Тёмный

How many hours can a tractor engine last? ਟਰੈਕਟਰ ਦਾ ਇੰਜਣ ਮਰਦਾ ਨੀ ਮਾਰਿਆ ਜਾਂਦਾ 

D infotainment live ਕਰੀਨਾ ਗਰੁੱਪ
Подписаться 135 тыс.
Просмотров 19 тыс.
50% 1

#tractor #engine #life
ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.c...
Facebook- / dhindsainfo
instagram-www.instagram....
emai-motor601@gmail.com

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 190   
@dvdr_sidhu
@dvdr_sidhu Год назад
ਬਾਈ ਜੀ ਟੈਕਨੀਕਲ ਜਾਣਕਾਰੀ ਤਾਂ ਬਹੁਤ ਵਧੀਆ ਦੇਣੇਓ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਅਤੇ ਭਾਈਚਾਰਕ ਗੱਲਾਂ ਵੀ ਬਹੁਤ ਵਧੀਆ ਦੱਸ ਦੇਓ ਇਸ ਲਈ ਵੀ ਧੰਨਵਾਦ ਬਾਈ ਜੀ । ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ
@PB77_Vlogs
@PB77_Vlogs Год назад
ਠੀਕ ਕਿਹਾ ਵੱਡੇ ਵੀਰ ਜੀ❤❤👌। ਕੋਈ ਵੀ ਮਸ਼ੀਨਰੀ ਹੈ। ਜੇ ਉਹਦੀ ਦੇਖ ਭਾਲ ਤੇ ਤੇਲ ਪਾਣੀ ਅਤੇ ਸਰਵਿਸ ਪੂਰੇ ਟਾਇਮ ਤੇ ਕਰਦੇ ਰਹੋ। ਤੇ ਧਿਆਨ ਨਾਲ ਚਲਾਉ। ਹੁਲੜ ਬਾਜੀ ਨਾ ਕਰੋ। ਉਹ ਮਸ਼ੀਨਰੀ ਪੂਰਾ ਟਾਇਮ ਹਡਾਂ ਕੇ ਜਾਦੀ ਹੈ। Love you jatta❤❤🙏🙏👌👌
@Dinfotainmentlive
@Dinfotainmentlive Год назад
Thnx bro
@pritpalsinghdhillon226
@pritpalsinghdhillon226 Год назад
ਟਰੈਕਟਰ ਦੀ ਸਰਵਿਸ ਸਹੀ ਸਮੇ ਕਰਾਈ ਜਾਵੇ ਫਰਕ ਹੀ ਆ ਸਹੀ ਜਾਣਕਾਰੀ ਦੇਣ ਲਈ ਧੰਨਵਾਦ ❤️
@kanwaraulakh6606
@kanwaraulakh6606 Год назад
1964 ਚ ਮੈਸੀ ਲਿਆ ਸੀ ਬਜ਼ੁਰਗਾਂ ਨੇ ਤਿੰਨ ਭਰਾਵਾਂ ਦੀ ਸਾਂਝੀ ਵਾਹੀ ਸੀ ਤਕਰੀਬਨ 100 ਕੁ ਏਕੜ ਦੀ ਆਪਣੀ ਤੇ ਘਟੋ ਘੱਟ 50 ਕੁ ਕਿੱਲੇ ਪਿੰਡ ਚ ਸਾਂਝ ਤੇ ਕੁੱਝ ਰਿਸ਼ਤੇਦਾਰਾਂ ਦੇ ਮਿਲਾ ਕੇ ਹੋ ਜਾਂਦੇ ਸੀ । ਬਸ ਤੇਲ ਪਾਣੀ ਚੈਕ ਕਰਨਾ ਤੇ ਇੰਝਣ ਦਾ ਤੇਲ ਵੀ ਘਰੇ ਹੀ ਬਦਲ ਲੈਂਦੇ ਸੀ । ਤੇ ਅੱਜ !.. ਓਦੇ ਨਾਲੋਂ ਦੁੱਗਣੀ ਪਾਵਰ ਦੇ ਤਕਰੀਬਨ 🤔 6 ਖੜੇ ਆ ਸਾਰੇ ਘਰਾਂ ਚ ਤੇ ਖੇਤੀ ਓਨੀ ਹੀ ! ਚਲਣਾ ਕਿੰਨਾ ਕ ਆ
@crazygamer5787
@crazygamer5787 Год назад
Bhi ji sad kola farmtrac 60 aa 35000 haur chal gya hun enigin karwaya sada kola chalya baki bhi tractor sara vadya jada tractor kisan nu dhokha ne dinda pawa eicher howa 🥰🥰🥰😝🥰😘
@gurbajmander7987
@gurbajmander7987 Год назад
