Тёмный

Hari Singh Nalwa Biography | Sikh ਜਰਨੈਲ ਹਰੀ ਸਿੰਘ ਨਲੂਆ bare jo koi nahi janda | bharat da Mahan yodha 

Punjab Made
Подписаться 744 тыс.
Просмотров 2,3 млн
50% 1

Part-2
• Hari Singh Nalua biogr...
Instagram👉👉 / punjab_made
Creator instagram 👇👇
/ kamall_lehal
Tik Tok 👇👇
vm.tiktok.com/RJ4ABD/
Facebook👉👉
/ punjabmade1
Vaar
Vaar Sidhu moose wala
Vaar song
Vaar Hari Singh Nalwa
Hari Singh Nalwa
Sidhu moose wala song
Hari Singh Nalwa biography
Hari Singh Nalwa story
Letest punjabi song
Sidhu moose wala - Vaar

Опубликовано:

 

13 сен 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 4,5 тыс.   
@SukhwinderSingh-zu2jh
@SukhwinderSingh-zu2jh 4 года назад
ਜਿਸ ਜਿਸ ਨੂੰ ਸਿੱਖ ਹੋਣ ਦਾ ਮਾਣ ਹੈ like ਕਰੋ।
@sumanbhardwaj7807
@sumanbhardwaj7807 Год назад
aasi sikh ni haigi pr sanu v maan aa k aa punjab de surme aa ...
@Kafkaesque1965
@Kafkaesque1965 Год назад
@@sumanbhardwaj7807 🙏
@salemgarhgamerff
@salemgarhgamerff Год назад
Iam proud to be a sikh
@reetuchumber0994
@reetuchumber0994 Год назад
@@sumanbhardwaj7807 shi kha
@AmandeepKaur-ev6sv
@AmandeepKaur-ev6sv Год назад
Vargoodharisingnullla
@wildjam4373
@wildjam4373 2 месяца назад
ਇਹ ਵੀ ਦੱਸ ਦਿਆ ਕਰੋ ਕ ਉਹ ਮਜ਼੍ਹਬੀ ਸਿੱਖ ਸੀ 🙏 ਤੇ ਸਿੱਖ ਕੌਮ ਵਿੱਚ ਸੱਭ ਤੋਂ ਵੱਧ ਕੁਰਬਾਨੀਆਂ ਨੀਵੀਆਂ ਜਾਤੀਆਂ ਤੇ ਗਰੀਬ ਲੋਕਾਂ ਨੇ ਦਿੱਤੀਆਂ ਬਾਕੀ ਸਿੱਖਾਂ ਦੀ ਕੋਈ ਕੌਮ ਨਹੀ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@JOHALDESIWEB
@JOHALDESIWEB 15 дней назад
ਕਿਓ ਜਾਤਾ ਪਾਤਾ ਵਿਚ ਉਲਝਾਕੇ ਕੋਮ ਦਾ ਬੇੜਾ ਗਰਕ ਕਰ ਰਹੇ ਹੋ ਮਜਬੀ ਕੌਣ ਹੁਦੇ ਹਨ ਤੇ ਕਿਥੋ ਆਏ ਤੇ ਓਨਾ ਦੇ ਲਹੂ ਦਾ ਰੰਗ ਕਿਹੋ ਜਿਹਾ ਹੈ
@prabhjotsingh1831
@prabhjotsingh1831 2 года назад
ਸਰਦਾਰ ਹਰੀ ਸਿੰਘ ਨਲੂਆ ਜੀ ਵਰਗੇ ਮਹਾਨ ਕੌਮੀ ਯੋਧਿਆਂ ਦੀ ਪ੍ਰਸ਼ੰਸਾ ਸੁਣ ਕੇ ਸਾਨੂੰ ਸਾਰਿਆਂ ਨੂੰ ਆਪਣੇ ਸਿੱਖ ਧਰਮ ਉੱਪਰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ।
@sahibkular8594
@sahibkular8594 4 года назад
ਹਰਿ ਸਿੰਘ ਨਲੂਆ ਨੰੂ ਪਿਆਰ ਕਰਨ ਵਾਲਾ ਲਾਇਕ ਜ਼ਰੂਰ ਕਰੇ
@rajdeep6322
@rajdeep6322 4 года назад
Skc
@rajdeep6322
@rajdeep6322 4 года назад
Skcc
@RanjitSingh-bp7mb
@RanjitSingh-bp7mb 4 года назад
Hari singh di vansa oper v viedeo banao
@shahanarif4295
@shahanarif4295 4 года назад
Lol ranjit Singh never conquered Afghanistan and he never conquered Kabul and he captured Peshawar Pakistan only and your hari Singh nalwa was killed by Pathan in jamrud Peshawar Pakistan only and your hari Singh nalwa was killed by Pathan in jamrud Peshawar Pakistan and he never entered Afghanistan go and read the history and check Sikh empire map also
@Inderjeetsingh-sj1tj
@Inderjeetsingh-sj1tj 3 года назад
Vans haige ne mai mil chuka haa ohna vicho ik ne meri admission ch help kiti c college vich admission karvaun lyi.
