Тёмный

Harjinder Thind chats with Gurdas Maan 

RED FM CANADA
Подписаться 270 тыс.
Просмотров 485 тыс.
50% 1

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 184   
@adityacosmic36
@adityacosmic36 6 лет назад
मेरी बड़ी खवाहिश है के मै एक बार पर्सनली गुरुदास मान साहब से मिल सकूँ 1980 Dec.31 को दूर्दरशन पर पहली बार उनका दिल दा मामला सुना और देखा था तब मैं सिर्फ 6 साल का था तब से ही मैं मान साहब का फैन बन गया मान साहब ने पूरी दुनिया में हमारी पंजाबी बोली को पॉपुलर कर दिया अपनी आवाज और अपने गीतों से live long गुरुदास मान साहब
@kulwinder177
@kulwinder177 6 лет назад
ਦਿਲ ਜਦੋ ਬੇਰਾਗ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਦਿਲ ਨੂੰ ਕੇਵਲ ਇੱਕ ਹੀ ਲਾਲਚ ਹੁੰਦਾ ਹੈ ਆਪਣੇ ਪੀਰੋ ਮੁਰਸਦ ਮੇਰੀ ਮੁਰਾਦ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਦਰਸਨ ਦੀਦਾਰ ਹੋ ਜਾਣ ,ਬਾਬਾ ਜੀ ਮੈਂ ਅਕਸਰ ਇਹ ਦੇਖਿਆ ਹੈ ਕਿ ਜਦੋ ਵੀ ਕਿਤੇ ਆਪ ਜੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉਥੇ ਆਈ ਹੋਈ ਸੰਗਤ ਦੀ ਲਗਭਗ ਇਹ ਕੋਸ਼ਿਸ ਹੁੰਦੀ ਹੈ ਕਿ ਆਪ ਜੀ ਨੂੰ ਮੱਥਾ ਟੇਕਿਆ ਜਾ ਸਕੇ,ਤੇ ਜਾਂ ਫਿਰ ਆਪ ਜੀ ਨੂੰ ਹੱਥ ਲਾਇਆ ਜਾ ਸਕੇ! ਮੈਂ ਇਹ ਸੋਚਦਾ ਹਾਂ ਕਿ ਜੋ ਵੀ ਪੂਰੀ ਦੁਨੀਆ ਵਿੱਚ ਸੰਗਤ ਆਪ ਜੀ ਨੂੰ ਪਿਆਰ ਕਰਦੀ ਹੈ ਉਹ ਕਿਉਂ ਨਹੀਂ ਆਪ ਜੀ ਦੀ ਗੱਲ ਧਿਆਨ ਨਾਲ ਸੁੰਨਦੀ ਤੇ ਸਮਝਦੀ ਕਿ ਹੁੰਕਮ ਮੰਨਣ ਵਿੱਚ ਹੀ ਸਭ ਕੁਝ ਮਿਲਦਾ ਹੈ, ਫਿਰ ਉਹ ਸਭ ਇੰਦਾ ਕਿਉਂ ਕਰਦੇ ਨੇ। ਸੇਵਾਦਾਰ ਬਾਬਾ ਗੁਰਦਾਸ ਮਾਨ ਜੀ ਦਾ ਜੀਓ ਬਾਬਾ ਜੀ ਜਿੰਦਗੀ ਰਹੀ ਤੇ ਮਿਲਾਗੇ ਜਰੂਰ ਇਥੇ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਗੀਤ ਮੁਫਤ ਭਰੇ ਜਾਂਦੇ ਹਨ,ਬਸ ਪੁੱਛੋ ਨਾ ਕਿਉ। ਆਪ ਜੀ ਦੀ ਰਹਿਮਤ ਹੋ ਜਾਏ ਜੇ ਕਿਧਰੇ ਤੇ ਬਾਬਾ ਜੀ ਆਪ ਜੀ ਦੇ ਸੰਗੀਤਕ ਪਰਿਵਾਰ ਨਾਲ ਕੰਮ ਕਰਨ ਦਾ ਮੌਕਾ ਮਿਲੇ ਜੀ,ਤੇ ਫਿਰ ਚਾਹੇ ਮੇਰੀ ਜਾਨ ਮੁੱਕ ਜਾਵੇ! ਗਰੀਬ ਜਰੂਰ ਹਾਂ ਪਰ ਬੇਸਬਰਾ ਨਹੀਂ, ਵਲੋ: ਪਲਕ ਟੈਲੀਕਾਮ ਪਿੰਡ ਤੇ ਡਾਕਖਾਨਾ ਪੱਸੀ ਕੰਡੀ ਤਹਿਸੀਲ ਦਸੂਹਾ ਜਿਲਾ ਹੁਸਿਆਰਪੁਰ ਪਿੰਨ ਕੋਡ 144205 (ਕੇ.ਮਠਾਰੂ)0091-9815713332 ਬਾਬਾ ਜੀ ਮੇਰਾ ਤਨ,ਮਨ ਤੇ ਧਨ ਸਭ ਕੁਝ ਆਪ ਜੀ ਉਪਰ ਨਿਸਾਵਰ ਹੈ,ਮੇਰੀ ਜਿੰਦਗੀ ਦਾ ਬਸ ਇੱਕੋ ਹੀ ਮਨੋਰਥ ਹੈ ਕਿ ਆਪ ਜੀ ਨਾਲ ਮੁਲਾਕਾਤ ਹੋਵੇ ਜਰੂਰ ਪਰ ਉਹ ਕਿਸੇ ਵੀ ਤਰਾਂ ਦੀ ਸਿਫਾਰਿਸ ਦੀ ਮੁਹਤਾਜ ਨਾ ਹੋਵੇ...ਬਸ ਜਦੋਂ ਵੀ ਮੁਲਾਕਾਤ ਹੋਵੇ ਤੇ ਮੈਂ ਆਪ ਜੀ ਦੇ ਸੰਗੀਤਕ ਪਰਿਵਾਰ ਦਾ ਹਿੱਸਾ ਬਣ ਕੇ ਰਹਿ ਜਾਵਾ... ੲਿਹ ਰੁੱਤਵੇ ਮੇਰੇ ਕਿਹੜੇ ਕੰਮ ਦੇ ਚੇਅਰਮੈਨ ਪਰਧਾਨੀ, ਮੈਂ ਤੇ ਨੌਕਰ "ਮਰਜਾਣੇ" ਦਾ ਆੲਿਆ ਕਰਨ ਗੁਲਾਮੀ...। ਪਤਾ ਨਹੀਂ ਜਦੋ ਵੀ ਕੋਈ ਆਪ ਜੀ ਵਾਰੇ ਮੇਰੇ ਨਾਲ ਕੋਈ ਵੀ ਵਾਰਤਾਲਾਪ ਸਾ਼ਝੀ ਕਰਦਾ ਹੈ ਤੇ ਮਨ ਇੰਨਾ ਚੰਚਲ ਤੇ ਸਾਂਤ ਹੋ ਜਾਂਦਾ ਹੈ,ਇੰਨਾ ਝੱਲੀਆ ਅੱਖਾ ਵਿੱਚੋ ਉਹ ਆਪ ਜੀ ਪ੍ਤੀ ਪਿਆਰ ਸਲਕਣ ਲਗ ਜਾਂਦਾ ਹੈ,ਤੇ ਅੱਖਾ ਬੰਦ ਕਰਦਿਆ ਹੀ ਆਪ ਜੀ ਦਾ ਮੁਸਕੁਰਾਉਦਾ ਰੂਹਾਨੀ ਚਹਿਰਾ ਅੱਖਾਂ ਸਾਹਮਣੇ ਆ ਜਾਂਦਾ ਹੈ,ਤੇ ਫਿਰ ਉਹ ਜੋ ਨਜਾਰਾ ਹੁੰਦਾ ਹੈ,ਮੈਂ ਉਸਨੂੰ ਸਬਦੀ ਬਿਆਨ ਨਹੀਂ ਕਰ ਸਕਦਾ ਬਾਬਾ ਜੀ...... ਬਸ ੲਿੱਕੋ ਅਰਦਾਸ ਸਰਬਤ ਦਾ ਭਲਾ ਹੋਵੇ , ਤੇ ਮੇਰਾ ਆਪ ਜੀ ਨਾਲ ਜੋ ਵੀ ਰਿਸਤਾ ਹੈ " ਮੈਨੂੰ ਤੇ ਪਤਾ ਨਹੀਂ ਬਸ ਉਸ ਰਿਸਤੇ ਨੂੰ ਨਿਬਾਉਣ ਦੀ ਹਿੰਮਤ ਦੇਣਾ ਬਾਬਾ ਜੀ........ ਬਾਬਾ ਜੀ ਬਹੁਤ ਵਾਰੀ ਮੇਰੇ ਨਾਲ਼ ਇਦਾ ਦਾ ਵਾਕਿਆ ਹੋ ਜਾਂਦਾ ਕਿ ਅਚਾਨਕ ਅੱਖਾ ਵਿੱਚੋ ਅੱਥਰੂਆ ਦਾ ਸਲਾਬ ਵਗ ਪੈਂਦਾ ਤੇ ਫਿਰ ਇੰਝ ਮਹਿਸੂਸ ਹੁੰਦਾ ਜਿਵੇ ਤੁਸੀਂ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ਼ ਲਗਾ ਕੇ ਥਾਪੀ ਦੇ ਕੇ ਕਹਿੰਦੇ ਹੋ ਕਮਲਿਆ ਮੈਂ ਤੇਰੇ ਕੋਲੋ ਵੱਖ ਨਹੀਂ ਹਾਂ ਤੇ ਫਿਰ ਮਨ ਨੂੰ ਚੈਨ ਆ ਜਾਂਦਾ ਜੀ,ਮੈਨੂੰ ਆਪ ਜੀ ਨੂੰ ਬੇਹਦ ਪਿਆਰ ਕਰਨ ਵਾਲਿਆ ਦੇ ਬਹੁਤ ਫੋਨ ਆ ਜਾਂਦੇ ਨੇ ਤੇ ਬਸ ਉਹਨਾ ਸਭ ਦਾ ਇੱਕੋ ਸਵਾਲ ਹੁੰਦਾ ਮੇਰੇ ਅੱਗੇ ਕਿ ਤੁਸੀਂ ਬਾਬਾ ਜੀ ਨੂੰ ਕਿੰਨੀ ਦਫਾ ਮਿਲੇ ਹੋ ਤੇ ਬਸ ਮੇਰਾ ਜਵਾਵ ਹੁੰਦਾ ਮੈਂ ਉਹਨਾ ਨੂੰ ਮਿਲਿਆ ਤੇ ਕਦੇ ਨਹੀਂ,"ਪਰ" ਮੈਨੂੰ ਇਹ ਵੀ ਕਦੇ ਅਹਿਸਾਸ ਨਹੀਂ ਹੋਇਆ ਕਿ ਮੈਂ ਆਪ ਜੀ ਨੂੰ ਕਦੇ ਨਹੀਂ ਮਿਲਿਆ, ਬਸ ਜਦੋ ਚਾਹਿਆ ਅੱਖੀਆ ਬੰਦ ਕਰਦਿਆ ਆਪ ਜੀ ਨੂੰ ਸਾਕਸਾਤ ਆਪਣੇ ਸਾਹਮਣੇ ਪਾਇਆ ਹੈ, ਬਾਬਾ ਜੀ "ਲੈ ਕੇ ਕਾਲੀਆ ਮਿਰਚਾਾ ਤੁਹਾਡੀ ਨਜ਼ਰ ਉਤਾਰ ਦਿਆ, ਮੇਰੀ ਉਮਰ ਹਜ਼ਾਰਾ ਸਾਲ ਹੋਵੇ ਹਰ ਸਾਲ ਤੁਹਾਡੇ ਤੋ ਵਾਰ ਦਿਆ" ਬਾਬਾ ਜੀ ਤੁਸੀਂ ਮੈਨੂੰ ਸੱਚ ਦੇ ਰਾਹ ਤੇ ਤੁਰਨ ਦੀ ਹਿੰਮਤ ਦੇਣਾ ਜੀ, ਬਸ ਇੱਕੋ ਇੱਕ ਅਰਦਾਸ ਹੈ ਇਸ ਨਿਮਾਣੇ ਤੁਹਾਡੇ ਦਾਸ ਦੀ ਜੀ ਭੁੱਲਣਹਾਰ ਹਾ ਬਕਸ਼ ਲਓ ਬਕਸ਼ ਲਓ ਜੀ ਤੇ ਆਪਣੇ ਸੰਗੀਤਕ ਪਰਿਵਾਰ ਦਾ ਹਿੱਸਾ ਬਣਾ ਲਓ ਜੀ,ਦਾਸ ਨੂੰ ਆਪਣੇ ਚਰਨਾ ਨਾਲ਼ ਲਗਾ ਲਓ ਜੀ lll
@Gurpal839
@Gurpal839 5 лет назад
ਵਾਹ ਜੀ ਵਾਹ ਇਸ ਤੋਂ ਬਾਅਦ ਗਾਇਕੀ ਖਤਮ ਆ। ਜਬਰਦਸਤ
@ashokahuja8474
@ashokahuja8474 5 лет назад
Gurdass maan is great Singer I am listening your all album and first cassette is very rear
@haroonkahlon5564
@haroonkahlon5564 9 лет назад
