Тёмный

How top cops, politicians obliged favorite juniors Out-of-Turn? How out of favour ASIs won in court? 

Ritesh Lakhi Unplugged
Подписаться 298 тыс.
Просмотров 64 тыс.
50% 1

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 291   
@jatindersingh3716
@jatindersingh3716 Год назад
great job 👍 ji ਬਹੁਤ ਵਧੀਆ ਤਰੀਕੇ ਨਾਲ ਰਿਪੋਰਟ ਪੇਸ਼ ਕੀਤੀ ਹੈ ਤੁਸੀਂ ਵਧਾਈ ਦੇ ਹੱਕਦਾਰ ਹੋ ਜੀ । ਹੁਣ ਅਫ਼ਸਰਾਂ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਮੁਲਾਜ਼ਮਾ ਨਾਲ ਧੱਕਾ ਕੀਤਾ ਗਿਆ ਹੈ ਮੌਕੇ ਦੀਆਂ ਸਰਕਾਰਾਂ ਤੇ ਅਫ਼ਸਰਾਂ ਨੇ ਉਨ੍ਹਾਂ ਨੂੰ ਇਨਸਾਫ ਦੇਣ।
@baseballfan88888
@baseballfan88888 Год назад
Excellent report once again Lakhi Sir… ਲੋਕ ਮੰਨਣ ਨਾ ਮੰਨਣ, ਪਰ ਜਿਹੜੀਆਂ ਵੋਟਾਂ ਆਪਾਂ ਪਾਕੇ ਆਪਾਂ ਬਾਦਲ ਐਂਡ ਕੰਪਨੀ ਨੂੰ ਜਿਤਾਉਂਦੇ ਰਹੇ ਉਹ ਵੋਟਾਂ ਆਉਣ ਵਾਲੀਆਂ ਪੀੜੀਆਂ ਦੇ ਪਹਿਲਾਂ ਹੀ ਕੱਫਣ ਤਿਆਰ ਕਰ ਗਈਆਂ। ਵੈਸੇ ਵੀ ਪੰਜਾਬ ਦਾ ਸਾਰਾ ਢਾਂਚਾ ਬਦਲ ਜਾਵੇਗਾ ਕਿਉਂਕਿ ਲੱਖਾਂ ਪਰਿਵਾਰ ਪੰਜਾਬ ਛੱਡਕੇ ਵਿਦੇਸ਼ ਜਾ ਚੁੱਕੇ ਹਨ। ਜੋ ਬੱਚਾ ਪੜਨ ਦਾ ਨਾਮ ਤੇ ਬਾਹਰ ਜਾਂਦਾ ਉਹ ਆਪਣੇ ਖਾਨਦਾਨ ਦੀ ਜੜ ਵੀ ਪੰਜਾਬ ਤੋਂ ਪੁੱਟਕੇ ਨਾਲ ਲੈ ਜਾਂਦਾ ਹੈ।
@surindersandha163
@surindersandha163 11 месяцев назад
ਬਿਲਕੁਲ ਸਹੀ ਹੈ ਜੀ!
@Incredible1989
@Incredible1989 Год назад
ਸਹੀ ਕਿਹਾ ਜੀ।ਮੈਂ ਖੁਦ B-1ਪਾਸ ਲੌਅਰ ਕੋਰਸ ਹੌਲਦਾਰ ਆ ਪਰ ਸਾਨੂੰ ਹੁਣ ਤੱਕ ਪਮੌਟ ਨੀ ਕੀਤਾ ਪਰ ਇੱਥੇ ਸਿਪਾਹੀ ASI,SI ਬਣ ਗਏ
@thakurcharanjivsingh5682
@thakurcharanjivsingh5682 Год назад
e2 te d2 sb paise nal mildi h bhaji .
@baggabanipal575
@baggabanipal575 Год назад
ਤਰੱਕੀ ਲੈਣੀ ਕੋਈ ਵੱਡੀ ਗੱਲ ਨਹੀ ਭਾਈ।ਬਸ ਪੈਸਿਆਂ ਦਾ ਇੱਕ ਬੈਗ ਕਿਸੇ ਅਫ਼ਸਰ ਦੇ ਘਰ ਪਹੁੰਚਾ ਦਿਉ । ਹੌਲਦਾਰ ਤੋਂ ਸਿੱਧਾ S.H.O ਬਣ ਜਾਵੋਗੇ 😅😂
@lakhveerpannu4312
@lakhveerpannu4312 Год назад
ਜਿਹੜੇ ਇਮਾਨਦਾਰੀ ਨਾਲ ਨੌਕਰੀ ਕਰ ਰਿਹਾ ਉਹ ਪੈਸੇ ਕਿੱਥੋਂ ਦੇਵੇਗਾ ਵੀਰ ਜੀਓ!!!
