Тёмный

How’s Women Life in Afghanistan | ਅਫਗਾਨਿਸਤਾਨ ਦੀਆ ਔਰਤਾ ਦੀ ਜਿੰਦਗੀ 

Flop YouTuber
Подписаться 447 тыс.
Просмотров 332 тыс.
50% 1

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#afghanistan #afghanistannews #afghanistantravel #afghanistanvlog #taliban #afghanistanwomen #afghangirls#womenlifeafghanistan

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 543   
@FlopYouTuber
@FlopYouTuber 3 месяца назад
ਹਰ ਰੋਜ਼ ਸਪੈਸ਼ਲ ਆਕੇ 3-4 ਲੱਖ ਲੋਕ ਵੀਡਿਉਜ਼ ਦੇਖਦੇ ਆ ਪਰ ਚੈੱਨਲ ਸਬਸਕਰਾਇਬ ਨਹੀ ਕਰਦੇ :) ਏਸ ਨਾਲ ਮੈਨੂੰ ਪੈਸੇ ਤਾ ਨਹੀ ਆਉਦੇ ਪਰ ਹੋਸਲਾ ਜਾ ਮਿਲਦਾ
@gurpreet7507
@gurpreet7507 3 месяца назад
bhut vadiya -jaankari bharpuur -vlog bai teri
@verkhakapoor2126
@verkhakapoor2126 3 месяца назад
Roz wait krde a thude volg dii ❤ sangrur waleyo
@sainidavinder
@sainidavinder 3 месяца назад
Krtaa jaan m
@sharmavishal1540
@sharmavishal1540 3 месяца назад
Sab krnge subscribe don't worry
@jattblood9331
@jattblood9331 3 месяца назад
Bro ਓਥੇ v ja ਕੇ ਆਈ ਜਿਥੇ buddh ਧਰਮ ਦੀ ਵੱਡੀ moorti ਹੈ ਜੋ buddh ਧਰਮ ਦਾ place c plz ਓਥੇ v cover ਕਰਕੇ ਆਈ ਉਹ ਰਹਿ ਗਿਆ ਦੇਖਣ vala
@bhindajand3960
@bhindajand3960 3 месяца назад
ਆਪਣੀ ਜਾਨ ਨੂੰ,ਰਿਸਕ ਵਿੱਚ ਪਾਕੇ ਜੇ ਤੁਹਾਨੂੰ ਘਰਾ ਵਿੱਚ ਬੈਠੀਆਂ ਨੂੰ ਦੁਨੀਆਂ ਦਿਖਾ ਰਹਿਆਂ ਹੈਂ ਤਾਂ ਕਦਰ ਕਰੀਆਂ ਕਰੋ ਜੇ ਹੋਰ ਕੋਈ ਨਹੀਂ ਵੀ ਕਰਦਾ ਪੰਜਾਬੀਉ ਤੁਸੀਂ ਤਾਂ ਪੰਜਾਬ ਲਈ ਲਾਈਕ ਤੇ ਸਸਕਰਾਇਬ ਕਰ ਹੀ ਸਕਦੇ ਹੋ ਵੀਰੇ ਦਾ ਹੋਂਸਲਾ ਵਧਾਇਆਂ ਕਰੋ ਮਾਣ ਕਰੀਆਂ ਕਰੋ ਅਸੀਂ ਪੰਜਾਬੀ ਹਾਂ ਪੰਜਾਬੀ ਕਦੀਂ ਕੁਝ ਮੰਗਦੇ ਨਹੀਂ ਗੁਰੂ ਕਿਰਪਾ ਨਾਲ ਵੰਡਦੇ ਨੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਵੀਰ ਨੂੰ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ
@Deepkuwait-ko2qj
@Deepkuwait-ko2qj 3 месяца назад
Veere saanu maan is veer our maan hai sanu punjabi te punjab ch paida hon te. Is lai ta pargat nu dekhde sunde han. Lvu punjab❤
@sippysingh9401
@sippysingh9401 2 месяца назад
ਹੈਲੋ ਬਾਈ ਤੁਹਾਨੂੰ ਵੇ ਵੀਡੀਓ ਮਿਲ ਗਈ ਹੋਣੀ ਜੋ ਏ ਦੱਲੇ ਨੇ ਹਰੀ ਸਿੰਘ ਨਲਵੇ ਬਾਰੇ ਬੋਲਿਆ ਲੱਖ ਦੀ ਲਾਹਨਤ ਆ ਜੋ ਏ ਦੱਲੇ ਨੂੰ ਸਪੋਰਟ ਕਰ ਰਹਿਓ ਸ਼ਰਮ ਕਰੋ
@gurbhejsingh-q2k
@gurbhejsingh-q2k 28 дней назад
​@@sippysingh9401bai shi kiha panjab de hak di kiheri gal kri ene fukra banda
@SANDEEPSINGHBADESHA
@SANDEEPSINGHBADESHA 3 месяца назад
ਪੰਜਾਬ ਵਾਗ ਅਫਗਾਨਿਸਤਾਨ ਨੇ ਬਹੁਤ ਸੰਤਾਪ ਭੋਗਿਆ ਵਾਹਿਗੁਰੂ ਮੇਹਰ ਕਰੇ
@HarvinderVlogs-un6wm
@HarvinderVlogs-un6wm 3 месяца назад
ਅਫਸੋਸ ਹੁੰਦਾ ਜਦੋ ਵਿਉ ਨਹੀ ਆਉਂਦੇ ਲੋਕ ਚੰਗੀਆਂ ਵੀਡੀਉ ਨਹੀ ਦੇਖਦੇ ਕਿੰਨੀ ਮਿਹਨਤ ਲੱਗਦੀ ਹੈ ਹਰ ਵੀਡੀਉ ਤੇ ਜਾਨ ਤਲੀ ਤੇ ਰੱਖੀ ਹੈ ਤੁਸੀ ਇਹਨਾਂ ਵੀਡੀਉ ਲਈ ਮੈ ਤੂਹਾਨੂੰ ਦੇਖ ਕੇ ਚੈਨਲ ਸ਼ੁਰੂ ਕੀਤਾ ਮੋਨੋਟਾਈਜ ਵੀ ਹੋ ਗਿਆ ਪਰ ਹੁਣ ਜੀ ਨਹੀ ਕਰਦਾ ਵਲੌਗ ਬਣਾਉਣ ਨੂੰ ਕਰਦ ਨਹੀ ਲੋਕਾਂ ਨੂੰ ਲੋਕ ਭਾਬੀ ਦੇ ਚੁੰਮੇ ਤੇ ਸੋਨੂ ਸੀਤੋ ਕਰੀ ਜਾਂਦੇ ਹਨ
@FlopYouTuber
@FlopYouTuber 3 месяца назад
Start in Hindi You will Grow Fast
@sunglassesframes6347
@sunglassesframes6347 3 месяца назад
Lo ji krta subscribe brother
@Palp192
@Palp192 2 месяца назад
Lagga reh veer, wait Kar Thoda chir
@ashokrai48
@ashokrai48 2 месяца назад
Sir kaha dis.
