Тёмный

HUM APRADHI SAD BHOOLTE | Bhai Harjinder Singh Ji Srinagar Wale | Aurangabad 2024 

Bhai Harjinder Singh Ji Srinagarwale Official
Подписаться 18 тыс.
Просмотров 19 тыс.
50% 1

Sadh Sanagat Ji please subscribe for more Kirtan and daily life videos by us. Please Like & Share this video. Comment other videos you want us to upload. This is only Official RU-vid Channel of Bhai Sahib Ji.
Subscribe: / bhaiharjindersinghjisr...
Facebook Page: / bhaiharjindersinghjisr...

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 42   
@BarinderPalkaur-x4q
@BarinderPalkaur-x4q 7 дней назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਭਾਈ ਸਾਹਿਬ ਜੀ ਤੇ
@tasveersingh9802
@tasveersingh9802 4 дня назад
ਵਾਹਿਗੁਰੂ ਜੀ
@kashmirsingh9175
@kashmirsingh9175 11 дней назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@ombaghla938
@ombaghla938 17 дней назад
*satnam sri waheguru ji 🙏dhan guru nanak dev ji tu hi tu nirnkar ji 🙏dhan Teri Bani Mere sache patshah ji ki 🙏
@paramjitsingh2344
@paramjitsingh2344 13 дней назад
Waheguru waheguru waheguru waheguru ji ka khalsa waheguru g ki fathey pyareo. Waheguru g mehr rkhn chardi Kala ch rkhn thnu hamesha waheguru ji ap g eby e sangta nu waheguru g nal jordy rho
@surinderjitkaur1298
@surinderjitkaur1298 2 дня назад
Waheguru ji kirpa sada bani rahey 🙏🏻🙏🏻
@jagjeetsinghmarwaha5243
@jagjeetsinghmarwaha5243 21 день назад
Wahrguru jee ka Khalsa, Waheguruu jee ke Fateh Bhae sahab je da kirtan de sun kay is feel hunda is feel hota hay kay sawarag to naam de barkha ho rahe hoay.
@sunitafarnandis7780
@sunitafarnandis7780 24 дня назад
Wahaguru ji 🙏🙏🙏
@SatinderSinghsatty
@SatinderSinghsatty 16 дней назад
Waheguru ji kirpa karo
@NARINDERSINGH-hu6co
@NARINDERSINGH-hu6co 25 дней назад
Waheguru Ji Meher Karo 🙏
@SukhjinderSingh-gz6bf
@SukhjinderSingh-gz6bf 11 дней назад
❤❤❤❤❤❤❤
@ranasingh9067
@ranasingh9067 18 дней назад
Waheguru ji
@ParamjitKaur-x9o
@ParamjitKaur-x9o Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਹੀ ਪਿਆਰਾ ਸ਼ਬਦ
@HardevsinghNirmal
@HardevsinghNirmal Месяц назад
ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਉਹਨਾਂ ਨੂੰ ਤੇ ਰੋਕਤਾ ਦੇਣੀ ਲੰਬੀ ਆਯੂ ਦੀ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਕੇ ਗੁਰੂ ਘਰ ਦੀ ਸੰਗਤ ਨੂੰ ਗੁਰੂ ਸ਼ਬਦ ਨਾਲ ਉਹ ਜੋੜਦੇ ਰਹਿਣ ਇਹੀ ਸਾਡੀ ਅਰਦਾਸ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@shyamsunderkalra3042
