Тёмный

How Student- Worker trio turned into Nijjar hit squad ? Will 'Runner' of Corolla module be caught ? 

Ritesh Lakhi Unplugged
Подписаться 296 тыс.
Просмотров 77 тыс.
50% 1

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 254   
@baliharsingh5558
@baliharsingh5558 4 месяца назад
Canada 🇨🇦 PM Very good Working, Thanks
@Jagadibanda005
@Jagadibanda005 4 месяца назад
Shut the hell up he’s fucked up the entire country 10 times over in last ten years …
@HarpreetSingh-rz6xd
@HarpreetSingh-rz6xd 4 месяца назад
ਬਾਈਜੀ ਸੂਤਰਾਂ ਅਨੁਸਾਰ ਕਰਨ ਬਰਾੜ ਪੰਜਾਬ ਚ ਵੀ ਨਾਜਾਇਜ ਅਸਲਾ ਰੱਖਣ ਲਈ ਗਿਰਫ਼ਤਾਰ ਕੀਤਾ ਗਿਆ ਸੀ . ਫ਼ਰੀਦਕੋਟ ਪੁਲਿਸ ਅਫਸਰ ਤੁਹਾਨੂੰ ਦੱਸ ਸਕਦੇ ਨੇ
@MrAmrit66666
@MrAmrit66666 4 месяца назад
Kehre "sutar" Kanajar Sikh(Sikhra) media Canada da? Shaote warge congressi dalle?
@jasha9sandhu
@jasha9sandhu 4 месяца назад
Canada vich v hun gang culture aam ho gia. Sidhu moosewala de katal da mastermind goldy brar v Canada ch panah lyi baitha. Canada sarkar ohnu girftaar kyun ni krdi .
@user-jn6bi3dm8j
@user-jn6bi3dm8j 3 месяца назад
ਕੀਤਾ ਹਰਦੀਪ ਨਿਝਰ ਦਾ ਨਹੀਂ ਕਰ ਸਕਦਾ ਡਰਦਾ ਹੈ ਬੇਨਤੀ ਕਰਦੇਂ ਹਾਂ ਬਾਈ ਪਿਆਰ ਨਾਲ ਪੂਛ ਗਿੱਛ ਕੀਤੀ ਜਾਵੇ ਬੇਨਤੀ ਹੈ ਜੀ ਡਰਦਾ ਹੈ ਮੰਡਾ ਸਾਡਾ ਹੱਥ ਜੋੜ ਕੇ ਬੇਨਤੀ ਕੀਤੀ ਹੈ
@malwabelt.838
@malwabelt.838 4 месяца назад
ਕਨੇਡਾ ਪੁਲਿਸ ਜਲਦੀ ਹੀ ਅਸਲ ਮਾਸਟਰ ਮਾਈਂਡ ਦਾ ਪਤਾ ਲਗਾਅ ਕੇ ਸਾਰਿਆਂ ਦੇ ਸਾਹਮਣੇ ਰੱਖ ਦੇਵੇਗੀ ਕਿ ਕਿਹੜੀ ਏਜੰਸੀ ਇਨ੍ਹਾਂ ਦੇ ਪਿੱਛੇ ਕੰਮ ਕਰ ਰਹੀ ਹੈ।
@ragnar2497
@ragnar2497 4 месяца назад
Ghussa 😂
@r.jawandha5343
@r.jawandha5343 4 месяца назад
RSS ਦੇ ਅੱਤਵਾਦੀਆ ਦਾ ਕੰਮ ਹੈ ਇਹ 🤬🤬🤬
@waheguruwaheguru2752
@waheguruwaheguru2752 4 месяца назад
​@@r.jawandha5343hun JATT v rss waale ban gaye ... anpadooo naam dekh lai aina teenaa de ....
@ravindermann2127
@ravindermann2127 4 месяца назад
​@@ragnar2497moot peni kaum aa bai eh... democracy di aad ch sher bnde aa...eh kaum ne ik din avdiaa harkata krke ik din dobare gulam ho hi jana..kyu ki darpok kaum aa
@Preetk764
@Preetk764 4 месяца назад
​@@ragnar2497 ki matlab bai es gal da
@sujitkatyal1
@sujitkatyal1 4 месяца назад
Excellent effort by RCMP
@geeksquad5255
@geeksquad5255 4 месяца назад
ਇਸ ਤੋਂ ਇਲਾਵਾ ਹਾਲ ਹੀ ਵਿੱਚ ਵਾਸ਼ਿੰਗਟਨ ਪੋਸਟ ਦੇ ਇੱਕ ਲੇਖ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਿਵੇਂ ਭਾਰਤ ਸਰਕਾਰ ਦੇ ਏਜੰਟ ਅੰਤਰਰਾਸ਼ਟਰੀ ਦਮਨ ਲਈ ਜ਼ਿੰਮੇਵਾਰ ਹਨ। ਲੇਖ ਵਿਚ ਭਾਰਤੀ ਏਜੰਟਾਂ ਸੁਮੰਤ ਗੋਇਲ, ਵਿਕਰਮ ਯਾਦਵ ਦੇ ਪ੍ਰਮੁੱਖ ਨਾਵਾਂ ਦਾ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਅਤੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਅਜੀਤ ਡੋਭਾਲ ਸਮੇਤ ਚੋਟੀ ਦੇ ਭਾਰਤੀ ਵਿਅਕਤੀਆਂ ਦੀ ਇਜਾਜ਼ਤ ਤੋਂ ਬਿਨਾਂ ਅਜਿਹੀਆਂ ਕਾਰਵਾਈਆਂ ਨਹੀਂ ਕੀਤੀਆਂ ਜਾ ਸਕਦੀਆਂ
@KamalSingh-td8sk
@KamalSingh-td8sk 4 месяца назад
ਜਦੋਂ ਦਿੱਲੀ ਧਰਨਾ ਚਲਦਾ ਸੀ ਜਿਨ੍ਹਾਂ ਲੋਕਾਂ ਨੇ ਪੈਸੇ ਇਕੱਠੇ ਕਰਕੇ ਇਥੇ ਭੇਜੇ ਮਰਿਆ ਧਰਨਾ ਜਿਉਂਦਾ ਕਰਿਆ ਜਿਹਨਾਂ ਦੇ ਨਾਮ ਤੋਂ ਪੈਸੇ ਆਏ ਉਹਨਾਂ ਪੰਜਾਬੀਆਂ ਦੀਆਂ ਮੋਤਾਂ ਸਰਕਾਰੀ ਤੋਰ ਤੇ ਹੋ ਰਹੀਆਂ ਹਨ ,,,ਵੀਰ ਜੀ ਗੱਲ ਨੂੰ ਸਮਝੋ ਇਹਨਾਂ ਵਿੱਚ ਜੈਜ਼ੀ ਬੈਂਸ ਨੇ ਵੀ ਬਹੁਤ ਬਹੁਤ ਮਦਦ ਕੀਤੀ ਸੀ ਰੱਬ ਸੁਖ ਰਖੇ
@kaurR8
@kaurR8 4 месяца назад
​@@KamalSingh-td8sksachi matlb sikh genocide kr rahi govt
@jasha9sandhu
@jasha9sandhu 4 месяца назад
Canada vich v hun gang culture aam ho gia. Sidhu moosewala de katal da mastermind goldy brar v Canada ch panah lyi baitha. Canada sarkar ohnu girftaar kyun ni krdi .
