Тёмный

Himani ਤੇ Rashika ਨੇ ਦੱਸਿਆ Kulhad pizza ਵਾਲਿਆਂ ਦਾ ਸੱਚ 

Punjabi prank Roasted vlogger
Подписаться 262 тыс.
Просмотров 833 тыс.
50% 1

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,4 тыс.   
@PunjabiprankRoastedvlogger
@PunjabiprankRoastedvlogger 9 месяцев назад
ਛੋਟੇ ਸਾਹਿਬਜਦਿਆ ਦੀ ਸ਼ਾਹਦਾਤ ਨੂੰ ਯਾਦ ਕਰਦੇ ਹੋਏ ਆਉ ਇਸ ਵੀਡਿੳ ਤੋ ਬਾਅਦ ਉਹਨਾਂ ਦੇ ਚਰਨਾਂ ਵਿੱਚ ਵੀ ਹਜ਼ਾਰੀ ਲਵਾਈਅੇ ॥ ਇਹ ਪਿਛਲੇ ਸਾਲ ਅਸੀ ਵੀਡਿੳ ਬਣਾਈ ਸੀ 👇👇👇👇👇ru-vid.com/video/%D0%B2%D0%B8%D0%B4%D0%B5%D0%BE-OXIVVVXyHEg.htmlsi=MCDGoWkyEZzZ3Esf ਤੇ ਕੱਲ Freshy ਵੀ ਇਹਨਾਂ ਸ਼ਹੀਦੀ ਦਿਹਾੜੀਆਂ ਉੱਤੇ ਵੀਡਿੳ upoload ਕਰੇਗਾ ॥ ਮਿੱਤਰਾ ਦਾ ਪੋਡਕਾਸਟ ਚੈਨਲ ਉੱਤੇ ਹੀ 🙏🏻🙏🏻❤️❤️
@deepkatnoria1841
@deepkatnoria1841 9 месяцев назад
ਬਿਲਕੁਲ ਬਾਈ ਸ਼ਹੀਦੀ ਹਫ਼ਤੇ ਬਾਰੇ ਗੱਲ ਜ਼ਰੂਰ ਕਰੋ ਆਦਰ ਸਤਿਕਾਰ ਸਹਿਤ 🙏
@pinderbal7386
@pinderbal7386 9 месяцев назад
Waheguru ji
@SinghPrince-qh1uu
@SinghPrince-qh1uu 9 месяцев назад
Lucky ki Haal e
@PunjabiprankRoastedvlogger
@PunjabiprankRoastedvlogger 9 месяцев назад
Vadiya veere tusi sunao ?
@randeepsingh-cs5jk
@randeepsingh-cs5jk 9 месяцев назад
Hlo veere kive hoo wait c thodi video di😊
@jagjeetsingh1068
@jagjeetsingh1068 9 месяцев назад
ਦੁਨੀਆਂ ਦੇ ਸੱਭ ਤੋਂ ਮਾੜੇ ਆਸ਼ਕ ਰੋਟੀ ਪਿੱਛੇ ਲੜ੍ਹਕੇ ਅੱਡ ਹੋਗੇ 😂😂
@PunjabiprankRoastedvlogger
@PunjabiprankRoastedvlogger 9 месяцев назад
😂😂😂😂
@jscheema345
@jscheema345 5 месяцев назад
ਜੇ ਕੁੜੀ ਨੇ ਐਕਸਟਰਾ ਲੈ ਹੀ ਲਈ ਤੇ ਇੰਦਾ ਨੀ ਹੀ ਕਰਨਾ ਚਾਹੀਦਾ😂😂😂
@jagjeetsingh1068
@jagjeetsingh1068 5 месяцев назад
@@jscheema345 ਬਿੱਲਕੁਲ ਨਾਲ਼ੇ ਕਹਿੰਦੇ ਵੀ ਆਸ਼ਕ ਤਾਂ ਪੱਟ ਦਾ ਮਾਸ ਵੀ ਖਵਾ ਦਿੰਦੇ ਸੀ ਇਹ ਪਤੰਦਰ ਰੋਟੀ ਨੀਂ ਪੂਰੀ ਕਰ ਸਕਿਆ ....
@varinderbhangu5486
@varinderbhangu5486 Месяц назад
😂😂😂😂
@swarnjitsingh7032
@swarnjitsingh7032 9 месяцев назад
ਵੀਰ ਤੈਨੂੰ ਮੇਰੇ ਵਲੋਂ ਇੱਕ ਲੱਖ, ਕਰੋੜ ਲਾਇਕ 🎉🎉
@PunjabiprankRoastedvlogger
@PunjabiprankRoastedvlogger 9 месяцев назад
❤❤❤❤❤
@GurjitSingh-vr2su
@GurjitSingh-vr2su 5 месяцев назад
ਬੜਾ ਸਵਾਦ ਆਉਂਦਾ ਈ ,,ਤੇਰੀਆਂ ਵਿਡੀਓ ਵੇਖ ਕੇ ,,,🤣🤣🤣😅🇺🇸🇺🇸🇺🇸🇺🇸
@mr.mechanic07
@mr.mechanic07 8 месяцев назад
ਕਿੱਦਾ ਇਟਲੀ ਵਾਲਿਆ ਕੀ ਹਾਲ ਆ , ਖਿੱਚ ਕੇ ਰੱਖ ਜਰਾ 😂😂😂😂
@JATT-ZONE
@JATT-ZONE 9 месяцев назад
