Тёмный

Gurdaspur ’ਚ ਨੌਜਵਾਨ ਦੀ ਮੌਤ, 21ਵੀਂ ਸਦੀ 'ਚ ‘ਸ਼ੈਤਾਨ’ ਤੇ ਹਿੰਸਾ ਉਪਰ ਕੀ ਸਵਾਲ ਉੱਠ ਰਹੇ ਹਨ | 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 592 тыс.
Просмотров 28 тыс.
50% 1

ਗੁਰਦਾਸਪੁਰ ਦੇ ਸਿੰਘਪੁਰਾ ਪਿੰਡ ਵਿੱਚ ਇੱਕ 30 ਸਾਲਾ ਵਿਅਕਤੀ ਨੂੰ ਕਥਿਤ ਤੌਰ 'ਤੇ ਭੂਤ ਕੱਢਣ ਦੇ ਨਾਂਅ 'ਤੇ ਕੁੱਟ-ਕੁੱਟ ਕੇ ਮਾਰੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਪਾਦਰੀ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣੋ ਪਰਿਵਾਰ ਨੇ ਕੀ ਕਿਹਾ।
ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ
#gurdaspur #christianity
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 157   
@jaswindersingh2928
@jaswindersingh2928 18 дней назад
ਲੋਕਾਂ ਨੂੰ ਰੋਟੀ ਕਮਾਉਣੀ ਆਉਖੀ ਹੋਈ ਪਈ ਹੈ। ਸਾਰੇ ਧਰਮ ਦੇ ਨਾਮ ਤੇ ਲੁੱਟ ਕਰ ਰਹੇ ਨੇ। ਜਦੋਂ ਰੋਟੀ ਮਿਲਦੀ ਨੀ ਭੂਤਾਂ ਦਾ ਸਾਇਆ ਕਹਿ ਦਿੰਦੇ ਹਨ। ਜਿੰਦਗੀ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨੀਆਂ ਬਹੁਤ ਦੂਰ ਦੀ ਗੱਲ ਹੈ। ਧਰਮ ਅਸਲ ਵਿੱਚ ਕੀ ਕਹਿੰਦਾ ਹੈ ਉਸ ਵੱਲ ਤਾਂ ਧਿਆਨ ਜਾਣ ਨਹੀਂ ਦਿੰਦੇ। ਇਹ ਦੇਖੋ ਜਿੰਨਾ ਨੇ ਰੱਬ ਦਾ ਭੇਤ ਪਾਇਆ ਉਹਨਾਂ ਕੋਲ ਕਿੰਨੀਆਂ ਕੁ ਜਾਇਦਾਦਾਂ ਸਨ। ਲੋਕ ਮਾਇਆ ਨਾਲ ਜੁੜੇ ਬੈਠੇ ਨੇ। ਸੰਤੋਖੀ ਹੋਣਾ ਹੀ ਹੱਲ ਹੈ। ਨਾਲੇ ਪਤਾ ਹੈ ਕੁਝ ਨਾਲ ਨਹੀਂ ਜਾਂਦਾ। ਸਵੈ ਅਧਿਅਨ ਰਾਰੀ ਇਸ ਤੋਂ ਬਚਿਆ ਜਾ ਸਕਦਾ ਹੈ।
@SarbSanjiGurbani
@SarbSanjiGurbani 17 дней назад
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🌸
@rupinderkaurothi4297
@rupinderkaurothi4297 18 дней назад
अनपढ़ लोग बिना सोचे समझे ऐसे लोगो के पीछे लगकर अपना धर्म बदल लेना @ मूर्ख। मत बनो 👍🏻
@Divine_Rakesh_0
@Divine_Rakesh_0 17 дней назад
Anpadh Tu lag raha andhe akhne kohl ke dekh wo born Christan hai
@kamaldeep09786
@kamaldeep09786 17 дней назад
ਸਬ ਰਲੇ ਨੇ , ਇਸ ਪਾਖੰਡ ਕਰਕੇ ਹੀ ਧਰਮ ਪਰਿਵਰਤਨ ਕਰਵਾ ਰਹੇ ਹਨ ਜੇ ਏਨਾ ਨੇ ਗੁਰੂ ਗ੍ਰੰਥ ਸਾਹਿਬ ਪੜਿਆ ਹੁੰਦਾਂ ਤਾਂ ਕਦੇ ਵੀ ਇਹ ਸ਼ੈਤਾਨ ਦੇ ਚੱਕਰ ਵਿਚ ਨਾ ਪੈਂਦੇ ,ਇਹ ਪਾਦਰੀ ਹੀ ਸ਼ੈਤਾਨ ਹਨ ।
@deepikakumari3010
@deepikakumari3010 17 дней назад
Boln ton pehla sochna chaida tuhanu sach jne Bina kise nu bura na kvo
@Ambarsaria--Jatt
@Ambarsaria--Jatt 17 дней назад
100% ਸੱਚਾਈ ਦੱਸੀ
@nathaneealmasih5431
@nathaneealmasih5431 17 дней назад
ਧਿਆਨ ਨਾਲ ਦੇਖ ਪੰਜਾਬ ਵਿੱਚ ਗ੍ਰੰਥ ਸਾਹਿਬ ਪੜਨ ਵਾਲੇ ਹੀ ਬਾਈਬਲ ਦਾ ਪ੍ਰਚਾਰ ਕਰ ਰਹੇ ਨੇ ਜਿਆਦਾਤਰ, christan ਬਹੁਤ ਘੱਟ ਆਂ ਸਬ non christan ਹੀ ਕ੍ਰਿਸਚਨਟੀ ਦਾ ਪ੍ਰਚਾਰ ਕਰ ਰਹੇ ਜੇ 100 ਪਾਸਟਰ ਆਂ 70 non christan ਆਂ ਤੈ ਐਵੇ ਨਈ ਕ ਗਰੀਬ ਸੀ ਕੈਰੋੜਾਂ ਦੈ ਮਾਲਕ ਸੀ ਸਬ
@Divine_Rakesh_0
@Divine_Rakesh_0 17 дней назад
😂😂😂 menu ta lagda tere vich he stan a, Tu guru granth padan di gall krda e, Tu kade holy Bible padi je padi hundi ta eh comment na krda, baki duja pakh ve samne a cuka hai, ohvi sunla oh kise ne dikhna nhi
