian4606
@arunsrinivasapandian4606 2 года назад
First time I heard this song in 2020 when i was commuting with punjabi driver in kuwait. I dont know this panjabi language, still this song is mesmerising my mind and its doing something. Million loves from Tamilnadu.😍😍😍😍😍
@JeryOp
@JeryOp 2 года назад
Gurdaas maan is legend of music industry he got 2 straight nighs in royal Albert hall no one did it before him
@gowharmahesheikh818
@gowharmahesheikh818 2 года назад
💚
@bizarro9283
@bizarro9283 2 года назад
💚 Forever green
@vikasllb8663
@vikasllb8663 Год назад
You're choice awesome & uneqe
@AshokKumar-fk8bd
@AshokKumar-fk8bd Год назад
Xcghmo
@vishalmalhotra8991
@vishalmalhotra8991 2 года назад
My dad's favorite song. Great artist 🙇‍♂️ mann sahab.... Song make me cry remember my late father. He left the world so early, I was 15 only..
@4hj289
@4hj289 2 года назад
Ur making him proud brother
@TahirHussain-uq9ou
@TahirHussain-uq9ou 2 года назад
come back my childhood Hi mera pind mere pind di Galian or haryali Love u sir from pak
@mkhan7855
@mkhan7855 2 года назад
CHALLA might have been sung by many singers but Gurdas Maan Sahib's is superb.
@MalikBilal-zl8tq
@MalikBilal-zl8tq 10 месяцев назад
Shoukat ali is better
@amangrewal7404
@amangrewal7404 5 лет назад
Aa song sun k menu mere sare apne yaad aunde jo bachpan ch nal c.ajeeb jhi khich feel hon lag jandi ohi time vaps aje rba.
@Choudhry-12
@Choudhry-12 Месяц назад
🪴 zindgi ch koi tokha vi day day Tay ton duaa hi daven Hafeez 🪴 kayon k apnay hathaan da Dita hi agaay aanda ay 🪴🤔🤔💦🇵🇰
@abdulhafiz6930
@abdulhafiz6930 5 лет назад
I love this song and singer.qk jub mujhe songs sunane ka shoq hua,to gurdas ka ya song bohat acha laga.Kasuri Lover boy.
@ijazmughil1539
@ijazmughil1539 5 лет назад
👍😘
@JotyChoudhary
@JotyChoudhary Год назад
ना कोई है और ना ही कोई होगा ऐसा पंजाब की महान हस्ती गुरदाश् मान जब कोई दुखी हो तब भी सुनो और जब कोई सुखी हो तब भी सुनो पंजाबी गाएकी के बागभान gurdaash मान
@RashpalSingh-wj5sw
@RashpalSingh-wj5sw 2 года назад
ਬਹੁਤ ਗਾਇਕ ਆਏ ਤੇ ਬਹੁਤ ਗ‌ਏ ਤੇ ਔਣਗੇ ਪਰ ਗੁਰਦਾਸ ਮਾਨ ਵਰਗੀ ਗਾਇਕੀ ਬਹੁਤ ਵੱਡੀ ਗੱਲ ਹੈ ਸਾਫ ਸੁਥਰੀ ਗਾਇਕੀ ਦੇ ਮਾਲਕ ਨੇ ਮਾਨ ਸਾਬ੍ਹ ਜੀ। ਇਨ੍ਹਾਂ ਦਾ ਗਾਇਆ ਛੱਲਾ ਬੱਚਪਨ ਤੋਂ ਅੱਜ ਤੱਕ ਨਵਾਂ ਨਕੋਰ ਲੱਗਦਾ ਹੈ।
@PARVEENKUMAR-jo2xy
@PARVEENKUMAR-jo2xy 2 года назад
I love this.song and gurdas maan saab ji nu rabb naa kudarat di klaa bakshyaaa I love this gurdas maan (disttt pathankot)
@yaseenarain6776
@yaseenarain6776 4 года назад
Wah ki wah, Mann sb Wah Many artists have sung this song. Only few could do full justice to it, Mann sb is one. Great job done dear sir. All Punjabis love you n this song. I have been listening to it since my childhood. I am In my late 50s now.
@ankitjyani6230
@ankitjyani6230 11 месяцев назад
ट्रक लॉड रात को सफर अपने आप निकलता है गाना रिपीट पे रिपीट मान साहब का साथ में ड्राईवर सीट पर मीठा मीठा डांस 😍😍😍😘😘
@MuhammadAshraf-bq9nu
@MuhammadAshraf-bq9nu 3 года назад
Original is by ustad inayat Ali but I equally love every punjabi singer. I used to sing in my childhood. Love from Lahore the capital of punjabiet.
