Тёмный

Harjit Harman Sansaar 

Deep Dhesi
Подписаться 20 тыс.
Просмотров 4,4 млн
50% 1

Nice

Видеоклипы

Опубликовано:

 

16 апр 2013

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 939   
@jagdeepsingh5119
@jagdeepsingh5119 2 месяца назад
ਅੱਜ ਤਰੀਕ 2 ਜੂਨ 2024 ਤੇ ਦਿਨ ਐਤਵਾਰ ਹੈ ਮੈਂ ਤੇ ਮੇਰੀ ਬੇਟੀ ਕਮਰੇ ਵਿੱਚ ਬੈਠੇ ਤੇ ਦਿਲ ਵਿੱਚ ਆਈਆਂ ਕੀ ਇੱਕ ਗੀਤ ਸੁਣੀਏ ਤੇ ਮੇਰੀ ਬੇਟੀ ਕਹਿੰਦੀ ਪਾਪਾ ਜੀ ਉਹ ਗੀਤ ਲਾਉ ਹਰਜੀਤ ਹਰਮਨ ਦਾ
@JAGMOHANsandhwan
@JAGMOHANsandhwan 2 месяца назад
So as here.after so much boring elections duty.i m listening this song to get relaxed
@SharanjeetKaurSohal
@SharanjeetKaurSohal Месяц назад
👍j👍veer ji main odo school parhdi hundi ਸੀ ਜਦੋਂ ਅਸੀਂ ਇਹ ਗਾਣੇ ਸੁਣਦੇ ਹੁੰਦੇ ਸੀ , ਪੁਰਾਣੇ ਗੀਤਾਂ ਦੀ ਰੀਸ ਕੋਈ ਨਹੀਂ
@parveendahiya3628
@parveendahiya3628 29 дней назад
Hlo
@__pal
@__pal 26 дней назад
12 july 24
@GurpreetGurusar
@GurpreetGurusar 11 дней назад
😢❤
@sandeepbadhan3992
@sandeepbadhan3992 2 года назад
ਤਾਰੀਫ਼ ਕਰਨ ਨੂੰ ਸ਼ਬਦ ਹੀ ਨਹੀਂ ਲੱਭ ਦੇ ਇਸ ਗੀਤ ਲਈ। ਇੰਨਾ ਵਧੀਆ ਲਿਖਿਆ ਤੇ ਗਾਇਆ। ਸੱਚੀ ਦਿਲ ਨੂੰ ਛੂਹ ਜਾਂਦਾ ❤❤❤❤❤❤❤
@krishankumar-mb7kg
@krishankumar-mb7kg 6 месяцев назад
2024 ਵਿੱਚ ਵੀ ਸੁਪਰ ਹੀਟ 👌 ਹਰਮਨ ਵੀਰ 🙏
@bestg.kclasses8884
@bestg.kclasses8884 2 месяца назад
Ji
@NarinderSingh-ot6cn
@NarinderSingh-ot6cn Месяц назад
Harman veer thik sareia galla sach 2024 ch
@jagdeep_multani
@jagdeep_multani 3 года назад
ਦੇਸ਼ ਦੇ ਅੱਜ ਦੇ ਮੌਜੂਦਾ ਹਾਲਾਤਾਂ ਉੱਤੇ ਪੁਰਾ ਢੁੱਕਦਾ ਹੈ ਇਹ ਗੀਤ ।
@Gameking122
@Gameking122 3 года назад
ha bro
@sonikhansanghra5939
@sonikhansanghra5939 Год назад
Yes 👍
@hussanpreet1878
@hussanpreet1878 26 дней назад
Yes bro
@Amandeepsingh-jp8hr
@Amandeepsingh-jp8hr 3 года назад
ਭਾਵੇਂ 8 ਸਾਲ ਹੋ ਗਏ ੲਿਸ ਗੀਤ ਨੂੰ। ਪਰ ਅੱਜ ਵੀ ਸਭ ਦੇ ਦਿਲਾਂ ਉੱਪਰ ਡੂੰਘਾ ਅਸਰ ਕਰਦਾ।
@ranjeetranjeetsingh5801
@ranjeetranjeetsingh5801 2 года назад
@Amandeepsingh-jp8hr
@Amandeepsingh-jp8hr 2 года назад
@@ranjeetranjeetsingh5801 yoo bro
@fillanthelove7665
