Тёмный

Hans Raj Hans on Farmers Protest | ਕਿਸਾਨਾਂ ਦੇ ਵਿਰੋਧ ਕਰਨ 'ਤੇ ਬੋਲੇ ਹੰਸ ਰਾਜ ਹੰਸ | N18V 

News18 Punjab
Подписаться 9 млн
Просмотров 115 тыс.
50% 1

ਕਿਸਾਨਾਂ ਦੇ ਵਿਰੋਧ ਕਰਨ 'ਤੇ ਬੋਲੇ ਹੰਸ ਰਾਜ ਹੰਸ, 'ਕੋਈ ਤੁਹਾਨੂੰ Hate You ਕਹੇ ਤੁਸੀਂ ਉਸਨੂੰ Love You ਕਹੋ'
#hansrajhans #news18punjab #breakingnews #farmersprotest
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 226   
@preetstudiomehalkalan9143
@preetstudiomehalkalan9143 6 месяцев назад
ਇਸ ਪਖੰਡ ਤੇ ਯਕੀਨ ਨਹੀਂ ਕਰਨਾ
@arjunsinghbhinder767
@arjunsinghbhinder767 6 месяцев назад
ਜੋ ਮਰਜੀ ਪਾਖੰਡ ਕਰ ਲੈ ਹੁਣ ਜਿੱਤਦਾ ਨਹੀਂ
@RajinderSingh-lv5wk
@RajinderSingh-lv5wk 6 месяцев назад
ਰਾਜ ਪਿਛੈ ਕਿੰਨੀ ਬਰਸਾਰਮੀ ਛੰਲਣੀ ਪੈਦੀ
@Chauhan.007.
@Chauhan.007. 5 месяцев назад
ਇਹ ਬੇਹਰੂਪੀਆਂ ਹੈ ਬੱਚਕੇ ਪੰਜਾਬੀ ਭਰਾਵੋ 🙏🏼
@happymahal7538
@happymahal7538 6 месяцев назад
ਹੁਣ ਗੀਤ ਸਨਾਕੇ ਗੱਲ ਨਹੀਂ ਬਣਨੀ 😅😅
@bhagusingh6028
@bhagusingh6028 6 месяцев назад
ਓਏ ਭਰਾਵੋ ਦੇਖੋ ਕਿਤੇ ਏ ਮਿੱਠੇ ਲੁੱਚੇ ਦੀਆਂ ਗੱਲਾਂ ਵਿਚ ਆ ਜਾਵੋਂ
@mallmann8309
@mallmann8309 6 месяцев назад
ਵੇਖੀ ਤੇਹਾ ਦਿਮਾਗ ਦਾ ਕਿਵੇ ਕੀੜਾ ਨਿਕਲਦਾ ਹੈ। ਤੇਰੀ ਘੀਸੀ ਕਰਾਉਣੀ ਹੈ ਜੱਟਾ ਨੇਤੇਰੇ ਜੁਆਕ ਵੀ ਯਾਦ ਰੱਖਣਗੇ
@GurDhindsa
@GurDhindsa 6 месяцев назад
ਇਜ਼ਤ ਦਿਓ ਇਜ਼ਤ ਮਿਲੂ...
@Punjabizone-n5u
@Punjabizone-n5u 6 месяцев назад
ਜੇਹੜੇ ਜੱਟ ਖੜੇ ਬੀਜੇਪੀ ਵੱਲੋਂ ਉਨ੍ਹਾਂ ਦਾ ਵੀ ਵਿਰੋਧ ਕਰੋ ਤੁਸੀਂ ਸਿਰਫ ਜਾਤ ਨੂੰ ਟਾਰਗੇਟ ਕਰ ਰਹੇ ਹੋ je ਨਹੀਂ ਤਾਂ ਨਾਂ ਸਹੀ ਹੰਸ ਰਾਜ ਹੰਸ ਜੁਰਅੱਤ ਨਾਲ਼ ਜੀਂਦੇ ਸੀ ਅੱਗੇ ਵੀ ਜੀਣਗੇ ਤੁਸੀਂ ਲਨ ਤੇ ਵੱਜੋ ਜਿੰਨੇ ਵੀ ਓਨਾ ਦਾ ਵਿਰੋਧ ਕਰਦੇ ਆ
@harmeshsingh1570
@harmeshsingh1570 6 месяцев назад
ਹੰਸ ਰਾਜ ਨੂੰ ਬੋਲਣ ਦੀ ਤਾ ਅਕਲ ਨੀ ਪਾਖੰਡੀ
@parmindersinghdeol7656
@parmindersinghdeol7656 6 месяцев назад
ਆਜਾ ਤੈਨੂੰ ਆ ਪੰਜਾਬ ਦਿਖਾਵਾ ਜਿਹੜਾ ਬੀ ਜੇ ਪੀ ਨੇਂ ਲੁੱਟ ਲਿਆ
@preetstudiomehalkalan9143
@preetstudiomehalkalan9143 6 месяцев назад
ਹੁਣ ਗੀਤ ਸਨਾਕੇ ਗੱਲ ਨਹੀਂ ਬਣਨੀ
@kuljeetsingh2945
@kuljeetsingh2945 6 месяцев назад
ਹਾਰ ਪੱਕੀ ਹੈ