ਸਚੀ ਸੋਹ ਲੱਗੇ ਜੱਟਾ ਮੈਂ youtube ਖੋਲਣ ਤੋਂ ਪਹਿਲਾ ਇਹੀ ਅਰਦਾਸ ਕੀਤੀ ਕੇ ਇਟਲੀ ਵਾਲੇ ਦੀ ਵੀਡੀਓ ਆਯੀ ਹੋਵੇ ❤😘😘
@shivjotsidhu1645
@shivjotsidhu1645 9 месяцев назад
ਖੁਸ਼ ਰਹਿ ਬਾਈ ❤️ ਕੁੱਤੇ ਖਾਣੀ ਦੇਖ ਕੇ ਸਾਰੀਆਂ tensiona ਭੁੱਲ ਜਾਦੀਆਂ 😍😍
@jgoraya5067
@jgoraya5067 9 месяцев назад
ਅੱਤ ਕਰਤੀ ਇਟਲੀ ਵਾਲੇਆਂ 😂😂 ਏਦਾਂ ਹੀ ਖਿੱਚ ਕੇ ਰੱਖ ਕੰਮ ਨੂੰ ਼਼਼਼਼
@gursidhu895
@gursidhu895 6 месяцев назад
ਦਿਲ ਖੁਸ਼ ਕਰਤਾ ਬਾਈ 😂😂 ਖਿੱਚ ਕੇ ਰੱਖ ਜਾਨ,ਲਵ ਯੂ ਭਾਊ ਦਿਲੋਂ ❤❤❤❤
@Shinder_Pal
@Shinder_Pal 9 месяцев назад
ਮਨਿੰਦਰ ਵੀਰ ਤੇ ਫਰੈਸ਼ੀ ਵੀਰ ਯਾਰ Love you ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤਿਨਾਂ ਭਰਾਵਾਂ ਨੂੰ
@PunjabiprankRoastedvlogger
@PunjabiprankRoastedvlogger 9 месяцев назад
Luv you too veere❤
@HoneyKumar-ww6xb
@HoneyKumar-ww6xb Месяц назад
Kitho glla andiya thono
@SandeepSingh-zl5ll
@SandeepSingh-zl5ll 9 месяцев назад
ਸਿਰਾ ਇਟਲੀ ਵਾਲੇ ਬਾਈ ਖਿੱਚ ਕੇ ਰੱਖ ਬਾਈ ਕੰਮ 🔥🔥ਇਹਨਾਂ ਨੇ ਵੱਖਰਾ ਹੀ ਗੰਦ ਪਾਇਆ ਹੋਇਆ ਸਲਿਆ ਨੇ🔥 🔥 ਏਦਾ ਹੀ ਮੰਜੀ ਠੋਕੀ ਰੱਖ ਇਹਨਾਂ ਦੀ 🔥🔥
@Ravindersingh-to3kg
@Ravindersingh-to3kg 9 месяцев назад
ਇਸ ਆਪ ਹੀ ਉਸ ਨੂੰ ਗਰਮ ਚੀਜ਼ਾਂ ਖਵਾਇਆ ਕਿ ਆਪ ਹੀ ਗਰਮ ਹੋ ਕੇ ਭਜ ਜਾਵੇ 😂😂😂😂
@babbujassar800
@babbujassar800 9 месяцев назад
ਜਮਾ ਸਿਰਾ ਗੱਲਬਾਤ ਸ਼ਾਹ ਜੀ 🙌😂❣️
@Bitcoin-e4j
@Bitcoin-e4j 2 месяца назад
ਸਿਰਾ ਇਟਲੀ ਵਾਲਿਆ
@MyVishus
@MyVishus 9 месяцев назад
ਸਾਡੀ ਜਿੰਦ ਜਾਣ ਆਨ ਬਾਨ ਤੇ ਸ਼ਾਨ ਇਟਲੀ ਆਲਾ ਸਾਹ੍ਵਨ ❤❤❤
@PunjabiprankRoastedvlogger
@PunjabiprankRoastedvlogger 9 месяцев назад
❤❤❤❤❤
@HarmanSingh-dh1sd
@HarmanSingh-dh1sd 9 месяцев назад
Bot wait c paji di video di
@ArshdeepSingh-po7on
@ArshdeepSingh-po7on 9 месяцев назад
Wait c paji uddo di 3 vaar dekhli video , dubai vich tarala chlonde ne❤
@sukhadeepbrar7045
@sukhadeepbrar7045 9 месяцев назад
😂😂😂
@ranjitprince6626
@ranjitprince6626 8 месяцев назад
00
@sweet_famliy-my
@sweet_famliy-my 9 месяцев назад
🔥ਕੰਮ ਟੇਡੈ ਨੀਅਤਾ ਨੀ ਖਰਾਬ ਸੋਣੀਏ🔥
@ManpreetKaur-hs4jb
@ManpreetKaur-hs4jb 9 месяцев назад
ਵੀਰ ਜੀ ਸਤਿ ਸ਼੍ਰੀ ਅਕਾਲ ਤੁਸੀਂ ਵਧੀਆ ਕੰਮ ਕਰ ਰਹੇ ਹੋ ਬਹੁਤ ਵਧੀਆ ਸੱਚ ਬੋਲਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਇਸ ਤਰ੍ਹਾਂ ਹੀ ਕੰਮ ਖਿੱਚ ਕੇ ਰੱਖੋ😊❤ ਸਾਡੇ ਵੱਲੋਂ ਤੁਹਾਨੂੰ ਫੁੱਲ ਸਪੋਰਟ ਦਿਲ ਤੋਂ ਸਪੋਰਟ ਆ ਤੇ ਅਸੀਂ ਸੱਚ ਨਾਲ ਹਮੇਸ਼ਾ ਖੜਾਂਗੇ ਤੇ ਗੰਦ ਨੂੰ ਕਦੇ ਵੀ ਪ੍ਰਮੋਟ ਨਹੀਂ ਕਰਾਂਗੇ ਤੇ ਮੈਂ ਜਦੋਂ ਕੋਈ ਗਲਤ ਵੀਡੀਓ ਦੇਖਦੀ ਹਾਂ ਤਾਂ ਉਸ ਥੱਲੇ ਕਮੈਂਟ ਕਰਦੀ ਹਾਂ ਪਰ ਕਈ ਲੋਕ ਮੈਨੂੰ ਹੀ ਗਲਤ ਬੋਲਣ ਲੱਗ ਜਾਂਦੇ ਪਰ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਨਾ ਇੱਕ ਸੱਚ ਤੇ 100 ਝੂਠੇ ਹੋਣ ਤਾਂ ਹਮੇਸ਼ਾ and ਤੇ ਸੱਚ ਦੀ ਵਾਰੀ ਹੀ ਆਉਂਦੀ ਆ😊❤ ਅਸੀਂ ਲੋਕ ਹੀ ਆ ਜੋ ਗੰਦ ਨੂੰ ਪ੍ਰਮੋਟ ਕਰਦੇ ਹਾਂ ਜਦੋਂ ਥੱਲੇ ਨਾਈਸ ਜੀ ਅੱਤ ਜੀ ਕੋਕਾ ਜੀ ਲਿਖਦੇ ਹਾਂ ਤਾਂ ਅਗਲੀਆਂ ਨੇ ਤੇ ਆਪ ਹੀ ਮੱਛਰਨਾ ਵਾ ਜਦੋਂ ਕਿਸੇ ਨੂੰ ਜਦੋਂ ਕੋਈ ਗਲਤ ਆ ਤਾਂ ਉਸਨੂੰ ਗਲਤ ਕਹੋ ਤੇ ਸਹੀ ਨੂੰ ਸਹੀ ਕਹੋ ਗੰਦ ਹਮੇਸ਼ਾ ਖਤਮ ਹੋ ਜਾਏਗਾ ਬਾਕੀ ਜਿਉਂਦੇ ਵਸਦੇ ਰਹੋ 😊 ਹਮੇਸ਼ਾ ਹੱਸਦੇ ਰਹੋ ਤੇ ਇਦਾਂ ਹੀ ਸੱਚ ਬੋਲਦੇ ਰਹੋ❤❤😊😊😊
@singh88920
@singh88920 9 месяцев назад
Eh video ch tuhanu gand nahi dikheya suneya 🤔 Sahibzadea da name lai ke osto 2 shabd baad ene galan kadiya ne Aur galan kadnia comedy nahi hundi madam
@singh88920
@singh88920 9 месяцев назад
Jina gand eh video ch bol reha ena tan ohna ne nahi kita hona jina nu eh keh reha hai
@malhimalhi888
@malhimalhi888 8 месяцев назад
ਵੀਰ ਢੱਡਰੀਆਂਵਾਲੇ ਦੀ ਗੱਡੀ ਰਿੰਮਾ ਤੇ ਭੱਜੀ ਉਸ ਦੀ ਕਲਿੱਪ ਵੀ ਰੋਸਟ ਵਿਚ ਪਾਇਆ
@ParminderSingh-jz4uf
@ParminderSingh-jz4uf 5 месяцев назад
ਏ ਸੈਕਸ ਪ੍ਰੌਬਲਮ ਹੈ ਬਾਈ। ਸਾਲ਼ੇ ਤੋਂ ਸਵਾਹ ਨਹੀਂ ਉੱਡਦੀ ਹੋਣੀ।
@pandit_302h7
@pandit_302h7 9 месяцев назад
🖤🖤ਵੀਰ ਬਹੁਤ ਟਾਈਮ ਬਾਅਦ full energy ਚ ਆਇਆ ਤੂੰ ਜਮਾ ਪਹਿਲਾਂ ਵਾਂਗ ਸਿਰਾ ਕਰਾਇਆ ਜਾਵੇ starting ਦਿਨਾਂ ਚ ਸੀ ਦਿਲੋਂ ਪਿਆਰ ਤੇਰੇ ਨਾਲ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖਣ 🙏🙏
@PunjabiprankRoastedvlogger
@PunjabiprankRoastedvlogger 9 месяцев назад
❤️❤️❤️❤️🙏🏻🙏🏻🙏🏻🙏🏻
@narindersinghmaan1011
@narindersinghmaan1011 3 месяца назад
​@@PunjabiprankRoastedvlogger veer number ta send kri bai apna ...... ajj ta jnaary leaae pye aa 💖 😂😂😂
@gurpreetdhandli8389
@gurpreetdhandli8389 9 месяцев назад
ਵਾਈ ਤੂੰ ਨੇਅਰੀਆ ਲਿਆ ਦਿੰਦਾ ਇਹਨਾਂ ਫੁਕਰਿਆਂ ਦਿਆਂ ਪਾੜ ਕੇ ਰੱਖ ਇਹਨਾਂ ਬੇਸ਼ਰਮਾਂ ਦੀ,ਨਾਜਾਰਾ ਲਿਆਤਾ ❤❤
@pinderbal7386
@pinderbal7386 9 месяцев назад
ਬਹੁਤ ਵਧੀਆ ਵੀਰੇ, ਖਿਚ ਕੇ ਰੱਖ, ਬਾਬਾ ਮਿਹਰ ਰੱਖੇ
@PunjabiprankRoastedvlogger
@PunjabiprankRoastedvlogger 9 месяцев назад
❤️❤️
@Basra-qc5fy
@Basra-qc5fy 6 месяцев назад
13.30 😅 ਤੂੰ ਵੀ content ਨੂੰ contect ਦਸੀ ਜਾਂਦਾ 😅😅😅 ਵਾਹ ਓਏ ਸ਼ੇਰਾ ਤੇਰੀ ਅੰਗਰੇਜ਼ੀ ਦੇ ....
