Тёмный
No video :(

How Sant Bhindranwale was arrested & absolved in Lala Jagat Narain case? Ep 50 

Ritesh Lakhi Unplugged
Подписаться 292 тыс.
Просмотров 70 тыс.
50% 1

In this video Ritesh Lakhi recalls the major turning point in the history of Punjab ahead of crucial year of 1984 and operation Blue Star. After the Nirankari Kand of 1978, Lala Jagat Narain, the founder and over arching figure among Punjabi Hindus was spearheading, through his critical writing, pieces, a sustained campaign against religious fundamentalism and militant activities in state. Having been an important witness into the case involving Nirankari followers who fired upon raging Sikh protestors in Amritsar on 1978, Lala Jagat Narain was vocal about the anti nation and militant form
of resistence chosen by Sant Jarnail Singh Bhindranwale. In the process Lala Jagat Narain was targetted by hardliners and on September 9, 1981 was shot dead. This was a major loss and after this next few days saw intense action and violence in Punjab ahead of and after the arrest of Sant Jarnail Singh Bhindranwale in this case. However, in due course it was amply clarified that Sant Bhindranwale had nothing to do with this incident despite his vocal and verbal attacks against
lala Jagat Narain for latter's views held and expressed openly in public.

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 290   
@veerpal1801
@veerpal1801 3 года назад
ਮੈ ਹਿੰਦੂ ਆ ਤੇ ਪੰਜਾਬ ਚ ਰਹਿ ਰਿਹਾ।ਪਤਾ ਨੀ ਲਗ ਰਿਹਾ ਕੌਣ ਹਿੰਦੂ ਕੌਣ ਮੁਸਲਮਾਨ ਆ ਕੌਣ ਸਿੱਖ ਆ।ਸਾਡਾ ਦੁਖ ਸੁਖ ਵਿਆਹ ਸਾਦੀ ਕਿਵੇ ਲੰਘਿਆ ਪਤਾ ਈ ਨੀ ਲਗਿਆ ਨਾ ਸਾਨੂੰ ਕੋਈ ਮਿਲਕੇ ਕਹਿ ਸਕਦਾ ਵੀ ਮੈ ਹਿੰਦੂ ਆ।ਅਜਿਹੀ ਭਾਈਚਾਰਕ ਸਾਂਝ ਨੂੰ ਜੇ ਕੋਈ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈ ਉਸਨੂੰ ਫੁੱਦੂ ਈ ਸਮਝਾਗਾ।ਬਾਕੀ ਪੰਜਾਬ ਬਿਨਾ ਹਿੰਦੋਸਤਾਨ ਦੀ ਕਲਪਨਾ ਵੀ ਨੀ ਕੀਤੀ ਜਾ ਸਕਦੀ ਜੋ ਜਦੋ ਦੀ ਧਰਤੀ ਬਣੀ ਇਸਦਾ ਹਿੱਸਾ ਏ।ਪੰਜਾਬ ਹਿੰਦੁਸਤਾਨ ਦੀ ਪਰਮ ਕਰਮ ਧਰਮ ਭੂਮੀ ਏ।ਸਦੀਆ ਪਹਿਲਾ ਜਿੰਨਾ ਸ਼ਾਸਕਾਂ ਨੇ ਦਿੱਲੀ ਸਾਂਭੀ ਉਹ ਪੰਜਾਬ ਵਿਚੋ ਹੀ ਪਰੌੜ ਹੋ ਕੇ ਨਿਕਲੇ।ਪੰਜਾਬ ਦੀ ਧਰਤੀ ਹਿੰਦੋਸਤਾਨ ਦਾ ਗਰਭ ਹੈ ਜਿੱਥੇ ਇਹਦਾ ਬੀਜ ਡਿੱਗਾ ਤੇ ਪਲ ਕੇ ਹਿੰਦੋਸਤਾਨ ਬਣਿਆ।ਸੋ ਸਬਦ ਮੁਕ ਜਾਣੇ ਪਰ ਪੰਜਾਬ ਦੀ ਮਹੱਤਤਾ ਨੀ ਸੋ ਸਾਸਕਾਂ ਨੂੰ ਬੇਨਤੀ ਆ ਵੀ ਕਾਹਨੂੰ ਜੀਅ ਲੈਣ ਦੋ ਲੋਕਾਂ ਨੂੰ ਇਹ ਨਾ ਹੋਵੇ ਇਸ ਦੇ ਦੋਖੀਆਂ ਨੂੰ ਆਖਰੀ ਸਮੇ ਆਪਦੀ ਜਮੀਨ ਵੀ ਨਾ ਨਸੀਬ ਹੋਵੇ।ਅਖੀਰ ਚ ਕਿਸਾਨਾਂ ਨੂੰ ਫੁੱਲ ਸਪੋਟ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
@rajindersingh1486
@rajindersingh1486 3 года назад
Respect,
@jassachahal6174
@jassachahal6174 3 года назад
Sorry ustaad..... Appa India ch rehna ya bharat keh sakda
@veerpal1801
@veerpal1801 3 года назад
@@jassachahal6174 ਗੱਲ ਵੀਰ ਪੰਜਾਬ ਬਾਰੇ ਹੋ ਰਹੀ ਆ ਤਾਂ ਕਿਹਾ।
@jassachahal6174
@jassachahal6174 3 года назад
@Ritesh Arora Ustaad g because of Indian Constitution..... It is India or Bharat
@jassachahal6174
@jassachahal6174 3 года назад
@@veerpal1801 hmm g..... per tuc Hindustan likhiyia.... te Indian Constitution de hisaab naal .......apna desh India or Bharat a
@nitinsharma5428
@nitinsharma5428 3 года назад
ਭਿੰਡਰਾਂਵਾਲੇ ਜ਼ਿੰਦਾਬਾਦ
@rf6774
@rf6774 3 года назад
Sant jarnail singh ji khalsa bhindranwale jindabad 💓 salut 🙏
@fussikor5488
@fussikor5488 3 года назад
jai baba renaldo renalo renaldo ji,Salut ha ha Salute keh baba
@rf6774
@rf6774 3 года назад
@@fussikor5488 problème a tainu khoi ?