ਵਾਈ ਮੇਰੇ ਕੋਲ ਇਕ 3630 ਟਰੈਕਟਰ 2012 ਮਾਡਲ ਪੀਲ਼ੇ ਸਟੀਕਰਾਂ ਵਾਲਾ ਹੈ ਨਵਾਂ ਲਿਆ ਸੀ 15000 ਘੰਟੇ ਤੋਂ ਉੱਪਰ ਚੱਲ ਗਿਆ ਹੈ,1% ਚਾਬੀ ਨਹੀਂ ਲੱਗੀ
@sidhubai1946
@sidhubai1946 Год назад
ਆਪਣੇ ਜਾਣਕਾਰ ਕੋਲ ਚਲਦਾ 855 2009 ਮਾਡਲ 2 ਵਾਰ ਮੀਟਰ ਘੁੰਮ ਗਿਆ ਓਹਦਾ 20000 ਤੋ ਉੱਤੇ ਚਲ rea , engine sara nal da aje v gear nwa pwa dita c sara
@manjeetsinghsraan
@manjeetsinghsraan Год назад
ਵੀਰੇ ਮੈ ਹਰ ਇਕ ਵੀਡੀਓ ਦੇਖਦਾ ਯਰ ਮੈਨੂੰ ਬਹੁਤ ਵਧੀਆ ਗੱਲਾਂ ਲਗਦੀਆਂ ਭਰਾਵਾ ਦੁਨੀਆ ਕੁਛ ਕਹੀ ਜਾਵੇ
@pavitersinghkaler734
@pavitersinghkaler734 Год назад
ਜਿਊਦਾ ਰਹਿ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ
@amrindersingh-jw6pb
@amrindersingh-jw6pb Год назад
ਠੀਕ ਬਾਈ ਜੀ ਆਪ ਦੀਆਂ ਗੱਲਾਂ ਬਿਲਕੁਲ ਠੀਕ ਹੈ ਲੋਕਾਂ ਨੂੰ ਮੱਤ ਦੇ ਵੇਖ ਅੱਗੋਂ ਗਲ਼ ਪੈ ਦੇ ਬਾਈ
@farmermatter1669
@farmermatter1669 Год назад
ਆਪਣੇ ਕੋਲ ਸੋਨਾਲੀਕਾ 750rx ਟਰੈਕਟਰ ਆ2011 ਮਾਡਲ ਆ 2015 ਚ ਦੱਸ ਹਜ਼ਾਰ ਸੱਤ ਘੰਟੇ ਤੇ ਮੀਟਰ ਖੜ ਗਿਆ ਸੀ ਟਰੈਕਟਰ ਤੀਜੀ ਜੋੜੀ ਟਾਇਰਾਂ ਦੀ ਲੱਗੀ ਆ 10000ਘੰਟਾ ਹੋਰ ਚੱਲ ਗਿਆ ਕਰਿਏ ਦਾ ਵੀ ਕੰਮ ਆ ਰੋਟਾਵੇਟਰ ਦਾ ਕਰਚੇ ਵਾਲੇ ਰੀਪਰ ਹੱਲ ਸਵਾਗਾ ਕਰਾਹਾ ਤੁੜੀ ਵਾਲਾ ਰੀਪਰ ਅਜੇ ਸਾਰਾ ਰੀਜਨਲ ਆ ਬੈਟਰੀਆਂ 3ਬਦਲੀਆ ਜਾਂ ਸਰਵਿਸ ਟਾਈਮ ਨਾਲ ਕਰੀਂ ਦੀ ਆ ਪੁਰਾ ਨਜ਼ਾਰਾ ਕਦੇ ਐਂ ਨਹੀਂ ਮਹਿਸੂਸ ਹੋਇਆ ਇਹ ਕਿਸੇ ਟਰੈਕਟਰ ਨਾਲੋਂ ਘੱਟ ਆ
@gurbajmander7987
@gurbajmander7987 Год назад
5 ਸਾਲਾਂ ਚ 20000 ਘੰਟੇ ਬਹੁਤ ਹੀ ਜ਼ਿਆਦਾ ਬੰਨਦੇ ਹਨ ਵਾਈ ,ਇਕ ਟਾਇਰ ਜੋੜੀ 14.9.28 ਦੇ ਲਗਭਗ ਵਧ ਤੋਂ ਵਧ 2500 ਕੁ ਘੰਟੇ ਚੱਲਦੀ ਹੈ,16.9.28 ਦੇ ਟਾਇਰ 3500 ਘੰਟੇ ਦੇ ਲਗਭਗ ਚੱਲਦੇ ਹਨ
@kulwantkunar
@kulwantkunar Год назад
14.9.28 de 3000 chalge hale 50% paye a y ji
@gurbajmander7987
@gurbajmander7987 Год назад
@@kulwantkunar , ਵੀਰੇ ਆਪਾਂ ਵੈਸੇ ਹੀ ਨੋਰਮਲ ਗਲਾਂ ਕਰ ਰਹੇ ਹਾਂ 1% ਵੀ ਅੜਵਾਈ ਵਾਲੀ ਗੱਲ ਨਹੀਂ,ਵਾਈ ਸਾਡੇ ਕਿਸੇ ਵੀ ਟਰੈਕਟਰ ਦੇ 16 ਵਾਲੇ ਟਾਇਰ 3500 ਤੇ ਨਹੀਂ ਗਏ ,14 ਦੇ ਤਾਂ ਕਈ ਵਾਰ 2000 ਘੰਟੇ ਤੇ ਹੀ ਘਸ ਜਾਂਦੇ ਹਨ
@gurbajmander7987
@gurbajmander7987 Год назад
@@kulwantkunar ,ਵਾਈ ਸਾਡੀ ਸਾਈਡ ਜ਼ਮੀਨ ਬਹੁਤ ਡਾਕਰ ਹੈ , ਹਲਾਂ ਦੇ ਖੁਰਪੇ ਚੰਗੀ ਤਰ੍ਹਾਂ ਗਡ ਕੇ ਵਾਹੀ ਕਰਨੀ ਹੋਵੇ ਤਾਂ ਢਾਈ ਦਿਨਾਂ ਵਿੱਚ ਛੁੱਟੀ ਕਰ ਜਾਂਦੇ ਹਨ ਦੋਵੇਂ ਸਾਈਡ