@VikramShotra
@VikramShotra 11 дней назад
ਪਵਿੱਤਰ ਬਾਈਬਲ ਮੇ ਲਿਖਾ ਹੈ ਕੀ ਪ੍ਰਭੂ ਯਿਸ਼ੂ ਨੇ ਕਿਹਾ ਕਿ ਜੀਵਨ ,ਰਾਹ, ਸਿੱਚਆਈ ਮੈਂ ਹੀ ਹਾਂ। ਬਿਨਾਂ ਮੇਰੇ ਦੁਆਰਾ ਕੋਈ ਵੀ ਪਿਤਾ(ਸਵਰਗ) ਕੇ ਪਾਸ ਨਹੀਂ ਜਾ ਸਕਦਾ। ਆਮੀਨ
@surindersyal6575
@surindersyal6575 18 дней назад
यह वैज्ञानिक युग चल रहा है। सभी लोगों को अंधविश्वासी नहीं बनना चाहिए बल्कि वैज्ञानिक सोच अपनानी नहीं चाहिए।
@jagjitsingh816
@jagjitsingh816 18 дней назад
ਅੰਗਰੇਜ਼ ਲੋਕ ਜੌ ਦੁਨੀਆ ਭਰ ਵਿਚ ਸਮਝਦਾਰ ਔਰ ਅਗਾਂਹ ਸੋਚ ਔਰ ਵਿਗਿਆਨ ਸੋਚ ਰੱਖਦੇ ਹਨ ਪਰ ਕਮਾਲ ਦੀ ਗੱਲ ਹੈ ਪੰਜਾਬ ਵਿੱਚ ਇਹ ਅਨਪੜ੍ਹਤਾ ਡੱਕਿਆ ਨੂਸੀ ਤਰੀਕੇ ਅਪਨਾ ਕੇ ਆਪਣਾ ਮਜ਼ਾਕ ਬਣਾ ਰਹੇ ਹਨ
@SurinderSingh-nn7ks
@SurinderSingh-nn7ks 18 дней назад
ਤੂੰ ਤਾਂ ਅੰਗਰੇਜ਼ਾਂ ਦਾ ਬੀਜ ਹੈ ਕਿਉ ਕਿ ਤੇਰੇ ਵਿੱਚ ਖੋਟ ਹੈ ਰਲੈਸ ਹੈ ਤੇਰੇ ਵਿੱਚ ਨਾਂ ਤਾਂ ਤੂੰ ਪੰਜਾਬੀ ਦਾ ਤੇ ਨਾਂ ਹੀ ਅੰਗਰੇਜ ਦਾ ਤੂੰ ਦੋਗਲਾ ਹੈ
@jatinderkumar2844
@jatinderkumar2844 17 дней назад
​@@SurinderSingh-nn7ks ਲਿਖਣਾ ਕਿ ਚਾਹੁੰਦਾ ਹੈ, ਸਮਝ ਨਹੀਂ ਆਇਆ ।
@Cherry-wg6hr
@Cherry-wg6hr 17 дней назад
​@@SurinderSingh-nn7ks tu apde name nal singh...rakhya...par lagda tu Christian✝️ hai......pastor ne galt kita......je ush nu sja na mili tan hor kise...greeb daa katal karo........pastor bahut gand paa rahe.....shaitan karan de naam te.......pastor tan khud shaitan......jesus ne prem sikhaya......jesus khud nahi shaitan taon darya.......punjab vich pastor bahut gand pa rehe ne.....South Indian Nan daa rape v pastor kar rehe ne
@SurinderSingh-nn7ks
@SurinderSingh-nn7ks 17 дней назад
@@jagjitsingh816 ਤੂੰ ਅੰਗਰੇਜ ਦਾ ਹੈ ਜਾ ਪੰਜਾਬੀ ਦਾ ਜਾ ਤਾਂ ਪੰਜਾਬੀ ਲਿਖ ਜਾ ਅੰਗਰੇਜ਼ੀ
@SurinderSingh-nn7ks
@SurinderSingh-nn7ks 17 дней назад
@MeijiEmperor-o1k TQ
@BhattiSaab-w7v
@BhattiSaab-w7v День назад
ਭਾਜੀ ਰੋਸ਼ਨ ਯੂਸੁਫ਼ ਜੀ ਤੁਸੀਂ ਸਹੀ ਜਾਣਕਾਰੀ ਦਿੱਤੀ
@nav_sidhu118
@nav_sidhu118 18 дней назад
ਲੱਖ ਲਾਹਨਤ ਤੁਹਾਡੇ ਤੇ ਅੰਤ ਵਿਸ਼ਵਾਸ ਦੇ ਚੱਕਰ ਚ ਆਪਣੇ ਘਰ ਦਾ ਜੀਅ ਮੁਰਵਾ ਲਿਆ
@khottasikka4700
@khottasikka4700 17 дней назад
Kuch ni Hoya ik chuhda ghat ho gya Punjab chi 😂
@ranjitkaursaroay7609
@ranjitkaursaroay7609 15 дней назад
Nasha kr k mr ghiya na padri da pe ghiya lokan nu moka mil ghiya bs koi nhi mar sakda es tran
@GurdeepSingh-kp5rs
@GurdeepSingh-kp5rs 18 дней назад
ਸ਼ੈਤਾਨ ਤਾ ਹੀ ਹੈ
@brandmarket8761
@brandmarket8761 17 дней назад
ਮਨਮੁਖੁ ਰੋਗੀ ਹੈ ਸੰਸਾਰਾ ॥ ang 118 guru granth sahib 🙏🙏🙏
@sandeepk4093
@sandeepk4093 17 дней назад
This is standard practice in churches, regardless of what their religious texts say
@Samson-Aristone
@Samson-Aristone 17 дней назад
Are you sure dear?