@gurinderbains4013
@gurinderbains4013 Год назад
ਬਹੁਤ ਵਧੀਆ ਢੰਗ ਨਾਲ ਪੁਲਿਸ ਤੇ ਸਰਕਾਰ ਦੀਆਂ ਧੱਕੇ ਸ਼ਾਹੀਆਂ ਤੁਸੀਂ ਲੋਕਾਂ ਸਾਹਮਣੇ ਪੇਸ਼ ਕੀ ਤੀਆਂ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@gaganranu003
@gaganranu003 Год назад
ਇਹ ਰਿਪੋਰਟ ਮੈਂ ਆਪਣੇ ਮਹਿਬੂਬ ਪੱਤਰਕਾਰ ਤੋਂ ਹੀ ਆਸ ਕਰ ਸਕਦਾ ਸੀ,Keep Going 🤘🏿
@narulapatto5234
@narulapatto5234 Год назад
ਬਹੁਤ ਵਧੀਆ ਤੇ ਦਿਲਚਸਪ ਜਾਣਕਾਰੀ ਧੰਨਵਾਦ ਲੱਖੀ ♥️♥️🙏🙏
@HarjitSingh-oc6lg
@HarjitSingh-oc6lg Год назад
ਇਸੇ ਸਿਸਟਮ ਜਿਸ ਵਿੱਚ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਅਤੇ ਉਸ ਸਮੇਂ ਦੇ ਉਪਰਲੀ ਸੱਤਾ ਦੇ ਕੁਝ ਅਫਸਰ ਸਾਮਿਲ ਸਨ ਦੀ ਗਲਤ ਵਰਤੋ ਹੋਣ ਤੋ ਪਰੇਸ਼ਾਨ ਅਤੇ ਬੇਵੱਸ ਨੋਜਵਾਨ ਵਿਦੇਸ਼ਾਂ ਨੂੰ ਹਿਜਰਤ ਕਰ ਰਿਹਾ ਹੈ।
@rbrar3859
@rbrar3859 Год назад
ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ। ਧੰਨਵਾਦ ਲੱਖੀ ਜੀ।
@navisharma3469
@navisharma3469 Год назад
ਰਿਤੇਸ਼ ਲੱਖੀ ਸਾਹਿਬ ਬਹੁਤ ਖੋਜ ਪੂਰਨ ਜਾਣਕਾਰੀ ਦਿੱਤੀ ਜੀ।ਧੰਨਵਾਦ, ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ ਜੀ
@GurwinderSingh-nq5nl
@GurwinderSingh-nq5nl Год назад
Bht vadiya report aa sir thodi mere father saab v 18 saal toh iko rank te c te ohi rank te retire hoye Ohna de maan vich v bht dard aa is sambandi k imandari nal naukri karn te duty nu first priority deh de baad v ohna nal ehda hoya .....
@sandhu7651
@sandhu7651 Год назад
ਤਤਤਤਤ
@gurfatehpreetpanesar2351
@gurfatehpreetpanesar2351 Год назад
ਹੁਣ ਵੀ ਇਹੋ ਹਾਲ ਚੱਲ ਰਿਹਾ... ਕੰਮ ਕੋਈ ਕਰਦਾ ਤਰੱਕੀਆਂ ਆਪਣੇ ਚਹੇਤੇ ਨੂੰ ਦਿੰਦੇ ਨੇ ਅਫ਼ਸਰ.. ਜਾਂ ਜੋ ਉਹਨਾਂ ਦੇ ਰੀਡਰ ਲੱਗੇ ਨੇ ਉਹਨਾਂ ਦਾ ਪਾਣੀ ਭਰਨ ਵਾਲੇ ਲੈ ਜਾਂਦੇ ਨੇ...
