Тёмный

Guru Randhawa ਦੇ ਪਿਤਾ ਨੇ ਪੈਲੀ ਵੇਚ ਕੇ ਪੜ੍ਹਾਏ ਪੁੱਤ, ਜਦੋਂ ਉਹੀ ਕਿੱਲਾ ਵਾਪਸ ਖਰੀਦਿਆ ਤਾਂ....... 

SMTV
Подписаться 263 тыс.
Просмотров 289 тыс.
50% 1

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 550   
@bholumolunews3539
@bholumolunews3539 8 месяцев назад
ਬਾਈ ਜੀ ਮੈਂ ਵੀ 3 ਕਿਲੇ ਵੇਚੇ ਸੀ 5 ਸਾਲਾਂ ਬਾਅਦ ਵਾਪਸ ਲਈ ਹੈ ਆਪਣੀ ਜ਼ਮੀਨ ਜਿਸ ਦਿਨ ਜ਼ਮੀਨ ਵਾਪਸ ਲਈ ਉਸ ਦਿਨ ਮੈਂ ਬਹੁਤ ਰੋਈਆ
@gurtarsidhu7824
@gurtarsidhu7824 8 месяцев назад
Bahut khoob
@rajangsp3057
@rajangsp3057 8 месяцев назад
Baba g Mehar karan always Vadia laaga mehnat nu salam
@daun_wala
@daun_wala Месяц назад
ਸਤਿ ਸ੍ਰੀ ਅਕਾਲ ਬਾਈ ਜੀ, ਗੁਰੂ ਰੰਧਾਵਾ ਜੀ ਬਹੁਤ ਸੋਹਣੀਆਂ ਗੱਲਾਂ ਲੱਗੀਆਂ, ਵੀਰ ਤੁਹਾਡੀਆਂ, ਬਹੁਤ ਹੀ ਸੋਹਣੀਆਂ, ਰੱਬ ਤਰੱਕੀ ਬਖਸ਼ੇ ਵੀਰ ਨੂੰ
@raghubirsingh6195
@raghubirsingh6195 8 месяцев назад
ਬਹੁਤ ਵਧੀਆ ਬਾਬਾ ਨਾਨਕ ਜੀ ਮਿਹਰ ਕਰਨ ਜੀ
@Sukhdev03596
@Sukhdev03596 8 месяцев назад
ਬਹੁਤ ਹੀ ਵਧੀਆ ਮਾਂ ਬਾਪ ਦੀ ਮਿਹਨਤ ਤੇ ਰੰਗ ਚੜਾਉਣ ਵਾਲੇ ਕਮਾਊਂ ਪੁੱਤਰ ਜੁਗ ਜੁਗ ਜੀਉ ਜ਼ਮੀਨ ਵਾਪਸੀ ਵਾਲੀ ਗੱਲ ਨੇ ਧਰਮ ਨਾਲ ਕੀਲ ਕੇ ਰੱਖ ਦਿੱਤਾ
@Rupinder-l5h
@Rupinder-l5h 7 месяцев назад
✅️✅️
@sarassinghjoy9734
@sarassinghjoy9734 8 месяцев назад
Guru ਵੀਰੇ ਤੁਹਾਡੇ ਬਾਰੇ ਬਿਲਕੁਲ v ni c ਜਾਣਦੇ ਅਸੀਂ।ਪ੍ਰ ਹੁਣ ਇਕ ਦੋ ਵੀਡਿਓ ਦੇਖ k bahut kuj ਸਿੱਖਿਆ ਤੁਹਾਡੇ ਤੋਂ ਇੰਨਾ ਉਪਰ ਦੇ level cte ja k v ਇੰਨਾ down to earth ਬੰਦਾ Touch wood ਰੱਬ ਕਰੇ ਮੇਰੀ ਔਲਾਦ ਤੇਰੇ ਵਰਗੀ ਸਾਉ ਨਿਕਲੇ ਵੀਰੇ ਬਾਕੀ ਤਰੱਕੀਆਂ ਤਾਂ ਕਿਸਮਤ ਨਾਲ ਹੀ ਹੈ ਗੋਦ bless you all always ਵੀਰੇ interview vale veer da meinu ਗੱਲ ਬਾਤ ਕਰਨ ਦਾ ਢੰਗ ਬਹੁਤ ਪਸੰਦ ਹੈ। Nd Waheguru ji ਚੜਦੀਕਲਾ ਚ ਰੱਖੇ 🙏🏻🙏🏻
@jasbirsonu8225
@jasbirsonu8225 8 месяцев назад
ਮੇਰੇ ਪਿੰਡ ਲੱਗੇ ਦਾ ਵੀਰ ਗੁਰੂ ਰੰਧਾਵਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਵੀਰ ਨੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਬਾਲੀਵੁੱਡ ਜਾ ਕੇ ਤੁਮਾ ਪਾਉਂਦੇ ਆ ਵੀਰ ਨੂੰ ਬਾਬਾ ਨਾਨਕ ਚੜਦੀ ਕਲਾ ਵਿਚ ਰੱਖੇ🙏🙏🙏🙏🙏