@Lambardar100
@Lambardar100 3 месяца назад
ਹਾਂਜੀ ਪ੍ਰਗਟ ਭਰਾ ਕੀ ਹਾਲ ਚਾਲ ਹੈ ਇਕ ਦੋ ਬੇਕਾਰ ਇਨਸਾਨਾਂ ਦੇ ਕਮੈਂਟ ਪੜੇ ਇਨੀ ਗਿਰੀ ਹੋਈ ਸੋਚ ਹੈ ਲੋਕਾਂ ਦੀ ਖਾਸ ਕਰਕੇ ਆਪਣੇ ਪੰਜਾਬੀਆਂ ਦੀ ਕਈਆਂ ਦੀ ਜਿਹੜੇ ਕਦੇ ਪਿੰਡੋਂ ਬਾਹਰ ਨਹੀਂ ਨਿਕਲੇ ਉਹ ਇਹੋ ਜਿਹੇ ਸੜੇ ਹੋਏ ਕਮੈਂਟ ਕਰਦੇ ਪਰ ਤੁਸੀਂ ਆਪਣੇ ਕੰਮ ਵਿੱਚ ਲੱਗੇ ਰਹੋ ਪਰਮਾਤਮਾ ਚੜ੍ਹਦੀਕਲਾ ਬਖਸ਼ਣ
@HarvinderVlogs-un6wm
@HarvinderVlogs-un6wm 3 месяца назад
ਵੀਰ ਜੀ ਸਤਿ ਸ੍ਰੀ ਅਕਾਲ , ਮੈਂ ਤੁਹਾਡੀਆਂ ਵੀਡੀਉ ਦੇਖਦਾ ਜਿਸ ਦਿਨ ਤੋ ਤੁਸੀਂ ਚੈਨਲ ਬਣਇਆ, 90% ਵੀਡੀਉ ਮੈ ਦੇਖੀਆ ਹਨ । ਤੂਹਾਨੂੰ ਦੇਖ ਦੇਖ ਕਿ ਮੇਰੇ ਵੀ ਘੁੰਮਣ ਵਾਲਾ ਕੀੜਾ ਲੜ ਗਿਆ , 30 ਤਰੀਕ ਨੂੰ ਮਹੀਨੇ ਬਾਅਦ ਘਰੇ ਵੜਿਆ ਤਾਂ ਮੇਰੇ ਬੱਚਿਆਂ ਨੇ ਬੈਗ ਲਕੋ ਤਾਂ ਕਹਿੰਦੇ ਫੇਰ ਚੱਕੋ ਹਫ਼ਤੇ ਨੂੰ ਖਾਸ ਗੱਲ ਇਹ ਮੇਰੇ ਨਾਲ ਨਾਲ ਮੇਰੇ ਮਾਤਾ ਜੀ ਤੂਹਾਨੂੰ ਵੀ ਬਣਦਾ ਹਿੱਸਾ ਦਿੰਦੇ ਹਨ (ਘਿਉ ਦੀਆ ਨਾਲਾ ) ਦਾ ਸਮਝੇ
@vikramsomalsomal5480
@vikramsomalsomal5480 3 месяца назад
ਮੱਲਾ ਮੈਂ ਹਰ ਰੋਜ਼ ਤੇਰੀ ਵੀਡੀਓ ਦੇ ਜ਼ਰੀਏ ਸਾਰੇ ਦੇਸ਼ ਵੇਖ ਲੈਂਦੇ ਹਾਂ । ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਕਿਹੜਾ ਪਿੰਡ ਹੈ।
@RameshKumar-fr1vz
@RameshKumar-fr1vz 3 месяца назад
ਪ੍ਰਗਟ ਸਿਆਂ ਸਤਸ੍ਰੀਕਾਲ ਸਜਣਾਂ ਹੈਰਾਤ ਚ ਪ੍ਰਿਥਵੀਰਾਜ ਚਵਾਨ ਦੀ ਸਮਾਧੀ ਹੈ ਜਰੂਰ ਦਿਖਾਇਓ ਹਿੰਦੂਸਤਾਨ ਦਾ ਅਖੀਰਲਾ ਮਹਾਂਰਾਜਾ ਸ੍ਰੀ ਗੰਗਾਨਗਰ ਰਾਜਸਥਾਨ 🇮🇳💯 ਸੈਲੂਟ ਹੈ ਛੋਟੇ ਵੀਰ
@Zee_Sandhu
@Zee_Sandhu 3 месяца назад
ਉਹਨਾਂ ਦੇ ਫੁੱਲ ਰਾਣਾ ਲੈ ਗਿਆ ਸੀ ਚੋਰੀ ਕੱਢ ਕੇ, ਹੁਣ ਤੇ ਮਿੱਟੀ ਦੀ ਢੇਰੀ ਹੀ ਹੋਊ ਬੱਸ ਹੱਡੀਆ ਦਾ ਸੰਸਕਾਰ ਭਾਰਤ ਸਰਕਾਰ ਨੇ ਕਰਤਾ ਸੀ, ਸ਼ੇਰ ਸਿੰਘ ਰਾਣਾ
@ChanpreetSingh-vg9xl
@ChanpreetSingh-vg9xl 3 месяца назад
ਬਹੁਤ ਸੋਹਣੀ ਜਾਣਕਾਰੀ ਵੀਰੇ​@@Zee_Sandhu
@narinderwaraich7442
@narinderwaraich7442 3 месяца назад
​@@Zee_Sandhuਝੂਠੀ ਕਹਾਣੀ ਬਣਾਈ ਏ ਰਾਣਾ ਦੀ ਰਿਸਰਚ ਕਰ ਕੇ ਵੇਖ ਵੀਰ ਐਵੇਂ ਗਿੱਦੜ ਦਾ ਗੂਹ ਅਸਮਾਨ ਚਾੜਿਆ ਏ ਓਹਨੂੰ ਨਕਲੀ ਹੀਰੋ ਬਣਾਇਆ ਫੂਲਨ ਦੇਵੀ ਦੇ ਕਤਲ ਚੋ ਬਰੀ ਕਰਨ ਲਈ ਕਿਉ ਕਿ ਫੂਲਨ ਦੇਵੀ ਦਲਿਤ ਸੀ ਤੇ ਓਹਨੇ ਉੱਚੀ ਜਾਤ ਨਾਲ ਮੱਥਾ ਲਾ ਕੇ ਕਈ ਵੱਡੇ ਵੱਡੇ ਠਾਕੁਰ ਜੋ ਆਪਣੇ ਆਪ ਨੂੰ ਉੱਚੀ ਜਾਤ ਕਹਿੰਦੇ ਸਨ ਗਰੀਬ ਦਲਿਤਾਂ ਤੇ ਜੁਲਮ ਕਰਦੇ ਸੀ ਉਹਨਾਂ ਨੂੰ ਫੂਲਨ ਦੇਵੀ ਨੇ ਸੋਧਾ ਲਾਇਆ ਸੀ
@rajdeepsinh4051
@rajdeepsinh4051 2 месяца назад
​@@narinderwaraich7442ਸਹੀ ਗਲ਼ ਆ. ਉਹ ਵੀਡੀਓ ਵੀ ਆ ਚੁਕੀ ਆ ਸਬ ਝੂਠ ਸੀ
@ਉਸਤਾਦਬੱਬੂਮਾਨ-ਭ3ਬ
ਪਰਗਟ ਧਿਆਨ ਨਾਲ ਬਾਈ,, ਲੁੱਲੀ ਵੱਡ ਦਿੰਦੇ ਆ ਏਹੇ
@satgurkooner1028
@satgurkooner1028 3 месяца назад
😂😂😂
@nf84guri63
@nf84guri63 3 месяца назад
😂😂
@marjidamalak
@marjidamalak 3 месяца назад
😂😂 ehne pehrava paa leya ohna daa, lulli vi cut kra he laini aaw darde nei😂😂
@rupindersidhu4878
@rupindersidhu4878 3 месяца назад
😂😂😂
@GajjansinghAulakh
@GajjansinghAulakh 3 месяца назад
😅😅
@gurvindersinghbawasran3336
