Тёмный

How a leaked inquiry report in Jaggu Bhagwanpuria- Majithia linkage (and not others) helps now ? 

Ritesh Lakhi Unplugged
Подписаться 298 тыс.
Просмотров 123 тыс.
50% 1

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 167   
@darshangarcha9666
@darshangarcha9666 2 года назад
ਸਾਰੇ ਚੋਰ ਹਨ, ਲੋਕਾਂ ਨੂੰ ਜਾਗਣ ਦੀ ਲੋੜ ਹੈ। ਸੱਚੀ ਸੁੱਚੀ ਜਾਣਕਾਰੀ ਦੇਣ ਲਈ ਧੰਨਵਾਦ🙏
@darshansingh6293
@darshansingh6293 2 года назад
ਸਾਰੇ ਲੀਡਰ ਨੇ ਦੇਸ ਦਾ ਮਜ਼ਾਕ ਬਣਾਇਆ ਹੋਇਆ ਹੈ ਹੁਣ ਜਨਤਾ ਨੂੰ ਸ਼ਕਤੀ ਵਰਤਣ ਦੀ ਲੋੜ ਹੈ
@Vimaldigu
@Vimaldigu 2 года назад
ਸਲੂਟ ਆ ਵੀਰ ਦੀ ਨਿਰੋਲ ਪੱਤਰਕਾਰਤਾ ਨੂੰ।ਉਮੀਦ ਕਰਦਾਂ ਹੋਰ ਪਤਰਕਾਰ ਵੀ ਤੁਹਾਡੇ ਤੋਂ ਸੇਧ ਲੈਣ ਅਤੇ ਤੁਹਾਡੇ ਰਾਹ ਤੇ ਤੁਰ ਕੇ ਲੋਕਾਂ ਨੂੰ ਜਾਗਰੂਕ ਕਰਨ।
@laddysingh9366
@laddysingh9366 2 года назад
1a) l people
@mindushergill2175
@mindushergill2175 2 года назад
ਵੀਰ ਤੈਨੂ ਵੀ ਸਲੂਟ ਆ ਪੰਜਾਬੀ ਚ ਲਿਖਣ ਲਈ।
@GursewakSingh-zu2nz
@GursewakSingh-zu2nz 2 года назад
Lo
@GursewakSingh-zu2nz
@GursewakSingh-zu2nz 2 года назад
P
@GursewakSingh-zu2nz
@GursewakSingh-zu2nz 2 года назад
P
@americandesi9213
@americandesi9213 2 года назад
ਜਿਹੜੇ ਮੁੰਡੇ 1998 ਤੋਂ ਲੈ ਕੇ 2008 ਦੇ ਵਿਚਕਾਰ ਖਾਲਸਾ ਕਾਲਜ ਅੰਮ੍ਰਿਤਸਰ ਪੜਦੇ ਰਹੇ ਸ਼ਾਇਦ ਓਨਾ ਨੂੰ ਪੱਤਾ ਹੀ ਹੋਵੇਗਾ ਕਿ ਜਗੂ ਤੇ ਕੁਝ ਹੋਰ ਗੈਗਸਟਰ ਮਾਝੇ ਦੇ ਇਕ ਖਾਸ ਅਕਾਲੀ ਲੀਡਰ ਦੇ ਖਾਸ ਬੰਦੇ ਅਖਵਾਉਂਦੇ ਸਨ… ਹਾਲਾਤ ਏਸ ਤਰਾਂ ਦੇ ਸਿ ਕੇ ਏਨਾ ਵਿੱਚੋਂ ਕੁਝ ਕੁ ਨੂੰ ਓਹਦੇ ਵੀ ਮਿਲੇ ਸਨ ਯੂਥ ਅਕਾਲੀ ਦਲ ਵਿੱਚ .. ਏਸੇ ਤਰਾਂ ਦੇ ਇਕ ਬਦਮਾਸ਼ ਨੇ ਇਕ ਥਾਣੇਦਾਰ ਜੋ ਕਿ ਆਪਣੀ ਕੁੜੀ ਦੀ ਇੱਜ਼ਤ ਬਚਾ ਰਿਹਾ ਸੀ ਓਸ ਨੂੰ ਛੇਹਰਟਾ ਚੌਕ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਸੀ … ਕਹਿੰਦੇ ਸੀ ਕੇ ਏਹ ਸਬ ਬਦਮਾਸ਼ ਏਸ ਕਾਲੀ ਲੀਡਰ ਦਾ ਨਸ਼ਾ ਵੀ ਵੇਚਦੇ ਹਨ .. ਬਹੁਤ ਹੀ ਜਵਾਨੀ ਦਾ ਘਾਣ ਕੀਤਾ ਏਸ ਅਕਾਲੀ ਲੀਡਰ ਨੇ ਮਾਝੇ ਵਿੱਚ … ਦੁੱਖ ਹੰਦਾ ਜਦੋਂ ਮਾਂਵਾਂ ਆਪਣੇ ਪੁੱਤਾਂ ਦੀ ਬਾਂਹ ਵਿੱਚ ਟੀਕੇ ਲੱਗੇ ਦੀ ਲਾਸ਼ ਝੋਲ਼ੀ ਵਿੱਚ ਲੈ ਕੇ ਵਿਰਲਾਪ ਕਰਦਿਆਂ ਕੀਰਨੇ ਪਾਓਦੀਆ ਰੋਜ ਫੇਸਬੁਕ ਤੇ ਹੋਰ ਚੈਨਲਾ ਵਿੱਚ ਖਬਰਾ ਵਿੱਚ ਵਿਖਦਿਆ ਹਨ … ਰੱਬ ਹੀ ਰਾਖਾ ਪੰਜਾਬ ਦਾ
@lionsingh3213
@lionsingh3213 2 года назад
Sab nu pta bai, koi bolda ne,
@Crush-qp5pm
@Crush-qp5pm 2 года назад
Kaun ah oh akali leader naam vi dasde hun
@americandesi9213
@americandesi9213 2 года назад
@@Crush-qp5pm ਬਾਇ ਪਤਾ ਸਬ ਨੂੰ ਪਰ ਕੋਇ ਮੂੰਹ ਤੋਂ ਨਾਮ ਨਹੀਂ ਬੋਲਦਾ …
@GurpreetSingh-kd7ul
@GurpreetSingh-kd7ul 2 года назад
bikram majithia aa hor kaun aa
@umegaming765
@umegaming765 Год назад
@@GurpreetSingh-kd7ul 👍
@jagwinderjodha
@jagwinderjodha 2 года назад
ਲੱਖੀ ਸਾਹਿਬ ਗ੍ਰੇਟ ਰਿਪੋਰਟਿੰਗ
@joginderkaur4703
@joginderkaur4703 2 года назад
ਬੇਈਮਾਨ ਲਾਲਚੀ ਸਿਆਸਤਦਾਨਾਂ ਨੇ ਸਿਆਸਤ ਦਾ ਨਾਮ ਹੀ ਬਦਨਾਮ ਕਰ ਦਿੱਤਾ ਜਦ ਕੇ ਸਿਆਸਤਦਾਨ ਲੋਕਾ ਦੇ ਸੇਵਾਦਾਰ ਹੋਣੇ ਚਾਹੀਦੇ ਹਨ , ਬਾਬੇ ਨਾਨਕ ਨੇ ਮਨੁੱਖਤਾ ਦੇ ਭਲੇ ਦੀ ਗੱਲ ਸਭ ਤੋਂ ਅੱਗੇ ਰੱਖੀ ਐ ਜੋ ਕੇ ਸਿਆਸਤਦਾਨ ਭਲੀ ਭਾਂਤ ਕਰ ਸਕਦੇ ਹਨ ਪਰ ਸਿਆਸਤ ਦਾਨ ਲਾਲਚ ਵੱਸ ਖ਼ੁਦ ਹੀ ਆਪਣੇ ਬੁਣੇ ਜਾਲ ਚ ਫਸਦੇ ਜਾ ਰਹੇ ਐ ਤੇ ਗਲਤ ਕੰਮ ਕਰਨ ਲੱਗ ਜਾਂਦੇ ਹਨ , ਬਹੁਤ ਬੁਰੀ ਗੱਲ ਐ
@karamjitkaur2459
@karamjitkaur2459 2 года назад
ਮੰਤਰੀ ਸੰਤਰੀ ਲੋਕਾਂ ਪ੍ਰਤੀ ਸੁਹਿਰਦ ਨਹੀਂ ਹਨ, ਸਿਰਫ ਚੋਣਾਂ ਜਿੱਤ ਕੇ ਰਾਜ ਕਰਨ ਦੀ ਮਨਸਾ ਰੱਖਦੇ ਹਨ ਪਰ ਕਦੇ ਨਾ ਕਦੇ ਸਚਾਈ ਸਾਹਮਣੇ ਆ ਹੀ ਜਾਂਦੀ ਹੈ... ਤੇ ਲੋਕ ਇਨ੍ਹਾਂ ਨੇਤਾਵਾਂ ਨੂੰ ਠੋਕਰ ਮਾਰ ਦਿੰਦੇ ਹਨ.. ਪਰ ਉਨੀ ਦੇਰ ਤੱਕ ਪੰਜਾਬੀ ਨੌਜਵਾਨਾਂ ਦਾ ਨੁਕਸਾਨ ਹੋ ਜਾਂਦਾ ਹੈ... ਨੌਜਵਾਨ ਕਿਸੇ ਦੇ ਮਗਰ ਨਾ ਲਗਣ... ਭ੍ਰਿਸ਼ਟ ਲੋਕਾਂ ਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ ਹੁੰਦਾ... ਨੌਜਵਾਨ ਆਪਣੇ ਬਜ਼ੁਰਗਾਂ ਤੇ ਪਰਿਵਾਰਾਂ ਨੂੰ ਸੰਭਾਲਣ... ਮੇਹਨਤ ਕਰਨ