@jashandeepsingh4344
@jashandeepsingh4344 8 месяцев назад
Kehra pind tera veer
@jasbirsonu8225
@jasbirsonu8225 8 месяцев назад
@@jashandeepsingh4344 shikar
@jasbirsonu8225
@jasbirsonu8225 8 месяцев назад
@@jashandeepsingh4344 tera kehda pind a veer
@amritwalia1889
@amritwalia1889 7 месяцев назад
ਪੰਜਾਬੀ ਲਿਖਣੀ ਸਿੱਖ ਲਵੋ😊
@gurmanaulakah
@gurmanaulakah 7 месяцев назад
Dharovali da VA guru
@gobindersingh
@gobindersingh 6 месяцев назад
I think this is one of the best interviews Makkar saab. Very beautifully defined by Guru. I can truly feel the energy behind his thoughts and replies. Wish you and all the upcoming talent from any field from Punjab all the very best. Waheguru chardi kala vich rakhe!
@paramsidhu4190
@paramsidhu4190 8 месяцев назад
ਪਿੰਡ ਨਾਲ ਜੁੜਿਅਾ ਰਹੀਂ ਪੁੱਤ ਬਾਬਾ ਚੜਦੀ ਕਲਾ ਕਰੂਗਾ
@YGKD033_
@YGKD033_ 8 месяцев назад
ਜਲੰਧਰ - ਨਕੋਦਰ ਤੋ ਮੈ ਇੰਟਰਵਿਊ ਦੇਖਦਾ ਪਿਆ - MENO BAS EHI LINE VADIA LAGI A - MOM & DAD NU KHUSH RAKHNA A ❤ । ਮੰਮੀ ਡੈਡੀ ਜੀ ਦੀ ਸੇਵਾ - ਸੱਭ ਤੋਂ ਵੱਡੀ ਸੇਵਾ ❤❤
@jasbirsonu8225
@jasbirsonu8225 8 месяцев назад
ਮੇਰੇ ਪਿੰਡ ਲਾਗੇ ਦਾ ਆ ਵੀਰ ਗੁਰੂ ਰੰਧਾਵਾ ਬਹੁਤ ਖੁਸੀ ਹੁੰਦੀ ਆ ਜਦੋਂ ਬਾਲੀਵੁੱਡ ਵਿਚ ਜਾ ਕੇ ਤੁਮਾ ਪਾਉਂਦਾ ਵੀਰ ਗੁਰੂ ਰੰਧਾਵਾ ਵੀਰ ਨੂੰ ਚੜਦੀ ਕਲਾ ਵਿਚ ਰੱਖੇ ਬਾਬਾ ਨਾਨਕ 🙏🙏🙏🙏
@RanjodhRandhawa-qj5gr
@RanjodhRandhawa-qj5gr 8 месяцев назад
❤❤ ਅੱਜ ਵੀ ੳਹੀ ਸੁਭਾਅ ਸਾਡੇ ਗੁਰੂ ( ਗੁਰਸ਼ਰਨ ) ਵੀਰ ਜੀ ਦਾ ਜਿਵੇ ਦਾ ਵੀਰ ਜੀ ਦੇ ਨਾਲ ਚੇਤਕ ਸਕੂਟਰ ਤੇ ਹੈਡਕੁਆਟਰ cricket ਖੇਡਣ ਟਾਈਮ ਸੀ Love u veer ji. ਬਹੁਤ cricket ਖੇਡੀ ਅਸੀ ਇਕੱਠੇਆ. Jodha Dharowali
@Neeti92
@Neeti92 8 месяцев назад
Es interview ton baad es bande vare mere thoughts badle….very knowledgeable interview…. He is humble person.