@RajKumar-zn6bw
@RajKumar-zn6bw Год назад
ਇੱਕ ਮੁਲਾਜਿਮ ਨੂੰ 3 ਤੋ 6 ਤਰੱਕੀਆਂ ਦਿੱਤੀਆਂ ਸਾਰੀਆਂ ਤਰੱਕੀਆਂ ਜੌ ਬੇ ਨਿਯਮਾਂ ਨਾਲ਼ ਹੋਈ ਹੈ ਓਹਨਾ ਤਰੱਕੀਆਂ ਨੂੰ ਰੇਵਰਟ ਖਤਮ ਕਰਨਾ ਚਾਹੀਦਾ ਹੈ
@samarpalmalik3693
@samarpalmalik3693 Год назад
ਪੁਲਿਸ ਮਕਿਕਮੇ ਦੇ ਵਿੱਚ ਪੜਾਈ ਲਿਖਾਈ ਦੀ ਲੋੜ ਨਹੀਂ ਚਾਪਲੂਸੀ ਦੀ ਲੋੜ ਹੈ ਤਰੱਕੀਆਂ ਲਈ
@GurcharanSingh-c9p
@GurcharanSingh-c9p Год назад
ਲਿਖੀ ਜੀ ਬਹੁਤ ਅਛਾ ਸਮਝਾਇਆ ਹੈ ਆਪਜੀ ਵਲੋਂ ਬਹੁਤ ਧਕਾ ਕੀਤਾ ਹੈ ਮਲ।ਜਮਾ ਨ।ਲ।ਇਸ ਕੇਸ ਦਾ ਜਲਦੀ ਹੱਲ ਕਰਵਾਈਆ ਜਾਵੇ।ਮੁਲ।ਜਮ ਵੀ ਇਸ ਕੇਸ ਦੀ ਪੈਰਵੀ ਕਰਕੇ ਆਪਣੀਆ ਤਰਕੀ ਕਰਵ।ਉਨ।
@GurmeetSingh-oc1sn
@GurmeetSingh-oc1sn Год назад
ਪੰਜਾਬ ਨੂੰ ਉਜਾੜਨ ਵਿੱਚ ਪੰਜਾਬ ਨੂੰ ਲੁੱਟਣ ਵਿੱਚ ਨੌਜਵਾਨੀ ਨੂੰ ਗੈਂਗਸਟਰ ਬਣਾਉਣ ਵਿੱਚ ਨਸ਼ਿਆ ਚ ਲਾਉਣ ਵਿੱਚ ਆਪਣੀਆਂ ਅਰਬਾ ਦੀਆਂ ਪਰਾਪਰਟੀਆਂ ਬਣਾਉਣ ਵਿੱਚ ਰਿਸ਼ਵਤਾਂ ਦਾ ਰਿਵਾਜ਼ ਚਲਾਉਣ ਵਿੱਚ ਪੁਲਿਸ ਨੂੰ ਆਪਣੀ ਮੁੱਠੀ ਵਿੱਚ ਗੁਰੂ ਦੀਆਂ ਗੋਲਕਾਂ ਲੁੱਟਣ ਵਿੱਚ ਗੁੰਡਾਗਰਦੀ ਚਲਾਉਣ ਵਿੱਚ ਪੰਜਾਬ ਦੇ ਲੋਕਾਂ ਨੂੰ ਬੁੱਧੂੂ ਬਣਾਉਣ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਸਰ ਨਹੀਂ ਛੱਡੀ ਗਈ ☠️😡💀😳😳☠️😡😡💀 ਬਾਦਲਾਂ ਬੁੱਚੜਾਂ ਨੇ 👊✊🤛🤛👊✊✊😩😩
@SatnamSingh-gj9jx
@SatnamSingh-gj9jx Год назад
ਬਹੁਤ ਵਧੀਆ ਜੀ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ
@msingh5407
@msingh5407 Год назад
Veere maafi hai mai Punjabi vich nahi likh reha. Tusi bahot vadiya keha mere pra 🙏🙏🙏
@sulakhandhaliwal6456
@sulakhandhaliwal6456 Год назад
ਸ੍ਰ: ਗੁਰਮੀਤ ਸਿੰਘ ਜੀ ਉੱਚ ਆਹੁਦੇ ਤੇ ਬੈਠੇ ਸਾਰੇ ਅਫ਼ਸਰ ਸਿਆਸਤਦਾਨਾ ਕੋਲੋਂ ਡਰਦੇ ਆਪਣੀਆ ਕੁਰਸੀਆਂ ਬਚਾਉਣ ਤੇ ਮਨਪਸੰਦ ਦੇ ਮਲਾਈਦਾਰ ਜ਼ਿਲਿਆਂ ਵਿੱਚ ਲੱਗਣ ਲਈ ਹਰ ਤਰਾਂ ਦੀਆਂ ਸ਼ਰਤਾਂ ਮੰਨ ਕੇ ਲਗਦੇ ਨੇ ਤੇ ਸਿਆਸਤਦਾਨ ਵੀ ਅਫ਼ਸਰਾਂ ਕੋਲੋ ਫਾਇਦਾ ਲੈਂਦੇ ਹਨ।
@RashpalSingh-gv2fg
@RashpalSingh-gv2fg Год назад
V good jankari......