@sarbjitkloy2437
@sarbjitkloy2437 3 года назад
@@rf6774 wrong spelling khoi nai hunda koi hunda
@harshitmalhotra9770
@harshitmalhotra9770 Год назад
Terrorist
@gurjiwanghuman3633
@gurjiwanghuman3633 3 года назад
ਅਧੂਰੀ ਤੇ ਇੱਕ ਪਾਸੜ ਇਨਫਰਮੇਸ਼ਨ ,
@anmolgupta8078
@anmolgupta8078 Год назад
Tu de de puri information
@sukhchainsingh5537
@sukhchainsingh5537 Год назад
@@anmolgupta8078 jhoothi gwahi ditti si lala ji ne.... Narakdhari babe wale case ch
@daljitbhatti2837
@daljitbhatti2837 5 месяцев назад
ਪੇਸ਼ਕਾਰੀ ਬਹੁਤ ਵਧੀਆ ਕੀਤੀ ਹੈ। ਤੱਥਾਂ ਦੇ ਸਹੀ ਗਲਤ ਦਾ ਤਾਂ ਮੈਨੂੰ ਪੂਰਾ ਪਤਾ ਨਹੀਂ ਹੈ ਜੀ। ਨਾਮਵਰ ਲੇਖਕਾਂ ਦੀਆਂ ਲਿਖਤਾਂ ਪੇਸ਼ ਕਰਿਆ ਕਰੋ।
@1punjabradiojacksboro861
@1punjabradiojacksboro861 3 года назад
ਬਹੁਤ ਵਧੀਆ ਵੀਰ। ਤਮਾਮ ਵਿਚਾਰ ਅਵਾਮ ਚ ਆਉਣੇ ਚਾਹੀਦੇ ਨੇ। ਲੋਕ ਆਪ ਫ਼ੈਸਲਾ ਕਰਨ ਕੀ ਸਹੀ ਹੈ ਕੀ ਗ਼ਲਤ।
@darshanSingh-qc1ho
@darshanSingh-qc1ho 3 года назад
ਜਥੇਦਾਰ ਭਾਈ ਰਣਜੀਤ ਸਿੰਘ ਜ਼ਿੰਦਾਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਭਾਈ ਰਣਜੀਤ ਸਿੰਘ ਜਿੰਦਾ ਬਾਦ
@karanjotsinghvirk7957
@karanjotsinghvirk7957 3 года назад
ਇੱਕ ਅਹਿਮ ਤੱਥ ਗਾਇਬ ਹੈ। ਸੰਤ ਭਿੰਡਰਾਂਵਾਲਿਆਂ ਨੇ ਇਹ ਕਿਹਾ ਸੀ ਕਿ ਉਹ ਇੱਕ ਅੰਮ੍ਰਿਤਧਾਰੀ ਪੁਲਿਸ ਅਫਸਰ ਨੂੰ ਹੀ ਗ੍ਰਿਫ਼ਤਾਰੀ ਦੇਣਗੇ। ਜਿਸ ਮਗਰੋਂ ਇਕਬਾਲ ਸਿੰਘ ਲਾਲਪੁਰਾ ਜੋ ਹੁਣ ਬੀਜੇਪੀ ਦਾ ਆਗੂ ਹੈ, ਨੂੰ ਸੰਤਾਂ ਦੀ ਗ੍ਰਿਫ਼ਤਾਰੀ ਲਈ ਭੇਜਿਆ ਗਿਆ।
@Cheemahs16
@Cheemahs16 3 года назад
ਜਰਨੈਲ ਸਿੰਘ ਚਾਹਲ ਜੋ 1998 ਬਾਦਲ ਸਰਕਾਰ ਨੇ ਡੀ ਜੀ ਪੀ ਪੰਜਾਬ ਪੁਲਸ ਤੋਂ ਰਿਟਾਇਰ ਹੋਏ ਉਨ੍ਹਾਂ ਨੂੰ ਗੁਰਦਾਸਪੁਰ ਦੇ ਐਸ ਐਸ ਪੀ ਅਹੁਦੇ ਤੋਂ ਲਿਆ ਕੇ ਸੰਤ ਜੀ ਨੂੰ ਗ੍ਰਿਫਤਾਰ ਕਰਿਆ। ਇਹ ਤੱਥ ਸ਼ਤੀਸ ਜੈਕਬ ਤੇ ਮਾਰਕ ਟੱਲੀ ਦੀ ਲਿਖੀ ਪੁਸਤਕ 'ਇੰਦਰਾ ਗਧੀ ਦੀ ਅੰਤਲੀ ਲੜਾਈ' ਚੋਂ ਵੀ ਜਿਕਰ ਹੈ। ਅਤੇ ਉਨ੍ਹਾਂ ਬਾਏ ਫੇਸ ਉਨ੍ਹਾਂ ਦੇ ਮੂੰਹੋਂ ਵੀ ਸੁਣਿਆ ਹੈ ਅਜੇ ਜਿਉਂਦੇ ਹਨ।
@vijaykumaryadav5818
@vijaykumaryadav5818 2 года назад
Punjab ka sabse bada media group lala jagat narayan ji chalate the aur hinduon ke bahut bade neta the aur bahut izzatdar shakhsiyat the
@cahardiksingh6332
@cahardiksingh6332 2 года назад
Vo hinduo ko bhadkata h tha.. Ghnte ka izzatdaar tha
@cvarun9221
@cvarun9221 Год назад
@@cahardiksingh6332 kaise bhadkata tha ?