@fillanthelove7665 2 года назад
@@ranjeetranjeetsingh5801 p
@fillanthelove7665
@fillanthelove7665 2 года назад
@@ranjeetranjeetsingh5801 poo
@Lakshaysahil1616
@Lakshaysahil1616 2 года назад
Sachi gal hai veere tuhadi 🙏
@deepgagan2997
@deepgagan2997 4 года назад
ਪ੍ਰਗਟ ਸਿੰਘ ਦੇ ਅਮਰ ਗੀਤ ਏਨਾ ਦਾ ਤਾਂ ਫੈਨ ਹਾਂ😊😊😢😢
@amandeepmavi6483
@amandeepmavi6483 Год назад
Eh pargat da gana nhi Aa ji us ne apna name paa dita aa es song ch mere kol proof ne
@user-zb1kr5vd8v
@user-zb1kr5vd8v 5 дней назад
ਬਹੁਤ ਸੋਹਣਾ ਲਿਖਿਆ ਹੈ ਬਾਈ ਜੀ ਗਾਣਾ ਬਹੁਤ ਸੋਹਣਾ ਗਾਉਂਦੇ ਹੋ ਜੀ ❤🙏
@gulabsingh6347
@gulabsingh6347 2 года назад
*ਵਾਹ ਨਹੀਂ ਰੀਸਾਂ ਤੇਰੀਆਂ ਹਰਜੀਤ ਹਰਮਨ। ਇਹ ਗੀਤ ਅੱਜ ਵੀ ਸੁਣ ਕੇ ਅੱਖਾਂ ਨਮ ਹੁੰਦੀਆਂ ਆ*
@jatindersingh-pl2dp
@jatindersingh-pl2dp Год назад
Ranjit Kaur sun kdi bai
@deathroute691
@deathroute691 3 года назад
ਅੱਜ ਵੀ ਵਾਰ ਵਾਰ ਸੁਣੀ ਜਾਂਦੇ ਆ ਬਹੁਤ ਖੂਬ 👍 ਪਰ ਅੱਜ ਦੇ ਕਲਾਕਾਰਾਂ ਦੇ ਗੀਤ ਢਾਈ ਦਿਨ ਤੋ ਵੱਧ ਨੀ ਕੋਈ ਸੁਣ ਦਾ
@jatindersingh-pl2dp
@jatindersingh-pl2dp Год назад
Ranjit Kaur sun k dekhi bai kadi
@arjunsinghvirk605
@arjunsinghvirk605 3 года назад
2021 ch koan koan sunreha parghat veer tu hamesa sade Dilla Wich rehega 😭😭😭😭😘😘😘😘
@Gameking122
@Gameking122 3 года назад
ma
@peaceofmind5172
@peaceofmind5172 3 года назад
me
@lovepreetkaur3106
@lovepreetkaur3106 3 года назад
@@peaceofmind5172 ma
@kahlonmaninder8869
@kahlonmaninder8869 3 года назад
Mai
@JagdeepSingh-hw4rv
@JagdeepSingh-hw4rv 3 года назад
Me also
@RajveerSingh-yy5xp
@RajveerSingh-yy5xp День назад
ਬਿਲ ਕੁਲ ਸੱਚੀਆਂ ਗੱਲਾਂ ਗਾਈਆਂ ਹਰਜੀਤ ਹਰਮਨ ਵੀਰ ਨੇ❤❤
@GursewakSingh-mu9jt
@GursewakSingh-mu9jt 5 лет назад
ਪਰਗਟ ਸਿੰਘ ਅੱਜ ਦੁਨਿਆ ਛੱਡ ਗਿਆ ਪਰ ਉਹਨਾ ਦੇ ਗੀਤਾ ਕਰਕੇ ਸਦਾ ਦਿਲਾ ਚ ਰਹਿਣ ਗਿਆ
@amanpreet-pt4gs
@amanpreet-pt4gs 4 года назад
Bilkul veerji
@bajjoanathekokavillage9778
@bajjoanathekokavillage9778 4 года назад
Waheguru ji🙏
@nazvirsingh5956
@nazvirsingh5956 4 года назад
Yes veer.