@shyamsunderkalra3042 14 дней назад
😊😊😊😊😅😅
@shyamsunderkalra3042
@shyamsunderkalra3042 14 дней назад
😊😊
@rupipujji4787
@rupipujji4787 25 дней назад
🙏🙏
@joginderkaur1
@joginderkaur1 Месяц назад
ਬਹੁਤ ਸੋਹਣਾ ਸ਼ਬਦ ਜੀ 🙏
@virathans6544
@virathans6544 29 дней назад
Hji rooh nu shanti milgi
@GoldyKumar-fr2lk
@GoldyKumar-fr2lk 18 дней назад
🙏🙏🙏🙏🙏
@ramsinghkhalsa8094
@ramsinghkhalsa8094 Месяц назад
Rohanii kirtan anandmai🙏🙏🙏🙏🙏
@ramsinghkhalsa8094
@ramsinghkhalsa8094 Месяц назад
Waheguru ji❤
@ParamjitSingh-ih4ln
@ParamjitSingh-ih4ln 12 дней назад
WaheguruJi❤❤❤❤❤❤BaddonWale😮😮😮😮😮
@Hs1684-q4i
@Hs1684-q4i 15 дней назад
🙏🏽🙏🏽🙏🏽
@satwantkaurpandha1046
@satwantkaurpandha1046 28 дней назад
Wahaguru ji Anand Anand ji ❤
@BalbirSingh-f9d
@BalbirSingh-f9d Месяц назад
Aap ji da koi saani nai h bhai saheb ji ❤
@navneetkamboj1234
@navneetkamboj1234 Месяц назад
Waheguru ji 🙏🏻🙏🏻
@sukhawadali1563
@sukhawadali1563 28 дней назад
Waddi gall baat bhai saab ji di.. Waheguru ji
@abrolbhupinder
@abrolbhupinder Месяц назад
Wahe guru ji 🙏🙏
@ombaghla938
@ombaghla938 17 дней назад
Waheguru waheguru waheguru ji 🙏wjikkswjikifateh 🙏prvaan krni ji 🙏bhai sahib ji Eh shabad gurbani 5thguru nanak ji ,sri guru Arjaun Dev ji ki Bani hai ji k....???heart touching shabad ji 🙏🙏🙏
@HarpreetKaur-rj1le
@HarpreetKaur-rj1le 25 дней назад
🎉🎉🎉🎉🎉🎉🎉hoshairpur laddi
@HardevsinghNirmal
@HardevsinghNirmal Месяц назад
🎉🎉 2:56 2:56
@Kiranpal-Singh
@Kiranpal-Singh 23 дня назад
*ਬਹੁਤਾਤ ਰਾਗੀਆਂ ਨੂੰ, ਗੁਰੂ ਸਾਹਿਬ ਵੱਲੋਂ ਬਖਸ਼ੇ ਰਾਗ ਚੰਗੇ ਨਹੀਂ ਲੱਗਦੇ* ਪੈਸਾ-ਸ਼ੁਹਰਤ ਨੂੰ ਮੁੱਖ ਰੱਖਿਆ ਹੈ, ਇਸ ਲਈ ਕਵਿਤਾਵਾਂ ਵੀ ਗਾਈ ਜਾਂਦੇ ਹਨ ! ਜਿਸ ਰਾਗੀ ਨੇ ਜਿਆਦਾ ਅਸ਼ਲੀਲ ਫਿਲਮੀ ਤਰਜਾਂ ਤੇ ਹੀ ਗਾਇਆ, ਬਾਦਲ ਪਰਿਵਾਰ ਨੇ ਸ਼੍ਰੋਮਣੀ ਰਾਗੀ ਬਣਾ ਦਿੱਤਾ ????? ਹੋਰ ਵੀ ਬਹੁਤ ਰਾਗੀ ਫਿਲਮੀ ਧੁਨਾਂ ਨੂੰ ਹੀ ਤਰਜੀਹ ਦਿੰਦੇ ਹਨ, ਗੁਰਬਾਣੀ ਅਨੁਸਾਰ *ਰਾਗਾਂ ਦੇ ਨਾਲ ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ-ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ* 🙏
@PrabhjotSingh-tk9dg
@PrabhjotSingh-tk9dg 13 дней назад