@kabalsinghbhojiankabalsing2470
@kabalsinghbhojiankabalsing2470 6 месяцев назад
ਦੱਲੇ ਜੁਤੀਆ ਚੱਟਨੇ ਐਨੀ ਹੰਸ ਰਾਜ ਹੰਸ 🐕‍🦺🐕‍🦺🐕‍🦺🙊🙉🙉🙉
@JasPinder-gx3xs
@JasPinder-gx3xs 6 месяцев назад
LIKHNA,SIKH,LAI,DULEAA,LUGDA,TOHADEE,SARI,FAIMLY,DULEAAN,DEE,HONI,HAI, RS DHALIWALL FDK PUNJAB ❤🎉
@AmritpalSingh-sg6go
@AmritpalSingh-sg6go 6 месяцев назад
ਇਨ੍ਹਾਂ ਤੋਂ ਕੇੜੇ ਭਵਿੱਖ ਦੀ ਆਸ ਹੈ ਭੰਡ ਮਹਿਕਮੇ ਤੋਂ
@mallmann8309
@mallmann8309 6 месяцев назад
ਵਾਹ ਓ ਪਖੰਡੀਆ।
@AngrejManawal-vs6hq
@AngrejManawal-vs6hq 5 месяцев назад
❤❤❤❤
@tajindersinghgill4374
@tajindersinghgill4374 6 месяцев назад
ਨਿਮਰਤਾ ਸਿਰਫ਼ ਉਪਰ ਉਪਰ ਆ ਅੰਦਰ। ਤਾ ਜੇਹਰ ਭਰੀ ਪਈ ਆ ਜੇਹੜੀ ਇੰਜਤ ਗਾਇਕੀ ਵਿੱਚ ਕਮਾਈ ਸੀ ਉਹ ਵੀ ਗਵਾ ਲਈ।
@iqbalsinghgill3556
@iqbalsinghgill3556 5 месяцев назад
ਐਂਵੇਂ ਨਾ ਫੰਡਿਆ ਜਾਈਂ ਵੇ ਪਿੰਡ ਪਹਿਰਾ ਲੱਗਦਾ,ਵੋਟਾਂ ਮੰਗਣ ਨਾ ਆਈਂ ਵੇ ਪਿੰਡ ਪਹਿਰਾ ਲੱਗਦਾ। ਬੇਰੁਜਗਾਰ ਨੌਜੁਆਨ ਹਰਖੇ ਫਿਰਦੇ ਦਿਨ ਰਾਤ ਨਹੀਂ ਸਾਉਂਦੇ,ਨੋਕਰੀ ਦਿਉ ਨੋਕਰੀ ਦਿਉ ਦਾ ਹੋਕਾ ਉਹ ਰਾਤ ਦਿਨ ਨੇ ਲਾਉਂਦੇ,ਕਿਤੇ ਉਂਨਾਂ ਤੋਂ ਜੁੰਡੇ ਪਟਾਈ ਨਾ ਪਿੰਡ ਪਹਿਰਾ ਲੱਗਦਾ ਐਵੇਂ ਨਾ ਰੱਗੜਿਆ ਜਾਈਂ ਵੇ ਪਿੰਡ ਪਹਿਰਾ ਲੱਗਦਾ।
@singhmaninder850
@singhmaninder850 5 месяцев назад
750 ਕਿਸਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੀਆਂ ਰੂਹਾਂ ਅੱਜ ਵੀ ਦਿੱਲੀ ਧਰਨੇ ਤੇ ਬੈਠਿਆਂ ਗੁਜਰਾਤ ਨਾਲ ਰਲ ਮਿਲ ਕੇ ਪੰਜਾਬ ਦਾ ਕਤਲ ਕਰਵਾਇਆ
@Garry-yi2el
@Garry-yi2el 6 месяцев назад
ਪਿਆਰ ਦੀ ਐਫ ਡੀ ਹਰ ਰੋਜ਼ ਟੁੱਟ ਜਾਂਦੀ ਆ,,, ਕਿਸਾਨਾਂ ਦਾ ਵੱਸ ਨੀ ਚਲਦਾ ਨਹੀਂ ਤਾਂ ਕਿਸੇ ਹੋਰ ਤਰੀਕੇ ਨਾਲ ਭੰਨ੍ਹ ਦੇਣ 😂😂
@dhaliwal1217
@dhaliwal1217 5 месяцев назад
ਹੰਸ ਰਾਜ ਹੰਸ ਜੀ ਬਿਨਾਂ ਸਕੋਉਰਟੀ ਤੋਂ ਇੱਕ ਗੇੜਾ ਸਾਡੇ ਪਿੰਡ ਮਾਰਜੋ, ਤੇਰੀ ਸਪੀਡ ਚੈੱਕ ਕਰਨੀ ਆ,ਅੱਜ਼ ਬਾਈ ਜੀ ਬਣ ਗਿਆ, ਪਹਿਲਾਂ ਤਾਂ ਗੋਲਡੀ ਦੀ ਘਰਵਾਲੀ ਕਹਿਦੀ ਸੀ,ਕੋਣ ਆ ਭਗਵੰਤ ਮਾਨ ਮੈਂ ਤਾਂ ਜਾਂਣਦੀ ਨੀਂ, ਗੋਲਡੀ ਦੀ ਘਰਵਾਲੀ ਗੁਰਮੇਲ ਪਲਾਸੌਰ ਵਾਲੇ ਬਾਬੇ ਨੇ ਬਹੁਤ ਮਜ਼ਾਕ ਉਡਾਇਆ ਸੀ, ਬਾਅਦ ਚ ਉਸਨੂੰ ਬੁੱਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਸੀ,ਇਸ ਹਿਸਾਬ ਨਾਲ ਗੋਲਡੀ ਦੀ ਜ਼ਮੀਰ ਮਰੀ ਹੋਈ ਆ, ਜੇ ਜਾਗਦੀ ਜ਼ਮੀਰ ਵਾਲਾ ਹੁੰਦਾ ਤਾਂ, ਪੰਜਾਬੀ ਤਾਂ ਇਦਾਂ ਦੇ ਹੁੰਦੇ ਨੇ ਕੋਈ ਆਪਣੇ ਪਰਿਵਾਰ ਵੱਲ਼ ਉਂਗਲ ਨੀਂ ਕਰਨ ਦਿੰਦੇ ,ਗੋਲਡੀ ਤੂੰ ਆਪਣੀ ਘਰਵਾਲੀ ਦਾ ਮਜ਼ਾਕ ਉਡਾਉਣ ਵਾਲੇ ਨਾਲ ਰਲ ਗਿਆ, ਲੱਖ ਦੀ ਲਾਹਨਤ ਗੋਲਡੀ ਥੂ ਥੂ ਤੇਰੇ ਤੇ