@gurvindersinghbawasran3336 3 месяца назад
ਵੀਰ ਪਰਗਟ ਸਿੰਘ ਵੀਰ ਮੇਰੇ ਕੋਲ ਉਹ ਸਬਦ ਨਹੀ ਜਿਹਨਾ ਨਾਲ ਧੰਨਵਾਦ ਕੀਤਾ ਜਾਵੇ ਤੇਰਾ ਬਹੁਤ ਕੁਝ ਤੂੰ ਉਹ ਦਿਖਾ ਦਿੱਤਾ ਜਿਹਨਾ ਨੂੰ ਅਸੀ ਕਦੀ ਵੀ ਨਹੀਂ ਦੇਖ ਸਕਦੇ ❤❤
@riprecords1372
@riprecords1372 3 месяца назад
ਵਾਹ ਜੀ ਵਾਹ ਵਾਹ ਜੀ ਵਾਹ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰੋ ਸਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭਲਾ ਕਰੇ ਵਾਹਿਗੁਰੂ
@avtartari4486
@avtartari4486 3 месяца назад
Sri guru Ramdas ji kirpa ਬਣੀਐ ਰੱਖਣਾ 🙏
@kamalsidhu6850
@kamalsidhu6850 3 месяца назад
Ehna kudiya di foto ni Loni c j eh video kise talibani ne dekh lyi ona lyi boht waddi problem ho ju
@jassibrar881
@jassibrar881 3 месяца назад
ਮਝਾ ਗਾਵਾ ਤਾ ਦਿੱਖ ਦਿਆ ਨਹੀਂ ਏਨੀ ਲੱਸੀ ਕਿੱਥੋਂ ਆਉਂਦੀ ਆ ਬਾਈ ❤❤
@SukhwinderSingh-wq5ip
@SukhwinderSingh-wq5ip 3 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
@kulvinderhappy8671
@kulvinderhappy8671 3 месяца назад
ਯਾਰ ਤੇਰਾ ਬਲੋਗ ਵੇਖ ਦਾ ਰੋਜ਼ ਸਾਹਮਣੇ ਆ ਜਾਦੇ ਸੀ ਹਰ ਇਕ ਵਿਚ ਜਿਦਾਂ ਦਿਲ ਹੋ ਜਾਂਦਾ ਸੀ ਪਰ ਇਹ ਬਲੋਗ ਦੇਖਣ ਤੇ ਮੰਨ ਬੇ ਚੇਨ ਹੋ ਰਿਹਾ ਇਥੇ ਦੇ ਲੋਕ ਲੱਗਦਾ ਤੜਫ ਰਹੇ ਬੱਸ ਪਤਾ ਨਹੀਂ ਮੰਨ ਅੰਦਰ ਕੀ ਹੋ ਰਿਹਾ ਰੱਬ ਤੇਨੂੰ ਖੁਸ਼ੀ ਦੇਵੇ
@OG_JATT_FF
@OG_JATT_FF 3 месяца назад
Bai Pakistan toor ta jai
@harvindersingh7392
@harvindersingh7392 3 месяца назад
ਬਹੁਤ ਵਧੀਆ ਬਲੋਗ ਨੇ ਅਫਗਾਨੀਸਤਾਨ ਦੇ ਵੀਰ ਤੇਰੇ ਬਲਾਗ ਨੂੰ ਜਰੂਰ ਲਾਈਕ ਕਰੀਦਾ ਕਿਉ ਕਿ ਬਹੁਤ ਸਰਲ ਭਾਸ਼ਾ ਵਿੱਚ ਬਲਾਗ ਹੁੰਦਾ ਏ ਨਾਲੇ ਕਨਟੈਨਟ ਵੀ🙏🏻🙏🏻
@jotsidhu4007
@jotsidhu4007 3 месяца назад
Bhut bdiya pargat veere waheguru tnu hmesha chaddikla ch rakhe ❤❤
@varinder_0008
@varinder_0008 3 месяца назад
ਬਾਈ ਮੈਨੂੰ ਨਾਲ ਰੱਖਲਾ ਆਪਣੇ.. ਤੇਰੀ vedio ਬਣਾ ਦਿਆ ਕਰੁ
@satnamsandhu383
@satnamsandhu383 3 месяца назад
ਬੀਬੀਆਂ ਵਧੀਆ ਸੁਭਾਅ ਦੀਆਂ ਲੱਗਦੀਆਂ ਹਨ
@JarnailSingh-ef5ir
@JarnailSingh-ef5ir 3 месяца назад
ਵਾਹਿਗੁਰੂ ਜੀ ਦੀ ਕਿਰਪਾ ਹੈ ਇਸ ਵੀਰ ਉੱਤੇ ਜਿਹੜਾ ਦੁਨੀਆਂ ਦੀਆਂ ਬਹੁਤ ਸੋਹਣੀਆਂ ਥਾਵਾਂ ਵੇਖ ਰਿਹਾ ਹੈ ਪੈਸੇ ਨਾਲ ਤਾਂ ਬਹੁਤ ਦੁਨੀਆਂ ਅਮੀਰ ਹੋਉ ਪਰ ਇਹ ਵੀਰ ਕਿਸਮਤ ਦਾ ਅਮੀਰ ਹੈ
@AngrejsinghSandhu-u7h
@AngrejsinghSandhu-u7h 2 месяца назад
ਬਾਈ ਤੇਰਾ ਬਲੌਗ ਦੇਖ ਕੇ ਬਹੁਤ ਸਕੂਨ ਮਿਲਦਾ, ਜਿਉਂਦਾ ਰਹਿ ਵੀਰ ,ਇਕ ਗੱਲ ਕਹਿਣੀ ਵੀਰ ਬਣਕੇ ਹਿੰਦੋਸਤਾਨ ਨਾ ਬੋਲਿਆ ਕਰੋ ਕਿਸੇ ਨਕਸ਼ੇ ਤੇ ਨੀ ਲਿੱਖਿਆ ਹਿੰਦੋਸਤਾਨ,,ਭਾਰਤ ਯਾਂ ਇੰਡੀਆ ਬੋਲਿਆ ਕਰੋ ਵਧੀਆ ਲਗੂ ਹੋਰ ਵੀ,,ਦੁਨੀਆ ਦੀ ਸੈਰ ਕਰਵਾਉਣ ਵਾਸਤੇ ਧੰਨਵਾਦ ਬਾਈ ਤੁਹਾਡਾ
@Matharumodify
@Matharumodify 3 месяца назад
ਪਰਗਟ ਵੀਰੇ ਯੂਟਿਊਬ ਤੇਰੇ ਕਰਕੇ ਦੇਖ ਦਾ ਬਾਕੀ ਤਾਂ ਬਕਵਾਸ ਨੇ ❤❤❤❤❤
@larcm3
@larcm3 3 месяца назад
ਭਰਾਵਾ "ਰਾਜ਼" ਨਹੀਂ ਹੁੰਦਾ "ਰਾਜ" ਹੁੰਦਾ। ਜੱਜੇ ਦੇ ਪੈਰ ਬਿੰਦੀ ਨਹੀਂ ਹੋਣੀ ਚਾਹੀਦੀ