tusi bhai sahib kinne raaga di tyari kr rakhi aa??? hr jgaa gyan na den lg jaya kro jinna bare tuc keh rhe o oh panth de bde hi mhaan kirtaniye singh ne (bhai harjinder singh ji) ik ragi singh to pehla bhai sahib ik boht hi vdhia singh ne te insaan ne nimrta nal bharpur ehna de kirtan vich jo theraav hai sehaj hai oh kise ragi singh de nhi hai boht lmbe sme to bhai sahib panth de mukh jathya vich ne je ohna vich koi gll hai ta hi sari sangat ohna nu mnndi hai chaundi aa baki raaga de vich kirtan di gl kr rhe o ta song v ta raaga vich hi hunde ne bs raag nu thoda sodh k song vich bna dita jnda jo k aam loka vich pesh kita ja ske tuc raag nu gaun lgg jao lok uth uth k bhjn lgg jn ge jo music di sojhi rkhda sirf ohi raag nu sunu duja bnda ni sun da ewe na gyaan dyi jaya kro pehla khud 31raaga nu sodh lo fr panth de kise jathe nu ja k kheyo
@Kiranpal-Singh
@Kiranpal-Singh 8 дней назад
@@PrabhjotSingh-tk9dg ਦਲੀਲ ਨਾਲ ਗੁਰਮਤਿ-ਮਰਿਯਾਦਾ ਅਧਾਰਤ ਗੱਲ ਦਾ ਜਵਾਬ ਦਿਓ, ਜਿਸ ਗੱਲ ਤੇ ਮੈਂ ਇਤਰਾਜ ਉਠਾਇਆ ਹੈ ? ਮੰਨਣ ਨੂੰ ਤਾਂ ਭੀੜ ਬਾਬਿਆਂ ਦੇ ਡੇਰਿਆਂ ਤੇ ਵੀ ਬਹੁਤ ਹੈ ? ਮੇਰਾ ਛੱਡੋ ਮੈਂ ਤਾਂ ਆਮ ਸਿੱਖ ਹਾਂ, ਪਹਿਲਾਂ ਭਾਈ ਸਾਹਿਬ ਤੋਂ ੩੧ ਰਾਗਾਂ ਵਿੱਚ ਗਵਾਉਣਾ ਸ਼ੁਰੂ ਕਰਵਾ ਦਿਓ, ਤੁਹਾਡੀ ਮੰਨ ਲੈਣਗੇ-ਉਹਨਾਂ ਦੇ ਚਾਹਵਾਨ ਹੋ ? ਭਾਈ ਸਾਹਿਬ ਦੀ ਆਵਾਜ ਬਹੁਤ ਸੁਰੀਲੀ ਹੈ-ਟਿਕ ਕੇ ਕੀਰਤਨ ਕਰਦੇ ਹਨ, ਕੋਈ ਸ਼ੱਕ ਨਹੀਂ, ਮੈਂ ਉਹਨਾਂ ਦਾ ਨਿੱਜੀ ਵਿਰੋਧ ਨਹੀਂ ਕਰ ਰਿਹਾ, ਵਧੀਆ ਇਨਸਾਨ ਹੋ ਸਕਦੇ ਹਨ !
@PrabhjotSingh-tk9dg
@PrabhjotSingh-tk9dg 5 дней назад
@@Kiranpal-Singh bhai sahib sikh rehat mariyada anusar ta eh likhya hoya hai ke tusi bahro koi hor tukaa nu vich add nhi kr skde sikh rehat mariyada vich eh ta kite nhi likhya hoya v gurbani nu ohi pakke raaga vich pdo baki jehdia sangeetak dhuna di tuc gll kr rahe o sangeet kdo to ashleel. hon lag geya bhai saab sangeet ta janam to lai k maran takk nal janda aa sangeet di koi dhun lai k je kise singh ne gaa dita kina k vdda apradh ho gya jehde shabda di varto kr k oh gaane nu ashleel kiha ja riha ohna ne galat shbda nu ktt k gurbani lgayi othe tusi khud socho koi bni hoyi dhun kiwe ashleel. ho skdi hai ohde te jo shbd bole ja rahe ne oh ashleel jrur ho sakde ne pr jdo kise singh ne gurbani nal hi oh dhun gaa diti fr ashleelta reh kithe gayi jo eh tarja bnayia jandia ne oh tarja v raaga vich hi bnayia jndia ne bs frk ena hunda oh koi alag raag vich ho skdia ne mnn k chlo koi gaane di taraj asawari raag utte adharit hai pr ragi singh vllo jo shabd oh dhun te gaya ja riha hai oh shabad sri raag vicho leya gya hai hun ethe raag da guru granth sahib ji de vicho hi lya gya hai shabad kise hor raag da hai fr koi taraj galat kiwe ho gayi??