@harbinder7076
@harbinder7076 4 года назад
Kon kon wait kar riha c is video di hit like 👍👍
@chardapunjab8475
@chardapunjab8475 4 года назад
👍
@gurdialsingh9816
@gurdialsingh9816 4 года назад
Yr ki like bs roj like mangda reha kr jdo video dekha ade comment ta like mangde rehnde a
@billarattewalia6578
@billarattewalia6578 4 года назад
But vaday video ji
@rdx7014
@rdx7014 Год назад
ਸਿੱਧੂ ਮੂਸੇਵਾਲਾ ਦੇ ਵਾਰ ਗਾਣੇ ਨੂੰ ਸੁਣ ਕੇ ਹਰੀ ਸਿੰਘ ਨਲੂਏ ਜੀ ਦਾ ਇਤਿਹਾਸ ਜਾਨਣ ਵਾਲੇ ਲਗਾਓ ਹਾਜ਼ਰੀ 👍
@musicyard3936
@musicyard3936 Год назад
ਆ ਅਫ਼ਗ਼ਾਨ ਜਿੰਨਾ ਲੜਕੇ ਗੋਰੇ ਵੀ ਸੀ ਥੱਕੇ ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ ❤️ Always salute ❤️ Respect ❤️🙏🙏❤️❤️
@sufficityfaridkotpb.6168
@sufficityfaridkotpb.6168 2 года назад
ਹਰੀ ਸਿੰਘ ਨਲੂਆ ਜੀ ਦੀ ਬਹਾਦਰੀ ਦੱਸਦੇ ਹੋਏ ਇਹ ਵੀ ਦੱਸੋ, ਨਲੂਆ ਜੀ ਦਲਿਤ ਪਰਿਵਾਰ ਮਜਬੀ ਸਿੱਖ ਜਾਤੀ ਨਾਲ ਸਬੰਧਤ ਸਨ।। ਫਿਰ ਵੀ ਦਲਿਤਾਂ ਨਾਲ ਕੁਝ ਲੋਕ ਅੱਜ ਵੀ ਨਫਰਤ ਕਰਦੇ ਹਨ।
@pavitarsingh937
@pavitarsingh937 2 года назад
Veere majahbi koi cast ni hegi majahbi oh lok ne jehde guru gobind singh g wele guru ghra di sewa badle kuch ni c lende te wadiya jmeena wale msand hunde c jehde sewa badle jmeena di mang karde c.... Baad ch ehna loka nu ee majahbi sikh kiha jaan lagya....apa nu ta majahbi sikha sala khas dhyan den di lod hai kyuke ehna de poorwja ne guru ghar diya sewawa bina kise swarth de kitiya hoyia ne
@sidhuboy7957
@sidhuboy7957 2 года назад
Keo fuddu banaya loka nu
@gillsukhwant4971
@gillsukhwant4971 2 года назад
Very nice 🙏🏻🙏🏻🙏🏻🙏🏻
@SherGill214
@SherGill214 2 года назад
Kon kenda oh majhvi sikh si.. oh Uppal si.. uppal ja ta jatt hunde ja khatri
@harpreethappy8758
@harpreethappy8758 2 года назад
Bilkul sahi
@princekamboj3057
@princekamboj3057 4 года назад
jede jede punjab made nu Pasand krde a like krdo Dhab k
@sukhanmaan2780
@sukhanmaan2780 4 года назад
Big fan bro 😍
@RamKishan-wc6bc
@RamKishan-wc6bc 4 года назад
,,😘😍
@princekamboj3057
@princekamboj3057 4 года назад
😍
@gurpreetsinghlallysinghlal2696
@gurpreetsinghlallysinghlal2696 4 года назад
Y teri video di wait bot hundi aa menu
@electronic_viral
@electronic_viral 4 года назад
Bhaji Dr bhim rao baare bnao vdeo
@gurimatharuofficial1233
@gurimatharuofficial1233 4 года назад
ਅੱਜ ਵਾਲੀ ਜਾਣਕਾਰੀ ਸਾਂਝੀ ਕਰਕੇ ਵੀਰ ਪੁੰਨ ਖੱਟ ਲਿਆ ਸਿੱਖ ਕੌਮ ਕੋਲੋਂ ਜਿਉਂਦਾ ਵੱਸਦਾ ਰਹੇਂ🙏🏻🙏🏻🙏🏻🙏🏻
@chardapunjab8475
@chardapunjab8475 4 года назад
👍
@KulwinderSingh-uc4uq
@KulwinderSingh-uc4uq 4 года назад
ਮੈੰ ਪਰਸੋੰ ਸੁਣਿਆ ਸੀ ਕਿ ਪਾਕਿਸਤਾਨ ਚ ਹਰੀ ਸਿੰਘ ਜੀ ਦਾ ਬੁੱਤ ਬਣਾਇਆ ਮਹਾਂਜਰਨੈਲ ਕਰਕੇ ਓਰ ਸਿੱਖਾਂ ਨੂੰ ਇਤਿਹਾਸ ਹੀ ਨੀ ਪਤਾ ਤਾਂ ਸੁਣਕੇ ਦੁਖ ਹੋਇਆ ਸੀ
@gurimatharuofficial1233
@gurimatharuofficial1233 4 года назад
@@KulwinderSingh-uc4uq aj de time ch Sikh kaum ch Apne itihaas prti bahut kmiii a...jehde maa baap chotte hundya bachyan nu gursikhi val toran oh kde na galt raah val pair paunge......ASL ch Sade sikhan nu tan aj kal de geetan ton hi vehal n mildi Diljit Dosanjh Da sb nu pta hou je bchya nu HRI Singh nalwa baare puch lo hsss ke dikhaa denge
@ravindermaan25maan5
@ravindermaan25maan5 4 года назад
WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏
@jattlife5494
@jattlife5494 4 года назад
Oz.
@DavinderSingh-ph7iy
@DavinderSingh-ph7iy Год назад
Kon kon sidhu moosewala da vaar geet sun k Hari Singh nalwa ji Di biography dekhn aayea hitt like kmt...
