Тёмный

"Guru Nanak Da Guru Kaun"? | New Katha | Bhai Pinderpal Singh Ji | Fremont, CA 

RAJ KAREGA KHALSA
Подписаться 1 млн
Просмотров 667 тыс.
50% 1

Track Title: Guru Nanak Da Guru Kaun
Track Artist(s): Bhai Pinderpal Singh
Copyright: 2018 Raj Karega Khalsa
Video Recorded and Produced By: Raj Karega Khalsa
Digitally Powered By - Catapult World Wide Music Distribution
© 2018 Raj Karega Khalsa Released on: 2018-05-4
Who is the the Guru of Guru Nanak? Whom does Guru Nanak consider his Guru? What instructions did Guru Nanak receive from his Guru before he came into this World? Please listen to this beautiful Katha by Bhai Pinderpal Singh Ji. Please do share and subscribe if you enjoy watching these videos. WaheGuru Ji !!
- Raj Karega Khalsa Team
#RajKaregakhalsa #bhaiPinderpalSingh #GianiPinderpalSingh #Gurbani #Katha

Опубликовано:

 

3 май 2018

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 817   
@sonubehal3955
@sonubehal3955 4 года назад
ਵੀਰ ਜੀ ਮੈਂ ਬੱਬੇੇ ਰਹਿੰਦੀ ਹਾਂ ਵੀਰ ਜੀ ਆਪ ਦੀ ਕਥਾ ਸੁਣਕੇ ਦਾ ਬੁੋਜ ਉੱਤਰ ਗਿਆ ਨਹੀ ਤਾ ੲਿਹ ਸੋਚ ਸੋਚ ਕੇ ਆਪਣੇ ਆਪ ਨਾਲ ਗੱਲਾਂ ਕਰਦੀ ਸੀ ਕੀ ਸਾਡੇ ਨਾਨਕ ਦੇਵ ਜੀ ਦਾ ਗੁਰੂ ਕੋਣ ਹੈ ਵੀਰ ਜੀ ਤੁਹਾਡੀ ਕੀਤੀ ਕਥਾ ਸੁਣ ਬਹੁਤ ਹੀ ਖੁਸ਼ ਹੋੲੀ 🙏🙏🙏🙏👌👌👌
@JeetJay-cf4vb
@JeetJay-cf4vb Год назад
Bebi ji ਸੰਤ rane ji
@kulvindersingh6117
@kulvindersingh6117 5 лет назад
ਪਰਮਾਤਮਾਂ ਨੇ ਆਪ ਹੀ ਕਲਜੁਗ ਵਿੱਚ ਧਨ ਧਨ ਗੁਰੂ ਨਾਨਕ ਜੀ ਦੇ ਰੂਪ ਵਿੱਚ ਆਗਮਨ ਲਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@dhillonlohara9234
@dhillonlohara9234 6 месяцев назад
Waheguru ji
@sonubehal3955
@sonubehal3955 4 года назад
ਵੀਰ ਜੀ ਹੁਣ ਆਪ ਦੀ ਕੀਤੀ ਕਥਾ ਸੁਣਕੇ ਮੰਨ ਦੀ ਬੋਜ ਉਤਰ ਗੲੀ ਵੀਰ ਜੀ ਆਪ ਉਮਰ ਲੰਬੀ ਕਰੇ ਨਾਨਕ ਦੇਵ ਜੀ ਕਿਉਂਕਿ ਅਸੀਂ ਆਪ ਕੋਲ ਸੱਚ ਦੀਆਂ ਕਥਾ ਸੁਣੀਆਂ ਹਨ ਵੀਰ ਜੀ ਮੇਰਾ ਬੋਜ ਉਤਾਰ ਬਹੁਤ ਬਹੁਤ ਧੰਨਵਾਦ 🙏🙏🙏👌👌👌
@akashking2718
@akashking2718 3 года назад
ਵਾਹਿਗੁਰੂ ਲਿਖੋ ਜੀ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਲਈ
@kirpalsingh8513
@kirpalsingh8513 3 года назад
ਭਾਈ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਨਾਮ ਆਪ ਜੀ ਦੀ ਵਿਆਖਿਆ ਸੂਣ ਕਿ‌ ਅਖਾਂ ਖੁਲ ਗੲੀਆ ਧੰਨਵਾਦ ਜੀ
@ramandeepkaur1184
@ramandeepkaur1184 3 года назад