@Kiranpal-Singh
@Kiranpal-Singh 5 дней назад
@@PrabhjotSingh-tk9dg *ਸੰਗੀਤ ਗਲਤ ਨਹੀਂ, ਪਰ ਉਸ ਵਿੱਚ ਗਾਇਆ ਜਾਣ ਵਾਲਾ ਅਸ਼ਲੀਲ ਹੁੰਦਾ ਹੈ* ਸੰਗੀਤ ਮੁਜਰਿਆਂ ਆਦਿ ਵਿੱਚ ਵਰਤਣ ਲੱਗਾ-ਬਦਨਾਮ ਹੋ ਗਿਆ ਤਾਂ ਇਸਲਾਮ ਨੇ ਧਾਰਮਿਕ ਤੌਰ ਤੇ ਨਕਾਰਿਆ, ਗੁਰੂ ਸਾਹਿਬ ਨੇ ਉਸੇ ਸੰਗੀਤ ਰਾਹੀਂ ਰੱਬ ਦੇ ਗੁਣ ਗਾਏ, ਪਰ ਸੰਗੀਤ-ਰਾਗ ਆਪਣੇ ਅਨੁਸਾਰ ਵਰਤੇ ਨਾ ਕੇ ਮੁਜਰਿਆਂ ਵਾਲਿਆਂ ਦੀ ਨਕਲ ਨਹੀਂ ਕੀਤੀ ? ਮੈਂ ਖੁਦ ਸੁਰ ਦੇ ਧਨੀ ਗਾਇਕਾਂ-ਸੰਗੀਤ ਨੂੰ ਸੁਣ ਲੈਂਦਾ ਹਾਂ, ਪਰ ਉਹ ਵੱਖਰਾ ਵਿਸ਼ਾ ਹੈ, ਕੀਰਤਨ ਵਿੱਚ ਜਦੋਂ ਫਿਲਮੀ ਤਰਜਾਂ ਤੇ ਸ਼ਬਦ ਲਾਏ ਜਾਂਦੇ ਹਨ ਤਾਂ ਕਿੰਨੇ ਲੋਕਾਂ ਦਾ ਧਿਆਨ ਗਾਣੇ ਵੱਲ ਚਲਿਆ ਜਾਂਦਾ ਹੈ, ਕਿੰਨੇ ਕੁ ਰਾਗੀਆਂ ਨੇ ਫਿਲਮੀ ਰਾਗਾਂ ਦੀਆਂ ਤਰਜਾਂ ਤੇ ਸ਼ਬਦ ਗਾਏ ਹਨ, ਸੰਗੀਤ ਵਿੱਚ ਠਹਿਰਾਓ ਤੇ ਚੰਚਲ ਤਰਜਾਂ ਵੀ ਹੁੰਦੀਆਂ ਹਨ, ਦਰਬਾਰ ਸਾਹਿਬ ਬਹੁਤ ਹੱਦ ਤੱਕ ਸਹੀ ਕੀਰਤਨ ਢੰਗ ਹੈ, ਇਕ ਸ਼ਬਦ ਰਾਗ ਦਾ ਗਾਇਨ ਕਰਦੇ ਹਨ, ਰਾਗ ਵਿੱਚ ਤਾਨਾਂ ਨਹੀਂ ਲਾਉਂਦੇ-ਬੇਲੋੜਾ ਵਿਖਾਵਾ ਨਹੀਂ ਕਰਦੇ, ਆਲਾਪ ਲਾਉਂਦੇ ਹਨ ! ਕਈ ਰਾਗੀ ਕਵਿਤਾਵਾਂ ਗਾਈ ਜਾਂਦੇ ਹਨ-ਕਿਵੇਂ ਜਾਇਜ ਹੈ, ਕਵੀ-ਢਾਢੀ-ਕਵੀਸ਼ਰੀ ਦਾ ਕੰਮ ਕਰ ਲੈਣ ? ਮਿਲ ਗੋਭਾ ਗਲਤ ਹੈ, ਰਾਗੀ ਮਿਹਨਤ ਕਰਕੇ ਆਪਣੇ ਸ਼ਬਦਾਂ ਅਨੁਸਾਰ ਤਰਜਾਂ ਬਣਾਉਣ, ਰਾਗ ਗਾਉਣ-ਨਾਮ, ਬਾਣੀ ਅਭਿਆਸ ਦਾ ਯਤਨ ਕਰਨ, ਕੀਰਤਨ ਸੰਗੀਤ ਦੀ ਮੱਦਦ ਨਾਲ ਸ਼ਬਦ-ਸੁਰਤ ਦੇ ਮੇਲ ਨਾਲ ਇਕਾਗਰ ਹੋਣ ਲਈ ਹੈ, ਸਿਰਫ ਮਨੋਰੰਜਨ ਨਹੀਂ ਹੈ ! ਇਕ ਨਾਮੀ ਰਾਗੀ ਨੇ ਬਹੁਤ ਸੁਰੀਲਾ ਸ਼ਬਦ ਗਾਇਆ, ਅਸੀਂ ਕਿਸੇ ਦੇ ਘਰ ਉਸੇ ਦਿਨ ਸ਼ਾਮ ਨੂੰ ਪ੍ਰਸ਼ਾਦਾ ਛਕਣ ਗਏ, ਬੰਦਾ ਕਹਿੰਦਾ ਭਾਈ ਸਾਹਿਬ ਅੱਜ ਤੁਸੀਂ ਸੱਤਿਅਮ ਸ਼ਿਵਮ ਸੁੰਦਰਮ ਦੇ ਗਾਣੇ ਦੀ ਤਰਜ ਤੇ ਸ਼ਬਦ ਗਾਇਆ, ਭਾਈ ਸਾਹਿਬ ਦਾ ਰੰਗ ਉੱਡ ਗਿਆ-ਚੁੱਪ ਰਹੇ, ਕੀ ਰਾਗੀ ਖੁਦ ਸਮਰੱਥ ਨਹੀਂ ਬਣ ਸਕਦੇ, ਭਾਈ ਹਰਜਿੰਦਰ ਸਿੰਘ ਸੁਰੀਲੇ-ਗੁਣੀ ਹਨ, ਪਰ ਸ਼ੁਹਰਤ ਪੈਸੇ ਪਿੱਛੇ ਫਿਲਮੀ ਤਰਜਾਂ ਤੇ ਜਿਆਦਾ ਗਾਇਆ-ਕਵਿਤਾਵਾਂ ਗਾਉਂਦੇ ਹਨ-ਹੋਰ ਵੀ ਬਹੁਤ ਰਾਗੀ ਹਨ ! ਮੈਂ ਇਕ ਵਾਰ ਕੀਰਤਨ ਤੋਂ ਪਹਿਲਾਂ, ਭਾਈ ਸਾਹਿਬ ਨੂੰ ਬੇਨਤੀ ਕੀਤੀ ਇਕ ਸ਼ਬਦ ਰਾਗ ਦਾ ਸੁਣਾ ਦੇਣਾ, ਜਵਾਬ ਸੀ ਸੰਗਤ ਕੈਸਟਾਂ ਵਾਲੇ ਸ਼ਬਦ ਹੀ ਸੁਣਦੀ ਹੈ, ਕੀ ਸਾਡੇ ਵਰਗੇ ਸੰਗਤ ਵਿੱਚ ਨਹੀਂ ਆਉਂਦੇ, ਗੁਰੂ ਸਾਹਿਬ ਸਾਨੂੰ ਸਭ ਨੂੰ ਸੁਮੱਤ ਬਖਸ਼ਣ, ਰਾਗੀ-ਸਰੋਤੇ ਜਾਂ ਕੋਈ ਹੋਰ ਕਿੱਤਾ, ਆਪਣਾ ਫਰਜ ਪਹਿਚਾਣੀਏ ਅਤੇ ਨਿਭਾਉਣ ਦਾ ਯਤਨ ਕਰੀਏ !