@jyotisharma1283
@jyotisharma1283 3 месяца назад
Love the hospitality of locals ❤
@satgurkooner1028
@satgurkooner1028 3 месяца назад
Eh hundi aa vlogging baki mere saale de apnia gharwalia e dkhai jange
@tirathsingh6539
@tirathsingh6539 3 месяца назад
ਖ਼ੂਬਸੂਰਤ ਵਿਲੌਗ ਸੱਚੀ ਸੁਆਦ ਆ ਗਿਆ ❤❤❤❤
@sandeepsingh-xq4zy
@sandeepsingh-xq4zy 3 месяца назад
ਵੀਰੇ ਤੂੰ ਮੈਨੂੰ ਬਹੁਤ ਕੰਜੂਸ ਲਗਦਾ ਗੁੱਸਾ ਨਾ ਕਰੀ ਵੈਸੇ ਮੈਂ ਤੇਰੀਆ ਬਹੁਤ ਵੀਡੀਓਜ਼ ਦੇਖੀਆ ਨੇ ਥੋੜਾ ਦਿਲ ਵੱਡਾ ਰੱਖਿਆ ਕਰ
@amritpalsinghsidhu814
@amritpalsinghsidhu814 3 месяца назад
ਬਾਈ ਪਰਗਟ ਪੱਗ ਬੰਨ ਕੇ ਰੱਖਿਆ ਕਰ। ਫਿਰ ਪੂਰਾਂ ਰੋਬ ਪੈਦਾ ਹੈ। ਸਿੱਖਾਂ ਦਾ ਪੂਰੀ ਦੁਨੀਆ ਵਿੱਚ ਸਿੱਕਾ ਚੱਲਦਾ ਹੈ।
@lakhwindersingh3418
@lakhwindersingh3418 3 месяца назад
Es tra dikt ght augi ohnu hlaat khrab aa othe other religion waste
@jarnailsinghauilajatpunjab3847
@jarnailsinghauilajatpunjab3847 3 месяца назад
Agle video wich mera naam le demi pargat Singh ji mera naam hai jail singh from Ahmedabad Gujarat
@justtrending2710
@justtrending2710 3 месяца назад
❤❤❤ love you darling khich k rkh meter ❤❤❤ ❤ Ardas tere lyi mere rbb agge tenu kde ਤੱਤੀ ਵਾਅ ਨਾ ਲੱਗੇ ❤❤
@sukhdebgill4016
@sukhdebgill4016 3 месяца назад
ਪ੍ਰਗਟ ਵੀਰੇ ਵੀਡੀਉ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ❤❤❤❤
@Manveer_pc_5911
@Manveer_pc_5911 3 месяца назад
Respect dilo ❤❤❤❤❤ ਪਰਗਟ ਵੀਰ ਜੀ
@ਫੈਸਲਾਬਾਦਆਲੇ
@ਫੈਸਲਾਬਾਦਆਲੇ 3 месяца назад
ਅਫਗਾਨਿਸਤਾਨ ਦੇ ਲੋਕ ਕਹਿੰਦੇ ਹੋਣਗੇ,ਹਰੀ ਸਿੰਘ ਨਲੂਏ ਦਾ ਵਾਰਿਸ ਡਰਦਾ ਹੋਇਆ ਆਪਣਾ ਪਹਿਰਾਵਾ ਬਦਲਕੇ ਫਿਰਦਾ ਹੈ।😅😅😅😅 ਘੈਂਟ ਆ, ਘੈਂਟ ਆ ਕਰਦਾ ਫਿਰਦਾ।
@tirathsingh6539
@tirathsingh6539 3 месяца назад
ਤੂੰ ਚਲੇ ਜਾ ਫਿਰ ਵੇਖ ਲੈ ਸੇਵਾ ਚੰਗੀ ਕਰਨਗੇ ਤੇਰੀ 😂😂😂
@sunilgarg8252
@sunilgarg8252 Месяц назад
ਯਾਰ ਨੈਗੇਟਿਵ ਕਮੈਂਟਸ ਨਾ ਕਰਿਆ ਕਰੋ ਹੌਂਸਲਾ ਟੁੱਟਦਾ ਹੈ ਇੰਨੀ ਮਿਹਨਤ ਨਾਲ ਬਲੌਗ ਬਣਾਉਂਦਾ ਹੈ ਮੁੰਡਾ ਜੈਸਾ ਦੇਸ਼ ਵੈਸਾ ਭੇਸ਼ ਕਰਨਾ ਪੈਂਦੈ ਇੰਜੋਯ ਕਰਿਆ ਕਰੋ ਜਿਉਂਦਾ ਰਹਿ ਵੀਰ
@ਫੈਸਲਾਬਾਦਆਲੇ
@@tirathsingh6539 ਸੱਚੀ ਗੱਲ ਤਾਂ ਕੌੜੀ ਲੱਗਦੀ ਹੈ।
@Aulakhfarm855
@Aulakhfarm855 3 месяца назад
Bai nal din likh dya kro v ehnva din afganistan ch plz gaur kreo
@bsmusic299
@bsmusic299 2 месяца назад
Tu punjab aja tenu ds da ma hari singh nalua kon c mera mag ready kri tu ok aja tenu peona lassi
@ParamjitSingh-ok8he
@ParamjitSingh-ok8he 3 месяца назад
ਬਹੁਤ ਸ਼ਾਨਦਾਰ ਸ਼ਹਿਰ ਦਾ ਸ਼ਾਨਦਾਰ ਵਲੌਗ। ਇਰਾਨ ਤੇ ਅਫਗਾਨਿਸਤਾਨ 1980 ਤੋਂ ਪਹਿਲਾਂ ਆਧੁਨਿਕ ਦਿੱਖ ਵਾਲੇ ਦੇਸ਼ ਸਨ।ਅਫਗਾਨੀ ਮੁੰਡੇ ਕੁੜੀਆਂ ਨਵੇਂ ਜਮਾਨੇ ਵੱਲ ਵਧ ਰਹੇ ਹਨ, ਬੇਸ਼ੱਕ ਪਾਬੰਦੀਆਂ ਹਨ। ਬਦਲਦੇ ਜਮਾਨੇ ਤੋਂ ਬਹੁਤਾ ਚਿਰ ਬੇਲਾਗ ਰਿਹਾ ਜਾ ਸਕਦਾ। ਬਹੁਤ ਵਧੀਆ ਵਲੌਗ ਹੈ ।