gurdas maan sahib a great man with a great voice .. love u sir .. pakistan and pakistanis respect u alot .. stay blessed.. ALLAH PAAK TUAANON ES TARHA HI TANDRUST AUR SALAAMAT RAKHE AMEEN ..
@saddepalle6881
@saddepalle6881 6 месяцев назад
ਖ਼ੂਬਸੂਰਤ ਜ਼ਿੰਦਗੀ ਖ਼ੂਬਸੂਰਤ ਮਾਂ ਖ਼ੂਬਸੂਰਤ ਪੁੱਤਰ
@imranraja2745
@imranraja2745 6 лет назад
This guy is a great man. I can't honour him enough. May Allah give u good health and a long life. Ameen. Your a inspiration for all Punjabi youngsters. We need more elders like you.
@DavinderSingh-yn9jy
@DavinderSingh-yn9jy 5 лет назад
Joug. Joug. Gio. Maan. Saab
@pirasingh171
@pirasingh171 4 года назад
Mann sahab is A Greatman
@pb..31wale..ਚੈਨਲ..subscribe
ਗੁਰਦਾਸ ਮਾਨ ਮੇਰੀ ਜਾਨ ਪੰਜਾਬੀਆ ਦੀ ਸਾਨ
@JassiJarahan
@JassiJarahan Месяц назад
ਸਦਾ ਬਹਾਰ ਗਾਇਕ, ਪੰਜਾਬੀਆਂ ਦੀ ਸ਼ਾਨ, , ਪੰਜਾਬੀ ਮਾਂ ਬੋਲੀ ਦਾ ਮਾਣ,ਗੁਰਦਾਸ ਮਾਨ।🙏👍❤️🥰😍
@shindagharu2141
@shindagharu2141 5 лет назад
Beautiful Gurdas Maan Saab ji very very nice Guruji
@jaswindrabrar4090
@jaswindrabrar4090 3 года назад
Gurdas maan sir, u r great, love u ❤ f:-Rajsthan 🇮🇳
@inderdhami2001
@inderdhami2001 5 лет назад
Very True.. century’ch ik-ik shakhseeyantaan hundiyan ne.. Mohd. Rafi, Gurdaas Maan.. eh personalities bohut rare aundiyan ne..
