Тёмный

Hero E-Cycle full review ਜਾਣੋ ਕੀਮਤ,ਐਵਰੇਜ ,ਸਪੀਡ, ਖੂਬੀ, ਅਤੇ ਕਮੀ 

sewak singh
Подписаться 695 тыс.
Просмотров 212 тыс.
50% 1

#sewakmechanical

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 507   
@Batthsaab13
@Batthsaab13 3 года назад
ਇਸ ਦੀ ਕੀਮਤ 8 ਤੋ 10 ਹਜ਼ਾਰ ਦੇ ਲਗਪਗ ਚਾਹੀਦੀ ਸੀ ਗ਼ਰੀਬ ਦੀ ਪਹੁੰਚ ਵਿੱਚ ਹਾਲੇ ਵੀ ਨਹੀਂ ਹੈ ਇਹ ਸਾਈਕਲ
@gurpreetsinghsandhu5274
@gurpreetsinghsandhu5274 3 года назад
Sahi gal ji is naalo ta scooty laini vadiya
@GopalXYZpb13
@GopalXYZpb13 3 года назад
Shi gall aa y
@junjiito6619
@junjiito6619 3 года назад
Jiddon tusi ghulam ho ke kamyab ho sakde ho te azaad ho ki ki nahi kar sakde Khalistan nuin support karo please
@manjinderaullakh
@manjinderaullakh 2 года назад
Veer 8-10 hazar vich kuch nahi aonda.
@ਅਵਤਾਰਸਿੰਘਔਲਖ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਸੇਵਕ ਸਿੰਘ ਵੀਰ ਜੀ
@gurpreetsinghsandhu3023
@gurpreetsinghsandhu3023 3 года назад
ਕਮੀਆਂ ਬਿਲਕੁੱਲ ਸਹੀ ਦੱਸੀਆਂ 👍
@sandeepshally1816
@sandeepshally1816 3 года назад
ਸਸਤਾ ਰੱਖਣ ਲਈ ਕੁਆਲਿਟੀ ਨਾਲ ਸਮਝੌਤਾ ਕੀਤਾ ਗਿਆ
@Pargatsingh-ne6gz
@Pargatsingh-ne6gz 3 года назад
sahi keha vere
@RajKumar-em7hr
@RajKumar-em7hr 3 года назад
रेट जियादा kawalti है नही
@JagdishSingh-yp2pc
@JagdishSingh-yp2pc 3 года назад
ਮਹਿੰਗਾ ਜਿਆਦਾ ਹੈ । ਮੇਰੇ ਹਿਸਾਬ ਚ 10000 ਹਜਾਰ ਸਹੀ ਐ॥
@RavinderSingH-gp9tf
@RavinderSingH-gp9tf 3 года назад
Battery te motor mehgi hundi aa company v ki kare
@gurvindersinghsingh9308
@gurvindersinghsingh9308 3 года назад
ahhah
@HARJEETSingh-rr1xp
@HARJEETSingh-rr1xp 3 года назад
@@RavinderSingH-gp9tf ਕੰਪਨੀ ਨੂੰ ਕੋਈ ਵੀ ਚੀਜ਼ ਮਹਿੰਗੀ ਨਹੀਂ ਪੈਂਦੀ ਜੇਕਰ ਆਪਾ ਤਾਂਬੇ ਅਤੇ ਲੋਹੇ ਅਤੇ ਹੋਰ ਜੋ ਵੀ ਸਮਾਨ ਦੇਖਦੇ ਹਾਂ ਇਹਨਾਂ ਨੂੰ ਇਹ ਸਮਾਨ ਵਾਲਾ ਸਸਤਾ ਹੀ ਪੈਂਦਾ ਹੁੰਦਾ
@MrGauraverma
@MrGauraverma 3 года назад
ਬਹੁਤ ਵਧੀਆ ਵੀਡਿਓ, ਤਸੱਲੀਬਖ਼ਸ਼ ਵੀਡਿਓ। ਸਾਈਕਲ ਚ ਤਾਂ ਹੋਵੇਗੀ, ਪਰ ਵੀਡਓ ਚ ਕੋਈ ਕਮੀਂ ਨਹੀਂ।
@mandeep4782
@mandeep4782 3 года назад
ਜਿਹੜਾ ਸਾਈਕਲ ਤੁਸੀ ਖੁਦ ਤਿਆਰ ਕੀਤਾ ਹੈ ।ਉਸ ਨਾਲ compare ਜਰੂਰ ਕਰਿਓ ਜਿਵੇਂ ਸਪੀਡ, battery backup, hub vs gear motor, ਕਿੰਨਾ ਵਜਨ ਚੁੱਕ ਸਕਦੇ ਹਨ ਦੋਵੇਂ ਸਾਈਕਲ, ਸੜਕ ਅਤੇ ਚੜਾਈ ਵਿਚ ਕਿਸ ਦੀ performance ਵਧੀਆ ਹੈ, 24 vs 36 volt , ਆਦਿ।
@karmjeetsingh9632
@karmjeetsingh9632 3 года назад
Yes
@LakhwinderSingh-zn3yd
@LakhwinderSingh-zn3yd 3 года назад
Bekar he ji bilkul eh cykal
@GaganSingh-ss1fl
@GaganSingh-ss1fl 3 года назад
@@LakhwinderSingh-zn3yd o kida paji daso pls
@deepgoswami533
@deepgoswami533 3 года назад
ਬਾਈ ਜੀ ਇਹਦੇ ਨਾਲੋ ਤਾਂ ਜਿਹੜਾ ਤੁਸੀ ਆਪਦੇ ਵਾਸਤੇ ਸਾਈਕਲ ਤਿਆਰ ਕੀਤਾ ਸੀ ਉਹ ਬਹੁਤ ਜਿਆਦਾ ਕਾਮਯਾਬ ਸੀ ਇਹ ਤਾਂ ਬਕਵਾਸ ਲਗਿਆ ਜੀ ਧੰਨਵਾਦ