@angrejsingh4279
@angrejsingh4279 2 года назад
This is the real journalisam Stay blessed lakhi Veer Ji
@vickysinghvicky2618
@vickysinghvicky2618 2 года назад
ਸਾਨੂੰ ਸਭ ਨੂੰ ਗਦਾਰ ਲੀਡਰਾਂ ਤੋਂ ਬਚਣਾ ਚਾਹੀਦਾ ਹੈ ਇਹ ਅਖੌਤੀ ਲੀਡਰ ਆਪਣੇ ਬੱਚੇ ਨਹੀਂ ਮਰਵਾਉਦੇ ਸਾਨੂੰ ਹੀ ਆਪਸ ਵਿੱਚ ਲੜਾ ਕੇ ਮਰ ਰਹੇ ਹਨ
@mindushergill2175
@mindushergill2175 2 года назад
ਲੱਖੀ ਵੀਰ ਦੀ ਹਰ ਰਿਪੋਟ ਨਿਰੋਲ ਪੰਜਾਬੀ ਚ ਹੁੰਦੀਆ।ਸੋ ਜਾਹਿਰ ਆ ਸੁਣਨ ਵਾਲੇ ਵੀ ਸਾਰੇ ਹੀ ਪੰਜਾਬੀ ਨੇ ਫੇਰ ਆਹ ਕਮੈਂਟਾ ਚ ਅੰਗਰੇਜ ਕੀ ਕਰਦੇ ਫਿਰਦੇ ਨੇ।
@sarbsingh7215
@sarbsingh7215 2 года назад
ਕਿੰਨੇ ਪਾਗਲ ਲੋਕ ਹਨ ਜੋ ਚੋਰ ਨੂੰ ਪੁਛਦੇ ਹਨ ਕਿ ਤੁਸੀਂ ਚੋਰ ਹੋ ਸਿੱਧੀ ਗੱਲ ਹੈ ਕਿ ਜੋ ਲੀਡਰ ਹੈ ਛੋਟਾ ਜਾਂ ਵੱਡਾ ਸਭ ਚੋਰ ਹਨ ਬਾਕੀ ਪੈਸਾ ਸਭ ਦਾ ਪਿਉ ਹੈ ਇਸਦੇ ਨਾਲ ਹੀ ਤਾਕਤ ਆਉਂਦੀ ਹੈ ਤੇ ਸਾਰਾ ਤਾਣਾ ਬਾਣਾ ਚਲਦਾ ਹੈ
@joginderkaur4703
@joginderkaur4703 2 года назад
ਸਭ ਸਿਆਸਤਦਾਨ ਅੰਦਰ ਖਾਤੇ ਰਲੇ ਹੋਏ ਐ , ਵੱਡੇ ਛੋਟੇ ਗਲਤ ਕੰਮ ਕਰ ਲੈਂਦੇ ਐ ਫਿਰ ਇੱਕ ਦੂਸਰੇ ਤੋਂ ਡਰਦੇ ਇੱਕ ਦੂਸਰੇ ਦੇ ਖ਼ਿਲਾਫ਼ ਬੋਲ ਵੀ ਨਹੀਂ ਸਕਦੇ
@gurmukhsingh8166
@gurmukhsingh8166 2 года назад
ਬਹੁਤ ਵਧੀਆ ਜਾਣਕਾਰੀ ਲੱਗੀ ਭਾਜੀ 👍👍
@rabinderrandhawa38B68
@rabinderrandhawa38B68 2 года назад
Shaa gye lakhi saab.... 👍👍 Excellent journalism.... 👍👍
@hindustanspecialnews
@hindustanspecialnews 2 года назад
Bhai aaj ki date me ense bda journlasit nhi punjab me na hi koi past me tha but bhai ye main news channel me press report kyu nhi hai btaye
@vickygill4165
@vickygill4165 2 года назад
ਫੋਕੇ ਹੰਕਾਰ ਹਥਿਆਰਾਂ ਦੇ ਗਾਣਿਆਂ ਦੇ ਲੱਖਾਂ ਵਿਉ, ਇਸ ਤਰ੍ਹਾਂ ਦੀ ਸੱਚੀ ਪੱਤਰਕਾਰਤਾ ਨੂੰ ਬਹੁਤ ਖੱਟ ਵਿਉ, ਕਿਉਂ???
@binderpalsingh2253
@binderpalsingh2253 2 года назад
God bless you Retishtr 💯 truth Sade varge ki kar .....