@gurbajmander7987
@gurbajmander7987 Год назад
@@kulwantkunar ,ਵਾਈ ਖੁਰਪਿਆਂ ਚ Aristo,STL ਦੇ ਨਟ ਸਵੇਰ ਤੋਂ ਲੈ ਕੇ ਸ਼ਾਮ ਤੱਕ ਛੁੱਟੀ ਕਰਨ ਤੱਕ ਜਾਂਦੇ ਹਨ ,ਸਾਡੀ ਮਿੱਟੀ ਪਕੀ ਬਹੁਤ ਹੈ , ਜ਼ੀਰੋ ਡਰਿੱਲ ਅਪੜ ਵਾਹਨ ਚ ਵਧ ਤੋਂ ਵਧ 110 ਕੁ ਕਿਲਾ ਬਿਜਾਈ ਕਰਦੀ ਹੈ ਮਸ਼ੀਨ ਦਿਆਂ ਪਤੀਆਂ ਮਤਲਬ ਝੁਜਾਂ ਘਸ ਜਾਂਦੀਆਂ ਹਨ
@vishalkahlon9555
@vishalkahlon9555 Год назад
Jeonda reh pra waheguru khush rakhe tanu❤❤
@pendujattz282
@pendujattz282 Год назад
Vere eda hi guide krde rhooo yr msa koi knowledge ala topic leke vidoes ponda lok tn kuj na kuj khnde e rhnde a
@kuldeepsinghvirk2644
@kuldeepsinghvirk2644 Год назад
ਜਿਊਂਦਾ ਵਾਸਦਾ ਰਹਿ ਜੱਟਾ ਬਹੋਤ ਵਿਧੀਆਂ ਜਾਣਕਾਰੀ
@narenderbrar8915
@narenderbrar8915 Год назад
Farmtrac 45 8000 hour chl gya all original h clutch plate v ni bdli nee trctra nlo ghante v vde aa ghdi ale ghantya nlo
@laddikalkat
@laddikalkat Год назад
Bai mere kol Farmtrac 60 aa 22 hzaar hours chal geaa 99 model aa ring he paiy aa sirf…
@Beant-cheema
@Beant-cheema Год назад
ਸਾਡੇ ਗੁਰੂ ਘਰ ਵਿੱਚ 855 98 ਮਾਡਲ ਸੀ ਅੱਤ ਦਾ ਸੀ ਟਾਇਰ ਘੰਟੇ ਬੋਤ ਚਲੇ ਓਹ ਸਾਡੇ ਪਿੰਡ ,, ਇਕ 855 ਰੇਜਲਨ 98 ਮਾਡਲ ਸਾਫ 80% 3.30 ਦਾ ਲਆ ਸੀ ਓਸ ਨੇ ਅਸੀ 855 2.90 ਦਾ ਸੈੱਲ ਕੀਤਾ
@navjeetbrar4526
@navjeetbrar4526 Год назад
ਬਹੁਤ ਵਧੀਆ ਬਾਈ ਕਿਸੇ ਦੀ ਪਰਵਾਹ ਨੀ ਅਸੀ ਤੇਰੇ ਨਾਲ ਆ ਬਾਈ
@sukhbirvirk3554
@sukhbirvirk3554 Год назад
Meter note karke CRB CASTROL oil pao bande di sari umar kad ju je time to time care nahi karni fir 3.4 sal kad ju
@Beant-cheema
@Beant-cheema Год назад
Me 5204 ਵੇਚਿਆ ਸੀ😊 30000+ ਸੀ ਓਹ ਜੋਰ ਓਨਾ ਹੀ ,, ਪੁਪ 2 ਵਾਰ ਕੀਤਾ ਸੀ ਨਿਓਜ਼ਲਾ 3 ਪਾਟ ਗਿਆ ਸੀ
@TalwinderSingh-vg7ht
@TalwinderSingh-vg7ht Год назад
Ashaaaa😁
@sidhubhaike7780
@sidhubhaike7780 Год назад
ਸੱਚੀਆਂ ਗੱਲਾਂ ਬਾਈ ਤੇਰੀਆਂ
@Zimidaarvlogs605
@Zimidaarvlogs605 Год назад
