Тёмный

Hargobind Gajind Bali Margind Pitah - Late Mast Jagir & Late Baldev Bainka 

KaM LohgaRh
Подписаться 428 тыс.
Просмотров 1,9 млн
50% 1

A beautiful Kavita written by the legend writer Late Jagir Singh Mast & Sung by Late Baldev Singh Bainka & Jagir Mast himself.
Prod. By KAM LOHGARH

Видеоклипы

Опубликовано:

 

12 янв 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,9 тыс.   
@ramandeepkaurkhalsa4601
@ramandeepkaurkhalsa4601 4 года назад
ਅੱਜ 4 ਦਿਨ ਹੋਗੇ ਮੈਨੂੰ ਇਹੀ ਕਵੀਸ਼ਰੀ ਸੁਣਦੀ ਨੂੰ....ਦਿਲ ਕਰਦਾ ਕਿ ਵਾਰ ਵਾਰ ਸੁਣੀ ਜਾਈਏ... ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਗੋਬਿੰਦ ਪਾਤਸ਼ਾਹ ਮਹਾਰਾਜ ਜੀ
@Dharamkotia1992
@Dharamkotia1992 4 года назад
Shi gal ramandeep g . G krda suni jaiea
@jageerdar43
@jageerdar43 4 года назад
Akaal
@tajindersinghkhalsa5874
@tajindersinghkhalsa5874 3 года назад
Waheguru
@pvsingh6805
@pvsingh6805 3 года назад
Late Joga singh jogi di kawashri suno bhut vadiya hai ji,,
@singhmann3785
@singhmann3785 3 года назад
Sahii aa bhenee
@user-wp6id6op7u
@user-wp6id6op7u Месяц назад
ਆਵਾਜ਼ ਸਾਡੇ ਸਿੰਘਾ ਦੀ ਲੰਡੂ ਸਿੰਗਰ ਤੋਂ ਕਿਤੇ ਵਦੀਆ ਤੇ ਅਕਾਲ ਦੀ ਗਲ੍ਹ ❤❤❤❤❤❤❤❤❤
@jugrajsingh1671
@jugrajsingh1671 Год назад
ਇਹ ReMix ਕਵੀਸ਼ਰੀ ਬਹੁਤ ਵਧੀਆ ਏ ਦਿਲ ਕਰਦਾਂ ਬਾਰ ਬਾਰ ਸੁਣੀ ਜਾਵਾਂ । ਦਿਨ ਦਿਨ ਘੱਟੋ-ਘੱਟ 40-50 ਵਾਰ ਸੁਣ ਲੈਂਦਾ ਹਾਂ ਬਹੁਤ ਅਨੰਦ ਆਉਂਦਾ ਤੇ ਜੋਸ਼ ਵੀ ਆਉਂਦਾ ਧੰਨ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ 🙏🙏🙏 ਆਕਾਲ ਹੀ ਆਕਾਲ
@HARMANSINGH-mn4uu
@HARMANSINGH-mn4uu 29 дней назад
Suno aur sunao
@Ranjeetsingh-yx6ww
@Ranjeetsingh-yx6ww 6 месяцев назад
ਜੀਅ ਕਰਦਾ ਸੁਣੀ ਜਾਈਏ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏🙏
@saabbainka9497
@saabbainka9497 4 года назад
👑Badshah E Darvesh👑 👑👑 Badshaha de Badshah 👑Patshah De Patshah👑👑Dhan Dhan Sahib Sri Guru Hargobind Sahib ji maharaj ji Patshah ji👑👑
@arshdhanoa4080
@arshdhanoa4080 3 года назад
ਭੱਠੀ ਵਿਚ ਨਾ ਸਿੰਘ ਬੱਚਾਵੇ ❤... ਧਨ ਧਨ ਬਾਬਾ ਬਿਧੀ ਚੰਦ ਜੀ. ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ
@WaheguruNanak
@WaheguruNanak 2 года назад
Bhathi vichla Sikh bachaven
@mossajatt190
@mossajatt190 2 года назад
@@WaheguruNanak BHATHI NACHDA SIKH BCHAWEEENN
@GurwinderSingh-ku9gp
@GurwinderSingh-ku9gp Год назад
ਭੱਠੀ ਵਿਚਲਾ ਸਿੱਖ ਬਚਾਵੇਂ
@manidhaliwal9864
@manidhaliwal9864 5 месяцев назад
6ਵੇਂ ਪਾਤਸਾਹ ਧੰਨ ਧੰਨ ਗੁਰੂ ਹਰਗੌਬਿੰਦ ਸਾਹਿਬ ਮਾਹਰਾਜ ਜੀ 🙏🏻🙏🏻
@vintage8484
@vintage8484 5 месяцев назад
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤
@harjibal751
@harjibal751 Год назад
ਵਾਹ !! ਕਵੀਸ਼ਰ ਮਰਹੂਮ ਭਾਈ ਜਗੀਰ ਸਿੰਘ ਮਸਤ ਜੀ। ਬਹੁਤ ਪਿਆਰੀ ਅਵਾਜ਼ ਤੇ ਰਚਨਾ 🙏
@Trending_in_co.