@mahaumer2270
@mahaumer2270 2 года назад
@Muhammad Ashraf Shaukat Ali brother Inayat Ali recorded Challa firat but than Shaukat Ali was the first Punjabi singer who sang Challa first time in the year in 1977 Baba Gurdas Man shahab sang this song after ten years. This song is also available on youtube sang by Shaukat Ali sahab and Gurdas Mann sahab is a big admirer of Shaukat Ali. Both are legends please respect both it doestnt matter who sang this first this song belongs to both Punjabs 🙏
@kainnatyousaf2291
@kainnatyousaf2291 2 года назад
I love gurdas maan panjjbe song I used to sing in my childhood very Very Amazing 👏 ❤ so sad song
@anurana5367
@anurana5367 2 года назад
.. .
@jogii81
@jogii81 Год назад
Gurdaas mann is down to earth person ❤️❤️
@user-bh6km6wd3r
@user-bh6km6wd3r Год назад
❤❤
@dilpreetsingh2853
@dilpreetsingh2853 Год назад
2001,,,, ਤੋਂ ਬਾਅਦ, ਕਾਸ਼ ਉਹ ਦਿਨ ਮੁੜ ਆਉਂਦੇ, ਉਹ ਦਿਨ ਮੁੜ ਨੀ ਆਉਣੇ ਕਦੇ ਵੀ, 😢😢😢❤❤❤❤
@azamk916
@azamk916 4 года назад
Respect for Gurdas g Love 4rm Lahore
@chhavikumar7179
@chhavikumar7179 10 месяцев назад
कमेंट्स में 99 प्रतिशत वाह वाही मान साहब की हो रही है। उचित भी है, होनी भी चाहिए पर किस गायक को गकयक बनाता है उस गीत का बैकग्राउंड। पर्दे के पीछे वालों की मेहनत, उनकी तपस्या, उनके समर्पित समर्पण को कोई भी ध्यान नही देता लेकिन मेरी और से पर्दे के पीछे उन कलाकारों को भी बड़ा सा सलूट
@anjum.basheerahmed1641
@anjum.basheerahmed1641 5 лет назад
Nai Tyra jor man SAB tusi great ho jitne bar suno pahly sa zayada maza Aata ha wah g wah brilliant man SAB ur great singer 🇵🇰🇮🇳🇵🇰
@maherramzan5723
@maherramzan5723 5 лет назад
Lovely song jnab maan saab
@singhsaab7234
@singhsaab7234 4 года назад
sahi kaha Ap NE
@attendergill7666
@attendergill7666 4 года назад
True great song nd singer
@JagdeepSingh-bn7cp
@JagdeepSingh-bn7cp 4 года назад
@@maherramzan5723 maan Saab g zindabaad Punjabi zindabad
@ranagoseali8893
@ranagoseali8893 4 года назад
Right
@gurisidhu59110
@gurisidhu59110 Год назад
Bai purana time yaad ageya sachi🥺🥺
@babuasingh5690
@babuasingh5690 Год назад
Mann Saab at his best. No one sings Challa better than Mann Saab.
@blaze_ts
@blaze_ts Год назад
HE IS GOD
@amninder8651
@amninder8651 Год назад
Sidhu moosewala also sing this song but old is gold
@aneeq.q6614
@aneeq.q6614 11 месяцев назад
Bhai original suno shaukat aziz ka
@Armaan57546
@Armaan57546 10 месяцев назад
Mann sahb wrga na koi aaya te na e aana. Jai Sai ji 🌷🙏
@tanujjangid4683
@tanujjangid4683 8 месяцев назад
आ गाना मैनू अज्ज वी ऐनी ठंड दित्ता सी जेड़ी बचपन विच दिंदा सी 20 साल पहल्यां। मान साहब, मैं आप दे चरणस्पर्श करना चौंदा सी इक्क वारी। 🙏🙏🙏🙏
@sarabjitsandhu9499
@sarabjitsandhu9499 4 года назад
Living Legend.. Maan saab 👍👏👏👏🙏🙏
@ukasharani2438
@ukasharani2438 4 года назад
kon kon ye song april 2020 me sun raha hai hit like
@SANDEEPSINGH-pp7cy
@SANDEEPSINGH-pp7cy 4 года назад
Mane 19 Aprial Morning 6AM Par Suna ha
@ManishKumar-kw4ix
@ManishKumar-kw4ix 4 года назад
Eh Oh Song hain kadee V koi V Sun Sakda hain evergrren
@ManishKumar-kw4ix
@ManishKumar-kw4ix 4 года назад
I M From Manish From Chandigarh
@gurinder1529
@gurinder1529 4 года назад
Main sun raha tha lockdown main ghar pe hoon
@user-fd7ng7qd8d
@user-fd7ng7qd8d 4 года назад
He is my uncle . i love his voice👍
@imranayub7047
@imranayub7047 10 месяцев назад
Love you Gurdas Maan ji. Great love and respect from Lahore pakistan. Loung da Lashkara my first ever seen Indian punjabi movi in my childhood at the house of my maasi in Toba Tek Singh who bought VCR from.kuwaet and we watched this movi when I was only 8 years age