@GurjeetSingh-kg9mr
@GurjeetSingh-kg9mr 4 месяца назад
ਇਨ੍ਹਾਂ ਭਟਕੇ ਹੋਏਆ ਨੂੰ ਪਤਾ ਨਹੀਂ ਸਿੱਖ ਕੌਮ ਦਾ ਇਤਿਹਾਸ ਕੀ ਆ
@BaldevMohar-th6nv
@BaldevMohar-th6nv 4 месяца назад
This indian reporter who also came to canada in red fm for while biggest good in trying to save the real killer that is indian state according to Canada Pm and fbi
@taranjotsingh4425
@taranjotsingh4425 4 месяца назад
Indian raw is involved 200 percent. 😮
@MrAmrit66666
@MrAmrit66666 4 месяца назад
raw is also behind your "birth" Ask your mom
@samrindersingh6696
@samrindersingh6696 4 месяца назад
@@MrAmrit66666 hahaha.
@lakhwindersingh804
@lakhwindersingh804 4 месяца назад
😂😂
@hrpit
@hrpit 4 месяца назад
Right but Raw and govt of Indian don’t have guts to admit it
@positivethoughts8461
@positivethoughts8461 4 месяца назад
😂😂😂😂ਡਰੇ ਹੋਏ।
@manpreetsidhu7139
@manpreetsidhu7139 4 месяца назад
Trudeau ਨੇ flood gate ਖੋਲ ਕੇ ਜਿਹੜੀ ਕਤੀਹੜ ਇਥੇ ਲਿਆਂਦੀ ਆ ਉਸ ਵਿਚ ਬਹੁਤ ਗੈਂਗਸਟਰ ਵੀ ਆ ਗਏ ਹਾਲੇ ਤਾ ਦੇਖੋ ਹੁੰਦਾ ਕੀ ਆ ਆਉਣ ਵਾਲੇ ਸਮੇ ਵਿਚ ਲਾਹਨਤ Trudueau ਲਿਬਰਲ ਨੂੰ ਦੇਵੋ
@waheguruwaheguru2752
@waheguruwaheguru2752 4 месяца назад
hun jehde students visa lai ke baad ch apne aap nu khalistani keh ke REFUGEE case paa ke paake hunde c hun kise nu REFUGEE nahi milnii
@KamalSingh-td8sk
@KamalSingh-td8sk 4 месяца назад
ਜਿਹੜੇ ਸਟੂਡੈਂਟਸ ਕਾਲਜ ਨਹੀਂ ਜਾਂਦੇ ਜਾਂ ਹੋਰ ਕੋਈ ਜੁਰਮ ਕਰਦੇ ਹਨ ਜਿਹੜੀ ਸਪੀਡ ਵਿਚ ਕਨੇਡਾ ਗੲਏ ਉਸੇ ਹੀ ਸਪੀਡ ਵਿਚ ਬਾਪਸ ਆ ਰਹੇ ਹਨ
@kaurR8
@kaurR8 4 месяца назад
Kateer matlb include you also
@gurcharansinghkanwar6805
@gurcharansinghkanwar6805 4 месяца назад
​@@kaurR8katteer kehn wala andh bhakat hai,ehne chupp rehna hai.
@gurbuxsingh7397
@gurbuxsingh7397 4 месяца назад
Lakhi sahib very excellent effort to acquaint the people with the existing scenario of Canada..
@jaatekta7825
@jaatekta7825 4 месяца назад
Asal sachayi jaldi samne aa jawegi Last ch personal masla nikalega
@sunnypawar2499
@sunnypawar2499 4 месяца назад
Finally someone with sense
@sunnypawar2499
@sunnypawar2499 4 месяца назад
It is personal issue and it's related to gurdwara matter
@varunduggal
@varunduggal 4 месяца назад
ਜੱਟ ਜੱਟਾਂ ਨੂੰ ਮਾਰੀ ਜਾਂਦੇ
@mandeeps6998
@mandeeps6998 3 месяца назад
J personal hunda tah trudue parliament ch india nu doshi na kehnda , moot ghat piya karo , country level te eve ni galla ho jandia
@SukhjinderSingh-mj4ft
@SukhjinderSingh-mj4ft 4 месяца назад
Salute to you my great brother for your top class journalism god bless you
@mohinderbhumbla1334
@mohinderbhumbla1334 4 месяца назад
Very well explained.God bless you.Ameen
@ASingh1699k
@ASingh1699k 4 месяца назад
Ritesh 22 Indian state di narrative ni chalni. Daso Canada too tusi q vapas ay c?