@technical.w
@technical.w 4 года назад
o9999999o9ooooloooooooOo9oooo
@balvirsingh7892
@balvirsingh7892 3 года назад
🙏🙏🙏💪💪💪💪👈👈👈👈👈👈miss u veer
@JaspalSingh-mc7rh
@JaspalSingh-mc7rh 6 лет назад
ਅੱਜ ਦਾ ਕੌੜਾ ਸੱਚ ਆ_ ਇਹ ਹੁੰਦੀ ਆ ਕਲਮ ਤੇ ਆਵਾਜ.. ਜਿਓੂਦਾਂ ਰਹਿ ਵੀਰਿਆ
@GK_By_AK.
@GK_By_AK. 5 лет назад
Jaspal Singh 👍
@captainsingh921
@captainsingh921 5 лет назад
Nice songs
@sandeepsinghsingh8586
@sandeepsinghsingh8586 5 лет назад
Bai nahi rahe pragaT 😢😢😢 but ona bina k banu Punjabi sabichyar da.
@gurjeet8221
@gurjeet8221 5 лет назад
@@sandeepsinghsingh8586 sahi gall Bai kal da hi man udas aa ohnA de hi geet sun rea
@sandeepsinghsingh8586
@sandeepsinghsingh8586 5 лет назад
@@gurjeet8221 pragaT vargea jamdedea 1 varr hea aa nahiyo jamdea kehndea Barr Barr dil ch VA's reh jandea nahiyo mardea hazarar varr (amm loka di tarah).oo sanu Chad sachkhand paunch chukea nea per ona dea likhea geet punjabiyat nu lashkoundea rehngea rehndi duniya tak Loki gaundea rehngea especially Mela vich kho gi melan ..
@heerasingh6439
@heerasingh6439 3 года назад
Changi likhat 8 saal baad v purani nahi hundi ,eh geet ajj de halaata te 101% sahi bethda hai ✍️ pargat te harman paji 🌸🌸
@raghveersinghalampuria382
@raghveersinghalampuria382 3 месяца назад
Mai eh Geet 25 april 2024 nu sun riha .eh ik driver ne laya hoya c . Composition boht vadia laggi Fir dwara utube te sunan agya. Masterpiece 😊😊
@babbu361
@babbu361 Год назад
ਬਹੁਤ ਵਧੀਆ ਗਾਣੇ ਹੁੰਦੇ ਨੇ ਮੈਂ ਬਾਰਾਂ ਸਾਲਾ ਤੋਂ ਸੁਣਦਾ ਆ ਰਿਹਾ ਬਾਈ ਨੂੰ 👍
@jagseersingh502
@jagseersingh502 4 года назад
ਇਸ ਗੀਤ ਦੀ ਤਾਰੀਫ ਲਈ ਮੇਰੇ ਕੋਲ ਸ਼ਬਦ ਨਹੀ ਹਨ ।
@jassbhamipuri8603
@jassbhamipuri8603 3 года назад
Ajj moz te Aa stuts vekh k Riha ni gya youtube te search maari repeat sun riha eh song dil nu touch krda 😭😭😭😭
@RABB-DA-BANDA
@RABB-DA-BANDA Год назад
ਜੇ ਦਿਲੋ ਸਮਝ ਕੇ ਸੁਣਿਅਾ ਜਾਵੇ ਤਾ ਅੱਜ ਦੀ ਅਸਲੀਅਤ ਬਿਅਾਨ ਕਰ ਰਿਹਾ ਗੀਤ
@sukhveerdhillon2100
@sukhveerdhillon2100 Год назад
Waheguruji Waheguru maher kro ji sab tarra sukhveer dhindsa tarra bandaDhillon
@deepmk661
@deepmk661 3 года назад
Pargat singh and harjeet harmn dono hi bhut vdiyaa ne pargat singh di kalm di koi ress nhi kr skda❤❤ ajj o sade vch nhi pr ohna de song ajj loka de dil te rajj krde ne
@KuldeepSingh-vl3uq
@KuldeepSingh-vl3uq 3 года назад
ਬਹੁਤ ਵਧੀਆ ਗੀਤ ਜੀ ਅੱਜ ਦੇ ਸਮਾਜ ਦੀ ਸਚਾਈ
@sandeepsinghmafia-gc3lk
@sandeepsinghmafia-gc3lk 11 дней назад
2024 ਇਸ ਗੀਤ ਨੂੰ ਸੁਣ ਕੇ ਇਸ ਦੇਸ਼ ਵਿੱਚ ਖਾਬ ਨੀ ਕਿੰਨੇ ਕੁ ਲੋਕਾਂ ਬੇਕਸੂਰਾਂ ਨੂੰ ਫਾਂਸੀ ਦਿੱਤੀ ਗਈ ਹੈ ਇਹ ਦੇਸ ਦੇ ਅਫਸਰ ਹਮੇਸ਼ਾ ਹੀ ਵਿਕਦੇ ਆਏ ਆ ਔਰ ਵਿਕਦੇ ਹੀ ਰਹਿਣਗੇ ਇਹ ਦੇਸ਼ ਦਾ ਕੁਝ ਨਹੀਂ ਬਣਨਾ
@Kirxn.22
@Kirxn.22 8 месяцев назад
ਸਚੀ ਏਨਾ ਵਧੀਆ ਗੀਤ❤ਦਿਲ ਨੂੰ ਛੂਹ ਗਿਆ🫶🏻ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਹੈ ਤੇ ਲਿਖਿਆ ਵੀ ਓਨਾ ਈ ਵਧੀਆ ਏ👌🏻💕
@Gratitude12784
@Gratitude12784 5 лет назад
Pargat Singh songs will live forever due to songs like this.