ਮੇਰੇ ਦਾਦੇ ਨੇ 1999 ch Massey ਲਿਆ ਸੀ ਅੱਜ ਵੀ ਪਹਿਲਾ ਇੰਜਨ ਹੈ 25000+ ghante ਚੱਲ ਗਿਆ ਹੱਲੇ ਵੀ ੧੦੦੦੦ ਘੰਟਾ ਚਲਾਦੂੰ
@inderpreetsingh6145
@inderpreetsingh6145 Год назад
ਆਪਣੇ ਕੋਲ 855 ਆ 2000 ਮਾਡਲ ਆ ਨਾਲ ਦਾ ਇੰਜਣ ਆ ਬੱੜਕਾ ਮਾਰਦਾ
@Ravi_855
@Ravi_855 Год назад
1999 sadde v a
@mehtabbrargaming1106
@mehtabbrargaming1106 Год назад
Bai holland di turbo di sitti vare dsdo Te special edition te kive lgdi aw sitti and any disadvantages of sitti which is use in special edition 🥰
@jaskarandhaliwal9011
@jaskarandhaliwal9011 Год назад
ਸਹੀ ਗੱਲ ਆ ਢੀਂਡਸਾ ਸਾਬ ਓਦਾਂ ਤਾਂ ਆਪਣੇ ਕੋਲ 855 ਨੂੰ ਲਏ 10 ਸਾਲ ਹੋ ਗਏ ਪਰ ਅੱਜ ਤੱਕ 3753 ਘੰਟਾ ਹੀ ਚੱਲਿਆ। ਸਾਡਾ ਟ੍ਰੈਕਟਰ ਜਮੀਨ ਵਿੱਚ ਬਹੁਤ ਘੱਟ ਚੱਲਦਾ ਜਿਆਦਾ ਪੱਠੇ ਲਿਆਉਣ ਤੇ ਹੀ ਚਲਦਾ। ਹੁਣ ਕਣਕ ਵੱਢਣੀ ਆ ਤੇ ਤੂੜੀ ਢੋਣੀ ਆ। ਝੋਨੇ ਵੇਲੇ 100 ਕੁ ਘੰਟਾ ਚੱਲੂ। ਕਣਕ ਬੀਜਣ ਵੇਲੇ ਆਪਾ ਸਿਰਫ ਝੋਨਾਂ ਵੱਢ ਕੇ ਟ੍ਰੈਕਟਰ ਖੜਾ ਦਿੰਦੇ ਆ ਕਣਕ ਕਿਰਾਏ ਵਾਲੇ ਬੀਜ ਜਾਂਦੇ ਆ।
@sheerasingh8747
@sheerasingh8747 13 дней назад
Mistry kehne hai k chale ja na service one year to baad jarur karani hai oil kharab ho janda hai
@rakeshbhorar6630
@rakeshbhorar6630 Год назад
Veere newe wale holland 3630 2023 model wala bi 75 hp wale engine ka h
@Zimidaarvlogs605
@Zimidaarvlogs605 Год назад
੨੨ ਤੈਂ ਮੇਰੀ ਬਹੁਤ ਜਾਣਕਾਰੀ ਵਧਾਈ ਆ, ਜਿੰਨਾ ਕੁ ਟਰੈਕਟਰਾਂ ਬਾਰੇ ਘੱਟ ਪਤਾ ਸੀ ਉਹ ਘਾਟਾ ਪੂਰਾ ਕਰਤਾ ਤੁਸੀ
@Dskinnows
@Dskinnows Год назад
Mere kol 95 modl mhindra 27000 ghnta to utte chlya 1 war engin hoya oh v shok nu krway c ajj v jhottaa poora jor londa
@balkarndhillon3773
@balkarndhillon3773 Год назад
ਖਿੱਚ ਕੇ ਰੱਖ ਕਮ 22 ਸੱਚ ਨੂੰ ਟਾਇਮ ਲਗਦਾ
@bhangu8233
@bhangu8233 Год назад
ਬਾਈ ਜੀ ਸੱਚੀਆਂ ਗੱਲਾਂ ਤੇਰੀਆਂ ਜਿਉਂਦਾ ਰਹਿ
@jattadijaan3309
@jattadijaan3309 Год назад
Sonalika 2006 model hun tak diesel pump engine gear brake lift sara tractor geniun aa 10 hzar ghnte chlya bs
@tusharchaudhary2612
