Тёмный
No video :(

Guru Nanak Dev Ji De Kalyug Naal Bachan | Kalyug Da Asar Kis Upar Nahi Hovega | Anmol katha 

ANMOL KATHA
Подписаться 199 тыс.
Просмотров 585 тыс.
50% 1

#Anmolkatha #mathomurari #sarabloh channel
For Suraj Parkash Granth Katha follow this link below :
www.youtube.co....
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
NON COPYRIGHT IMAGES FROM www.pexel.com
For Suraj Parkash Granth Katha follow this link :
• GURU AMARDAS JI DA SIK...
This channel STRICTLY deals with religious stories of sikh history .
All Rights are reserved with anmol katha channel
No copyrighted photo or video is used in any of the videos .
Disclaimer:
Audio Video are exclusively owned by ANMOL KATHA CHANNEL. Kindly refrain from reusing them for your own content on any platform. Any illegal use will be subjected to copyright strike followed by the legal procedures.
Narrated By Bhai Amrit pal Singh
Guidence Satkaryog Giani Thakur Singh ji
and ashirwad Baba Kulwant Singh ji
Blessings - Kalgidhar paatshah Guru Gobind Singh ji
And Mata Sahib kaur ji
Special Thanks to
Bhai Pinderpal Singh ji
Bhai Harjinder Singh ji

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 528   
@ANMOLKATHA
@ANMOLKATHA 3 года назад
ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
@gurpreetram3701
@gurpreetram3701 3 года назад
Gurdeep weds seeta devi radha beti vahe guru ji kripa karna sanu vi apne charna naal lake rakhna ji 08607608942 nice ji guru ji di bani
@gopisinghgopisingh6341
@gopisinghgopisingh6341 3 года назад
000000000000000000000and and a great job 0am 0
@gopisinghgopisingh6341
@gopisinghgopisingh6341 3 года назад
Hlo
@sandhji1335
@sandhji1335 2 года назад
0
@sandhji1335
@sandhji1335 2 года назад
P
@SanjayKumar-qt4sn
@SanjayKumar-qt4sn 4 года назад
Aapki katha sun kar dil khush ho gaya Sab ton uchcha Satguru Nanak
@baljindermallhi1053
@baljindermallhi1053 3 года назад
ਬਹੁਤ ਹੀ ਵਧੀਆ ਜਾਣਕਾਰੀ ਗੁਰ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਜੀਵਨੀ ਬਾਰੇ ਦੱਸ ਰਹੇ ਹੋ ਧੰਨਵਾਦ ਤੁਹਾਡਾ ਜੀ
@chuharsingh6259
@chuharsingh6259 4 года назад
ਧੰਨ ਧੰਨ ਸ਼੍ਰੀ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੀ ਸਰਬੱਤ ਨੂੰ
@randhirkaur5356
@randhirkaur5356 4 года назад
ਧੰਨ ਗੁਰੂ ਨਾਨਕ ਧੰਨ ਨਿਰੰਕਾਰ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਧੰਨ ਗੁਰੂ ਨਾਨਕ ਧੰਨ ਨਿਰੰਕਾਰ
@prempremkumar9017
@prempremkumar9017 4 года назад
Dhan Nirankar mahatma ji
@narinderkaur5644
@narinderkaur5644 4 года назад
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🌹🌺🌺🌹🙏🙏🙏🙏
@sidhusony5740
@sidhusony5740 4 года назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣਗੇ
@karamjitsingh8335
@karamjitsingh8335 4 года назад
Waheguru ji
@bahadursingh2645
@bahadursingh2645 4 года назад
ਵੜੈਚ ਬਹਾਦਰ ਸਿੰਘ ਧੰਨ ਗੁਰੂ ਨਾਨਕ ਦੇਵ ਕਲ।ਯੁੱਗ ਨੇ ਵੀ ਚਰਨ।ਤੇ।ਸਿਰ।ਧਰ,ਦਿੱਤਾ,,,,,ਧੰਨ, ਧੰਨ ਗੁਰੂ ਨਾਨਕ ਦੇਵ ਜੀ
@devindersingh5951
@devindersingh5951 4 года назад
Dhan Guru Nanak Dev Jiiiii
@prabhjotsingh1831
@prabhjotsingh1831 4 года назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@fatehsingh2907
@fatehsingh2907 4 года назад
Vaheguru wahegurufatehki wahegurufatehki wahegurufatehki wahegurufatehki
@anhadsingh9593
@anhadsingh9593 4 года назад
Dhan dhan guru Nanak Dev ji tu hi nirankar waheguru waheguru
@dilbaghsingh3153