@ermanpreetsinghdhaliwal3726
@ermanpreetsinghdhaliwal3726 3 года назад
Jma e bkaar bai ,, 5000-7000 di chij tk thik a
@lucky_657
@lucky_657 3 года назад
ਪਰ ਗਰੀਬ ਲਈ 5000ਦਾ ਵੀ ਮਹਿੰਗਾ ਸੀ ਹੁਣ ਤੇ ਹੈ ਹੀ ਬਹੁਤ ਮਹਿੰਗਾ ਇਸ ਨਾਲੋਂ ਤੇ ਸੈਕੰਡ ਹੈੰਡ ਮੋਟੋਸਾਈਕਲ ਹੀ ਸਹੀ ਹੈ
@punjaab1001
@punjaab1001 3 года назад
ਬਾਈ ਜੀ ਸੈਕੰਡ ਹੈਂਡ ਮੋਟਰ ਸਾਇਕਲ ਤਾਂ ਠੀਕਾ ਪਰ ਗੱਲ ਤਾਂ ਪੈਟਰੋਲ ਦੀ ਆ
@sandhusaab4311
@sandhusaab4311 3 года назад
Gareeb veer ji phone kinne da jis ton comment kita
@lucky_657
@lucky_657 3 года назад
@@sandhusaab4311 ਮੈਂ ਆਪਣੀ ਨੀਂ ਬਾਕੀ ਜਨਤਾ ਦੀ ਗੱਲ ਕਰ ਰਿਹਾ ਸਭ ਲਈ ਲਈ ਲੈਣਾ ਅਸਾਂਨ ਨਹੀ ਹੈ
@lucky_657
@lucky_657 3 года назад
@@punjaab1001 ਹਾਂਜੀ ਪਰ ਇਸਦਾ ਵੀ ਕੀ ਪਤਾ ਬੈਟਰੀ ਕਿੰਨਾ ਟਾਈਮ ਸਹੀ ਚਲੇ
@charanjeetgill1708
@charanjeetgill1708 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਕਮੀਆਂ ਦੱਸੀਆਂ ਪਰ ਰੇਟ ਮਹਿੰਗਾ ਗਰੀਬ ਬੰਦਾ ਨੀ ਲੈ ਸਕਦਾ
@harjotsingh7917
@harjotsingh7917 3 года назад
Good information vir ji
@AroorSingh-y1j
@AroorSingh-y1j 3 года назад
ਕਮੀਆ ਜ਼ਿਆਦਾ ਤੇ ਗੁਣ ਘੱਟ ਹਨ
@surajbhan7606
@surajbhan7606 3 года назад
ਬੈਟਰੀ ਖਤਮ ਹੋਣ ਤੋਂ ਬਾਅਦ ਵਿੱਚ ਪੈਡਲ ਨਾਲ ਵਧੀਆ ਚੱਲੇ ਗਾ ਜਾ ਨਹੀਂ ਬਾਈ ਜੀ
@atheist_happie
@atheist_happie 3 года назад
Jyada nhi lekin 5 kg jyada weight lgega tuhanu
@gurdeepsinghshahot2494
@gurdeepsinghshahot2494 3 года назад
No brother
@atheist_happie
@atheist_happie 3 года назад
@@gurdeepsinghshahot2494 brother magnet di force brushless motor di bhut hundi h
@atheist_happie
@atheist_happie 3 года назад
@@gurdeepsinghshahot2494 agr eh cycle nu bina battery de chalan ge ehna nu motor di force lgegi jehdi lgbhag bina battery toh 3kg di lgegi te battery sne 5kg de around
@BootaSingh-fc3pm
@BootaSingh-fc3pm 3 года назад
ਵਾਹ ਜੀ ਵਾਹ, ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏💖🙏
@BalvinderSingh-lh8do
@BalvinderSingh-lh8do 3 года назад
੧ ਸੱਭ ਤੋ ਪਹਿਲਾ ਬੈਟਰੀ ਚਾਰਜ ਟਾਈਮ ਜਿਆਦਾ ਹੈ ਅਤੇ ਡਿਸਚਾਰਜ ਟਾਈਮ ਘੱਟ ਹੈ ੨ ਬੈਟਰੀ ਸੇਫਟੀ ਕੱਬਰ ਜਰੂਰੀ ਹੈ
@jaswantsinghatwal6877
@jaswantsinghatwal6877 3 года назад
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 👍👍👍
@SandeepSingh-xu9im
@SandeepSingh-xu9im 3 года назад
Sewak bhaji sat shri aakaal Jekar altinater ja dianmno lag jave, Bettery aapne aap charge ho sakdi hai?
@ManjinderSinghDeoll
@ManjinderSinghDeoll 3 года назад
ਇਨਾ ਚੀਜ਼ਾਂ ਦੀ ਲਾਈਫ ਘੱਟ ਹੀ ਹੁੰਦੀ ਹੈ ਜੀ ਇਹਦੇ ਨਾਲੋਂ ਚੰਗਾ ਹੈ 18000 ਦਾ ਪੁਰਾਣਾ ਪਲਾਟਿਨਾ ਮੋਟਰਸਾਈਕਲ ਜਿਸਦੀ ਐਵਰੈਜ 70 ਕਿਲੋਮੀਟਰ ਦੀ ਐ
@jugrajsingh4507
@jugrajsingh4507 3 года назад
Ehde nalo te padal wali lona le lande🤣🤣🤣🤣80 km chal di.