@KamalJeetSingh-kq4ic
@KamalJeetSingh-kq4ic 3 месяца назад
RU-vid ਤੇ ਮੈ ਸਿਰਫ 3 ਵਲੋਗਰਾ ਦੀ video ਵੇਖਦਾ ਹਾਂ ਇੱਕ ਬਾਈ ਪ੍ਰਗਟ ਦੂਜਾ ਨਵਦੀਪ ਬਰਾੜ ਤੇ ਤਿੱਜਾ ਰਿਪਨ ਤੇ ਖੁਸ਼ੀ ਦੇ ਵਲੋਗ ਇਹ ਤਿੰਨੋਂ ਬੰਦੇ ਦੁਨੀਆਂ ਘੁਮਦੇ ਨੇ ।
@Sunny.socialworker
@Sunny.socialworker 3 месяца назад
ਬਾਈ ਆਪਣੇ ਦੇਸ਼ ਦਾ ਨਾਮ ਭਾਰਤ ਹੈ....ਹਿੰਦੂਸਤਾਨ ਨਹੀਂ!
@jatindersingh-fj7vl
@jatindersingh-fj7vl 2 месяца назад
ਯਾਰ ਜਗਦੇਵ ਕਲਾਂ ਅੰਮ੍ਰਿਤਸਰ ਤੋ ਬਿੱਟੂ
@manjindersinghsidhu1275
@manjindersinghsidhu1275 3 месяца назад
ਹਰ ਦੋ ਮਹੀਨੇ ਬਾਅਦ ਮਲਟੀ ਵਿਟਾਮਿਨ ਲੈ ਲਿਆ ਕਰੋ ਜੇ ਲੱਤਾਂ ਬਾਹਾਂ ਸੌਂਦੀਆਂ ਤਾਂ neurokind ਕੈਪਸੂਲ ਲੈ ਲਿਆ ਕਰੋ mankind ਕੰਪਨੀ ਦੇ
@ajayathwal5384
@ajayathwal5384 3 месяца назад
Super bahut badhiya blocking🎉❤❤
@jagirsandhu6356
@jagirsandhu6356 3 месяца назад
Love from Moga Punjab ❤🚩🪴🐦‍🔥🌻🍁🌸🪢💔❤️🌸🍀🪴👨‍❤️‍💋‍👨🌈🎋💔🧲⛓️👨‍❤️‍💋‍👨👨‍❤️‍💋‍👨🍀🌻🚩🌸🌸❤
@wahegurupal4440
@wahegurupal4440 3 месяца назад
Bhrava tri koi video ni aa rhi...kite talibania ne Shahid ta ni krta
@RavneetDhaliwal-i3g
@RavneetDhaliwal-i3g 16 дней назад
ਯਾਰਤੁਸੀਕਹਿੰਦੇਭਾਈਪੱਗਬੰਨਿਆਕਰਜੇਉਹਨੂੰਜਾਚਨਾਹੋਊਤੇੳਉਹਕੀਕਰੂ
@jagtarSinghdhaliwal-nu6su
@jagtarSinghdhaliwal-nu6su 3 месяца назад
VEER KUDIA DI VIDEO PATI JE OHNA NU BADH CH PAROVLAM HOGI PHER.KAYI LOGA NE TUHADA AFGANISTAN CH CHANNEL SUBSCRIBE KITA HOYIA.UNJH DAS DINDE V KUDIA MILIA C
@yourparm5469
@yourparm5469 3 месяца назад
❤ ਬਹੁਤ vdiyaa video ਪ੍ਰਗਟ 22❤❤❤
@SukhdeepSingh-bj2xo
@SukhdeepSingh-bj2xo 3 месяца назад
ਗੈਂਟ ਕੰਮ ਬਾਈ ਤੇਰੇ ਬਾਹਣੇ ਅਸੀ ਵੀ ਘੁੰਮੀ ਜਾਂਦੇ ਆ❤
@showmanwaraich
@showmanwaraich 3 месяца назад
ਪੂਰੇ ਪੰਗੇ ਞਾਲੇ ਞਿਲੌਗ ਈ ਕਰਦਾ ...👍 ਘੈੰਟ ਆ ਬਾਈ 👌👌⚘️💕🍃💕🍂💕🎋
@paramjeetsaini7979
@paramjeetsaini7979 3 месяца назад
ਪਰਗਟ ਬਾੲੀ ਜਿੰਦਾਬਾਦ
@Pardeepkumar-ds3ce
@Pardeepkumar-ds3ce 3 месяца назад
Trki hoi h tn hi eni respect h india di naale pakistan de naam toh tn aw kine khaar kha rhe h negetive na felao .india oh india ni rheya hun
@MAJHABLOCKVLOGS
@MAJHABLOCKVLOGS 3 месяца назад
Luv u jnn bhut sohna vlog❤❤❤❤❤
@HarwinderSingh-r4z
@HarwinderSingh-r4z 3 месяца назад
Bharat Singh ji aap bahut badhiya program
@lakhwinderchandi1125
@lakhwinderchandi1125 3 месяца назад
Yr bamyan city ja oh boht historic city aa bro .
@singhking286
@singhking286 3 месяца назад
ਬਾਈ ਕੜਾ ਪਾ ਲਿਆ ਕਰ। ਦੂਜਾ ਭਾਰਤ ਦਾ ਸਟੱਡੀ ਸਿਸਟਮ ਐਨਾ ਤਕੜਾ ਨੀ ਸੀ । ਸਿਰਫ਼ ਖਾਲਸਾ ਰਾਜ ਦਾ ਹੀ ਸੀ। ਜਿਸਨੂੰ ਖਤਮ ਕਰਨ ਲਈ ਅੰਗਰੇਜ਼ਾਂ ਨੂੰ ਪੰਜ ਸਾਲ ਲੱਗ ਗਏ। ਬਾਕੀ ਬਹੁਤ ਬਹੁਤ ਧੰਨਵਾਦ । ਤੇਰੇ ਬਹੁਤ ਸੋਹਣੇ ਬਲੌਗ ਲੱਗਦੇ ਆ
@GurjeetSingh-mx9bt
@GurjeetSingh-mx9bt 2 месяца назад
Paaji je kise bhi jagah koi puchche boleya karo ke Mai Punjabi from Bharat 👍
@sippysingh9401
@sippysingh9401 2 месяца назад
ਸਿੱਖਾਂ ਬਾਰੇ ਟਿਪਣੀ ਕਰਨ ਤੋ ਪਹਿਲਾ ਤੂੰ ਦੱਲੇ ਓਹਨਾ ਬਾਰੇ ਜਾਣ ਕਾਰੀ ਲੈ ਸਮਝ ਰਿਹਾ 🤫 nahi ਜਾ ਕਿ ਪੁੱਛ ਤੇਰੀ ਮਾ ਇੰਦਰਾ ਨੂੰ ਵੀ ਰਾਤ ਨੂੰ ਸੁਪਨੇ ਵਿਚ ਸੰਤਾ ਦੇ ਦਰਸ਼ਨ ਹੁੰਦੇ ਸੀ ਭਿੰਡਰਾਂਵਾਲੀਆਂ ਦੇ 👍ਗੱਲ ਸੁਣ ਤੂੰ ਇੰਦਰਾ ਗਾਂਧੀ ਦੇ ਪਰਿਵਾਰ ਲਈ ਅਸੀ ਅਤੰਕਵਾਦੀ ਆ ਕਿਊ ਪਤਾ ਸਾਡੇ ਸਿੰਘਾ ਨੇ ਮੌਤ ਦੇ ਘਾਟ ਚਾੜੀ ਸੀ ਉਹ 👏🏻ਤਾਂ ਫੇਰ ਸਾਡੇ ਹਰੀ ਸਿੰਘ ਨਲਵੇ ਨੇ ਅਫ਼ਗ਼ਾਨ ਫ਼ਤਿਹ ਕੀਤਾ ਉਹ ਸਾਡੇ ਹਰੀ ਸਿੰਘ ਨਲਵੇ ਨੂੰ ਕਿਵੇ ਚੰਗਾ ਬੋਲ ਸਕਦੇ ਨੇ 🤟🤫🤫 ਓਏ ਕੌਣ ਆ ਤੂੰ ਦੱਲੇ ਨੈੱਟ ਤੇ ਨਾ ਭੌਂਕ ਹਿੰਮਤ ਆ ਮਿਲ ਕਿਤੇ ਦੱਸ ਦੇਵਾਗੇ ਤੇਨੂ ਹਰੀ ਸਿੰਘ ਨਲਵਾ ਕੌਣ ਸਨ
@SehajpreetsinghKhangura-nb6eq
@SehajpreetsinghKhangura-nb6eq 3 месяца назад
ਵੀਰੇ ਤੁਹਾਨੂੰ 400k ਦੀਆਂ ਬੋਹਤ ਬੋਹਤ ਵਧਾਇਆ ਰੱਬ ਤੁਹਾਨੂੰ ਜਿੰਦਗੀ ਵਿਚ ਬੁਹਤ ਤੱਰਕੀਆ ਦੇਣ ❤
@sabinachowdhary385
@sabinachowdhary385 3 месяца назад
Hello veer ji asi tuhade new subscriber aa please tusi iran 🇮🇷 Jaroor jao othe bahut bhi lok vlog bnaunde ne asi ona de vlog bahut pasand karde aa oh othe de nomedic people ne ona do life vare daso please dria bahut popular vlogger aa ona de pind vich ja ke volg banao te please arad te Sefh ela nu mil ke aao ona de vlog da name dria aa so please go there soon bless you ❤
@25536
@25536 3 месяца назад
Afganistan di sab nalo wadh jankari den wala sirf 1 chobr Punjab da
@entertainmentpetsanimal
@entertainmentpetsanimal 3 месяца назад
ਸ਼ਿਰਾ ਗੱਲਬਾਤ ਬਾੲਈ ਪ੍ਰਗਟ
@punjabson5991
@punjabson5991 3 месяца назад
ਇਹ ਲੋਕ ਲੜਾਕੂ ਨੇ , ਸ਼ਾਂਤੀ ਹੈ ਹੁਣ ਪਰ ਕੱਦੋਂ ਤੱਕ ਰਹਿਣ ਦੇਣਗੇ ਕੋਈ ਪਤਾ ਨਹੀਂ। ਪਾਕਿਸਤਾਨ ਦੇ ਬਹੁਤ ਵਿਰੋਧ ਵਿੱਚ ਖੜ੍ਹੇ ਨੇ ਹੁਣ ਤੇ ਟਕਰਾਉਣ ਦੇ ਆਸਾਰ ਨੇ ਪੂਰੇ ਪੂਰੇ
@balvirsingh6201
@balvirsingh6201 3 месяца назад
Lok ta sahi ne pr ihna nu ahi praea janda ke ger muslim kafir ne te ihna apne dhrm vi leke ao pr jo smjdar ne vadia study kr chuke ne ohi sarea nu equal smjde
@karamjitsinghsalana4648
@karamjitsinghsalana4648 3 месяца назад
Pargat veer Sardar bno
@punjabson5991
@punjabson5991 3 месяца назад
ਤੇਰੀ ਬੀਬੀ ਨੂੰ ਕੁੜੀਏ, ਤੂੰ ਕਿਓਂ ਤੰਗ ਪ੍ਰੇਸ਼ਾਨ ਕਰਦੀ ਹੈ ਇੱਕ ਦਿੰਨ ਵਿੱਚ 20 ਵਾਰ ਬਕਵਾਸ ਤੂੰ ਕਰਦੀ ਹੈਂ, ਤਾਕਤ ਦੀਆਂ ਗੋਲੀਆਂ ਤੂੰ ਕਿਸ ਤਰ੍ਹਾਂ ਦੀਆਂ ਵੰਡਦੀ ਹੈਂ। ਅਸੀਂ ਤਾਂ ਬੁੱਢੇ ਠੇਰੇ ਨੌਜਵਾਨ ਕੀ ਮਰਗੇ ਨੇ ? ਕੋਈ ਨਾ ਕੋਈ ਮਿੱਲਜੂ ਤੈਨੂੰ ਠੰਡੇਆ ਕਰ ਦੂਗਾ , ਮੂੰਹ ਅੱਡ ਅੱਡ ਨਾ ਭੌਂਕ ਨੀ ਤੇਰਾ ਵੀ ਸਰਜੂਗਾ