@KSMAKHAN
@KSMAKHAN 8 лет назад
ਮੱਖਣ)ਵਲੋਂ:-👏👌!ਵਾਹ! ਖ਼ੂਬ !ਵਾਹ ਜੀ !ਵਾਹ! ਦੋਸਤੋ ਕਿਆ ਲਾਜਵਾਬ ਸ਼ਬਦਾਂ ਦੀ ਸੋਚਣੀ, ਲੇਖਣੀ ਅਤੇ ਕਮਾਲ ਦੀ ਗਾਇਕੀ ਏ ਯਾਰੋ !👏ਸਤਿਕਾਰਯੋਗ ! ਭਾਜੀ ਥਿੰਦ ਸਾਬ ਜੀਓ ਅਤੇ ਉੱਘੀ ਮਹਾਨ ਸ਼ਖ਼ਸੀਅਤ ਬਾਬਾ ਗੁਰਦਾਸ ਮਾਨ ਸਾਬ ਜੀਓ ! ਆਪ ਜੀ ਨੂੰ ਨਿੱਘੀ ਪਿਆਰ ਭਰੀ 👏ਸਤਿ ਸ੍ਰੀ ਅਕਾਲ ਜੀਓ❗ੴਪ੍ਰਮਾਤਮਾ' ਤੁਹਾਡੀ----)))))))📢ਅਵਾਜ਼📢(((((((----ਦੀ ਗਰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ {7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ ਗੂੰਜਦੀ ਰੱਖੇ ਜੀਓ !ੴਰੱਬ 'ਤੁਹਾਨੂੰ ਹਮੇਸ਼ਾ ਹੀ ਹੋਰ ਵੀ ਖ਼ੁਸ਼ੀਆਂ💐ਭਰੀਆਂ ਪ੍ਰਫੁੱਲਤਾਵਾਂ ਦੇਕੇ ਕਾਮਯਾਬੀਆਂ ਬਖ਼ਸ਼ੇ ਜੀਓ❗💗💗💗💗💗❗
@arvindtiwary4655
@arvindtiwary4655 8 лет назад
bahot badhia
@dheerajmishra7757
@dheerajmishra7757 7 лет назад
maan saab jyonde raho twahnu sadi umar lag jave ,luv u alot
@GurdeepsinghGurdeepsingh-pc2ud
@GurdeepsinghGurdeepsingh-pc2ud 10 дней назад
Very good ❤
@saddepalle6881
@saddepalle6881 6 месяцев назад
ਖ਼ੂਬਸੂਰਤ ਗੀਤ
@Guri_pb_00010
@Guri_pb_00010 2 года назад
❤️❤️. Jai Ho Maan Saab Ji
@sultanhissam
@sultanhissam 5 лет назад
Ki banron Dunia da, main kai vari sunr chukia wan. Great man g.
@altafhussein7419
@altafhussein7419 8 лет назад
Wah ji wah maan saab rooh krti heer sunaake.... Mainu twadi awaaz sun k enj lag reha jive tusi khud e waris shah hovo
@nimratjeetkaurmahla82
@nimratjeetkaurmahla82 5 лет назад
Gutdas Mann ji tuhanu sunan to baad kisy hor de geet sunan nu dil ni karda,s s akal
@prabhdeepsingh846
@prabhdeepsingh846 2 года назад
Jeeyo Maan Saab Ji
@manbirchatthavirk
@manbirchatthavirk 9 лет назад
my aooolll tym favourite nd best singer in world.. just full respect...
@nareshmethwani9114
@nareshmethwani9114 3 года назад
RAM RAM
@dasalekhya
@dasalekhya 9 лет назад
His Punjabi *pronunciation* is _soooooooooo_ crystal clear
@bewithbhandari9716
@bewithbhandari9716 2 года назад
One only and forever 🙏♥️🙏
@lallysarpanch2368
@lallysarpanch2368 5 лет назад
Gurdas g tuc Heer Waris shah di complete album hi gaa dyo. Hor kise ton eh hona nhi te srote iston wanjhe hi reh jangy rehndi duniya tak..