@abhishek.5659
@abhishek.5659 Год назад
Kon kon sidhu moosewala de song vaar toh baad aaya h ❤️✍️
@sanpreetsinghmaan80512
@sanpreetsinghmaan80512 4 года назад
Hari Singh Nalwa nu pyar karn wale like kro dabb k
@chamkaursingh7653
@chamkaursingh7653 4 года назад
Singh.Is.King
@garryaulakh7348
@garryaulakh7348 4 года назад
like karn nal ki hoju bai
@jattsaab6341
@jattsaab6341 4 года назад
Eda Jada pta lgda like Karan nal
@mrSinghfrom
@mrSinghfrom 4 года назад
Meri dp ve hari singh je de lagi a
@jonyjony971
@jonyjony971 4 года назад
wha sir ji maja agaya chahe hun Ooo dharti Pakistan hi he par Ooo sade babe di dharti he sade maharaja ranjit Singh di dharti he sade hari Singh nalwa di dharti jis jis da dil karda he ys pak dharti te jaun nu like karo
@gurvindersinghsidhu3382
@gurvindersinghsidhu3382 4 года назад
ਵੀਰ ਅੱਜ ਸਿੱਖ ਧਰਮ ਦੀ ਜਾਣਕਾਰੀ ਸਾਂਝੀ ਕੀਤੀ ਤੁਸੀਂ ਬਹੁਤ ਵਧੀਆ ਲੱਗਿਆ ਜੀ
@bantymand4622
@bantymand4622 4 года назад
Nic vdiya
@lovesingh8730
@lovesingh8730 Год назад
🙏🙏🙏🙏🙏🙏🙏🙏🙏🌋🌋😁🏅🥇
@bedim3250
@bedim3250 Год назад
Iam proud to be a Sikh 💪 Hari Singh ji nu koti koti parnaam🙏🙏🙏
@manjeetsinghsingh4915
@manjeetsinghsingh4915 Год назад
ਸਾਨੂੰ ਆਪਣੇ ਆਪ ਮਾਨ ਹੋਣਾ ਚਾਹੀਦਾ ਹੈ ਜੀ ਅਸੀ ਸਿੱਖ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਦਾਸ ਮਨਜੀਤ ਸਿੰਘ ਜੀ🙏🙏🙏🙏🙏
@Xcanadian7
@Xcanadian7 4 года назад
ਮੰਗੇ ਦੇਸ ਕੁਰਬਾਨੀ ਆਂ ਆਉ ਮੈਦਾਨੇ ਉਤਰੋ ਚਿਟਾ ਪੀ ਪੀ ਨਾ ਫੁਕ ਜਾਇਉ ਨਲੂਏ ਦੇ ਪੁਤਰੋ ✍🙏🙏
@ChamkaurSingh-cf4wf
@ChamkaurSingh-cf4wf 4 года назад
Wah kulbeer chinjar y ne apna bap mnya majbi Singh nu
@gurjeetswaich9850
@gurjeetswaich9850 4 года назад
Right g
@gaganrandhawa2497
@gaganrandhawa2497 4 года назад
@@ChamkaurSingh-cf4wf veer mere har jaga jaat paat na lai k aya kro ....
@gillgill3647
@gillgill3647 4 года назад
Sikh dharm nu pyr krn wale like kro waheguru jii
@cheemashahbaz8508
@cheemashahbaz8508 4 года назад
Great gernail punjab proud es punjab de putter tae
@gopigill3344
@gopigill3344 3 года назад
Majbi Sikh 💪💪💪
@sonamlepcha5139
@sonamlepcha5139 3 года назад
Wahegurujidi khalsa..Waheguruji di fateh🙏🙏🙏
@THEJATLAND
@THEJATLAND 2 года назад
वाहेगुरु 🙏🙏 Love from jatland Mathura Kuntal tomar jat Khap 🙏🙏
@PagalDose
@PagalDose Год назад
SIDHU MOOSE WALE DA SONG SUN K KON AAYA ? .... #PROUDTOBESIKH
@dixitkapoor1486
@dixitkapoor1486 Год назад
Sidhu alwayz evergreen
@brarz3483
@brarz3483 Год назад
❤❤❤
@browngirl7861
@browngirl7861 3 года назад
Bhut vadia knowledge mili Bhut gallan nhi c pta Very gud step for young generation 👍🏼 Waheguru mehr karn ji 👍🏼🙏❤️
@HarjeetSingh-zg1bv
@HarjeetSingh-zg1bv 4 года назад
*_ਮਾਣ ਹੈ ਵੀਰ ਸਿੱਖ ਹੋਣ ਤੇ ਅਤੇ ਸਿੱਖ ਬਹਾਦਰਾਂ ਤੇ_*
@randhirrandhawa6714
@randhirrandhawa6714 4 года назад
salute to ਹਰੀ ਸਿੰਘ ਨਲਵਾ ਜੀ 👏👏👏👏
@user-nn4tq9hs3i
@user-nn4tq9hs3i 3 года назад
ਇਕ ਵੀਡੀਓ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਵੀ ਬਨਾਈ ਜਾਵੇ ਜੀ
@jagjibhangu5096
@jagjibhangu5096 2 года назад
ਦਰਸਨਸਿਘ
@deepgill8318
@deepgill8318 2 года назад
ਵੀਰ ਜੀ ਸਿੱਖ ਕੌਮ ਦੇ ਜਰਨੈਲਾਂ ਦਾ ਇਤਹਾਸ ਸੁਣ ਕੇ ਰੋਣਾ ਆ ਗਿਆ tnx bro ( ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ) 😭🙏🏻🙏🏻🙏🏻🙏🏻
@Randhawa548
@Randhawa548 4 года назад
ਬਹੁਤ ਬਹੁਤ ਬਹੁਤ ਧੰਨਵਾਦ ਵੀਰੇ ੲਿਸ ਦਿਨ ਤੇ ੲਿਵੇ ਦੀਅਾ ਵੀਡੀਓ ਦੀ ੳੁਡੀਕ ਸੀ ਜੋ ਅਾਪਣੇ ਪੰਜਾਬ ਦੇ ਸੂਰਮੇ ਯੋਧਿਅਾ ਜਰਨੈਲਾ ਬਾਰੇ ਚਾਨਣਾ ਪਾਓ ,ੲਿਸੇ ਤਰਾ ਦੀਅਾ ਹੋਰ ਬਹੁਤ ਵੀਡੀਓ ਬਣ ਸਕਦੀਅਾ ਵੀਰੇ ਅੈਨੇ ਯੋਧੇ ਹੋੲੇ ਕੋੲੀ ਗਿਣਤੀ ਨੀ ਸਿੱਖ ੲਿਤਿਹਾਸ "ਚ, ਵਿਦੇਸ਼ਾ ਬਾਰੇ ਵੀ ਜਰੂਰ ਬਣਾਓ ਪਰ ਅਾਪਣੇ ੲਿਤਿਹਾਸ ਬਾਰੇ ਪਹਿਲ ਰੱਖੋ