@Trending_in_co. 5 месяцев назад
ਵਾਹਿਗੁਰੂ ਜੀ 🙏
@Mann251
@Mann251 4 года назад
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ 🤲🤲🤲🤲💕💕💕💕🙏🙏🙏🙏
@balkarsingh4548
@balkarsingh4548 2 года назад
ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ
@SherGill214
@SherGill214 9 месяцев назад
ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ 6 ਫੁੱਟ ਤੋਂ ਉੱਚਾ ਬਹੁਤ ਬਲਵਾਨ ਸਰੀਰ ਦੇ ਮਾਲਕ ਜਾਹੋ ਜਲਾਲ ਨਾਲ ਭਰਪੂਰ ਗੁਰੂ ਨੇ ਪੂਰੀ ਜੁਰਤ ਨਾਲ ਦਿੱਲੀ ਤਖ਼ਤ ਤੋਂ ਉੱਚਾ ਅਕਾਲ ਤਖ਼ਤ ਬਣਾਇਆ, ਓਦੋਂ ਕਿਸੇ ਦਾ ਵੀ ਕਿਰਪਾਨ ਤੇ ਕਲਗੀ ਲਾਉਣਾ ਮਨਾ ਸੀ ਪਰ ਛੇਵੇਂ ਪਾਤਸ਼ਾਹ ਨੇ ਕਲਗੀ ਵੀ ਲਗਾਈ ਤੇ ਇਕ ਦੀ ਥਾਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਕਿਹਾ ਰੋਕ ਲਵੋ ਜੇ ਰੋਕ ਸਕਦੇ ਤਾਂ 🚩
@Trending_in_co.
@Trending_in_co. 5 месяцев назад
ਮੀਰੀ ਪੀਰੀ ਦੇ ਸੰਚਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ 🙏 ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰਨਾ ਜੀ 🙏 ਵਾਹਿਗੁਰੂ ਜੀ 🙏
@jagjitsingh8824
@jagjitsingh8824 4 года назад
ਧੰਨ ਪਾਤਸ਼ਾਹ ਮਹਾਪੁਰਸ਼ ਸੰਤ ਬਾਬਾ ਅਵਤਾਰ ਸਿੰਘ ਜੀ ਬਾਬਾ ਬਿਧੀ ਚੰਦ ਜੀ ਦੀ ਅੰਸ਼ ਬੰਸ
@aakashgrewal6360
@aakashgrewal6360 4 года назад
Dhan Dhan Miri Piri De Malak Sodhi Patshah Dhan Dhan Sahib Sri Guru Hargobind Sahib Ji Maharaj ❤️🙏🏻🙏🏻 kirpa rakheo ji apna putt te ji ❤️🙏🏻
@sandeepgabba6063
@sandeepgabba6063 7 месяцев назад
Dhan Dhan Guru Har Gobind Ji Maharaj ji
@Trending_in_co.