@Gur.nav.kaur.Aulakh-eh8zy
@Gur.nav.kaur.Aulakh-eh8zy 8 месяцев назад
ਸਿਰੇ ਦੇ ਕੰਜਰ ਨੇ. ਨਾ ਇਹਨਾਂ ਨੂੰ ਘਰਦੇ ਨੱਥ ਪਾਉਂਦੇ ,ਨਾ ਇਹਨਾਂ vloggera ਨੂੰ ਆਪ ਕੋਈ ਸ਼ਰਮ ਹਯਾ.ਭੈਣ ਦੇ ਯਾ..... ਰੋਟੀ ਤੇ ਰੱਖ ਕੇ ਖਾ ਗਏ ਨੇ. ਚਵਲ ਜਿਣਸਾਂ
@HarrySingh-jq9mf
@HarrySingh-jq9mf 9 месяцев назад
O prawa freshy nu v pishe shdta e 🤣🤣🤣🤣🤣🤣🤣🤣🤣🤣🤣🤣🤣🤣🤣🤣🤣 u both are fantastic ❤️freshy nd u🙌
@jsbabbar75
@jsbabbar75 9 месяцев назад
ਸਤ ਸ਼੍ਰੀ ਅਕਾਲ ਭਾਜੀ, ਇਸ ਤਰਾਂ ਹੀ ਠੋਕੀ ਰੱਖੋ👍
@GillkarmuGill
@GillkarmuGill 9 месяцев назад
ਸਤਿ ਸ਼੍ਰੀ ਅਕਾਲ ਵੀਰੇ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖੇ ਹਮੇਸ਼ਾ 🙏🙏 ਸੱਚੀ ਮਨ ਹੋਰ ਖੁਸ਼ ਹੋ ਜਾਵੇ ਜੇ ਇੰਨਾਂ bloggers ਦੇ ਇਹ ਜੁੱਤੀ ਸੱਚੀ ਪਵੇ ਮੈਂਨੂੰ ਤਾਂ ਆਪ videos dekh k boht gussa aunda
@AmanPreet-oj7xo
@AmanPreet-oj7xo 9 месяцев назад
Veere video ਤਾਂ ਥੋਡੀ funny aa ਪਰ language ਥੋਡੀ v ਵਿੱਚ ਦੀ ਕਿਦਾ ਦੀ ਐ ਗੰਦੀਆ ਗਾਲਾ ਦੇ ਰਹੇ ਓ 😌
@cricketwithhar
@cricketwithhar 9 месяцев назад
Mayank- ਕਿੰਨਾ mashroom ਖਵਾ ਛੱਡਿਆ ਇਟਲੀ ਵਾਲਾ - Mashroom ਜਿੱਡੀ ਤਾਂ ਲੁੱਲੀ ਆ ਤਾਂ ਹੀ ਛੱਡ ਗਈ😂😂😂😂😂😂😂😂😂😂😂😂😂😂😂
@PunjabiprankRoastedvlogger
@PunjabiprankRoastedvlogger 9 месяцев назад
😂😂😂😂😂
@its__fouji1440
@its__fouji1440 9 месяцев назад
😂😂😂😂😂😂 ਓਹ ਬਾਬੇ ਯਰ ਸਿਰਾ ਲਾ ਛੱਡਿਆ
@Gursanj2022
@Gursanj2022 9 месяцев назад
ਬਹੁਤ ਵਧੀਆ ਵੀਰੇ। ਇਹਨਾ ਚਵਲਾ ਨੇ ਬਹੁਤ ਗੰਦ ਪਾਇਆ।
@singga5679
@singga5679 9 месяцев назад
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
@PunjabiprankRoastedvlogger
@PunjabiprankRoastedvlogger 9 месяцев назад
❤️❤️❤️❤️❤️
@lalitiwana5554
@lalitiwana5554 9 месяцев назад
❤😢sachy mrde dm tk sidhu moose wala Lejand 💎😇💔😭 nu dil dimag ch jeonda rakagy verea khash ode jgah ma mrjnda 😢😢😢😢
@singga5679
@singga5679 9 месяцев назад
@@lalitiwana5554 ਨਾ ਨਾ ਵੀਰੇ , ਜੋ ਕਿਸਮਤ ਵਿੱਚ ਲਿਖਿਆ ਹੁੰਦਾ ਓਹੀ ਹੁੰਦਾ,
@gaganpreet7555
@gaganpreet7555 9 месяцев назад
ਵੀਰੇ ਇੱਕ ਹਫ਼ਤੇ ਵਿਚ ਇੱਕ-ਦੋ ਵੀਡੀਓ ਪਾਈ ਕਰੋ .. ਤੁਹਾਡੀ ਵੀਡੀਓ ਦਾ ਇੰਤਜ਼ਾਰ ਹੁੰਦਾ ਆ ਬਹੁਤ ਜਾਦਾ । ਵੀਰੇ ਵੀਡੀਓ ਲੰਬੀ ਵੀ ਬਣਾਈ ਕਰੋ ਵੇਖਣ ਲੱਗੇ ਪਤਾ ਹੀ ਨਹੀਂ ਲੱਗਦਾ ਖ਼ਤਮ ਵੀ ਹੋ ਜਾਂਦੀ ਆ ਵੀਡੀਓ … ❤ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖਣ 🙏
@PunjabiprankRoastedvlogger
@PunjabiprankRoastedvlogger 9 месяцев назад
Ok veere ❤❤
@gurwinderbhullar9404
@gurwinderbhullar9404 9 месяцев назад
ਬਾਈ ਤੇਰੀ ਵੀਡੀਉ ਦੀ ਬਹੁਤ ਉਡੀਕ ਰਹਿੰਦੀ ਆ ਯਾਰ ਤੂੰ ਜਦੋ ਬੋਲਦਾ ਆ ਨਾ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਕੁੱਤੇ ਖਾਣੀ ਵਿੱਚ ਦਿਲ ਖੁਸ਼ ਹੋ ਜਾਂਦਾ
@PunjabiprankRoastedvlogger
@PunjabiprankRoastedvlogger 9 месяцев назад
😂😂❤❤
@GavyJezzy
@GavyJezzy 9 месяцев назад
Bro change your Profil pic please. If you're gonna comment on this type of cheap Videos.
@guddishota5090
@guddishota5090 9 месяцев назад
Always waiting for your videos. Always on the point may waheguruji always be with you😇😇🙏🙏
@Gur.nav.kaur.Aulakh-eh8zy
@Gur.nav.kaur.Aulakh-eh8zy 8 месяцев назад
ਸਿਆਣੇ ਕਹਿੰਦੇ ਨੇ ਕਿ ਜਨਾਨੀ ਘਰ ਦੀ ਇੱਜ਼ਤ ਹੁੰਦੀ ਆ. ਤਦ ਕਰਕੇ ਸਾਡੇ ਗੁਰੂਆਂ ਨੇ ਔਰਤ ਨੂੰ ਉੱਚਾ ਦਰਜਾ ਦਿੱਤਾ ਆ. ਪਰ ਇਹ ਕੰਜਰ vlogeraa ਨੇ ਆਪਣੀਆਂ ਜ਼ਨਾਨੀਆਂ ਨੂੰ ਕਮਾਈ ਦਾ ਸੰਦ ਬਣਾ ਲਿਆ. ਕਦੀ ਅੱਗਾ ਦਿਖਾ, ਕਦੀ ਪਿੱਛਾ, ਹਗਨ ਗਈ,ਮੂਤਨ ਗਈ ,ਚੜ੍ਹ ਗਈ , ਲੱਥ ਗਈ, ਲੰਮੇ ਪੈ ਗਈ, ਪੁੱਠੀ ਹੋਗੀ, ਸਿੱਧੀ ਹੋਗੀ ਕੰਜਰ ਜਨਾਨੀ e ਦਿਖਾਈ ਜਾਣ ਗੇ, ਚਵਲਾਂ! ਕਈ ਜ਼ਨਾਨੀਆਂ ਬਹੁਤ ਕੁੱਤੀਆਂ ਗੰਦੇ ਪਾਟੇ ਲੀੜੇ ਨੰਗੀਆਂ ਤਕ ਹੋ ਹੋ ਲੋਕਾਂ ਨੂੰ ਦਿਖਾ ਰਹੀਆਂ, ਜੇ koi ਮਾੜਾ। ਕਹ ਦੇ ਤੇ ਕਹਿਣ ਗਈਆਂ ਸਾਡੀ ਲਾਇਫ te ਫਿਰ ਚੱਵਲੋ ਲੋਕਾਂ nu ਕਿਉ ਵਿਖਾਉਂਦਿਆਂ ਜੋ ਨੈੱਟ ਤੇ ਪਾ ਪਾ ke.ਚਵਲੋ ,.......
@Guri55136
@Guri55136 8 месяцев назад
Internet ਤੇ ਕੀ ਚਲਦਾ ਕੁਝ ਵੀ ਦੇਖਣ ਦੀ ਲੋੜ ਨੀ , ਬਸ ਆ ਰੋਸਟਡ ਵੀਡਿਓ ਚ ਈ ਪਤਾ ਲੱਗ ਜਾਂਦਾ ਵੀ ਕੀ ਕੁਝ ਚਵਲਾਂ ਮਰਦੇ ਲੋਕ
@laddisran6181
@laddisran6181 9 месяцев назад
Waheguru ji ka khalsa Waheguru ji ki fateh
@PunjabiprankRoastedvlogger
@PunjabiprankRoastedvlogger 9 месяцев назад
Waheguruji ka Khalsa Waheguruji di Fateh ❤️❤️❤️❤️❤️
@GavyJezzy
@GavyJezzy 9 месяцев назад
Yaar eho jehi fudu jehi video na dekhya karo. But je dekhde aa te comments na karo rab de naam te please.
@Ranjeetrandhawa090
@Ranjeetrandhawa090 9 месяцев назад
Wah jatta wah😂😂 sirra latta video ch Rab teri lambi umr kre veere ❤
@PunjabiprankRoastedvlogger
@PunjabiprankRoastedvlogger 9 месяцев назад
❤️❤️❤️❤️
@jaswindersinghgill2385
@jaswindersinghgill2385 8 месяцев назад
O ਬਈ o ਬਈ ਆਹ ਕੀ ਕਰਤਾ hahahahahhaahaha😂😂😂😂😂😂
@jinderpoohla
@jinderpoohla 8 месяцев назад
ਰੋਟੀਆਂ ਤੈਨੂੰ ਹਿਮਾਨੀ ਇਟਲੀ ਵਾਲਾ ਖਵਾ ਦਿਉ ਨਲੇ ਡ੍ਰੈਗਨ ਵੀ ਖਵਾਇਆ ਕਰੋ ਨਾਲ 😂😂😊
@mahabirsingh-kp4mj
@mahabirsingh-kp4mj 9 месяцев назад
ਕੰਜ਼ਰ ਦਿਆ ਰੋਟੀ ਪਿੱਛੇ ਲੜਾਈ ਕਰੀ ਜਾਣਾ ਫੇਟੇ ਮੂੰਹ ਤੇਰਾ 😂
@atozlevelsgame9135
@atozlevelsgame9135 9 месяцев назад
ਭਾਜੀ ਪ੍ਰਭ ਦਾ ਖੜਾ ਹੋਣੋ ਹਟਗਿਆ ਇਸ ਲਈ breakup ਹੋ ਗਿਆ
@bheemdhillon
@bheemdhillon 9 месяцев назад
ਬਹੁਤ ਵਧੀਆ ਵੀਰ ਜੀ
@gypsypunjabi9482
@gypsypunjabi9482 9 месяцев назад
ਵੀਰ ਸ਼ਹੀਦੀ ਦਿਹਾੜੇ ਚਲ ਰਹੇ ਨੇ ਤੁਹਾਨੂੰ ਸ਼ਾਇਦ ਆਪਣੀ ਵੀਡੀਓ ਅਗੇ ਕਰਨੀ ਚਾਹੀਦੀ ਸੀ ਥੋੜੇ ਦਿਨ ਯਰ || ਮੈਨੂੰ ਸੀ ਕੇ ਤੁਹਾਡੇ ਤੇ freshy ਦੀ ਵੀਡੀਓ ਨਈ ਆਊਗੀ ਪਰ ਬਾਈ ਦੀ ਵੀ ਆ ਗਈ ਕਲ ਯਾਰ ❤
@gaganaulakh8624
@gaganaulakh8624 8 месяцев назад
Veer ji ❤you rock bro ,video ਜਲਦੀ-ਜਲਦੀ te ਵੱਡੀ ਪਾਇਆ ਕਰੋ ,love you 22g
@balrajdeepsingh615
@balrajdeepsingh615 8 месяцев назад
ਭਾਊ ਮੈਨੂੰ ਵੀ ਦੱਸ ਇਹ ਸਾਰਿਆ ਚਵਲਾ ਨੂੰ ਕਿਥੋਂ ਲੱਭ ਲਿਆਉਦਾ ਪਰ ਜੀਚ ਤੂ ਬੜੀ ਵਧੀਆ ਇਸ ਤਰਾਂ ਇਹਨਾ ਦੀ ਪੂਰੀ ਕੁਤੇ ਖਾਣੀ ਕਰ