@sukhsandhu6755
@sukhsandhu6755 3 года назад
Salute Vir ਪ੍ਰਗਟ ਸਿੰਘ ਤੇ ਵੀਰ ਹਰਮਨ ਸਿੰਘ,
@budhsingh7016
@budhsingh7016 Год назад
ਵਾ ਜੀ ਵਾ ਕਲਾਕਾਰ ਗੁਡ ਹਰਮਨ
@armylover5546
@armylover5546 2 года назад
ਅਸੀਂ ਅੱਜ v ਗੱਡੀ ਚ ਹਮੇਸ਼ਾਂ ਇਹ song ਸੁਣਦੇ ❤️❤️
@sukhrajsinghdhillon5467
@sukhrajsinghdhillon5467 4 года назад
Jis nu sach de rah te chalna psnd hai harjit hrmn vrge gaiek di gaiki psnd a oh like jrur krn dil to like krn
@kamalLitt81
@kamalLitt81 5 лет назад
ghatto ghat 100 vaaar sun lya eh geet but har vaar dil nu lagda aa
@manmeetkour896
@manmeetkour896 4 года назад
Dil nu chu janda h
@sukhjindersinghrandhawa4361
@sukhjindersinghrandhawa4361 3 года назад
@@manmeetkour896 sachi gall aa g
@budhsingh7016
@budhsingh7016 Год назад
ਲਾ ਜ਼ਵਾਬ ੲ ਗੀਤ ਬਹੁਤ ਵਧੀਆ
@GauravMehra-ok9kf
@GauravMehra-ok9kf 11 месяцев назад
Dill choo gaya eh song bai da ajj te time aa sabh hi ho reha❤️
@jagroopsinghdhaliwal7058
@jagroopsinghdhaliwal7058 5 лет назад
ਅੱਜ ਕੱਲ ਤਾਂ ਸਭ ਦੀ ਜਮੀਰ ਵਿਕ ਗਈ ਆ
@LovepreetSingh-ym4yo
@LovepreetSingh-ym4yo 4 года назад
Right veer ji.
@jagvirjagga66624
@jagvirjagga66624 3 года назад
🥺
@khushveermaan5298
@khushveermaan5298 Год назад
ਸੱਚੀ ਗੱਲ ਆ ਬਾਈ
@user-np7hr5en4s
@user-np7hr5en4s 4 года назад
2020 vich ve God bless🙏
@Jassiepatiala
@Jassiepatiala 2 года назад
bhave loka de 10m comment hon….per per ess geet te 1 comment hi 1million warga..te ik-ik coment respectable sab to wadi gall..kya khoob geet likheya pargat ji huna ne🔥🔥
@deeparsh2081
@deeparsh2081 2 года назад
mai 2021 20 dec nu sun riha bhut vadiya ji
@official_ramgaria_preet5599
@official_ramgaria_preet5599 11 месяцев назад
ਬਾਈ ਤੇਰੇ ਸੋਂਗ ਸੱਚੀ ਰੂਹ ਖੁਸ਼ ਕਰ ਦੇਂਦੇ ਆ ਪਰ ਇਸ ਸੌਂਗ ਤੋਂ ਪਤਾ ਲਗਦਾ ਔਖੇ ਵੇਲੇ ਕੋਈ ਨਾਲ ਨਹੀਂ ਖੜਦਾ😢
@godgameryt2461
@godgameryt2461 2 года назад
ਸਾਤਿਨਾਮ ਵਾਹਿਗੁਰੂ ਜੀ ਅਮਰ ਗੀਤ ਯੁਗਪਲਣ ਵਾਲਾ ਗੀਤ
@babbubaljeet9145
@babbubaljeet9145 10 месяцев назад
ਇਸ ਗੀਤ ਨੇਂ ਕਦੇ ਪੁਰਾਣੇ ਨਹੀਂ ਹੋਣਾ ਕਿਉਂਕਿ ਸੱਚੀਂ ਗੱਲ ਹੈ,,,,
@Travel2success.