@Trending_in_co. 5 месяцев назад
ਧੰਨ ਧੰਨ ਗੁਰੂ ਹਰਿਗੋਬਿੰਦ ਜੀ 🙏 ਹਰਗੋਬਿੰਦ ਗਜਿੰਦ ਬਲੀ ਮਰਗਿੰਦ ਪਿਤਾ ਲਾਜ ਰੱਖ ਲਓ ਸ਼ਰਨੀ ਆਇਆ ਦੀ
@gurnoorsinghdso9487
@gurnoorsinghdso9487 5 лет назад
Je tu data Karam kmawe..bhathi machda Sikh bchawe ( baba bidi Chand) 🙏🙏🙏🙏🙏🙏🙏🙏🙏🙏🙏 🙏🙏🙏🙏🙏🙏
@rajdeepkaurkhalsa401
@rajdeepkaurkhalsa401 4 года назад
Chardikalah shingho 🙏♥️
@HARJI96CRORI
@HARJI96CRORI 3 года назад
Waaheguru💜💚💛
@tajindersinghkhalsa5874
@tajindersinghkhalsa5874 3 года назад
Waheguru
@sekhon1449
@sekhon1449 5 лет назад
ਛੇਵੇਂ ਗੁਰੂ ਸੱਚੇ ਪ੍ਰਿਤਪਾਲਕ ਮੀਰੀ ਪੀਰੀ ਦੇ ਸੰਚਾਲਕ. ਦਾਤਾ ਦੀਨ ਦੁਨੀ ਦੇ ਮਾਲਕ. ਮੰਨ ਲੋ ਅਰਜ਼ ਅੰਞਾਣੇ ਦੀ. ੲੇ ਗੰਗਾਂ ਕੇ ਨੰਦਨ ਚਰਨੰ ਬੰਦਨ ਹੈ ਕਰੋ ਸੰਪੂਰਨ ਦਾਸ ਨਿਮਾਣੇ ਦੀ.... ਤੇਰੀਅਾ ਰਹਿਮਤਾ ਹੋਣ ਬੇਅੰਤਾਂ ਕ੍ਰਿਪਾ ਕਰ ਮੇਰੇ ਭਗਵੰਤ . ਤੇਰਾ ਨਹੀ ਅਾਓਦਾ ਕੋੲੀ ਅੰਤ . ਕਰਮ ਕਰ ਚਿਖਾ ਬੁਝਾੲਿਅਾ ਦੀ . ਹਰਿਗੋਬਿੰਦ ਗਜਿੰਦ ਬਲੀ ਮਰਗਿੰਦ ਪਿਤਾ ਲਾਜ ਰੱਖ ਲੋ ਸ਼ਰਣੀ ਅਾੲਿਅਾ ਦੀ....
@bhupindersinghofficial4181
@bhupindersinghofficial4181 4 года назад
Wahegur poora mil j gaya
@Low-key_05
@Low-key_05 4 года назад
Veree mp3 kive download krna kise nu pata ??