@Rajindersingh-er5pm
@Rajindersingh-er5pm 9 месяцев назад
Eh patandar v jdo patda fir jda ch patda 😅😅😅😅 vloger v kehde hone bai kise parche naa aa je par eh di video ch roast na hoje 😅
@JagjittSingh
@JagjittSingh 9 месяцев назад
Again good job bro bcoz of you some people get to know about truth with proofs only intellectual people can understand this Moreover Idol mannaa ta RU-vidr vloggers nu chad kai Guru , Sahibzadye ja phir shaheed Singhaa nu Mno idol apna te bacheya nu jarur dasio apni History & Sirhind Fatehgarh sahib jarur jao Hajari Lvan apni WMK 🙏🏻
@PunjabiprankRoastedvlogger
@PunjabiprankRoastedvlogger 9 месяцев назад
Thanku veere ❤
@pushpindersingh3929
@pushpindersingh3929 9 месяцев назад
Freshy and Italy wala never disappoint ❤
@ParveenBanu-gm9yn
@ParveenBanu-gm9yn 8 месяцев назад
Boht vadiya veere waheguru ji thonu hmasha khush rkhe❤❤
@surjeetKumar-x1n
@surjeetKumar-x1n 8 месяцев назад
ਅਦੋਲਨ ਤਾਂ ਤੁਹਾਡੇ ਬਾਹਰ ਜਾ ਕੇ ਵੀ ਇਹ ਫਰੂਟਾਂ ਦਿਆ ਕੋਈ ਬਕਰਾ ਬਕਰਾ ਖਾਓ
@13saddewala
@13saddewala 9 месяцев назад
Sai surinder ji nu na. Keh kuxh bai tera chanal. Band kra dena ina. Na
@Kaicenatandrayasianboy07
@Kaicenatandrayasianboy07 8 месяцев назад
Bro you exposed every single cringe people😂😂 i love your content bro keep it up
@harsimransingh5605
@harsimransingh5605 9 месяцев назад
ਬਾਈ ਤੈਨੂੰ ਵੇਖ ਕੇ ਦਿਲ ਖੁਸ਼ ਹੋ ਜਾਂਦਾ ਯਾਰ ❤ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਤੇ ਤੂੰ ਐਵੇ ਹੀ ਸਾਨੂ entertain ਕਰਦਾ ਰਹੇ
@PunjabiprankRoastedvlogger
@PunjabiprankRoastedvlogger 9 месяцев назад
❤❤
@harman6176
@harman6176 9 месяцев назад
ਬਾਈ ਜਿੰਦਗੀ ਸਿਖਾ ਰਿਹਾ ,ਲਫਜ ਭਾਵੇ ਜਿਵੇ ਮਰਜੀ ਨੇ ਪਰ ਇਹ ਜਰੂਰਤ ਬਣੀ ਪਈ ਸਮੇ ਦੀ।❤ਮੇਹਰਬਾਨੀ
@RanjeetSinghNGO
@RanjeetSinghNGO 9 месяцев назад
ਵੀਰ ਜੀ ਕੀ ਤੁਸੀਂ ਇਕ ਵਾਰ ਫੋਨ ਤੇ ਗੱਲ ਕਰ ਸਕਦੇ ਹੋ ਕੁਝ ਮੁੱਦੇ ਨੇ ਜੋ ਤੁਹਾਡੇ ਨਾਲ ਕਰਨੇ ਆ
@gaganrandhawa3393
@gaganrandhawa3393 9 месяцев назад
ਹੁਣ ਸੁਣਦੇ ਆ Rashika ਦੀਆ ਕੂਸੀਆ😅
@Punjab_360
@Punjab_360 9 месяцев назад
ਸਿਰਾਂ ਗੱਲਬਾਤ ❤
@PunjabiprankRoastedvlogger
@PunjabiprankRoastedvlogger 9 месяцев назад
❤❤
@Jclkfdeftggvv
@Jclkfdeftggvv 9 месяцев назад
ਸਤਿ ਸ੍ਰੀ ਆਕਾਲ ਵੀਰ ਜੀ HAPPY NEW YEAR TO YOU BHAI 🎈💐
@sandeepsidhu7404
@sandeepsidhu7404 9 месяцев назад
Bai bhut sara pyar aa tenu ek video waheguru guru ji naame te ho jaye
@PunjabiprankRoastedvlogger
@PunjabiprankRoastedvlogger 9 месяцев назад
❤❤❤
@Maxtopic420_
@Maxtopic420_ 6 месяцев назад
ਕੀ ਖਾਣਾ ਜੋਂ ਕਿਸੇ ਨੂੰ ਛੱਡ ਦਾ ਹੀ ਨਹੀਂ 😂 ਦੇ ਮਾ ਭੈਣ ਦੀ ਦੇਈ ਜਾਣਾ 😂😂
@har.maiden.fateh.rangreta.