@Travel2success. 2 года назад
ਕੋਈ ਮੁਕਾਬਲਾ ਨਹੀਂ ਇਹਨਾਂ ਗੀਤਾਂ ਦਾ 🤟🤟🤟
@guriedhillon8152
@guriedhillon8152 3 года назад
2020 ch ajj v ona hi changa lagda dill nu eh song ❤❤❤❤
@shailenederkumar6195
@shailenederkumar6195 4 года назад
एक वास्तविक कलाकार ।समाज की सच्चाई बताता हुआ
@user-babbu.patran
@user-babbu.patran 3 месяца назад
ਇਹ ਗੀਤ ਨੀ ਸਚਾਈ ਆ,ਸਚਾਈ ਕਦੇ ਪੁਰਾਣੀ ਨੀ ਹੂੰਦੀ😇
@rajujhanjeri7218
@rajujhanjeri7218 3 года назад
Attt song mere vir da
@rahulsarhalia2027
@rahulsarhalia2027 2 года назад
Harjit Harman is awesome ❤️ Bht Vdia song 💗🔥👌🏻
@sattipb0560
@sattipb0560 2 года назад
Nice bro
@manmohan2983
@manmohan2983 2 года назад
GREATEST SONG I EVER LISTEN WHICH EXPOSED OUR SOCIETY AND CURROPTED SYSTEM AND SHOW HOW A GENTLE MAN BECOME CRIMINAL DUE TO FAILURE OF JUDICIAL SYSTEM AGAIN POWER OF MONEY ❤️❤️❤️U MY FAVORITE SINGER I M BIG FAN OF UR SIR MY DEAR BRO HERJEET HARMAN I SALUTE U🙏🏿🙏🏿🙏🏿🙏🏿❤️❤️❤️❤️❤️❤️
@chouhansaab6346
@chouhansaab6346 5 месяцев назад
ਬਹੁਤ ਸੋਹਣਾ ਗੀਤ
@inderballuana7702
@inderballuana7702 Год назад
Dil. Khush. Karta.bai.pargat.di.kalam..te.harman.bai.di.awaz.ne..
@lovepreetdhaliwal987
@lovepreetdhaliwal987 3 года назад
Bahut sohna song 😢 2021 ch sun riha koi
@MeghrajMeghraj-ps3ou
@MeghrajMeghraj-ps3ou 3 года назад
ਯਾਰ ਗਾਣਾ ਰਵਾ ਗਿਆ ਤੇ ਅੱਟਲ ਸੱਚਾਈ ❤️❤️😭❤️❤️
@jassiladhar3186
@jassiladhar3186 Год назад
Harjit Harman paji bhaut vidaya song aa God bless you rabb thunu lemi oumar devay bhaut sona song
@GurpreetSingh-wz9rq
@GurpreetSingh-wz9rq 2 года назад
Pargat di kalam vich bahut dum hai very nice song God bless you phaji
@HarmanNigah
@HarmanNigah 4 года назад
ਜਿਸਦੇ ਬਾਰੇ ਕਹਿੰਦੇ ਸੀ ਗੇ ਨਾ ਵਿਕੁਗਾ ਕਰੋੜਾਂ ਵੱਟੇ,ਅੱਜ ਪਤਾ ਲੱਗਾ ਕੌਡੀਆਂ ਦੇ ਭਾਅ ਵਿਕ ਗਿਆ 👌
@nirmalsingh5038
@nirmalsingh5038 Год назад
Waah 22 pardat 22 ji.. kya reesan teri likh ek ek line ..... Dil diya gehraiyan toon tanvad tuhada ji ..