ਬਾਬਾ ਜੀ ਤੁਸੀਂ ਬਹੁਤ ਵਧੀਆ ਅਤੇ ਪਿਆਰ ਨਾਲ ਕਥਾ ਕਰਦੇ ਹੋ ਜੀ । ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@harphoolsingh5544
@harphoolsingh5544 Год назад
pp ppl
@arvindersingh1379
@arvindersingh1379 2 года назад
Guru nanak saheb ji d bani hai ਵਾਹੁ ਵਾਹੁ ਕਬੀਰ ਗੁਰੂ ਪੂਰਾ ਹੈ। ਨਾਨਕ ਸਾਹਿਬ ਜੀ ਦੇ ਗੁਰੂ ਸਾਹਿਬ ਕਬੀਰ ਜੀ ਹੀ ਸਨ ਸੰਗਤ ਜੀਉ🙏🙏
@gurvindersingh.khalsa6164
@gurvindersingh.khalsa6164 2 года назад
फर्जी बाणी का भार उठाए फिर हो अभी तक मूर्खता की कोई हद होती है गुरु नानक जी की ये बाणी गुरु नानक जी के किस ग्रंथ में लिखी है
@khushallsingh2726
@khushallsingh2726 2 года назад
Kush bi
@satsahibent5687
@satsahibent5687 Год назад
Bilkul Right
@MRDhir-tt3zc
@MRDhir-tt3zc 3 года назад
ਭਾਈ ਪਿੰਦਰਪਾਲ ਸਿੰਘ ਜੀ, ਸਤਿ ਸ੍ਰੀ ਆਕਾਲ। ਮੈਂ ਤੁਹਾਡੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੁਣ ਦਾ ਹਾਂ। ਤੁਹਾਡੇ ਵਰਗੇ ਗਿਆਨੀ ਹੀ ਸਿੱਖ ਧਰਮ ਦੇ ਬਾਰੇ ਵਿਚ ਜਾਣਕਾਰੀ ਦੇ ਸਕਦੇ ਹਨ ‌ਦੁਨਿਆ ਵਿਚ ੲਿਸ ਤੋਂ ਉੱਪਰ ਕੋਈ ਗ੍ਰੰਥ ਨਹੀਂ। ਬਾਬਾ ਜੀ ਦੀ ਕਿਰਪਾ ਦ੍ਰਿਸ਼ਟੀ ਹਮੇਸ਼ਾ ਤੂਹਾਡੇ ਤੇ ਬੰਨੀ ਰਹੇ।
@princesaini7156
@princesaini7156 4 года назад
भाई मर्दाना वाली शाखी में जिक्र ह। कबीर दा।
@harpalsandhu7279
@harpalsandhu7279 4 года назад
ੴ🌹 ਨਾਨਕ ਗੁਪਤ ਵਰਤਦਾ ਪਿਆਰਾ ਗੁਰਮੁਖਿ ਪਰਗਿਟ ਹੋਇ 🌹 ੴ
@harpreetsohal3446
@harpreetsohal3446 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ
@uppaltruckingvlog
@uppaltruckingvlog 5 лет назад
🙏ਧੰਨ ਗੁਰੂ ਨਾਨਕ ਦੇਵ ਜੀ 🙏
@sukdevbreyna7098
@sukdevbreyna7098 3 года назад
Satnam Sri Waheguru ji Dhan Dhan Sri Guru Nanak Dev ji Maharaj Waheguru ji 🙏
@jagjeetsingh5723
@jagjeetsingh5723 4 года назад
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
@jaichandprinda5912
@jaichandprinda5912 5 лет назад
ਬਿਲਾ ਸ਼ੱਕ ਸਤਿਕਾਰਤ ਭਾਈ ਸਾਹਿਬ ਜੀ ਗੁਰਮਤ ਦੇ ਵੱਡੇ ਵਿਦਵਾਨ ਹਨ ਪਰ ਸੋਹੰ ਦੇ ਅਰਥਾਂ ਦੇ ਅਨਰਥ ਹੋਗੇ ਜੀ...ਹੰਸਾ(ਹੰਸ) ਦੇ ਵੀ।ਮੈਨੂੰ ਦਸਿਆ ਗਿਆ ਹੈ ਕਿ ਬੁਢਲਾਡਾ ਵਿਖੇ ਕਿਸੇ ਨੇ ਭਾਈ ਸਾਹਿਬ ਜੀ ਨੂੰ ਨਾਨਕ ਸ਼ਬਦ ਦੇ ਅਰਥ ਕੲੀ ਸਾਲ ਪਹਿਲਾਂ ਪੁੱਛੇ ਸਨ ਜੋ ਉਹ ਦੱਸ ਨਹੀਂ ਸਕੇ ਸਨ...ਸ਼ਾਇਦ ਹੁਣ ਪਤਾ ਲੱਗ ਗਿਆ ਹੋਵੇ ਤਾਂ ਕਿਰਪਾ ਕਰਨਾ ਜੀ।ਸ੍ਰੀ ਗੁਰੂ ਨਾਨਕ ਜੀ ਦੇ ਦੇਹਧਾਰੀ ਗੁਰੂ ਹੋਣ ਦੇ ਲਿਖਤੀ ਪ੍ਰਮਾਣ ਹਨ।ਖੋਜਿਆਂ ਪਤਾ ਲੱਗ ਸਕਦਾ ਹੈ...ਇਸ ਸਵਾਲ ਦੀਆਂ ਤੰਦਾਂ ਗੁਰੂ ਨਾਨਕ ਪਾਤਸ਼ਾਹ ਵੱਲੋਂ ਕੀਤੇ " ਸੱਚੇ ਸੌਦੇ " ਨਾਲ ਜੁੜਦੀਆਂ ਹਨ। ਸੱਚ ਨੂੰ ਨਾ ਤਾਂ ਛੁਪਾਉਣਾ ਚਾਹੀਦਾ ਨਾ ਇਸ ਤੇ ਪਰਦਾ ਪਾਉਣਾ ਚਾਹੀਦਾ ਹੈ...ਬਲਕਿ ਸੁਹਿਰਦਤਾ ਨਾਲ ਉਜਾਗਰ ਕਰਨਾ ਚਾਹੀਦੈ।ਗੁਰਬਰ ਅਕਾਲ ਸਤਿ ਸ੍ਰੀ ਅਕਾਲ ।