@GurpreetSingh-sn5zu
@GurpreetSingh-sn5zu 4 года назад
Waheguru ji
@bikramsingh5962
@bikramsingh5962 4 года назад
Sampooran likh veer mere jeha nu smjhn ch aukh hundi ae track sunndya
@Sandhu-ve8gr
@Sandhu-ve8gr 4 года назад
Veer g boht sohni kavishri aa ji....download link de do plz
@SukhdeepGill-uo2mo
@SukhdeepGill-uo2mo 3 месяца назад
ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ❤❤
@SandeepSingh-ks6jf
@SandeepSingh-ks6jf 11 месяцев назад
Waheguru waheguru ji dhan dhan guru hargobind sahib ji Maharaj ji 6th guru miri piri de Malik dega tega de dhani sache guru sahib patsah mehar barya hath rakho data ji bahut sohni te Dil nu sacoon den wali kavishri bahut sohni awaz Masta di👏👏👏👏👏
@jasssahota5799
@jasssahota5799 4 года назад
6ਵੇਂ ਪਾਤਸਾਹ ਮਹਾਰਾਜ ਕਿਰਪਾ ਮਹਾਰਾਜ 🙇‍♂️🙏
@babalsingh3470
@babalsingh3470 4 года назад
ਲਾਜ ਰੱਖ ਲੈਉ ਛਣਨੀ ਆਇਆ ਦੀ ।। ਦਾਤਾ ਤੇਰੇ ਕੋਤਕ ਨਿਆਰੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ।।
@narinder97224
@narinder97224 3 года назад
ਬਾਬਾ ਜੀ ਛਣਨੀ ਨਹੀ ਸ਼ਰਨੀ ਹੁੰਦਾ...🙏🙏
@babalsingh3470
@babalsingh3470 3 года назад
ਗੁਰੂ ਜੀ ਸਾਡੇ ਜਾਨੀ ਜਾਨ ਨੇ ਉਹ ਸਾਡੇ ਮਾਲਕ ਨੇ
@gurwindersingh2799
@gurwindersingh2799 Год назад
ਹਰਗੋਬਿੰਦ ਗਜ਼ਿੰਦ ਬਲੀ ਮਰਗਿੰਦ ਪਿਤਾ ਲਾਜ ਰੱਖ ਲਓ ਸ਼ਰਨੀ ਆਇਆਂ ਦੀ ❤🙏🙏
@AmrikSINGH-ip6lp
@AmrikSINGH-ip6lp Месяц назад
ਗੁਰੂ ਹਰਗੋਬਿੰਦ ਜੀ ਨੂੰ ਮਰਗਿੰਦ ਪਿਤਾ ਕਿੳ ਆਖਦੇ ਹਨ ਅਰਥ ਦਸੋ ਜੀ ਮੈਨੂੰ ਕੁਝ ਸਮਝ ਨੇਹੀ ਆਈ
@Jessica_990
@Jessica_990 Год назад
My lovely friend sent me this so that I can hear it and I’ll keep this comment as a memory ♥️🇮🇳
@ManpreetSingh-zp8xv
@ManpreetSingh-zp8xv 3 года назад
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਸੱਚੇ ਪਾਤਸ਼ਾਹ ਜੀ।
@gurbajsingh2037
@gurbajsingh2037 4 года назад
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ
@manisidhu1058
@manisidhu1058 5 месяцев назад
Dhan Dhan Sahib Satguru Shri Guru Hargobind Sahib Ji📿⚔️👑😍🌺❣️🙇🙏
@sewakbhinder8643
@sewakbhinder8643 Год назад
Dhan Dhan Guru Hargobind Sahib ji 💕
@HarjinderSingh-ke1nx
@HarjinderSingh-ke1nx 2 года назад
ਲਾਜ਼ ਰੱਖੋ ਹਮਸਾਇਆਂ ਦੀ,,,🙏🙏🙏 ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏
@parmjitsingh-vs6hy
@parmjitsingh-vs6hy Год назад
❤❤❤❤
@amolakdeol1728
@amolakdeol1728 3 года назад
ਕਵੀਸ਼ਰ ਬਲਵੰਤ ਸਿੰਘ ਤੇ ਮੇਰੇ ਸਤਿਕਾਰਯੋਗ ਉਸਤਾਦ ਬਲਵਿੰਦਰ ਸਿੰਘ ਬਹਿਲਾ ਜੀ ਵੱਲੋਂ ਅੱਜ ਤੋਂ ਕੁਝ ਸਮਾਂ ਪਹਿਲਾਂ ਗਾਈ ਕਵਿਤਾ ਬਹੁਤ ਆਨੰਦਮਈ ਹੈ ।
@KaMLohgaRh
@KaMLohgaRh 2 года назад
bhaji ,,ki ehna vicho ik late baldev singh bainka ji di awaz nayi ?