@GurmeetSingh-tl9es
@GurmeetSingh-tl9es 3 года назад
Honest & holistic review. Hero must be thankful to you for providing scope to their pilot project. Hope they provide better product in future. Thank you
@anmolpreetsingh1177
@anmolpreetsingh1177 3 года назад
Next video - ਵੀਰ ਜੀ ਇਸ ਸਾਇਕਲ ਨੂੰ ਤੁਸੀਂ modified ਕਰਕੇ ਕਮੀਆਂ ਪੂਰੀਆਂ ਕਰੋ ਜੀ 👍
@preetman100
@preetman100 3 года назад
high ਤੇ ਜਦੋਂ 20 kmh ਦੀ speed ਤੇ ਜਾਂਦਾ ਅਤੇ ਜੇ brake ਲਗਾਉਣੀ ਪਵੇ ਤਾਂ ਇੱਕ ਦਮ ਰੁੱਕ ਜਾਂਦਾ?? ਦੂਸਰਾ ਜਦੋ ਰੇਸ ਘੱਟ ਵੱਧ ਕਰਨ ਲਈ ਕੁੱਝ ਨਹੀਂ ਹੈ ਤਾਂ ਜੇ speed ਘੱਟ ਕਰਨੀ ਹੈ ਤਾਂ ਕੀ ਕਰਨਾ ਪੈਂਦਾ? ਪੈਡਲ ਛੱਡਣ ਤੋਂ ਕਿੰਨੇ ਸਮੇ ਬਾਅਦ ਰੇਸ ਘੱਟ ਹੁੰਦੀ?
@sandhufarm7180
@sandhufarm7180 3 года назад
ਸਿੰਘ ਸਾਹਬ ਬਹੁਤ ਵਧੀਆ ਜਾਣਕਾਰੀ
@kabalsinghdhillon1301
@kabalsinghdhillon1301 3 года назад
ਗਰੀਬ ਲੋਕਾਂ ਲਈ ਹਾਲੇ ਵੀ ਮਹਿੰਗਾ ਹੈ ਵੀਰ ਜੀ
@Rajkumar-n
@Rajkumar-n 3 года назад
Peteol 100par hai meri bike 32 di avarage dindi 😁 us nalo ta badhiya hai.
@ermanpreetsinghdhaliwal3726
@ermanpreetsinghdhaliwal3726 3 года назад
@@Rajkumar-n bike platina ya ct100 lao, 70km chlda
@Rajkumar-n
@Rajkumar-n 3 года назад
@@ermanpreetsinghdhaliwal3726 mene Hero di optima liti hai 120 km 3 unit ch chaldi hai. 6 hour charging at night. 2 battery 75000 on road price with rc
@brargamdur
@brargamdur 3 года назад
ਜੇਕਰ ਆਪਾਂ ਆਨਲਾਈਨ ਕਿਟ ਦੀ ਕੀਮਤ ਦੇਖੀਏ ਤਾਂ ਉਹ ਲਗਭਗ ੧੧੦੦੦ ਰੁਪਏ ਦੇ ਕਰੀਬ ਹੈ। ਹੁਣ ਬੈਟਰੀ, ਕੰਟਰੋਲਰ ਤੇ ਚਾਰਜਰ ਦੀ ਕੀਮਤ ਦੇਖੀਏ ਤਾਂ ਇਹ ਇਸ ਸਾਈਕਲ ਦੀ ਕੀਮਤ ਤੋਂ ਵੀ ਵੱਧ ਹੈ।
@sariesinghsingh3369
@sariesinghsingh3369 3 года назад
ਬਾਈ ਜੀ ਅਸੀਂ ਤਾਂ ਇਸ ਤਰ੍ਹਾਂ ਦੀ ਚੀਜ ਕੱਦੇ ਦੇਖੀਆ ਨਹੀਂ ਹੈ ਪਰ ਅਸੀਂ ਚੈਨਾ ਦੇ hong kong ਵਿਚ ਰਹਿੰਦੇ ਆ ਆ ਤਾਂ ਬਾਈ ਇੰਡੀਆ ਦੇ ਲੁਧਿਆਣਾ ਨੇ ਕਮਾਲ ਕਰ ਦਿੱਤੀ ਇਹਨਾਂ ਨੇ ਤਾਂ ਸਾਰੀ ਦੁਨੀਆ ਫੇਲ ਕਰਤੀ ਬਾਈ ਜੀ ਅਸੀਂ ਤਾਂ ਪਹਿਲੀ ਵਾਰ ਸੁਣਿਆ ਤੇ ਤੁਹਾਡੀ ਵੀਡੀਓ ਦੇਖ ਕੇ ਪਤਾ ਲੱਗਦਾ ਅਸੀਂ ਨੀ ਇਸ ਤਰ੍ਹਾਂ ਦੀਆਂ ਵੀਡੀਓ ਦੇਖੀਆਂ ਐਵੇਂ ਲੋਕੀ ਰੋਲਾ ਪਾਈ ਜਾਦੇ ਨੇ ਬਾਈ ਜੀ ਤੁਸੀਂ ਬਹੁਤ ਹੀ ਵੱਧੀਆਂ ਕੀਤਾ ਸਾਨੂੰ ਵੀ ਪਤਾ ਲੱਗਾ ਇਸ ਤਰ੍ਹਾਂ ਦੀਆਂ ਚੀਜਾਂ ਹੁੰਦੀਆਂ ਨੇ ਬਾਈ ਜੀ ਸਾਨੂੰ ਪਹਿਲਾਂ ਕੋਈ ਪਤਾ ਨਹੀਂ ਸੀ ਪਰ ਅਸੀਂ hong kong ਵਿਚ ਰਹਿੰਦੇ ਆ ਆ ਤਾਂ ਬਹੁਤ ਹੀ ਵੱਡਾ ਚਮਕਤਾਰ ਹੋਗੀਆ
@gurpalsaroud1472
@gurpalsaroud1472 3 года назад
ਅਸੀਂ ਸਾਰੀਆਂ ਬੀਡੀਓ ਦੇਖਦੇ ਹਾਂ ਵੀਰ ਬਹੁਤ ਵਦੀਆ ਰੰਗੀ ਵੀਰ ਵਲੋਂ ਪਿਆਰ ਭਰੀ ਸਤਿ🙏
@love.animals.