@PrabhjotSingh-tk9dg
@PrabhjotSingh-tk9dg 5 дней назад
@@Kiranpal-Singh tuc ik gall note kareyo bhai sahib de kirtan di ohna da asthayi te antra puri traa mel kade nhi khande kise gaane nal kise gaane to hint lai k ohna ne reeta apnia hi bnayia ne kayi ragi singh hunde ne jo pure da pura shabad hi gaane utte gaa dinde hn pr bhai sahib da vakhra andaaz hai apna shabad kirtan de vich taana, te sargma nu launa varjit hai te ajj kll de kyi ragi singh eh kmm krde ne stage te beth k uche uche alaap lgaune sargma lgaunia te stage te bethe hi ik duje nu hss hss k hlla sheri dyi jani oh chija shobha nhi dindia pr mai bhai sahib di ik gal note kri hai ohna ne jdo v kirtan kita hai tik k te rehat vich kita hai koi faltu taana di varto nahi kiti gayi te koi sargma nhi lgayia gayia alaap v ik limit de vich lgaya jnda hai fr kio apa hr ik ragi singh nu ik hi jga rkh rhe aa? tuc apni jga sahi o pr mere kehn da matlab samjo v mai ki kehna chaa riha gaane v raaga vich hi ne bs farak enaa hai k kise hor raag di bani kise hor raag vich gaa diti jndi aa jo galat nahi hai puraane jo gaane bnaye jande c oh raaga de utte hi adharit hunde c te kyi raag 31 raaga de vicho hi lye jnde c bhai sahib de shabd kirtan vich ik hint lya janda hai kise dhun da os to baad khud da bna k gaya jnda hai so apna apna gall nu samjn da nazriya hai
@diljeetsingh7877
@diljeetsingh7877 Месяц назад
waheguru ji tusi reply nai karda
@diljeetsingh7877
@diljeetsingh7877 Месяц назад
tuhonu kina messege bheja ha id ch
Далее
LIVE  KIRTAN BHAI HARJINDER SINGH JI SRI NAGAR WALE
58:41