@mandeepbilla3797
@mandeepbilla3797 15 дней назад
ਜਲੰਧਰ ਖਾਂਬਰੇ ਚਰਚ ਲੈ ਜਾਂਦੇ ਅੰਕੁਰ ਨਰੂਲਾ ਮਨਿਸਟਰੀ ਜ਼ੇਕਰ ਐਸੀ ਕੋਈ ਗੱਲ ਬਾਤ ਹੁੰਦੀ ਬਿਨ੍ਹਾਂ ਹੱਥ ਲਾਏ ਹੀ ਦੁਆ ਵੇਲੇ ਠੀਕ ਹੋ ਜਾਂਦੀ। ਬਾਅਦ ਵਿੱਚ ਜਰੂਰੀ ਸੀ ਚੰਗੇ ਡਾਕਟਰ ਨੂੰ ਵਿਖਾਉਣ ਫਿਰ ਡਾਕਟਰ ਹੀ ਠੀਕ ਕਰਦੇ ਇਲਾਜ ਨਾਲ। ਕਿਉਂਕਿ ਬਾਈ ਜੀ ਮੈਂ ਇਹਨਾਂ ਹਲਾਤਾਂ ਚੋਂ ਗੁਜ਼ਰਿਆ ਹਾਂ ਜਦੋਂ ਰੂਹ ਬਿਮਾਰ ਹੋਵੇਂ ਬੰਦਾ ਦੋ-ਤਿੰਨ ਸਾਲ ਨਾ ਸੋਵੇ ਕੋਈ ਨੀ ਖੜਦਾ ਕੋਲ ਬਾਈ ਜੀ ਬੰਦਾ ਨਾ ਜਿਉਂਦਿਆਂ ਚ ਨਾ ਮਰਿਆ ਚ। ਸਾਰੇ ਪਾਸੇ ਬਾਬੇ,ਪੀਰਾਂ ਦੇ ਮੰਦਰ ਚੋਕੀਆਂ ਕਿਸੇ ਨੂੰ ਕੋਈ ਗੱਲਬਾਤ ਨਾਂ ਸਮਝ ਆਵੇ ਹੱਥ ਖੜ੍ਹੇ ਕਰ ਦੇਣ ਨਾਲ ਹੀ ਡਾਕਟਰ ਵੀ ਸਾਰੇ (ਪੀ ਜੀ ਆਈ ) ਫਿਰ ਖੁਦਾ ਵੰਦ ਮਸੀਹ ਹੀ ਬਾਂਹ ਫੜ ਸਾਰੇ ਦੁੱਖਾਂ ਚੋਂ ਬਾਹਰ ਕੱਢਦਾ ਦੁੱਖੀ ਲਾਚਾਰ ਨੂੰ। ਬਾਕੀ ਰਹੀ ਗੱਲਾਂ ਬਣਾਉਣ ਵਾਲਿਆਂ ਦੀ ਜ਼ਦ ਆਣ ਗੁਜ਼ਰੇ ਬੰਦਾ ਹਰ ਪਾਸਿਓਂ ਹਾਰ ਲਵੇ ਫਿਰ ਪਤਾ ਲਗਦਾ ਬੰਦਾ ਜਦੋਂ ਮੰਜੇ ਤੇ ਪਿਆ ਪਿਆ ਨਿੱਤ ਨਿੱਤ ਮਰ ਰਿਹਾ ਹੁੰਦਾ ਤੇ ਰੂਹ ਸੜਦੀ ਹੁੰਦੀ। ਬਾਕੀ ਜ਼ੁਬਾਨਾ ਠੀਕ ਰੱਖੀ ਵੀ ਨੇ ਮਾਲਕ ਨੇ ਜਿਹੜੀਆਂ ਧੋਹ ਧੋਹ ਕੇ ਠੇਸ ਮਾਰਦੇ ਨੇ ਮਸੀਹਤ ਨੂੰ। ਕਿਸੇ ਉੱਤੇ ਨਾ ਮਾੜੀ ਆਵੇ ਜਿਸ ਨਾਲ ਰੂਹ ਵੀ ਅੰਦਰੌ ਅੰਦਰ ਸੜੇ ਬੰਦਾ ਮੰਜੇ ਉੱਤੇ ਪਿਆ ਬੇਵਸ ਕੁੱਝ ਨਾਂ ਕਰ ਸਕੇ। ਖ਼ੁਦਾ ਮੇਰੇ ਸਭ ਦਾ ਭਲੀ ਕਰੀ ਮਾਲਿਕਾ।
@KuchkisseKuchjazbaat.RAVI.90BA
@KuchkisseKuchjazbaat.RAVI.90BA 14 дней назад
ਇਹ ਅੰਕੁਰ ਨਰੂਲਾ ਮਿਨੀਸਟਰ ਦੀ ਦੇਣ ਹੈ ਇਹਦਾ ਦੇ ਪਾਸਟਰ
@gurjotsingh8thb78
@gurjotsingh8thb78 18 дней назад
ਅੰਧ ਵਿਸ਼ਵਾਸ
@Robinsinghsingh-x2z
@Robinsinghsingh-x2z 16 дней назад
God bless you ✝️ all
@GurdeepSingh-kp5rs
@GurdeepSingh-kp5rs 18 дней назад
ਸ਼ੈਤਾਨ ਦਾ ਸਭ ਤੋਂ ਹਰਮਨ ਪਿਆਰਾ ਧਰਮ ਹੀ ਈਸਾਈ ਤੇ ਹਿੰਦੂ, ਯੂਹਦੀ ਹੈ
@ismyle_khan_vlog
@ismyle_khan_vlog 18 дней назад
ਇਹ ਭਾਜੀ ਇਸਾਈ ਹੈ ਹੀ ਨਹੀਂ ਆ ਇਹ ਤੇ ਟਾਈਆਂ ਵਾਲੇ ਪਾਖੰਡੀ ਆ. ਮੈਂ ਹਿੱਕ ਠੋਕ ਕੇ ਕਹਿੰਦਾ ਕਿ ਈਸਾ ਮਸੀਹ ਨੇ ਜਿਸਮਾਨੀ ਮੁਰਦੇ ਨਹੀਂ ਜ਼ਿੰਦਾ ਕਿਤੇ ਸੀ ਸਗੋ ਉਸਨੇ ਰੂਹਾਨੀ ਮੁਰਦੇ ਜ਼ਿੰਦਾ ਕਿਤੇ ਸੀ
@jagjitsingh816
@jagjitsingh816 18 дней назад
Bilkul sahi kaha hai
@surajdogra1826
@surajdogra1826 18 дней назад
Tu v shitan da he munda va jo bakwas kari jana
@DaljeetSingh-fu5qb
@DaljeetSingh-fu5qb 18 дней назад
Gurdeep singh kisi b dharam de uper bey tukke tipania na kro. Pakhand taa harek jagaa hai. Pakhand nu kisi b dharam nal na zodo. Koi Satan nal judia dharam nhi hai.....sare respected ne.