@kalyanRecords
@kalyanRecords 4 года назад
ਵਾਹ ਓਏ ਵੀਰਿਆ ਦਿਲ ਜਿੱਤ ਲਿਆ ਇਹ ਵੀਡੀਓ ਬਣਾ ਕੇ ਲਵ ਯੂ। ਆ ਜਿਉਂਦਾ ਵਸਦਾ ਰਹਿ
@thefrustratedhindu7317
@thefrustratedhindu7317 3 года назад
Bhai mein maharshtra se hu mujhe punjabi nahi aati pr mein guru gobind singh aur lala lajpat rai se bahut inspired hua hu. #jaihind
@naughty3105
@naughty3105 Год назад
Kon Kon Bhai Sidhu Da Vaar Song Sun Ke Aaya ❤🙏
@urlucky4843
@urlucky4843 Год назад
Ma
@lpproductions1477
@lpproductions1477 4 года назад
💪🏻💪🏻ਕਦੇ ਪਿੱਠ ਤੇ ਨਾ ਵਾਰ.. ਸਿੱਧਾ ਹਿੱਕ ਵਿੱਚ ਤੁੰਨਿਆ,,, ਹਰੀ ਸਿੰਘ ਨਲੂਏ ਦੀ ਕੋਮ ਵਿੱਚ ਹੁੰਨੇ ਆ 💪🏻🙏🏻
@baljitjijeania9460
@baljitjijeania9460 4 года назад
👌👌👌👌👌👌👌👌👌👌👌👌ONLY MAJBI SIKH 💪💪💪💪💪💪💪💪💪💪💪💪💪💪💪💪💪
@user-he1dd6ee4b
@user-he1dd6ee4b 4 года назад
@@baljitjijeania9460 ਨਹੀਂ ਸਿਰਫ਼ ਗੁਰੂ ਕੇ ਸਿੱਖ ।
@mnfarm4011
@mnfarm4011 4 года назад
@@baljitjijeania9460 same on u
@mnfarm4011
@mnfarm4011 4 года назад
@@baljitjijeania9460 Leader Tan eme badnam ne
@mnfarm4011
@mnfarm4011 4 года назад
@@baljitjijeania9460 Sikh ae,, not cast
@user-ln1re4qy4w
@user-ln1re4qy4w 3 года назад
वाहे गुरु जी की फते पंजाब सिख कोम दुनिया में सवसे उपर है 🙏🙏🙏
@chacha_sinri_shorts
@chacha_sinri_shorts Год назад
kon kon ethe sidhu moose wala de gaane to baad aaya ? 👇
@baljeetlittran7429
@baljeetlittran7429 4 года назад
ਬਾਈ ਅਕਾਲੀ ਫੁਲਾ ਸਿੰਘ ਜੀ ਦੇ ਉੱਤੇ ਇੱਕ ਵੀਡੀਓ ਬਣਾਓ ਤਾਂਕਿ ਲੋਕਾਂ ਨੂ ਉਹਨਾ ਬਾਰੇ ਪਤਾ ਲੱਗੇ 🙏🏻🙏🏻🙏🏻🙏🏻🙏🏻
@manpeetsingh2157
@manpeetsingh2157 4 года назад
Buda dal de jathedar akaali fulla singh Ji 96 crori
@MandeepSingh-ro3ve
@MandeepSingh-ro3ve 4 года назад
Right
@deepkhehra1049
@deepkhehra1049 4 года назад
hanji 22 ji jroor bnao video
@baljitjijeania9460
@baljitjijeania9460 4 года назад
SAHI GAL VIR JI BAHUT JARORI AKALI FULLA JI DI STORY 🙏🙏ASLI AKALI FULLA SINGH 💪💪💪💪💪💪💪💪💪💪💪💪💪💪
@rajamaan8498
@rajamaan8498 3 года назад
Ryt
@cartoontvchannel3680
@cartoontvchannel3680 2 года назад
Proud to be sikh ❤️
@Awaisswati1197
@Awaisswati1197 3 года назад
MashAllah great hero abi b Yahan in ki hakoomat ki bani shops aur gurdwaray han
@sukhchainrandhawa1054
@sukhchainrandhawa1054 2 года назад
🙏🙏🙏🙏🤲
@luckymehto2758
@luckymehto2758 4 года назад
Sikh koum de mahan te duniya de sabh ton vadde Jarnail Hari Singh Nalwa ji nu kot kot parnam..🙏🙏🙏🙏🙏💪💪💪💪💪
@beantsingh1750
@beantsingh1750 4 года назад
ਸਿੱਖ ਇਤਿਹਾਸ ਦੀ ਅਮੀਰੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਵਾਹਿਗੁਰੂ ਰੂਹ ਖੁਸ਼ ਹੁੰਦੀ ਆ ਸਚਾਈ, ਨਿਡਰਤਾ ਤੇ ਸਿੱਖਾਂ ਦੀ ਸੋਚ ਬਾਰੇ ਸੁਣ ਕੇ ।👌👌👍👍🙏
@jagjeetkaur5766
@jagjeetkaur5766 Год назад
Sach e bohot vadda
@sofiimemes1510
@sofiimemes1510 Год назад
🤣🤣🤣🤣🤣
@sofiimemes1510
@sofiimemes1510 Год назад
Baki fudu a🤣🤣🤣
@develgaming6853
@develgaming6853 Год назад
@@sofiimemes1510 tu fudu hi a
@tajindersinghg.6023
@tajindersinghg.6023 Год назад
@@sofiimemes1510 hmm..fuddu e aa..jo boldy c k asi mantr mar k mugla d fouj anni kr deni a..hathiya chukn d lod ni aa..ty sikha ny gajni dy bazar cho hindua d mawa bhena nu bacha k kyanda c
@shaminder4092
@shaminder4092 2 года назад
ਸਾਡੀ ਕੌਮ ਨੂੰ ਤੇ ਸਾਡੀ ਨਵੀਂ ਪੀੜ੍ਹੀ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੀ ਬੁਹਤ ਲੋੜ ਹੈ। ਧੰਨਵਾਦ ਜੀ 🙏🙏
@BaldevSingh-Balaggan
@BaldevSingh-Balaggan Год назад
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਇਤਹਾਸ ਦਸਦੇ ਰਹੋ
@Raheel7240
@Raheel7240 4 года назад
🖐🏻I am from Hari singh nalwa's city. (haripur hazara pakistan).