@maanvlog
@maanvlog 3 месяца назад
There is no flight from India. Brother, where have you gone from afgan
@BhupinderSingh-go8qp
@BhupinderSingh-go8qp 23 дня назад
ਤੂੰ fuudi ਦੀਆ ਕਿ kehnda ਸੀ ਏਹ ਲੋਕ hri ਸਿੰਘ nalua ਨੂੰ ਨਹੀਂ ਜਾਣਦੇ ਤੇਰੀ ਏਹ video ਸਾਡੇ ਕੋਲ ਆਂ
@Alwaysalone85
@Alwaysalone85 3 месяца назад
India ne billion dollars invest kite ta ani respect krde ne nale dusman da dusman dost hunda oh v reason aa ja hor reason hai ta dsi veer
@narindersingh3140
@narindersingh3140 Месяц назад
ਭਾਈ ਸਾਹਿਬ ਦੁਨੀਆ ਬਹੁਤ ਖੂਬਸੂਰਤ ਹੈ ਪਰ ਮਜਬ ਦਾ ਕੀੜਾ ਜਦੋਂ ਕੱਟਣਾ ਸ਼ੁਰੂ ਕਰੇ ਨਾ ਤੇ ਫਿਰ ਉਹੀ ਦੁਨੀਆ ਵੰਡੀ ਜਾਂਦੀ ਹੈ ਔਰ ਇਕ ਦੂਜੇ ਨਾਲ ਨਫਰਤ ਕਰਦੇ ਨੇ ਤਰੱਕੀ ਰੁਕ ਜਾਂਦੀ ਹੈ ਇਨਸਾਨੀਅਤ ਜਿਦਾਵਾਦ
@bhinder_singh_.8093
@bhinder_singh_.8093 3 месяца назад
ਸਾਡਾ ਪਰਗਟ ਦਲੇਰ ਭਰਾ
@HarpalSingh-uv9ko
@HarpalSingh-uv9ko 3 месяца назад
ਪ੍ਰਗਟ ਕੀ ਹਾਲ ਏ ਯਾਰ? ਬਹੁਤ ਖਤਰਨਾਕ ਏਰੀਆ ਏ ਯਾਰ। ਵਾਪਸ ਆ ਜਾ ਭਰਾ।
@eaglestargaming2906
@eaglestargaming2906 3 месяца назад
Congratulations veere 400k hoge❤️❤️❤️and keep it up
@sippysingh9401
@sippysingh9401 2 месяца назад
ਗੱਲ ਸੁਣ ਤੂੰ ਕੰਜਰੀ ਦੇ ਪੁੱਤ ਲੱਗਦਾ ਕਿਸੇ ਬੇਗੇਰਡ ਮਾ ਦਾ ਪੁੱਤ ਆ ਤੂੰ ਦੱਲੇ 🤫🤫 ਤੇਨੂ ਅੱਜ ਮੈਂ ਸੰਦੀਪ ਸਿੰਘ ਪਿੰਡ ਦੇਵੀ ਨਗਰ ਜਿਲ੍ਹਾ ਪਟਿਆਲ ਲਲਕਾਰਦਾਂ ਤੇਰੇ ਵਿਚ ਜ਼ਰਾ ਵੇ ਸ਼ਰਮ ਆ ਮਿਲ ਤੂੰ ਸਿੰਘਾ ਨੂੰ ਤੇਨੂ ਦੱਸ ਦੇ ਹਾ
@PardeepAmanVlogs
@PardeepAmanVlogs 3 месяца назад
Very good veere nice vlog❤❤saanu thauade vlog da besabri nal intzaar rehnda aa veer chardi Kla ch rakhe maalak thuanu best of luck❤❤
@SatnamSingh-fe3tg
@SatnamSingh-fe3tg 3 месяца назад
Very good Jatta 👍
@hameedkhan2173
@hameedkhan2173 3 месяца назад
Bhai Mai glt ni bol rya ❤ Rab ne female ko bhot khubsurat banaya hai Lekin us khubsurti nu barkrrar rkne ke liye Us ko thakna mtlb nickaab (burkka) dalna jruri hai❤ Or hamare yaha india me dekh lo kya se kya hone lag raha 😢
@DaljitKang-ve1fu
@DaljitKang-ve1fu 3 месяца назад
Tu bhi dhakk le bhai khud ko aur nazar nichi rakha kar holy Qur'an mein likha hai
@hameedkhan2173
@hameedkhan2173 3 месяца назад
@@DaljitKang-ve1fu Bhai apne glt angle se socha hai kuch Khair apko smj nhi ayegaa yee
@ekamurlana
@ekamurlana 3 месяца назад
Bahut pyar karde aa Afghanistan de log
@jackpreetsingh9904
@jackpreetsingh9904 3 месяца назад
ਢੇਕਾ ਮੋਸਕ ਦਾ ਹੋਇਆ ਮਸੀਤ ਬੋਲ
@sheru_jatt
@sheru_jatt 3 месяца назад