@user-ox1fw1rc9j
@user-ox1fw1rc9j 17 дней назад
ਆ ਸਾਰੇ ਪਾਸਟਰਾ ਦੀ ਬੁਡ ਕੁਟਾ ਸਾਰਿਆਂ ਦਿ
@pr.dharmindermattu738
@pr.dharmindermattu738 15 дней назад
ਬਾਈਬਲ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਚਰਚ ਘਰਾਂ ਦੇ ਵਿੱਚ ਹੀ ਹੁੰਦੀ ਸੀ
@user-pi1qc9uk2s
@user-pi1qc9uk2s 14 дней назад
ਵੀਰ ਜੀ ਸਰਕਾਰ ਦੀ ਨਲਾਇਕੀ ਨਹੀਂ ਇਹ ਸਾਡੇ ਲੋਕਾਂ ਦੀ ਨਲਾਇਕੀ ਹੈ ਪਵਿੱਤਰ ਬਾਇਬਲ ਵਿੱਚ ਲਿੱਖਿਆ ਹੈ ਨਾ ਗਿਆਨ ਹੋਣ ਕਰਕੇ ਮੇਰੀ ਪਰਜ਼ਾ ਨਾਸ਼ ਹੋ ਰਹੀ
@satwinderpawar9532
@satwinderpawar9532 18 дней назад
ਹੁਣ ਇਹ ਸਕੱਤਰ ਆਪ ਹੀ ਮੰਨੀ ਜਾਂਦਾ ਕਿ ਪਾਸ਼ਟਰ ਬਨਣਾ ਸੋਖਾ ਕਮਾਈ ਦਾ ਸਾਧਨ ਏ।ਜਦੋਂ ਹੋਰ ਕਹਿੰਦੇ ਕਿ ਇਹ ਪੈਸੇ ਇੱਕਠੇ ਕਰਨ ਲਈ ਲੋਕਾਂ ਨੂੰ ਇਸਾਈ ਬਣਾ ਰਹੇ ਉਦੋਂ ਇਹਨਾਂ ਦੇ ਮਿਰਚਾਂ ਲਗਦੀਆਂ
@user-pc5tt6gz6i
@user-pc5tt6gz6i 18 дней назад
Sarwinder Pawar Uhdi Gal Nu Samho Jo Kaih Riha Thuhanu Hale Inha Gala Di Samjh.Nah Lok Ki Kaihnde Ki Nahi Kaihnde Kuch Loka Da Kam Us Point Nu Dekhna Jithe Nishana Laya Ja.Ske Sare Pastors Galat Nahi Hunde Harek Dharam Vich Kuch Lok Eho Jhe Hunde Aapa Sarya Nu Te Galat Kaih Nahi Sakde Aaj Christian De Khlaaf Bolan Wale Sbh Ton Vadh Sikh Ne Inha Nu Mauka Chahida Kade Christian Vi Kade Dekhe Kise De Dharam Khlaaf Bolde
@inderpreetsinghPB02
@inderpreetsinghPB02 18 дней назад
​@@user-pc5tt6gz6iਕਿਹੜਾ ਧਰਮ ਗ੍ਰੰਥ ਚ ਲਿਖਿਆ ਕੀ ਕੁੱਟ ਕੁੱਟ ਕੇ ਪੂਤ ਕੱਢੋ ਤੇ ਤੁਸੀ ਆ ਵੀਡਿਓ ਤੋ ਪਹਿਲਾ ਕਦੀ ਮੰਨਿਆ ਕੀ ਸਾਡੇ ਧਰਮ ਵਿੱਚ ਵੀ ਕੁਛ ਲੋਗ ਗਲਤ ਹੈਗੇ ਜਿਹੜੀ ਮਾਂ ਦਾ ਪੁੱਤ ਮਰ ਗਿਆ ਕਿ ਉਸਨੂੰ ਵਾਪਿਸ ਮਿਲ ਸਕਦਾ ਉਸਦਾ ਪੂਤ ਗੰਦ ਪਾਇਆ ਇਹਨਾ ਪਸਟਰਾ ਨੇ ਪੰਜਾਬ ਚ ਜੁੱਤੀਆ ਮਾਰ ਕੇ ਬਾਹਰ ਕੱਢਣਾ ਚਾਹੀਦਾ ਨਾਲੇ ਓਹਨਾ ਲੋਕਾਂ ਨੂੰ ਵੀ ਜੁੱਤੀਆ ਦੀ ਲੋੜ ਆ ਜਿੰਨਾ ਨੇ ਇਹਨਾ ਨੂੰ ਸਿਰ ਤੇ ਬਿਠਾਇਆ ਕਦੀ ਕਹਿੰਦੇ ਕਿਸੇ ਧਰਮ ਦਾ ਪ੍ਰਸ਼ਾਦ ਨਹੀਂ ਖਾਣਾ ਫੋਰਨ ਤੋ ਜੇਹੜੇ ਅੰਗਰੇਜ ਆਉਂਦੇ ਉਹ ਤਾ golden temple ਆ ਕੇ ਲੰਗਰ ਪਰਸ਼ਾਦਾ ਸੱਭ ਖ਼ਾ ਲੈਂਦੇ ਕੀ ਉਹ Cristian ਨਹੀਂ ਹੈ ਪੰਜਾਬ ਦੇ ਕੁਛ ਲੋਗ ਤਾਂ ਖੁਦ ਬਣੇ ਹਿਸਾਈ but angrej ਤਾਂ ਸ਼ੁਰੂ ਤੋ Christian ਨੇ
@satwinderpawar9532
@satwinderpawar9532 17 дней назад
@MeijiEmperor-o1k ਕੋਈ ਫਰਕ ਨੀ ਪੈਂਦਾ।
@satwinderpawar9532
@satwinderpawar9532 17 дней назад
@MeijiEmperor-o1k ਪਰਮਾਤਮਾ ਨੇ ਇਨਸਾਨ ਹੀ ਬਣਾਏ ਇਹੀ ਬਹੁਤ ਹੈ।
@swaransingh8929
@swaransingh8929 13 дней назад
ਇਨਸਾਨੀਅਤ ਹੀ ਵੱਡਾ ਧਰਮ ਹੈ,ਪਰ ਇਨਸਾਨੀਅਤ ਹੈ ਕੀ ? ਇਹਦੇ ਬਾਰੇ ਸਭਾ ਤੋਂ ਵੱਧ ਜਾਣਕਾਰੀ ਹੋਣੀ ਜ਼ਰੂਰੀ ਹੈ
@ramsinghsingh2606
@ramsinghsingh2606 18 дней назад
ਦੁਆ ਕੀ ਕੀਤੀ ਆਤਮਾ ਹੀ ਪਰਮਾਤਮ ਕੋਲ ਭੇਜ ਦਿੱਤੀ ਸਭ ਅਨਪੜਤਾ ਅੰਧਵਿਸਵਾਸ ਦਾਂ ਸਿੱਟਾ ਹੋ ਬਹੁਤ ਮਾੜੀ ਘਟਨਾ ਹੋਈ ਸਖਤ ਸਜਾ ਦੇਵੋ ਇਹ ਜਿਹਾ ਲੋਕਾ ਨੂੰ ਜੇ ਭੂਤ ਕੱਢਦੇਨੇ
@RAVAN-BREED
@RAVAN-BREED 18 дней назад
Oh pastor khud hi Satan a😂
@MohieThind
@MohieThind 17 дней назад
😂😂😂😂
@RajinderKumar-ey8rf
@RajinderKumar-ey8rf 13 дней назад
Pardhan Roshan Joseph ji Good Thinking
@CatByte-b2n
@CatByte-b2n 13 дней назад
God bless you
@randomclips4598
@randomclips4598 18 дней назад
Hun ankit narule kol le jan oh tan marre jionde krda c
@user-lw5fz4nx2y
@user-lw5fz4nx2y 14 дней назад
God bless you 🙏🙏🙏
@ManpreetSingh-vv1zi
@ManpreetSingh-vv1zi 18 дней назад
Waheguru ji 🙏
@MohanSingh-ty9gz
@MohanSingh-ty9gz 17 дней назад
ਘੋਸੀਆ ਜਨਾਨੀਆਂ ਹੁਣ ਰੋਂਦੀਆਂ ਨੇ ਪਹਿਲਾਂ ਏਹਨਾ ਦਾ ਹੀ ਕਸੂਰ ਹੁੰਦਾ
@samuelmasih5095
@samuelmasih5095 15 дней назад
Proud to be Catholic Christian, the only true Church established by Jesus upon the Apostles.