@akashdeepsingh2608
@akashdeepsingh2608 2 года назад
Waheguru waheguru ji
@vakeelchahalvakeelchahal3756
@vakeelchahalvakeelchahal3756 2 года назад
🙏🙏
@gurpreetsinghbhullar1892
@gurpreetsinghbhullar1892 2 года назад
D fr
@gurdeep7065
@gurdeep7065 2 года назад
@@KaMLohgaRh ha ji
@sandeeppawar7726
@sandeeppawar7726 Год назад
ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ...ਮੀਰੀ ਪੀਰੀ ਦੇ ਮਲਿਕ 6ਵੀਂ ਪਾਤਸ਼ਾਹੀ
@harmandeepbatth1576
@harmandeepbatth1576 Год назад
Dhan dhan guru hargobind sahib ji ਛੇਵੇਂ ਗੁਰ ਪਿਤਾ ਜੀ
@Sade_Pind_Sade_Khet
@Sade_Pind_Sade_Khet 4 года назад
ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🏻🙏🏻🙏🏻🙏🏻
@RavinderSingh-jx4le
@RavinderSingh-jx4le 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@sandeepgabba6063
@sandeepgabba6063 Год назад
Dhan Dhan Dhan Guru Gobind Singh Ji Maharaj ji
@navgill2249
@navgill2249 Год назад
ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
@crusher-z7636
@crusher-z7636 3 года назад
WAHEGURU JI 🙏🙏 Is kavishri vich ehni Shakti ki me is nu Baar Baar sunda ha 🙏🙏DHAN DHAN MIRI PIRI DE MALAK SHRI GURU HARGOBIND SAHIB JI
@saajansingh3949
@saajansingh3949 2 года назад
same here mainu aap nu yaad ni mai kinni waar sun chukka ji 100% perfect 🙏🏻🙏🏻
@crusher-z7636
@crusher-z7636 2 года назад
@@saajansingh3949 🙏🙏❤️
@JeetSingh-rk6jp
@JeetSingh-rk6jp 5 лет назад
Kya baata kam veereyo...back to back kavishriyaa....sirraaaaaaaa....
@Gurdeepcheemapb13
@Gurdeepcheemapb13 2 года назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ,🙏🙏🙏
@bhindasingh2900
@bhindasingh2900 Год назад
Bappu Hargobind Sahib Ji Parupkaari Satguru ji❤️🙏
@sidhu7093
@sidhu7093 3 года назад
ਇਹ ਸ਼ਬਦ ਸੁਣ ਕੇ ਮਨ ਸੁਰਜੀਤ ਹੋ ਗਿਆ❤️
@priyankabhatoa1378
@priyankabhatoa1378 3 года назад
Bahut sohni kavishari ❤❤❤ Dhan dhan shri guru hargobind singh Sahib ji 🌸🙏🏻🌼 meere peere de maalik ❤🙏🏻❤
@komalpreetkaurrandhawa7764
@komalpreetkaurrandhawa7764 2 года назад
ਮੇਰੇ ਵੀਰ ਜੀ ਨੇ ਏਸ ਕਵੀਸ਼ਰੀ ਦਾ status ਲਾਇਆ ਸੀ ਉਦੋਂ ਉਥੋਂ ਸੁਣਕੇ RU-vid ਤੇ ਆ ਕੇ ਇਹ ਕਵੀਸ਼ਰੀ search ਕੀਤੀ ਦਿਲ ਕਰਦਾ ਸੁਣੀ ਜਾਈਏ ਬੱਸ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ 🙏🙏 ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਮੇਹਰ ਕਰਿਓ 🙏🙏
@pardeepsandhu1789
@pardeepsandhu1789 Год назад
Dhan dhan satguru hargobind gajind bali margind pita lag rakh Lao shrani ayeaa di🙏🙏🙏🌷🌷🌷🥀🥀🥀🥀🌹🌹🌹🌹🌹🌹🌹🌹🌹🌹🥀🥀🌹
@bikramjitsingh8255
@bikramjitsingh8255 3 года назад
Dhan Miri Piri De malak, khushiaan de daate, Meharvaan, bakshanhaar, Dhan Dhan Shri Guru Hargobind Sahib Ji Maharaj
@maantaran6916
@maantaran6916 5 лет назад
Dhan Guru Hargobind Sahib Sache Patshah Jio Mehar Karna ❤🙏
@gurshersingh3654
@gurshersingh3654 Год назад
Dhan Dhan shri guru hargobind sahib sahib ji...🙏
@ghgbsgghhhhbbnvc
@ghgbsgghhhhbbnvc 4 года назад
ਮੀਰੀ ਪੀਰੀ ਦਾ ਪਾਤਸ਼ਾਹ::::🙏🙏🙏
@yashe9349
@yashe9349 2 года назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@user-tb5im3js1z
@user-tb5im3js1z 10 дней назад
ਧੰਨ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ 🙏🏻🙏🏻🌹🌹
@ranbeersingh1754
@ranbeersingh1754 2 года назад
Dhan Dhan Dhan Dhan Pita Sahib Shri Guru Hargobind Sahib Ji Maharaj Ji Sachepatshah ji....