@tusharchaudhary2612 Год назад
Good bai ❤️...really you are genuine person ..love from up
@PardeepSingh-zk8td
@PardeepSingh-zk8td Год назад
ਬਾਈ ਟੈਪਟਾ ਕਰਾਉਣੀਆ ਚਾਹੀਦੀਆ ?? ਜਿਵੇਂ ਮੇਰੇ ਕੋਲ 855 2013 ਮਾਡਲ 4100 ਘੰਟੇ ਚੱਲ ਗਿਆ ਕਲੱਚ ਪਲੇਟ ਤੋਂ ਸਾਰਾ ਲੈਕੇ ਨਾਲ ਦਾ
@gopydeol55
@gopydeol55 Год назад
Shi gal a veer g apa tahi ght reh gye babbu maan v eve e kehnda hunda v apa apnea dyea e lattan khichi jane a
@sunnybadrukhan1874
@sunnybadrukhan1874 21 день назад
Good work bai
@mandeepbrar2563
@mandeepbrar2563 Год назад
Bai Sab tractor vadia nay ,johndeer di engine life sab ton Jadda ,30,35000 hours chal janda bai
@dildeeprandhawa82
@dildeeprandhawa82 Год назад
ਢੀਂਡਸਾ ਸਾਹਬ ਸਵਰਾਜ 742 ਤੇ ਵੀਡੀਓ ਪਾਓ। ਧੰਨਵਾਦ।
@sukhasingh.1990
@sukhasingh.1990 Год назад
Per vir ji main do tin var tuhadee to salah mangi per tusi koi jabab nahi ditaa ji chalo koi na waheguru mehar kre lageee rahoo edaaa heee
@jagjitSinghGosal
@jagjitSinghGosal Год назад
Bhaji people will never be happy but you keep posting informative videos
@onlyy2249
@onlyy2249 Год назад
New tractor garam karan naal engine age ghat di aa? J ha ta kinni k ghat di aa
@gurpreetsingh-dc4ec
@gurpreetsingh-dc4ec Год назад
ਸਹੀ ਗੱਲ ਵੱਡੇ ਵੀਰ ਤੇਰੀ ਰੋਡ ਉਪਰ ਕੋਠੀ ਰੋਡ ਉਪਰ ਜਮੀਨ ਜਦੋ ਸਰਹਿੰਦ ਨੂੰ ਜਾਈਦਾ ਬਾਈ ਨੁੰ ਮਿਲ ਕੇ ਜਾਣਾ ਪਰ ਤੁਸੀ ਦਿਸਦੇ ਨੀ ਕਾਮੇ ਤੁਹਾਡੇ ਜਰੂਰ ਹੂੰਦੇ
@karamjitbains4047
@karamjitbains4047 Год назад
Bht vdia aw bai gla tuhdiyn love u aw tuhnu bai ❤
@inderpreetsingh2556
@inderpreetsingh2556 Год назад
Kende ne bhaji swaraj teel jayada pinde ne par koi Shak ni kam pura thok k karde ne
@VikrantChoudhary4801
@VikrantChoudhary4801 Год назад
Nice thinking aa Bai ji twadi 👏
@sonudanewala3831
@sonudanewala3831 Год назад
Bhut vdhya video sirra veer ji
@ishmeetbhullar5978