@jasbirsonu8225
@jasbirsonu8225 8 месяцев назад
ਵੀਰ ਨੇ ਆਪਣੇ ਏਰੀਏ ਦਾ ਨਾਮ ਰੌਸ਼ਨ ਕੀਤਾ ਬਹੁਤ ਖੁਸੀ ਹੁੰਦੀ ਆ
@randhirsingh2337
@randhirsingh2337 8 месяцев назад
ਬਹੁਤ ਵਧੀਆ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।
@DalbagSingh-hd9oc
@DalbagSingh-hd9oc 8 месяцев назад
Bro good bless you
@AgamJot-y7v
@AgamJot-y7v 8 месяцев назад
ਕਰਨ ਕਰਾਵਨ ਸਬ ਆਪੇ ਆਪ ਕਰਨ ਤੇ ਕਰਵਾਉਣ ਵਾਲਾ ਸਬ ਉਹ ਅਕਾਲ ਪੁਰਖ ਨਿਰੰਕਾਰ ਆਪ ਆ ਵੀਰ ਇਹ ਕਹਿੰਦਾ ਮੈਨੂੰ ਆਪ ਨਹੀਂ ਪਤਾ ਮੈ ਇਥੋਂ ਤੱਕ ਕਿਸ ਤਰ੍ਹਾਂ ਪੌਜ ਗਿਆ ਬਹੁਤ ਸੋਹਣੀ ਗੱਲ ਬਾਤ
@LovepreetRandhawa-mi7ei
@LovepreetRandhawa-mi7ei 8 месяцев назад
ਸਿੱਧਾ ਤੇ ਸਰੀਫ ਦਿਲ ਦਾ ਸਾਫ ਸੁਥਰਾ ਬੰਦਾ 😊😊
@myrecords4381
@myrecords4381 8 месяцев назад
Bai soh lagge mai sara interview dekheya sachi dassa swad aa geya bai vich bohat jeyada positivity aa bai guru te bai simrnjot da dhanwad hun udeek aa manu pind wale interview di❤❤❤❤
@Amandeep_guru_11
@Amandeep_guru_11 2 месяца назад
ਬਹੁਤ ਵਧੀਆ ਗੱਲਾਂ ਕੀਤੀਆਂ ਤੇ ਬਹੁਤ ਠੰਡਾ ਜਾ ਵੀਰ ਆ ਗੁਰੂ ਵੀਰਾ ਮੁੱਕਦੀ ਗੱਲ ਬਹੁਤ ਵਦੀਆ ਸੋਚ ਤੇ ਚੰਗਾ ਸੁਲਜਿਆ ਹੋਇਆ ਵੀਰਾ ਸਾਡਾ ਗੁਰੂ ਵੀਰ
@harrydhaliwal4997
@harrydhaliwal4997 6 месяцев назад
ਇੰਟਰਵਿਊ ਸੁਣ ਕੇ ਬਹੁਤ ਸਵਾਦ ਆਇਆ। ਬੰਦਾ ਵੀ ਠੀਕ ਐ। ਪਰ ਇਹ ਬੰਦਾ ਕਿਸਾਨੀ ਅੰਦੋਲਨ ਵੇਲੇ ਇੱਕ ਲਫ਼ਜ਼ ਨਹੀਂ ਬੋਲਿਆ। ਇਹ ਗਿਲਾ ਹਮੇਸ਼ਾ ਰਹੂ ਗੁਰੂ ਰੰਧਾਵੇ ਨਾਲ।
@Deolgillbrother
@Deolgillbrother 8 месяцев назад
ਮੱਕੜ ਸਾਬ phli ਬਾਰ ਥੋਨੂੰ ਘਬਰਾਹਟ ਚ ਦੇਖਿਆ interview ਲੈਂਦੇ ਪ੍ਰਾਵਾ ਇਨਸਾਨ ਹੀ ਆ ਇਹ ਆਪਣੇ ਵਰਗਾ ਹੀ ਆ
@kulwindersingh4401
@kulwindersingh4401 8 месяцев назад
Munda honest ae, hardworking aa. Jeonda reh guru, te awe e Punjab da naam roshan krda reh
@1Inderajit
@1Inderajit 8 месяцев назад
Very well spoken and inspirational interview. ਬਹੁਤ ਸੋਹਣੀ ਤੇ ਪਿਆਰੀ personality. Keep up Punjab and Punjabi-at high brother. Best wishes always!!