@RajeshKumar-nw7xu
@RajeshKumar-nw7xu 5 лет назад
Rehandi duniya takk tera naam rahege maan saab .from patiala
@princecharly6696
@princecharly6696 5 лет назад
So good ji
@amarjitkumar885
@amarjitkumar885 5 лет назад
love you maan saab g
@ravindersinghsonu2071
@ravindersinghsonu2071 5 лет назад
Nice Gurdas Maan ji
@MohanLal-wo5nz
@MohanLal-wo5nz 6 лет назад
wah kamboj saab kya baat aw gurdas maan is best beh k vekh jawana bhangda paonde ne
@tajamalhussain4507
@tajamalhussain4507 5 лет назад
واہ جی واہ کیا بات جی
@raghunandan5
@raghunandan5 5 лет назад
MAAN JI JAI MATA DI
@neetudhiman786
@neetudhiman786 5 лет назад
Very very respectful person gurdasman sab ladi sha de ladle
@shankysachdeva428
@shankysachdeva428 6 лет назад
Maan saab tusi good singer ho tuhade boll 👌👌👌👌👌 song de bahut ache hai saaf suthri singing
@gagankundal3997
@gagankundal3997 6 лет назад
love you gurdas mann ji mare pind vich video bane c pind deya galeya bneya c
@sukhkaurmehra4568
@sukhkaurmehra4568 4 года назад
niceji🙏👌👌👍🎶🎶🎶🎧🌹😍😍😘
@naimatali1842
@naimatali1842 8 лет назад
gurdas maan tusi greet o love you sooooooo
@korimaan2908
@korimaan2908 6 лет назад
Gurdas Maan Punjab Di Saan and good singers
@sushmakahma3218
@sushmakahma3218 5 лет назад
vah ! vah ! Maan Saab
@sukhveerkour851
@sukhveerkour851 5 лет назад
love u gurdaas maan ji
@lakhveerchahal23
@lakhveerchahal23 5 лет назад
गुरदास मान महान
@sushmakahma3218
@sushmakahma3218 5 лет назад
nice 👸👬👬👍👍👍
@chanchalsandhu8628
@chanchalsandhu8628 5 лет назад
Punjabya di saan gurdas man Rorie song no 1
@sujisingh5855
@sujisingh5855 8 лет назад
I admire Gurdas Mann. He is a fine artist no doubt. But he is making a great contribution to Panjab developing talent and helping young artists.
@campgoons7528
@campgoons7528 8 лет назад
He is a great singer. But I find it disturbing that he associates himself with the mass murder of Sikhs and Hindus KPS GILL. He should apoligize
@jatindersinghdhaliwal538
@jatindersinghdhaliwal538 5 лет назад
va ji va very nice
@jaimastadijaisaiji2761
@jaimastadijaisaiji2761 4 года назад
Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai
@gurshanmaan103
@gurshanmaan103 5 лет назад
Punjabi singing de vich duja gurdas Maan koi nahi ban sakda love u gurdas
@MuhammadShakeel-py9eq
@MuhammadShakeel-py9eq 8 лет назад
gardas man sab nu Salam a
@sushmakahma3218
@sushmakahma3218 5 лет назад
vah! vah! babeo kmaal karta 👱‍♀️👱‍♀️👱‍♀️
@tbgaming414
@tbgaming414 7 лет назад
very nice video mann sabb
@rajbir8513
@rajbir8513 5 лет назад
Gurdas maan baba ji good
@inderjitsingh6625
@inderjitsingh6625 7 лет назад
Bahut Hi Khoob Harjinder Thind Ji
@mughallnterior6545
@mughallnterior6545 6 лет назад
baba sadiq fatih gar heer wars anmol klam asle heer 0322 4144810 - RU-vid
@princecharly6696
@princecharly6696 5 лет назад
Love u maan saab
@balbirkaur9779
@balbirkaur9779 5 лет назад
wah Kia bat ha aanand as gia yhanx
@GurpreetSingh-pt8ei
@GurpreetSingh-pt8ei 5 лет назад
Mann sabb gud all song
@rukamdin206
@rukamdin206 3 года назад
Marjana maan is great singar Illah ap KO salamat rakhe
@Hindijudwaan.