@sandeepgabba6063
@sandeepgabba6063 2 года назад
Waheguru Ji ka Khalsa Waheguru JI Fateh
@Laahpaah
@Laahpaah 5 лет назад
Waheguru ji ka khalsa .. Waheguru ji ki Fateh
@RajveerSingh-jk3on
@RajveerSingh-jk3on Год назад
ਲਾਜਵਾਬ ਕਵੀਸ਼ਰੀ ਆ ਧੰਨ ਗੁਰੂ ਹਰਗੌਬਿੰਦ ਪਿਤਾ
@jsingh6822
@jsingh6822 2 месяца назад
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
@TheDareram
@TheDareram 3 года назад
Never heard such beautiful voice ...I am fan of ur voice
@Athra_style
@Athra_style 4 года назад
Waheguru ji bhot vadia avaj hai waheguru mehar kare🙏🙏🙏🙏🙏🙏🙏🙏🙏kam lohgarh veera ne v bhot vadia kita sara kuj waheguru mehar kare oena te
@chanpreetsandhu2565
@chanpreetsandhu2565 2 года назад
Dhan dhan shri guru hargobind sahib g maharaj 🙏🙏🙏🙏🙏❤❤❤❤❤❤
@chanpreetsandhu2565
@chanpreetsandhu2565 2 года назад
Waheguru g mehar kro sb te 🙏🙏🙏🙏🙏🙏❤❤❤❤❤
@daljitdhani8303
@daljitdhani8303 2 года назад
ਦਿਲ ਕਰਦਾ ਬਾਰ ਬਾਰ ਸੁੰਨੀ ਜ਼ਾਵਾ ਸ਼ਬਦ ਧੰਨ ਧੰਨ ਮੀਰੀ ਪੀਰੀ ਮਾਲਕ ਜੀ ੧੦ ਵਾਰ ਸੁਣ ਲਿਆ ਆ ਸ਼ਬਦ
@Samarsingh-mkt6
@Samarsingh-mkt6 7 месяцев назад
Dhan dhan Guru hargovind sahib ji ❤️
@tanvirsingh9277
@tanvirsingh9277 Месяц назад
Bhut khoobsurat panth aa baba g da ...jithe bhagti te shkti...nal nal chldiyan....kvishri dhadi josh bhr dinde khoon ch....kmal da panth aa...patshah da
@JagtarSingh-zp7sw
@JagtarSingh-zp7sw 4 года назад
Waheguru ji miri piri de maalik guru hargobind patshah ji
@meharSingh-ke2kl
@meharSingh-ke2kl 8 дней назад
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।
@HarjinderSingh-ke1nx
@HarjinderSingh-ke1nx 2 года назад
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 🙏🙏🙏
@ranapardeepsingh7084
@ranapardeepsingh7084 2 года назад
ਕੋਈ ਸ਼ਬਦ ਨੀ ਹੈ ਕੇ ਕਿੰਵੇ ਤਾਰੀਫ਼ ਕਰਾਂ 🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurveersingh3850
@gurveersingh3850 3 месяца назад
Dhan Dhan Shri Guru Hargobind SINGH SAHIB JI MAHARAJ JI
@sheradhillon6872
@sheradhillon6872 5 лет назад
Dhan Guru Hargobind sahib ji
@gurjitphull7360
@gurjitphull7360 4 года назад
Waheguru ji ka khalsa Waheguru ji ki fateh jiii 👏👏 Dhan Dhan shri guru Hargobind sahib ji maharaj ji 👏👏👏👏👏👏
@palwindersingh0555
@palwindersingh0555 Месяц назад
ਧੰਨ ਧੰਨ ਸੱਚੇ ਪਾਤਸ਼ਾਹਿ ਮਹਾਰਾਜ ਜੀਓ🙏🏼🙏🏼🙏🏼🙇🏽‍♂️🙇🏽‍♂️🙇🏽‍♂️
@Harpreetkaur-kj6tv
@Harpreetkaur-kj6tv Месяц назад
ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🏻🙏🏻
@Gurditt1995
@Gurditt1995 3 года назад
Bahut hi sohna shabad nd bahut hi sohni awaaj bhai sahib ji di......