@SuchaShoker
@SuchaShoker Год назад
Vir Brother Ritesh Lakhi ji tusi mahan (Great) ho jo dunya world vich ik nirpakh te sach di awaz loga tak pucha rehai ho.Rab Rakha
@iqbalsinghdeol6052
@iqbalsinghdeol6052 Год назад
ਬਹੁਤ ਵਧੀਆ ਤੱਥਾਂ ਦੇ ਆਧਾਰ ਤੇ ਗੱਲ ਬਾਤ ਕੀਤੀ ਹੈ ਪੱਤਰਕਾਰ ਸਾਹਿਬ ਨੇ
@singhjagsir600
@singhjagsir600 Год назад
ਜਿਹੜੀਆਂ ਸੀ੧ ਅਤੇ ਸੀ੨ ਤੇ ਅਧਾਰਿਤ ਤਰੱਕੀਆਂ ਹੋਈਆਂ ਹਨ ਉਨ੍ਹਾਂ ਵਿੱਚੋਂ ਅੱਧੋਂ ਵੱਧ ਲੀਡਰਾਂ/ਅਫਸਰਾਂ ਦੇ ਗੰਨਮੈਨ ਜਾਂ ਦਫ਼ਤਰੀ ਸਟਾਫ ਜਾਂ ਕਿਸੇ ਵੱਡੇ ਲੀਡਰ ਦੇ ਚਹੇਤਿਆਂ ਦੀਆਂ ਹਨ।
@SatnamSingh-gj9jx
@SatnamSingh-gj9jx Год назад
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਵੀਰ ਜੀ ਆਪ ਜੀ ਦਾ ਧੰਨਵਾਦ ਜੀ ❤❤
@KulwantSingh-xm7tq
@KulwantSingh-xm7tq Год назад
True &great reporting
@TheSharnjitgill
@TheSharnjitgill Год назад
Retesh Ji your coverage is outstanding and classic. I hope a few DGP must be punished without delay. Both Akali and Congress Govt have destroyed PUNJAB
@HARBANSSingh-fu9pc
@HARBANSSingh-fu9pc Год назад
Gill Sahib As per my experience there would be nothing. No body bothers the Courts. There are plenty of loopholes in our constitution. Let’s see.
@karamjitsinghsidhu4587
@karamjitsinghsidhu4587 Год назад
ਕੁੱਝ ਨਹੀਂ ਹੋਣਾ ਉਸੀ ਤਰਾਂ ਚੱਲੀਆਂ ਜਾਣਗੀਆਂ ਪਹਿਲਾਂ ਵੀ ਕੋਰਟਾਂ ਨੇ ਹੁਕਮ ਦਿੱਤੇ ਨੇ ਪਰ ਸਰਕਾਰਾਂ ਦੇ ਅਫਸਰ ਉਹਨਾਂ ਨੂੰ ਲਾਗੂ ਹੀ ਨਹੀਂ ਕਰਦੇ
@jashanpreetsingh111
@jashanpreetsingh111 Год назад
ਜਿਉਂਦਾ। ਰਿਹ। ਭਰਾਵਾਂ। ਹੋ। ‌ਗੱਦੀਆ ‌‌ਸਰਕਾਰਾ। ‌ਦੇ। ਕੀਤੇ। ਗੱਦੇ ਕੰਮ। ਜਨਤਾਂ। ਦਿ। ‌ਮੂਹਰੇ। ਲਿਆਂਦੇ
@KulwinderSingh-lp7qk
@KulwinderSingh-lp7qk Год назад
Excellent decision. Excellent reporting .
@ajmerdhillon3013
@ajmerdhillon3013 Год назад
ਜਿਹੜਾ ਅਫਸਰ ਸਿਫ਼ਾਰਸ਼ ਨਾਲ ਅੱਗੇ ਆਉਂਦੇ ਹੈ ।ਉਹ ਅਫਸਰ ਲੀਡਰਾਂ ਅਤੇ ਵੱਡਾ ਅਫ਼ਸਰਾਂ ਦੇ ਇਸ਼ਾਰੇ ਕੰਮ ਕਰੇਗਾ।
@malvinderjitsingh1
@malvinderjitsingh1 Год назад
Good job Ritesh Bhaji. At least someone dare to talk in favour of such police personnel who are suffering from decades due to out of turn promotion scam. I know some police personnel who got out of turn promotions and now are on the rank of Inspector or Sub Inspector and let me tell you about their extra ordinary performance, one was cook, one is masseur, one is son of an orderly of a senior officer, one is taking care of ducks and he is not only got out of turn promotion but also decorated with President medal. This is a remarkable judgement but I know nothing will happen, respondent will go to double bench and then Supreme court will kill time by the time these out of turn promotes will become DSP or SP and get retired. This will be the conclusion of this case because in Police department you can't go against the Senior officers. Moral of the story, petitioner will retire on the same rank and will also loose their hard earned money for paying lawyers fee and time too.
@iqbalbhambrh5805
@iqbalbhambrh5805 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏
@batthvarinder3941
@batthvarinder3941 Год назад
Bahut wadhiya present kita sir....sab sach keha tusi....God bless u....
@sukhdhaliwal5695
@sukhdhaliwal5695 Год назад
Right or left sade lakhi sir always best❤❤😊😊
@amrikppamrik6839
@amrikppamrik6839 Год назад
ਬਾਈ ਜੀ 2016 ਵਾਲੀ ਭਰਤੀ ਵਾਲੇ ਸਬ-ਇਸਪੈਕਟਰ ਬਣੀ ਫਿਰਦੇ ਅਫ਼ਸਰਾ ਦੇ PSO ਰੀਡਰ ਮੰਤਰੀ ਦੇ PSO ਜਾਂ ਸਰੱਖਿਆ ਦਸਤਾ ਕੁਝ ਕੁ ਸਾਲਾ ਵਿੱਚ 2-2 ਰੈਂਕ ਲੈ ਗਿਆ ਜਿਸਦੀ ਕੋਈ ਪਹੁੰਚ ਨਹੀ ਉਹ ਅਦਾਲਤਾ ਦੇ ਚੱਕਰ ਕੱਟ ਰਿਹਾ
@partapsingh904
@partapsingh904 Год назад
I am also victim of this bulshit and I got Volunteer retirement as ASI
@batthvarinder3941
@batthvarinder3941 Год назад
Very good bhaji....great judgment which came as great relief to us...