@ishmeetbhullar5978 Год назад
We support you
@harpreetsingh-ww4fy
@harpreetsingh-ww4fy Год назад
Shi gal aa vr ma arjun 605 14340 hours clata
@GurpreetSingh-jq8sx
@GurpreetSingh-jq8sx Год назад
App tik bol rihe ho thanks je ❤
@dharminderbadesha2710
@dharminderbadesha2710 Год назад
Veer koi gal ne fattey chaki chal mere veer apna time v. aaiou
@hhkk4577
@hhkk4577 Год назад
Bai g sonalika tractor lena apna kimati bicarbonate jaroor dasio bai g..... dhanwad
@gurwindersingh3513
@gurwindersingh3513 Год назад
Full support bai ji ❤👍
@charanjeetkirpalke3473
@charanjeetkirpalke3473 Год назад
ਬਾਈ ਜੀ ਸਾਡੇ ਤਾਂ 8-10 ਹਜਾਰ ਹੀ ਚੱਲਦੇ ਆ ਸਰਵਿਸ ਵੀ ਟਾਇਮ ਤੇ ਕਰਦੇ ਆ ਖੇਤੀ ਤੇ
@gurdeepsingh7387
@gurdeepsingh7387 Год назад
ਇਹੀ ਮੈ ਸੋਚ ਰਿਹਾ ਵੀ ਐਨੀ ਗੰਦੀ ਚਲਾਈ ਸਾਡੀ ਸਾਲਾ ਕੋਈ ਵੀ 7 ਹਜ਼ਾਰ ਤੋ ਉਤੇ ਨੀ ਗਿਆ ਸਿਰਫ ਇਕ 585ਮਹਿਦਰੇ ਨੂ ਛੱਡ ਕੇ ਉਹ ਦੀ ਲਾਈਫ ਜ਼ਿਆਦਾ ਬਾਕੀ ਤੂ ਸੱਤ ਸ੍ਰੀ ਆਕਾਲ ਆ ਫਾਰਮਟਰੈਕ 5000ਹਜਾਰ ਤੇ ਹੱਥ ਖੜ੍ਹੇ ਕਰ ਗਈ ਆ 855 ਸਵਰਾਜ 7000 ਹਜ਼ਾਰ ਤੇ ਤੇਰੇ ਤੋ ਲੱਗਿਆ ਬਾਈ ਸੱਚ ਕੀ ਆ ਮੈ ਤੇ ਤੇਲ ਵੀ ਕੈਸਟਰੋਲ ਹੀ ਪਾਏਆ 150ਸੋ ਘੰਟੇ ਤੋ 200 ਘੰਟੇ ਤੇ ਸਰਵਿਸ ਕੀਤੀ ਆ ਆਪ ਘਰ ਇਹਨਾ ਦੇ ਚੱਲਦੇ ਹੋਣੇ ਆ ਭਾਈ
@sheerasingh8747
@sheerasingh8747 13 дней назад
Good sir Sir je tractor di chalt less hai ta service kime karani chahidi hai
@tractorfansallworld4771
@tractorfansallworld4771 Год назад
ja jatt da putt bnaea wangu socha ta 10 kilea ala jimidar nu tractor nhi chae da jado marji dekh leo karye ta kam sasta painda
@gurlagansingh
@gurlagansingh Год назад
You are great bro
@rakeshbhorar6630
@rakeshbhorar6630 Год назад
2023 wale 3630 bare daso❤❤
@Ganupatil302
@Ganupatil302 Год назад
Bahot badhiya video pra
@Its9594
@Its9594 Год назад
Paaji massey 9500 ch egr hunde
@manishrawal8554
@manishrawal8554 6 месяцев назад
Down to earth like Legand SIDU MOOSE WALA