@sarbjitsingh3943
@sarbjitsingh3943 4 года назад
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਟ ਕੋਟ ਨਮਸਕਾਰ ਜੀਓ
@jagseersingh2479
@jagseersingh2479 Год назад
ਬਹੁਤ ਹੀ ਸਕੂਨ੍ ਮਿਲਿਆ ੲਿਹ ਢਾਡੀ ਵਾਰਾਂ ਨੂੰ ਸੁਣ ਕੇ
@user-nq8ov6qg3d
@user-nq8ov6qg3d 15 дней назад
ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
@navtejsidhu2565
@navtejsidhu2565 5 лет назад
Satnam waheguru ji
@manpreetchahal9330
@manpreetchahal9330 4 месяца назад
ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਜੀ
@gurveersingh3850
@gurveersingh3850 3 месяца назад
Dhan Dhan Shri Guru Nanak Dev Ji Maharaj ji Shamaa Bakshyo ji Galtiya waste Ji
@vkaur725
@vkaur725 5 лет назад
Waheguru Jiii 🙏🙏🙏🙏🙏🙏🙏🌷🌷🌷🌷🌸🌸🌸🌸🌸🌸🌸🌸🌸🌸🌸🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@gurikaur6453
@gurikaur6453 Год назад
Sache PATSHAHI GuRu HARGOBIND JI APJI DI BAHUT KIRPA HAI SADE UPAR PARTAKH WARTDE HO APJI 🙏🙏🙏🙏🙏 EH SUNAN TO BAAD LAGA JIVE AAP JI NU PARTAKH WEKH RAHIYE HOIYE 🙏🙏🙏
@ranjeetkaur9153
@ranjeetkaur9153 2 года назад
Dhan Dhan Guru Hargobind Sahib Sache Patshah Ji 🙏🙏🙏🙏
@sandeepgabba6063
@sandeepgabba6063 2 года назад
Waheguru Ji ka Khalsa Waheguru JI Fateh JI
@sandeepgabba6063
@sandeepgabba6063 2 года назад
Waheguru Ji ka Khalsa Waheguru JI Fateh Ji Waheguru Ji ka Khalsa Waheguru JI Fateh Ji
@bindervaidwan5885
@bindervaidwan5885 Год назад
ਬਹੁਤ ਸੋਹੁਣੀ ਕਵੀਸ਼ਰੀ ਰੁਹ ਖੁਸ਼ ਹੋ ਗਈ ਸੁਣ ਕੇ 🙏🙏
@GurwinderSingh-jz7gu
@GurwinderSingh-jz7gu 5 лет назад
waheguru g ka khalsa waheguru g ki fatay g 🙏🙏🙏
@user-od8si9ro1w
@user-od8si9ro1w 2 месяца назад
❤❤ ਬਹੁਤ ਅਨੰਦ ਮਈ ਕਵਿਤਾ ਬੋਲੀ ਹੈ ਜੀ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ
@arshbhullar8093
@arshbhullar8093 Год назад
Ik man ho k suno deyan dar k guru patshah ji tuhade sare karaj raas honge mainu bht kuj miliya ds v nhi skda
@lovepreetdoabia3221
@lovepreetdoabia3221 5 лет назад
Waheguru Bohat sohna veer