@partapsingh6298
@partapsingh6298 8 месяцев назад
ਅਸਲੀ ਜਿੰਦਗੀ ਵਿੱਚ ਤਾ ਕੁੱਝ ਹੋਰ ਹੀ ਗੁਰੂ ਰੰਧਾਵਾ ਵੀਰ ਮਜਾ ਆਇਆ ਸੁਣ ਕੇ ਵੀਰ ਨੂੰ
@YaarBordraWale
@YaarBordraWale 8 месяцев назад
good 👍 Randawa sab apni punjabi boli te maan aa tuhanu te punjab tuhade Dil vich aa kise nu dikhwa karke dasn dii lod nhi hundi tu aa nhi kitaa punjab lii tusi wah nhi kitaa punjab laii bnde diaa 100 majburya hundia n per punjab taa hai dil vich punjabi maa boli di sewa taa kar rhe ooo ❤👍
@LaddaVlogs
@LaddaVlogs 8 месяцев назад
kinniya sohniya and inspiration galla kitiya guru randhawa ne.. and aini simplicity and decent way nal
@manjitmann8816
@manjitmann8816 7 месяцев назад
Super duper personality Guru Randhawa’s,Down to earth 👌👌
@HarjitSingh-lo6sj
@HarjitSingh-lo6sj 8 месяцев назад
Very down to earth Gururandhawa paaji God bless you ❤❤
@rebel_1947
@rebel_1947 8 месяцев назад
ਬਹੁਤ ਸ਼ਾਨਦਾਰ, ਦਿਲ ਖੁੱਸ਼ ਹੋ ਗਿਆ।। ❤️❤️
@gurmejsingh917
@gurmejsingh917 7 месяцев назад
Guru Randhawa Kamaal da Banda yaar Bahut nice interview
@Punjabisurma
@Punjabisurma 8 месяцев назад
ਗੁਰੂ ਰੰਧਾਵਾ ਇੱਕ ਬਹੁਤ ਵਧੀਆ ਕਲਾਕਾਰ ਹੈ
@jaishriram614
@jaishriram614 8 месяцев назад
Eh Meri life di pehli interview aa jo bina skip khite purri khite ❤
@satnamsinghjosan626
@satnamsinghjosan626 8 месяцев назад
ਅਸੀਂ ਵੀ ਆਹੀ ਚੋਣਾਂ ਕਿ ਮਾਂ ਪਿਉ ਨੂੰ ਸਭ ਖੁਸ਼ੀਆਂ ਦੀਆਂ
@harmeetchandok7824
@harmeetchandok7824 8 месяцев назад
Oh yaar ik mint layi aya so hun saari video dekh k uthya … so natural this person is …. No giving and star feel
@Miku4657
@Miku4657 8 месяцев назад
aaz de naam tun Paji nervous kyun hogaye ne ?? Koi dasso menu . Iss da matlab host nu v sab pata haiga ki chalriya hai andaron andaron
@subhashchandergupta3084
@subhashchandergupta3084 8 месяцев назад
Mr Guru Randhawa, you are an obedient and clean hearted lovely son of your parents, that's what I could make it from your emotionally given interview. Excellent. May "GOD" bless you healthy, cheerful and successful future life.
@yours27
@yours27 8 месяцев назад
Guru Randhawa bohat nek insan h saaf dil da bnda h bohat jine v podacst dekhe ehde aa hi observe kita
@gurgagansandhu5602
@gurgagansandhu5602 8 месяцев назад
Maza a gya bhaji interview dekh k ..one of the best interview really ....very down to earth person he is .....❤
@ganjitsinghkaler3489
@ganjitsinghkaler3489 8 месяцев назад
ਪਹਿਲਾਂ ਮੈਂ ਪੀਰੋ ਵਾਲ ਤੋਂ ਬਟਾਲੇ ਆਇਆ ਬਟਾਲੇ ਵਾਲ ਤੋਂ ਮੈਂ ਜਲੰਧਰ ਆਇਆ ਜਲੰਧਰ ਤੋਂ ਮੈਂ ਲੁਧਿਆਣੇ ਆਇਆ ਲੁਧਿਆਣਾ ਤੋਂ ਮੈਂ ਅੰਬਾਲੇ ਆਇਆ ਅੰਬਾਲੇ ਤੋਂ ਮੈਂ ਦਿੱਲੀ ਆਇਆ❤ ਫਿਰ ਜਾ ਕੇ ਮੈਂ ਕੁਝ ਬਣਿਆ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਇਥੇ ਤੱਕ ਪਹੁੰਚ ਗਏ ਹੁਣ ਆਪਾਂ ਰਾਜਸਥਾਨ ਉਦੇਪੁਰ ਪੱਕੇ ਡੇਰੇ ਲਾਏ ਨੇ ਪੰਜਾਬ ਦੀ ਬਹੁਤ ਯਾਦ ਆਉਂਦੀ ਹੈ ਬਾਕੀ ਲ ਲਯੂ ਆ 43:20 ਸਾਰਿਆਂ ਨੂੰ❤ ਖੁਸ਼ ਰਹੋ
@SimranjitSinghWarraich-kp5be
@SimranjitSinghWarraich-kp5be 8 месяцев назад
Dharowali ton veere,peero wal ni..S.lacchmam Singh dharowali mahaan shaheed ji da pind..