@mr_world_wide
@mr_world_wide 8 месяцев назад
Jive bhindrawala Sikha nu badkata tha
@manjitsinghexsarpanch21
@manjitsinghexsarpanch21 3 года назад
ਰਿਤੇਸ਼ ਲੇਖੀ..ਵਲੋ ਪੇਸ਼ ਕੀਤੀ ਗਈ ਲਾਜਵਾਬ ਤੇ ਨਿਰਪੱਖ ਪੇਸ਼ਕਾਰੀ...ਸ਼ਾਬਾਸ਼ ਲੱਗੇ ਰਹੋ Ritesh lekhi ji.
@sunnys1756
@sunnys1756 3 года назад
Ritesh veera do you accept this lala Jagat Narayan was rss and government stooge who took possession in Amritsar and his goons broke Amritsar dummy model at railway station and burn effigy of harmender sahib with cigarette butts. Lala Jagat Narayan wrote bad articles on guru pita guru Gobind Singh Ji in punjab kesari. Do you admit he raised the salogan "Ik dikki Rehan ni deni sir teh pagdi rehn ni deni" " Kach kara karpan ina no bhejo pakistan"" Aise bande da je sauda lageya ki galt hai who asked this lala to do this ?? ""Papi ko marna paap mahaBali hai "" Do reply to what I have requested you veera
@indersingh3442
@indersingh3442 2 года назад
Veer bol vi kehna nu rahe ho ehna ne bs apne channel chalane hunde ne Naa ki sach kabulna naale vaise vi eh sach bolange ta ehna di video Majority vaale bandiya nu pasand nhi aani .......aur baaki eh sb patarkari ,media sb paise da hisaab kitaab hai te naale sarkara naal Mel jol
@neutralpeopleofindia6515
@neutralpeopleofindia6515 2 года назад
A rehnde panjab ch neh khande panjab da neh teh mahima bharat mata teh hindurashtar di karde neh, a hindustan de tukdya teh palan walle kadhe v panjab teh sikha de haq di gal ni karde, esne bdi aasaani naal Santa nu culprit teh lala jagat dalle nu bekasoor pesh kar dita hai
@nexion5144
@nexion5144 3 года назад
ਲॅਖੀ ਜੀ 1984 िਦਅਾ ਦੰਗਾ िਪੜਤਾ ਦਾ ਦਰਦ ਰੌਂਗਟੇ ਖੜੇ ਕਰ ਦੇਣ ਵਾਲਾ ਹੈ,,,ਕੌਮ ਨੇ ੳੁਹਨਾ ਦੀ ਸਹੀ ਸਹਾਇਤਾ ਨਹੀ ਕੀਤੀ,
@gurpreetdhillon1712
@gurpreetdhillon1712 3 года назад
Bilkul ji bilkul madad ni kiti eh jakham te noon paan wali gall hai ! Dhan oh log ne jo eh sab brdashasht kar Rae ne
@kirpalsingh82
@kirpalsingh82 3 года назад
ਬਾਈ ਜੀ, ਨਿਰੰਕਾਰੀਆਂ‌ ਦੇ ਬਰੀ ਹੋਣ ਤੌਂ ਬਾਅਦ, ਇਸ ਅਦਾਲਤੀ ਹੁਕਮਾਂ ਦੇ ਵਿਰੁੱਧ ਪੰਜਾਬ ਸਰਕਾਰ ਬਾਦਲ ਵੱਲੋਂ ਹਾਈਕੋਰਟ ਵਿਚ, ਸਾਜਸ਼ ਤਹਿਤ ਤਿੰਨ ਮਹੀਨੇ ਦੇ ਸਮੇਂ ਅੰਦਰ ਅਪੀਲ ਨਹੀਂ ਕੀਤੀ ਗਈ। ਜਦੋਂ ਸ਼ਹੀਦ ਭਾਈ ਫੌਜਾ ਸਿੰਘ ਦੀ ਭੈਣ ਵਲੋਂ ਫਤਿਹਗੜ੍ਹ ਸਾਹਿਬ ਵਿਖੇ ਬਾਦਲ ਨੂੰ ਰੋਕ ਕੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਫਾਇਲ ਗਲਤੀ ਨਾਲ ਟੇਬਲ ਤੇ ਪਈ ਰਹਿ ਗਈ, ਇਹ ਤੱਥ ਜਸਵੰਤ ਸਿੰਘ ਕੰਵਲ ਵਲੋਂ ਆਪਣੀ ਕਿਤਾਬ ਵਿਚ ਲਿਖੇ ਗਏ ਹਨ।
@shammikahlon2576
@shammikahlon2576 3 года назад
Right
@shammikahlon2576
@shammikahlon2576 3 года назад
Right
@tejindersingh3799
@tejindersingh3799 3 года назад
Sadu Singh Hamdard and Lala Jagat Narayan were good friends. both Ajit and Jagbani newspapers were published from same press but both wrote always against each others, to increase their sale. The language in these newspapers polarised the people.
@jaipreetsingh6566
@jaipreetsingh6566 3 года назад
Sarkar nu nirankaryian di support nhi karni chahidi ai
@user-rc4tr2wy8i
@user-rc4tr2wy8i 3 года назад
ਧੰਨਵਾਦ ਵਿਰੇ ਤੇਰਾ ਲੱਖੀ ਬਾਈ ਕੋਈ ਤਾ ਹੈ ਜੋ ਸੱਚ ਸੰਗਤ ਦੀ ਅਦਾਲਤ ਵਿਚ ਰੱਖ ਰਿਹਾ ਨਹੀ ਤਾ ਸਾਰੇ ਸੰਤਾ ਨੂੰ ਸਿੱਖਾ ਨੂੰ ਅੱਤਵਾਦੀ ਖਾਲਿਸਤਾਨੀ ਕਹਿ ਕਹਿ ਗਾਲਾ ਕੱਡਦੇ ਨੇ
@chetramrajak9076
@chetramrajak9076 2 года назад
सच को कोई नही मिटा सकता धन निरंकार जी
@dilpreetgilldboy3737
@dilpreetgilldboy3737 2 года назад
Kya sach hai ji
@sunilb6035
@sunilb6035 Год назад
Dhan Nirankar ji
@navidandiwal7137
@navidandiwal7137 Год назад
Sant jarnail singh ji bhindrwale sach ne koi nahi mita skda sach nu
@inderjeetSingh-gv1ns
@inderjeetSingh-gv1ns Год назад
Nirankari Missin Sach hai Sache Nirankar de Darshan Pure Satguru Ji Ek Chhin wich Kara Dinde Han Ji Dhan Nirankar ji
@garrysingh6669
@garrysingh6669 3 года назад
Sant Bhindranwale ZINDABAD
@punjaab9397
@punjaab9397 3 года назад
Lakhi ji why are you side stepping the truth when you know that the Narakdharis fired upon the unarmed Sikhs who went to protest against gurbacha narakdhari, and lala jagat narain purjured and gave a false testimony.