@ravinderravi8257
@ravinderravi8257 6 месяцев назад
ਖੇਤਾਂ ਚ ਗਾਕੇ ਨਹੀ ਲੋਕਾਂ ਚ ਵੀ ਜਾਵੋ.ਪਿੰਡਾਂ ਚ ਜਾਣ ਦੀ ਥਾਂ ਬੰਨਿਆ ਤੇ ਘੁੰਮਕੇ ਗਾਕੇ ਸਾਰਦਾ ਪਿਆ ਹੈ
@majorsinghsandhu2469
@majorsinghsandhu2469 6 месяцев назад
ਆਹ ਯੱਬਲ ਜਿਹਾ ਕਿਧਰਲਾ ਗਾਇਕ ਸੀ ।। ਗਾਇਕ ਸੀ ਬਿੰਦਰਖੀਆ।।
@punjabireaction2237
@punjabireaction2237 6 месяцев назад
ਇਹਦਾ ਦਿਲ ਨਹੀਂ ਸੀ ਕਰਦਾ ਪੰਜਾਬ ਆਉਣ ਨੂੰ ਮਗਰ ਬੀਜੇਪੀ ਵਾਲਿਆਂ ਨੇ ਜ਼ਬਰਦਸਤੀ ਭੇਜਿਆ ਹੈ,, ਨਹੀਂ ਤੇ ਇਹਨੂੰ ਭਾਵੇਂ ਧੱਕੇ ਮਾਰਕੇ ਕੱਢਦੇ ਇਹਨੇ ਤਾਂ ਵੀ ਨਹੀਂ ਸੀ ਨਿਕਲਣਾ।😊😊😊😊😅
@gurpreetwander9445
@gurpreetwander9445 6 месяцев назад
ਲੋਕਾਂ ਦੱਸਣਗੇ ਮੁਹੱਬਤ ਤਾਂ ਕੇ ਕੀ ਐ
@LakhwinderSingh-r5s
@LakhwinderSingh-r5s 6 месяцев назад
ਦੱਲਾ
@charnjitsingh9313
@charnjitsingh9313 6 месяцев назад
ਪੱਤਕਾਰ ਦਾ ਜਬਾਬ. ਦਿਉ ਲੋਕਾਂ ਰੋਟੀ ਦਾ ਸਵਾਲ 🎉🎉🎉🎉🎉
@bhupindersinghaulakh8945
@bhupindersinghaulakh8945 5 месяцев назад
ਹੰਸ ਰਾਜ ਹੰਸ ਗੱਲਾਂ ਕਰਨੀਆਂ ਤਾਂ ਅਸੀਂ ਜ਼ਰੂਰ ਆਵਾਂਗੇ ਬੀਜੇਪੀ ਦੇ ਉਮੀਦਵਾਰ ਚੋਣ ਕਰਕੇ ਸਾਨੂੰ ਬਹੁਤ ਉਡੀਕ ਰਹਿੰਦੀ ਹੈ ਤੇਰੀ ਭਰਾਵਾਂ ਗਾਇਕੀ ਤੱਕ ਤਾਂ ਠੀਕ ਸੀ ਅੱਜ ਤੂੰ ਉਹ ਦੁਸ਼ਮਣ ਦਾ ਸਿਪਾਹੀ ਐ ਜਿਸ ਨੇ ਸਾਡੇ ਪੰਜਾਬ ਦੇ ਅੱਠ ਸੌ ਕਿਸਾਨ ਮਜ਼ਦੂਰ ਸ਼ਹੀਦ ਕਰਵਾਏ ਹਨ ਉਹਨਾਂ ਦਾ ਹਿਸਾਬ ਬੀਜੇਪੀ ਤੋਂ ਲੈਣਾ ਤੂੰ ਪੰਜਾਬ ਦਾ ਗਦਾਰ ਐ ਇਹ ਵੀ ਯਾਦ ਰੱਖਿਆ ਜਾਵੇਗਾ
@Dharmpreetfanpage
@Dharmpreetfanpage 6 месяцев назад
ਪਿੰਡ ਕਿਸਾਨਾ ਨੇ ਚੰਗੀ ਤਰਾ ਵਿਖਾ ਦੇਣਾ ਤੈਨੂੰ😂
@sindasingh7839
@sindasingh7839 5 месяцев назад
ਹਾਰ ਪੱਕੀ ਵੱਡਾ ਸਿੰਗਰ
@Sanjay_kumar_dhaliwal
@Sanjay_kumar_dhaliwal 6 месяцев назад
Gana ਗਾ ਲਓ ਮਹਾਰਾਜ ਜੀ...😂😂
@MalkeetSingh-bp9lm
@MalkeetSingh-bp9lm 6 месяцев назад
ਰੱਬ ਨੂੰ ਸਦਾ ਹੀ ਨੀਮਰਤਾ ਚੰਗੀ ਲਗ ਦੀ ਹੈ ਨਾ ਕੇ ਹਂਕਾਰ ਹਂਕਾਰ ਦਾ ਮੁਂਹ ਸਦਾ ਕਾਲਾ ਹੂੰਦਾ ਹੈ ਹਕਾਰ ਛਡਕੇ ਕੀਸਾਨਾ ਨੂੰ ਨੀਮਰਤਾ ਨਾਲ ਬੋਲਣਾ ਚਹੀ ਦਾ ਹੈ ਨੀਮਰਤਾ ਰੱਬ ਨੂੰ ਚੰਗੀ ਲਗ ਦੀ ਹੈ
@ashnisharma3810
@ashnisharma3810 6 месяцев назад
ਲੱਗਦਾ ਇਹ ਪੰਜਾਬ ਦੀ ਕੋਈ ਗੱਲ ਕਰੁ ਗਾ ????