@satnams1170
@satnams1170 4 месяца назад
ਸੁੱਖਾ ਦੁਨੇਕੇ ਨੂੰ ਵੀ ਇਹਨਾਂ ਨੇ ਮਾਰਿਆਂ ਹੋ ਸਕਦਾ ਨਾਲ ਗੋਲਡੀ ਵੀ ਸੀ
@user-jn6bi3dm8j
@user-jn6bi3dm8j 3 месяца назад
ਸਾਡਾ ਮੰਡਾ ਕਿਸੇ ਨੇ ਸ਼ਰਾਰਤ ਨਾਲ ਫਿਜ਼ਾ ਦਿੱਤਾ ਗਿਆ ਹੈ ਬੇਨਤੀ ਕਰਦੇਂ ਹਾਂ ਬਾਈ ਪਿਆਰ ਨਾਲ ਪੂਛ ਗਿੱਛ ਕੀਤੀ ਜਾਵੇ ਹੱਥ ਜੋੜ ਕੇ ਬੇਨਤੀ ਕਰਦੇਂ ਹਾਂ ਬਾਈ ਡਰਦਾ ਹੈ ਮੰਡਾ ਸਾਡਾ ਡਰਦਾ ਹੈ ਕਿਵੇਂ ਮੰਡਾ
@gurbuxsingh7397
@gurbuxsingh7397 4 месяца назад
Nijjar was playing against India, as he was the active participants with the people who are globally working against India for the creation of Khalistan.
@mandeeps6998
@mandeeps6998 3 месяца назад
Nijjar was a freedom fighter fighting for freedom of punjab
@busypandey
@busypandey 3 месяца назад
​​@@mandeeps6998 Haan salaya . Enni bund ch zoor a ta pak ch kro freedom. Onna to bund paad k chabbutra bnn jaunda thodda😂?.?
@GurjeetSingh-kg9mr
@GurjeetSingh-kg9mr 4 месяца назад
ਕਲਯੁਗ ਆ ਦੁਨੀਆ ਤੇ ਸਿੱਖ ਕੌਮ ਦੇ ਹੋਕੇ ਇੱਕ ਸੱਚੇ ਸੁੱਚੇ ਇਨਸਾਨ ਖਾਲਿਸਤਾਨੀ ਸੋਚ ਰੱਖਣ ਵਾਲੇ ਭਾਈ ਹਰਦੀਪ ਸਿੰਘ ਨਿਝਰ ਨੂੰ ਸ਼ਹੀਦ ਕੀਤਾ,
@invisible1871
@invisible1871 4 месяца назад
😂😂😂😂😂aaathu tere jamman wali te saaleya jis desh da tu hai osdi beadwi krda c tera peyoo khussra marta changa hoya
@PB32-PB32
@PB32-PB32 4 месяца назад
Really 😂
@fhhvdhuhhvhdvuhvdvh
@fhhvdhuhhvhdvuhvdvh 4 месяца назад
ਹਾਹਾਹਾਹਾ ਚਲ ਘੁਸਾ ਮਜ਼ਾਕ ਕਰ ਰਿਹਾ ਨਿੱਜਰ ਕਿ ਨੇ ਤੇਰੇ ਬੁੱਢੇ ਨੇ ਵਿ ਇਹ ਸੋਚ ਰੱਖੀ ਤਾਂ ਓਸਦੇ ਆਂਡੇ ਭਨ ਦਿੱਤੇ ਜਾਣਗੇ ਜਿਹੜਾ ਭਾਰਤ ਲਈ ਖਤਰਾ ਹੋਊ ਓਹੋ ਸੂਰ ਦੀ ਮੌਤ ਮਰਕੇ ਨਰਕਾ ਨੂੰ ਜਾਓ ਤੇਰਾ ਜਿੱਜਾ ਤੇਰੀ ਭੇਣ ਦਾ ਖਸਮ ਪੂਰਾ ਹੋ ਗਯਾ ਤੁ ਅਫ਼ਸੋਸ ਮਨਾ ਹਾਹਾਹਾਹਾ 😂😂😂
@user-nx1qs5uz9n
@user-nx1qs5uz9n 4 месяца назад
Right waheguru ji mehar Karo ji 🙏
@user-jn6bi3dm8j
@user-jn6bi3dm8j 3 месяца назад
ਡਰਦਾ ਹੈ ਮੰਡਾ ਡਰਦਾ ਹੈ ਮੰਡਾ ਨਹੀਂ ਕਰ ਸਕਦਾ ਪਿਆਰ ਨਾਲ ਪੂਛ ਗਿੱਛ ਕੀਤੀ ਜਾਵੇ ਬੇਨਤੀ ਹੈ ਲੜਾਈ ਤੋਂ ਬਹੁਤ ਡਰਦਾ ਹੈ ਕਿਵੇਂ ਮੰਡਾ ਸਾਡਾ ਹੱਥ ਆ ਗਿਆ ਕਿਸੇ ਦੇ ਹਥ ਵਿਚ ਬੰਦੇ ਦੇ ਹਥ ਇਹ ਤਾਂ ਡਰਦਾਂ ਹੈ ਲੜਾਈ ਤੋਂ ਪਰ ਕਿਵੇਂ ਹੱਥ ਵਿਚ ਕਿਸਦਾ ਹੱਥ ਹੈ ਮੰਡਾ ਸਾਡਾ ਨਹੀਂ ਕਰ ਸਕਦਾ ਕ਼ਤਲ
@GurjeetSingh-kg9mr
@GurjeetSingh-kg9mr 4 месяца назад
ਲੱਖੀ ਜੀ ਇਸੇ ਤਰ੍ਹਾਂ ਸਹੀ ਜਾਣਕਾਰੀ ਦਿੰਦੇ ਰਹੋ, ਧੰਨਵਾਦ ਤੁਹਾਡਾ ਲੱਖੀ ਬਾਈ ਜੀ
@gurdevdhaliwal5435
@gurdevdhaliwal5435 4 месяца назад
Bhaut good ਤੇ ਸਈ ਜਾਣਕਾਰੀ ਦੇਣ ਲਈ 👌👌✅✅✅✅
@sammydsouza4379
@sammydsouza4379 4 месяца назад
The India Government agency RAW trained them
@mikesheth5370
@mikesheth5370 4 месяца назад
They had excellent opportunity to go to some Sikh leader in BC and exposed Indian government! They could have settled themselves in Canada! Before killingbSikh brother!