@gurbuxsingh7397
@gurbuxsingh7397 Год назад
Punjab police has become a hub of corruption, in which the officers are fully responsible for the undiscipline and corruption. All these need to dismissed from service who created this derogatory environment for Punjab police.
@lavanyabayya301
@lavanyabayya301 Год назад
True
@dalbirsidhu8105
@dalbirsidhu8105 Год назад
Right
@lavanyabayya301
@lavanyabayya301 Год назад
They themselves break the law so greedy praying for Punjab 😢
@gargbalwant
@gargbalwant Год назад
Great reporting, as always. Regds
@ShamsherSingh-ff5jg
@ShamsherSingh-ff5jg Год назад
ਬਹੁਤ ਬਹੁਤ ਧੰਨਵਾਦ ਆਪਜੀ ਦਾ
@sardulbrar8038
@sardulbrar8038 Год назад
Sukhbir Badal is curse on Punjab,I hope never wins any election and never ever gets any power.
@RajinderSingh-kh7gh
@RajinderSingh-kh7gh Год назад
Sir DGP leval Tak eh gal ponchavo ji .DGP Rank de interview through vichar Lavo. Thanks Sir
@singhbhupinder3012
@singhbhupinder3012 Год назад
Lakhi Ji Nice Report & Message To Police Officers In Punjab 🙏.
@RajinderSingh-pc1ss
@RajinderSingh-pc1ss Год назад
ਧੰਨਵਾਦ ਲੱਖੀ ਜੀ। ਸੱਚੀ ਸੁੱਚੀ ਪੱਤਰਕਾਰੀ ਲਈ
@bobbymansa5107
@bobbymansa5107 Год назад
Very good lakhi Sahib khush raho ❤❤
@harjitlitt1375
@harjitlitt1375 Год назад
Interesting report Lakhi ji. Wrongly promoted persons be reverted to their original place
@harjinderghuman6584
@harjinderghuman6584 Год назад
ਜਿਊਦਾ ਵੱਸਦਾ ਰਹਿ ਲੱਖੀ ਬਾਈ
@sanjeevbhardwajppwa9501
@sanjeevbhardwajppwa9501 Год назад
You presented the reoprt better than an Section officer of Establishment branch of CPO, Chandigarh. An excellent job and report by dear Lakhi sir
@HarmanDhaliwal-yj7qj
@HarmanDhaliwal-yj7qj Год назад
😊😮😮😊😮
@jarnail.js055
@jarnail.js055 Год назад
Bha G🙏 your police department report speechless 👌 please continue with detailed information other states CISF BSF large numbers direct ranker recruitment in Punjab police out of turns promotions ? Why very shocked working police department 👎
@jasbirsidhu232
@jasbirsidhu232 Год назад
Bahut hi badhiya feshla adalat da g
@BalwinderSingh-zg2pq
@BalwinderSingh-zg2pq Год назад
CM Saab please do the needful
@JaswinderSingh-xy6ik
@JaswinderSingh-xy6ik Год назад
SIR YOU ARE DARING THAT'S WHY YOU ARE SPEAKING TRUTH KEEP IT UP 💯 👌 BE IN CHARDIKALA ALWAYS 🎉❤🎉❤
@TheDiaryOfAFailure7
@TheDiaryOfAFailure7 Год назад
Unfortunately , nothing will happen, Punjab Govt will appeal on double bench ( spend crores on litigation) , then loose the case again, then file LPA with SC , and spend 10x more on SC Advocates to Loose again. Finally after 15-20 Years , Only then There might be redemption and Change. Till THEN NOthing
@malvinderjitsingh1
@malvinderjitsingh1 Год назад
Very true and after 15-20 years all practitioners will be retired on the same rank and then Police department will harass them to release their pension, GPF and other funds.
@ravindersingal5679
@ravindersingal5679 Год назад
This is hard reality of criminal justice system, Sir.