@lakvindersingh6244
@lakvindersingh6244 3 года назад
Dhan Dhan shri Guru Nanak dev sahib ji Sabh duniya da bhala kario ji Waheguru ji🙏🙏🙏🙏🙏🙏 Waheguru ji🌹🌹🌹🌹🌹🌹
@user-nb3mo8fl2f
@user-nb3mo8fl2f 8 месяцев назад
ਵੀਰ ਜੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੋਈ ਸੱਚ ਖੰਡ ਨਹੀਂ ਗਿਆ ਹਾਂ ਜਾਂ ਨਾਂਹ ਦਾ ਜਵਾਬ ਵੀਰ ਜੀ
@amardeepsingh3836
@amardeepsingh3836 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@VinodKumar11144
@VinodKumar11144 4 года назад
राम कबीरा एक है सके ना कोई pashani Guru Granth Sahib Ji Praman hai
@SarbjeetSingh-fm3hj
@SarbjeetSingh-fm3hj 5 дней назад
Veer ji WaheGuru Ji ka Khalsa WaheGuru Ji ki Fateh Jo tusi kahiye Ram Kabir ji ek ha Ram ji neta apni kar wali piche yuddh ki per Baba Kabir ji ka use Parmatma Tak pahunchane Di gal kar De han appa Ram Nu Kabir Ji naal na Jodie kyunki usne Apne karde masale Li Ravan naal ladai Rahi girl Guru Granth Sahib Ji di gal kar De vich Ram Naam Uday which Ram dasha Sahib Gurudwara jikr hai Ram Ke Ram dasha bahut fark hai per agar yah to Anu lagda hai Ram ji Shri Vishnu ji De jothe Avatar San Jo use Parmatma Bhi ek Chhota tinka per strot han
@happygill2535
@happygill2535 4 года назад
Dhan Dhan guru nanak dev ji Dhan Dhan guru angad dev ji Dhan Dhan guru amardas ji Dhan Dhan guru ramdas ji Dhan Dhan guru arjan dev ji Dhan Dhan guru hargobind ji Dhan Dhan guru har rai ji. Dhan Dhan guru harkrishan ji Dhan Dhan guru tegh bahadur ji Dhan Dhan guru gobind singh ji
@Sabi-ci7jt
@Sabi-ci7jt 5 лет назад
Dhan dhan Sri guru Nanak Dev ji 🙏🙏🌹🌹🙏 🌹🙏🌹🙏
@triloksingh2803
@triloksingh2803 3 года назад
Ñ Ĺ⁸⁵6
@jas1881you
@jas1881you 5 лет назад
Bohat kirpa bhai ji app te guru granth sahib ji di God bless you
@Gurbani69
@Gurbani69 5 лет назад
bahut gahire vichar
@ashweenkaur3413
@ashweenkaur3413 3 года назад
waheguru twanu te twade pariwar nu chardikala ch rakhe 🙏🏻🙏🏻 dhan gurnanak 🙏🏻🙏🏻
@gurshersingh3031
@gurshersingh3031 5 лет назад
Ik mann ch shanka va ..baba ji..satnam... kabir sahib ji da mul gyan hein...is lyi lgda c kabir sahib ..ji guru ne baba nanak ji. de....