@Bhairupachurch
@Bhairupachurch 15 дней назад
Peter ji good ❤❤❤❤❤
@brandmarket8761
@brandmarket8761 17 дней назад
ਆਮ ਆਦਮੀ ਪਾਰਟੀ ਵਾਲਿਓ ਪਤਾ ਲੱਗਾ ਲੋਕ ਕਿਦਾ ਢੁਈ ਤੇ ਲੱਤ ਮਾਰਦੇ ਨੇ,,,,, ਓਕਾਤ ਨਜਰ ਆ ਰਹੀ ਹੈ ਬਈਏ ਬਚਾਓ ਪਾਰਟੀ ਨੂੰ??? ਹੋਰ ਕਰੋ ਬੇਰੁਜ਼ਗਾਰ ਪੰਜਾਬੀਆਂ ਨੂੰ 😂😂😂
@SinghHarbaxharji
@SinghHarbaxharji 17 дней назад
ਬਿਨਾ ਗੁਰੂ ਜਗਤ ਸਭ ਅੰਧਾ ਕਾਟੇ ਕੋਨ ਮੋਹ ਕਾ ਫੰਦਾ
@kashmirmasih4233
@kashmirmasih4233 17 дней назад
ਰੋਸਨ ਭਾਜੀ‌ ਮੁੰਡਾ ਨਸ਼ਾ ਕਰਨ ਨਾਲ ਮਰੀਆ।
@nitan96
@nitan96 18 дней назад
Punjab ch Jaat paat khatm krn lyi Kadam Chuko and Mental Health te gall kro, eh Dharamparivartan diya ghatnawa aap hi band ho jaangiya
@SurinderSingh-nn7ks
@SurinderSingh-nn7ks 18 дней назад
ਓਹ ਤਾਂ ਪਹਿਲੇ ਹੀ ਬਿਮਾਰ ਸੀ ਕਿਉ ਕਿਸੀ ਖੁਦਾ ਦੇ ਦਾਸ ਨੂੰ ਬਦਨਾਮ ਕਰ ਰਹੇ ਤੁਸੀਂ ਲੋਕ ਜਦੋਂ ਨਗੀਆਂ ਕਿਰਪਾਨਾਂ ਨਾਲ ਵਢ ਦਿੰਦੇ ਉਸ ਨੂੰ ਕੋਈ ਕਤਲ ਨਹੀਂ ਕਹਿੰਦਾ ਅਤੇ ਕਿਸੇ ਗ਼ਰੀਬ ਨੂੰ ਬਲਦੇ ਕੜਾਹੇ ਵਿੱਚ ਸੁੱਟ ਦਿੱਤਾ ਜਾਂਦਾ ਉਸ ਨੂੰ ਕੋਈ ਕਤਲ ਦਾ ਨਾਮ ਨਹੀਂ ਦਿੰਦਾ ਤੇ ਇੱਕ ਬਿਮਾਰ ਆਦਮੀ ਆਪਣੀ ਆਈ ਮੌਤ ਮਰ ਗਿਆ ਤਾਂ ਮਸੀਹ ਵਿਰੋਧੀ ਪਾਰਟੀਆਂ ਇਸ ਨੂੰ ਕੁੱਟ ਦਾ ਮਾਮਲਾ ਦੱਸ ਰਹੇ ਤੇ ਜਦੋਂ ਕੋਈ ਮਰਿਆ ਹੋਇਆ ਵਿਅਕਤੀ ਜਿਉਂਦਾ ਹੁੰਦਾ ਚਰਚ ਵਿੱਚ ਫੇਰ ਕਿਉ ਨਹੀ ਕਹਿੰਦੇ ਕਿ ਪਾਸਟਰ ਦੀ ਪ੍ਰਾਥਨਾ ਨਾਲ ਖੁਦਾ ਨੇ ਜਿੰਦਗੀ ਬਖਸ਼ ਦਿੱਤਾ ਇਸ ਇੰਨਸਾਨ ਨੂੰ ਐ ਮਸੀਹ ਵਿਰੋਧੀ ਪਾਰਟੀ ਓ ਸੜੋ ਨਾ ਰੀਸ ਕਰੋ ਇਸ ਪਾਸਟਰ ਨੂੰ ਕੁਝ ਨਹੀਂ ਹੋਣ ਦਿੰਦਾ ਜਿਸ ਖੁਦਾ ਦੀ ਇਹ ਪਾਸਟਰ ਸੇਵਾ ਕਰਦਾ ਉਹ ਜਿਉਂਦਾ ਹੈ
@VickyKaryal
@VickyKaryal 16 дней назад
Right
@jeet-Seattle
@jeet-Seattle 16 дней назад
May Lord Jesus open their eyes.
@KiranKiran-o5w
@KiranKiran-o5w 10 дней назад
ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ
@Ind32Ii
@Ind32Ii 16 дней назад
Sab sikhan ko huqum h guru maneyo granth!