@dilbaghsingh3153 4 года назад
ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🙏
@amandeepkaur5399
@amandeepkaur5399 4 года назад
Waheguru g waheguru g waheguru g waheguru g waheguru g waheguru g waheguru g waheguru g waheguru g
@charanjeetgill1708
@charanjeetgill1708 2 года назад
🌹ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏
@deepakSingh-gb6xm
@deepakSingh-gb6xm 4 года назад
🙏🙏🙏🙏🙏Dhan Dhan shri Guru nanak dev ji 🙏 🙏 🙏 🙏 🙏 mehar karo ji 🙏 🙏 🙏 🙏 🙏
@arshdeepvirk7314
@arshdeepvirk7314 4 года назад
Waheguru je Dhan Dhan sahib Sri Guru Nanak dav je mharaj ta Dhan Guru je da Sikh Dharm
@jsssaggu5068
@jsssaggu5068 4 года назад
🌻🌻🌻🌻🌻🌻🌻🌻🌻 Dhan Dhan Saheb Satguru Nanak Dev Saheb Nirankaar Sachepatshah Ji Maharaaj Ji aap Ji hi taras kha ke dayaa kar ke reham kar ke sab nu mahamaari to bachao Ji kirpa karo Ji Sachepatshah Ji Maharaaj Ji 🌹🌹🌹🌹🌹🌹🌹🌹🌹
@SukhdevSingh-db5sz
@SukhdevSingh-db5sz 4 года назад
ਵਾਹਿਗੁਰੂ ਜੀ
@beyantsingh5762
@beyantsingh5762 4 года назад
Waheguru ji
@DavinderSingh-fh8kk
@DavinderSingh-fh8kk 4 года назад
Waheguruji waheguruji waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏 waheguruji 🙏 🙏
@gaganchahal9741
@gaganchahal9741 4 года назад
Waheguru ji
@balvinderkaur8154
@balvinderkaur8154 4 года назад
Wahe guru Ji ka kalsa wahe guru ji ki fateh 👌👌👌
@narinderkaur5644
@narinderkaur5644 4 года назад
ਧੱਨੁ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ 🙏🙏🙏🙏🙏
@GS-qr5ji
@GS-qr5ji 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@nishanlehal1561
@nishanlehal1561 4 года назад
Wahaguru g wahaguru g wahaguru g wahaguru g wahaguru g
@harpreetSingh-ii3hd
@harpreetSingh-ii3hd 3 года назад
🙏ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ੴ🙏
@MandeepSingh-fv7qj
@MandeepSingh-fv7qj 2 года назад
ਵਾਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@deshveersingh4245
@deshveersingh4245 4 года назад
Waheguru g mere babe nanak vrga eis dunyia te na koi hoyia na hovega asi aap babe nanak da plla fdyia hoyia te apni zindgi vich bhut khush aa bani pado nanak nam jpo waheguru g
@parveenkaur8923
@parveenkaur8923 3 года назад
Same thought
@6manjinder
@6manjinder 4 года назад
ੴ ਸਤਿਗੁਰ ਪ੍ਰਸਾਦਿ ॥ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥ਹਰਿ ਬਿਨੁ ਜੀਉ ਜਲਿ ਬਲਿ ਜਾਉ ॥ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥
@grewalharinderkaurpandher7077
@grewalharinderkaurpandher7077 4 года назад
RtojdJ
@jasmeetsingh271
@jasmeetsingh271 4 года назад
satnaam shri waheguru ji
@karamjitsingh8335
@karamjitsingh8335 4 года назад
Satnamshri waheguru ji
@jaskiratsingh6388
@jaskiratsingh6388 4 года назад
Hhhhhhhhhhhhhhhhhhhhhhhhh
@singhjaswinder1517
@singhjaswinder1517 4 года назад
Sat Naam Shri Waheguru. Please translate it into English language also. Thank you
@avtarvsingh4756
@avtarvsingh4756 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ ਮਿਹਰ ਕਰੋ ਜੀ ਚੜਦੀ ਕਲਾ ਵਿਚ ਰੱਖੋ ਜੀ
@Jagattimes
@Jagattimes 4 года назад
Waheguru ji
@jagseersingh5913
@jagseersingh5913 Год назад
🙏🌹🌹ਸਤਿਨਾਮ ਸ੍ਰੀ ਵਾਹਿਗੁਰੂ ਜੀ 🌹🌹🙏
@satveersharma9809
@satveersharma9809 4 года назад
सतनाम श्री waheguru ji
@harpreetkaur-bk5tr
@harpreetkaur-bk5tr 4 года назад
Waheguru ji mehar kar dya karo ji
@renukaramgopal1365
@renukaramgopal1365 4 года назад
ਵਾਹੇ ਗੁਰੂ ਜੀ....