@tomatopotato6795
@tomatopotato6795 4 месяца назад
Khalistani aapas vich lad rahe hain paise piche hor koi gal nahi
@MangalSingh-cp5hw
@MangalSingh-cp5hw 4 месяца назад
100 % sahi ho sakda hai
@SantaPatwar
@SantaPatwar 4 месяца назад
They might have given a big amount of dollars. How much did they transfer through agencies, police might know it, and the handlers might be involved with the government of India 🇮🇳. Love your detailed news. Thx.
@user-jn6bi3dm8j
@user-jn6bi3dm8j 3 месяца назад
ਪਿਆਰ ਨਾਲ ਪੂਛ ਕਰਨੀ ਗਿੱਛ ਕਰਨੀਂ ਕਿਸ ਤਰ੍ਹਾਂ ਹੋਈ ਤੁਹਾਨੂੰ ਕੋਣ ਸੀ ਤੇ ਕੀ ਹੇਇਆ ਕਿਵੇਂ ਫਿਸ਼ ਗਿਆ ਡਰਦਾਂ ਹੈ ਮੁੰਡਾ ਸਾਡਾ ਕ਼ਤਲ ਨਿਝਰ ਦਾ ਨਹੀਂ ਕੀਤਾ ਪਿਆਰ ਨਾਲ ਪੂਛ ਕਰਨੀ ਹੈ ਅਸੀਂ ਹਥ ਜੋੜ ਕੇ ਬੇਨਤੀ ਕਰਦੇਂ ਹਾਂ ਬਾਈ ਜੀ ਨਹੀਂ ਕਰ ਸਕਦਾ ਕ਼ਤਲ ਪਿਆਰ ਨਾਲ ਪੂਛ ਗਿੱਛ ਕਰਨੀਂ ਜੀ ਧੰਨਵਾਦ ਹੈ ਤੁਹਾਡਾ ਡਰ ਜਾਂਦਾ ਹੇ ਮੰਡਾ ਸਾਡਾ ਹੱਥ ਜੋੜ ਕੇ ਬੇਨਤੀ ਕਰਦੇਂ ਹਾਂ
@jarnailsingh-ix9py
@jarnailsingh-ix9py 4 месяца назад
GOOD REPORT THANKS
@narinderkumar969
@narinderkumar969 4 месяца назад
very very nice report
@Ghummansaabukwale9051
@Ghummansaabukwale9051 4 месяца назад
ਇਨ੍ਹਾਂ ਨੂੰ ਮਾਰ ਦੇਣਾ ਚਾਹੀਦਾ ਹੈ ਜੀ ਨਹੀਂ ਤੇ ਗੱਗਸੁਟਰ ਬਹੁਤ ਜ਼ਿਆਦਾ ਵਾਧਾ ਹੋ ਸਕਦਾ ਹੈ
@dgpsingh6704
@dgpsingh6704 4 месяца назад
ਇਹੇ ਗੈਂਗਸਟਰ ਦਾ ਹਿੱਸਾ ਨਹੀਂ ਹਨ। ਇਹੇ ਤਿੰਨੋਂ ਡੀਪ ਭਾਰਤੀ ਸਟੇਟ ਦੇ ਏਜੰਟ ਹਨ। ਥੋੜਾ ਇੰਤਜ਼ਾਰ ਕਰੋ ਸੱਭ ਕੁੱਝ ਸਾਹਮਣੇ ਆਵੇਗਾ। ਗੈਂਗਸਟਰਾ ਦੇ ਪਿੱਛੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਥ ਹਨ ਰਾਜਸੀ ਆਗੂਆਂ ਦੇ ਕਹਿਣ ਤੇ।
@MangalSingh-cp5hw
@MangalSingh-cp5hw 4 месяца назад
Wah ji wah Sikh V's Sikh nahin ho sakda.