@jassrandhawa4865
@jassrandhawa4865 17 дней назад
😂😂 ਗੁਰੂ ਨਾਲੋਂ ਟੂਟੋ ਗਏ ਏਡਾ ਹੋਵੇਗਾ
@AjaySingh-wv8vv
@AjaySingh-wv8vv 15 дней назад
Paster je balkul sahi kaha home crch nihe hone chada
@AnmoldeepKaur-gv4dh
@AnmoldeepKaur-gv4dh 17 дней назад
ਮਰੇ ਹੋਏ ਨੂੰ ਵੀ ਜਿਉਂਦਾ ਕਰ ਦੇਂਦੇ ਸੀ, ਇਹ ਤਾਂ ਹੁਣ ਕਰੋ 👹
@Panj_aab_Vlogs
@Panj_aab_Vlogs 17 дней назад
ਮੇਰਾ ਯੱਸ਼ੂ ਯੱਸ਼ੂ ਕਰਕੇ ਮਾਰੀ ਜਾਂਦੇ ਲੋਕਾਂ ਦੀ
@RajKumar-hn7dv
@RajKumar-hn7dv 17 дней назад
Osho scha ee si
@95mr3
@95mr3 18 дней назад
Not berojgari international funding
@kamaldeep09786
@kamaldeep09786 17 дней назад
ਸ਼ੈਤਾਨ ਰੱਬ ਦੇ ਉਲਟੇ ਕੰਮ ਕਰਨ ਵਾਲਾ ਬੰਦਾ ਹੈ 😅
@kashmirmasih4233
@kashmirmasih4233 17 дней назад
ਨਸ਼ੇ ਕਾਰਨ ਮੌਤ‌ ਹੋਈ।
@Satlndian-xj5qt
@Satlndian-xj5qt 17 дней назад
ਅਜਿਹੇ ਗਧੇ ਮੂਰਖ ਲੋਕਾਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ ਇਹਨਾਂ ਨੂੰ ਦਲਿਤ ਮਹਾਂਪੁਰਸ਼ਾਂ ਬਾਰੇ ਕੋਈ ਗਿਆਨ ਨਹੀਂ ਕਿਸੇ ਵੀ ਕਦੇ ਕੁੱਤੇ ਮਗਰ ਲੱਗ ਤੁਰਦੇ ਹਨ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਦਾ ਹੁਕਮ ਹੈ ਕਿ ਧਰਮ ਤੋਂ ਦੂਰ ਰਹੋ ਧਰਮ ਤੁਹਾਡੇ ਲਈ ਜਹਿਰ ਹੈ ਤੁਹਾਡੀ ਆਰਥਿਕ ਮਾਨਸਿਕ ਤੇ ਸਰੀਰਕ ਗੁਲਾਮੀ ਦਾ ਕਾਰਨ ਹੈ ਧਰਮ ਜੇਕਰ ਨਹੀਂ ਯਕੀਨ ਹੁੰਦਾ ਤਾਂ ਜਪੋ ਜੀ ਸਾਹਿਬ ਅਤੇ ਆਸਾ ਜੀ ਕੀ ਵਾਰ ਦੇ ਅਰਥ ਪੜ ਲਵੋ ਸਾਦ ਬਾਬੇ ਉਹ ਗੱਲ ਸੁਣਾਉਂਦੇ ਹਨ ਜੋ ਉਹਨਾਂ ਦੇ ਫਾਇਦੇ ਦੀ ਹੁੰਦੀ ਹੈ ਮੂਰਖ ਦੀ ਮੌਤ ਤੇ ਰੋਣਾ ਕੋਈ ਚੰਗੀ ਗੱਲ ਨਹੀਂ
@HarpreetBambrahOfficial
@HarpreetBambrahOfficial 17 дней назад
Lack of Awareness ✌️😇
@divinepower8528
@divinepower8528 17 дней назад
Take action against these type of Pastors in Punjab. Stop all churches operate from home and not registered. From Australia 🇦🇺
@GGNDG
@GGNDG 17 дней назад
Wemukh hoee Raam te Lagan Janam weyog guru to bina bnda Rukda hi a
@Divine_Rakesh_0
@Divine_Rakesh_0 17 дней назад
@bbcnewspunjab tusi duja pakh kyu nhi dikhya news da km hunda sachyi dikhna, duje di side dikho, eh mata juth bol rahi a saf dikh reha baki ehto evi pta lagda ki news wle da km nigtev dikhna a na ki sahi cehj
@ActionMection-l3h
@ActionMection-l3h 17 дней назад
Bilkul Holy Bible ki ye taalim nhi hai
@RAVAN-BREED
@RAVAN-BREED 18 дней назад
Kash kite aah lok v parh Jan te satan ehna kolo dur rhe😂 pastor d prai kark loka nu kuttan lag jande hn
@davindersinghminhas8213
@davindersinghminhas8213 18 дней назад
Treatment ja phir curement doctors he karde ਆ ਕੋਈ ਪਾਖੰਡੀ pastors nahi rab sub kar sakda hai par ek ਪਾਖੰਡੀ ਕੁੱਝ ਨਹੀਂ ਕਰ ਸਕਦਾ ਲੋਕਾਂ ਨੂੰ ਮੂਰਖ ਬਣਾ ਕੇ
@Nickpatwari
@Nickpatwari 17 дней назад
Sab to vadda business hai baba ban jau no investment huge profit
@Raman1xx
@Raman1xx 18 дней назад
Isai mafia to bcho ehna da kmmm sirf isai bna le pesa kmauna hai Dunia da rabb sirf ek noor hai jisda koi chehra rang roop nhi Sare hi us Shakti supreme power nu alag alag naam naal yaad krde hnnn
@RobanMasih-ke9mu
@RobanMasih-ke9mu 15 дней назад
Ma nu janani nu police remand te khro.sab sachai da pta lag jaye ga
@ismyle_khan_vlog
@ismyle_khan_vlog 18 дней назад
3:09 ਆਪਣੀ ਨਾਲਾਇਕੀ ਤੇ ਅਵਿਵਸਥਾ ਦਾ ਠੀਕਰਾ ਦੂਸਰਿਆ ਸਿਰ ਨਾ ਭਨੋ ਅਗਰ ਤੁਸੀ ਸੱਚੇ ਨਾਸਰੀ ਹੋ ਤਾਂ ਆਪਣੀ ਸਲੀਬ ਦਾ ਭਾਰ ਖੁਦ ਚੁੱਕੋ. ਤੁਸੀ ਪਾਦਰੀ ਲੋਗ ਤੇ ਝੂਠੇ ਖੁਦਾਈ ਦਾਅਵੇ ਕਰਦੇ ਓ. ਤੇ ਨਾਲ਼ੇ ਤੁਸੀ ਵੀ ਇੱਦਾ ਦੇ ਟੁੱਟੇ ਭੱਜੇ ਚਮਤਕਾਰ ਕਰਕੇ ਇੱਥੋਂ ਤੱਕ ਪਹੁੰਚੇ ਹੋਵੋਗੇ ਓਹ ਗੱਲ ਵੱਖਰੀ ਆ ਕਿ ਤੁਹਾਡੇ ਹਥੋ ਕੋਈ ਮਾਰਿਆ ਵੀ ਨਹੀਂ ਹੋਣਾ. ਚਲੋ ਛੱਡੋ ਸਾਰਿਆ ਗੱਲਾਂ ਆਪਣੇ ਪ੍ਰਭੂ ਪਿਤਾ ਪਰਮੇਸ਼ਵਰ ਦੇ ਨਾ ਦੇ ਨਾਲ ਸੈਮੂਅਲ ਮਸੀਹ ਨੂੰ ਜ਼ਿੰਦਾ ਹੀ ਕਰ ਦਿਓ
@Lucky-y9y2l
@Lucky-y9y2l 15 дней назад
Patcostal church wich es trah nhi hunda
@jaikojapankk5789