@har.maiden.fateh.rangreta. 9 месяцев назад
ਵੀਰ ਬਾਕੀ ਤਾ ਗੱਲਬਾਤ ਠੀਕ ਆਪ ਦੀ ਸਾਰੀ ਪਰ ਸਾਈ ਸੁਰਿੰਦਰ ਸਾਹ ਜੀ ਬਾਰੇ ਕੁਝ ਗਲਤ ਨਾ ਬੋਲ ਤੈਨੂ ਨਹੀ ਪਤਾ ਕੌਣ ਹਨ ਉਹ ਕਦੇ ਦਰਬਾਰ ਤੇ ਜਾ ਕੇ ਦੇਖੀ ਤੇਰੇ ਅਗਲੇ ਪਿਛਲੇ ਤੇ ਆਉਣ ਵਾਲੇ ਸਮੇ ਦੀ ਕਹਾਣੀ ਤੇਨੁ ਆਪ ਦਸ ਦੇਣਗੇ
@deepkaul4449
@deepkaul4449 9 месяцев назад
Jma end karati veer ne love u veere❤
@gillsaab594
@gillsaab594 9 месяцев назад
Love you bai God bless you bai acting siraa karda yaar hass hass vakhiyan pain karan lagg gaiya yaar 😂😂😂😂😂
@PunjabiprankRoastedvlogger
@PunjabiprankRoastedvlogger 9 месяцев назад
Luv you too Darling ❤️
@ਅਵਤਾਰਸਿੰਘ-ਠ8ਵ
@ਅਵਤਾਰਸਿੰਘ-ਠ8ਵ 9 месяцев назад
❤❤❤ ਬਹੁਤ ਬਹੁਤ ਪਿਆਰ ਭਾ ਨੂੰ
@PunjabiprankRoastedvlogger
@PunjabiprankRoastedvlogger 9 месяцев назад
❤❤❤ luv you too veere ❤❤❤
@gurmukhsingh9717
@gurmukhsingh9717 26 дней назад
ਇਟਲੀ ਵਾਲੇ ਵੀਰ ਜੀ ਇਹ ਲੋਕ ਚੀਨ ਤੋਂ ਆਏ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਤਾਂ ਹੁਣ ਇੰਦਾ ਕਰਦੇ ਨੇ
@sattitaprianwala
@sattitaprianwala 8 месяцев назад
ਮੇਰਾ ਭਰਾ❤ ਗਿਆ ਆ🎉ਲੁੱਚੇ ਕੰਜਰਾਂ ਨੂੰ ਦੇਂਦਾ ਖੂੰਜੇ ਲਾ😂😂
@DeziSharma
@DeziSharma 8 месяцев назад
ਸੁਪੋਰਟ ਨੂੰ ਭੈਣ ਦੇ ਟਕਿਆ ਉਲੰਪਿਕ ਖੇਡ ਕੇ ਆਇਆ
@AmandeepSingh27396
@AmandeepSingh27396 9 месяцев назад
❤️❤️❤️❤️❤️🙏🙏🙏🙏🙏 ਲਵ ਯੂ ਬਾਈ ਜੀ ❤
@PunjabiprankRoastedvlogger
@PunjabiprankRoastedvlogger 9 месяцев назад
Luv you too veere ❤
@kjotbrar3519
@kjotbrar3519 9 месяцев назад
Shukr aa veere... tusi aa gye...ene ene din wait krone o ..dil krda b guse ho ja but gusa b ni aunda tuhade te ..mera pyara veer... love u veere ... miss u a lot❤
@PunjabiprankRoastedvlogger
@PunjabiprankRoastedvlogger 9 месяцев назад
Luv you too Veere ❤
@kjotbrar3519
@kjotbrar3519 9 месяцев назад
I m ur sis not brother
@kjotbrar3519
@kjotbrar3519 9 месяцев назад
​@@PunjabiprankRoastedvlogger❤
@akshaykapoorvlog
@akshaykapoorvlog 9 месяцев назад
Love you bro from Himachal ❤😅
@mithasingh4484
@mithasingh4484 14 дней назад
ਮੇਰੀ ਜਿੰਦ ਜਾਨ ਇਟਲੀ ਵਾਲਾ ਬਾਈ ਵੀਰੇ ਜ਼ਨਮ ਦਿਨ ਮੂਬਾਰਕ ❤❤❤❤❤❤❤❤
@ramandhaliwal7585
@ramandhaliwal7585 6 месяцев назад
22 ji gandi gala na kada kro baki thik hai
@ArwinderSingh-y1f
@ArwinderSingh-y1f 9 месяцев назад
Knowledge wala bnda sirf roasted na samjho Italy wale veer nu ❤❤❤
@PunjabiprankRoastedvlogger
@PunjabiprankRoastedvlogger 9 месяцев назад
❤️❤️❤️❤️
@JashanSingh-kr9sc
@JashanSingh-kr9sc 9 месяцев назад
ਮੇਰੀ ਜਾਨ ਟਾਈਮ ਨਾਲ ਆਜਿਆ ਕਰ ❤ ਬਹੁਤ ਯਾਦ ਕਰਿਦਾ love you bai ♥️♥️♥️♥️
@PunjabiprankRoastedvlogger
@PunjabiprankRoastedvlogger 9 месяцев назад
Luv you too veere ❤
@PreetRandhawa-lr4vx
@PreetRandhawa-lr4vx 9 месяцев назад
ਸਤਿ ਸ੍ਰੀ ਆਕਾਲ ਵੀਰ ਜੀ 🎉 ਸੁਕਰ ਆਯੇ ਤੁਸੀ ❤
@PunjabiprankRoastedvlogger
@PunjabiprankRoastedvlogger 9 месяцев назад
❤❤
@gaganaulakh8624
@gaganaulakh8624 8 месяцев назад
10.58 ਰੋਟੀ ਖਾਂਦੇ ਦੀ ਤੇਰੀ ਦਾੜੀ ਕਿਉਂ ਹਿਲਦੀ ਹੈ
@Ik_tera_shara_milje_datta
@Ik_tera_shara_milje_datta 8 месяцев назад
ਉਸਤਾਦ ਤੇਰੀ ਬੋਲੀ ਸਿਆਲਕੋਟੀਆ ਆਲੀ ਲੱਗਦੀ …..?