@rajindersharma7762
@rajindersharma7762 2 года назад
ਬਹੁਤ ਵਧੀਆ ਜਾਣਕਾਰੀ 👍👍
@DaljeetSingh-pf6pn
@DaljeetSingh-pf6pn 2 дня назад
ਬਹੂਤ ਸਹੀ ਜਾਣਕਾਰੀ ਰਿਤੇਸ਼ ਜੀ
@satinderpalsandhu1600
@satinderpalsandhu1600 2 года назад
Now this is called journalism !! Keep going bhaa ji !! And thank you
@joginderkaur4703
@joginderkaur4703 2 года назад
ਸੱਚੀ ਏ ਸਿਆਸਤਦਾਨ ਕਿੰਨੇ ਗਲਤ ਕੰਮ ਕਰਦੇ ਐ ਪਾਵਰ ਦੇ ਜੋਰ ਤੇ , ਕਿਵੇਂ ਆਪਣੇ ਗੁਨਾਹਾਂ ਤੇ ਪਰਦਾ ਪਾ ਲੈਂਦੇ ਐ ਤੇ ਦੁਨੀਆ ਦੇ ਸਾਹਮਣੇ ਝੂਠੇ ਭਾਸ਼ਣ ਦਿੰਦੇ ਐ 🙄🙄🙄🙄 ਤੇ ਫਿਰ ਸੱਚੇ ਬਣਦੇ ਐ
@jasaman1844
@jasaman1844 2 года назад
Very good 👍🏻
@hargobindsinghbrar3923
@hargobindsinghbrar3923 2 года назад
A good story thanks Ritesh Lakhi saab
@subhcharanjitsinghnehal9495
@subhcharanjitsinghnehal9495 2 года назад
ਕਿਸਾਨ ਜਥੇਬੰਦੀਆਂ ਨੂੰ ਅਜੀਹੇ questionਦਾanswer ਲੈਣ ਲੲੀ pressure groupਦੇ ਤੌਰ ਤੇ ਕੰਮ ਕੀਤਾ ਜਾਂਦਾ। ਜ਼ਿਆਦਾ ਵਧੀਆ ਹੁੰਦਾ ਕਿਉਂਕਿ ਪੰਜਾਬ ਦੇ ਪੈਸੇ ਲਗਦੇ ਹਨ ਮੁਖ਼ਤਾਰ ਅੰਸਾਰੀ ‌ਨੂੰ ਇਥੇ ਰੱਖਣ ਲਈ ਵਕੀਲਾਂ ਦਿਆਂ ਫੀਸਾਂ ਆਦਿ ਤੇ। ਅਤੁਲ ਨੰਦਾ ਨੂੰ ਇਨੀਂ ਤਨਖਾਹ ਤੇ ਕਿਉਂ ਰੱਖਿਆ ਗਿਆ ਜਦੋਂ ਕੋਈ ਮਹੱਤਵ ਪੂਰਨ ਕੇਸ ਲੜਣਾ ਹੁੰਦਾ ਉਦੋਂ ਮੋਟੀਆਂ ਫੀਸਾਂ ਦੇ ਕੇ ਵਕੀਲ ਦਿੱਲੀ ਤੋਂ ਮੰਗਾਉਦੇ ਰਹੇ । ਕਿਸਾਨ ਅੰਦੋਲਨ ਦਾ ਹੁਣ ਰੂਪ ਬਦਲ ਕੇ ਪੰਜਾਬ ਬਚਾਓ ਅੰਦੋਲਨ ਬਣਨਾਂ ਚਾਹੀਦਾ ਸੀ। ਫਿਰ ਇਹ ਇੱਕ ਜਨ ਅੰਦੋਲਨ ਬਣ ਜਾਂਦਾ ਕਿਉਂ ਕੀ ਇਹੋ ਜਿਹੇ ਮੁੱਦੇ ਤੇ ਉਹ ਪੰਜਾਬ ਦੇ ਹਰ ਵਰਗ ਨੂੰ ਜੋੜ ਸਕਦੇ ਸੀ ਤੇ ਅਗਲੀ ਵਾਰ ਉਹ ਚੋਣਾਂ ਵਿੱਚ ਵੀ ਸਫਲ ਹੁੰਦੇ ਨਜ਼ਰ ਆਉਂਦੇ। ਪਰ ਹੁਣ ਉਹ ਸਿਰਫ਼ ਕਿਸਾਨਾ ਦੀ ਪ੍ਰਤੀਨਿਧਤਾ ਕਰਦੇ ਹਨ ਚੋਣਾਂ ਵਿੱਚ ਸਫ਼ਲ ਨਹੀਂ ਹੋ ਪਾਉਂਗੇ 🙏
@AnilKumar-qv6bz
@AnilKumar-qv6bz 2 года назад
U r really a honest and brave reporter🙏
@Neverlosehop
@Neverlosehop 2 года назад
Hundreds percent agree I don’t like Indian journalists but he is one of the best journalists I have lots respect for lakhi brother
@jasskataria2350
@jasskataria2350 2 года назад
Tuhadi generalist sarea nalo vakhri te saaf a bhaji.u r doing very well.bhaji ek request a tusi ek episode parkash Singh badal Di Puri life te bnao.ki oh shuru ton hi Ene ameer parivar ton c.thanx bhaji.