@jaikojapankk5789 17 дней назад
kiney paesey ley key issaii banney ho , nawa issaii banan lai agey kiney offer chal raheya hai ? kuch parkaash paao
@RajKumar-hn7dv
@RajKumar-hn7dv 17 дней назад
Osho bhgwan
@vanshikamehra2413
@vanshikamehra2413 17 дней назад
ਧਾਰੀਵਾਲ ਰਕੇਸ਼ ਪੰਡਤ ਪੁਲਿਸ ਪਵਨ ਆਵਰ ਆਰਵੀਦ ਸਲਵਾਨ ਤਸਈਲ ਸਦਰੀਲਾਲ ਵਸੀਕਾ ਰਾਜੂ ਉਫ਼ ਪਾਸਟਰ ਚੋਰੀ ਸਤਵਿੰਦਰ ਸਿੰਘ ਪੁਲਿਸ ਪਾਰਟੀ ਚੋਂਰੀ ਕਾਤਲ ਹਨ ਦਾਨਬਰ ਡੀਲਰ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਜਤਿੰਦਰ ਸ਼ਰਮਾ ਚੋਰੀ ਹਰੀਦਰ ਕੋਰ ਕਮੇਟੀ ਵਿੱਚ ਗੱਦ ਦਾਨਬਰ ਡੀਲਰ
@harrypreet3846
@harrypreet3846 17 дней назад
Mainu aa nhi samjh bhoot ek low varag ch hee aunda nale kise up varag de ghar jave nale ohna ghar vdia cheeza milan giya shi gal berojgar sade tan aap odha kasba nhi jine church ho gaye nale sago guru ghar fir vi ghat
@jagtarsunny7826
@jagtarsunny7826 17 дней назад
ਹਜੇ ਵੀ ਵਕਤ ਹੈ ਆਪਣੇ ਸਿੱਖ ਧਰਮ ਵਿੱਚ ਵਾਪਿਸ ਆ ਜਾਵੋ
@jatinderharchand2714
@jatinderharchand2714 18 дней назад
Hun v akha khol lawo, nai ta musalmana wang eh v sade te char k hi rehange. Mitha zehar ne bacho
@mehra6889
@mehra6889 17 дней назад
बाईबिल मे लिखा है अंत समय मे झुठे भाविशवकता पासटर उठ खडे होगे तुम कभी उनकी बात मे मत आना बाईबल की शिकशा पे ध्यान देना मै ...मलाकी पे लिखा है ...परखो परखो ..जब तुम मूडोगे सेवा करने वाले और ना करने वाले अंतर समझ पाओगे ...बाईबल का गयान जरूरी है ऐसै झूठे पासटर की दुकानदारी बंद होगी
@baljeetgill3859
@baljeetgill3859 18 дней назад
Semual nice name
@rajwinderkaurcheema
@rajwinderkaurcheema 17 дней назад
Guru granth de nal juro
@rajvirsingh4214
@rajvirsingh4214 17 дней назад
Ehna da kehna va k pastor banan lai kam se kam 12 saal di study jroori hundi va. Fir eh 6 mahine ya saal lga k pastor bn jande ne. Oh kaun ne. Adhoora gyan always galat hunda va. Christian communities nu is val special strictly dhyan den di jaroorat va. Ta jo future ch kise nu koi jaani maali nuksan na hove . 😢😢😢
@sangha4640
@sangha4640 18 дней назад
Eh Khud he jesus de kol Gaye c
@luckysidhu2694
@luckysidhu2694 17 дней назад
Hor lai lao naam jesu valeyan da
@Jattatwal007
@Jattatwal007 18 дней назад
Total andhvishwas ch ek banda marr taa
@jacklitt5099
@jacklitt5099 17 дней назад
ਧਰਮ ਧਰਮ ਧਰਮ ਪਰਵਰਤਨ।
@SatishkumarRamlubhaya
@SatishkumarRamlubhaya 17 дней назад
What about witch hunting
@movielike601
@movielike601 16 дней назад
Pichhle Kai salon se nakali isaiyon ke dwara kyunki Jo Punjab ke andar pasta rahe Na to Inka isai Dharm se kuchh Lena dena hai na to Inka Bible ke sath kuchh Lena dena hai yah log sirf aur sirf Gore logon se funding le rahe hain videshon se padhne ke liye ke Sikh Dharm ki aur hindu dharm ki donon side Karen Jano side aise nahin ke kisi ko Jinda jala Diya kisi Ko maar Diya Dharm Parivartan karva ke logon ka brainwash Kiya ja Raha hai andhvishwas Ko janbujhkar nakali Chamatkar dikhakar Apne hi aadmiyon ke upar nakali Chamatkar dikhakar pahle hi sikha ke bheja jata hai unko vah nakali Chamatkar dikha ke logon ka brain wash kar rahe hain aur Hindu government Indian government ke upar kaarvayi nahin Kari jald hi Inka Dharm Parivartan ka kam Hindu government ko Indian government ko rokana padega kyunki yah log aane Wale time mein Punjab ke andar mahaul kharab kar sakte hain
@SukhdevSingh-nx6ks
@SukhdevSingh-nx6ks 18 дней назад
Main v ennu bae-luzgari mallda, am I right ?