@tejbirsingh1387
@tejbirsingh1387 4 года назад
veere satya kadi vi badalda nahin hai te is vich koi shanka nahi ki rab sat hai eh mukhadas quran shareef vich vi arbi vich daraj hai isda matlab eh kade vi nahi hai ki kabeer ji ne quran ton ik chiz uthayi aur usdi bhasha change karke pesh kitta, nahi isda matlab eh hai ki sach sada vyapak hai te rab nu paun veele har purush nu reb de sach da gyan honda hai
@tejbirsingh1387
@tejbirsingh1387 4 года назад
te veere gur nanak sab nu jodhan vaste aaye si hindu musalman nu te guru nanak dev ji ne un logan da sakt khandan kitta hai jo dharam nu lai kar jhagad de ne ki hindu behtar ja musalman ja sikh ja Kabir panthi
@jassigaming3638
@jassigaming3638 10 месяцев назад
🙏🏻🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਿਤਾ ਸੱਚੇ ਪਾਤਸ਼ਾਹ ਸੱਚੇ ਵਾਹਿਗੁਰੂ🌹🙏🏻
@sohankundal2584
@sohankundal2584 3 года назад
🙏🙏 dhan guru Nanak dhan guru Nanak dhan guru Nanak dhan guru Nanak dhan guru Nanak dhan guru Nanak dhan guru Nanak dhan guru Nanak dhan guru Nanak dhan guru Nanak Maharaj ji kirpa karna ji 🙏🙏
@mangusinghrathod4845
@mangusinghrathod4845 3 года назад
गुरूसाहेब ने सही कहाँ शब्द मेरा गुरू दुगाॅ सप्तशती के अष्टोतर पाठ मे लिखाहै शब्दाना ज्ञान स्वरुपीणी शब्द हि ज्ञान का स्वरुप है देवी दुगाॅ ने कहाँ है शब्दो मे मै ज्ञान का स्वरूप हूँ शब्द मेरा गुरू सही है शब्द कीतॅन शब्द ही ज्ञान है कोटी नमन
@jagjitkour9673
@jagjitkour9673 5 лет назад
Dhan dhan guru nanak dev ji
@gurcharankour7159
@gurcharankour7159 3 года назад
Waheguru ji
@amrindersinghbrar8804
@amrindersinghbrar8804 Год назад
ਧੰਨ ਧੰਨ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨੀ ਜੀ
@malkeetsinghkhalsa6843
@malkeetsinghkhalsa6843 6 лет назад
ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਤੋਂ ਉਚੀ ਸੋਚ ਵਾਲਾ ਹੋਰ ਕੋਈ ਨਹੀਂ ਹੋ ਸਕਦਾ
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਵਾਹਿਗੁਰੂ 🙏🙏
@JaswinderKaur-wf3yh
@JaswinderKaur-wf3yh 6 лет назад
Malkeet Singh good man
@Technical_studio78
@Technical_studio78 5 лет назад
Sahi
@gurmukhgurmukh6324
@gurmukhgurmukh6324 5 лет назад
@
@sabisainiofficial
@sabisainiofficial 5 лет назад
Vr
@gindajatt7113
@gindajatt7113 5 лет назад
Bhai Sahib kolo jini knowledge ah ja kisses Hor Kol Hundi us na dera vich sant ban Ke Beth Jana c.
@surinderkaur430
@surinderkaur430 3 года назад
Waheguru ji Dhan Guru Nanak Sahib ji
@NishaSharma-qo4mn
@NishaSharma-qo4mn 4 года назад
Dhan guru Nanak Dev g
@ravinderpalsingh8013
@ravinderpalsingh8013 4 года назад
waheguru ji waheguru ji waheguru ji waheguru ji waheguru ji waheguru ji satnam waheguru ji waheguru ji satnam waheguru ji waheguru ji satnam waheguru ji waheguru ji satnam waheguru ji
@kullardiljit2731
@kullardiljit2731 3 года назад
Dhan guru Nanak ji mehar kroo parivaar te
@avtarsinghgill8931
@avtarsinghgill8931 5 лет назад
ਸਬ ਕੁਝ ਠੀਕ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਗੱਲਾਂ ਅਸੀਂ ਅਪਣੇ ਗੁਰੂ ਨਾਨਕ ਦੇਵ ਜੀ ਦੀਆਂ ਕਰਦੇ ਆ ਪਰ ਵਿੱਚ ਤੁਸੀ ਵਿੱਚ ਮਸੂਰੀ ਜਾ ਕੋਈ ਵੀ ਐਂਡ ਕਿਉਂ ਦਿੰਦੇ ਜੋ ਜੈ ਕੁਝ ਗਲਤ ਲਿਖਿਆ ਹੋਵੇ ਤਾਂ ਹੱਥ ਜੋੜ ਕੇ ਮਾਫੀ
@harpreetpreet3033
@harpreetpreet3033 3 года назад
Dhan dhan Guru Nanak dev g🙏🙏🙏🙏🙏🙏🙏🙏🙏🙏🙏🙏🙏
@harbhagwansarpanch4710
@harbhagwansarpanch4710 4 года назад
Baba ji good ktha waheguru ji De bani dhan gurunak ji Waheguru Tera sukar Ha kul da Bhla Kro ji
@udeysingh3195
@udeysingh3195 5 лет назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@mukhtarsingh9241
@mukhtarsingh9241 5 лет назад
ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sukhasukh845
@sukhasukh845 5 лет назад
ਗੁਰੂ ਨਾਨਕ ਦੇਵ ਜੀ ਤੋ ਵੱਡਾ ਕੋਈ ਨਹੀ
@kapoorsingh2910
@kapoorsingh2910 5 лет назад
Agita
@user-cl2md8bm9n
@user-cl2md8bm9n 4 года назад
akaal purkh sab to wada hai,,
@simranjeetsinghbedi4799
@simranjeetsinghbedi4799 4 года назад
Sahi keha veer ji. Guru Nanak sahib ji hi nirankar hai ne ji. Guru Nanak sahib Janam to Phelan Parkash Roop de vich si. Akaal purakh bhi guru Nanak sahib ji ne.