@shersingh-nr6rg
@shersingh-nr6rg 2 года назад
Lakhi, I appreciate your fact based reports
@sharanjitsingh2908
@sharanjitsingh2908 2 года назад
Good journalism 🙏. Ritesh Lakhi Ji❤️
@rockycheema6742
@rockycheema6742 2 года назад
Both randhawa and majithia suport jaggu
@baljitsingh8856
@baljitsingh8856 2 года назад
ਸਿਆਸਤਦਾਨ ne pb ਦਾ ਬੇੜਾ ਗਰਕ ਕਰ ਦਿੱਤਾ.
@rintu4244
@rintu4244 2 года назад
Prem Chopra ,Denny ,jeevan ,Ajit , Amrishpuri ,Shakti Kapoor, All character is in Punjab politics
@satbirsingh6791
@satbirsingh6791 2 года назад
ਉਹ ਮੋਹਾਲੀ ਵਾਲਾ ਬਿਲਡਰ ਤਾਂ ਮੁਖਤਿਆਰ ਅੰਸਾਰੀ ਦੀ ਜਾਣ ਪਹਿਚਾਣ ਦਾ ਹੀ ਸੀ
@punjabitechnicaltrader8272
@punjabitechnicaltrader8272 2 года назад
Love your videos!! Sukhjinder Randhawa is a bloody Thug!!
@romycanada
@romycanada 2 года назад
You nailed it by words on cover page 👏
@umegaming765
@umegaming765 Год назад
Hanji sir g ohi gall e Paise da nasha hadha ch rach geya ehna de os time... Pta ni kinna khaya kinna khaya... Enni property eda ni bnngyi Sarkar Badal kol... Gundaraj... Khulamkhula thakka...
@lovepreetchana8027
@lovepreetchana8027 2 года назад
Great job
@Neverlosehop
@Neverlosehop 2 года назад
Sukhi randhawa is main boss jaggu
@crimetimes9611
@crimetimes9611 2 года назад
Thanks for the report ritesh ji. But if majithia has any link with gangsters then even sukhi randhawa is also not very clean. Like patronage given to gangster in punjab jails, giving free hand and luxury to mukhtar Ansari in roper jail and so many eg we have of sukhi randhawa mushrooming nexus in jails and now terrorists also started using jails for creating terror.
@rdsc.455
@rdsc.455 2 года назад
Terrorist are also using jails to create terror ?? Means ?? Eho jehay kehtay terrorist ne Punjab diyan jails vich ?? Beant Singh de potay, BJP, Tejinder Bagga, Maninder Bitta te hunn Captain vali gall hai eh taan !! But surprisingly all these people are silent on the case of solving jan. 31, of 2017 pre Punjab assembly elections Maur mandi bomb blast.
@bablusing6749
@bablusing6749 2 года назад
ਅਸੀਂ M.L.A ਜਾਂ M.P ਥੋੜੀ ਚੁਣ ਕੇ ਭੇਜਦੇ ਹਾਂ ਅਸੀਂ ਤਾਂ ਗੁੰਢੇ ਤੇ ਗੈਂਗਸਟਰ ਚੁਣ ਦੇ ਹਾਂ।
@noornijjar5154
@noornijjar5154 2 года назад
Hnji firr ohna piche ikk duje nal lrde v Haan
@rahulgarg8016
@rahulgarg8016 2 года назад
Such a brave & honest journalist 📔📔📔 Keep working sir
@sidhusaabh2130
@sidhusaabh2130 2 года назад
ਡਿੰਪੀ ਚੰਦਭਾਨ ਤੇ ਵੀ ਬਣਾਉ ਇੱਕ ਵੀਡੀਓ ਡਿੰਪੀ ਦੀ ਮੌਤ ਪਿੱਛੇ ਵੀ ਬਹੁਤ ਵੱਡਾ ਹੱਥ ਸੀ ਤੁਸੀ ਵੀਡੀਓ ਬਣਾਈ ਸੀ ਪਹਿਲਾਂ ਡਿੰਪੀ ਚੰਦਭਾਨ ਤੇ ਜਿਸ ਵਿੱਚ ਤਕਰੀਬਨ ਸਭ ਦੱਸਿਆ ਸੀ ਪਰ ਇਹ ਨਹੀ ਦੱਸਿਆ ਡਿੰਪੀ ਨੂੰ ਮਾਰਿਆ ਕਿਸਨੇ? ਤੇ ਮਰਵਾਇਆ ਕਿਸਨੇ ? ਡਿੰਪੀ ਦੇ ਕਤਲ ਪਿੱਛੇ ਬਹੁਤ ਵੱਡੇ ਸਿਆਸੀ ਲੀਡਰਾਂ ਦਾ ਹੱਥ ਸੀ ਕਿਉਕਿ ਉਹ MLA ਦੀ ਸੀਟ ਲੜਦਾ ਸੀ ਕੋਟਕਪੂਰੇ ਤੋ ਤਾਹੀ ਮਰਵਾਤਾ ਡਿੰਪੀ ਨੂੰ ਕਿਉਕਿ ਉਹਨਾਂ ਲੀਡਰਾਂ ਨੂੰ ਪਤਾ ਸੀ ਕਿ ਜੇ ਡਿੰਪੀ ਨੇ ਚੋਣ ਲੜਲੀ ਤਾਂ ਡਿੰਪੀ ਦੀ ਜਿੱਤ ਪੱਕੀ ਹੈ ਜਿੰਨਾ ਕੁ ਮੈਨੂੰ ਸਮਝ ਆਇਆ ਡਿੰਪੀ ਦੇ ਕਤਲ ਪਿੱਛੇ ਇੱਕ MLA ਤੋ ਲੈ ਕੇ ਬਹੁਤ ਵੱਡੇ ਸਿਆਸੀ ਲੀਡਰਾਂ ਦਾ ਹੱਥ ਹੋ ਸਕਦਾ ਤਾਹੀ ਤਾਂ ਮਾਰਨ ਵਾਲੇ ਹਥਿਆਰੇ ਅੱਜ ਤੱਕ ਫੜੇ ਨਹੀ ਗਏ