@MajheAlePB02
@MajheAlePB02 8 месяцев назад
sidha te saaf suthra insaan, bahut maza aya sun ke really salute aa veere tuhdade nature nu. Te Simarjot bhaji tuhda v thnaks eh sohne interview lai.
@Rajinderbeaware
@Rajinderbeaware 8 месяцев назад
ਬਹੁਤ ਬਹੁਤ ਹੀ ਵਧੀਆ ਹੁਣ ਤੱਕ ਦੀ ਬੈਸਟ ਮੋਟੀਵੇਸ਼ਨ ਇੰਟਰਵਿਊ ਮਕੜ ਸਾਬ ਗੁਰੂ ਰੰਧਾਵਾ ❤️🙏❤️🙏❤️🙏
@jagwinderrandhawa9655
@jagwinderrandhawa9655 8 месяцев назад
Very very positive, humble , down to earth, so inspiring person … thanks for this interview 🙏
@urwashisharma234
@urwashisharma234 8 месяцев назад
Very inspirational interview.. This kind of positivity , way of dealing with every situation is incredible.. I am your biggest fan from day 1 but after watching this I m so glad to see such an innocent person and as you told in interview that an artist and art is different and you are so wonderful from both perspective.... Thanku for the interview... I learned a lot from it... Lovee you a lot #gururandhawa❤❤❤❤
@JaswinderSingh-kq5xs
@JaswinderSingh-kq5xs 8 месяцев назад
ਬਹੁਤ ਵਧੀਆ ਇਨਸਾਨ ਗੁਰੂ ਰੰਧਾਵਾ ਭਾਊ😊 nice interview makkad bai❤
@ushachauhan_8
@ushachauhan_8 8 месяцев назад
Main bhut admire kita vese guru nu apni life ch, nice aa 😊
@Punjabisabyachar947
@Punjabisabyachar947 8 месяцев назад
ਆਜੋ ਮੱਕੜ ਸਾਬ ਅਸੀ ਦਿਖਾ ਦਿਆ ਗੇ, ਇਹਨਾ ਦਾ ਇਲਾਕਾ, ਮੈਂ ਵੀ ਡੇਰਾ ਬਾਬਾ ਨਾਨਕ ਤੋ ਈ ਆ
@balrajsinghrandhawa1072
@balrajsinghrandhawa1072 8 месяцев назад
Guru bhai bada samajdar te honest banda.