Pargat Singh name dasna tere vdiya gal a
@harvindergrewal2051
@harvindergrewal2051 3 месяца назад
Gr8
@amardeepsinghbhattikala189
@amardeepsinghbhattikala189 3 месяца назад
Sat shri akal veer ji waheguru ji chardikla tandrusti wakshan te sarbat da bhla wakshan ehi ardas ha ji bohat dhanwad sukhria veer dunia darshan karwon lyi
@gurjeetsingh6534
@gurjeetsingh6534 2 месяца назад
Lakh di lahnat tere te tu Sikh raj ware jo bolda us karke teri shakal te thukan nu Dil karda 🤧
@laddidandiwal1320
@laddidandiwal1320 Месяц назад
Pag banda ta hor vadiya hona c bakki hari singh ਨਲੂਆ ne ਜਮਰੌਦ ਤੇ ਖੈਬਰ ਜਿੱਤਿਆ c oh area hn pak ch penda jeoda vasda reh gumda reh ❤
@reshamsingh7609
@reshamsingh7609 3 месяца назад
Nice..... Bahut badhiya... Very good job... Carry on Veer... thanks....
@sambhardwaj2683
@sambhardwaj2683 3 месяца назад
Excellent blog bro. Keep going. Proud on you.❤from lehragaga
@premdeepbrar9551
@premdeepbrar9551 3 месяца назад
Hosla aaah Bhai daa 😮😮
@sunnyshergill6428
@sunnyshergill6428 3 месяца назад
Very nice
@simranjitsingh6869
@simranjitsingh6869 2 месяца назад
ਵੀਰ ਜੀ ਆਹ ਪੁਰਾਣੀ ਇਮਾਰਤ the empire ਜਰੂਰ ਦੇਖਿਓ ਜੀ youtube ਤੇ
@GuguGill-s3k
@GuguGill-s3k 3 месяца назад
ਉਹ ਭਰਾਵਾ ਨਾ ਨੂੰ ਵੀ ਲਿਆ ਕਿਦੇ ਤੇਰੀ ਆਹੀ ਕੱਪੜੇ ਪਾਇਆ ਹੋਆ
@rajpalsinghbrar
@rajpalsinghbrar 3 месяца назад
ਵੀਰ ਤੁਸੀਂ ਪੰਜਾਬ ਤੋਂ ਕਿੱਥੋਂ ਹੋ ਤੇ ਤੁਸੀਂ ਕੱਲ੍ਹੇ ਘੁੰਮ ਰਹੇ ਹੋ
@Pawan-hs7vp7ep9y
@Pawan-hs7vp7ep9y 3 месяца назад
ਵੀਰ ਇਥੇ ਸੁਬਾਸ ਚੰਦਰ ਬੋਰਿਸ ਰਹਿਕੇ ਗਿਆ ਸੀ ਉਹ ਥਾਂ ਕਿੱਥੇ ਹੈ ਫਿਰ ਉਹ ਅੱਗੇ ਗਿਆ ਸੀ ਜਦੋਂ ਹਿੰਦ ਫੌਜ ਬਣਾਈ ਸੀ ਉਹ ਥਾਂ ਕਿੱਥੇ ਹੈ ❤❤❤❤
@arjunpreetwale4915
@arjunpreetwale4915 3 месяца назад
ਵੀਰ ਪਰਗਟ ਸਿੰਘ ਪੰਜਾਬ ਚ ਤੁਹਾਡਾ ਕਿਹੜਾ ਜਿਲਾ ਤੇ ਕਿਹੜਾ ਪਿੰਡ ਹੈ plz ਜਰੂਰ ਦੱਸਣਾ
@rajindersingh5303
@rajindersingh5303 3 месяца назад
🎉🎉🎉🎉🎉🎉🎉🎉🎉🎉❤❤❤❤❤❤❤😂😂😂😂😂😂
@paramjitsinghsingh251
@paramjitsinghsingh251 3 месяца назад
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
@nirmalsingh9526
@nirmalsingh9526 2 месяца назад
❤❤❤❤❤❤❤❤❤❤ boht vadiya lagyaa veere
@rohitshinde7865
@rohitshinde7865 3 месяца назад
👍👍
@DaljitKang-ve1fu
@DaljitKang-ve1fu 3 месяца назад
🎉
@sourav7718
@sourav7718 2 месяца назад
Gasti keh bachhe sikha nal pange leh reha
@harpreetwaraich7605
@harpreetwaraich7605 2 месяца назад
ਕਰਤਾ ਸਬਸਕਰਾਈਬ ❤
@balvindersingh3813
@balvindersingh3813 3 месяца назад
वाडिया lagiya floper जी
Далее