@BittagalibGill
@BittagalibGill 4 месяца назад
V Gud reporting Bai ji gud job ji 🙏🏻🙏🏻🙏🏻
@nareshthakur-kn5by
@nareshthakur-kn5by 4 месяца назад
True n authentic info🧐🧐
@user-jn6bi3dm8j
@user-jn6bi3dm8j 3 месяца назад
ਨਹੀਂ ਕ਼ਤਲ ਕੀਤਾ ਹਰਦੀਪ ਨਿਝਰ ਦਾ ਬਹੂਤ ਜਿਆਦਾ ਡਰਦਾ ਹੈ ੲਇਹਤਾਲੜਾਈਤੋਡਰਦਾਬਹੁਤਹੇ
@puntermaverick1198
@puntermaverick1198 4 месяца назад
Hi Veer Ji. Thsi great 👍 crime journalism ❤
@balbirsinghgill1595
@balbirsinghgill1595 4 месяца назад
Very good news, thanks to rcmc of good service
@AmarjeetSingh-jt6wc
@AmarjeetSingh-jt6wc 4 месяца назад
Lakhi ji SSA ji ur such a great information reporter Thank u ji
@jasvirkooner9697
@jasvirkooner9697 4 месяца назад
ਵਧੀਆ ਪੱਤਰਕਾਰੀ
@ravindermann6016
@ravindermann6016 4 месяца назад
God bless you
@baldevatwal2488
@baldevatwal2488 4 месяца назад
Good show. Thanks 🙏
@ajmerdhillon3013
@ajmerdhillon3013 4 месяца назад
Very good analysis
@GurjeetSingh-kg9mr
@GurjeetSingh-kg9mr 4 месяца назад
ਇਨ੍ਹਾਂ ਭਟਕੇ ਹੋਏਆ ਨੂੰ ਕੋਈ ਪਤਾ ਨਹੀਂ ਕੀ ਉਨ੍ਹਾਂ ਨੇ ਕਿਸ ਇਨਸਾਨ ਇੱਕ ਸਚੀ ਸੂਚੀ ਰੂਹ ਨੂੰ ਸ਼ਹੀਦ ਕੀਤਾ
@sokhibanga3880
@sokhibanga3880 4 месяца назад
😅😅😅
@invisible1871
@invisible1871 4 месяца назад
😂
@stranger8770
@stranger8770 4 месяца назад
​@@sokhibanga3880 moot peena
@fhhvdhuhhvhdvuhvdvh
@fhhvdhuhhvhdvuhvdvh 4 месяца назад
ਹਾਹਾਹਾਹਾ ਮੈਨੂੰ ਹੱਸਾ ਆ ਗਯਾ ਤੇਰੀ ਗੱਪ ਨੂੰ ਸੁਣਕੇ ਇਸਦੀ ਫੋਟੋ ਦਿਖਾਈ ਅਪਣੀ ਘਰਵਾਲੀ ਤੇ ਭੇਣ ਨੇ ਜਿਸ ਵਿਚ ਬੰਦੂਕ ਲਈ ਖੜਾ ਚਿੱਟੀ ਪੈਂਟ ਪੱਲੇ ਓਸ ਵਿਚ ਇਸਦੀ ਛੋਟੀ ਜਿਹੀ ਲੁਲਿ ਦਿੱਖ ਰਹੀ ਹਾਹਹਾ ਲਵਡੇ ਦਾ ਭਾਈਸਾਹਿਬ ਹਾਹਾਹਾਹਾ
@Rajvir.S.Dhillon
@Rajvir.S.Dhillon 4 месяца назад
ਜਿਹੜੇ ਗਾਂ ਨੂੰ ਆਪਣੀ ਮਾਂ ਦੱਸਦੇ ਹਨ ਅਤੇ ਫਿਰ ਉਸੀ ਮਾਂ ਦਾ ਮੂਤ ਪੀਂਦੇ ਅਤੇ ਗੋਹਾ ਖਾਂਦੇ ਹਨ ਉਹਨਾਂ ਨੂੰ ਤੇਰੇ ਕਮੈਂਟ ਨਾਲ ਬਹੁਤ ਤਕਲੀਫ ਹੋਣੀ ਆ।
@Ria-90
@Ria-90 4 месяца назад
Sir.. nijjar murder was due to internal matters.. as you had mentioned in one of your previous reports.. some local elements disguising under bigger gang names are responsible for the killing.. unneccesarily blaming the Indian agencies. Canadian govt is promoting some separatist elements as they form a majoriry of their vote bank.. so to please them all this blame game drama will continue for sometime and the key words to trigger these elements are India.. modi govt.. hindutva.. hindu gangster etc.. kehte hain na samajhdar ko ishara kafi hai..
@user-jn6bi3dm8j
@user-jn6bi3dm8j 3 месяца назад
ਕਿਸੇ ਨੇ ਕੋਈ ਕਮੇਟ ਕਰਨਾਂ ਕਿਸੇ ਨੇ ਕੋਈ ਕਮੇਟ ਕਰਨਾਂ ਹੈ ਪਰ ਸਾਡਾ ਮੰਡਾ ਨਹੀਂ ਕਰ ਸਕਦਾ ਕ਼ਤਲ ਨਿਝਰ ਦਾ
@RiteshLakhiUnplugged
@RiteshLakhiUnplugged 3 месяца назад
ਕਿਰਪਾ ਕਰਕੇ ਮੇਰੇ ਨਾਲ 9873173605 ਉੱਤੇ ਸੰਪਰਕ ਕਰੋ
@moosajattnahimukna
@moosajattnahimukna 4 месяца назад
ਰਿਤੇਸ਼ ਜੀ ਇਹਨਾਂ ਆਪਣਿਆਂ ਪੰਜਾਬੀਆਂ ਨੂੰ ਕੀ ਹੋ ਗਿਆ ਕੁਝ ਖਾਸ ਤਬਕਾ ਪੰਜਾਬ ਤੇ ਪੰਜਾਬੀਆਂ ਤੇ ਪੰਜਾਬ ਨੂੰ ਖਤਮ ਕਰਨ ਤੇ ਲੱਗਾ ਓਦੋ ਆਪਣੇ ਆਪਣਿਆਂ ਨੂੰ ਮਾਰ ਰਹੇ ਨੇ ਸਿੱਧੂ ਬਾਈ ਨੂੰ ਮਾਰਨ ਵਾਲੇ ਪੰਜਾਬੀ ਤੇ ਭਾਈ ਨਿੱਜਰ ਨੂੰ ਮਾਰਨ ਵਾਲੇ ਪੰਜਾਬੀ ਓਹੀ ਗੱਲ ਤੀਰਾਂ ਨਾਂ ਤਲਵਾਰਾਂ ਤੋਂ ਸਿੱਖ ਕੌਮ ਡਰੇ ਗ਼ਦਾਰਾਂ ਤੋਂ ਸਾਨੂੰ ਕਿਸੇ ਹੋਰ ਤੋਂ ਖ਼ਤਰਾ ਨੀ ਡਰ ਲੱਗਦਾ ਆਪਣੇ ਯਾਰਾ ਤੋਂ ਏ ਆਪਣੇ ਆਪਣਿਆਂ ਨੂੰ ਮਰਨਾ ਕਦੋ ਬੰਦ ਕਰਨਗੇ
@user-jn6bi3dm8j