@Hindijudwaan. 5 лет назад
वाह वाह वाह वाह वाह
@deepikasidhu4246
@deepikasidhu4246 6 лет назад
Mansab g may you live long
@sapgrewal115
@sapgrewal115 5 лет назад
ਪਿਆਰੀਆਂ ਆਵਾਜਾਂ
@jinderbhullar8610
@jinderbhullar8610 4 года назад
Love u sai g
@tbgaming414
@tbgaming414 7 лет назад
gurdas mann is very very nice person👌👌👍👍
@iqbalsingh8836
@iqbalsingh8836 5 лет назад
ਕਿਸੇ ਸਮੇਂ ਗੁਰਦਾਸ ਮਾਨ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਹੁੰਦਾ ਸੀ ਪਰ..................
@amanchan3463
@amanchan3463 5 лет назад
Salaam aa jara tenu te tere vichara nu
@VishalSharma-mt4bq
@VishalSharma-mt4bq 5 лет назад
ਗੁਰਦਾਸ ਮਾਨ ਜੀ ਵਰਗਾ ਨੀ ਕੋਈ ਹੋ ਸਕਦਾ
@a6146
@a6146 8 лет назад
Love you Gurdas Maan Saab , thoude varga na koi hoyea na hona. Sare dharma da satikar te har ik bande nu pyaar Karan vale insaan nu chand jhute dharmiyan de bhadan naal koi farak ni panda.., Rab da khas Banda Marjana Maan .
@saleemsalmani8594
@saleemsalmani8594 7 лет назад
Gurpreet Gill SALEEMSALMANI
@kpbrar4485
@kpbrar4485 7 лет назад
Gurpreet Gill thodi hrek gal sach aa bai ....bt yr ikk gl ni utrdi dimag cho.v kps gill nal kyu yaari c gurdas mann saab di? Bt sant mahapursha ne keha ik adha augan hove ta shd do gun grehn krlo..so...
@jiqbal8480
@jiqbal8480 3 года назад
Wah maan sahab 🌹
@sandeepx7661
@sandeepx7661 4 года назад
Jai Sai ji
@NeeruWadhera
@NeeruWadhera Месяц назад
Maan saab
@simudhillon9087
@simudhillon9087 5 лет назад
Sat sri akal veer ji
@karandhaliwal4573
@karandhaliwal4573 2 года назад
Very nice
@princecharly6696
@princecharly6696 5 лет назад
ਜੀ ਉ ਬਾਬਾ
@baljindersingh1669
@baljindersingh1669 9 лет назад
gurdas man ji soda os malik nal pyar bnia rhe
@rinkunice6356
@rinkunice6356 6 лет назад
gurdass.man.great.singer
@ajeshji
@ajeshji 6 лет назад
Baljinder Singh b 0 00
@firefact4604
@firefact4604 3 года назад
🙏🙏🙏🙏
@NirmalSingh-qj6ry
@NirmalSingh-qj6ry 8 лет назад
inderjit bro thanks you r absolute right
@kuldeepsinghkuldeepsingh9650
@kuldeepsinghkuldeepsingh9650 5 лет назад
punjab di shan gurdas mann.i salute u
@gurpindersingh11
@gurpindersingh11 9 лет назад
VERY NICE BHAJI MZZA AGYEA
@Rajveer_hr09
@Rajveer_hr09 5 лет назад
gurdaas maan punjabiyan da maan
@sajvinderrsingh9398
@sajvinderrsingh9398 6 лет назад
Gurdas maan love you
@sukhrajrathour2255
@sukhrajrathour2255 5 лет назад
Khos krta maan Sahd 🙏
@surajsanjay8656
@surajsanjay8656 8 лет назад
maan sahab good singer allways
@zameerabbas3789
@zameerabbas3789 9 лет назад
gurdas maan g pury pakistan wlon salam
@dhaliwal887
@dhaliwal887 9 лет назад
Jeo Bhai Mann sada apna Punjabi jina es punjab da ona tuhada
@zameerabbas3789