@Gorayatravels
@Gorayatravels 8 месяцев назад
He has done a lot of work on personal development, jehri cheez apa ajkal lack karde. Paji ne jo v galan kitiya it reflects he has read so many powerful books. Proud Gurdaspuria, Pind ton 👌🏽❤️
@harshminderkaur8470
@harshminderkaur8470 8 месяцев назад
Please write bhaji not paji paji meaning is very bad bubby sidhu Canada
@paramjeetthreeke1233
@paramjeetthreeke1233 8 месяцев назад
ਬਹੁਤ ਚੰਗਾ ਲਗਾ ਗੁਰੂ ਰੰਧਾਵੇ ਨੂੰ ਸੁਣ ਕੇ ❤
@lovedeepbirla
@lovedeepbirla 8 месяцев назад
2-3 vaar hor dekhni interview. Sakoon bht jyada c. Dhanwaad G
@TheDreamer711
@TheDreamer711 8 месяцев назад
Bhut acha laga interview dekh kar..pta ne chala 1.5 hr kab chala gya..❤
@aa-mc9rt
@aa-mc9rt 8 месяцев назад
What an honest , humble and sorted person he is !!! Kmaal hee aa
@khushi_751
@khushi_751 8 месяцев назад
He is indeed a gem of a person 🙌🏻💗💫
@hardeepsinghsidhu630
@hardeepsinghsidhu630 8 месяцев назад
Heera bnda, rooh khush hogi interview ton, menu v nal lejio bhaji jdo pind gye guru de
@THEONESX0
@THEONESX0 8 месяцев назад
ਬਹੁਤ ਖੂਬਸੂਰਤ interview. Down to earth admi
@ratanjit9675
@ratanjit9675 8 месяцев назад
ਬਹੁਤ ਵਧੀਆ ਵਿਚਾਰ ਹਨ ਵੀਰ ਦੇ ਹੋਰ ਤਰਕੀ ਕਰੋ
@AMalik11234
@AMalik11234 8 месяцев назад
He is nice guy love from Punjab pakistan
@jasreenrandhawa4541
@jasreenrandhawa4541 8 месяцев назад
🔥🔥🔥🙏ਬਾਬਾ ਨਾਨਕ ਜੀ ਜਿੰਦਾਬਾਦ🙏
@peaceformind627
@peaceformind627 8 месяцев назад
Sanu Gurdaspuriyan nu te poore Panjab nu proud hai tuhade te
@DeepSandhu-ql8dy
@DeepSandhu-ql8dy 8 месяцев назад
Yr bhut shoni interview wa gurushran Randhawa good banda
@preetbajwa9027
@preetbajwa9027 7 месяцев назад
God bless you, wishing you more and more success& happiness
@PawanSharma00001
@PawanSharma00001 8 месяцев назад
BADE SINGERAA DIAA INTERVIEWAA DEKHIAA BT GURU NE DIL JIT LYAA IK TA PUNJAB NAL AJJ V JUDEA HOYA TE ENE PYAR NAL DOWN TOEARTH HOOE SARE SWALA DE PYAR NAL JAWAAB DITE .. respect aa bai👍🏻
@Karamvirsingh-z2b
@Karamvirsingh-z2b 8 месяцев назад
ਵਾਹਿਗੁਰੂ ਜੀ 🙏🏻🙏🏻🙏🏻
@AMARDEEPSINGH-rz8hw
@AMARDEEPSINGH-rz8hw 8 месяцев назад
Great host…intelligent singer guru bhaji❤
@surinderbrom4088
@surinderbrom4088 7 месяцев назад
Putt hor taraki ya kro per ek jarur jad rakhna peshla din kada nhi bhulna wahaguru maher kern 🙏 ♥️
@SukhjinderSingh-ws5dw
@SukhjinderSingh-ws5dw 8 месяцев назад
Bahut vadyiaa einsan aa guru randhwa bande deya galla tho pata lagda banda kity satend krda bakmal einsan ❤❤❤❤❤
@Harrysinghvlog
@Harrysinghvlog 24 дня назад
ਗੁਆਂਢੀ ਵੀਰ ਸਾਡਾ ❤
@dawinderbirsandhu2466
@dawinderbirsandhu2466 8 месяцев назад
Meri bhuaa da pind dharowali main 2017 ch mileya c bai nu odo guru ne post payi c instagram te.. asi volleybal khed de c main te mera dost feb da mahina c 7 vajje saam nu bai nu mile c. Bai nu daseya asi batale ton aye aa raat v hi chuki c odo bai ne sanu keha c hun mera pra holi holi jayeo Boht vadia nature c bai da bai da pra ramneek v boht heera banda c boht vadia lgga c mil k
@gagandeepsingh9637
@gagandeepsingh9637 8 месяцев назад
Down to earth a banda bahot vadiya bai ji ,khich k rakh kam nu
@diljitchauhanofficial
@diljitchauhanofficial 8 месяцев назад
Bohat Shona interview GURU RANDHAWA PAJI Really nice person and explain each every thing so sweetly and simply .i am also a singer and i will try to implement such learnings for my bright future.