@love.animals. 3 года назад
*ਚਾਰਜ ਹੁੰਦਾ ਜਾ ਨਹੀ ਪੈਡਲ ਮਾਰਨ ਨਾਲ?*
@GaganDeep-ty2jx
@GaganDeep-ty2jx 3 года назад
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ
@g.p.s319
@g.p.s319 3 года назад
ਬੈਟਰੀ ਦੀ ਕਿੰਨੀ ਗਰੰਟੀ ਹੈ ।ਟਾਇਰਾਂ ਦੀ ਗਰੰਟੀ ਨਹੀਂ ਹੈ ।
@manveersingh506
@manveersingh506 3 года назад
Rate bhave 2000 jayada hove par *Stand, tyre, brake vadia hone chahide si *horn , te charging port di koi gal nahi ( baki cycle vich khere hunde a) *lock hona v jaroori si * removable battery wala feature vadia laga * rate de hisab nal average v thik a *Speed v thik a cycle de hisab nal
@AMANMAAN
@AMANMAAN 3 года назад
Subscribe ਕਰੋ ਵੀਰੇ ਮੇਰਾ ਚੈਨਲ 🙏🙏🥺 ਤੁਹਾਡਾ ਇੱਕ ਰੁਪਿਆ ਨੀ ਲਗਦਾ Subscribe ਕਰਨੂੰ ਪਰ ਮੇਰੀ ਮੇਹਨਤ ਲਗਦੀ video ਬਨਾਉਣ ਚ' 😭 Subscribe Button ਹੀ ਦਬਣਾ ਕਰਦੋ 🙏
@mandeep4782
@mandeep4782 3 года назад
ਜਿਹੜਾ ਸਾਈਕਲ ਤੁਸੀ ਤਿਆਰ ਕੀਤਾ ਹੈ ।ਉਸ ਨਾਲ compare ਕਰੋ। ਬਹੁਤ ਹੈਲਪ ਮਿਲੂਗੀ। ਕਿਉਂ ਕਿ ਮੇਰੇ ਕੋਲ ਸਾਈਕਲ ਤਾਂ ਹੈ, ਪਰ ਉਸ ਵਿੱਚ ਕਿਹੜੀ kit ਲਗਾਵਾਂ ਮਤਲਬ hub ਜਾਂ pmdc ਅਤੇ ਕਿੰਨੇ watt ਦੀ ਮੋਟਰ ਠੀਕ ਰਹੂਗੀ ਵਗੈਰਾ । ਭਾਜੀ ਤੁਹਾਡਾ ਬਹੁਤ ਧੰਨਵਾਦ ਕਿਉਂ ਕਿ ਮੈਂ Spot welder ਵੀ ਬਣਾ ਲਿਆ ਹੈ ਤੁਹਾਡੀ video ਦੀ ਮਦਦ ਨਾਲ । battery ਖੁਦ ਤਿਆਰ ਕਰਨ ਲਈ।
@ramsharma1427
@ramsharma1427 3 года назад
ਹਲਾਤਾਂ ਦੇ ਹਿਸਾਬ ਨਾਲ ਇਸਦੀ ਉਮਰ ਵੀ ਘੱਟ ਹੀ ਲੱਗਦੀ
@amrjeetsingh1328
@amrjeetsingh1328 3 года назад
ਇਸ ਦੀ ਟੋਕਰੀ ਚਾਹੀਦੀ ਹੈ ਟਾਇਰ ਰਿਮ ਹੈਵੀ ਹੋਣ ਜੋ50ਸਠ ਕਿਲੋ ਭਾਰ ਵੀ ਲੈਕੇ ਜਾਵੇ ਪਿੰਡਾ‌ਦੇ ਧੋਂਦੀਆਂ ਫੇਰੀ ਵਾਲਿਆਂ ਕੰਮ ਕਾਜ ਵਾਲਿਆਂ ਦਾ ਬਹੁਤ ਫਾਇਦੇ ਮੰਦ ਹੋਵੇਗਾ ਲੋਕ ਮੋਟਰ ਸਾਈਕਲ ਘਟ ਵਰਤਨ ਗੇ‌ ਜੇ ਸੁਧਾਰ ਕਰਨ ਤਾ
@skstarpunjabi3551
@skstarpunjabi3551 3 года назад
ਜੋ ਸਾਇਕਲ ਤੁਸੀਂ ਆਪ ਤਿਆਰ ਕੀਤਾ ਸੀ ਉਸਦੇ ਬਾਰੇ ਦਁਸੋ ਜੀ?