@diwansinghpbo2
@diwansinghpbo2 3 года назад
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
@RajbirSingh-sl5ik
@RajbirSingh-sl5ik 3 месяца назад
ਸਾਡੀ ਕੌਮ ਦੇ ਹੀਰੇ ਹਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ।
@punjabdimaakhedkabaddi7252
@punjabdimaakhedkabaddi7252 3 года назад
ਲਾਲੇ ਨੂੰ ਭਾਈ ਨਸੱਤਰ ਸਿੰਘ ਰੋਡੇ ਤੇ ਭਾਈ ਸਵਰਨ ਸਿੰਘ ਰੋਡੇ ਤੇ ਦਲਵੀਰ ਸਿੰਘ ਅਭਿਆਸੀ ਹੋਣਾ ਨੇ ਮਾਰਿਆਂ ਸੀ
@rupindersingh7749
@rupindersingh7749 3 года назад
1961 di mardamshumari to le ke nirankari kand, amritsar vich jaloos vich kehna kach ,kada ,kirpan, ehnu bhezo pakistan , guru gobind singh j nu vehla eaash dasna te hor maslea vich agg launi eh lala jagat narain c. Eh nu kurbani kive keha ja skda
@rupindersingh7749
@rupindersingh7749 3 года назад
@@jattmoosewala83 jagat naryin ne shream jaloos kdea te nahre lae c sab nu pta ki koi proof he b santa nu aap nahre lye c
@goldysingh2294
@goldysingh2294 3 года назад
@@jattmoosewala83 dhoti topi jamna paar jwaab wich sikha ne dita kyuki punjbai hindu roz koi nwa naara laounda c kadi kach kda kirpan ehnu bhejo pakistan te jado sikha ne amritsar nu pavitar shehr bnoun lyi center nu mang kiti Fer “cigarette beedi peeyenge shaan se jeeyeinge” jaloos kad ke naare laye. Fer sikha ne ehda jwaab dita plus hindua be raja sansi airport t jo darbar sahib da model torya c
@goldysingh2294
@goldysingh2294 3 года назад
@@jattmoosewala83 tu history thori detail ch parh jado sikha ne amritsar nu pavitar shehr di mang kiti c odo kehre kehre jaloos kde c hindua ne, je nai pta te Fer RU-vid t bhkaayi na maar
@prabhjeetsingh9082
@prabhjeetsingh9082 3 года назад
Binderwal lion
@harbirsingh5511
@harbirsingh5511 2 года назад
Bhai bande nu janwar na banao
@jiwankumar2313
@jiwankumar2313 2 года назад
@@harbirsingh5511 p
@manigaming5270
@manigaming5270 2 года назад
@@harbirsingh5511 matlab sher warga daler si te takatwar si sher wang
@James-Prinsep
@James-Prinsep 2 года назад
Hahaha
@sarangjassi7216
@sarangjassi7216 2 года назад
@@James-Prinsep kio hass reha
@harmeetsingh4354
@harmeetsingh4354 2 года назад
ਰਿਤੇਸ਼ ਜੀ ਰਿਪੋਰਟ ਵਧੀਆ ਪਰ ਕੁਝ ਹੋਰ ਮਹੱਤਵਪੂਰਨ ਚੀਜ਼ਾਂ ਜਿਹੜੀਆਂ ਇਸ ਘਟਨਾ ਦਾ ਕਾਰਣ ਬਣੀਆਂ, ਓਹ ਛੱਡ ਗਏ ਤੁਹੀਂ। ਜਿੱਦਾਂ ਲਾਲਾ ਪੰਜਾਬੀ ਭਾਸ਼ਾ ਨੂੰ ਤੇ ਬੁਰਾ ਭਲਾ ਕਹਿੰਦਾ ਈ ਸੀ, ਏਹਦੇ ਨਾਲ ਓਹ ਗੁਰੂਆਂ ਬਾਰੇ ਵੀ ਬੜੀਆਂ ਗਲਤ ਗੱਲਾਂ ਲਿਖਦਾ ਸੀ, ਭੱਦੀ ਸ਼ਬਦਾਵਲੀ ਵਰਤ ਕੇ। ਲੋਕਾਂ ਚ ਏਹ ਏਹਦਾ ਬੜਾ ਰੋਸ ਸੀ ਤੇ ਏਹ ਸਭ ਗੱਲਾਂ ਲਈ ਓਹਨੂੰ ਕਈ ਵਾਰੀ ਚੇਤਾਵਨੀ ਵੀ ਦਿੱਤੀ ਗਈ।ਜੀਹਦਾ ਕੋਈ ਅਸਰ ਨੀ ਹੋਇਆ।
@cvarun9221
@cvarun9221 Год назад
Bai koi proof hai ? Koi real article oss time de ?