@bharatbhushanarya123
@bharatbhushanarya123 2 года назад
15 Years Back it was on My Top List.
@balrajjaru2787
@balrajjaru2787 2 года назад
000p000ppfph00o
@sehaj6493
@sehaj6493 2 года назад
Still is prava
@dilpreetsingh2853
@dilpreetsingh2853 Год назад
😢😢❤❤
@mafzalbhatti6522
@mafzalbhatti6522 5 лет назад
Waah Mann sahib... Chass aa gai ... ❤ Afzal Bhatti from Kasur ( Punjab ; Pakistan)
@vishalthaper3232
@vishalthaper3232 5 лет назад
Love u maan sahib
@jogandersingh8225
@jogandersingh8225 5 лет назад
WERY GOOD GURDAS MANK
@ranjansinghrajput8712
@ranjansinghrajput8712 5 лет назад
Ap bohat Durr na ho sir 😀😀
@jasbirsinghcheema203
@jasbirsinghcheema203 5 лет назад
Kasuer sada v hajjur
@JagdeepSingh-bn7cp
@JagdeepSingh-bn7cp 4 года назад
Bhati sab Punjabi zindabaad Rehan vasde dono Punjab sade
@mastersantokhsinghveelabaj4541
@mastersantokhsinghveelabaj4541 2 года назад
ਜੀਵੇ ਸਾਂਝਾ ਪੰਜਾਬ
@ajryder3815
@ajryder3815 4 года назад
Great legend of Punjabi culture. May u live long & keep this environment of great Punjabi folk songs.
@gurpreetsinghbakshi6067
@gurpreetsinghbakshi6067 4 года назад
I
@mansaralimoviesnew4938
@mansaralimoviesnew4938 4 года назад
Nice song
@rosysandhu2443
@rosysandhu2443 2 года назад
I'm in love with this song since childhood. One of my favorite song. Goes deep into the heart,the lyrics,...I am 43 now,but still in love with this song...can hear 10000s times
@gauravrajput503
@gauravrajput503 2 года назад
ye song mujhe sidhu ki yaad dilata hai i miss you sidhu moose wala
@meriawaz3794
@meriawaz3794 2 года назад
वाह क्या बात है, Gurdassmaan ji such a legend
@onlinepsingh
@onlinepsingh 2 года назад
Maan Sahab Maan Punjabi Da🙏🙏🙏🙏
@mangalsingh7776
@mangalsingh7776 Год назад
Yes
@khushdeepkaur9216
@khushdeepkaur9216 Год назад
Punjab de lokan lyi eh sir gana hi nahi ek emotion a ❤️
@pavittarbassi1582
@pavittarbassi1582 2 года назад
This Song refreshes my childhood memories listening 🎧 this song on Radio 📻🔘📻🔘 with my Friends Missing those Golden days of Life ❤️❤️🧬🧬...😭😭😭
@manpreetsingh1389
@manpreetsingh1389 2 года назад
Bai tu tan jamya v ni hona us tym of song banaya c
@pavittarbassi1582
@pavittarbassi1582 2 года назад
@@manpreetsingh1389 Bhaji radio 📻 🔘 TV te aunda sii gana
@vichitasingh7234
@vichitasingh7234 2 года назад
@@pavittarbassi1582 .
@bgmistarboy3187
@bgmistarboy3187 Год назад
@pavittar bassi listen to sidhumoosewala's version
@bgmistarboy3187
@bgmistarboy3187 Год назад
@Pavittar Bassi
@vasubagga3636
@vasubagga3636 2 года назад
Who’s here after sidhu passed 💔💔
@HkBgNuiB
@HkBgNuiB 2 года назад
Here I saw the video of him the parking lock I had to see this song and find translation
@usmanjaved2686
@usmanjaved2686 5 месяцев назад
Sidhu Mosewala😢😭😭
@HoneySharma-jw4bj
@HoneySharma-jw4bj 10 месяцев назад
Mere guru gurdas mann sahib rab tenu hamsha khush rekha mann😅😅😅😅
@souravjoshifans6421
@souravjoshifans6421 2 года назад
36 years old song 😍😍😍😍 release year 1986