@JarnailSingh-ds8si
@JarnailSingh-ds8si 3 года назад
ਤੁਸੀਂ ਵੇਖ ਲਿਆ ਅੱਸੀ ਵੇਖ ਲਿਆ ਸਰ ਜੀ ਇੱਕ ਹੀ ਗੱਲ ਆ ਜੀ ਤੁਹਾਡੇ ਤੇ ਯਕੀਨ ਆ ਜੀ ਤੇ ਸਰ ਜੀ ਇਹ ਵੀ ਦੱਸਣਾ ਸੀ ਜੀ ਜਦ ਬੈਟਰੀ ਖ਼ਤਮ ਹੁੰਦੀ ਆ ਤਾਂ ਉਸ ਸਮੇ ਕਿਵੇ ਚਲਦੀ ਜਾਣੀ ਕਿ ਹਲਕੀ ਜਾ ਭਾਰੀ ਜਾ ਇਸ ਦੀ Ride ਵਾਰੇ ਆਪਣਾ experince ਦੱਸਣਾ ਸੀ ਜੀ।
@RANJITSingh-hn3db
@RANJITSingh-hn3db 3 года назад
ਆਪਜੀ ਦੀਆਂ ਗੱਲਾਂ ਨਾਲ਼ ਮੈਂ 100% ਸਹਿਮਤ ਹਾਂ।
@farmlife3304
@farmlife3304 3 года назад
ਧੰਨਵਾਦ ਹੀਰੋ ਸਾਈਕਲ ਵਾਲਿਆਂ ਦਾ 🙏🙏🙏👍👍
@loveysingh9828
@loveysingh9828 3 года назад
Kiu
@farmlife3304
@farmlife3304 3 года назад
@@loveysingh9828.??🙏
@joginder.palsingh363
@joginder.palsingh363 3 года назад
Veer no. Please. Tusi mere msg pad leayo please don't forget about me please
@ManjitSingh-vk4ry
@ManjitSingh-vk4ry 3 года назад
ਕਿਸ ਗੱਲ ਦਾ ਧੰਨਵਾਦ
@farmlife3304
@farmlife3304 3 года назад
@@ManjitSingh-vk4ry.ਉਨਾ ਦੀ ਚੰਗੀ ਸੋਚ ਲਈ ਬਾਈ ਜੀ 🙏
@navdeepricky25
@navdeepricky25 3 года назад
22 g j battery nal paka hi solar panel aatach kardaiye tan ki unlimited mileage mil sakdi hai dasna jarur g
@purshottamgiri5782
@purshottamgiri5782 3 года назад
आपने/बहुत /बढ़िया /जानकारी दी है और /इसमें /जो/कमियाँ है /इसकी/भी/जानकारी /देने/के/लिए /धन्यवाद /वैसे/16000₹/कीमत /ठीक/है /लेकिन /कंपनी ने /टायर /टुयुब/और /व्हील /मजबूत /देने /चाहिए
@AmanDeep-fi3qt
@AmanDeep-fi3qt 3 года назад
ਬਾਕੀ ਸਭ ਕੁਝ ਠੀਕ ਹੈ ,ਪਰ ਜੋ ਕਮੀਆਂ ਆਈਆਂ ਹਨ ਉਹ ਨਹੀਂ ਸੀ ਆਉਣੀਆਂ ਚਾਹੀਦੀਆਂ, ਮੈਨੂੰ ਲੱਗਦਾ ਹੈ ਕਿ ਜੇਕਰ ਸਾਈਕਲ ਹੀਰੋ ਵਾਲਿਆਂ ਦੀ ਥਾਂ ਐਟਲਸ ਵਾਲੇ ਬਣਾਉਣ ਤਾਂ ਵਧੀਆ ਬਣਾਉਗੇ, 🙏
@JagjitSingh-xv4br
@JagjitSingh-xv4br 3 года назад
ਬਿਲਕੁੱਲ ਸਹੀ ਕਮੀਆਂ ਦੱਸੀਆਂ
@gopidhaliwal4693
@gopidhaliwal4693 3 года назад
ਕੀਮਤ िਜਅਾਦਾ
@jagirsingh6295
@jagirsingh6295 3 года назад
ਇਸ ਨਾਲੋ ਸਮਾਨ ਆਪ ਖਰੀਦ ਕੇ ਸਾਇਕਲ ਤਿਆਰ ਕਰ ਲਵੋ ਕਾਫੀ ਠੀਕ ਰਹੇਗਾ ਇਹ ਤਾ 18000 ਵਿੱਚ ਬੇਕਾਰ ਹੈ ਕਿਉਕਿ ਕਮੀਆਂ ਬਹੁਤ ਹਨ ਤੇ ਦੂਸਰਾ ਕੁਆਲਿਟੀ ਹੀਰੋ ਨਹੀ ਸਗੋ ਜੀਰੋ ਹੈ
@punjabitvddpunjabi8549
@punjabitvddpunjabi8549 3 года назад
ਬਿਲਕੁਲ ਸਹੀ ਕਿਹਾ ਵੀਰ ਜੀ ਨਾਲੇ ਇੰਡੀਕੇਟਰ ਵੀ ਚਾਹੀਦੇ ਹਨ
@sainiamarjeet
@sainiamarjeet 3 года назад
LED light chayede hege front te back vich accident toon bachan laye
@malooksingh7137
@malooksingh7137 3 года назад
ਕੁਝ ਖਾਸ ਨਹੀ ਹੈ ।ਇਸਤੋਂ ਵਧੀਆ ਤਾਂ ਆਪ ਤਿਆਰ ਕਰ ਲੋ
@guggumangatguggu9018
@guggumangatguggu9018 3 года назад
24 hazaar di Ranger aaundi a usde gear vi a light te horn vi a te charge Karn te chaladi vi Vadh a te ehde nalo mazboot bhut a
@karamjitsingh6875
@karamjitsingh6875 3 года назад
Es di bettry spray pump Ch fit kar sakde hain Vdo bnana g
@khushwantsinghkhushwantsin1458
@khushwantsinghkhushwantsin1458 3 года назад
ਸੇਵਕ ਸਿੰਘ ਜੀ ਤੁਸੀਂ ਤਿਆਰ ਕਰਕੇ ਦੇ ਸਕਦੇ ਹੋ ਬੈਟਰੀ ਵਾਲੀ ਸਾਈਕਲ?