@SukhdevSingh-sc3wr
@SukhdevSingh-sc3wr 3 года назад
13 ਸਿੱਖ ਮਾਰੇ ਗਏ ਸਨ ਪਰ ਲੱਖੀ ਤੂੰ ਉਹਨਾਂ ਬਾਰੇ 3 ਮਿੰਟ ਵੀ ਨਹੀਂ ਲਾਏ ਪਰ ਉਹ ਕੁੱਤੇ ਕਰਿਆੜ ਦੇ ਦੁੱਖ ਚ ਤੂੰ 15ਮਿੰਟ ਭੌਂਕੀ ਗਿਆ ਤੂੰ ਸਾਬਤ ਕੀ ਕਰਨਾ ਚਾਹੁੰਨੈ ਪੰਜਾਬ ਦਿਆ ਦੁਸ਼ਮਣਾਂ
@rajpalsharma4299
@rajpalsharma4299 2 месяца назад
boln de akal sikh laa punjab da number one reporter aa lakhi vir j kho g khao
@khalsakitcheninc3358
@khalsakitcheninc3358 3 года назад
excellent presentation
@gursimratsinghguram
@gursimratsinghguram 2 года назад
please read the articles written by Lala Jagat Narayan , especially about Sikhs and Sikh ideology and Respectable Sikh figures. You all will know the Truth.
@NoName-jq7tj
@NoName-jq7tj Год назад
Yes he wrote derogatory remarks throughout. He was a follower of the Arya Samaj whose original founder was an absolute bigot. One of the most intolerant men who founded a base in the Panjab. I don’t support the killing of any man but I can say that this Lala’s passing away was no great loss. He was inherently intolerant.
@Risk952
@Risk952 3 года назад
Bbt vdia te achi reporting...
@James-Prinsep
@James-Prinsep 2 года назад
Hindu sikh muslim brotherhood ZINDABAD
@baljot1759
@baljot1759 3 года назад
ਸਁਜਣਾ ਸਿੱਖ Empire ਕਿੱਡੀ ਸੀ ... ਹਿੰਦੂ ਸਿੱਖ Cm ਤੋ ਵੀ ਜਲਦਾ
@VIKRAM_SINGH93
@VIKRAM_SINGH93 3 года назад
Lala jagat narayan apne lekhan de wich .....guru gobind singh g noo ik ayaash aadmi likhda si
@pradeeprawat4003
@pradeeprawat4003 2 года назад
Gautam buddh ke bare mein padhna vah bhi Ek aam insaan the bhagwan ram main bhi log kamiya nikalte Hain Guru gobind Singh Bhi aam isan ke roop mein janam liya tha
@criscrosxxx
@criscrosxxx 2 года назад
@@pradeeprawat4003 toh kya aayash likh do ge?
@jatinchahal3368
@jatinchahal3368 2 года назад
@@criscrosxxx any proof? Where he has written Guru sahib as Ayyash ?
@paramghuman4390
@paramghuman4390 2 года назад
ਲਾਲਾ ਜੀ ਨੇ ਗਲਤ ਪ੍ਰਚਾਰ ਕੀਤਾ
@tarandeepsingh9116
@tarandeepsingh9116 3 года назад
Jarnail Singh bhindravale ji zindabad zindabad 🙏🏻🙏🏻
@TV-ew9bt
@TV-ew9bt 3 года назад
Fudu Lala
@sandeep4817
@sandeep4817 2 года назад
ਲੜਾਈ ਇਨ੍ਹਾਂ ਦੀ ਆਪਣੀਆਂ ਹਿੰਦੂਆਂ ਨੂੰ ਏਂਵੇਂ ਹੀ ਮਾਰਦੇ ਸਾਰੇ ਗੁਰੂ ਸਾਹਿਬ ਹਿੰਦੂ ਹੀ ਸੀ
@RajbirSingh-sl5ik
@RajbirSingh-sl5ik 3 месяца назад
ਵੀਰ ਹਿੰਦੂਆਂ ਨੂੰ ਭਾਰਤੀ ਏਜੰਸੀਆਂ ਨੇ ਮਾਰਿਆ ਸੀ,ਨਾ ਕਿ ਖਾੜਕੂ ਸਿੰਘਾਂ ਨੇ।
@vikramrehal6286
@vikramrehal6286 2 года назад
ਕਹਿੰਦੇ 60 62 ਬੰਦੇ ਮਾਰੇ ਇਹਨਾਂ ਖਾਲਿਸਤਾਨੀਆਂ ਨੇਂ ਇਸ ਪਰਿਵਾਰ ਦੇ????
@Let_me_check333
@Let_me_check333 3 года назад
Sikh koum naal punjab de Kandi hindu dushman lagdey han but hun tey most punjabi hindu khaar khandey han
@gurcharansinghkanwar6805
@gurcharansinghkanwar6805 3 года назад
Nwan zamana news paper v bda lambu la riha c.communists da aka Russia v Indira nu Darbar Sahib utte attack karan lai halla Sheri de riha c.
@sarangjassi7216
@sarangjassi7216 2 года назад
ਜਗਤ ਨਰਾਇਣ ਨੇ ਪੂਰੀ ਵਾਹ ਲਾਈ ਸੀ ਸਿੱਖਾਂ ਖਿਲਾਫ ਕੂੜ ਪ੍ਰਚਾਰ ਕਰਨ ਲਈ
@manibrar4149
@manibrar4149 Год назад
Waheguru ji waheguru ji waheguru ji waheguru ji waheguru ji🙏
@sonusahota1000
@sonusahota1000 3 года назад
Ritesh sir hath jod k benti hai 🙏tusi patarkaar ho tusi loka wale shabad na bolya karo sabhyak sabdawali rakhya kro apni
@shankygoyal7261
@shankygoyal7261 2 года назад
Tusi khud dekho ji congress tan bhindran wale nu lai k ayi hai. Te je koi parliament vich eh keh deve b bindrawala bekasoor hai tan ki sanu sach man laina chahida mainu tan nhi lgda..
@smalllhi
@smalllhi 3 года назад
Thanks for presenting facts. Carry on These videos will help of next generation.