@muhammadahmadch9182
@muhammadahmadch9182 4 года назад
He was belong to Gujranwala
@nagisstudiodbn3404
@nagisstudiodbn3404 4 года назад
Fir ta os jga te guru duara v hoyega
@truewords2217
@truewords2217 4 года назад
Bhaijan kidar hai haripur hazara aur Gujrawala
@muhammadahmadch9182
@muhammadahmadch9182 4 года назад
True words Search on google maps Huzara in kpk and Gujjarn wala in Punjab General Huri singe nalwa add this area in Punjabi kingdom
@manpeetsingh2157
@manpeetsingh2157 4 года назад
Jug jug jio bai waheguru g mehar karan
@karanpreetsingh4226
@karanpreetsingh4226 4 года назад
ਵਾਹ ਵਾਹ ਵਾਹ । ਕੋਈ ਸਬਦ ਨੀ ਵੀਰੇ । ਅੱਜ ਤੱਕ ਕੋਈ ਚੈਨਲ subscribe ਨੀ ਕੀਤਾ ਤੇਰਾ ਕਰਨ ਲੱਗਿਆ । thandwaad bai 🙏🙏🙏🙏
@novdeepsingh2521
@novdeepsingh2521 3 года назад
A tiger always prepares for it's kill strategically they always attack for vital organs and it's proven that a tiger sometimes overpowers lions but none of that mattered when fearless intimidating Maharaja Hari singh Nalwa killed a tiger with pure courage Truly the greatest warrior of all time
@poojapandey613
@poojapandey613 3 года назад
Touching feet and bowing down of all the Sikh gurus with deep love and respect. Pranam❤🍁🙏
@Legend-vu8vi
@Legend-vu8vi Год назад
Thnks pooja im proud of uh🙏🙏🙏🙏🙏
@malkeetsingh-fy1rd
@malkeetsingh-fy1rd 4 года назад
ਇਸੇ ਤਰਾ ਵੀਰ ਜੀ ਸਰਦਾਰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਕਾਲ ਤੇ ਵੀਡਿਉ ਬਣਾਉ ਇੱਕ ਕਿ
@secretsafar8418
@secretsafar8418 4 года назад
Ryt
@diwasyadav3693
@diwasyadav3693 4 года назад
Right
@urabansardar389
@urabansardar389 4 года назад
Yes bro
@Manjinder_Singh_SIDHU.
@Manjinder_Singh_SIDHU. 4 года назад
Ryt
@shahanarif4295
@shahanarif4295 4 года назад
Lol ranjit Singh never conquered Afghanistan and he never conquered Kabul and he captured Peshawar Pakistan only and your hari Singh nalwa was killed by Pathan in jamrud Peshawar Pakistan and he never entered Afghanistan go and read the history and check Sikh empire map also
@Ashutosh-lw3cn
@Ashutosh-lw3cn 4 года назад
पंजाब की धरती वो धरती है, जंहा ना सिर्फ पांच नदियां बहती है, अपितु वहाँ की धरती से नलवा साहब जैसे वीर भी उपजते है। शत शत नमन 🙏🙏
@knowledgeworld5875
@knowledgeworld5875 4 года назад
right
@sransaab8489
@sransaab8489 4 года назад
In
@speechlessfeelings71
@speechlessfeelings71 4 года назад
अब वह धरती नही रही पंजाब अब खालीस्थानीयो की धरती बन गई है भाई देखो कैसे सनातन धर्म को नीचा दिखाया गया जानबूझ कर इसमे !!
@guruadamunda5050
@guruadamunda5050 4 года назад
Lekin nadion Ka pani toh indra ne india mein want diya
@speechlessfeelings71
@speechlessfeelings71 4 года назад
@YB Gamer मीडीया का ट्टटु वाली बात क्या आ गई इसमे ,जो सच है वह सच है, चीन से जो अब झड़प हुई उस पर जो सैनिक शहीद हूए उन पर सिख लोग हँस रहे हैं सोशल मीडीया पर ,,मैने खुद कमैंट पढे हैं,,,और भी कई बातो मे वह लोग पाकिस्तान का पक्ष लेते हैं हर बार,,सरदार जी से सरदार नमकहराम हो गए हैं अब !!
@itzrahulpb31
@itzrahulpb31 Год назад
Jo v koi sidhu moose wale de geet sunan to baad ethe aye ho like karo
@akashkamboj1243
@akashkamboj1243 Год назад
After listening Sidhu moosewala song this video watching
@user-gq3xc9yl5l
@user-gq3xc9yl5l 4 года назад
So proud of Hari Singh Nalwa and all Sikhs in History !!!! BEAUTIFULEST AND MOST PAINFUL HISTORY BUT BEST RELIGION IN THE WORLD !!!
@babbubeimaan8578
@babbubeimaan8578 4 года назад
ਹਰੀ ਸਿੰਘ ਨਲੂਆ ਨੇ ਕੀਤਾ ਰਾਜ ਤੇ ਤੋੜੇ ਨੱਕੇ 🙏❤
@ajrajput9639
@ajrajput9639 3 года назад
Asli aadmi toh vo the yrr sachi salute hai ❤️💪
@ReallVishall
@ReallVishall Год назад
Here after sidhu mosewala new song "Vaar"
@saabbhainiwalalyrics4832
@saabbhainiwalalyrics4832 4 года назад
ਸਰਦਾਰ ਹਰੀ ਸਿੰਘ ਨਲੂਆ ਜੀ wmk
@KaranSingh-rb6wt
@KaranSingh-rb6wt 4 года назад
Ajj de time ch ਐਵੇ dia video hi ਚਾਹੀਦਾ ਨੇ... History ਨਾਲ ਜੁੜੇ ਰਹਿਣ ਲਈ 👌👌👌👌👌🙏🙏🙏
@HappyHappy-sy4xw
@HappyHappy-sy4xw 3 года назад
was Tþtytttttttttttttþttþttttþttt þ me t
@HappyHappy-sy4xw
@HappyHappy-sy4xw 3 года назад
U
@daljeetkaur4348
@daljeetkaur4348 3 года назад
@@HappyHappy-sy4xw oioookoiioooooooobooooooooooooobokooobibooobiooooooboooo ooobokoibooioobojoioojjooooo
@GursewakSingh-qr9ol
@GursewakSingh-qr9ol 3 года назад
@@HappyHappy-sy4xwXD
@ramanareddu1818
@ramanareddu1818 3 года назад
J,🙏🏻
@harjindeersingh306
@harjindeersingh306 2 года назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਉਹਨਾਂ ਦੇ ਸਿੰਘ
@harpreetkaur8742
@harpreetkaur8742 Год назад
I learn many things from this video . Shukriya veer ji 🙏🏻🙏🏻 keep it up 👍👍
@mirzasagheerkhanbaig4940
@mirzasagheerkhanbaig4940 4 года назад
I am very proud of myself that k mai Maharaja Ranjit Singh g, aty Hari Singh Nalwa dy Janam Asthaan Gujranwala Punjab to haan. Menu boht maan ay k me ena dowaan di janampumi di jam pal haan, jeri ky. Gujranwala hy. Maharaja Ranjit Singh g di Haveli v mere kar dy kol pendi ay. Aty. Hari Singh Nalwa g di Haveli v mere karr dy kol ay. Gujranwala mera sohna city. Big love for all Punjabies. Jiyundy wasdy raho. Baki is video ch Punjab da Map boht chota wakhaya. Gyan tusi history da dy rahy ho ty map v history wala dyo Punjab da.