@TheDiaryOfAFailure7
@TheDiaryOfAFailure7 Год назад
Absolutely , This has been case with most Cases relating to Punjab Police Personnel Cases. This is the lone case which has come to limelight, there are many others @@malvinderjitsingh1
@TheDiaryOfAFailure7
@TheDiaryOfAFailure7 Год назад
Hard Harsh and Unfortunate @@ravindersingal5679
@bittuchambal3008
@bittuchambal3008 Год назад
Good job Sir ji👍👍👍👍👍
@b.s.thakur91
@b.s.thakur91 Год назад
ਇਹਨਾਂ ਅਫ਼ਸਰਾਂ ਨੇ ਰੱਜ ਕੇ ਕਰਪਸ਼ਨ ਵੀ ਕੀਤੀ ਹੋ ਸਕਦੀ ਹੈ, ਜਿੰਨਾ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ਇਹ ਤਾਂ ਹੋ ਹੀ ਸਕਦਾ ਕੇ ਇਹਨਾਂ ਅਫ਼ਸਰਾਂ ਨੇ ਬਿਨਾ ਕੁਝ ਲਿਆਂ ਤਰਕੀਆਂ ਦਿਤੀਆਂ ਹੋਣ। ਬਿਨਾ ਸਿਫਾਰਿਸ਼ ਵਾਲੇ ਕਈ ਕਰਮਚਾਰੀ 20-20 ਸਾਲ ਇਕੋ ਰੈਂਕ ਵਿਚ ਰਹੇ ਹਨ।
@gjas1331
@gjas1331 Год назад
Salute aa bro ❤ right information great effort ❤
@SandeepSharma-xq8jy
@SandeepSharma-xq8jy Год назад
Greatest journalist of india 🇮🇳
@jarnailsingh1731
@jarnailsingh1731 Год назад
Very nice give for information and good channel and brave patarkar
@KulwantSingh-xm7tq
@KulwantSingh-xm7tq Год назад
True &great reporting
@KulwantSingh-xm7tq
@KulwantSingh-xm7tq Год назад
True &great reporting
@KulwantSingh-xm7tq
@KulwantSingh-xm7tq Год назад
True &great reporting
@HansRaj-jw4fy
@HansRaj-jw4fy Год назад
Good briefing
@gurfatehpreetpanesar2351
@gurfatehpreetpanesar2351 Год назад
ਪੁਲਿਸ ਮਹਿਕਮੇ ਵਿੱਚ union ਨਹੀਂ.. ਇੱਕ ਇਮਾਨਦਾਰ ਅਫਸਰਾਂ ਦੀ ਕਮੇਟੀ ਬਣਨੀ ਚਾਹੀਦੀ ਹੈ ਜੋ ਮੁਲਾਜਮਾਂ ਦੀਆਂ ਤਕਲੀਫ਼ਾਂ ਸੁਣ ਸਕਣ ਕਿਉਂਕਿ ਤੁਰੰਤ ਸੀਨੀਅਰ ਅਫ਼ਸਰ ਦਾ ਦੱਬਦਬਾ ਹੀ ਐਨਾ ਹੁੰਦਾ ਕੀ ਮੁਲਾਜਮ ਬੋਲ ਵੀ ਨਹੀਂ ਸਕਦਾ....
@KulwantSingh-xm7tq
@KulwantSingh-xm7tq Год назад
True &great reporting
@SurinderSingh-ih1dk
@SurinderSingh-ih1dk Год назад
Deep analysis, Ritesh g have guts to reveal the all bitter truth in public , be it India or abroad...... Culprits are Badals , duo father and son , so called amrinder singh and other bjp leaders of Punjab... Ritesh g thanks for this episode.
@natureindia00
@natureindia00 Год назад
Well done Lakhi ji
@harrydhaliwal4997
@harrydhaliwal4997 Год назад
Good reporting sir ❤
@sanjeevgautam1133
@sanjeevgautam1133 Год назад
Thanks lakhi ji
@officialrahul_0003
@officialrahul_0003 Год назад
1992 ch constable bharti hoyaa nu sabh ton jaydaa effect hoyaa .. 10 saal lower course band rehyaa ... C2 laike bhi koi fayda nai hunda . Kyunki c2 de seniority hje boht piche chl rahi aa .. c2 hje 1992 walle lower ja rahe aa ..lower kehdi haar saal aundi aa .. naale seats boht katt hundiyaa .. D2 plays a major role .. but hun nai dinda mehkmaa .. Now days Local rank ditaa jaaa rehyaa .. senior constable ton sidha . Asi local rank dende aa . Head constable rank skip krke .. 10 saal de service ik bande nu Asi/Lr, Si/Lr de dinde aa .. dujhe purane mulazam nu 24 yrs service krke masaa .. Asi/Lr milda ...