@user-jn6bi3dm8j 3 месяца назад
ਬੱਚੇ ਅੰਦਰ ਹੋਗਿਆ ਨੇ ਬਹੁਤ ਮਾਰੇ ਬਚ ਕੇ ਰਹੀਂ ਦੇਤਾਵੀਪਤਾ ਨਹੀਂ ਕ਼ਤਲ ਕੀਤਾ ਹਰਦੀਪ ਦਾ ਪਤਾ ਨਹੀਂ ਕਿਉਂ ਕੇਸ ਵਿੱਚ ਫਿਸ਼ ਗਿਆ ਹੈ ਬਹੁਤ ਡਰਦਾ ਹੈ ਮੰਡਾ ਸਾਡਾ ਨਹੀਂ ਨੇਂ ਲੌਕ ਵਿਚ ਬੰਦੇ ਚੰਗੇ ਹਨ ਅਤੇ ਵਿਚ ਮਾਰੇ ਹਨ
@kuldipsinghdhesi7018
@kuldipsinghdhesi7018 4 месяца назад
Ritesh lakhi great reportr❤
@user-jn6bi3dm8j
@user-jn6bi3dm8j 3 месяца назад
ਨਹੀਂ ਕ਼ਤਲ ਕੀਤਾ ਹਰਦੀਪ ਨਿਝਰ ਦਾ ਕਤਲ ਨਹੀਂ ਕੀਤਾ ਮੁੰਡਾ ਸਾਡਾ ਕੋਈ ਨਹੀਂਦੂਸਮਣੀਨਹੀ ਹੈ
@Dhillonamerica
@Dhillonamerica 4 месяца назад
Good information 👍🏻
@baljinderbrar2396
@baljinderbrar2396 4 месяца назад
Very true bad day in canada
@jasha9sandhu
@jasha9sandhu 4 месяца назад
Eh v reports aayian ke Hardeep Singh nijjar student nu immigration fraud network ch involve kr k karobaar chlaunda riha. Ohda drug cartel nal v link riha.Ho skda koi es angle da v role hovey.
@grwindersingh4237
@grwindersingh4237 4 месяца назад
ਜੇ ਸਿੱਖ ਨੂੰ ਸਿੱਖ ਨਾ ਮਾਰੇ, ਤਾਂ ਕੋਮ ਕਦੇ ਨਾ ਹਾਰੇ !
@gurkiratbhinder5005
@gurkiratbhinder5005 4 месяца назад
😂😂
@baliharsingh5558
@baliharsingh5558 4 месяца назад
Please. 1984 India State Not Good working IN Punjab State
@mittiputtmajhail2960
@mittiputtmajhail2960 4 месяца назад
Modi Shah and RAW.
@shanusharma4149
@shanusharma4149 4 месяца назад
Very good
@ManjinderSingh-tz1iq
@ManjinderSingh-tz1iq 4 месяца назад
Goldy bara ne kareya ve
@GurpreetSingh-so1bu
@GurpreetSingh-so1bu 4 месяца назад
Good information
@sukhwindersidhu6672
@sukhwindersidhu6672 4 месяца назад
Great analysis 👍
@harpreetsinghthind2816
@harpreetsinghthind2816 4 месяца назад
🙏🚩ਵਾਹਿਗੁਰੂ
@amrikathwal2119
@amrikathwal2119 4 месяца назад
ਲੱਗਦਾ ਜਿਹੜਾ ਲਾਰੈਸ ਬਿਛਨੋਈ ਨੂੰ ਗੁਜਰਾਤ ਜੇਲ ਚ ਰੱਖਿਆ ਤਾਂ ਕਿ ਉਸ ਨੂੰ ਵਰਤ ਕੇ ਵਿਦੇਸ਼ਾਂ ਚ ਸਿੱਖਾਂ ਦੇ ਕਤਲ ਕਰਾਏ ਜਾਣ ਕਿਉਂਕਿ ਉਸ ਦੇ ਕਈ ਗੁਰਗੇ ਵਿਦੇਸ਼ ਚ ਹਨ ਲੋਕਾਂ ਨੂੰ ਚਾਹੀਦਾ ਇੱਦਾਂ ਦੇ ਲੋਕਾਂ ਦਾ ਸਾਥ ਨਾ ਦੇਣ ਜੋ ਜੁਰਮ ਕਰਕੇ ਵਿਦੇਸ਼ਾਂ ਚ ਇਹ ਆਉਦੇ ਨੇ
@kaurR8
@kaurR8 4 месяца назад
India govt attwardi hai
@BittuChambal-vl4hr
@BittuChambal-vl4hr 4 месяца назад
Good job paaji 👍👍👍👍
@ninjacartoon2.O2
@ninjacartoon2.O2 4 месяца назад
Lakhi ji repeat na kria kro iko gl vaar vaar
@sandeepsinghkaul149
@sandeepsinghkaul149 4 месяца назад
ਲੱਖੀ ਸਾਹਿਬ ਤੁਸਾਂ ਕਨੈਡੇ ਦੀਆਂ ਖ਼ਬਰਾਂ ਨੂੰ ਅਣਗੌਲਿਆ ਕਰ ਕੇ ਰਿਪੋਰਟ ਭਾਰਤ ਪੱਖੀ ਪੇਸ਼ ਕਰ ਰਹੇ ਹੋ । ਨਿਝੱਰ ਭਾਈ ਸਾਹਿਬ ਕੋਈ ਕਰੋੜਾਪਤੀ ਨਹੀ ਸੀ ਕਿ ਉਨ੍ਹਾਂ ਨੂੰ ਸਿਰਫ ਤੰਗੀ ਦੂਰ ਜਾਂ ਗੱਡੀਆਂ ਦੀ ਕਿਸ਼ਤ ਭਰਨ ਲਈ ਕੋਈ ਤਿਆਰੀ ਕਰ ਕੇ ਮਾਰੇ ਤੇ ਤਿਆਰੀ ਵੀ ਅਸੀਂ ਸਾਰਿਆਂ ਨੇ ਦੇਖੀ ਏਜੰਸੀੰਆਂ ਦੀ । ਸਾਰੀ ਗੱਲ ਮੁਹਰੇ ਪਈ ਆ ਪਰ ਜੀਭ ਨੂੰ ਰਾਸ਼ਟਰਵਾਦ ਵਾਲੀ ਗੰਢ ਜੁ ਪਈ ਹੋਈ ਆ । You just trying to trasfer state level planning to an ordinary extortion 🤣 BIASED CHANNEL 👎🏽
@balwindersidhu81
@balwindersidhu81 4 месяца назад
Listen to the full video properly first. I will get your answer
@jaswantrai5840
@jaswantrai5840 4 месяца назад
Har ikk kaum vich gdar, paise de lalchi ate bkao criminal hunde ne. Eh lok Guru Nanak Dev je ton lai ke hun ve present ne. Time time te ruling classes ehna nu use kardian rehdian ne. Eho je elements da koe Dharam koe majhb ne hunda.