@rsbhullar1578
@rsbhullar1578 4 года назад
Han mevi soch reha si ke enha ne punjab da map galt dikha dita....os time tan punjab bahut vadda si
@gondaljarrat8864
@gondaljarrat8864 4 года назад
hari singh nalwa qoom kya hai bta skty ho??
@gondaljarrat8864
@gondaljarrat8864 4 года назад
@@mirzasagheerkhanbaig4940 baji nu kab kaha aap jat nahi main yeh pocha hai ke hari singh kon the wo kharti ya rajppoot the ya jatt the.
@mirzasagheerkhanbaig4940
@mirzasagheerkhanbaig4940 4 года назад
@@gondaljarrat8864 O bai. Me ny. Hari singh ka hi bola hy. Jutt hon gy. Apna nai... Hum to Mughal hen. Mene english term use ki thi. (may be) matlb ho sakta hy. Jutt hon
@gondaljarrat8864
@gondaljarrat8864 4 года назад
@@mirzasagheerkhanbaig4940 sahi bhai main wo msg dhond raha hon jis aap ko main jawab diya hai mgr mil nahi raha or upar se aap galti manny ki bjaye ajeeb c baat kar rahy hain. chaly khush rahen.
@shami4521
@shami4521 4 года назад
Unlike ਕਰਨ ਆਲ਼ੇ ਧਰਤੀ ਤੇ ਬੋਝ ਨੇ, ਆਪਾ ਤਾ video ਸ਼ੁਰੂ ਹੋਣ ਤੋਂ ਪਹਿਲਾ Like ਕਰੀਦਾ
@AKmartialartsfitness25634
@AKmartialartsfitness25634 4 года назад
Singh fitness monster ru-vid.com/video/%D0%B2%D0%B8%D0%B4%D0%B5%D0%BE-BgQnCVTkysw.html
@parminderchahal6897
@parminderchahal6897 4 года назад
👍
@GurpreetSingh-cm9eg
@GurpreetSingh-cm9eg 4 года назад
Sahi kiha veere
@incredibleindia9445
@incredibleindia9445 4 года назад
😂
@mannishwarsingh8747
@mannishwarsingh8747 4 года назад
Ik pep de nhi jo unlike krde aa
@KOONERSINGH.J.9683
@KOONERSINGH.J.9683 2 года назад
Good luck bro l…. Bohat vdia bro good information tuc sareya nal sanji karde o
@gurvinderkaur5504
@gurvinderkaur5504 3 года назад
veer ji suprrr video...koi shbd ni mere kol tuhadi video lyi.m dub gyi c histry ch.
@amirdawar623
@amirdawar623 3 года назад
Hhh had hote hai jamroud oka qabristan bana diya gaya ap log jo 1983 our ap log hinduo ka gulam hu hamari wajah se hu
@virkjatt1867
@virkjatt1867 4 года назад
बहुत अच्छा लगा आपका विडीयो देखकर
@JEETSINGH-wt4pd
@JEETSINGH-wt4pd 3 года назад
kyu lga asha
@johnjacobastoriv688
@johnjacobastoriv688 3 года назад
@@JEETSINGH-wt4pd nhi lag sakta
@housesolution214
@housesolution214 4 года назад
ਬਾੲੀ ਜੀ ਬਹੁਤ - ਬਹੁਤ ਧੰਨਵਾਧ, ਕਿਸੇ ਪੜੇ ਹੋੲੇ ਸੀ ਪਰ ਤੁਹਾਡੇ ਮੂੰਹੋਂ ਸੁਣ ਕੇ ਅਨੰਦ ਅਾ ਗਿਅਾ
@seventonerecords3937
@seventonerecords3937 2 года назад
ਜਿਉਂਦੇ ਵਸਦੇ ਰਹੋ 🙏❤
@gurjotkaur9593
@gurjotkaur9593 3 года назад
What a brilliant work u r doing veer g ..shukriya is video lyi... nd for channel also
@deepsidhudekattadfan5427
@deepsidhudekattadfan5427 4 года назад
ਬਹੁਤ ਬਹੁਤ ਧੰਨਵਾਦ ਵੀਰ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਜੀਵਨ ਤੇ ਵੀਡੀਓ ਬਣਾਉਣ ਲਈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ।।
@gurnamsinghsaini4952
@gurnamsinghsaini4952 4 года назад
ਦੁਨੀਆ ਦਾ ਸਭ ਤੋ ਬਹਾਦੁਰ ਯੋਧੇ ਨੂੰ ਸਲਾਮ।
@sukhmanjotkaur391
@sukhmanjotkaur391 2 года назад
Bht vdia g thoda pdaon da way bht interesting a reallly keeep it up plz provide these other types of videos 👍🏼👍🏼👌🏼👌🏼
@prabhjotrai1716
@prabhjotrai1716 Год назад
ਜੁੱਸਾ 7' ਫੁੱਟ ਚੋਬਰ ਦਰਸਣੀ ਸ: ਹਰੀ ਸਿੰਘ ਨਲੂਆ ਜੀ 🙏🙏
@gursewaksingh0073
@gursewaksingh0073 4 года назад
Punjabi koun da tu v hero a , Lokka nu knowledge de ke Really happy.