@vikassahni166
@vikassahni166 3 года назад
Satguru mera sada dayala mohe gareeb ko rakh liya.🙏🙏🙏🌹🌹🌹
@agkhalsa4653
@agkhalsa4653 4 года назад
Waheguru ji ki khalsa waheguru ji ki fateh 👏💐
@jasbirsingh1908
@jasbirsingh1908 4 года назад
Waheguru ji ka khalsa Waheguru ji ki fateh , dhan dhan jagat baba shree guru nanak dev ji maharaj, sabhna jiya te mehar karo , manbata nu is chal rahi mahamari tu bachao ,kul duniya da bhla karo,sache patshah jio mehar karo , Waheguru jio. Gariban nu tera hi aasra hai mere Waheguru jio.
@satnamkahlon8230
@satnamkahlon8230 4 года назад
Dhan dhan Sri Guru Nanak Dev Ji Maharaj ji waheguru ji waheguru ji waheguru ji waheguru ji
@ganjitsinghkaler3489
@ganjitsinghkaler3489 Год назад
ਆਨੰਦ ਆ ਰਿਹਾ ਪੂਰਾ ਵਾਹਿਗੁਰੂ
@gurmeetkaur3596
@gurmeetkaur3596 4 года назад
Dhan Dhan guru nanak Dev ji mehar kro g 🌹 🌹
@jasmeetkaurthind7140
@jasmeetkaurthind7140 4 года назад
ਵਾਹਿਗੁਰੂ ਜੀ
@jasmeetsingh271
@jasmeetsingh271 4 года назад
jasmeet singh 🙂
@jasmeetsingh271
@jasmeetsingh271 4 года назад
waheguru ji
@narenderyadav3357
@narenderyadav3357 4 года назад
Satguru sache pathshah WAHEGURU....
@guddarshansingh8348
@guddarshansingh8348 4 года назад
Wahaguru ji ka khalsa ,Waheguru ji ki fateh ,aap ji da Bhai sahib ji ,bhaut thanks
@vinodchoudhary1883
@vinodchoudhary1883 4 года назад
Satnaam Shri waheguru waheguru🙏🙏🙏
@kulwindergillgill7772
@kulwindergillgill7772 2 года назад
Satinam sri🌻🌻 waheguru ji tera🌹🌹🌹🌹 shuker hai 🤲🤲🤲🤲🤲🤲🤲tere naam da he asra 🙏🙏🙏🙏🚩🚩🚩🚩🙏🙏🙏🙏🙏🙏🙏🙏
@radjnikaur8508
@radjnikaur8508 4 года назад
🌹☆🌹☆🌹☆🌹☆🌹☆ ☆🙏ਵਾਹਿਗੁਰੂ ਜੀ ਕਾ ਖਾਲਸਾ🙏☆ ☆🙏ਵਾਹਿਗੁਰੂ ਜੀ ਕਾ ਫਤਿਹ 🙏☆ 🌹☆🌹☆🌹☆🌹☆🌹☆
@harpreetkaur-bk5tr
@harpreetkaur-bk5tr 4 года назад
Waheguru ji mehar kar dya karo ji
@chanansingh4735
@chanansingh4735 2 года назад
Vidyut Chawla
@luckysembhi4959
@luckysembhi4959 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kalapanaich7292
@kalapanaich7292 2 года назад
🚩🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩🚩 🚩🚩☬ੴ ਵਾਹਿਗੁਰੂ ਜੀ ਕੀ ਫਤਿਹ ੴ☬🚩🚩
@sukhcyprus1081
@sukhcyprus1081 3 года назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ🙏 ਸਾਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
@kishorechandan2870
@kishorechandan2870 4 года назад
Guru nanak dev ji kal yug naalbachanbahut mere guru ji khudha sare sansar de malak negative nam wahe guru ji
@harmandeepsingh6633
@harmandeepsingh6633 4 года назад
WAHEGURU JI 👌👍🌹🌼🌺🌺🌻🌻💐👍👍🙏🙏👏
@jaggachattha7908
@jaggachattha7908 4 года назад
Waheguru ji
@veenasoni7496
@veenasoni7496 3 года назад
Dhan Dhan satguru Nanak ji
@sPeED_ReCoRD_V
@sPeED_ReCoRD_V 4 года назад
ਵਾਹਿਗੁਰੂ
@sunnydhindsa9094
@sunnydhindsa9094 4 года назад
WAHEGURU G.....! WAHEGURU G....! WAHEGURU G....! WAHEGURU G....! WAHEGURU G....! WAHEGURU G....!