@hardeepsingh-uj2ic
@hardeepsingh-uj2ic 2 года назад
Sukhi Randhawa Jaggu Good friend
@harjindersingh-ce4ic
@harjindersingh-ce4ic 2 года назад
Great job sir .
@bhupindersinghladda4013
@bhupindersinghladda4013 2 года назад
Sir ji bhot badiya ji sukhi randava be captain Da duja rup ha ji sab ralaya hoya ji am grib Janta is tarah nashaya nal Mardi rahani ji dhan vad ji
@gurinderpaldhillon3367
@gurinderpaldhillon3367 2 года назад
You are incredible
@warriorclan543
@warriorclan543 2 года назад
Sat shri akal ji Tuci Best panjabi journalist Ho 🙏
@jaggis4914
@jaggis4914 2 года назад
I remember how in a press conference Majithia said about Jaggu, "ਮੈ ਫੜ ਕੇ ਅੰਦਰ ਦਿੱਤਾ ਸੀ…ਹੁਣ ਵੀ ਮੁਰਗ਼ਾ ਬਣਾਊਂ ਜਦੋਂ ਮੇਰੇ ਹੱਥ ਚੜ੍ਹ ਗਿਆ…"
@bittuchambal3008
@bittuchambal3008 2 года назад
Good job lakhi paaji 👍👍👍👍
@harmanjeetsingh5369
@harmanjeetsingh5369 2 года назад
Jaipal nu fad lya janda tah kayian de bhed khul jande…Ohnu nu drug peddler keh k mareya…Jaggu Lawrence jail ch ne kyun ni pucheya janda dowan toh k bhai dasso ki chakkar ae…
@Neverlosehop
@Neverlosehop 2 года назад
Koi ke jaggu sukhi randhawa da bhut khas banda hai
@jiwankumarvaid5950
@jiwankumarvaid5950 2 года назад
I had impression that Pakistani journalists are more resilient than Indian, its indorsed by Kuldeep Nayer too but you're exception. Great brother...
@satinder195
@satinder195 2 года назад
Very brave and honest Jurnalist by Lakhi. God bless you.
@rupindersingh1950
@rupindersingh1950 2 года назад
Jaggu da ustaad majithia
@mrpaulpal
@mrpaulpal 2 года назад
Sir hi wait karda c pls zaldi upload karea karo morning job ta v Jana hunda thanks harpal Butahri mare pind da name tan tusi pinky tu sunya hona
@jayd4ever
@jayd4ever 2 года назад
it looks like akali dal had links with jaggu bhagwanpura and lawrence bishnoi gang while congress had links with davinder bamiha gang
@ParminderSingh-ei8vu
@ParminderSingh-ei8vu 2 года назад
Good job bro 🙏🙏
@swarnjeetsinghmaddi7862
@swarnjeetsinghmaddi7862 2 года назад
Perfect job brother
@harinderpalsingh6352
@harinderpalsingh6352 2 года назад
Good
@dapinderjitsingh
@dapinderjitsingh 2 года назад
What are your views on letter leaked out to specific internet news media purposely showing that S. Rajewal was having a backchannel with govt over negotiations, although the single page is being circulated and I think most missed out the content of the letter as I find it listing the proposals from govt side to farmer leaders and not the other way around, its next page can make the context clear, the structure is also peculiar as if the rearrangement was done to move specific part of letter on single page and make it easy to hide the other parts.