@user-pc5tt6gz6i
@user-pc5tt6gz6i 18 дней назад
Jithe Uh Padari Doshi Gughar Uthe Eh Parmeshar Vi Jina Vich Agayata Eh Masihi Parmeshar Lagda Nahi Na De Masihi Eh Aap Ehne Pake Majbut Masihi Nahi Jehre Sara Kuch Padari Kolo Karaunde Inha Loka Da Prbhu Yeshu Masih De Naaĺ Aapna Rishta Kiho Jiha Hovega Inha Nu Dua Prathana Karnae Nahi Aaundi Padari Te Hai Shaitan Da Sevak Uh Yeshu Masih Da Sevak Hai Nahi Uh Munda Vi Narak Vich Jauga Te Naal Padari Vi
@jaibhimchannel.md.balwinde3170
@jaibhimchannel.md.balwinde3170 15 дней назад
अगर मार कुट हुई थी उसकी वीडियो क्यों नहीं बनाई
@Kamalsehgal0777
@Kamalsehgal0777 12 дней назад
Kaun jhutha te kaun Sacha aapa nu nahi pata 😢 main ek gall janada par bhai nall madha hoya
@SukhjeetSingh-oh4cb
@SukhjeetSingh-oh4cb 18 дней назад
isaai mat sab to vada fudu bndiya da dharam hai gandgi de dher de upar bethe kurbal kurbal karde keeriya da samooh hai jo iko rat lgaayi jande han k jisu hi rab hai jisu hi rab hai eh mere vichar nahi jisus de samkaali rahe vade vade daarshik vigiyani giyani mahapursha de han
@VickySidhu-c3t
@VickySidhu-c3t 17 дней назад
Aah fadar nu ki pta miti lai ke jeda kam kita te jad lande chale prabhu ne murde zinda kite ta kitho miti lai
@deepdhillon7336
@deepdhillon7336 16 дней назад
Bahut zyada andh vishwas faila rahe aa eh christian father,saade Amritsar district de Ramdas block ch ehna bahut saare pind christian dharm ch convert karte aa bas andh vishwas de naam te & saadi SGPC chup aa te bas badal family di e chatukari Kari ja rahi aa jadki SGPC da kum aa Sikh dharm di rakhi karni
@GurmaanSingh-xg8xg
@GurmaanSingh-xg8xg 16 дней назад
Guru de sikh bano
@AmandeepSingh-ie4zf
@AmandeepSingh-ie4zf 17 дней назад
Andvisvash
@DavinderSingh-el7ke
@DavinderSingh-el7ke 18 дней назад
Ji apne dharm da na ho sakya Ohda ehi haal hunda hai Ehna pastora to baccho Mud sikhi wal aa jao hor koi hal nahi hai Eh christian aapa nu aapas ch hi lada rahe aa
@johnhans6413
@johnhans6413 17 дней назад
my dear only follow Lord Jesus Christ who is redeemer and saviour of this world do not follow these self made pastors who don’t have a spiritual and biblical knowledge.
@Dr-saab
@Dr-saab 16 дней назад
😂😂 tu api he shtaan kadon lyi bulyan c😅
@JudgeBeatz
@JudgeBeatz 17 дней назад
Guru di kurbani bhull k kanjra piche lgde o ehi hona manga ta guru to mango
@rajeshqadian8566
@rajeshqadian8566 17 дней назад
Apsi Ghar da chagra c bas.ena ne pastor da jhutha naam la dita.bbc news pastor di v interview Lao Jake
@gurdulay1875
@gurdulay1875 17 дней назад
App juth bolde ho church vich kuj galt nai hunda
@JagtarSingh-rl4tm
@JagtarSingh-rl4tm 18 дней назад
Tusi sikhi khatam Karan layi Jo kush kita Rab NE tohnu khatam Karna Punjab becho ,,,guru granth sahib nu ,, Dunia man Rahi a ,
@ameersingh
@ameersingh 17 дней назад
😅😅hor kadao shitan 😅😅sab sdo Tan Guru Nanak nu manu🙏🙏
@neelamkumari4127
@neelamkumari4127 17 дней назад
Koi ve pastor edda kuat maar ker kea Satan nu koi nhi kaad da serf prayer ker kea he Jesus da name vich hukam da kea Satan nu kaadya jada vea koj nea koj ta gal hai jea ta ghar de jud bol rha hun jea fer eha koi pastor da kam nhi oss tera he pastor's nu badnam keta jea rha vea
@rajindersingh5172
@rajindersingh5172 13 дней назад
Plaster beguna hai
@user-mr7rq7ks4p
@user-mr7rq7ks4p 13 дней назад
Jhooth boli jande parcha pehla kyon nee karvayea pesea di khatar laash kavar cho bahr kdva lyi
@Dr-saab
@Dr-saab 16 дней назад
Ya baba kuj nhi kita onai bus mashi khaadi onai tai tangya gya😅 odai dai babai pata nhi India vich kinai ah
@sunnys1756
@sunnys1756 18 дней назад
Peter cheeteah di soch v Cheeteah wargi hi hai 😂😂
@SandeepGoraya
@SandeepGoraya 17 дней назад
hor bano Christan
@rajindersingh5172
@rajindersingh5172 13 дней назад
Yeh pariwar jhuth bola that hai
@user-bp8mg1ip7m
@user-bp8mg1ip7m 17 дней назад
ਵਹਿਮਾ ਵਿਚੋ ਨਿਕਲੋ ਲੋਕੋ ਤੁਹਾਨੂੰ ਭੋਲੇ ਲੋਕਾ ਨੂੰ ਸੈ਼ਤਾਨ ਦੇ ਨਾ ਤੇ ਗੁਮਰਾਹ ਕਿਤਾ ਜਾ ਰਿਹਾ ਐ ਗੁਰੂ ਦੀ ਬਾਣੀ ਨਾਲ ਜੁੜੋ ਕੋਈ ਦੁਖ ਨਹੀ ਆਵੇਗਾ ਮੈ ਖੁਦ ਇਸ ਸ਼ੈਤਾਨ ਦੇ‌ ਚੱਕਰਾ ਵਿਚ ਸੀ ਜਿਸ ਦੀ ਬਾਣੀ ਦਾ ਜਾਪ ਕਰਨ ਲੱਗਾ ਕੋਇ ਰੋਗ ਨਹੀ ਕੋੲਈ ਦੁਖ ਨਹੀ ਤੇ ਕੋਇ ਸ਼ੈਤਾਨ ਆਇਆ ਉਹ ਮੇਰਾ ਵਹਿਮ ਜੋ ਮੈ ਫਸਾ ਪਿਆ ਸੀ ❤❤❤ ਵਾਹਿਗੁਰੂ ਮੇਹਰ ਕਰੇ ਸਭ ਤੇ
@SUN0685
@SUN0685 17 дней назад
Ehna de magar na peyo Panjabiyon ....Sikhi ton upar kuj ni .....Guru Granth Sahib hi beda paar la sakde ne hor koi ni ......pakahand ton bacho panjabiyon ..... 🙏🙏🙏
@RakeshKumar-j3p2h
@RakeshKumar-j3p2h 18 дней назад
Jhooth bol rahyan ne dove Janch honi chaydi e
@VickySidhu-c3t
@VickySidhu-c3t 17 дней назад
Fadar murti puja karde aa aehna nu ki pta Bible ahh ta aap Bible de khilaf aa mere
Далее