@manpreetsingh2437
@manpreetsingh2437 2 года назад
Great personality
@harmandeep9405
@harmandeep9405 3 года назад
Great work really Appreciated 👍🏻👍🏻
@atindersinghasr7225
@atindersinghasr7225 3 года назад
ਭਿੰਡਰਾਂਵਾਲੇ ❤️
@NoName-jq7tj
@NoName-jq7tj Год назад
India's Union Home Minister, Giani Zail Singh, announced to Parliament that there was no evidence that Bhindranwale was involved in Lala Jagat Narain's assassination, and was released on 15 October 1981.
@bhagwantpalsinghgill2949
@bhagwantpalsinghgill2949 3 года назад
Lala apneea kartootan krkey maryaa
@anilgarg9436
@anilgarg9436 3 года назад
Bhindrawala bhi
@techkaboss6656
@techkaboss6656 2 года назад
@@anilgarg9436 teri maata... Indira Gandhi vi
@MALWA_BELT_031
@MALWA_BELT_031 Месяц назад
​@@anilgarg9436 oho shaheed hoya
@asingh5482
@asingh5482 3 года назад
Lala Jagat Narayan was a very big nuisance in Punjab in the late 70s writing a lot of nonsense against Sikhs.
@neetniitsuccesshub
@neetniitsuccesshub 3 года назад
He never right against sikh , favouring hindu does not mean against sikh ,
@singhsudagar5369
@singhsudagar5369 3 года назад
Punjab ekta zindabad
@mr.jeevanjotsinghbrar1532
@mr.jeevanjotsinghbrar1532 3 года назад
plz ik bio santa te bnao plz kiu k sant soorme di kahani real ni pta te mnu pta tuhade kol har info bhot vdia hoi
@Ak.brastmod
@Ak.brastmod 3 года назад
Sant bhindera wale zindabad khalistan zindabad
@gurleenkaur974
@gurleenkaur974 3 года назад
पंजाब केसरी अखवार जो लचर फोटमा आज दे टाइम देखा रहे है तुसी देख लाऊ साङ साविचार नू खातम करन दी कोशिस कर रहे है आप जी खुद दिमाग ना
@LEGEND-dw2wx
@LEGEND-dw2wx 3 года назад
17.50 sec lala jagat naryan ne sirf panjabi hindua nu ghumrah kita te qurbani kive keh sakde osne bas ghumrah kita c hor v badhe kaand kite c is karke singhan ne osnu thokya te qurbani kehna bilkul galt es galti nu theek karo lakhi sahab
@SarbjitSingh-rl4mn
@SarbjitSingh-rl4mn 3 года назад
Veer eh neutral de tor te gal kar rahe ne is layi ehna ne kiha jaan de ke ya kurbani de ke dono lafaz varte ne
@Legalanalyst
@Legalanalyst 3 года назад
Prava settings ch notification on karla sare
@goldysingh2294
@goldysingh2294 3 года назад
Bro end of the day eh hindu patrkar aa hindua di gal e kruga, eh kadi v sikha de sagge nai hege
@kd-hx7cz
@kd-hx7cz 2 года назад
@@goldysingh2294 ye galt baat h aapki, ye hindu ye sikh, nhi kro ye sb isi kattrpanti soch se nuksaan ho rha h. Chahe wo kattrpanti soch sikh ki h ya hindu ki ya other kisi religion ki h. Aaj hm aise time m h jha hrr chij bdi najuk, chhoti chhoti baat pr ldaiya ho jati h jin baato ka koi arth bhi nhi jota un baato se log ugrr ho jate h. To hme apne sabdo ko sahi tarike se mol tol kr bolna chahiye.
@kd-hx7cz
@kd-hx7cz 2 года назад
@@goldysingh2294 aapne equal jourlism ko hindu journalism kah diya sirf isliye ki baki sarri baat thik lgi or ek baat thik nhi lgi, jo ki galt h
@user-bl1ds6cj8t
@user-bl1ds6cj8t Год назад
Lala was Anti Sikh and deliberately spread anti Sikh thoughts. Kurbani? He was responsible for so many bad things. He initiated and spoke bad about Sikh sentiments and sant ji always replied.
@Deepak-st9gd
@Deepak-st9gd 7 месяцев назад
Dhan Dhan Guru Gobind singh Ji Maharaj. Dhan Dhan Guru de Singh.
@bhanuchan3802
@bhanuchan3802 2 года назад
Veer jdo eh bakwaas likhda c ta Hona c .kyo Bura bolda c eh
@ParminderSingh-og9fq
@ParminderSingh-og9fq 3 года назад
Great work brother tuhadi saria videos bahut vadia te ikk bahut vadda sach aa Jo loka samne aunn di bahut lod c keep it up God bless you
@kabalsinghrana6842
@kabalsinghrana6842 Год назад
Ritash ji good job
@harmeetsingh7590
@harmeetsingh7590 3 года назад
Sikh koum de mahaan yodha,sant baba jarnail singh ji khalsa bhindranwale zindabaad,,
@amanpreetsandhu8823
@amanpreetsandhu8823 3 года назад
Great work Ritesh ji..