@lakhveerpannu4312
@lakhveerpannu4312 Год назад
ਸਹੀ ਹੈ ਮੈਂ 1992 ਦਾ ਹਾਂ 2009ਦੀ ਲੋਅਰ ਕੀਤੀ ਹੈ 140ਸਾਲਾ ਤੋਂ ਇਕ ਰੈਂਕ ਵਿੱਚ ਹਾਂ ਜੀ
@Sandeepclickography
@Sandeepclickography Год назад
Tusi Sahi report dinde oh Dhanvaad tahoda lakhi ji Raab tahonu traki dave pr change reporter nu sarkaran kithe Aghe aoun dinidya ney
@Ajithamdard
@Ajithamdard Год назад
Very impressive report 👍
@SukhdevSingh-ou5vf
@SukhdevSingh-ou5vf Год назад
Very Good
@Gurnhejsingh495
@Gurnhejsingh495 Год назад
Love feom ferozpur Punjab ❤❤
@AsishamshersinghJawandha
@AsishamshersinghJawandha Год назад
Very good report and fitkar senior offers
@raghbirsingh8373
@raghbirsingh8373 Год назад
Very good veerji jindabad
@BalwinderSingh-ug9fe
@BalwinderSingh-ug9fe Год назад
ਸ਼੍ਰੋਮਣੀ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਵੀ ਜੂਨੀਅਰ ਹੈ ।ਪਰ ਆਪਣੇ ਪਿਤਾ ਕਰਕੇ ਸੀਨੀਅਰ ਲੀਡਰਾਂ ਨੂੰ ਬਹੁਤ ਪਿੱਛੇ ਕਰ ਦਿੱਤਾ ਹੈ ।ਪੰਜਾਬ ਦਾ ਹੁਣ ਰਬ ਹੀ ਰਾਖਾ ਹੈ ।
@RoshanLal-dw1br
@RoshanLal-dw1br Год назад
You are presenting a very fectual report Lakhi brother.👍
@kulbirsarao3117
@kulbirsarao3117 Год назад
ਸਾਇਦ ਹਕਦਾਰਾ ਲਈ ਸੋਡੀ ਅਵਾਜ ਹੀ ਇਨਸਾਫ ਦੀ ਅਵਾਜ ਬਣ ਜੇ ਧੰਨਵਾਦ ਜੀ
@darshansinghsi8425
@darshansinghsi8425 Год назад
GD afternoon sir wonderful speech Very many thanks 🙏
@harjugrajbhullar6829
@harjugrajbhullar6829 Год назад
Tuhade programs vich bahut steek jankari mildi hai . keep it up your good work wishing you all the best for future 🙏. thanks.
@gurdialkaur3137
@gurdialkaur3137 Год назад
Now dismiss then for conviving against the state as a mafia or demote them back to original positions and recover all the monetary benefit with interest .... The DGPs must lose their pensions and other awards
@malkiatsingh7612
@malkiatsingh7612 Год назад
Bahut soney tarikay nall seniors officers Dey muh tey chapaid Mary ey waheguru tuhanu hamesa chaddi kalan vich rakhey gha 🙏
@harmailsingh9463
@harmailsingh9463 Год назад
Very good 👍
@jatindersinghwahegurug6930
@jatindersinghwahegurug6930 Год назад
Great job sir 👍👍
@gursahibsingh2182
@gursahibsingh2182 Год назад
ਨੱਬੇ ਦੇ ਦਹਾਕੇ ਵਿੱਚ ਜਿਹੜਾ ਤਰੱਕੀ ਦਾ ਤਰੀਕਾ ਅਪਣਾਇਆ ਉਸ ਨੇ ਵੀ ਨੌਜਵਾਨਾ ਦੇ ਬਹੁਤ ਝੂਠੇ ਮੁਕਾਬਲੇ ਬਣਾਏ
@officialrahul_0003
@officialrahul_0003 Год назад
2011 recruited constables are working as Asi, Si (local rank) .. and persons who served for 30 yrs became juniors of them .. PPR 13.2A is most misused in Punjab police department
@Incredible1989
@Incredible1989 Год назад
Sahi keha ji mein 2011 da join kita te 15 ch lower pass out..pr hun tkk ASI promote ni kita..te naal duty krda constable SI bnn gya
@arunnagar4706
@arunnagar4706 Год назад
ਬਿਲਕੁੱਲ ਸੱਚ ਹੈ ਇਹ ...ਜਿਹੜੇ ਫੀਲਡ ਵਿੱਚ ਲੜਦੇ ਨੇ ਤੇ ਪਰਚੇ ਦਰਜ ਕਰਦੇ ਨੇ ਓਹ ਹਾਲੇ ਤਕ ਪੱਕੇ ਠਾਣੇਦਾਰ ਵੀ ਨਹੀਂ ਬਣੇ ਤੇ ਜਿਹੜੇ ਦਫ਼ਤਰ ਵਿਚ ਬੈਠੇ ਸੀ ਤੇ ਜਿਨ੍ਹਾਂ ਨੂੰ ਬਿਲਕੁਲ ਵੀ ਕੰਮ ਨਹੀਂ ਆਉਂਦਾ ਉਹ ਸਬ ਇੰਸਪੈਕਟਰ ਤਕ ਬਣੀ ਬੈਠੇ ਨੇ ।
@sanjeevbhardwajppwa9501
@sanjeevbhardwajppwa9501 Год назад
You are right, in gurdaspur a 2015 year recruited lady constable promoted as ASI by Sukhi randhawa
@HARBANSSingh-fu9pc
@HARBANSSingh-fu9pc Год назад
@@Incredible1989bhai Sahib tusi par motion wala formula adopt nahi keeta ji. Fir bhi mera desh mahaan
@ravindersingal5679
@ravindersingal5679 Год назад
You are absolutely successful in your effort in presentation of this little bit technical/legal report.