@golumoluvlogs5570
@golumoluvlogs5570 2 года назад
Bohat sohna content aa bhaji tuhada👍🏻 Hmesha video di wait rehndi aa👍🏻 Bohat agge jaoge punjab de ravish kumar banoge👍🏻
@amardeepjohal5506
@amardeepjohal5506 2 года назад
As always, bravo sir. Keep going & growing.
@varindersharmavarinderchan5172
@varindersharmavarinderchan5172 2 года назад
Great
@RandyJ-cc7wp
@RandyJ-cc7wp 2 года назад
Very good keep it up truth thank you
@harjinderchahal3270
@harjinderchahal3270 2 года назад
Good spech
@BalwinderSingh-zk1wv
@BalwinderSingh-zk1wv 2 года назад
Very nice Repoter
@harrydeol6661
@harrydeol6661 2 года назад
Vicky middukhera di investigation te bnao video
@randeeppreetsingh9470
@randeeppreetsingh9470 2 года назад
Bahut vdia bhaji ......pr akaaliya ne berha gark krta punjab da
@rdsc.455
@rdsc.455 2 года назад
Late Santokh Singh Randhawa's name was also cropped up with the police killing of one Gurinder Singh Natty a gangster/ student group leader of early 1980's.
@RiteshLakhiUnplugged
@RiteshLakhiUnplugged 2 года назад
ru-vid.com/video/%D0%B2%D0%B8%D0%B4%D0%B5%D0%BE-gNxn8U-VOrI.html
@gurdipsingh3446
@gurdipsingh3446 2 года назад
Good job
@MandeepKaur-jl6wb
@MandeepKaur-jl6wb 2 года назад
Bohat vadia sir
@crimetimes9611
@crimetimes9611 2 года назад
As far as I know about mukhtar Ansari coming to punjab jails it was all done on behest of congress highcommand and relations of sukhi randhawa with Ansari family. As mukhtar Ansari grandfather was president of congress in early 1940. His real uncle is Hamid Ansari ex president of India from congress who was close friend of santokh randhawa father of sukhi randhawa.
@gagan77100
@gagan77100 2 года назад
Politicians dont decide this courts do.
@crimetimes9611
@crimetimes9611 2 года назад
@@gagan77100 dear first read in depth what is jurisdiction of court and what is of govt. Do u think court will say that take a complaint from homeland heights Mr singla and then register a FIR in mohali and on basis of that bring mukhtar Ansari from banda jail to ropar. And then for next 2 year don't produce any chargesheet in court and then to defend his arrest hire advocate who charge 15 lacs for one hearing till Supreme Court. Do u think this was interest of any court. If u feel so it's very sad, it was all planned and done on behest of Punjab govt and without this sukhi randhawa involment it's incomplete.
@gagan77100
@gagan77100 2 года назад
@@crimetimes9611 research properly brother.Sukhi Randhawa was not jail minister in 2005 , infact he had no portfolio.It was Captain himself in charge of Jail and legal department.
@crimetimes9611
@crimetimes9611 2 года назад
@@gagan77100 dear I think ur mistaken. Pls explore facts before saying so confidently. Mukhtar Ansari was in ropar jail from 2018 to 2021 and that time I think u must be aware who was jail minister? Who registered fake complaint in mohali police station? And who paid for a battery of advocate like mukul Dave? So it's crystal clear that on behest of congress highcommand and then these punjab leaders he was given safe heaven in ropar jail.
@gagan77100
@gagan77100 2 года назад
@@crimetimes9611 hmm i guess you are right.