@InnocentElephant-ld3eg
@InnocentElephant-ld3eg 6 месяцев назад
ਇਹਨੂੰ ਦੇਖ ਕੇ ਲੱਗਦਾ ਕਿ ਇਹ ਤੁਹਾਡੀ ਗੱਲ ਪਾਰਲੀਮੈਂਟ ਕਦੇ ਕਰੂ ਕਿ ਉਥੇ ਵੀ ਗਾਣੇ ਗਾ ਕੇ ਮੁੜੂ 😅😅😅😅
@sikandersingh6507
@sikandersingh6507 6 месяцев назад
ਠੰਡੀ ਠੰਡੀ ਆਉਂਦੀ ਏ ਹਵਾ ਹੰਸਰਾਜ ਬੈਠਾ ਰੋਂਦਾ ਹੋਵੇਗਾ 😂😂😂😂😂😂😂😂
@DarbaraSingh-m6i
@DarbaraSingh-m6i 6 месяцев назад
ਹੁਣ ਤਾਂ ਲੋੜ ਹੀ ਨਹੀਂ ਗੋਲ ਕਰਨਾ ਸੀ ਕਰਤਾ ਐਮਪੀ ਬਾਨਾ ਸੀ ਬਣ ਚੁੱਕਿਆ
@ravinderravi8257
@ravinderravi8257 6 месяцев назад
ਇਹਦੇ ਮਗਰ ਫੌਜ ਕਿਉ ਲੋਕਸੇਵਕ ਲੋਕਾਂ ਦੇ ਡਰ ਤੋ ਇਕੱਲਾ ਹੀ ਪੂਰੇ ਜਿਲਾ ਦਾ ਲਾਮ ਲੱਛਕਰ ਲੲੀ ਫਿਰਦਾ ਹੈ ਬਾਕੀਆ ਜੋਗੀ ਵੀ ਰਹਿਣ ਦਵੋ
@gurpejsingh9146
@gurpejsingh9146 5 месяцев назад
तुम जैसे उग्रवादी संगठनों से बचने के लिए,,
@BajwaEurope
@BajwaEurope 5 месяцев назад
ਵੇਚਰਾ ਗਲਤ ਫਸ ਗਿਆ । 😂😂 ਕੋਈ ਫ਼ਾਇਦਾ ਨਹੀ। 😂😂
@tailormaster451
@tailormaster451 6 месяцев назад
ਰੱਬ ਵੀ ਕਹਿੰਦਾ ਹੋਣਾ ਕੀ ਮੇਰੇ ਨਾਲ ਵੀ ਇਹ ਮਜਾਕ ਕਰਦਾ ਹੋਣਾ ਰੱਬ ਤੋਂ ਡਰ ਬੰਦਿਆ ਆਰ ਤੇਰੀ ਪੱਕੀ ਏ
@ranjitmalhi1773
@ranjitmalhi1773 5 месяцев назад
ਬੀ ਜੇ ਪੀ ਦੇ ਉਮੀਦਵਾਰ ਤਾਂ 13 ਸੀਟਾਂ ਤੋਂ ਚੋਣ ਲੜ ਰਹੇ ਹਨ ਪਰ ਸਭ ਤੋਂ ਜਿਆਦਾ ਵਿਰੋਧ ਦਾ ਸਾਹਮਣਾ ਹੰਸ ਰਾਜ ਹੰਸ ਨੂੰ ਹੀ ਕਰਨਾ ਪੈ ਰਿਹਾ ਹੈ,ਪਤਾ ਨਹੀਂ ਕਿਉਂ
@sandyjoha6400
@sandyjoha6400 6 месяцев назад
ਸਵਾਲ ਇਹ ਵੀ ਏ ਸਿਰਫ ਇੱਕ ਵਰਗ ਹੀ ਪ੍ਰਧਾਨਗੀ ਕਿਓ ਲਵੇ ਸਵਾਲ ਇੱਹ ਵੀ ਏ ਭਇਏ ਪੰਜਾਬ ਵਿੱਚ ਕੋਣ ਅਤੇ ਕਿਸਦੇ ਫੈਦੇ ਲਈ ਲੈ ਕੇ ਆਇਆ ਇਥੋਂ ਦਾ ਰਾਹ ਕਿਹਨੇ ਲਾਇਆ ਸਵਾਲ ਇਹ ਵੀ ਏ ਧਾਰਮਿਕ ਠੇਕੇਦਾਰੀ ਵੀ ਪੰਜਾਬ ਦਾ ਇੱਕ ਹੀ ਵਰਗ ਕਿਓ ਕਰੇ ਸਵਾਲ ਇਹ ਵੀ ਏ ਧਰਨੇ ਦੀ ਜਿੱਤ ਵਿੱਚ ਮਜਦੂਰ ਨੂੰ ਕੀ ਦਿੱਤਾ ਗਿਆ ਸਵਾਲ ਇਹ ਹੈ ਕਿ ਗੋਭੀ ਗਾਜਰਾਂ ਦੀ ਐਮ ਐਸ ਪੀ ਦੀ ਲੜਾਈ ਕਿੱਥੇ ਹੈ ਸਵਾਲ ਇਹ ਹੈ ਆਪਣੀ ਮਜਦੂਰੀ ਦਾ ਮੁੱਲ ਰੇਟ ਮੰਗਣ ਵਾਲੇ ਖੇਤ ਮਜਦੂਰ ਕਿਸਨੇ ਮਤੇ ਪਾਕੇ ਡੋਲ ਤੇ ਚੜਨਾ ਹਟੌਣ ਦੀ ਗੱਲ ਕੀਤੀ ਸਵਾਲ ਇਹ ਹੈ ਕਿ ਜੀਰੀ ਬੰਦ ਕਿਓ ਨਹੀਂ ਹੋ ਰਹੀ ਕੀ ਪੰਜਾਬੀ ਖਾਂਦੇ ਆ ਚੋਲ ਏਨੇ ਸਵਾਲ ਇਹ ਹੈ ਮਿਲਾਵਟੀ ਜਹਰੀਲੇ ਦੁੱਧ ਉਤਪਾਦਕ ਨੂੰ ਮੌਤ ਦੀ ਸਜਾ ਕਿਓ ਨੀ ਹੋ ਰਹੀ ਸਵਾਲ ਇਹ ਹੈ ਕਿ ਕਿਓ ਤੇ ਕਿਸ ਕਾਰਣ ਲੋੜ ਪਈ ਪਿੰਡਾਂ ਵਿਚ ਮਜਬੀ ਆਦਿ ਭਾਈਚਾਰੇ ਨੂੰ ਵੱਖ ਗੁਰੂਘਰ ਬਣੋਨ ਦੀ ਸਵਾਲ ਬਹੁਤ ਨੇ ਇਸ ਲਈ ਆਪਸ ਚ ਲੜੋ ਨਾ ਮੱਠੇ ਮੱਠੇ ਚਲੀ ਚਲੋ
@NishanSingh-xq2oq
@NishanSingh-xq2oq 6 месяцев назад
Bahut hi sona likhya g
@babbu2684
@babbu2684 6 месяцев назад
ਏਨੇ ਕੀ ਟੱਟੂ ਕੀਤਾ ਹੋਰ ਕੀ ਏਨੂੰ ਹਾਰ ਪੈਣ ਗਯੇ
@manibhatiavlogs3297
@manibhatiavlogs3297 6 месяцев назад
Absolutely right 🙏❤️
@amrikhothi8593
@amrikhothi8593 5 месяцев назад
ਗਲਬਾਤ ਪੁੱਛਣ ਵਾਲੇ ਨੂੰ ਹੁਣ ਮੁਲਕ ਦਾ ਨਾਂ ਕਈ ਉਹ ਨਹੀ ਪਤਾ ਇਹ ਹਿੰਦੋਸਤਾਨ ਹੁੰਦਾ ਸੀ ਤੇ ਹੁਣ ਇਸ ਦਾ ਨਾਂ ਭਾਰਤ ਆ ਤੇ ਮੋਹਰੇ ਜਵਾਬ ਦੇਣ ਵਾਲੇ ਨੂੰ ਜਵਾਬ ਤਾਂ ਕੋਈ ਆਉਦਾ ਨਹੀ ਤੁਕਬੰਦੀ ਨਾਲ ਟਾਈਮ ਪਾਸ ਕਰ ਰਿਹਾ ਮਤਲਬ ਅਕਲ ਦਾ ਜਨਾਜ਼ਾ ਦੋਹਾਂ ਦਾ
@Sanjay_kumar_dhaliwal
@Sanjay_kumar_dhaliwal 6 месяцев назад
Rajneeti ਬਾਰੇ ਇਹ ਲੀਡਰ ਨਹੀਂ ਜਾਣਦਾ...Ideat 😅😅
@RamSinghshergill-yk6wz
@RamSinghshergill-yk6wz 5 месяцев назад
ਬਹੁਰੂਪੀਏ
@SukhdeepSingh-w1h
@SukhdeepSingh-w1h 6 месяцев назад
ਖੇਤਾ ਚ ਵੋਟਾ ਲੈਣ ਆਇਅ ਕੱਤਾ ਪਿੰਡ ਚ ਵੜਨ ਨੀ ਦੇਦੇ
@sharma614
@sharma614 5 месяцев назад
ਕਿਸਾਨ ਇਕੱਲੇ ਰਹਿੰਦੇ ਪਿੰਡਾਂ ਵਿਚ ਪੈਸੇ ਮਿਲੇ ਤਾ ਬੀ ਜੀ ਪੀ ਨੂੰ ਵੋਟਾਂ ਪਾ ਦਿਉ ਕਣਕ ਅਬਾਨੀਆ ਦੇ ਸੈਲਰਾ ਕਣਕ ਵਚਦੇ ਕਹੰਦੇ ਸਾਡਾ ਮਹਿੰਗੀ ਵਿਕਦੀ ਗਰੀਬ ਵੋਟਾਂ ਬਿਸਨਸ ਹੈ
@ReshamSingh-x9c
@ReshamSingh-x9c 6 месяцев назад
ਇਦਰ ਜੱਟਾਂ ਦੀਆਂ ਕਣਕਾਂ ਪੱਕਿਆਂ ਓਦਰ ਹੰਸ ਰਾਜ ਨੂੰ ਲੱਗੀਆਂ. ਟ .........