@simranjeetsinghbedi4799
@simranjeetsinghbedi4799 4 года назад
@@user-cl2md8bm9n Akkal purkh vi Guru Nanak sahib ji ne. Guru Gobind Singh ji vi shabad de vich khende ne " Nanak Nirpo Nirankar Vich sidha khela "
@amarjit1224
@amarjit1224 4 года назад
ਤੇ ਫਿਰ ਨਾਨਕ, ਦਾਸ ਕਿਸਦਾ ਹੈ.....????? ......ਦਾਸ ਸਾਰਿਅਾਂ ਤੋਂ ਵੱਡਾ ਕਿਵੇਂ ਹੋ ਗਿਅੈ....?????
@minkabarnla1111
@minkabarnla1111 4 года назад
Waah waah waah wahguru gobind singh ape gur chela dhann guru nanak waheguru ji ehr kreo is channel te jisne sanu bhai ji hona to ehna geyaan den vich jogdaan paea, waheguru ji
@rajeevdasrajeev3847
@rajeevdasrajeev3847 5 лет назад
गुरु नानक देव जी कहते हैं गुरु ग्रंथ साहिब में फाई सुरुति मलूक की भैंस हे ठग बड़ा ठग ली देश खरा से आना बहुत आभार धड़क रूप रहा करतार बोधन कौन था बोधन कबीर जीते
@gurvindersingh.khalsa6164
@gurvindersingh.khalsa6164 5 лет назад
आप नारायण कला धार जग महि परवरयो जोत रुप हर आप नानक नाम कहायो ये भी पढ लेना था लेकिन आप तो वो ही पढे हो जो रामपाल ने पढाया है
@jass_singh13137
@jass_singh13137 5 лет назад
Ye haram pal nu hi mnde hn. Rajeev das thoda idr bhi dhyan dedo. Nai bi denaa to koi baat nai pr apne haram pal ko bol do sikh dhrm me jaada dhyaan tu naa de
@hardeepsingh7502
@hardeepsingh7502 5 лет назад
रामपाल जैसे लोग ही राह तो करा करते हैं
@nishansingh5468
@nishansingh5468 5 лет назад
Dhan dhan guru nanak dev ji 🙏🙏🙏🙏🙏🙏🙏🙏 bhut Vadia katha krdya na pai pinder pall ji🙏
@singhSingh-pi5gv
@singhSingh-pi5gv 3 года назад
Harampal khootawa
@randeepkaur5312
@randeepkaur5312 4 года назад
Dhan Siri Satguru Nanak Dev ji satchaypatsah
@nsingh5779
@nsingh5779 3 года назад
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ 🌹💚🌹💚🌹💚🌹💚🌹💚🌹💚🌹💛🌷💛🌷💛🌷💛🌷💛🌷💛🌷💛🌺🌿🌺🌿🌺🌿🌺🌿🌺🌿🌺🌿🌺
@sekhontejwindersingh5307
@sekhontejwindersingh5307 6 лет назад
ਵਾਹਿਗੂਰੁ ਜੀ ਕੀ ਮੇਹਰ ਹੈ ਭਾਈ ਸਾਹਿਬ ਤੇ ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਹਿ ਜੀਓ
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ ਜੀ। 🙏🙏
@sohanlal1447
@sohanlal1447 3 года назад
ਸਤਿਨਾਮੁ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏
@jaideeppbhullar
@jaideeppbhullar 3 года назад
Waheguru dhan mere guru te wah mere guru di bani waheguru waheguru🌸🙏
@priyankabansal4778
@priyankabansal4778 3 года назад
Dhan dhan shiri guru nanak sache patshah bakshis karo apne bachya te
@singhSingh-pi5gv