@Dharm-AIO
@Dharm-AIO Год назад
sachi bhut vadiya song aa. jdo v sunde a man nu su janda
@aryanjassal511
@aryanjassal511 2 года назад
Eni mithi awaz yaara ❤️❤️
@lovedeepsidhu7454
@lovedeepsidhu7454 5 лет назад
ਜਿਦੇ ਵਾਰੇ ਕਹਿੰਦੇ ਸਿਗੇ ਬਿਕੁ ਨਾ ਕਰੋੜਾਂ ਵੱਟੇ . ਪਤਾ ਲੱਗਾ ਕੌਡੀਆਂ ਦੇ ਭਾ ਬਿਕ ਗਿਆ.....
@gurlalsohal4685
@gurlalsohal4685 Год назад
Kon is song nu 2023 ch sun raha ji
@punjabioldsong5835
@punjabioldsong5835 2 месяца назад
ਪਰਗਟ ਸਿੰਘ ਜੀ ਦੀ ਕਲਮ ਬਹੁਤ ਮਹਾਨ ਸੀ
@rajwindergurm4448
@rajwindergurm4448 5 лет назад
Aj tak koi es song nu beat ni kr skyea 👏👏
@Randhawa13_
@Randhawa13_ 3 года назад
Sai kia
@rehmanali2910
@rehmanali2910 4 года назад
Bhout vadia geet a mere veer da
@user-er7rv8ii1b
@user-er7rv8ii1b 10 дней назад
2024 da hit song harjeet snd harsman veer da song
@vkumar7250
@vkumar7250 4 года назад
Kon kon is song ko 2020 m sun rha h 🤔🤔
@sandepkumar4033
@sandepkumar4033 3 года назад
Hm
@munishkumar-gv4yd
@munishkumar-gv4yd 3 года назад
Bhi ma sunta hu I really like this song
@sudhamhussain2974
@sudhamhussain2974 3 года назад
☝️☝️☝️☝️☝️☝️☝️☝️☝️☝️☝️☝️
@mindbogglers6721
@mindbogglers6721 3 года назад
🙏
@rajanasir2571
@rajanasir2571 3 года назад
Me
@BirenderSingh-uc6nj
@BirenderSingh-uc6nj 5 лет назад
Dil te lagda bail Ji geet, love you veera ji
@ggill1530
@ggill1530 2 года назад
Asli singer 👍🏼👍🏼💯💯
@trillianmindsets7942
@trillianmindsets7942 2 года назад
Sahi haa
@babbubaljeet9145
@babbubaljeet9145 Год назад
ਪ੍ਰਗਟ ਲਿੱਧੜਾਂ ਸਦਾ ਹੀ ਜ਼ਿੰਦਾਬਾਦ ਗੀਤ ਲਿਖਦਾ ਸੀ,,,,12,12,2022 ਕੌੜਾ ਸੱਚ ਗੀਤ ਵਿਚ
@rukhsanakhan7712
@rukhsanakhan7712 2 года назад
Eh song meri mom da favourite song a ❤️ this song is very beautiful song Miss u so much mom 😔
@bhullarsaab7170
@bhullarsaab7170 3 года назад
Bhut vadia aa song a dil khush krta ❤️❤️❤️❤️❤️
@jass95816
@jass95816 2 месяца назад
Shi baat biklu shi baat...haramn apke song ki vje se aaj humare mnn me shnti h..1st..like
@user-pk8rg2xy9w
@user-pk8rg2xy9w Год назад
Wah eh geet sun ke badda dii nu sakoon milda ha
@HarishKumar-ze3xq
@HarishKumar-ze3xq 2 года назад
SATNAM SHRI WAHEGURU JI MERA DATA JI MERI SACHI SARKAR JI TUHADI SADA HE JAI HOVA MERA DATA JI MERI SACHI SARKAR JI TU HE TU MERA DATA JI MERI SACHI SARKAR JI MEHARA KARIO KIRPA KARIO BERA BANA LAGAIO JI SARBAT DA BHALA KARIO JI🇮🇳✈️🇵🇹❤️🌹🌹🌹🌹👏🏻👏🏻👏🏻👏🏻
@charanjitkaur7967
@charanjitkaur7967 4 года назад
2020 kon sun riha aha sad 😢song
@mr.rajinderatri1561
@mr.rajinderatri1561 3 года назад
2021 love this song koyal jaise awaj h bhai apki punjabi industry mai sab se difrnt awaj h
@ranjitsadarpuria5442
@ranjitsadarpuria5442 3 года назад
Ajj v sunde a yrr dil lga gya c jd phli vaar Sunya c
@guruvlogs4424
@guruvlogs4424 3 года назад
Still one of the best song. Listening in 2021.....