@Babbubaaz521
@Babbubaaz521 5 месяцев назад
ਬੜਾ ਭਾਗਾਂ ਵਾਲਾ ਹੰਸ ਰਾਜ ਹੰਸ ਬਾਬਾ ਵੀ ਹੈਗਾ ਫਕੀਰ ਵੀ ਹੈਗਾ ਇਹ ਕਲਾਕਾਰ ਤਾਂ ਚੋਟੀ ਦਾ ਹੀ ਹੈ ਤੇ ਹੁਣ ਲੀਡਰ ਵੀ ਹੈਗਾ
@ArshdeepSingh-oh4qk
@ArshdeepSingh-oh4qk 6 месяцев назад
ਲੱਗਦੈ ਦਿਮਾਗ ਹਲ਼ ਗਿਆ
@davindersingh5257
@davindersingh5257 6 месяцев назад
ਵੀਰੋ ਵੋਟ ਤੁਹਾਡੀ ਮਰਜੀ ਆ ਜਿਸਨੂੰ ਚਾਹੋ ਪਾਓ ਪਰ ਇਹੋ ਜਿਹੇ ਬਹਿਰੂਪੀਏ ਭੰਡ ਤੋਂ ਬਚੋ। ਮੌਕੇ ਬਾਰ ਬਾਰ ਨਹੀਂ ਮਿਲਦੇ ਹੁੰਦੇ।ਪਰਖੇ ਨੂੰ ਪਤਰਿਉਣ ਦੀ ਗੱਲਤੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਫਿਰ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ।
@SehajSingh-po4dp
@SehajSingh-po4dp 6 месяцев назад
💯% ਹਾਰੂਗਾ 🐕, ਇਸ ਦਾ ਨਾਮ ਹੰਸ 🐕 ਹੰਸ ਹੋਣਾ ਚਾਹੀਦਾ
@heerasingh3992
@heerasingh3992 5 месяцев назад
Waheguru
@Sukhmandersingh-b9j
@Sukhmandersingh-b9j 5 месяцев назад
God bless you
@ManjitSingh-c8v
@ManjitSingh-c8v 6 месяцев назад
ਹਾਸਬ ਕਿਤਾਬ ਹੋਣੋਂ ਆ ਬਕਿੰਅ.ਹੋਣੇ ਆ ਤਾਜ਼ਾ ਹਿਸਾਬ ਕਿਤਾਬ ਹੋੲਏ ਤਾ ਤੇਰੀ ਪਾਰਟੀ ਲਬੇਅਆ ਨੀ ਲਬਣੀ.ਜੇੜੇ ਤੇਰੀ ਪਾਰਟੀ ਨੇ ਕਾਮ ਕਿਤੇ ਆ
@KrishanKumar-vm7gc
@KrishanKumar-vm7gc 6 месяцев назад
राजनीति गाने गाने से नही चलती❤हस राज हस को शभुं बाडर दिखाऔ ❤
@LovepreetRathoreLovepreet
@LovepreetRathoreLovepreet 6 месяцев назад
ਜੁੱਤੀਆਂ ਵਾਲੇ ਕੰਮ ਕਰਨ ਗਾ ਤਾਂ ਜੁੱਤੀਆਂ ਪਾਣੀਆਂ ਗਾਇਆ ਨਾਲਾ ਹੰਸ ਰਾਜ ਹੰਸ ਕੱਦਾ ਸੀ ਇੱਕ ਵਾਰੀ MP ਬੱਣਾਂ ਸੀ ਬੱਣ ਗਿਆ ਗੱਲ ਬਣਾਉਣ ਸੀ ਬੱਣ ਗਈ
@SukhvinderSingh-vm1yf
@SukhvinderSingh-vm1yf 5 месяцев назад
ਜੋ, ਚੁੱਪ ਚਪੀਤੇ, ਲੜਨਾ ਚੌਂਦਾ, ਉਹ, ਭਰਿੰਡ ਦਿਖਾਵਾਂ😅😅😅
@ਸਗੁਰਸੇਵਕਸਿੰਘਖਾਲਸਾ
ਹੁਣ ਤੱਤੀ ਤੱਤੀ ਆਉਂਦੀ ਏ ਹਵਾ ਵੇਖ ਕੋਈ ਖੇਤਾਂ ਵਿੱਚ ਭੱਜਦਾ ਹੋਵੇਗਾ
@mangjitsingh4606
@mangjitsingh4606 5 месяцев назад
ਸਭ ਕੁਝ ਗਵਾ ਕੇ ਹੁਣ ਭੌਕਦਾ ਫਿਰਦਾ
@butakhan3468
@butakhan3468 6 месяцев назад
ਸ਼ਰਮ ਤਾਂ ਨਹੀਂ ਆਉਂਦੀ
@ranakaler7604
@ranakaler7604 6 месяцев назад
ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ,
@kuljeetsingh2945
@kuljeetsingh2945 6 месяцев назад
ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ
@SinghShaib-c7r
@SinghShaib-c7r 5 месяцев назад
