Тёмный

Highlights - Meri Baah Na Chorti'n Ve Sahiba Ma Lad Lag - Mela - Baba Sidha Bali Ji 

BINDIBEIMAN99
Подписаться 2 тыс.
Просмотров 207
50% 1

ਮੇਰੀ ਬਾਂਹ ਨਾ ਛੋੜੀ ਬੇ ਸਾਹਿਬਾ ਮੈਂ ਲੜ ਲੱਗ ਗਈ ਤੇਰੇ
.
.
ਕਾਂਸ਼ੀ ਬਨਾਰਸ ਯਾਤਰਾ ਫਿਲੋਰ ਸ਼੍ਰੀ ਗੁਰੂ ਰਵਿਦਾਸ ਭਵਨ ਫਿਲੋਰ ਤੋਂ ਕਾਂਸ਼ੀ ਬਨਾਰਸ 2023
ਇਹ ਯਾਤਰਾ 2002 ਤੋਂ ਚੱਲ ਰਹੀ ਹੈ ਜੇਕਰ ਕਿਸੇ ਸਾਡੇ ਨਾਲ ਜਾਣਾ ਹੋਵੇ ਤੇ ਜਾ ਸਕਦਾ ਹੈ ਅਸੀਂ 4 ਮਹਿੰਗੇ ਪਹਿਲਾ ਬੁੱਕਿੰਗ ਕਰਦੇ ਹਾਂ
.
.
ਨੋਟ - ਸਾਡੇ ਚੈਨਲ ਤੇ ਵੀਡਿਉ ਹਰ ਧਰਮ ਹਰ ਪਿੰਡ ਹਰ ਸ਼ਹਿਰ ਦੀ ਪਾਉਣ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ ਜੇਕਰ ਤੁਸੀਂ ਆਪਣੇ ਕਿਸੇ ਵੀ ਪਿੰਡ ਸ਼ਹਿਰ ਦੀ ਵੀਡਾਉ ਭੇਜਣਾ ਚਾਹੀਦੇ ਹੋ ਤੁਸੀਂ ਮੈਨੂੰ ਭੇਜ ਸਕਦੇ ਹੋ
ਜੇਕਰ ਕਿਸੇ ਨੇ ਕੁੱਝ ਸਪੋਨਸਰ ਕਰਨਾ ਹੈ ਤਾਂ ਕਰ ਸਕਦਾ ਹੈ ।
ਤੇ ਅਸੀਂ ਸਪੈਸ਼ਲ ਵੀ ਮਾਹਾਰਾਜ ਦੇ ਨਾਮ ਦੀ ਚੋਂਕੀ ਲਗਾ ਦਿੰਦੇ ਹਾਂ 🙏😀
.
.
ਨੋਟ -ਜੇ ਕੋਈ ਵੀਰ ਭਾਈ GoPro ਗਿਫ਼ਟ ਕਰਨਾ ਚਾਹੁੰਦਾ ਤਾਂ ਉਸ ਨੂੰ ਮਨਾ ਨਹੀਂ ਕੀਤਾ ਜਾਵੇਗਾ 😂😂
ਮੇਰੇ ਨਾਲ ਸੰਪਰਕ ਕਰ ਕੇ ਮੈਨੂੰ GoPro ਵੀਡਿਉ ਬਣਾਉਣ ਲਈ ਲੈਂ ਕੇ ਦੇ ਸਕਦਾ ਹੈ ਧੰਨਵਾਦ। ਹੋਰ ਕੋਈ ਸੇਵਾ ਨਹੀਂ ਚਾਹੀਦੀ
Sponsership ਵੀਰਾਂ ਦਾ ਸਵਾਗਤ ਕੀਤਾ ਜਾਂਦਾ ਹੈ
.
RU-vid channel _‪@BINDIBEIMAN‬
.
.
RU-vid channel _‪@BINDIBEIMAN‬

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 5   
@BINDIBEIMAN
@BINDIBEIMAN 21 день назад
ਕਿਥੋਂ ਕਿਥੋਂ ਦੇਖ ਰਹੇ ਹੋ ।ਆਪਣਾ ਸ਼ਹਿਰ ਜ਼ਰੂਰ ਦੱਸਿਉ ਜੀ । ਤੇ ਤੁਸੀਂ ਮੈਨੂੰ ਜਾਣਦੇ ਜਾ ਨਹੀਂ । ਚੈਨਲ ਨੂੰ ਸੱਬਸਕਆਈਬ ਕਰ ਲਿਉ ਧੰਨਵਾਦ ਜੀ ❤
@SunilKumar-vo1xj
@SunilKumar-vo1xj 21 день назад
❤❤🎉🎉
@AmarJeet-jb1fk
@AmarJeet-jb1fk 14 дней назад
Phillaur tu
Далее