Тёмный

Haryana Elections ਵਿਚਾਲੇ Gurmeet Ram Rahim ਨੂੰ ਕਿਨ੍ਹਾਂ ਸ਼ਰਤਾਂ ’ਤੇ ਮਿਲੀ ਪੈਰੋਲ| 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 596 тыс.
Просмотров 2,2 тыс.
50% 1

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਤੇ ਕਤਲ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਰਾਮ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉੱਤਰ ਪ੍ਰਦੇਸ਼ ਦੇ ਬਾਗਪਤ ਡੇਰੇ ਵਿੱਚ ਲਿਜਾਇਆ ਗਿਆ। ਹਰਿਆਣਾ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ 8 ਅਕਤੂਬਰ ਨੂੰ ਨਤੀਜੇ ਐਲਾਨੇ ਜਾਣੇ ਹਨ। ਰਾਮ ਰਹੀਮ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੈਰੋਲ ਦਿੱਤੇ ਜਾਣ ਉੱਤੇ ਵਿਰੋਧੀ ਧਿਰ ਵੱਲੋਂ ਸਵਾਲ ਚੁੱਕੇ ਰਹੇ ਹਨ ਤਾਂ ਦੂਜੇ ਪਾਸੇ ਸੱਤਾ ਧਿਰ ਭਾਜਪਾ ਕਹਿ ਰਹੀ ਹੈ ਕਿ ਪੈਰੋਲ ਨਿਯਮ ਤਹਿਤ ਦਿੱਤੀ ਗਈ ਹੈ।
ਐਡਿਟ:ਗੁਰਕਿਰਤਪਾਲ ਸਿੰਘ
#gurmeetramrahim #haryanaelections2024 #punjab
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 11   
@psidhusidhu9370
@psidhusidhu9370 День назад
Bjp ki hogi buri har ram rahim nahi kr pavega bjp ko par😂
@farmlife3304
@farmlife3304 День назад
😂😂😂 ਕੋਈ ਨਵੀਂ ਖਬਰ ਦੱਸੋ ਸਤਿਕਾਰ ਯੋਗ 🙏ਬੀ ਬੀ ਸੀ ਵਾਲਿਉ। ਤੁਹਾਡੀਆਂ ਸੱਚੀਆਂ ਤੇ ਨਿਰਪੱਖ ਖਬਰਾਂ ਤੇ ਜਾਣਕਾਰੀ ਭਰਪੂਰ ਵਿਡੀਉਸ ਲਈ ਤੁਹਾਨੂੰ ਸਲਾਮ।ਪਰ ਇਹ ਖ਼ਬਰਾਂ ਕੀ ਇਸ ਦੇਸ਼ ਵਿੱਚ ਕੋਈ ਕਾਤਲ, ਬਲਾਤਕਾਰੀ, ਗੁੰਡਾ, ਅਸਲੀ ਅੱਤਵਾਦੀ ਜੇਲ ਵਿੱਚੋਂ ਬਾਹਰ ਆ ਗਿਆ ਜਾਂ ਪੈਰੋਲ ਤੇ ਆ ਗਿਆ ਜਾਂ ਉਹ ਬਹੁਤ ਵੱਡਾ ਲੀਡਰ ਬਣ ਗਿਆ ਕੋਈ ਨਵੀਂ ਗੱਲ ਨਹੀਂ।
@chamkauraulakh8036
@chamkauraulakh8036 День назад
ਭਾਜਪਾ ਦਾ ਸੂਫੜਾ ਸਾਫ ਹੋ ਗਿਆ ।
@thakurlkinsan6804
@thakurlkinsan6804 День назад
Dhan Dhan satguru Tera hi asra
@manigholia7656
@manigholia7656 День назад
🎉🎉🎉🎉🎉🎉🎉🎉
Далее
НОВАЯ "БУХАНКА" 2024. ФИНАЛ
1:39:04
Просмотров 432 тыс.
Punjab Khalistan Movement Explained
35:08
Просмотров 10 млн