@harpreetheer5531
@harpreetheer5531 Год назад
Very good thought veer ji
@middleclass1032
@middleclass1032 Год назад
ਲੋਕਾਂ ਦਾ ਕੰਮ ਭੌਂਕਣਾ ਬਾਈ ਭੌਂਕਣ ਦੇ ਹਾਥੀ ਲੰਘ ਜਾਂਦਾ ਕੁੱਤੇ ਭੌਂਕ ਕੇ ਬਹਿ ਜਾਂਦੇ ਨੇ😊
@Harkirat_joura
@Harkirat_joura 8 месяцев назад
Arjun 555 pa koi vedio
@satnamsinghsandhu1758
@satnamsinghsandhu1758 Год назад
ਸਹੀ ਐ ਬਾਈ ਜੀ
@rajeshjindal6821
@rajeshjindal6821 Год назад
Very good bro
@Bhangujatt3191
@Bhangujatt3191 Год назад
22g mai 735 lena kiraye vaste
@rattanmann3895
@rattanmann3895 7 месяцев назад
Veer mere kol v farm 60 aa jhota tractor aa chabi ni lggi❤❤
@sunnygill2284
@sunnygill2284 Год назад
Ewe na tension lai yr lokan di, chill kar 🙏🏻 ⛳️
@MandeepSingh-nt3lg
@MandeepSingh-nt3lg Год назад
बहुत बढ़िया वीडियो
@BaljitSingh-po6ic
@BaljitSingh-po6ic 4 месяца назад
ਇਜਣ ਤਾ ਚੱਲ ਜਾਦਾ ਪਰ ਗੇਅਰ ਬਾਕਸ ਨਹੀ ਚਲਦਾ ਜਿਆਦਾ ਟਾਇਮ ਮੇਰਾ 3 ਟਰੈਕਟਰ ਐ
@lakhvirsingh8476
@lakhvirsingh8476 Год назад
2005 model 855 hje tkk ikk v natt ni badlya
@sonysandhusandhu2583
@sonysandhusandhu2583 Год назад
ਸਾਡੇ ਕੋਲ 1999 ਮਾਡਲ 855 ਨਾਬੀ ਆ ਤੀਜਾ ਜੋੜਾ 30 ਕਿਲੇ ਖੇਤੀ ਇਜਣ ਗੇਅਰ ਹਿਸਾ ਅਜ ਤਕ ਨੀ ਖੁਲਾ
@Bhawan88
@Bhawan88 Год назад
Sade kol v ahi a 24 season tudi ali de lage engine nu chabi ni lagi
@VarinderSingh-vw9rv
@VarinderSingh-vw9rv Год назад
ਬਾਈ ਮੇਰੇ ਕੋਲ ਵੀ 1999 ਮਾਡਲ ਆ ਨਾਭੀ ਰੰਗ ਵਾਲਾ‌ ਓਕੇ ਆ
@jyotikaur7981
@jyotikaur7981 Год назад
good 1999
@jyotikaur7981
@jyotikaur7981 Год назад
1999 good
@darshandhaliwal3271
@darshandhaliwal3271 Год назад
Gud job y
@onlyy2249
@onlyy2249 Год назад
Bai aa eh intro Edda di har video di changi ji ghat laggdi aa
@mehtabbrargaming1106
@mehtabbrargaming1106 Год назад
Bai dsdo sitti da
@MithunKumar-gj4vi
@MithunKumar-gj4vi Год назад
ਤਿੰਨ ਲੱਖ ਕਿਲੋਮੀਟਰ ਕਾਰ ਕਿੰਨੇ ਸਾਲਾਂ ਚ ਚਲਾਈ ਸੀ?