@MrMrsNagraVlog
@MrMrsNagraVlog 7 месяцев назад
ਬਹੁਤ ਵਧੀਆ ਜੀ ਜਿਥੇ ਵੀ ਰਹੋ ਮਾਂ ਪਿਓ ਨੂੰ ਯਾਦ ਰੱਖੋ❤❤
@jatinkhanna5987
@jatinkhanna5987 8 месяцев назад
Mne iska bht Saal phle Interview dekha tha CCN NEWS PR ES BHAU NE BOLYA C K Bombay Wale bulaye m jaunga and jinni wari m ehda interview dekhya har vari menu ohi gal yad andi hai WAHEGURU JI SABNU KHUSH RAKHAN JI
@amnindersingh2709
@amnindersingh2709 8 месяцев назад
Ghaint galbat bai g baba g chardikala vich rakhe hamesha dona veera nu ❤❤🎉
@Deollivegaming
@Deollivegaming 8 месяцев назад
ਕਿਸਾਨ ਅੰਦੋਲਨ ਵੇਲੇ ਗੁਰੂ ਰੰਧਾਵਾ ਦੀ ਚਰਚਾ ਰਹੀ ਕਿ ਪੰਜਾਬ ਦਾ ਹੋ ਕੇ ਇਨ੍ਹਾਂ ਵੱਡਾ ਅੰਦੋਲਨ ਰਿਹਾ ਇਹ ਇੱਕ ਵਾਰ ਨਹੀਂ ਬੋਲਿਆ ਨਾਂ ਅੰਦੋਲਨ ਵਿੱਚ ਯੋਗਦਾਨ ਰਿਹਾ। ਬਹੁਤ ਕਲਾਕਾਰ ਬਾਹਰਲੇ ਮੁਲਕਾਂ ਚੋਂ ਆ ਕੇ ਅੰਦੋਲਨ ਚ ਯੋਗਦਾਨ ਪਾ ਗਏ।
@karanmalhikaran3951
@karanmalhikaran3951 8 месяцев назад
ਸਾਡੇ ਪਿੰਡ ਗੁਰੂ ਦੇ ਨਾਨਕੇ ਐ ਭੁੱਲਰ
@singhsohanjeet4840
@singhsohanjeet4840 12 дней назад
ਬਹੁਤ ਸੋਹਣੀਆਂ ਗੱਲਾਂ ਕਰਦਾ ।
@DaljitSingh-y6r
@DaljitSingh-y6r 8 месяцев назад
Bina kise matlb ke aap log interview nahi dete koai to vajah jarur hogi bro 👍 Des ka Vikash aap ki vajah se ho raha hai jan kar khushi huyee thank you so much 🙏
@rajangsp3057
@rajangsp3057 8 месяцев назад
Sachi yr dil Jit lya paji Awaome yr kaint Banda don to earth 🌎
@singhluckysinghlucky3948
@singhluckysinghlucky3948 8 месяцев назад
Yaar life ch pehli wari eni wadiaa interview dekhi...God bless you brother ❤
@RameshKumar-zr4gn
@RameshKumar-zr4gn 8 месяцев назад
Very very interesting interview very enjoyable talk
@jasschahal325
@jasschahal325 8 месяцев назад
Bout dungiaa te unchiaa galla kitiaa guru ne dekhia jve ta ❤
@pancham945
@pancham945 8 месяцев назад
Our Punjabi High Rated Gabru and Downtown Launda Guru Randhawa Paaji LEGEND Tenu Suit Suit Karda Paaji..!!❤️🔥
@amanluthra21
@amanluthra21 8 месяцев назад
Kya vision hai guru paji respect 💪🤟
@VS-cr786wr
@VS-cr786wr 8 месяцев назад
Shakl to hi bande di pehchan aa jandi hai, he is a gentleman
@shuvlabh4989
@shuvlabh4989 8 месяцев назад
ਬਹੁਤ ਚੰਗਾ ਜੀ
@amansehgil6424
@amansehgil6424 8 месяцев назад
Bhut he sohni motivational video ccc...bhut kujh sukhn lye milyaaa❤❤❤❤
@shuvlabh4989
@shuvlabh4989 8 месяцев назад
Hlo ਗੁਰੂ ਰੰਧਾਵਾ
@takshlalli4834
@takshlalli4834 8 месяцев назад
Punjaabiya nu aadat aa , aapne he bandeya di latt khichan di. Taljo praavo. Guru da bohot vdiaa interview aa , Punjabi Bhaasha lyi ohda pyaaar a.. next Level. ♥️
@harshminderkaur8470
@harshminderkaur8470 8 месяцев назад
Very nice enterview down to earth person I watch him on Kapil Sharma show bubby sidhu Canada 🇨🇦
@studentrajvir6970
@studentrajvir6970 8 месяцев назад
God Bless You SMTV TEAM GOD BLESS YOU RANDHAWA VIR
@swrajsingh7525
@swrajsingh7525 8 месяцев назад
Bhut vdiya interview
@ravirandhawa1
@ravirandhawa1 8 месяцев назад
Good boy Guru, God bless 😊😊👌👌👌👍
@hardipsingh4012
@hardipsingh4012 8 месяцев назад
God blessed Randhawa b badia singer and Makar saab b badia pattar kar
@HarpeetSingh-d8c
@HarpeetSingh-d8c 8 месяцев назад
Guru bhji sada pind da laga va bhoot proud hunda
@skdabbofficial
@skdabbofficial 8 месяцев назад
Kehra pind a eda ramdas????