@harbhajansingh2647
@harbhajansingh2647 4 месяца назад
Good newes veer ji Thaink you
@JasvirSingh-rs2cn
@JasvirSingh-rs2cn 4 месяца назад
Halo
@Jas-8788
@Jas-8788 4 месяца назад
I stopped watching your video where you turned 10min video in 30mins, loses interest, same thing other page will tell you in 2 mins
@amritlalli2877
@amritlalli2877 4 месяца назад
22 g adalat wich ki keha ehna ne . You didn’t mention anything.
@rajabhullar8302
@rajabhullar8302 4 месяца назад
ਕੈਨੇਡਾ ਵਿਚ ਇਸ ਤਰਾ ਨਹੀਂ ਹੁੰਦਾ, ਉਹਨਾਂ ਦਾ ਵਕੀਲ ਹੀ ਗੱਲ ਕਰਦਾ ਹੁੰਦਾ.
@kaurR8
@kaurR8 4 месяца назад
Hun ethe kyu ni bhonk de jegre hero bnde c v soda kyu laata beadvi karn wale da
@user-jn6bi3dm8j
@user-jn6bi3dm8j 3 месяца назад
ਜਾਣਕੇ ਕਿ ਕਮੈਟ ਕਰਦੇਂ ਨ ਸਾਫ਼ਾ ਮੰਡਾ ਨਹੀਂ ਕਰ ਸਕਦਾ ਕ਼ਤਲ ਨਿਝਰ ਦਾ ਕੋਈ ਦੁਸ਼ਮਣੀ ਨਹੀਂ ਅਸਲਾ ਨਹੀਂ ਰਖਦੇ ਨਹੀਂ ਰਖਦਾ ਝੂਠ ਹੈ ਕੋਈ ਕਿਸੇ ਨੇ ਕੋਈ ਕਿਹ ਦੇਣਾਂ ਹੈਤੇ ਕਿਸ ਨੇਕੁਕਿਸੇ ਨੇ ਕੂਝ ਹੁਣ ਕਿਹਣਾ ਹੈ
@favoritesongdhami6340
@favoritesongdhami6340 4 месяца назад
Sir ji you are doing great job but this people don't know Sikh history they did very bad
@karangill7386
@karangill7386 4 месяца назад
U R VIDEO IS IRRELEVANT, THINK BEFORE U SPEAK .POINT OF ATTRACTION WAS DIFFERENT. & U R ENDING OF VIDEO WAS ON CRISIS. DO HOMEWORK PROPERLY NEXT TIME.
@meesharahi8381
@meesharahi8381 4 месяца назад
So happy that these money hungry evil guys got arrested and now soon whoever is behind the murder of Bhai Nijjar, will be found soon and we all know who are they. In this video, there was lots of noise of unemployment in Canada, we live here in Canada and are able to find work and live a peaceful life without taking short cut or hurting anyone, if anyone is not able to cop with the stress here, why they do not go back to their home country instead of finding illegal ways to make money and live here. Life is way more important than a Country like Canada.
@Gagandeep.Singh.Sandhu
@Gagandeep.Singh.Sandhu 4 месяца назад
Lakhi bhaji tuc v canada to aye j ek saal laa k.. Dekhyo kite kaal nu tuhadi report *Parmar* saab naa bnaunde vikhan😂😂.. Just joking..!!
@Thindrecords-rr9wc
@Thindrecords-rr9wc 4 месяца назад
Lakhi ji jhooth na bolo Washington post ta everyday indian government da te raw agent da naa le k article publish karda ena marya ta pesse lai a par o pesse indian embassy ne pay kite tuhada nikhil gupta jado photo pej da US hit men nu k asi nijjar marta ode koll photo kithu aya Gupte nu aunn diyo US ne haje ta 1 hi RAW Agent da na liya vikram yadav da haje ta naa bhar aune a dekhi challo gupta ta Tutte wangu bollo
@jagdeepboparai5034
@jagdeepboparai5034 4 месяца назад
Good👍 news brother, thanks.. Love❤ u..
@ankitgoswami4456
@ankitgoswami4456 3 месяца назад
Hindustan ka bura Karo GE to bura hoga 😅😅😅😅
@gurlalhahabhullar9130
@gurlalhahabhullar9130 4 месяца назад
👍
@khalistan7716
@khalistan7716 4 месяца назад
ਇਨ੍ਹਾਂ ਕੰਜਰਾਂ ਨੂੰ ਫਾਂਸੀ ਦੇ ਦਿੱਤੀ ਜਾਣੀ ਚਾਹੀਦੀ ਹੈ ਬਾਕੀ ਇਨ੍ਹਾਂ ਨੂੰ ਕਹਿ ਕੇ ਭਾਈ ਨਿੱਝਰ ਨੂੰ ਮਰਵਾਇਆ
@sarthakasingh2179
@sarthakasingh2179 4 месяца назад
Sirji please add more hindi words in your videos. It is difficult to understand Punjabi for me.