@VijaySingh-fc5gg
@VijaySingh-fc5gg 4 года назад
Dhan Shri Guru Nanak Dev Sahib ji🙏🙏
@harneksinghlohgarhwale3933
@harneksinghlohgarhwale3933 4 года назад
ਧੰਨ ਧੰਨ ਗੁਰੂ ਨਾਨਕ ਦੇਵ ਜੀ
@karamjitsingh8335
@karamjitsingh8335 4 года назад
Waheguru ji waheguru ji
@panveersingh6632
@panveersingh6632 2 года назад
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰਖਣਾ ਜੀ ਵਾਹਿਗੁਰੂ ਜੀ
@simusandhu1536
@simusandhu1536 4 года назад
Dhan guru nanak dev ji 🙏🙏🙏🙏🙏
@sohansingh8034
@sohansingh8034 Год назад
Dhan guru nanak dev ji 🙏🏼🙏🏼
@Ambarsaria--Jatt
@Ambarsaria--Jatt 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@BaldevSingh-ij1pt
@BaldevSingh-ij1pt 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@siriwansonicechanlverygood6661
@siriwansonicechanlverygood6661 2 года назад
Dhan dhan baba nanak dev ji maharaj ji🙏🏻🙏🏻🙏🏻🙏🏻🙏🏻🌹🌹🌹🌹🌹❤️❤️❤️❤️❤️
@bindergill2364
@bindergill2364 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@JaspalSingh-fo9hh
@JaspalSingh-fo9hh 4 года назад
Waheguruji ka khalsa waheguruji ki fateh 🌹🙏🌹🙏🌹🙏🌹🌹🙏🌹🙏🌹
@malkit_bains9373
@malkit_bains9373 4 года назад
WAHE GURU JI
@mandeepkaur6873
@mandeepkaur6873 4 года назад
Waheguru ji
@pagasingh4678
@pagasingh4678 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jagtarbabarealherosingh6756
@jagtarbabarealherosingh6756 4 года назад
Satnam. Waheguru ji
@kaurdalvir1836
@kaurdalvir1836 2 года назад
ਵਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@fatehsingh2907
@fatehsingh2907 4 года назад
Wahegurufatehki wahegurufatehki wahegurufatehki sriguruarsadssaonoji sriguruarsadssaonoji
@JashanSingh-sb3sj
@JashanSingh-sb3sj 11 месяцев назад
Wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug
@bikramsingh8655
@bikramsingh8655 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏
@allinoneyaarbali8267
@allinoneyaarbali8267 4 года назад
Waheguru ji
@tecnicalshortgaming1847
@tecnicalshortgaming1847 4 года назад
Dan. Dan. Guru Nanak Sahib je
@kulveersinghgrewal8071
@kulveersinghgrewal8071 3 года назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@SandeepSingh-xe8sm
@SandeepSingh-xe8sm 4 года назад
ਵਾਹਿਗੁਰੂ ਜੀ 🙏🙏🌺🌺🌺🌺🌻🌻🌻🌻🌹🌹🌹🌷🌷🌷🌷
@HarishKumar-ze3xq
@HarishKumar-ze3xq 2 года назад
SATNAM SHRI WAHEGURU JI MERA DATA JI MERI SACHI SARKAR JI TUHADI SADA HE JAI HOVA MERA DATA JI MERI SACHI SARKAR JI TU HE TU MERA DATA JI MERI SACHI SARKAR JI MEHARA KARIO KIRPA KARIO BERA BANA LAGAIO JI SARBAT DA BHALA KARIO JI🇮🇳✈️🇵🇹❤️🌹🌹🌹🌹👏🏻👏🏻👏🏻👏🏻
@dsdhadwal1778
@dsdhadwal1778 2 года назад
Dhan Dhan Sh Guru Nanak Dev Ji Maharaj Chat Chat parnam
@Happy.Singh.