@singhSingh-pi5gv 3 года назад
Una di bakshah bakshi a apani bachiya nu
@ashweenkaur3413
@ashweenkaur3413 3 года назад
waheguru twanu te twade pariwar nu chardikala ch rakhe 🙏🏻🙏🏻 dhan gurnanak 🙏🏻🙏🏻
@satnamsingh-kf5ck
@satnamsingh-kf5ck 4 года назад
Waheguru ji
@harmansidhu9229
@harmansidhu9229 6 лет назад
Sab te vda satgur nanak Jin kl rakhi meri
@angrejsinghsohi9512
@angrejsinghsohi9512 4 года назад
ਬਾਬਾ ਜੀ ਗੁਰੂ ਜੀ ਨੇ ਜਾਤ ਪਾਤ ਖਤਮ ਕਰ ਕੇ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਹਿਬ ਦੀ ਰਚਨਾ ਕੀਤੀ ਪਰ ਕੁਝ ਸੁਆਰਥੀ ਲੋਕ ਗੁਰੂ ਗ੍ਰੰਥ ਸਹਿਬ ਨੂੰ ਖੰਡਤ ਕਰਨਾ ਚਾਹੁੰਦੇ ਹਨ ਜੋ ਕਦੇ ਨਹੀਂ ਹੋਵੇਗਾ ਵਾਹਿਗੁਰੂ ਜੀ
@nanaksingh8630
@nanaksingh8630 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀਓ ।।
@GurdeepSingh-xs3oy
@GurdeepSingh-xs3oy 3 года назад
Parmatma Shiv baba joti bindu hai waheguru ji 🙏🏼
@HarpalSingh-zx1gv
@HarpalSingh-zx1gv 3 года назад
Waheguruji waheguruji
@jagjitdhanoa4547
@jagjitdhanoa4547 6 лет назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਜੀ 🙏🙏
@yourlocalcookie8280
@yourlocalcookie8280 6 лет назад
Jagjit Dhan
@sandeepsandeepsandhu4072
@sandeepsandeepsandhu4072 4 года назад
Waheguru g
@balkarkhakh1762
@balkarkhakh1762 3 года назад
ਧੰਨ ਧੰਨ ਗੁਰੂ ਨਾਨਕ ਦੇਵ ਜੀ ਬਖਸ਼ ਲੇੈ
@lehmbersingh7916
@lehmbersingh7916 6 лет назад
Sab Te Wda Satgur Nanak Jin Kal Rakhi Meri
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਵਾਹਿਗੁਰੂ 🙏🙏
@ffgaming-pt5cj
@ffgaming-pt5cj 5 лет назад
lehmber singh
@SukhjinderSingh-to7vx
@SukhjinderSingh-to7vx 4 года назад
sab to wada SatGuru hai baba ji apne app nu akh rehe ne.
@sarv-Art26
@sarv-Art26 4 года назад
@@SukhjinderSingh-to7vx fer guru nanak dev ji satguru ne hor kon satgure ho sakda
@gurvindersingh.khalsa6164
@gurvindersingh.khalsa6164 4 года назад
गुरु अर्जुन देव जी गुरु नानक जी को सबसे बड़ा कह रहे हैं
@lovepreetsinghsingh3044
@lovepreetsinghsingh3044 6 лет назад
Dhan guru Nanak ji
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਜੀ 🙏🙏
@nirmalkaur1646
@nirmalkaur1646 6 лет назад
Lovepreet Singh ji AAP KITHE REHANDE HO KYA AAP ARMY MEI SERVICE KARDE HO - HARMEET SINGH KHALSA , JHANSI
@malkeetsinghkhalsa6843
@malkeetsinghkhalsa6843 6 лет назад
ਵਾਹਿਗੁਰੂ ਜੀ
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਜੀ 🙏🙏
@Ajjadsingh
@Ajjadsingh 6 лет назад
Tann Tann Guru Nanak Dav Ji..