@KulwinderSingh-lh2uu
@KulwinderSingh-lh2uu 3 года назад
Sawak ji padel wala magnet agla tyre de hub ta fit karo ik wari padel maro far bina padel
@bhaigurwindersinghji1051
@bhaigurwindersinghji1051 3 года назад
ਬ੍ਰੇਕ ਲਈ ਪਰੋਬਲਮ ਆ ਸਕਦੀ
@Jai.shree.Ram8173
@Jai.shree.Ram8173 2 года назад
Apki cycle ke hub motor mai kitni spokes lagi hai and rim main holes ki hai
@ifthikarlaligill9342
@ifthikarlaligill9342 3 года назад
Very very very good and informative video and good way explanation
@parmindergill2584
@parmindergill2584 3 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ
@jazdeep666
@jazdeep666 2 года назад
Bro jehra pedal sensor grari toa remove krke front wheel naal lga k derect chli janda
@jagseerchahaljag687
@jagseerchahaljag687 3 года назад
ਮਾਫ਼ ਕਰਨਾ ਸੇਵਕ ਜੀ। ਮੈਨੂੰ ਸਾਈਕਲ ਦੀ ਫਿਟਿੰਗ ਇੱਕ % ਵੀ ਚੰਗੀ ਨਹੀਂ ਲੱਗੀ। ਜਿਹੜੀਆਂ ਤੁਸੀਂ ਸਾਈਕਲ ਚੁ ਘਾਟਾਂ ਦੱਸੀਆਂ ਨੇ ਉਹ ਸਹੀ ਦੱਸੀਆਂ ਨੇ। ਬਹੁਤ ਬਹੁਤ ਧੰਨਵਾਦ ਬਾਈ ਜੀ।
@mangatsingh8608
@mangatsingh8608 3 года назад
ਬਹੁਤ ਸਹੀ ਜਾਨਕਾਰੀ ਦਿਤੀ ਧੰਨਵਾਦ
@sohal6370
@sohal6370 3 года назад
Jado battery khatam hoje fr padal te chal jnda ?
@moviesandmysteries4538
@moviesandmysteries4538 3 года назад
ਬਾਈ ਜੀ ਅੱਜ ਕੱਲ ਸਭ ਕੁਝ made in china ਆ। ਇਹ ਸਿਰਫ ਨਾਂਅ ਦਾ ਹੀਰੋ ਆ ਪਰ manufacturing ਸਾਰੀ ਚੀਨ ਦੀ ਆ।
@singhpreet3066
@singhpreet3066 3 года назад
ਹੋ ਸਕਦਾ ਚਾਈਨਾ ਦਾ ਹੀ ਮੋਟਰ ਹੋਣਾ
@moviesandmysteries4538
@moviesandmysteries4538 3 года назад
ਹਾਂ
@sodhiDhil2on
@sodhiDhil2on 3 года назад
Bhaji eh bike de meter ch ki modifications kite aa plzz edi v jankari deo
@rupinderkumar9036
@rupinderkumar9036 3 года назад
ਨਿਰਪੱਖ detail ਦਿੱਤੀ ਜੀ। ਧੰਨਵਾਦ🙏
@sainiamarjeet
@sainiamarjeet 3 года назад
hub motor paye agge wale paye te lana chayeda hege taki padel te motor dono use kar sako
@gurjeetmanes6958
@gurjeetmanes6958 3 года назад
Veer ji mere kol Bajaj Chetak scooter Hai usmein battery se kar sakte ho
@inderpreetsingh6145
@inderpreetsingh6145 3 года назад
ਬਾਈ ਰਿਕਸਾ ਰੇਹੜੀ ਵਾਲੇ ਚੱਕੇ ਲਗਾਉਣੇ ਸੀ ਤੇ ਸਟੇਡ ਫੁੱਲ ਹੇਵੀ ਲਗਾਉਣਾ ਸੀ ਤੇ ਲਾਈਟ ਅੈਲਇਡੀ ਲਗਾ ਦੇਣੀ ਸੀ
@sarpanchkhalsa735
@sarpanchkhalsa735 3 года назад
ਸੇਵਕ ਬਾਈ ਜੀ ਇਹ ਦਸੋ ਕੀ ਇਸ ਦੀ ਮੋਟਰ ਵਾਲਾ ਚੱਕਾ ਅਤੇ ਹੋਰ ਇਲੈਕਟ੍ਰਾਨਿਕ ਸਪੇਅਰ ਪਾਰਟ ਮਿਲ ਸਕਦਾ ਅਤੇ ਕਿੰਨੇ ਦਾ ਪੳੂਗਾ ਤਾਂ ਕਿ ਆਪਣੇ ਪੁਰਾਣੇ ਸਾਈਕਲ ਤੇ ਲਾ ਸਕੇ
@autoexplain
@autoexplain 3 года назад
electric break sensor not provide which major drawback in this cycle....because if u stop padeling during break..motor not stop quickly
@HarvinderSingh-vs2yl
@HarvinderSingh-vs2yl 3 года назад
Ede which hor modification karke running cha charge bhi hon
@talwindersinghdolike4286
@talwindersinghdolike4286 3 года назад
ਬਹੁਤ ਵਧੀਆ ਜਾਣਕਾਰੀ
@VikramSingh-tn5tl
@VikramSingh-tn5tl 3 года назад
Vadiya ji... Battery khtm hon to bad .pahara chalta a ki ?
@tarnjeetsingh302
@tarnjeetsingh302 3 года назад
Veer g j appa three wheels cycle nu handicap ♿ wale nu battery te chalana hove kinna karcha hou. And tu c ready kr sakde oo
@salvindersingh6402
@salvindersingh6402 3 года назад
Eh phone ch speed da meter kehdi application nal aaunda g ??