@AtulSharma-dr7ez
@AtulSharma-dr7ez 2 года назад
Koti koti naman 🙏
@sukhjindergill4345
@sukhjindergill4345 3 года назад
Very good brother you have approved that truth can't be eliminated lala ji was a tool only for government to make such situation baba jarnail singh ji khalsa were murdered by government in political system
@PrabhjotSingh-ku5nv
@PrabhjotSingh-ku5nv 3 года назад
this was the incident... which divided HINDU/SIKH forever
@cahardiksingh6332
@cahardiksingh6332 2 года назад
Bro no one but politicians only were the omes who divded people for thier own benefits
@PrabhjotSingh-ku5nv
@PrabhjotSingh-ku5nv 2 года назад
@@cahardiksingh6332 very true ji
@pyaralalgarg1467
@pyaralalgarg1467 3 года назад
ਵੀਰ ਪਰਤਾਪ ਤੇ ਪੰਜਾਬ ਕੇਸਰੀ ਹਿੰਦੂਆਂ ਨੂੰ ਜਦ ਕਿ ਅਜੀਤ ਸਿੱਖਾਂ ਨੂੰ ਭੜਕਾਉਂਦਾ ਸੀ
@RanjitSingh-fi6pu
@RanjitSingh-fi6pu 3 года назад
ਬਿਲਕੁਲ ਸਹੀ ਵੀਰ ਜੀ
@jagroopdhaliwal4405
@jagroopdhaliwal4405 2 года назад
ਜੋ ਖੰਘਿਆ ਓ ਸਿੰਘਾ ਨੇ ਟੰਗਿਆ ਭਾਈ ਨਛੱਤਰ ਸਿੰਘ ਵਰਗੇ ਸੂਰਮਿਆ ਨੂੰ ਕੌਟਿ ਕੌਟਿ ਪਰਣਾਮ
@PalwinderSingh-qy7vs
@PalwinderSingh-qy7vs 2 года назад
Sikhs are very peaceful hardworking great social wellfarer people but Sikhs are warriors too,if people like jagat Narayan will try to retaliate towards Sikhs then they will have to face consecutions,
@USDesiRider
@USDesiRider Год назад
You should understand what you wrote. If someone retaliate towards sikhs they should be killed. You cant kill someone for something tou dont like. If thats the case then bhindrawalan did and said lot of things that can be considered retaliation against Hindus. But that doesn't Mena Hindus start killing Sikhs. Lala jagat Narayan was fighting through editorial. Bhidranwalan should have continued through his preeches. Killing someone is not justified. I know lot of Nirankaris who were shot dead on point blank range who were just associated with nirnakari mission. But killing is never a solution. Bhindranwala should not gave taken up arms. He was already famous in punjab. He started as a Saint and slowly got drifted from santmat to political & power struggle.
@NoName-jq7tj
@NoName-jq7tj Год назад
@@USDesiRider India's Union Home Minister, Giani Zail Singh, announced to Parliament that there was no evidence that Bhindranwale was involved in Lala Jagat Narain's assassination, and was released on 15 October 1981.
@MrSam-mg5ut
@MrSam-mg5ut 6 месяцев назад
@@USDesiRider My Hindu friend, as always, you people see what you like, For your kind info, first Nirankaris killed 11 Sikhs who were protesting outside Nirankari bhavan in Punjab. Nirankaris opened fired and killed innocent Sikhs, Nirankari got safe passage back to Delhi and there was no FIR logged against him. on top of that Lala Jagat was praising Nirankari, also he was telling Hindus to support Hindi language during Punjabi suba formation.
@MrSam-mg5ut
@MrSam-mg5ut 6 месяцев назад
@@USDesiRider You people are never loyal to Punjab and SIkhs, you always played double games with us. always blamed us. 11 Sikhs were killed, then many more were killed by police and no one cared, when 7 hindus were killed then Indra gandhi declared President rule in Punjab and removed Giani Zail Singh,
@MrSam-mg5ut
@MrSam-mg5ut 6 месяцев назад
@@USDesiRider 4000+ sikhs were genocide in Delhi and 5000+ fake encounters in Punjab. Still Hindu bhatia shatia sharme verme are still hungry for our blood and flesh.
@patialapeg5583
@patialapeg5583 3 года назад
Great work 👍👍
@James-Prinsep
@James-Prinsep 2 года назад
Veer good Nachater singh rodehey tey video jaror bnao
@No2BlindFaith
@No2BlindFaith 3 года назад
Jagtoo was not only full of hate for Sikhs but also disrespectful to Sikh Gurus. Some reports say that his pyzama was full of urine when he was taken for postmortem.
@satwindersingh4701
@satwindersingh4701 3 года назад
Eh v dasna c k lala guru sahiban bare v galat likhda c apni akhbar ch ...poori sikh koum nu target karda hunda c.. na kewal sant bhindrawaleyaa nu.. Pata ni lgga tanu k dsnaa jaruri ni smjya tusi ...????.
@bittuchambal3008
@bittuchambal3008 2 года назад
👍👍 good job pajy 👍👍
@MANPREETSINGH-fh5lh
@MANPREETSINGH-fh5lh Год назад
Us time mobile ਨਹੀਂ ਹੁੰਦੇ San ta hi eh da pta let laga
@kulwinderkulwinder6341
@kulwinderkulwinder6341 2 года назад
Intresting story
@jagjeetsingh6011
@jagjeetsingh6011 3 года назад
जगत नरेन नू वि अकल नही सी ये नागपुरी खटमल किसी दे सग्गे नही
@satwindersingh4701
@satwindersingh4701 3 года назад
Eh v dasna c k lala guru sahiban bare v galat likhda c apni akhbar ch ...poori sikh koum nu target karda hunda c.. na kewal sant bhindrawaleyaa nu.. Pata ni lgga tanu k dena jaruri ni smjya tusi ...????.
@saranagpal3015
@saranagpal3015 3 года назад
Bhindranwale sant nu Gyani jail Singh n chndokalan ch kadhaya c yani sarkari c sant???
@rajpalsharma4299
@rajpalsharma4299 2 месяца назад
bilkul thik keha vir jail singh de game c santa nu uper chkn de
@sharandeepdhindsa7814
@sharandeepdhindsa7814 3 года назад
22 tu lale di support bhot krda ki gal ? Sant sahi he rahe a hmesha tu ona da di shabi sahi ni dikha reha insaf ni ho reha bakki sab nu aive dasda jive tuc othe c subrmaniyam ji di interview v ta tuc lai c yaad kar onu
@singhsukhwinder7348
@singhsukhwinder7348 3 года назад
Es lala ne Hindu Sikh ch pahra pai apne akhbar bachn lai eh Hindu da koi hero nai eh ak bapire se
@RajSingh-xf3tb
@RajSingh-xf3tb 3 года назад
very good sir.. lage raho.. ❤️❤️
@sudagarsingh6583
@sudagarsingh6583 2 года назад
This man very bad he said to hindu about mother language hindi.so punjab divided in three parts.