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਜੀ 🙏🙏
@gagansingh-yg8qn
@gagansingh-yg8qn 5 лет назад
Ggg
@RatanKumar-fi5fe
@RatanKumar-fi5fe 4 года назад
@@RAJKAREGAKHALSA 👌
@palwinderkaur6032
@palwinderkaur6032 4 года назад
@@gagansingh-yg8qn dhan dhan
@mamtakhanuja2070
@mamtakhanuja2070 4 года назад
Dhan dhan guru Nanak dev ji wahaguru ji wahaguru ji wahaguru ji wahaguru ji wahaguru ji wahaguru ji
@kulwantkurra9541
@kulwantkurra9541 4 года назад
Wah wah Kabir guru Pura hai ese guru per jau balhari manal chani dhura hai eda matbal ki h
@parshotamlal2583
@parshotamlal2583 4 года назад
Esda reply nhi Dena ji ena ne
@singhSingh-pi5gv
@singhSingh-pi5gv 3 года назад
Murkho di singh ni hundi jiva ramu donky de Ramu na tahanu sahi sikhaya diti hundi tuhanu kuttiya wange gali gali muhe kala na karna panda
@singh4114
@singh4114 3 года назад
Guru granth sahib ch rab di gal hundi... Dehdhari di gal ni hundi... Jo rampal dsda tuhanu oh... Apne tarike nal ghuma ke dsda ae
@premkaur7183
@premkaur7183 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@pushpinderkaur8270
@pushpinderkaur8270 4 года назад
Waheguru ji mehar karo sab te ji aapne charna ch rakho mere waheguru ji
@jitamall4958
@jitamall4958 5 лет назад
Satnam Shri Waheguru Ji Maharaj Ji
@MadanLal-md8ju
@MadanLal-md8ju 3 года назад
Dhan guru Nanak Dev ji baba ji jaisa koi ho hi nhin sakta waheguru ji
@wanegurujiwaneguruji4249
@wanegurujiwaneguruji4249 6 лет назад
waheguru ji waheguru ji waheguru ji waheguru ji waheguru ji 🙏🙏🙏🙏🙏
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਜੀ 🙏🙏
@narinderanddupindersingh4890
@narinderanddupindersingh4890 6 лет назад
waneguru ji
@MandeepSingh-vg6ih
@MandeepSingh-vg6ih 5 лет назад
waneguru ji waneguru ji, g
@sandeepdeepu3908
@sandeepdeepu3908 6 лет назад
Waheguru ji ka Khalsa waheguru ji ki Fateh
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ ਜੀ। 🙏🙏
@amandandiwal8533
@amandandiwal8533 6 лет назад
RAJ KAREGA KHALSA
@amandandiwal8533
@amandandiwal8533 6 лет назад
Waheguru ji ka khalsa Waheguru ji ki fateh
@udaybhanbhan136
@udaybhanbhan136 3 года назад
Gurunanak dev Ji ne apne shri mukh se Bola waw waw kabir guru pura h
@gurvindersingh.khalsa6164
@gurvindersingh.khalsa6164 2 года назад
गप्पे मत हाकों
@gurvinderkaur3297
@gurvinderkaur3297 4 года назад
Waheguru ji Mera papa nu Aram naal Bolan de shakte deo ji Waheguru ji Ka kalsa waheguru ji Ke fateh
@rdhami7639
@rdhami7639 4 года назад
Waheguru ji mehar karo sab te 🙏
@surinderbajwa9802
@surinderbajwa9802 4 года назад
Satnaam waheguru
@navdeepgill7835
@navdeepgill7835 3 года назад
ਵਾਹਿਗੁਰੂ ਜੀ ਵਾਹਿਗੁਰੂ🙏🙏🙏🙏🙏
@parjeetsinghsingh7168
@parjeetsinghsingh7168 4 года назад
Wahegur ji wahegur ji wahegur ji wahegur ji wahegur ji 🌹🌹🌹🌹🌷🌷🌷🌷🌷🌴🌴🍁🌴🌷🍁🍀
@mahendrsingh6432
@mahendrsingh6432 4 года назад
Wahguru Ji
@deekshagarg5646
@deekshagarg5646 3 года назад
ਗੁਰੂ ਨਾਨਕ ਦੇਵ ਜੀ ਦੇ ਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸੀ।
@deekshagarg5646
@deekshagarg5646 3 года назад
Akaal Purakh means jiska koi janam nhi ,maran nhi ,na roop ,na rekh, na Akaar....wo Abhinashi hai jiska kabhi bhi naash nhi hota
@sukhmandeep2825
@sukhmandeep2825 5 лет назад
Waheguru
@KuldeepSingh-od8pr
@KuldeepSingh-od8pr 4 года назад
satnam waheguru ji
@rahulsofat8190
@rahulsofat8190 4 года назад
Dhan Dhan Baba Pinderpal Bdaa Kmaal..... 🙏🙏🙏
@sonubehal3955
@sonubehal3955 4 года назад
ਵੀਰ ਜੀ ਮਾਰਚ ਮਹੀਨੇ ਦੀ ਗੱਲ ਹੈ ਵੀਰ ੲਿੱਕ ਵੀਰ ਮੁਸਲਮਾਨ ਨੇ ਮੇਰੇ ਸੇਵਕ ਸਵਾਲ ਕੀਤਾ ਕੈ ਨਾਨਕ ਦੇਵ ਜੀ ਦਾ ਗੁਰੂ ਕੋਣ ਹੈ ਵੀਰ ਜੀ ਮੈਂ ਜੁਵਾਬ ਨਹੀ ਦੇ ਸਕੀ ਵੀਰ ਜੀ ਮੈਨੂੰ ਪਤਾ ਨਹੀਂ ਸੀ ਵੀਰ ਜੀ ਜਦੋਂ ਉਸ ਮੁਸਲਮਾਨ ਵੀਰ ਨੇ ਮੈਨੂੰ ਕਹਿ ਕੀ ਨਾਨਕ ਦੇਵ ਜੀ ਗੁਰੂ ਕੋਈ ਹੈ ਵੀਰ ਉਸਨੇ ਕਿਸੇ ਦਾ ਨਾਮ ਲਿਆ 🙏🙏👌👌
@singhs9773
@singhs9773 6 лет назад
Dhan Dhan Shri Guru Nanak Dev Ji satnam Shri Waheguru Ji Maher kro ji 🌹🌹🌷🌷🌹🌹🌷🌷🌹🌹🌷🌷🌹🌹🌷🌷
@RAJKAREGAKHALSA
@RAJKAREGAKHALSA 6 лет назад
🙏 ਵਾਹਿਗੁਰੂ ਜੀ 🙏🙏
@KP-nb9mm
@KP-nb9mm 5 лет назад
Singh S N h h friend veer Gonowd.