@Dinfotainmentlive
@Dinfotainmentlive Год назад
2005 ਚ ਨਵੀਂ ਲਈ 2021 ਚ ਵੇਚੀ ਅੱਜ ਦੀ ਰੀਡਿੰਗ ਲੱਗਭੱਗ 313000 ਹਜਾਰ ਆ , ਜਿਹਨੂੰ ਵੇਚੀ ਆ ਉਹ ਆਪਣਾ ਈ ਬੰਦਾ
@kambojsachinjaiya7318
@kambojsachinjaiya7318 7 месяцев назад
Veer g ace 6565 v2 teh video bnna deyo
@harpreetsaini3347
@harpreetsaini3347 Год назад
I love you paji aap tensan na lo
@harryriar8421
@harryriar8421 Год назад
Veer 1999 model farmtrac 13000 hour chali aa without and Engine repair
@jashanpreet5637
@jashanpreet5637 9 месяцев назад
22 yrr purani accent te video nhi te short hi bna do pls❤❤❤🎉❤
@nagra.0011
@nagra.0011 Год назад
Right 💯
@antusangha6635
@antusangha6635 Год назад
Good
@amardeepsinghbhattikala189
@amardeepsinghbhattikala189 Год назад
Sat shri akal veer ji banda care karne ala hona cahida engine da kuz nahi begad da apne wather de hisab nal
@sukhjindersingh2325
@sukhjindersingh2325 Год назад
22 thonu me 963 tractor uta bhadson school dekhya c me tractor ta ja raha c veer me thonu Fateh boliyc tusi dekhi eh ne veer g
@Dinfotainmentlive
@Dinfotainmentlive Год назад
Veer dhiyaan hor pase hunda kayi waar
@harjindergrewal8392
@harjindergrewal8392 Год назад
Veer je teri har video kum de hundi ah koi dekho na dekhay par mai ta vekhda huna lok ta boli janday na boli jaanday tu garm na hoya kar
@anilbeniwal3630
@anilbeniwal3630 Год назад
Video roj payable karo veer ji
@gurjeetsinghbhaika7071
@gurjeetsinghbhaika7071 Год назад
I have 475 sarpanch 2002 model ¹14000hour
@jagdeepsinghjhajj4384
@jagdeepsinghjhajj4384 Год назад
Veer Massi 4410 tractor kive aa ohda khrcha kive aa y
@smallkisaan6502
@smallkisaan6502 Год назад
2001 model 855 veer 2 lakh5 hajar vich khridaya veer rate range di jankari do
@fanswarajde
@fanswarajde Год назад
Only swaraj siraaa
@sarbjitsingh7616
@sarbjitsingh7616 Год назад
ਸਵਰਾਜ 855 1999 ਦਾ ਇੰਜਣ ਅਜੇ ਵੀ 75 ਪੈਸੇ ਤੋਂ ਉਪਰ ਪਿਆ
@sukhasingh.1990
@sukhasingh.1990 Год назад
Bhai ji tuhadi jankari bari changi aa
@NarinderSingh-kz7dy
@NarinderSingh-kz7dy Год назад
🙏
@lakhwindersandhu4590
@lakhwindersandhu4590 Год назад
855 king
@jagdeepsinghchahal1381
@jagdeepsinghchahal1381 Год назад
Very good information 👌👍
@gurpreetmaan4707
@gurpreetmaan4707 Год назад
Good job
@garrydhillon3008
@garrydhillon3008 Год назад
❤️
@karamjeetgill5653
@karamjeetgill5653 Год назад
👌
@lakhasandhu04231
@lakhasandhu04231 Год назад
ਬਾਈ ਸਵਰਾਜ ਨਵੀਂ ਸ਼ੋ ਚ ਆ ਗਿਆ, ਬਣਾਓ ਵੀਡੀਓ
@sarpunch8556
@sarpunch8556 Год назад
ਬਣੀ ਪਈ ਆ ਚੈੱਕ ਕਰੀ ਚੈਨਲ ਤੇ
@lakhwindergill7974
@lakhwindergill7974 Год назад
17500 Mahindra 605
Далее
#ki egr band karn naal power vadh di aw?#swaraj963#
3:50
KYA AAPKO PURANA TRACTOR KHARID NA HE
17:48
Просмотров 73 тыс.