@jagmeetsingh4401
@jagmeetsingh4401 2 года назад
all time favorite song, last time hear this song in childhood
@igururai777
@igururai777 3 месяца назад
10 saal bad pata laga he geet vich bahut sachai he. Bale oye harjit ❤❤
@ManjotManjotsingh-wf1tf
@ManjotManjotsingh-wf1tf 2 месяца назад
Jeonda raho Harman veer g god bless u
@riyamittal1143
@riyamittal1143 Год назад
Still in my heart❤legend singer ❤
@aligurpreet6645
@aligurpreet6645 4 года назад
End voice harjit Harman Lv u sir
@aroraonhunt5645
@aroraonhunt5645 6 месяцев назад
Awaj siraa ae ..lines v bhut vdiaa
@davvinder
@davvinder Год назад
ਲੱਗਦਾ ਹੈ ਲੋਕਾਂ ਨੂੰ ਖੁਦਾ ਵਿਕ ਗਿਆ 👌
@jashanmultani2426
@jashanmultani2426 6 лет назад
love you harjeet harman
@DeepakKumar-gb7tf
@DeepakKumar-gb7tf Год назад
Masterpiece ❤
@user-vz8ln9sn8n
@user-vz8ln9sn8n 3 месяца назад
Dhan Dhan guru nanak dev g satnam shri waheguru sahib g.
@moheshsonari4840
@moheshsonari4840 Год назад
Harjith sir Kia auaj he dill se dua karte he apko
@kashbhullar9242
@kashbhullar9242 5 лет назад
Tusi be 2019 me Sunday Jo like
@hardworkfit..2347
@hardworkfit..2347 2 года назад
Best song brother 😘😘😘😘
@thestriker_1099
@thestriker_1099 Год назад
Ena sohne song ne te duniya nu chagla hi ku vadiya lsg diya
@Love_entertainment618
@Love_entertainment618 Год назад
Ajj de 1000 geet 8 sal purana eh ik geet bohat frk c 8 sal pehle
@abhijotgahlevlogs2372
@abhijotgahlevlogs2372 2 года назад
🙏🏻🙏🏻 Very nice voice and lyrics sir🙏🏻🙏🏻
@PrinceSingh-nn4rb
@PrinceSingh-nn4rb 2 года назад
Love ❤ from canada 🇨🇦
@gurwindersran629
@gurwindersran629 Год назад
Eh geet de bol kal vi sach c, ajj vi sach hai and aan vale time vi sach hi rehange
@user-fp6ml4ko1w
@user-fp6ml4ko1w 6 лет назад
a singer da koi jawab ni hai. salute hai Harman paji
@karangrewal26
@karangrewal26 2 года назад
Legendry singer ❤️
@davindersingh851
@davindersingh851 4 года назад
ਇਸ ਗੀਤ ਦੀ ਸਿਫਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ।
@rajwindersingh-oy1qv
@rajwindersingh-oy1qv 3 года назад
Nice song
@Komaltanwar1777
@Komaltanwar1777 22 дня назад
Purane gane ya di koi Rees nhi ho sakdi❤❤
@JagdeepSingh-ob6gf
@JagdeepSingh-ob6gf 6 лет назад
ਕੋਈ ਨੀ ਸਾਥ िਦਦਾ. ਸਭ िਵਕ ਗਈ ਵਫਾ
@sharnjitKaurSandhu-of7qj
@sharnjitKaurSandhu-of7qj 4 года назад
Salute a mera dilo es song nu very nice
@Gameking122
@Gameking122 3 года назад
hmji
@KuldeepSingh-cx5ih
@KuldeepSingh-cx5ih 3 года назад
Hy
@nirmalsingh5038
@nirmalsingh5038 Год назад
Khush rhio sare yrr Apna ki Ajj kl v c ....
Далее
"Nirmohi Nagri Da Moh Harjeet Harman" | Hoor
4:16
Просмотров 1,5 млн
Satinder Sartaaj - Nikki Jehi Kuri
4:46
Просмотров 26 млн
SAJAN MILADE
4:44
Просмотров 9 млн
Sajan Mila De Rabba  [Full Song] - Hoor
3:26
Просмотров 4,4 млн
VUDOO - Пьяная луна (Official Video)
2:11
Просмотров 380 тыс.
GODZILLA
2:09
Просмотров 705 тыс.