@harjotdhaliwal9488
@harjotdhaliwal9488 4 года назад
Proud to be sikh waheguru ji great warrior baba g koti koti parnaam 🙏🙏🙏
@avtarsingh7756
@avtarsingh7756 Год назад
Veer naam naal singh use kro..fer hi sikh ho.. surname bahman use krde aa
@jagseersingh3663
@jagseersingh3663 11 месяцев назад
ਬਸ ਦੁੱਖ ਇਸ ਗੱਲ ਦਾ ਸਿੱਖਾ ਦੀਆ ਕੁਰਬਾਨੀਆਂ ਦਾ ਮੁੱਲ ਨਹੀਂ ਪਿਆ ਅੱਜ ਫੇਰ ਅਸੀਂ ਡੋਗਰਿਆਂ ਦੇ ਗੁਲਾਮ ਹੋ ਗਏ😢😭😭
@sunnyelectronic7787
@sunnyelectronic7787 Год назад
ਬਹੁਤ ਵਧੀਆ ਗੱਲ ਆ ਵੀਰ ਤੁਸੀਂ ਜਾਣਕਾਰੀ ਦਿੱਤੀ ਦਿਲੋਂ ਸਲਾਮ ਆ ਤੁਹਾਨੂੰ,,
@Freestyle_bhai
@Freestyle_bhai 4 года назад
Proud to be a sikh 🙏 waheguru ji 🙏❣️
@samgatuioo6208
@samgatuioo6208 3 года назад
ਰੱਬ ਤੁਹਾਡੀ ਉਮਰ ਲੰਮੀ ਕਰੇ ਸਿੱਖੀ ਦਾ ਪਰਚਾਰ ਕਰਨ ਵਾਲੇ ਧੰਨਵਾਦ,🙏🙏🙏🙏🙏
@kuljitsingh8535
@kuljitsingh8535 3 года назад
Waheguru g tera dhan wad ke mein sikh kom de gr janm leya 🙏🙏
@singhsurmey1713
@singhsurmey1713 3 года назад
30April 1837mai Great Hari Singh Nalwa ji Saheed Ho gey thy.. So ve miss todey All.. Parnam Ji 🙏🙏🙏
@kiratdhillon6444
@kiratdhillon6444 4 года назад
Jo Jo chonda ki Hari Singh nalwa ji warga jodha phir Janam laave Karo like
@sandhusaab1675
@sandhusaab1675 4 года назад
like karn nal jodha nhi banya janda
@amarpalsingh566
@amarpalsingh566 4 года назад
Thanks for knowledge 🙏🏻🙏🏻ਖਾਲਸੇ ਦਾ ਰਾਜ ਜਿੰਦਾਬਾਦ
@parminderkaur9102
@parminderkaur9102 Год назад
Jdo me eda dia stories sun di aa ta mn boht khush hunda ki assi eda di community to belong krde boht maan mehsoos hunda 🙏🏻
@Pardeep_singh_-df5po
@Pardeep_singh_-df5po Год назад
Sidhu moose wala song vaar
@sharanjitsingh6329
@sharanjitsingh6329 4 года назад
🙏ਜਰਨੈਲਾ ਦਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਬੱਬਰ ਸ਼ੇਰ...🙏🙏🙏🙏🙏
@princekamboj3057
@princekamboj3057 4 года назад
hit like for fans of punjab made
@lakhikamboj6188
@lakhikamboj6188 4 года назад
big fan
@sukhanmaan2780
@sukhanmaan2780 4 года назад
Big fan bro 😍
@shivdevuppal.5713
@shivdevuppal.5713 Год назад
ਮੈਂ ਬਚਪਨ ਚ ਹੀ ਇਸ ਮਹਾਨ ਇਨਸਾਨ ਬਾਰੇ ਆਵਦੇ ਪਿਤਾ ਜੀ ਤੇ ਦਾਦਾ ਜੀ ਤੋਂ ਸਨੁਇਆ ਹਨ ! ਉਹਨਾਂ ਨੂੰ ਵੀ ਉੱਪਲ ਹੋਣ ਦਾ ਮਾਨ ਸੀ ਤੇ ਮੈਨੂੰ ਵੀ ਹੈ ! ਅਜਿਹੇ ਸੂਰਮਿਆਂ ਤੇ ਕੌਮਾਂ ਤੇ ਦੇਸ਼ ਮਾਨ ਕਰਦੇ ਹਨ ਤੇ ਰਹਿੰਦੀ ਦੁਨੀਆਂ ਤਕ ਮਾਨ ਹੁੰਦਾ ਰਹੇਗਾ !
@allstatusking8670
@allstatusking8670 2 года назад
Proud to be ਮਜ਼ਬੀ ਸਿੱਖ ਹਰੀ ਸਿੰਘ ਨਲੂਆ ਜੀ
@Malwareactions
@Malwareactions 4 года назад
Siraaaaaaa... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ...