ਏ ਬਾਹਰ ਤੋਂ ਹੌਰ ਹੈ, ਬੁਹਤ ਹੀ ਹੋਮਿ ਹੈ ਇਸ ਚ ਜੈ ਕਿਸੇ ਪਤਰਕਾਰ ਨੇ ਏਨੂੰ ਤਿੱਖਾ ਸਵਾਲ ਕੀਤਾ ਏ ਅੱਗੋਂ ਅੱਖਾਂ ਦਿਖਾਉਣ ਲੱਗਦਾ
@butakhan3468
@butakhan3468 6 месяцев назад
ਲੱਗਦਾ ਦਿਮਾਗ਼ ਵਿੱਚ ਫਰਕ ਪੈ ਗਿਆ
@jagtarkhaira979
@jagtarkhaira979 6 месяцев назад
ਹੱਲ ਗਿਆ 😂
@majorsingh8647
@majorsingh8647 6 месяцев назад
ਇਸ ਤ੍ਹਰਾਂ ਬਾਬਾ ਫਰੀਦ ਜੀ ਵੀ ਮੁਗਲ ਰਾਜ ਦੀਆ ਫੋਜਾਂ ਲੈ ਕੇ ਫਿਰਦੇ ਸੀ ਹੰਸ ਤੂੰ ਵੀ ਇਹ ਕੰਝ ਥੋੜਿਆਂ ਦਿਨਾਂ ਬਾਅਦ ਲਾ ਲੈਣੀ ਹੈ ਜੋ ਤੋ ਹੁਣ ਪਾਈ ਫਿਰਦਾ
@paramjeetsinghbuttar1026
@paramjeetsinghbuttar1026 6 месяцев назад
ਜਦ ਹੁਣ ਗੀਤ ਗਾ ਕੇ ਪ੍ਰਚਾਰ ਕਰ ਰਿਹਾ ਐ ਫੇਰ ਜਿਤ ਕੇ ਸੁਤਾਰ ਪਿਆ ਰਹੁ ਜਿਸ ਨੇ ਮੱਕੀ ਸਾਗ ਬੀਜਿਆ ਉਹਨਾ ਨੂੰ ਗੀਤ ਸੁਣਾਓ
@SahibjotSinghSandhu5013
@SahibjotSinghSandhu5013 6 месяцев назад
ਸੇਤੀ ਰੱਬ ਪਾਗਲ ਹੋ ਗਿਆ
@jagbirsingh4924
@jagbirsingh4924 6 месяцев назад
Aa h india da future Maadi kismat lokan de
@bhupindersinghaulakh8945
@bhupindersinghaulakh8945 5 месяцев назад
ਕਿਥੇ ਮਿਲਿਆ ਸੀ ਤੂੰ ਤੁਰ ਕੇ ਅਜੇ ਤੱਕ ਤਾਂ ਪੁੱਤ ਪ੍ਰਸ਼ਾਸਨ ਤੋਂ ਬਿਨਾਂ ਪਿਸ਼ਾਬ ਕਰਨ ਨਹੀਂ ਜਾਂਦਾ ਪਰ ਵੋਟਾਂ ਲੰਗ ਜਾਣੀਆਂ ਬੀਜੇਪੀ ਨੇ ਵੀ ਨਹੀਂ ਪੁੱਛਣਾ ਤੈਨੂੰ ਤੇ ਪੰਜਾਬੀਆਂ ਨੇ ਵੀ ਤੈਨੂੰ ਗਦਾਰ ਦਾ ਫੱਟਾ ਲਾਉਣਾ ਫੇਰ ਤੈਨੂੰ ਚੇਤੇ ਆਉਣਾ ਕੇ ਤੂੰ ਕੀ ਕਰ ਬੈਠਾ ਗਾਇਕ ਹੋਣ ਕਾਰਨ ਪੰਜਾਬੀਆਂ ਤੈਨੂੰ ਮਾਣ ਬਖਸ਼ਿਆ ਅਤੇ ਬੀਜੇਪੀ ਨਾਲ਼ ਖੜਣ ਨਾਲ਼ ਤੈਨੂੰ ਗਦਾਰ ਆਖਦੇ ਹਾਂ ਪੰਜਾਬ ਦਾ ਤੂੰ ਕਹਿਨਾ ਮੈਂ ਮੁਹੱਬਤ ਪਾਈ ਅਸੀਂ ਕਹਿੰਦੇ ਹਾਂ ਕਿ ਤੂੰ ਜਿੰਦਗੀ ਦੇ ਅਖੀਰ ਵਿਚ ਇਕ ਜ਼ਲਾਲਤ ਪਾਈ ਐ ਆਵਦਿਆਂ ਦਾ ਵੀ ਨਹੀਂ ਰਿਹਾ ਤੂੰ ਹੰਸ ਰਾਜ ਹੰਸ
@SinghShaib-c7r
@SinghShaib-c7r 5 месяцев назад
ਚੱਲ ਤੇਨੂੰ ਪਿੰਡ ਵਿੱਚ ਮੈਂ ਚਿੱਟਾ ਦਿਖਾਵਾ, ਓਏ ਘਰ ਘਰ ਦਿਖਾਵਾ
@harmeshsingh1570
@harmeshsingh1570 6 месяцев назад
ਚਰਨਜੀਤ ਚੰਨੀ ਦੀ ਜਿੱਤ ਕਰਵਾਓ ਫਰੀਦਕੋਟ ਵਾਲਿਓ ਚੰਨੀ ਜ਼ਿੰਦਾਬਾਦ
@Param1984peace
@Param1984peace 5 месяцев назад
Delhi walya nu bewkuf bana sakda Punjab walya nu nahi
@Amrit_Sidhu_001
@Amrit_Sidhu_001 6 месяцев назад
😂 ..ਪੁੱਛ ਲੋ ਸਵਾਲ....😢
@KuldipSingh-f7q
@KuldipSingh-f7q 6 месяцев назад
ਪਹਿਆ ਤੇ ਰਹੀ ਕੋਈ ਖਤਰਾ ਨਹੀ।
@amarjitvirk5955
@amarjitvirk5955 6 месяцев назад
This guy is something.what can you say. Very poor media journalism.