@SUKHGAMERZ47
@SUKHGAMERZ47 7 месяцев назад
​@@skdabbofficial dharowali
@dhimanprem8467
@dhimanprem8467 8 месяцев назад
Guru, Your thoughts are very pure
@lakhbirbal450
@lakhbirbal450 8 месяцев назад
Waheguru ji mehre kre
@GaganINDMatharu-hx4qz
@GaganINDMatharu-hx4qz 8 месяцев назад
Mjaa aa gya puri interview dekhi.
@baljindersinghaulakh2610
@baljindersinghaulakh2610 8 месяцев назад
ਇਨ੍ਹਾਂ ਦੇ ਦਿਲ ਚ ਪੰਜਾਬ ਲਈ ਦਰਦ ਹੈ, ਪਰ! ਪਰ ਇਨ੍ਹਾਂ ਦੀ ਮਜਬੂਰੀ ਹੈ ਕਿ ਸਟੇਟ ਦੇ ਖਿਲਾਫ ਨਹੀਂ ਖਲੋ ਸਕਦੇ, ਕਿਉਂਕਿ ਸਟੇਟ ਨੇ ਇਨ੍ਹਾਂ ਨੂੰ ਫਾਇਨੈਨਸ਼ੀਅਲ ਬਹੁਤ ਕੁਝ ਦਿੱਤਾ,ਤੇ ਰੰਗ ਤਮਾਸ਼ੇ ਬਹੁਤ ਨੇ,ਪਰ ਜੇ ਸਤਿਗੁਰੂ ਦੀਪ ਸਿੱਧੂ ਤੇ ਮੂਸਾ ਸਿੱਧੂ ਤੇ ਕਿਰਪਾ ਕਰਦਾ, ਇਨ੍ਹਾਂ ਤੇ ਵੀ ਜ਼ਰੂਰ ਹੋਊ, ਤੇ ਅੱਜ ਵੀ ਸਾਡੇ ਸੁਭ ਦੀ ਟੱਕਰ ਸਟੇਟ ਨਾਲ ਜਾਰੀ ਆ,ਮਾਣ ਆ ਸਾਨੂੰ,ਜਲਦੀ ਗੁਰੂ ਮੇਹਰ ਕਰੂ ਤੇ ਇਹ ਘਰ ਮੁੜਨਗੇ ਤੇ ਪੰਜਾਬ ਨੂੰ ਮੋਢਾ ਦੇਣਗੇ। ਕਿਉਂਕਿ ਅਸੀਂ ਖ਼ਾਸਕਰ ਮਾਝੇ ਵਾਲੇ ਖੂਨ ਚ ਨ੍ਹਾ ਕੇ ਜੰਮੇ ਆਂ, ਸਤਿਗੁਰੂ ਨੇ ਆਪੇ ਹੀ ਸੇਵਾ ਕਰਾ ਲੈਣੀ ਆ।
@jassgill9995
@jassgill9995 8 месяцев назад
Bot bdia comment veere .. mainu b eda hi lgda aa k panjab de jammea nu dard jrur aa par mazboori oh b odo tak hia jdo tak jrurt aa jdo dil ch eh sab chaa khtam ho jne odo roh paida hunda aa odo chinak lagni apne mulak apne desh panjab layi❤
@SandeepSingh-37
@SandeepSingh-37 8 месяцев назад
Good 22 randhawa sahib great bahut sohni soch aa👍👍
@meetgurpreet10
@meetgurpreet10 8 месяцев назад
Waheguru Mehar Kare Ji
@rajangsp3057
@rajangsp3057 8 месяцев назад
Gurdaspur da man Guru ❤️❤️
@sahibAulakh9814
@sahibAulakh9814 7 месяцев назад
Best interview so motivated god bless u
Далее
I Did This With Coffee! 🤯☕️ #shorts
00:22
Просмотров 158 тыс.