@Happy.Singh. 4 года назад
Dhan guru nanak ji... waheguru ji waheguru ji waheguru ji
@jassimanchanda2925
@jassimanchanda2925 4 года назад
Waheguru ji waheguru ji waheguru ji waheguru ji waheguru ji
@JatinderSingh-mf7hy
@JatinderSingh-mf7hy 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ ਸਿੰਘ ਜੀ
@ManjeetSingh-eu3ig
@ManjeetSingh-eu3ig 4 года назад
Tan tan Shri guru nanak Dev ji
@inderjeetkaur5874
@inderjeetkaur5874 4 года назад
Waheguru ji 🙏🙏🌹
@satnaamwaheguruji8232
@satnaamwaheguruji8232 3 года назад
Guru Nanak Dev Ji bahot dyalu hai.....waheguru ji
@piyushvaghela2326
@piyushvaghela2326 4 года назад
Waheguru ji🙏
@vickeybal5497
@vickeybal5497 4 года назад
Satnam waheguru sahib ji sab te mehar karo sab da bhala karo tuhadi kirpa de nall din sukh sukhan da aaya hai sab de vaaste sukh sukhan da beetay sarbat da bhala karo Satnam waheguru dhan dhan guru nanak dev ji dhan dhan guru gobind Singh ji
@gaganchahal9653
@gaganchahal9653 Год назад
Waheguru ji waheguru ji waheguru Ji 🙏🏾🙏🏾🌹🌹
@mandeepdhaliwal9984
@mandeepdhaliwal9984 4 года назад
Waheguru jee dhan guru nanak dhan guru nanak dhan guru nanak dhan guru nanak dhan guru nanak dhan guru nanak dhan guru nanak dhan guru nanak dhan guru nanak dhan guru nanak dhan guru nanak
@NavjotSingh-cv5bh
@NavjotSingh-cv5bh 3 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
@onkarsaab7737
@onkarsaab7737 3 года назад
🙏WAHEGURU Ji 🙏
@sumeetpokhriyal305
@sumeetpokhriyal305 4 года назад
Mera baba nanak 🥰🥰🙏🙏
@sandeepkaurrai7491
@sandeepkaurrai7491 3 года назад
Waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏
@honeyajnala5629
@honeyajnala5629 4 года назад
waheguru ji
@RAMANDEEPKAUR-tf5gi
@RAMANDEEPKAUR-tf5gi 4 года назад
ਵਾਹਿਗੁਰੂ ਜੀ 🙏🙏🙏🙏
@harwindersingh4148
@harwindersingh4148 3 года назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
@narinderkaur5644
@narinderkaur5644 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@MonuHdstudio
@MonuHdstudio 4 года назад
ਵਾਹਿਗੁਰੂ ji
@charanjeetkaur488
@charanjeetkaur488 4 года назад
🚩💮🌷💮🚩Waheguru Waheguru Waheguru Waheguru Waheguru Waheguru Waheguru Waheguru Waheguru sahib ji sabh te kirpa karna ji 🙏 🙏 🙏 🙏 🙏 🙏 🙏 🙏 🙏
@vinupreetgujjar
@vinupreetgujjar 3 года назад
Waheguru Ji 🙏🏻❤️
@dalipsingh9589
@dalipsingh9589 4 года назад
Dhan Baba Nanak Dev Ji
@summerlalu1090
@summerlalu1090 4 года назад
Waheguru Satnam 🙇‍♂️sachi katha
@harpreetkaur-bk5tr
@harpreetkaur-bk5tr 4 года назад
Dhan Dhan Guru Nanak Dev Sahib ji MahaRaj ji Dhan JI Dhan Dhan Guru Gobind Singh ji MahaRaj ji Dhan JI Dhan Dhan Guru HarKrishan Dev Sahib ji MahaRaj ji Dhan JI Dhan Dhan Guru Granth Sahib ji MahaRaj ji Dhan JI Dhan Dhan Guru Anagad Dev Sahib ji MahaRaj ji Dhan JI Dhan Dhan Guru Amardas Sahib ji MahaRaj ji Dhan JI Dhan Dhan Guru Ramdas Sahib ji MahaRaj ji Dhan JI Dhan Dhan Guru Arjun Dev Sahib ji MahaRaj ji Dhan JI Dhan Dhan Guru HarGobind Sahib ji MahaRaj ji Dhan JI Dhan Dhan Guru HarRaye ji MahaRaj ji Dhan JI Dhan Dhan Guru HarKrishan Dev Sahib ji MahaRaj ji Dhan JI Dhan Dhan Guru Teg Bhadur Sahib ji MahaRaj ji Dhan JI Dhan Dhan Guru Gobind Singh ji MahaRaj ji Dhan JI Dhan Dhan Guru Granth Sahib ji MahaRaj ji Dhan JI
@karanjeetbhullar389
@karanjeetbhullar389 4 года назад
Wahaguru je wahaguru je wahaguru je wahaguru je wahaguru je wahaguru je
@gurjantsingh-tn5pw
@gurjantsingh-tn5pw 4 года назад
waheguru ji ka khalsa waheguru ji ki fateh
Далее
Х.евая доставка 😂
00:23
Просмотров 299 тыс.
Х.евая доставка 😂
00:23
Просмотров 299 тыс.