@HarbansSingh-mz1es
@HarbansSingh-mz1es Год назад
Very nice decisions hounrable bunjab,hariana highcourt,justice sh,p,k jain sahib,thanks
@rajindersingh215
@rajindersingh215 Год назад
If all of them are reverted by courts then there would be lots of vacancies in this dept as all will resign.
@maltirout8220
@maltirout8220 Год назад
Yes very true sir Punjab Chandigarh Panchkula Haryana administration are gazterd Mafiye involved with Congress party tey Akalli party Mafiye captain amrinder Singh and prakash singh badal very criminal parties but yat the time God are punished this state bas wekhi jao
@sukhpalsingh101
@sukhpalsingh101 Год назад
great job
@gurcharansingh3029
@gurcharansingh3029 Год назад
ਰੋਟੀ ਤਾਂ ਸਭ ਨੇ ਖਾਣੀ। ਕਾਣੀ ਵੰਡ ਨੇ ਹੋਵੇ। ਹੱਕਦਾਰ ਨੂੰ ਹੀ ਹੱਕ ਮਿਲੇ।
@baldeepsingh9504
@baldeepsingh9504 Год назад
Retesh ji salute far unjustice in policein public domain
@rattanlal9548
@rattanlal9548 Год назад
ਬਹੁਤ ਧੱਕਾ ਕੀਤਾ ਗਿਆ
@MeraJogiNath-gv1su
@MeraJogiNath-gv1su Год назад
Very good Ritesh G
@amarjitsingh8363
@amarjitsingh8363 Год назад
Good job lakhi ji Great information
@lakhwinderbajwa4957
@lakhwinderbajwa4957 Год назад
Bhagwant maan naal duty kar raha 30 tu upar khass constable nu Asi ,sub inspector baniya gea ha is tu elva har month 20 da kareeb constable nu minister ta police officers da close bandiya nu asi, sub inspector banai janda han
@LakhwinderSingh-lp6jf
@LakhwinderSingh-lp6jf Год назад
Very good job
@GORAWALIA
@GORAWALIA Год назад
Out of seniority ਪਰੋਮਸਨ ਦੇਣੀ ਤਾਂ ਬਹੁਤ ਗਲਤ ਗੱਲ ਹੈ । ਕਿਸੇ ਨੇਂ ਕਿਨੀੰ ਵੀ ਵਧੀਆ ਡਿਊਟੀ ਦਿਤੀ ਹੋਵੇ ਪਰੰਤੂ ਪ੍ਰੋਮੋਸਨ out of turn ਦੇਣੀ ਬਿਲਕੁਲ ਗਲਤ ਹੈ । ਜਿੜ੍ਹੇ ਕਰਮਚਾਰੀ ਡਿਊਟੀ ਵਧੀਆ ਨਹੀ ਦੇਂਦੇ ਉਨ੍ਹਾਂ ਦੇ ਿਵਰੁਧ ਕਾਰਵਾਈ ਕੀਤੀ ਜਾ ਸਕਦੀ ਹੈ । ਘਟੀਆ ਡਿਊਟੀ ਦੇਣ ਵਾਲੇ ਦੇ ਵਿਰੁੱਧ ਚਾਰਜਸੀਟਾ ਦਾ ਿਸਲਸਲਾ ਸ਼ੁਰੂ ਕੀਤਾ ਜਾ ਸਕਦਾ ਹੈ । ਸਲਾਨਾਂ ਗੁਪਤ ਰਿਪੋਰਟਾਂ ਖੁਰਾਬ ਕਰਕੇ ਪਰਮੋਸਨਾਂ ਤੋ ਡੈਫਰ ਕੀਤੇ ਜਸ ਸਕਦੇ ਹਨ ।
@ParamjitSingh-zd5mu
@ParamjitSingh-zd5mu Год назад
ਧੰਨਵਾਦ ਜੀ
@lavanyabayya301
@lavanyabayya301 Год назад
Got it sir koi pyaadha nahi hai sab ke sab chor thts the reason there is no hope for youngsters nd poor r in poverty 😢
@avtarsingh-wx7lx
@avtarsingh-wx7lx Год назад
You are great and thanks
@hssarai8433
@hssarai8433 Год назад
Manny Manny Thanks Lakhi ji
@jagseersidhu6226
@jagseersidhu6226 Год назад
ਜਾਣਕਾਰੀ ਦੇਣ ਲਈ ਧੰਨਵਾਦ
@Joker-lv1zf
@Joker-lv1zf Год назад
Good decision
Далее