@paramjeetbhatti6941
@paramjeetbhatti6941 4 года назад
Wheguru ji
@BalwinderSingh-vh6oz
@BalwinderSingh-vh6oz 5 лет назад
Satgur Nanak pargtaya mitti dhund jag chanan hoya
@simrandeepsingh2481
@simrandeepsingh2481 4 года назад
Tann Tann Guru Nanak Dav Ji
@preetgillpreetgill427
@preetgillpreetgill427 6 лет назад
ਵਾਹਿਗੁਰੂ ਵਾਹਿਗੁਰੂ
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਜੀ 🙏🙏
@gurbachansingh7116
@gurbachansingh7116 3 года назад
Guru.nanak patsah.charhdi.kalaa karan ji bhai pindarpal.singh ute.guru.nanak patsah kirpa karen Anand.pur sahib
@sukhchainsingh4290
@sukhchainsingh4290 6 лет назад
Satpurkh Jin janeya satguru tis ka nam.
@mamtakhanuja2070
@mamtakhanuja2070 4 года назад
Jinni naam dhyaya gae masakhad Kaal Nanak de mukh ujjala keti chutti naal wahaguru ji wahaguru ji wahaguru ji wahaguru ji
@mamtakhanuja2070
@mamtakhanuja2070 4 года назад
Sab to vada sat gur Nanak jin kar rakhi meri wahaguru ji wahaguru ji
@gurvindersingh.khalsa6164
@gurvindersingh.khalsa6164 5 лет назад
हाँजी गुरू नानक ही आप रब है जोत रुप हर आप नानक नाम कहायो
@Mandeep653
@Mandeep653 4 года назад
बहुत अद्भुत ज्ञान
@jhilmansandhar6520
@jhilmansandhar6520 6 лет назад
Dhan guru Teri gurbani
@PawanKumar-fh6hy
@PawanKumar-fh6hy 6 лет назад
satnam waheguru
@deepakarora6096
@deepakarora6096 4 года назад
Waheguru🙏🙏🙏
@bsamritsaria7741
@bsamritsaria7741 6 лет назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ
@bhupinderkaur8915
@bhupinderkaur8915 5 лет назад
Waheguru waheguru waheguru ji satnaam satnaam satnaam ji
@sunilpainter1250
@sunilpainter1250 4 года назад
Wahe guru ji khalasa shiri waheguru ji ki fateh
@priyabadhan9298
@priyabadhan9298 3 года назад
Majja aa gya veer ji sare sawala da jawab mil gya
@RajwinderSingh-ju6of
@RajwinderSingh-ju6of 3 года назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏
@jaspaldhindsa3421
@jaspaldhindsa3421 2 года назад
ਵਾਹਿਗੁਰੂ ਜੀ ਬਖਸ਼ ਲਵੋ ਜੀ
@coolcoolpchannel4449
@coolcoolpchannel4449 3 года назад
Satguru kabir sahib hai
@JS-sy6fl
@JS-sy6fl 2 года назад
Bhai Pinderpaul Singh ji , aap ji di Reseach , thesis ek Ph.D de student walihai ……Bot vadia, gyan bharpoor. Hy aap ji da eh Lecture ..Thanks USA
@officialguraman8964
@officialguraman8964 6 лет назад
dhan dhan guru Nanak sahib ji
@RAJKAREGAKHALSA
@RAJKAREGAKHALSA 6 лет назад
🙏🙏 ਵਾਹਿਗੁਰੂ ਵਾਹਿਗੁਰੂ 🙏🙏
@Sahibakaur179
@Sahibakaur179 3 года назад
JITHE BABA PAIR DHARE PUJA AASHAN THAPAN SHOA
Далее
Ranking The Most Painful Crashes
00:19
Просмотров 3,4 млн