@sukhpreetsingh6685
@sukhpreetsingh6685 2 года назад
Nice
@amandeepchahalsingh5712
@amandeepchahalsingh5712 2 года назад
Good job bro
@BalbirSingh-hy5qp
@BalbirSingh-hy5qp 2 года назад
ਸੁਖਬੀਰ ਬਾਦਲ ਨੇ ਕਬੱਡੀ ਦੇ ਮੈਚ ਕਰਵਾਕੇਗਰੀਬ ਲੋਕਾਂ ਦਾ ਪੈਸਾ ਮਰ ਵਾ ਦਿੱਤਾ ਪ,ਰਲ ਵਾਲਿਆਂ ਦੇ ਪੈਸੇ ਲਵਾ ਦਿਤੇ
@satgursingh7121
@satgursingh7121 2 года назад
ਚਿੱਟੇ ਨਾਲ ਪੰਜਾਬ ਵਰਵਾਦ ਕੀਤਾ
@namituppal6922
@namituppal6922 2 года назад
SSre Kal g .bhaji pahela v demand kite c Hun fir Yaad kerwa reha Akshay Kumar actor da be adbi de mamlay wich ke roll haï pls share Kero .thnx
@harbinderparmar2042
@harbinderparmar2042 2 года назад
Because of CAPTAIN ! My friend Sukhjinder was quite
@InvestNovaSparkpro
@InvestNovaSparkpro 2 года назад
Good job 👏🏻
@binderpalsingh2253
@binderpalsingh2253 2 года назад
Good gererism
@binderpalsingh2253
@binderpalsingh2253 2 года назад
Good generlism
@amrindersingh6085
@amrindersingh6085 2 года назад
Gbu paaji
@hardeepsingh-uj2ic
@hardeepsingh-uj2ic 2 года назад
Lakhi veer your Very nice Brother
@ravinderjhally6105
@ravinderjhally6105 2 года назад
Bai ji phela sare reader mundya nu varday han bad ch jad Ian da Kam ho janda a fair fasa ve appe dinde han Ina lidra da koi nam ve agge nai aunda vase sare leader dagi han a Punjab di bad kiati hai
@mrinalbeyblade3278
@mrinalbeyblade3278 2 года назад
👍👍
@joeaujla1128
@joeaujla1128 2 года назад
You are doing good job but I have different opinion on Majithia’s case or his friends. Captain was looking after him and his friends. Captain is still protecting Majithia. He has control over everything. Yes jail minister had to push for this in past or at least tell the truth to public now that who had forbidden him.
@arshsidhu5151
@arshsidhu5151 2 года назад
ਜੀ ਕੇ ਸੀ ਸ਼ਰਮਾ ਤੇ ਸ਼ਹੀਦ ਗੁਰਬਚਨ ਸਿੰਘ ਮਾਨੋਚਾਹਲ ਤੇ ਵੀਡੀਓ ਬਣਾਉ ਜੀ
@vipanjot6105
@vipanjot6105 2 года назад
One percent fyada hoya Lakhi bai tere bole da
@hardeepsingh-uj2ic
@hardeepsingh-uj2ic 2 года назад
Sukhi Randhawa Is not good man
@sarbjeetkaur2816
@sarbjeetkaur2816 2 года назад
🙏🙏
@gurbachansingh1452
@gurbachansingh1452 2 года назад
Sukhjinder Randhawa has totally failed as a Home Minister of Punjab. He does not know the duties of a home minister. I wonder how can CM of Punjab selected him as home minister of Punjab. His education standard is only passing Higher Secondary School. He failed in a college, and could not achieve Bachelor's degree (B.A.) He can only make statements, which are written by his advisers.
@sidhu7513
@sidhu7513 2 года назад
👍👌
@Sing-ek2ed
@Sing-ek2ed 2 года назад
Jaggu sukhjinder randhaawe da ghurga hai, bikram Bhai hun problem ch ah aur Randhawa sidhu warge 25 saal raaz karn nu firde ne par koi nahi “kade daade diyan kade poteh diyan”
@Dhillon0000
@Dhillon0000 2 года назад
Majithia is real gangster his pa talbir gill also drug dealer and gangster
@dapinderjitsingh
@dapinderjitsingh 2 года назад
Mukhtaar ansari nu UP govt to khatra c, covid wch tuc jande ho kis kis kaidi di death hoi hai?
@gurighuman6869
@gurighuman6869 2 года назад
akalia nal nhi congress nal aa de muktiar ansari nal vdde gangsters nal jida punjab ch koi 1 case oh v shi name te ni u p ch 50 case fr u p sarkar nu court de through leke Jana pya ehna ne kyo ni dita kyo ki ehna de link c congress de
@kindajatt241
@kindajatt241 2 года назад
🙏🙏🙏🙏🙏🙏
@gurmeetkaur2413
@gurmeetkaur2413 2 года назад
Ih leader gangsteran nal rale hoe e ik duse to darde ik duse di pol nahi kholde
@gaganchahal7319
@gaganchahal7319 2 года назад
Ah repot vota time he aoni c... Prr ahna bicho kase no ve vota nhi poniya... Kasina akta jindabaad ❤️
@ShyamSingh-de6ho
@ShyamSingh-de6ho 9 месяцев назад
वाहेगुरु प्ले करें तब तो बढ़िया तरीका आपका ही है
@jatindersinghpandher
@jatindersinghpandher 2 года назад
Your video's are long please made Short video ( 15 minutes)
@dupindersinghsingh1235
@dupindersinghsingh1235 2 года назад
🙏🌴🌴🙏
@Drshivanirana
@Drshivanirana 2 года назад
#akalidalmurdabad#
@gugusingh7365
@gugusingh7365 2 года назад
Ritesh lakhi ji tusi ta aap Ina de channels te anchoring karde c, so can't believe on u as well.
@legsinheaven5962
@legsinheaven5962 2 года назад
I can give u more info related to this info ??? Msg me pls asap
Далее