@bamsigill4011
@bamsigill4011 6 месяцев назад
Hans Raj Hans g tusi bilkul sahi bol rahee ho. Eh kisana ne ta ida dramabaji kre Jani hai. Ina to daran d te jhukan d koi lord nahi. Ase tuhade nal hai
@Ajjadsingh
@Ajjadsingh 6 месяцев назад
Lokka da pyar dakhna ta security htaa do police' side kar da 😂😂😂👟🤣
@AngrejManawal-vs6hq
@AngrejManawal-vs6hq 5 месяцев назад
🙏🏼🙏🏼🙏🏼🙏🏼
@jsnahal5586
@jsnahal5586 6 месяцев назад
ਕਹਿਣਾ ਕਹਾਉਣਾ ਆਪਣੇ ਆਪ ਨੂੰ ਫ਼ਕੀਰ ਤੇ ਰਹਿਣਾ five stars ਹੋਟਲ ਵਿੱਚ ਕਿੱਢਾ ਹੰਕਾਰੀ ਬੰਦਾ ਸ਼ਰਮ ਕਰ ਥੋੜੀ ਬਹੁਤੀ ਜਦੋ ਖ਼ਾਲਸਾ ਕਾਲਜ ਸਾਹਮਣੇ ਜੂਸ ਦੀ ਰੇੜੀ ਲਾਉਂਦਾ ਸੀ ਉਹ ਦਿਨ ਭੁੱਲ ਗਏ ਹੁਣ ਤੈਨੂੰ ਬਾਣਾ ਵਾਕਿਆ ਇ ਇਹਦਾ ਫ਼ਕੀਰਾਂ ਵਾਲਾ ਜੇ
@pritpalsingh5827
@pritpalsingh5827 6 месяцев назад
Hansraj Ji tusi bahut bhole Ho. Ek bar aankh band karke sach jhooth janan di koshish karo kehra saccha hai Te kehra jhutha hai tuhanu aap hi pata lag jaunga. ਕਿਸਾਨ ਕਿਹੜੇ ਪਾਸੋਂ ਦੋਸ਼ੀ ਹਨ।
@baljindersinghlongowal4097
@baljindersinghlongowal4097 6 месяцев назад
ਜੂੰਡਲਾ ਜਿਆ ਲੋਕਾ ਦੇ ਢਿੱਡ ਰੋਜਗਾਰ ਨਾਲ ਭਰਨਗੇ ਗੀਤਾ ਨਾਲ ਨੀ
@maninderdhaliwal2396
@maninderdhaliwal2396 6 месяцев назад
Chawal ik no da
@AngrejManawal-vs6hq
@AngrejManawal-vs6hq 5 месяцев назад
✌️✌️✌️
@gurdevsingh7757
@gurdevsingh7757 5 месяцев назад
ਕੀ ਤੇਰਾ ਇਹ ਕਸੂਰ ਨੀ ਬਈ ਤੂੰਁ ਪੰਜਾਬ ਨੂੰ ਲੁੱਟਣ ਵਾਲੀ ਪਾਰਟੀ ਵਿੱਚ ਕਿਓਂ ਗਿਆ।
@RAJKUMAR-qv2oi
@RAJKUMAR-qv2oi 6 месяцев назад
ਹੁਣ ਲੱਛਣ ਵੇਖੋ ਕੀ ਕਰਦਾ
@janaksharma-fm4pf
@janaksharma-fm4pf 6 месяцев назад
BJP nu vote na deke log pashtonge ek din.
@jagdishsingh-mr4pc
@jagdishsingh-mr4pc 6 месяцев назад
Hans ji, apni awaaz da kite sahi istemaal karde ta theek c. Politics ch aa ke apne lovers nu kho baithe. Asi hun tuhanu sunana pasand nahi karde. Sangeet da politics naal koi relationship nahi.
@Sanjay_kumar_dhaliwal
@Sanjay_kumar_dhaliwal 6 месяцев назад
ਰਾਜਨੀਤੀ ਬਾਰੇ ਕੁਛ ਭੀ ਪਤਾ ਨਹੀਂ ਇਸ ਮੂਰਖ ਸਿੰਗਰ ਨੂੰ...😂😂
@surjitpremi5885
@surjitpremi5885 5 месяцев назад
Hans has changed to a crow.
@SabhiTejay-s7i
@SabhiTejay-s7i 6 месяцев назад
💕💕👍👌💕💕🙏🙏
@malkitsingh4289
@malkitsingh4289 6 месяцев назад
G Hans g shib g tuhanu koi hor party nahi mili g???????????????????
@greatermohalihomes4780
@greatermohalihomes4780 6 месяцев назад
Sir singer bhtt vadia ne .but hun mp hai mp Wale km puchu na ki song sune Jan
@gurighuman1344
@gurighuman1344 6 месяцев назад
B J P 00000000
@JassiJassi-c4j
@JassiJassi-c4j 6 месяцев назад
Sunny deol badala capt amninder navjot sidhu nu kyu nai puchde
@AmanSingh-nl9my
@AmanSingh-nl9my 6 месяцев назад
Today majdur hai Hansraj Ji ka pyar karte
@gamingbrothers7108
@gamingbrothers7108 6 месяцев назад
Hans paji bahut respect he tuhadi goli Maro eho jehi politics nu 🎉eh Loka nu koi jit sukda nahi
@JagjitSingh-io8rx
@JagjitSingh-io8rx 6 месяцев назад
Ghantasala Hansraj
@SARDAARBSGILL
@SARDAARBSGILL 6 месяцев назад
ਵਿਚਾਰਾ ....
@Mr_raja_singh0
@Mr_raja_singh0 6 месяцев назад
Hans raj hans da virod karan vale 100 parsat kharide hoye lok ne
@LovelyCurling-rh6ns
@LovelyCurling-rh6ns 6 месяцев назад
ਹੰਸ ਰਾਜ ਹੰਸ ਜਿੰਦਾਬਾਦ
Далее
MAGIC TIME ​⁠@Whoispelagheya
00:28
Просмотров 12 млн
Family♥️👯‍♀️🔥 How old are you? 🥰
00:20
Ванька пошел!!!! 🥰
00:18
Просмотров 1,4 млн