@jagchahal1393
@jagchahal1393 4 месяца назад
Canadien intel had eyes on the se people and their handler. All will be clear in time
@siddave549
@siddave549 4 месяца назад
Why are Khalistanis killing each other?
@stranger8770
@stranger8770 4 месяца назад
Eh moot peen waliya da kamm
@user-lk6en9lc2s
@user-lk6en9lc2s 4 месяца назад
Eh aapna India tah hai nhi Canada sarkar ne tah Sara pata lagh Lenna kis ne; karbaia eh kam kis agencies ne karbaia hai ja kise.insan ne karbaia
@GurpreetSingh-ns1ik
@GurpreetSingh-ns1ik 4 месяца назад
Sahi keha punjabi show off de chakar ch fas rahe a te galat hatta ch char rahe ne
@badalmohinder7408
@badalmohinder7408 4 месяца назад
Good REPORTING
@sakattarsingh7114
@sakattarsingh7114 4 месяца назад
Respected Sir Ji 🙏 You are a great journalist
@PB32-PB32
@PB32-PB32 4 месяца назад
Trudeau india da naam le ke fass giya hun. Saboot koyi nahi. America te canada sirf india te pressure pana chahunde ne. Kyu ki india Russia nu support karda hai. America ne pichle 100 saal vich kinniya political killings karwayia. Kinne mulka diya government's nu apni marji naal uthal puthal kita. Nijjer keda dudh da dhota si.
@bjollyg810
@bjollyg810 4 месяца назад
Nijjar like ppl gave free food in flood relief, earthquake relief and zoo like ppl stopped watching Kapil Sharma show when he asked to help Punjab in floods.
@Dhillon2018
@Dhillon2018 4 месяца назад
Respect ❤️
@amarjitkaurchauhan
@amarjitkaurchauhan 4 месяца назад
Very good jankari diti beta good job
@jaswantrai5840
@jaswantrai5840 4 месяца назад
Ritesh ve gol mol gallan he kar reha.
@jagtarhundal5457
@jagtarhundal5457 4 месяца назад
ਬਾਈ ਜੀ ਮਨੀ ਬਾਊਸਰ ਦੇ ਕਾਤਲ ਫੜ ਹੌਗੇ
@advranjodhbrar
@advranjodhbrar 4 месяца назад
ਕੱਲ ਫੜ੍ਹ ਲਿਆ ਸੀ,2 ਜਾਣੇ ਨੇ ਮੁੱਲਾਂਪੁਰ ਕੋਲ chandigarh, ਲੱਤਾਂ ਚ ਗੋਲ਼ੀਆਂ ਮਾਰੀਆਂ ਪੁਲਸ ਨੇ
@advranjodhbrar
@advranjodhbrar 4 месяца назад
ਕੱਲ ਫੜ੍ਹ ਲਿਆ ਸੀ, ਮੁੱਲਾਂਪੁਰ, ਚੰਡੀਗੜ੍ਹ,2 ਜਾਣਾ ਸੀ, ਦੋਨਾਂ ਦੇ ਪੁਲਸ ਨੇ ਲੱਤਾਂ ਚ ਗੋਲ਼ੀਆਂ ਮਾਰੀਆਂ,ਇਕ ਤਾਂ ਮਨੀ ਬਾਊਂਸਰ ਦੇ ਪਿੰਡ ਦਾ ਹੀ ਸੀ
@HarpalSingh-yv1ni
@HarpalSingh-yv1ni 4 месяца назад
❤❤❤❤
@drnirmalmaakhewala1497
@drnirmalmaakhewala1497 4 месяца назад
ਮਾਰਣ ਵਾਲੇ ਵੀ ਸਿੱਖ, ਮਰਣ ਵਾਲਾ ਵੀ ਸਿੱਖ?
@raman52463
@raman52463 4 месяца назад
L250
@mrpandit7961
@mrpandit7961 4 месяца назад
V̤e̤r̤y̤ g̤o̤o̤d̤ j̤o̤b̤ 22g̤🕵️🕵️❣️❣️
@Randhawaboy88
@Randhawaboy88 4 месяца назад
🙏🏻🙏🏻🙏🏻🙏🏻🙏🏻
@sainiamarjeet
@sainiamarjeet 4 месяца назад
Karanpreet be bichola ban ke kamalpreet de behan da rishta karwa se Canada vich
@jasvindersinghbirdi981
@jasvindersinghbirdi981 4 месяца назад
Canada banega Khalistan with Toronto it's capital
@bjollyg810
@bjollyg810 4 месяца назад
More the better GOOD Nations not Manipur type GND.
@daredevil8562
@daredevil8562 4 месяца назад
Lakhi ji
@kaurR8
@kaurR8 4 месяца назад
Mainu samjh ni aaundi hindurastra attwardi di mang wale kyu ni target hunde india di govt
@gulabasingh9852
@gulabasingh9852 4 месяца назад
ਸਤਿਕਾਰਯੋਗ ਪੱਤਰਕਾਰੀ ❤
@sharrysingh409
@sharrysingh409 4 месяца назад
Goldi braar wali khabar sachi aaa lakhi ji ?
@KapilSharma-mp9rp
@KapilSharma-mp9rp 3 месяца назад
No
@GURPREETSINGH-yt9vd
@GURPREETSINGH-yt9vd 4 месяца назад
Canada sb pta kr lga
@raman52463
@raman52463 4 месяца назад
2875
@iqbalkallah
@iqbalkallah 4 месяца назад
Kaya baat sir great ho Tuse 👍🏻
Далее
Вопрос Ребром - Булкин
59:32
Просмотров 998 тыс.
Вопрос Ребром - Булкин
59:32
Просмотров 998 тыс.