@user-rv7rl1zh5v
@user-rv7rl1zh5v 4 года назад
ਹਰੀ ਸਿੰਘ ਨਲੂਆ ਦਾ ਪਰਿਵਾਰ ਅਜਕਲ ਅਮ੍ਰਿਤਸਰ ਵਿਚ ਰਹਿ ਰਹੇ ਹਨ । ਉਹਨਾਂ ਦੇ ਵੰਸ਼ਜਾਂ ਵਿੱਚ ਕੁਸ਼ਲਦੀਪ ਸਿੰਘ ਨਲੂਆ ਹਨ।
@Labhpreet572
@Labhpreet572 3 года назад
Address ki veer ji
@AmritPalSingh-tx1nr
@AmritPalSingh-tx1nr 3 года назад
Fake hari singh nalwa da parivar London vich rai rha va
@inderjeetsandhu2647
@inderjeetsandhu2647 3 года назад
@@AmritPalSingh-tx1nr Achha g
@AmritPalSingh-tx1nr
@AmritPalSingh-tx1nr 3 года назад
@@inderjeetsandhu2647 veer sahi gall va
@shonsingh5652
@shonsingh5652 2 года назад
@@inderjeetsandhu2647 h
@abhishek.5659
@abhishek.5659 Год назад
After sidhu moosewala song vaar❤️❤️
@sagardawna1065
@sagardawna1065 2 года назад
Hari Singh nalva pride of 🇮🇳🚩❤️
@vasusharma6720
@vasusharma6720 4 года назад
देश भक्ति, बहादुरी व बलिदानी की मिसाल श्री हरि सिंह नलवा जी सदा अमर रहें
@johnjacobastoriv688
@johnjacobastoriv688 3 года назад
@@arshdeepsinghmalhi4554 tumhare Kisi guru garu ne kya ukhad liya
@islamicworld2421
@islamicworld2421 3 года назад
@@arshdeepsinghmalhi4554 अगर मराठे मुगलों को नहीं हराते तो मुगल तुम सिखों की ऐसे ही ठुकाई कर रहे होते
@ashok8035
@ashok8035 3 года назад
@@arshdeepsinghmalhi4554 ...guru tan aap hindu san😂😂
@sarmeetwaraich9022
@sarmeetwaraich9022 3 года назад
@@islamicworld2421 is liye hi 1 lakh marathe less than 30000 afghano se panipat me har gye 😂
@gurkiratshinh
@gurkiratshinh 2 года назад
@@ashok8035 tere hindu musalman si. 😂 😂 🤣
@makhankalas660
@makhankalas660 3 года назад
ਬੀਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਹੋਰ ਵਿਡੀਓ ਵੀ ਲੈ ਕੇ ਆਇਓ ਸਿੱਖ ਇਤਿਹਾਸ ਬਾਰੇ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@rajniktala9971
@rajniktala9971 2 года назад
ਵੀਰ ਜੀ ਬਹੁਤ ਸੋਹਣੀ ਵਧੀਆ ਜਾਣ ਕਾਰੀ ਦਿੱਤੀ ਤੁਸੀ ਤੁਹਾਡੀਆਂ ਸਾਰੀਆ ਵੀਡੀਉ ਬਹੁਤ ਵਧੀਆ ਹੁੰਦੀਆ💯💯💯💯 🙏🏼🙏🏼🙏🏼🙏🏼🙏🏼🌺🌺🌼🌺
@veerutalks7409
@veerutalks7409 Год назад
Veer subha subha eho jiha video dekhn nu millyea Kya baat bohat vadiya jaankari ditti tusi mann bhabhuak ho gaya Veer ji #veercinemas
@shersinghkhalsa8706
@shersinghkhalsa8706 4 года назад
ਧੰਨ ਹਰੀ ਸਿੰਘ ਨਲੂਆ ਜੀ ਧੰਨ ਹੋ ਤੁਸੀ ਇਤੇਹਾਸ ਸਣੋਣ ਵਾਲੇ ਪੱਰ ਵੀਰੇ ਅੱਜ ਦੇ ਸਿਖ਼ਾ ਨੂੰ ਦੇਖਕੇ ਤਾਂ ਆਏ ਲੱਗਦਾ ਕਿ ਇਹੇ ਤਾ ਬੱਸ ਇਕ ਕਹਾਣੀਆ ਹੀਸੀ
@akaur4533
@akaur4533 4 года назад
Veereh ajj Sadeh kol Koee leader ja Raja Ranjit Singh nahi
@gurpreetgill2101
@gurpreetgill2101 4 года назад
sant Jarnail Singh ji v great c yaad karo
@presidentroley0706
@presidentroley0706 4 года назад
22g Background Music da link de do jaa Music da Name dasdo jehri video di intro te outro ch aa Benti aa 🙏🏼🙏🏼🙏🏼🙏🏼🙏🏼
@simarofficial6569
@simarofficial6569 Год назад
Who came here after siddhu moosewala new song
@gsluckyvlogs
@gsluckyvlogs Год назад
ਹਰੀ ਸਿੰਘ ਨਲੁਆ ਸਿੱਖ ਮਜਵੀ ਸਿੰਘ ਕੌਮ ਵਿਚੋਂ ਸਨ ਪਰ ਦਿਖਾਉਣ ਵੇਲੇ ਦੱਸਣ ਘੱਟ ਦਿਖਾਇਆ ਜਾਂਦਾ ਹੈ ਹਰ ਪਾਸੇ jatt jatt ਸੱਚ ਕੋਈ ਹੀ ਦਿਖਾਉਂਦਾ ਹੈ 🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ABCDEF-rp3zq
@ABCDEF-rp3zq Год назад
Ehna di bund paad jandi dssn wele baba ji. Rangrete jindawad🤟🤟🤟😍😍.
@sumit9807
@sumit9807 4 года назад
One of my favorite video 🙂👍🏻🙏🏻Wahe Guru🙏🏻
@hundalsingh862
@hundalsingh862 4 года назад
ਬਹੁਤ ਬਹੁਤ ਧੰਨਵਾਦ ਵੀਰ ਜੀ ਇਤਿਹਾਸਕਾਰ ਜਾਣਕਾਰੀ ਦੇਣ ਲਈ ਇਸੇ ਤਰ੍ਹਾਂ ਦੀਆਂ ਜਾਣਕਾਰੀ ਦੇਂਦੇ ਰੇਓ
@5ekhxndenny
@5ekhxndenny Год назад
Proud to be ਮਜ਼੍ਹਬੀ ਸਿੱਖ
@ABCDEF-rp3zq
@ABCDEF-rp3zq Год назад
Eh dssde nhi de nhi sale apna itihasss
@pushpraj7604
@pushpraj7604 Год назад
After sidhu moosewala song vaar
@karandeepsingh1235
@karandeepsingh1235 4 года назад
ਵਾਹਿਗੁਰੂਜੀ ਕਾਖਾਲਸਾ ਵਾਹਿਗੁਰੂ ਜੀਕੀ ਫ਼ਤਹਿ॥
@abhinashsinghsandhu8216
@abhinashsinghsandhu8216 4 года назад
Hari Singh Nalwa warga emman da pakka Jarnail Ka liya apna pyaar. Hit them like button pa dekhya. Waheguru ji Da Khalsa Shri Waheguru ji Di Fateh...
Далее
ТЫ С ДРУГОМ В ДЕТСТВЕ😂#shorts
01:00
Schoolboy - Часть 2
00:12
Просмотров 4,1 млн
ТЫ С ДРУГОМ В ДЕТСТВЕ😂#shorts
01:00