@JaswinderSingh-dq1ki
@JaswinderSingh-dq1ki 3 года назад
Jmana badal gya me sochda cycle da rewu 2021 ch mere lai kmal di gal hai veer das reha es ch light charger howe 🙏🏿
@prabhcheema7736
@prabhcheema7736 3 года назад
veer je agle chkke ch idda di hub motor lake osnu alternator vang km krn lyi bna skde? , battery chagre da km le skde ??
@myland973
@myland973 3 года назад
ਤੁਲੱਵੀਂ ਜਾਣਕਾਰੀ ਵੀਰ ਜੀ ਨੇ ਦਿੱਤੀ ਹੈ
@TechnicalGyanandPunjabivlog
@TechnicalGyanandPunjabivlog 3 года назад
Veer g tusi bike nu lpg gass kit ware jankari deo
@entertainment._968
@entertainment._968 3 года назад
Sar ek purani old Activa lekar uska engine remove karke use per bldc hub motor lagakar with battery Kitna kharcha aaega banakar dikhayen.
@radharanient
@radharanient 2 года назад
Sir Any ladies model is there in electric in this price????????????????????
@avtarsinghavtar7973
@avtarsinghavtar7973 2 года назад
ਬਹੁਤ ਵਧੀਆ ਹੈ ਜੀ
@Harshveersingh22109
@Harshveersingh22109 3 года назад
ਬਾਈ ਜੀ ਕੀ ਅਸੀ ਆਪਣੇ ਪੁਰਾਣੇ ਹੀਰੋ ਸਾਈਕਲ ਨੂੰ ਇਸ ਵਿੱਚ ਬਦਲ ਸਕਦੇ ਹਾ
@joginder.palsingh363
@joginder.palsingh363 3 года назад
Veer es to vi vadea nale je Tusi saman app leke avo GE OK report hove GA. Eh Sab nakli saman lea a mera apna v kam a tahanu Sab kuj mil jave ga online company da
@Kissantelevision
@Kissantelevision 3 года назад
@@joginder.palsingh363 numbr snd kro vr
@gagansekhon1234
@gagansekhon1234 3 года назад
ਵੀਡਿਓ ਬਣਾਈ ਹੋਈ ਆ ਆਮ ਸਾਈਕਲ ਨੂੰ ਬਿਜਲੀ ਵਾਲਾ ਬਣਾਉਣ ਤੇ .. ਦੇਖ ਲਵੋ ਇਹੀ ਪੇਜ ਤੇ ਆ
@bkaul8066
@bkaul8066 2 года назад
ਸਾਇਕਲ ਵਿੱਚ ਬੈਟਰੀ ਵੀ ਚਾਰਜ ਹੋ ਸਕਦੀ ਸੀ।ਮੈਗਨਟ ਨਾਲ ਡੈਨਮੋ ਨਾਲ ਚੱਲਦੇ ਸਾਇਕਲ ਨਾਲ ਬਿਜਲੀ ਪੈਦਾ ਹੋ ਸਕਦੀ ਸੀ।ਜਿਸ ਨਾਲ ਬੈਟਰੀ ਚਾਰਜ ਹੋ ਸਕਦੀ ਸੀ।
@rajux1963
@rajux1963 3 года назад
Battery dad hon te Ki eh zor vad lgda?
@rajagrewal2062
@rajagrewal2062 3 года назад
ਬਾਈ ਟ੍ਰਾਈ ਸਾਈਕਲ ਤੇ ਮੋਟਰ ਲਾਉਣ ਦਾ ਕੀ ਖ਼ਰਚਾ ਮੇਰਾ ਭਾਰ ਕੁਵੈਟਲ ਤੋਂ ਵੱਧ ਆ ਕਿਹੜੀ ਮੋਟਰ ਲੱਗੇਗੀ
@jazzsingh2447
@jazzsingh2447 3 года назад
ਕਮੀਆਂ ਤੇ ਹਨ ਪਰ ਜੋ ਤੁਸੀਂ ਕਿਹਾ ਕਿ ਇਹਦੇ ਚ ਮੋਬਾਈਲ ਚਾਰਜਰ , ਲਾਈਟ , ਹਾਰਨ , ਹੋਣਾ ਚਾਹੀਦਾ ਸੀ , ਇਹਦੇ ਨਾਲ ਬੈਟਰੀ ਦੀ ਲਾਈਫ ਤੇ ਅਸਰ ਪੈਣਾ ਸੀ ਮਤਲਬ ਸਾਈਕਲ ਨੇ ਦੂਰੀ ਘਟ ਤਹਿ ਕਰਨੀ ਸੀ . ਹਾਂ ਪਰ ਸਟੈਂਡ ਜਾ ਹੋਰ ਜੋ ਫਰੇਮ ਚ ਜੋ ਕਮੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਸਨ
@AvtarSingh-qj3dr
@AvtarSingh-qj3dr 3 года назад
ਇਹ ਸਾਇਕਲ ਹੈ ਇਸ ਲਈ ਹਾਰਣ ਦੀ ਲੋੜ ਨਹੀ ਘੰਟੀ ਵਧੀਆ ਹੋਣੀ ਚਾਹੀਦੀ ਹੈ ਬਾਕੀ ਮੁਬਾਇਲ ਚਾਰਜ ਬਿਨਾ ਤਾਂ ਸਰਜੂ ਲਾਇਟ ਤੇ ਤਾਲਾ ਹੋਣਾ ਜ਼ਰੂਰੀ ਸੀ
@mohammadnadeem6710
@mohammadnadeem6710 3 года назад
Sir motorcycle te gas kit di video banayo pata lage ke lagana chahiye ya nahi
@RAJEEVKUMAR-ut5cj
@RAJEEVKUMAR-ut5cj 2 года назад
Very good brother for telling drawbacks , as companies used to skip off such things,, such reviews plays very important roles for investing money
@rajkaranmann6055
@rajkaranmann6055 3 года назад
bai ji bina battery to padal aam cycile wang he wajan gya
@Rajput-ic6ml
@Rajput-ic6ml 3 года назад
sir 36v 250w /350 ?