@pawanpreetsingh9261
@pawanpreetsingh9261 3 года назад
Sir Bhai Ranjit Singh ji kivve burry hoye je ohna me maaarea c Nirankari Gurbachan Singh
@RiteshLakhiUnplugged
@RiteshLakhiUnplugged 3 года назад
It's a story to be told Will bring soon
@pawanpreetsingh9261
@pawanpreetsingh9261 3 года назад
@@RiteshLakhiUnplugged Thanx sir
@sarangjassi7216
@sarangjassi7216 2 года назад
ਨਰੈਣਾ ਆਪਣੀ ਕਰਨੀ ਹੇਠ ਆ ਗਿਆ
@garrysingh6669
@garrysingh6669 3 года назад
Sant jarnail singh ji khalsa Zindabad
@ninderkaurdhindsa8656
@ninderkaurdhindsa8656 2 месяца назад
Biased reporting,Oh kand jis wich 13 Sikh nirankarian walon mar ditte gae, usnu kewal nirankari kand keh ditta gia.Hinduan nu ki dar pai gia si Punjab wich.Pandit Nehru ne kiha Sikhan nu Delhi ton 200 miles door rakho.Patel ne circular kadhia k Sikh zaraim pesha kaum hai.!955 wich fauj Darbar Sahib wich bhej ditti gai te Sikhan te atyachar hoiya.Hindu chief minister de nal milke ikk illegal tribunal bnake Punjxb da pani Rajasthan nu free wich de ditta gia. Jad Punjab de hakkan di mang hoi te Sikhan virudh nahre lae gae " kachh kra Kirpan dhakk diange PakistaLala Jagat Narain ne jhootha parchar Punjabi de virudh karke Punjab nu chhota karan wich madad kiti.Te khatra tusi keh rahe ho hinduan nu mehsoos ho riha sLakhi Sahib sach bolan di himmat rakho😊
@rajivkumar1865
@rajivkumar1865 3 года назад
lakhi paaji baut wdia kr reh ho. carry on veer ji
@JayanDivakaran
@JayanDivakaran Год назад
Iska hindi or English version banao na
@MANPREETSINGH-fh5lh
@MANPREETSINGH-fh5lh Год назад
Narin ne vadi etc Michael c ta hi eh kum ਹੋਇਆ c
@KartarSingh-tn9ut
@KartarSingh-tn9ut 2 года назад
SANT BHINDARANWALE SACHE SUCHE ADMI SAN .
@avirohra255
@avirohra255 2 года назад
ak47 vala Sant aatakvadi ko Sant kon bolta hai😆
@punjaab9397
@punjaab9397 3 года назад
Lakhi ji Lala Jagat Narain apne akhvaara vich Bindrawaliya de hi nahi against ci, but Sikh dharam de viroodh vich apni puri firkaprasti editorial dinda hunda ci Jagbani Akhvaar vich Jo jhoot likhda ci Ouse to sant lala jagat narain nu varajde ci, Ouse ne Guru Gobind Singh ji de nal Gandhi di photo la ke likhiya ke Gandhi better banda ci jis ne azadi laiyee kirpaan nahi ci chaki. Lala ji nu kaiyee vari araz kiti ci ke ahoo jaha firkoo parchaar na kare par lala jagat narain hankàriya hoiya hor Sikh gurua de viroodh vich parchaar karan lag giya
@shergill2901
@shergill2901 3 года назад
🙏🏼🙏🏼🙏🏼🙏🏼
@THE_RESPACT09
@THE_RESPACT09 20 дней назад
Desh di vand nhi punjab di vand hoi c
@yadwindergill914
@yadwindergill914 Год назад
ਸਿੱਖ ਕਦੇ ਵੀ ਕਿਸੇ ਤੇ ਪਹਿਲ ਨਹੀ ਕਰਦਾ ਪਰ ਜਦੋਂ ਕੋਈ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਸਿਰ ਤੋਂ ਉਤਾਰਨਾ ਵੀ ਚੰਗੀ ਤਰ੍ਹਾਂ ਆਉਂਦਾ ਆ.. ਬਾਕੀ ਲਾਲੇ ਜਗਤੇ ਵਰਗੇ ਕਤੀੜ ਤਾਂ ਆਖਦੇ ਵੀ ਬਹੁਤ ਸੀ
@paroshpanju4219
@paroshpanju4219 2 года назад
es da gwah mere taeya ji san ohna de goliyan vajiyan san...mere father nu Sant bhindera mile san es karan
@BaldevSingh-fi2sk
@BaldevSingh-fi2sk 3 года назад
Thanks sir jagat narainalways wrote anti agitaipn it was the main person which acted give the oxigen to burn that time ajit was wrote his adtorial retailers of poison
@gazgaz6737
@gazgaz6737 3 года назад
ਪੰਜਾਬ ਦੇ ਮਨੂੰਵਾਦੀਆ ਦੀ ਪੰਜਾਬ ਨੂੰ ਕੋੲੀ ਦੇਣ ਨਹੀ ।
@babbujass861
@babbujass861 3 года назад
ਜਗਤ ਨਰਾਇਣ ਦੇ ਕਤਲ ਦੇ ਨਾਲ ਇਕ ਹੋਰ ਦੇ ਗੋਲ਼ੀਆਂ ਵੱਜੀਆਂ ਜਿਸ ਚ ਉਹ ਬਚ ਗਿਆ ਤੇ ਭਾਈ ਨੱਛਤਰ ਵਰਗੇ ਫੜੇ ਗਏ ਤੇ ਉਸ ਤੇ ਗਵਾਹੀ ਤੇ ਸਜਾ ਹੋਈ ਸੀ ।ਉਸ ਗਵਾਹ ਨਾਲ ਮੇਰੀ ਗੱਲ ਹੋਈ ਹੈ
@pawandeepsharma7501
@pawandeepsharma7501 3 года назад
100% genuinely explained
Далее