@sandhudimple
@sandhudimple 9 месяцев назад
lol I was waiting for his response lol it’s awsome how u explain Himani n Mayank 😂
@PunjabiprankRoastedvlogger
@PunjabiprankRoastedvlogger 9 месяцев назад
😂😂❤❤🙏🏻🙏🏻
@itzbugga47
@itzbugga47 9 месяцев назад
*ਵਾਹ ਉਸਤਾਦ ਜੀ ਵਾਹ 😂 ਸੱਪ ਵੀ ਮਰ ਗਿਆ ਲਾਠੀ ਵੀ ਨੀ ਟੁੱਟੀ 😂😂😂 ਸਹੀ ਏ ਖਿੱਚ ਕੇ ਰੱਖ ਕੰਮ ਇਟਲੀ ਦੀ ਸਰਕਾਰ ਤੁਹਾਡੇ ਨਾਲ ਏ❤😂*
@PunjabiprankRoastedvlogger
@PunjabiprankRoastedvlogger 9 месяцев назад
😂😂❤❤
@balkarchattha82
@balkarchattha82 5 месяцев назад
ਇਟਲੀ ਆਲੇ ਭਰਾ ਆਹ ਕੁਲੜ ਪੀਜੇ ਆਲੇ ਤਾਂ ਬਲਾਕ ਕਰ ਦੀਏ ਪਰ ਆਹ ਘੋੜੀ ਭਾਬੀ ਨੂੰ ਨਹੀ ਬਲਾਕ ਕਰਨਾ ਫੇਰ ਘੋੜੀ ਬਣ ਕੇ ਸਹਿਜ ਥੋੜੀ ਦਿਖਾਓ😂😂😂😂😂😂
@Sidhu-13113
@Sidhu-13113 9 месяцев назад
ਤੇਰੀ ਉਡੀਕ ਵਿੱਚ ਰਹਿੰਦੇ ਆ ਯਰ 😂😂😂❤❤❤
@PunjabiprankRoastedvlogger
@PunjabiprankRoastedvlogger 9 месяцев назад
😂😂❤️❤️🙏🏻🙏🏻
@deep__sandhu46
@deep__sandhu46 2 месяца назад
Rashika de lenda fasya 😂😂😂
@Bababeantsinghnanaksar
@Bababeantsinghnanaksar 2 месяца назад
ਜੁੱਤੀ ਭਿਉ ਲਿਆ ਕਰ ਇਟਲੀ ਵਾਲਿਆ❤
@nippykundal6379
@nippykundal6379 9 месяцев назад
ਵੀਰੇ ਹੱਸ ਹੱਸ ਮੇਰੀ ਵੱਖੀ ਪੀੜ ਪੈ ਗਈ 😂😂
@KaranPb25
@KaranPb25 9 месяцев назад
ਸਤਿ ਸ੍ਰੀ ਅਕਾਲ ਵੀਰਾ ਬਹੁਤ ਸੋਹਣੀ ਵੀਡੀਓ ਬਾਈ ਬਹੁਤ ਦਿਨਾ ਬਾਅਦ ਆਇਆ ਵੀਰੇ❤❤❤❤
@PunjabiprankRoastedvlogger
@PunjabiprankRoastedvlogger 9 месяцев назад
Ssa veere ❤️
@-----8052
@-----8052 9 месяцев назад
ਸਤਿ ਸ੍ਰੀ ਆਕਾਲ ਬਾਈ
@PunjabiprankRoastedvlogger
@PunjabiprankRoastedvlogger 9 месяцев назад
Ssa bai ❤️🙏🏻
@Pawarsabb001
@Pawarsabb001 9 месяцев назад
​@@-----8052😂😂😂
@JaswinderSingh-xw6cf
@JaswinderSingh-xw6cf 9 месяцев назад
Khich ke rakh kam nu veers
@vrnpunjabi
@vrnpunjabi 8 месяцев назад
Kise nu gal krn too pehle ohnu jaan lena cahida ewe nhi kise nu mjaak bnana Cahida Eho ਜਹਿਆ ਦਾ last bht mara time hunda ...
@Ritukr11
@Ritukr11 9 месяцев назад
Maninder veer ji n freshy veer ji plzzz plzzz tusi dono videos jaldi pta karo ji, naal hi podcast v jaldi paya karo.. Waheguru ji tuhanu n tuhadi families nu hamesha chardikalla ch rakhn ,khoob tarakkiyan karo tusi 🙏🏻💐
@PunjabiprankRoastedvlogger
@PunjabiprankRoastedvlogger 9 месяцев назад
Hanji hanji Kal pauna freshy ne podcast Sahibzadaya Ute ❤️❤️ te is ton Baad ikathaya Da podcast ve aayega
@TaranSidhu-rd2oi
@TaranSidhu-rd2oi 9 месяцев назад
ਇਟਲੀ ਆਲਿਆ ਬਾਬੇ ਤੇਰਾ ਟਵੀਟਰ ਆਲਾ ਖਾਤਾ ਕੀ ਨਾਓ ਤੇ ਆ? ਨਾਲੇ ਫੋਟੋਚੈਟ ਆਲਾ?
@happy-mi6dx
@happy-mi6dx 9 месяцев назад
ਭਾਜੀ 😂😂😂😂😂 ਐਂਡ ਕਰਾਈ ਪਈ,, ਬੁਹਤ ਬੁਹਤ ਪਿਆਰ ਦੇਸ਼ ਪੰਜਾਬ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋਂ❤❤😂😂
@PunjabiprankRoastedvlogger
@PunjabiprankRoastedvlogger 9 месяцев назад
❤️❤️❤️
@happy-mi6dx
@happy-mi6dx 9 месяцев назад
@@PunjabiprankRoastedvlogger 😍😍 ਭਾਜੀ 🙏🏻🙏🏻
@taniyamehta1171
@taniyamehta1171 9 месяцев назад
bai g was waiting for your roast on these stupid people😂♥️♥️♥️♥️love you veere from canada keep shining and smiling ♥️♥️
@harpreetgrewal4226
@harpreetgrewal4226 8 месяцев назад
Italy wala forever
@tahirmaroof2740
@tahirmaroof2740 6 месяцев назад
Bht hrami hai yar tu😂😂
@kuldeepkaur87
@kuldeepkaur87 9 месяцев назад
Ohhh my god ….. full of entertainment 🥰🥰
@rajvirsinghsarai4799
@rajvirsinghsarai4799 7 месяцев назад
😂😂😂
@Randeep5911
@Randeep5911 9 месяцев назад
Amazing❤❤❤❤
@prabhjotsandhu8996
@prabhjotsandhu8996 8 месяцев назад
ਚੱਲ ਕੋਈ ਨੀ ਬੇਚਾਰ ਗਾਂਧੀ ਕੁਟਾ ਲਉ ਗਾਂ 😅😅
@manindermadahar24
@manindermadahar24 9 месяцев назад
ਇਹ ਕਿਹੜੇ ਸਰਦਾਰਾ ਦੀ ਆ ਏਹ ਰਾਮ ਰਹੀਮ ਵਰਗੇ ਦੀਆ ਔਲਾਦ ਆ ਨੇ ਦੱਲੇ ਨੇ
@Ak-on5hh
@Ak-on5hh 9 месяцев назад
Roasters da badshah … always waiting for final roast by Italy wala ❤😅
@Jclkfdeftggvv
@Jclkfdeftggvv 9 месяцев назад
ਸਤਿ ਸ੍ਰੀ ਆਕਾਲ ਵੀਰ ਜੀ 🙏🙏
@PunjabiprankRoastedvlogger
@PunjabiprankRoastedvlogger 9 месяцев назад
Ssa veere 🙏🏻
Далее