@mann-kg4pg
@mann-kg4pg 3 года назад
ਵੀਰ ਇਹ ਮਿਲਦਾ ਕਿਸ ਤੋਂ ਲੁਧਿਆਣੇ,, ਅਡਰੱਸ,, ਜਾਂ ਨੰ,,
@RamanKumar-pr3go
@RamanKumar-pr3go 3 года назад
Bai g cycle sade kol hero da haga a dukan to battery. Charger te moter mil sakdi a je mil skdi ta kiho milo te kine di.milo.jaroor dasna g
@rajurandhawa9381
@rajurandhawa9381 3 года назад
Sir vaise vadia a koi gal nhi je nal paidal v marne painde te khas krke bajurga vaste sareer di ਕਸਰਤ ho jandi ਗੋਡੇ chalde rehande....
@deepakbhardwaj1037
@deepakbhardwaj1037 3 года назад
Tusi bilkul sahi daseya. Pedal wala kam galat hai. Ide naalo ta tusi vadiya banaya c
@ਕੁਦਰਤਹੀਰੱਬਹੈ
ਮੇਰੇ ਕੋਲ਼ ੧੫ ਸਾਲ ਪੁਰਾਣੀ ਪੈਟਰੋਲ ਨਾਲ਼ ਚੱਲਣ ਵਾਲ਼ੀ 'ਟੀਵੀਐਸ ਪੈਪ ਸਕੂਟੀ' ਵਧੀਆ ਹਾਲਤ ਵਿਚ ਮੌਜੂਦ ਹੈ। ਕੀ ਇਸਨੂੰ ਪੈਟਰੋਲ ਇੰਜਣ ਦੀ ਥਾਂ ਬੈਟਰੀ ਕਿੱਟ ਨਾਲ਼ ਚਲਾਇਆ ਜਾ ਸਕਦਾ ਹੈ?
@PrimePunjabpb
@PrimePunjabpb 3 года назад
Speed wali application kehri a bai ji jehre tusi use kiti a a
@gurjitsingh8504
@gurjitsingh8504 3 года назад
22 g mai Canada vich electric bikes di sale krda. Eh jo electrical cycles a hero da. Edda electrical system China made a. Eh di battery life maximum 2 saal di. Eh da electrical parts 2-3 saal tak hi milna.
@Amandeep-ro6tm
@Amandeep-ro6tm 3 года назад
ਬਹੁਤ ਹੀ ਵਧੀਆ ਜਾਣਕਾਰੀ ਬਾਈ ਜੀ
@harrybajwa2779
@harrybajwa2779 3 года назад
Bilkul shi te sach dasea ap ji nai paji,, Bahut hi vdea treekey nal saf suthra dsea dhanwad vadey veer ji,,,,😀
@jaspreetsingh2994
@jaspreetsingh2994 3 года назад
Bahut vadhya jankari diti hai veer ne
@JagdishSingh-hl6zd
@JagdishSingh-hl6zd 2 года назад
ਬਹੁਤ ਵਧੀਆ ਵੀਰ ਜੀ 👌 ਧੰਨਵਾਦ ਜੀ 🙏🏻
@jagirsingh6295
@jagirsingh6295 2 года назад
ਸੇਵਕ ਸਿੰਘ ਜੀ ਜੇ ਕਿਤੇ ਇਸ ਨੂੰ ਸਿਰਫ ਪੈਡਲ ਮਾਰ ਕੇ ਹੀ ਚਲਾਉਣਾ ਪਵੇ ਤਾ ਜੋਰ ਕਿੰਨਾ ਜਿਆਦਾ ਲਗਦਾ ਹੈ ਪਲੀਜ ਜਰੂਰ ਦਸਿਉ
@iqbalmankoo443
@iqbalmankoo443 3 года назад
Video is very good and I also fell that in this price quality should be improved and as u say lights horns and accelerator should be provided 👍
@maddokertyuiop
@maddokertyuiop 3 года назад
battery ja moter te koi warranty hegi
@sariesinghsingh3369
@sariesinghsingh3369 3 года назад
ਬਾਈ ਜੀ ਤੁਸੀਂ ਇਹਨੇ ਸਾਲ ਕਿੱਥੇ ਰਹਿੰਦੇ ਸੀ ਯਾਰ ਆ ਤਾਂ ਹੈਰਾਨੀ ਹੋ ਰਹੀ ਹੈ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਨਹੀਂ ਦੇਖਿਆ ਬਾਈ ਜੀ ਤੁਸੀਂ ਤਾਂ ਰੱਬ ਹੋ ਤੁਹਾਡੇ ਪੈਰੀ ਹੱਥ ਲੋਣ ਨੂੰ ਜੀ ਕਰਦਾ ਇਸ ਤਰ੍ਹਾਂ ਦੀਆਂ ਚੀਜਾਂ ਕੋਈ ਵੀ ਦੇਸ਼ ਨਹੀ ਬਣਾਉਣ ਲਈ
@Davindersingh-cv4ku
@Davindersingh-cv4ku 3 года назад
Veer g sahi ha kami ta ha problem ta solve honi chaydi ha thanks bro
Далее
Hero e-cycle ਜਾਣੋ ਇਸ ਦੇ ਬਾਰੇ
8:15
Ребенок по калькуляции 😂
00:32
Просмотров 110 тыс.
Как не носить с собой вещи
00:31
Просмотров 937 тыс.