@zameerabbas3789 9 лет назад
+sukhwant dhaliwal Thanks bhai thoda suchi yaar maan saab dian gallan sun k maza aa gya
@jaswindermann1462
@jaswindermann1462 7 лет назад
Zamora Abbas
@jagjeetsingh7205
@jagjeetsingh7205 6 лет назад
Punjabi Laher nu baba nanak ji chadikla vich rakhe
@michallagah1618
@michallagah1618 6 лет назад
Zameer Abbas
@BHUPINDER55484
@BHUPINDER55484 9 лет назад
gurdas g luve u
@karansohal7969
@karansohal7969 5 лет назад
Baaba maannn zindabaad
@harjotdhillon7378
@harjotdhillon7378 5 лет назад
Selute to maan saab
@prcanadatoday8136
@prcanadatoday8136 6 лет назад
Kamal HE Mr Thind jee
@Simrankaur-xs7ok
@Simrankaur-xs7ok 6 лет назад
love uuu maaan saab
@vishalbrar6437
@vishalbrar6437 5 лет назад
waheguru ji
@santoshrani3875
@santoshrani3875 Год назад
Jai. Sai. Ji
@salmanbajwa2648
@salmanbajwa2648 6 лет назад
Maan the great from pak
@New-dq2iu
@New-dq2iu 8 лет назад
ฉันไม่เข้าใจในสิ่งที่คุณกำลังพูด แต่ฉันคิดว่าคุณเป็นผู้ชายที่ดี ฉันชอบคุณ🙏🙏
@sonujewellers1815
@sonujewellers1815 8 лет назад
THXXXXXXXXXXXXXXXXXXX SOMUCH FROM MY HART
@New-dq2iu
@New-dq2iu 8 лет назад
+sonu jewellers I like it when he sings But it is sad for me. Because I do not understand🤗🙏
@mughallnterior6545
@mughallnterior6545 6 лет назад
baba sadiq fatih gar heer wars anmol klam asle heer 0322 4144810 - RU-vid
@semasidhi89
@semasidhi89 6 лет назад
ต้นอ้อ New Jyoti Gill song
@goldimann2098
@goldimann2098 5 лет назад
Maan marjana jinda rhe
@basantmehra3769
@basantmehra3769 5 лет назад
Nice baba ji
@nirbhaisinghrai7000
@nirbhaisinghrai7000 8 лет назад
very nice ji
@SukhmanRandhawa
@SukhmanRandhawa 6 лет назад
🙏❤
@deeparya688
@deeparya688 9 лет назад
Maan saab jiyo baabeyo jiyo
@sajankumar-jc1yp
@sajankumar-jc1yp 6 лет назад
Vary nice
@satpal4521
@satpal4521 5 лет назад
Very nice maan ji
@jogasingh3484
@jogasingh3484 8 лет назад
maan sab good singer
@newschannelRealfamily
@newschannelRealfamily 5 лет назад
Redfm Canada..1 banti hai ki j Gurudas maan saab tak Agar meri Gal pohcha sako te ...1 song Likhiya hoya hai siraf maan saab nu Hi shut kare ga ... Aaja Dekh Tu bhi mitran Di shaan soniye tere samne khadha hai aj maan soniye......A bool ne
@mahaksinghmann7752
@mahaksinghmann7752 3 года назад
Ji oye Mana
@GAGANsandhu-de5sg
@GAGANsandhu-de5sg 6 лет назад
Nice video
@JasneetSingh-pf4cl
@JasneetSingh-pf4cl 6 лет назад
Great
Далее
Gurdas Maan at RedFM Vancouver
21:48
Просмотров 118 тыс.
САМАЯ ТУПАЯ СМЕРТЬ / ЧЕРНЕЦ
1:04:43
Gurdas Maan: The Heart and Soul of Punjab
45:01
Просмотров 710 тыс.
Gurdas Maan I Full Exclusive Interview I PTC Punjabi
30:53
САМАЯ ТУПАЯ СМЕРТЬ / ЧЕРНЕЦ
1:04:43