@SarwanSingh-du9if
@SarwanSingh-du9if Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@manrajsingh5077
@manrajsingh5077 2 года назад
ਛੇਵੇਂ ਗੁਰੂ ਸੱਚੇ ਪ੍ਰਤਿਪਾਲਕ , ਮੀਰੀ ਪੀਰੀ ਦੇ ਸੰਚਾਲਕ , ਦਾਤਾ ਦੀਨ ਦੁਨੀ ਦੇ ਮਾਲਕ , ਮੰਨ ਲਉ ਅਰਜ਼ ਅੰਜਾਣੇ ਦੀ , ਹੈਂ ਗੰਗਾ ਦੇ ਨੰਦਨ , ਚੰਦਨ , ਬੰਦਨ ਹੈ ਕਰੋ ਪੂਰਨ ਆਸ ਨਿਮਾਣੇ ਦੀ , ਹਰਿਗੋਬਿੰਦ , ਗਜਿੰਦ੍ , ਬਲੀ ਮਿ੍ਗਿੰਦ ਪਿਤਾ ਲਾਜ ਰੱਖ ਲਵੋ ਸ਼ਰਨੀ ਆਇਆਂ ਦੀ ( ਸਵਰਗਵਾਸੀ ਕਵੀਸ਼ਰ ਬਲਦੇਵ ਸਿੰਘ ਬੈਂਕਾ ਤੇ ਜਗੀਰ ਸਿੰਘ ਮਸਤ )
@sandeepgabba6063
@sandeepgabba6063 3 года назад
Satnam Shri Waheguru Ji
@sandeepgabba6063
@sandeepgabba6063 3 года назад
Waheguru Ji ka khasle Waheguru Ji Fateh Ji
@bsingh1310
@bsingh1310 3 года назад
ਬਹੁਤ ਵਧੀਆ ਕਵੀਸ਼ਰੀ ਆਵਾਜ਼ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurpreetSingh-cj2zz
@GurpreetSingh-cj2zz 8 дней назад
. ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ
@nav_kaur412
@nav_kaur412 Год назад
ਵਾਹਿਗੁਰੂ ਜੀ 🙏🏻
@SurjitSingh-tc4ij
@SurjitSingh-tc4ij 3 года назад
ਧੰਨ ਧੰਨ ਛੇਵੀਂ ਪਾਤਿਸ਼ਾਹੀ ਜੀ ਮਹਾਰਾਜ
@Sartaj120
@Sartaj120 10 месяцев назад
ਬੋਹਤ ਵਧੀਆ ਕਵਿਸ਼ਰ ਵੀਰੇ ਚੜਦੀ ਕਲਾ ਰੱਖੇ ਛੇਵੇਂ ਪਾਤਸ਼ਾਹ ਜੀ 🙏🙏
@gymlover5346
@gymlover5346 4 года назад
Waheguru ji ka khalsa waheguru ji ki fathe ❤️
@Maluk-sd1vm
@Maluk-sd1vm 3 года назад
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru 🙏🙏🙏🙏🙏🙏🙏
@sandeepgabba6063
@sandeepgabba6063 Год назад
Dhan Dhan Dhan Guru Granth Sahib Ji Maharaj
@kamaljitkaur212
@kamaljitkaur212 Год назад
Dhan Shiri Guru Hargobind Patsha jio 🙏🙏🙏🙏🙏🙏
Далее
would you eat this? #shorts
00:23
Просмотров 798 тыс.
Shaloks of Baba Sheikh Farid Ji
29:01
Просмотров 834 тыс.
СЛОТ - С.М.Г.О.  (Official Music Video)
4:01
Просмотров 234 тыс.
Vefa Serifova & Vusal Eliyev - Omrum 2024 (Yeni Klip)
2:34
Munisa Rizayeva - Aka makasi (Official Music Video)
6:18
Stray Kids "Chk Chk Boom" M/V
3:26
Просмотров 61 млн
JEEMBO & BATO - Full House (Feat. TVETH)
2:52
Просмотров 153 тыс.